- 63
- 121 725
Punjabi Audiobooks: A Literary Podcast by ਸ਼ਾਇਰਯਾਰ
India
เข้าร่วมเมื่อ 22 พ.ค. 2023
ਪਿਆਰੇ ਸਰੋਤਿਓ,
ਵਕਤ ਦੇ ਬਦਲਾਅ ਨਾਲ ਮਨੁੱਖ ਕਈ ਚੁਣੋਤੀਆਂ ਦੇ ਦਰਪੇਸ਼ ਹੋ ਰਿਹਾ ਹੈ।ਇਹਨਾਂ ਚੁਣੋਤੀਆਂ ਦਾ ਸਾਹਮਣਾ ਕਰਦਿਆਂ ਹੋ ਸਕਦੈ, ਸਾਡੀ ਜ਼ਿੰਦਗੀ ਵਿੱਚੋਂ ਕਲਾ, ਸਾਹਿਤ ਅਤੇ ਸੁਹਜ ਮਨਫ਼ੀ ਹੋ ਜਾਵੇ ਅਤੇ ਜ਼ਿੰਦਗੀ ਸਾਨੂੰ ਨੀਰਸ ਲੱਗਣ ਲੱਗ ਪਵੇ।ਇਸਦੇ ਉਲਟ, ਕਲਾ ਅਤੇ ਸਾਹਿਤ ਜ਼ਿੰਦਗੀ ਨੂੰ ਚੰਗੇ ਅਤੇ ਬੁਰੇ ਤੋਂ ਪਾਰ ਜਾ ਕੇ ਦੇਖਣ ਦਾ ਨਜ਼ਰੀਆ ਪ੍ਰਦਾਨ ਕਰਦੇ ਹਨ।
ਪਿਆਰੇ ਦੋਸਤੋ, ਇਸ ਪੌਡਕਾਸਟ ਰਾਹੀਂ ਮੈਂ ਬੇਹਤਰੀਨ ਕਹਾਣੀਆਂ ਦੀ ਇੱਕ ਲੜੀ ਲੈ ਕੇ ਤੁਹਾਡੇ ਰੂ-ਬ-ਰੂ ਹੋਇਆ ਹਾਂ। ਉਮੀਦ ਹੈ, ਇਹ ਕਹਾਣੀਆਂ ਸਾਡੀ ਜ਼ਿੰਦਗੀ ਨੂੰ ਵੱਖ-ਵੱਖ ਰਸ ਪ੍ਰਦਾਨ ਕਰਕੇ ਹੋਰ ਵੀ ਸੁਹਜਮਈ ਬਣਾਉਣਗੀਆਂ।
ਇਸ ਕਾਰਜ ਨੂੰ ਹੌਂਸਲਾ ਅਫ਼ਜਾਈ ਦੇਣ ਲਈ ਇਹਨਾਂ ਸਾਰੀਆਂ ਕਹਾਣੀਆਂ ਨੂੰ ਸੁਣੋ, ਚੈਨਲ ਨੂੰ Subscribe ਕਰੋ ਅਤੇ ਸ਼ੇਅਰ ਕਰੋ। ਸ਼ੁਕਰੀਆ।
ਤੁਹਾਡਾ ਆਪਣਾ,
ਸ਼ਾਇਰਯਾਰ (شعائر)

ਭਾਬੀ ਮੈਨਾ: ਗੁਰਬਖ਼ਸ਼ ਸਿੰਘ ਪ੍ਰੀਤਲੜੀ Bhabi Maina:Gurbakhsh Singh Preetlari بھابھی مینا #punjabiaudiobooks
ਭਾਬੀ ਮੈਨਾ: ਗੁਰਬਖ਼ਸ਼ ਸਿੰਘ ਪ੍ਰੀਤਲੜੀ Bhabi Maina:Gurbakhsh Singh Preetlari
มุมมอง: 1 455
วีดีโอ
ਸੁੱਤਾ ਨਾਗ: ਰਾਮ ਸਰੂਪ ਅਣਖੀ The Revenge: Ram Sarup Ankhi #punjabiaudiobook
มุมมอง 2.6K11 หลายเดือนก่อน
www.youtube.com/@Shahryarr/videos
ਲਾਲੀ ਪੁੱਤਰ ਰਾਠ ਦਾ: ਹਰਪਾਲ ਸਿੰਘ ਪੰਨੂ Lali Baba: Harpal Singh Pannu
มุมมอง 86611 หลายเดือนก่อน
ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ
ਤੁਲਾਦਾਨ: ਰਾਜਿੰਦਰ ਸਿੰਘ ਬੇਦੀ Tuladan: Rajinder Bedi راجندر سنگھ بیدی
มุมมอง 8K11 หลายเดือนก่อน
ਅਨੁਵਾਦ: ਮਹਿੰਦਰ ਬੇਦੀ, ਜੈਤੋ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ
ਨੰਗੀਆਂ ਆਵਾਜ਼ਾਂ: ਸਆਦਤ ਹਸਨ ਮੰਟੋ Naked Voices: S. H. Manto سعادت حسن منٹو
มุมมอง 3.3K11 หลายเดือนก่อน
ਅਨੁਵਾਦ : ਚਰਨ ਗਿੱਲ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ
