ਸ਼ਮਸ਼ੇਰ ਸਿੰਘ ਸੰਧੂ - ਇੱਕ ਪਾਸ਼ ਇਹ ਵੀ Shamsher Sandhu- Ik Pash Eh Vi

แชร์
ฝัง
  • เผยแพร่เมื่อ 13 ต.ค. 2024
  • ਸ਼ਇਰ, ਲੇਖਕ ਜਾਂ ਅਦਾਕਾਰ ਵੀ ਹੱਡ-ਮਾਸ ਦੇ ਇਨਸਾਨ ਹੁੰਦੇ ਹਨ।ਜ਼ਿੰਦਗੀ ਦੇ ਸੁੱਖ-ਦੁੱਖ ਉਹਨਾਂ ਨੂੰ ਵੀ ਇੱਕ ਆਮ ਇਨਸਾਨ ਵਾਂਗੂ ਮਹਿਸੂਸ ਹੁੰਦੇ ਹਨ।ਹਾਂ, ਹਰ ਇੱਕ ਚੀਜ਼ ਨੂੰ ਗਹਿਰਾਈ ਨਾਲ ਦੇਖਣ ਜਾਂ ਮਹਿਸੂਸ ਕਰਨ ਦਾ ਨਜ਼ਰੀਆ ਉਹਨਾਂ ਨੂੰ ਜ਼ਰੂਰ ਵੱਖਰਾ ਬਨਾਉਂਦਾ ਹੈ। ਸ਼ਮਸ਼ੇਰ ਸਿੰਘ ਸੰਧੂ ਆਪਣੀ ਪੁਸਤਕ ‘ਇੱਕ ਪਾਸ਼ ਇਹ ਵੀ’ ਵਿੱਚ ਪਾਸ਼ ਦੀ ਜ਼ਿੰਦਗੀ ਦੀਆਂ ਉਹ ਘਟਨਾਵਾਂ ਸਾਝੀਆਂ ਕਰਦਾ ਹੈ ਜਿਹਨਾਂ ਨੂੰ ਪੜ੍ਹਕੇ ਅਸੀਂ ਪਾਸ਼ ਦੇ ਹੋਰ ਨੇੜੇ ਹੋਇਆ ਮਹਿਸੂਸ ਕਰਦੇ ਹਾਂ।
    ਆਓ ਇਸ ਪੌਡਕਾਸਟ ਰਾਹੀਂ ਪਾਸ਼ ਬਾਰੇ ਲਿਖੇ ਇਸ ਵੱਖਰੇ ਅਤੇ ਖੂਬਸੂਰਤ ਐਪੀਸੋਡ ਨੂੰ ਸੁਣੀਏ।
    ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ

ความคิดเห็น • 6

  • @NarinderKumar-wk3ir
    @NarinderKumar-wk3ir 8 หลายเดือนก่อน +1

    ਉਡੀਕ ਰਿਹਾਂ

  • @AparSingh-o6j
    @AparSingh-o6j ปีที่แล้ว +1

    Good voice and peshkaari

    • @Shahryarr
      @Shahryarr  ปีที่แล้ว

      ਸ਼ੁਕਰੀਆ ( شکریہ ) 🙏

  • @shamshersandhu9026
    @shamshersandhu9026 2 หลายเดือนก่อน

    Awaz te peshkaari changi laggi ❤

    • @Shahryarr
      @Shahryarr  2 หลายเดือนก่อน

      ਸ਼ੁਕਰੀਆ ਭਾਅ ਜੀ 🙏

  • @akashdeepsinghbhangu3648
    @akashdeepsinghbhangu3648 5 หลายเดือนก่อน

    veery amarjit chandan dy notes kisy kitaab ch available ne?