ਅੱਧਾ ਆਦਮੀ ਸਾਬਤ ਆਦਮੀ: ਅਜੀਤ ਕੌਰ Incomplete or Complete Man: Ajeet Kaur
มุมมอง 1.7K11 หลายเดือนก่อน
ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ
ਮੁਰਕੀਆਂ: ਨੌਰੰਗ ਸਿੰਘ The Earrings: Naurang Singh
มุมมอง 69911 หลายเดือนก่อน
ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ
ਤਿੰਨ ਬੁੱਢੇ: ਰਾਮ ਲਾਲ Three Old Men: Ram Lal تین بوڑھے
มุมมอง 2.5K11 หลายเดือนก่อน
ਅਨੁਵਾਦ : ਮਹਿੰਦਰ ਬੇਦੀ, ਜੈਤੋ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ
ਆਪਣਾ ਆਪਣਾ ਕਰਜ਼: ਅੰਮ੍ਰਿਤਾ ਪ੍ਰੀਤਮ Apana Apana Karaz: Amrita Pritam
มุมมอง 4.1Kปีที่แล้ว
ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ
ਕਿਹਰੂ ਦਸਨੰਬਰੀਆ: ਗੁਰਬਖਸ਼ ਸਿੰਘ ਪ੍ਰੀਤਲੜੀ Kehru 10 Numbaria: Gurbakhsh Singh
มุมมอง 6Kปีที่แล้ว
ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ
ਅੰਤਰ ਹੋਤ ਉਦਾਸੀ: ਬਾਨੋ ਕੁਦਸੀਆ Antar Hoat Udaasi: Bano Qudsiya بانو قدسیہ
มุมมอง 4.7Kปีที่แล้ว
ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ
ਨਹੀਂ ਰੀਸਾਂ ਸੂਬਾ ਸਿੰਘ ਦੀਆਂ: ਗੁਰਦੇਵ ਸਿੰਘ ਮਾਨ No Comparison of Suba Singh: Gurdev Singh Mann
มุมมอง 346ปีที่แล้ว
ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ
ਇਮਾਰਤਾਂ ਢਾਉਣ ਵਾਲੇ: ਗੁਲਸ਼ੇਰ ਖ਼ਾਂ ਸ਼ਾਨੀ The Demolitions:Gulsher Khan Shaani
มุมมอง 741ปีที่แล้ว
ਅਨੁਵਾਦ: ਮਹਿੰਦਰ ਬੇਦੀ, ਜੈਤੋ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ
ਪੁੰਨ: ਅਹਿਮਦ ਨਦੀਮ ਕਾਸਮੀ Virtue: Ahmad Nadeem Qasmi
มุมมอง 1.5Kปีที่แล้ว
ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ
ਥਕਾਵਟ: ਰਾਮ ਲਾਲ Tiredness: Ram Lal تھکاوٹ : رام لال
มุมมอง 1.7Kปีที่แล้ว
ਥਕਾਵਟ: ਰਾਮ ਲਾਲ Tiredness: Ram Lal تھکاوٹ : رام لال
ਪਾਣੀ ਦੇ ਪਹਾੜ: ਸਲੀਮ ਖ਼ਾਂ ਗਿੰਮੀ Mountains of Water: Salim Khan Gimmi
มุมมอง 1.3Kปีที่แล้ว
ਪਾਣੀ ਦੇ ਪਹਾੜ: ਸਲੀਮ ਖ਼ਾਂ ਗਿੰਮੀ Mountains of Water: Salim Khan Gimmi
ਘਰਵਾਲੀ: ਇਸਮਤ ਚੁਗ਼ਤਾਈ The Housewife: Ismat Chughtai عصمت چغتائی
มุมมอง 13Kปีที่แล้ว
ਘਰਵਾਲੀ: ਇਸਮਤ ਚੁਗ਼ਤਾਈ The Housewife: Ismat Chughtai عصمت چغتائی
ਸਾਬਣ ਦੀ ਚਿੱਪਰ: ਕੁਲਵੰਤ ਸਿੰਘ ਵਿਰਕ The Last Part of Soap:Kulwant Singh Virk
มุมมอง 1.2Kปีที่แล้ว
ਸਾਬਣ ਦੀ ਚਿੱਪਰ: ਕੁਲਵੰਤ ਸਿੰਘ ਵਿਰਕ The Last Part of Soap:Kulwant Singh Virk
ਪੋਹ ਦੀ ਰਾਤ: ਮੁਨਸ਼ੀ ਪ੍ਰੇਮਚੰਦ पूस की रात: मुंशी प्रेमचंद منشی پریم چند
มุมมอง 1Kปีที่แล้ว
ਪੋਹ ਦੀ ਰਾਤ: ਮੁਨਸ਼ੀ ਪ੍ਰੇਮਚੰਦ पूस की रात: मुंशी प्रेमचंद منشی پریم چند
ਬੇਹੀਆਂ ਰੋਟੀਆਂ: ਓ ਹੈਨਰੀ Witches' Loaves: O Henry بیہیا روٹیس : اوہ ہنری
มุมมอง 1.2Kปีที่แล้ว
ਬੇਹੀਆਂ ਰੋਟੀਆਂ: ਓ ਹੈਨਰੀ Witches' Loaves: O Henry بیہیا روٹیس : اوہ ہنری
ਬੂਟਾ ਮੁਹੰਮਦ ਬੁੱਢੇ ਵਾਲਾ: ਅਮਰ ਸਿੰਘ Buta Muhammad Budhe Wala: Amar Singh بوٹا محمد بڈھے والا
มุมมอง 1.6Kปีที่แล้ว
ਬੂਟਾ ਮੁਹੰਮਦ ਬੁੱਢੇ ਵਾਲਾ: ਅਮਰ ਸਿੰਘ Buta Muhammad Budhe Wala: Amar Singh بوٹا محمد بڈھے والا
ਤਵਿਆਂ ਦਾ ਮੁਤਬੰਨਾ: ਗੁਲਜ਼ਾਰ ਸਿੰਘ ਸੰਧੂ Tavian Da Mutbanna: Gulzar Singh Sandhu
มุมมอง 1.3Kปีที่แล้ว
ਤਵਿਆਂ ਦਾ ਮੁਤਬੰਨਾ: ਗੁਲਜ਼ਾਰ ਸਿੰਘ ਸੰਧੂ Tavian Da Mutbanna: Gulzar Singh Sandhu
ਗੁਨਾਹਗਾਰ- ਲਿਉ ਤਾਲਸਤਾਏ The Culprit- Leo Tolstoy
มุมมอง 1.6Kปีที่แล้ว
ਗੁਨਾਹਗਾਰ- ਲਿਉ ਤਾਲਸਤਾਏ The Culprit- Leo Tolstoy
ਮੈਂ ਕਿ ਜੋ ਅਮਿਤੋਜ ਨਹੀਂ ਹਾਂ- ਸੁਰਜੀਤ ਪਾਤਰ I Who is Not Amitoj- Surjit Patar
มุมมอง 298ปีที่แล้ว
ਮੈਂ ਕਿ ਜੋ ਅਮਿਤੋਜ ਨਹੀਂ ਹਾਂ- ਸੁਰਜੀਤ ਪਾਤਰ I Who is Not Amitoj- Surjit Patar
ਵੱਡੀ ਸੱਧਰ- ਬਲਵੰਤ ਗਾਰਗੀ The Aspiration- Balwant Gargi بلونت گارگی
มุมมอง 795ปีที่แล้ว
ਵੱਡੀ ਸੱਧਰ- ਬਲਵੰਤ ਗਾਰਗੀ The Aspiration- Balwant Gargi بلونت گارگی
ਚੀਫ਼ ਦੀ ਦਾਅਵਤ- ਭੀਸ਼ਮ ਸਾਹਨੀ The Boss Came to Dinner- Bhisham Sahni بھیشم ساہنی
มุมมอง 1.1Kปีที่แล้ว
ਚੀਫ਼ ਦੀ ਦਾਅਵਤ- ਭੀਸ਼ਮ ਸਾਹਨੀ The Boss Came to Dinner- Bhisham Sahni بھیشم ساہنی
ਰਹਿਮਾਨ ਦੀ ਜੁੱਤੀ- ਰਾਜਿੰਦਰ ਸਿੰਘ ਬੇਦੀ Rehman Di Jutti- Rajinder Singh Bedi راجندر سنگھ بیدی
มุมมอง 2.1Kปีที่แล้ว
ਰਹਿਮਾਨ ਦੀ ਜੁੱਤੀ- ਰਾਜਿੰਦਰ ਸਿੰਘ ਬੇਦੀ Rehman Di Jutti- Rajinder Singh Bedi راجندر سنگھ بیدی
ਕੁਬਜਾਂ(ਮਰਾਠੀ ਕਹਾਣੀ)ਅਨੁ: ਨਾਨਕ ਸਿੰਘ Nanak Singh- Kubjaan
มุมมอง 685ปีที่แล้ว
ਕੁਬਜਾਂ(ਮਰਾਠੀ ਕਹਾਣੀ)ਅਨੁ: ਨਾਨਕ ਸਿੰਘ Nanak Singh- Kubjaan
Nice 👍
Bahut vdiya story
ਇੱਕ ਕਹਾਣੀ ਮੈਂ ਵੀ ਭੇਜਣਾ ਚਾਹੁੰਨਾ ਜੇ ਤੁਸੀਂ ਕਹੋ ਤਾਂ ਦੱਸ ਦਿਉ ਕਿਸਤਰ੍ਹਾਂ ਭੇਜਾਂ ਕਹਾਣੀ ਪੰਜਾਬ ਵਾਲਿਆਂ ਨੇ ਪੇਸ਼ਕਾਰੀ ਕੀਤੀ ਹੈ,ਮੇਰੀ ਇੱਕ ਕਹਾਣੀ
ਬਹੁਤ ਹੀ ਕਲਾਸਿਕ ਕਹਾਣੀ ਅਜ ਮੈਨੂੰ ਆਪਣੀ ਲਿਖਤ ਇਸ ਕਹਾਣੀ ਸਾਹਮਣੇ ਬੋਣੀ ਲੱਗਣ ਲੱਗ ਗਈ ਹੈ ਵੈਸੇ ਮੈਂ ਕਲਮ ਤਾਂ ਪ੍ਰੀਤ ਲੜੀ ਪੜਦਿਆਂ ਹੀ ਚੁੱਕੀ ਸੀ, ਗੁਰਬਖ਼ਸ਼ ਸਿੰਘ ਵਰਗਾ ਮਹਾਨ ਕਹਾਣੀਕਾਰ ਪੰਜਾਬੀ ਵਿੱਚ ਅਜ ਤੱਕ ਤਾ ਕੋਈ ਹੋਰ ਹੋਇਆ ਨਹੀਂ, ਗੁਰਬਖਸ਼ ਸਿੰਘ ਬਣਨ ਵਾਸਤੇ ਇੱਕ ਵੱਡੀ ਸਾਹਿਤਿਕ ਤੱਪਸਿਆ ਦੀ ਲੋੜ੍ਹ ਹੈ। ਆਪ ਦਾ ਦਾਸ ਭੁਪਿੰਦਰ ਉਪਰਾਮ
Or stories upload kriye , plz
Or कहानियां upload kro, plz
❤ ❤❤ ਬਹੁਤ ਸੋਹਣੀ ❤❤❤
❤ ਬਹੁਤ ਵਧੀਆ ❤
OH KHANI KITHE GYEE TENU MAI NAA NA KRDEE
Kya he kahani writing script me mil sakti
ਲਾਲੀ ਬਾਬਾ ਜੀ ਦੇ ਪਿੰਡੋ ਫ਼ਤੇਗੜ੍ਹ
Paji m twadi hr video vekhi koi koi te 2-3 var Piche jhe twada channel v bnd ho gya si Hun tuc continue videos pawo Purane punjab diyan Te starting music bhot vdia a
Sir meri likhi stories v padho plz.
Okay, please tell me the title of the story and where I can read it. Thanks 😊
@@Shahryarr ਜੀ ਸਤਿ ਸ੍ਰੀ ਅਕਾਲ ਸਰ, ਮੇਰੇ ਕੋਲ ਰਚਨਾ ਪੀ.ਡੀ.ਐਫ ਦੀ ਦੇ ਰੂਪ ਵਿੱਚ ਹੈ। ਆਪ ਦੱਸੋ ਮੈਂ ਆਪ ਜੀ ਨੂੰ ਕਿਵੇਂ ਭੇਜ ਸਕਦੀ ਹਾਂ ?
Story sunane ka Andaaz bahut achha hai
Thanks
Very nice
❤❤
ਤੁਹਾਡੀ ਪੇਸ਼ਕਾਰੀ ਲਾਜਵਾਬ ਹੈ ji
Thanks 🙏
Omg :(
ਪਹਿਲਾਂ ਸੁਣੀ ਜਾ ਚੁੱਕੀ ਹੈ ਪਰ ਕੁਮੈਂਟਸ ਕਿਤੇ ਨਹੀਂ ਲੱਭੇ, ਜੋ ਕਿ ਮੈਂ ਹਰ ਕਹਾਣੀ ਤੇ ਰਾਈਟਰ, ਅਤੇ ਬੁਲਾਰੇ ਨੂੰ ਦਿੰਦਾ ਹਾਂ ।
ਵਧੀਆ ਸੀ ਜੀ ਕਹਾਣੀ ਵੀਰੇ । ਟਿਊਨ ਵੀ ਕਹਾਣੀ ਮੁਤਾਬਕ ਹੈ ਬੈਕ ਗਰਾਊਂਡ ਤੇ ।
Thanks 🙏
ਦਵਿੰਦਰ ਕੌਰ ਡੀ ਸੈਣੀ ਤੋਂ ਬਾਅਦ ਤੁਹਾਡੀ ਆਵਾਜ਼ ਵਧੀਆ ਲੱਗੀ ।
ਅਗਲਵੰਡੀ, ਸ਼ਬਦ ਬਹੁਤ ਰਾਇਟਰਾਂ ਨੇ ਆਪਣੀਆਂ ਕਹਾਣੀਆਂ ਚ ਵਰਤਿਆ ਹੈ ।
Paji thuadi awaz ni 😮 jaadu hai
Thanks 🙏
ਦਿਲ ਨੂੰ ਛੋਹ ਲੈਣ ਵਾਲੀ ਰਚਨਾ ਹੈ ਅਤੇ ਸੁਣਾਉਣ ਦਾ ਤਰੀਕਾ ਵੀ ਕਹਾਣੀ ਨੂੰ ਹੋਰ ਜਾਨਦਾਰ ਅਤੇ ਸ਼ਾਨਦਾਰ ਬਣਾ ਰਿਹਾ ਹੈ 🙏
ਸ਼ੁਕਰੀਆ 🙏
ਕਮਾਲ ਦੀ ਕਹਾਣੀ ਲਿਖੀ ਹੈ ਇਸਮਤ ਚੁਗਤਾਈ ਨੇ ਅਤੇ ਪੜ੍ਹ ਕੇ ਸੁਣਾਉਣ ਵਾਲੇ ਨੇ ਵੀ ਪੂਰੇ ਦਿਲ ਨਾਲ ਹੀ ਪੱੜ੍ਹੀ ਹੈ।
Thanks 🙏
ਬਹੁਤ ਪਿਆਰੀ ਕਹਾਣੀ ਹੈ
Too lengthy ! Is it a story? Avtar Sangha Sydney
Awaz te peshkaari changi laggi ❤
ਸ਼ੁਕਰੀਆ ਭਾਅ ਜੀ 🙏
ਸਤਿ ਸ੍ਰੀ ਅਕਾਲ ਵੀਰ.. ਮਨਿੰਦਰ ਕਾਂਗ ਦੀਆਂ ਜੋ ਕਹਾਣੀਆ ਤੁਹਾਡੇ ਚੈਨਲ ਤੇ ਸੀ ਉਹ ਮਿਲ ਨਹੀ ਰਹੀਆਂ ਬੇਨਤੀ ਐ ਕਿ ਦੁਬਾਰਾ ਅੱਪਲੋਡ ਕਰ ਦਿਉ..ਨਾਲੇ ਕਾਫੀ ਸਮਾ ਹੋ ਗਿਆ ਕੋਈ ਨਵੀ ਕਹਾਣੀ ਨਹੀ ਆਈ ..ਸਭ ਖੈਰ ਸੁੱਖ?
Bhut sakoon te anand onda thude voice vho watching from uk 🙏
ਬਹੁਤ ਸੋਹਣੀ ਕਹਾਣੀ ਅਤੇ ਅਵਾਜ਼
Bhot sohni awaaz a !!
Bhot sohni awazz , hor stories pao
Brother tusi new videos pao please
ਬਹੁਤ ਵਧੀਆ ਕਹਾਣੀ
ਕਹਾਣੀ ਬਹੁਤ ਵਧੀਆ ਹੈ ਪਰ ਮੈਂ ਇਕ ਵਾਰੀ ਫੇਰ ਸੁਣ ਕੇ ਕਿਸੇ ਟੀਚੇ ਤੇ ਪਹੁੰਚਣ ਗਾ ਸਦਾ ਕਾਰੀ ਬਹੁਤ ਵਧੀਆ ਰਹੀ
ਵਾਹ ਬਹੁਤ ਵਧੀਆ ਕਹਾਣੀ ਬਹੁਤ ਵਧੀਆ ਆਵਾਜ਼ ਇਸ ਕਹਾਣੀ ਦਾ ਤੁਸਾਂ ਪੰਜਾਬੀ ਉਲੱਥਾ ਵੀ ਬਹੁਤ ਵਧੀਆ ਕੀਤਾ ਹੈ
ਹਹੁਤ ਸੋਹਣੀ ਕਹਾਣੀ ..ਧੰਨਵਾਦ ਸ਼ੇਅਰ ਕਰਨ ਲਈ..ਮਨਿੰਦਰ ਕਾਂਗ ਦਿਆਂ ਹੋਰ ਸ਼ੇਅਰ ਕਰੋ ਜੀ
ਸਤਿ ਸ੍ਰੀ ਅਕਾਲ ਜਨਾਬ...... ਮੇਰੀ ਲਿਖਤ ਨੂੰ ਵੀ ਆਪਣੀ ਅਵਾਜ਼ 'ਚ ਜ਼ਰੂਰ ਪੇਸ਼ ਕਰਨਾ ਜੀ। ਜੀਓ
ਪਿਆਰੀ ਅਵਾਜ਼
ਸਤਿ ਸ੍ਰੀ ਆਕਾਲ ਪੁਤਰਾਂ ਕਹਾਣੀ ਨੂੰ ਸੁਣਾਉਣ ਲੱਗੇ ਕਹਾਣੀ ਨੂੰ ਸੁਣਾਉਣ ਲੱਗੇ ਆਵਾਜ਼ ਨੂੰ ਲੈਹ ਦੇਣਾ ਔਖਾ ਹੈ ਧੰਨਵਾਦ ਪੁੱਤਰ ਜੀ
Waaah kiya bat hai ❤ kini sohni story c😢
Thanks 🙏
Nice
veery amarjit chandan dy notes kisy kitaab ch available ne?
*ਆਖਰੀ ਪੱਤਾ* (ਓ ਹੈਨਰੀ ) ਵੀ ਸੁਣਾਓ ਜੀ!
ਬੇਦੀ ਸਾਹਿਬ ਦੀ ਕਹਾਣੀ ਬਹੁਤ ਹੀ ਦਰਦ ਰਹੀ ਦਾਸਤਾਨ ਸੀ, ਬਾਪ ਦੇ ਧੀ ਦੇ ਪਿਆਰ ਦੇ ਪਿਆਰ ਦੀਆਂ ਗੱਲਾਂ ਮਨ ਨੂੰ ਟੁੰਬਦੀ ਆਈਂ ਹਨ, ਐਵੇਂ ਤਾਂ ਨਹੀਂ ਬੇਦੀ ਸਾਹਿਬ ਫਿਲਮਾਂ ਦੀਆਂ ਕਹਾਣੀਆਂ ਲਿਖਦੇ ਸਨ , ਸ਼ੁਕਰੀਆ, ਸਾਹਿਰ ਯਾਰ ਜੀ, ਆਵਾਜ਼ ਬੜੀ ਘੈਂਟ ਹੈ ਤੁਹਾਡੀ , ਕਿਵੇਂ ਵਸੇਂਦੇ ਹੋ ?
ਪ੍ਰੀਤਲੜੀ ਸਾਹਿਬ ਦੀ ਇਹ ਅਜੀਬ ਜਿਹੀ ਕਹਾਣੀ ਸੀ ।
ਸੁਖਜੀਤ ਬਾਈ ਦੀ ਇਕ ਵਧੀਆ ਸਟੋਰੀ, ਜੋ ਨ ਦੇ ਵਲਵਲਿਆਂ ਨੂੱ ਉਧਾਲਦੀ ਹੈ ।