, yah Jo mechanism hai na vah red light per gadi rokane ko start karne ke kam aata hai motorcycle mein bhi smart start ke naam se aata hai aur pickup vagaira mein bhi aata hai yah vahan se uthaya gaya product hai
Invention bht sohni aw pr j bnd krn da koi ewe da hilaa hunda te jarur pra kre kyuki start krn ch oni problem ni aw jini bnd krn ch aondi jehra chuk k chok khichni paindi o cheez da hall kro veere
Mare valo lakh lakh lahant parwan kario kyu a thanu pata jatta nu koi faida nahi wiring breakdown vad jave ga a koi kad nahi car da purga tractor nu laona
ਇਸ ਦਾ ਨਾ ਲਾਭ ਨਾ ਨੁਕਸਾਨ ਵੇਹਲੀ ਰੰਨ ਕੀ ਇੱਧਰੋ ਭਾਡੇ ਚੁੱਕ ਓਧਰੇ ਧਰੇ
ਸੇਵਕ ਵੀਰੇ ਬਹੁਤ ਵਧੀਆ ਗਿਆਨ ਦੇ ਰਹੇ ਹੋ
Waheguru Chardi kalaa wich rakhe Waheguru
ਇਹ ਕਲੱਚ ਦੱਬ ਕੇ ਫੇਰ ਸੈਲਫ ਮਾਰੇ ਤੋ ਸਟਾਰਟ ਹੋਵੇ
ਬਹੁਤ ਵਧੀਆ ਸਿਸਟਮ
Wahegur ji chardi kla vich rakhyo ji veer nu wahegur ji 🙏🙏🙏🙏
ਬਹੁਤ ਵਧੀਆ ਮੇਰੇ ਵੀਰ
ਜੇ ਗੇਅਰ ਵਿੱਚ ਖੜਾ ਹੋਵੇ ਟਰੈਕਟਰ, ਚਾਬੀ ਲੱਗੀ ਹੋਵੇ ਤੇ ਕੋਈ ਕਲੱਚ ਨੱਪ ਦੇਵੇ
ਫੇਰ ਠਾ,,,,,,, 🤣
fer v clutch shddu te turru ga
😏😇😇🤣🤣🤣🤣🤣
ਅਣਜਾਣ ਬੰਦਾ e ਨੱਪੂ y
ਭਾਜੀ ਜੇ ਧੱਕਾ ਲਾਉਣਾ ਪੈਗਿਆ ਫੇਰ ਕੇਡੀ ਸੁੱਚ ਦੱਬਨੀ ਪਊ 😹😹
😂 fr bnda app mistri aa
ਬਹੁਤ ਵਧੀਆ ਵੀਰੇ
ਬਹੁਤ ਵਧੀਆ ਵੀਰ
Waheguru ji👍
ਬਹੁਤ ਵਧੀਆ ਬਾਈ ਜੀ
Good luck with your friends and family Kisan morcha zindabaad
बहुत बढ़िया सेवक वीर जी
22ji very good %100
ਏ ਕਿਵੇਂ ਕਰਨਾ, ਕਿਹੜੀ ਤਾਰ ਕਿੱਥੇ ਜੋੜਨੀ, ਕੀ ਕੀ ਸਮਾਨ ਪਾਉਣਾ , ਦੱਸੋ ਜੀ
Wah oye jubana att kri jana
bai vdiya kita, par change hor kro ki gear neutral krke fr clutch napp ke start hove .
ਇਸ ਕੰਮ ਦਾ ਫਾਇਦਾ ਕੀ ਹੋਇਆ ???
ਦੱਸ ਸਕਦਾ ਕੋਈ ???
ਵੀਰ ਇਸਦਾ ਜਿਮੀਦਾਰ ਨੂੰ ਫਾਇਦਾ ਕੀ ਹੈ।
Koi ni
Kuj nahi
Very nice veer ji
Super vir ji
Dbl cluch bare ni dsea y kitho kraya kikuj pya
A clutch start system scorpio car vich aunda hai
Bohat vadiyya idea
Bhut vdiya g
Boht vdia g
very nice
Bhoat vdia
ਇਹ ਸੇਫ ਨਹੀ
Top Bai 👍👍👍🙏
Bhai 540 ma kebe kare ta c
Good
❤️❤️💕💕👌👍🙏🙏
Very nice bro
ਇਸਦੇ ਫਾਇਦੇ ਵੀ ਦੱਸੋ?
Very good bro
ਇਥੇ ਸੈਲਫ ਨਾਲ ਕੋਈ ਫਾਈਦਾ ਨਹੀ ਵਾਈ ਜੀ
Welldone veer
Good Veer Ji
, yah Jo mechanism hai na vah red light per gadi rokane ko start karne ke kam aata hai motorcycle mein bhi smart start ke naam se aata hai aur pickup vagaira mein bhi aata hai yah vahan se uthaya gaya product hai
👍👍👍👍👍
22 no display kre dya kro veer
Sarayveer
honda activa vala starting feature lagao
Relay lagdi aa ik us nal hunda eh sara pehlan v ik video vekhi c you tube te hi
July 10, 2022 / jsengg works
th-cam.com/video/QkhcHeu2wf0/w-d-xo.html ਫਲੈਟ ਪਲੇਟਫਾਰਮ ਕੋਟਕਪੂਰਾ
Loka ne bhut phela laataa bai
Eh bnda kise din Rocket jroor bna lwega 😁
😂 ਜਦੋਂ ਮੈਂ remote ਆਲੀ ਕਾਰ ਚੋ ਮੋਟਰ ਕੱਢ ਕੇ ਉਸਦਾ ਪੱਖਾ ਬਨਾਉਂਦਾ ਹੁੰਦਾ ਸੀ ਮੇਰਾ ਦਾਦਾ ਵੀ ਆਹੀ ਕਹਿੰਦਾ ਸੀ 😂
@@itzsinner 🤣
ਇਸ ਦਾ ਕੀ ਫਾਇਦਾ ਹੈ।
Motorcycle wala system
Invention bht sohni aw pr j bnd krn da koi ewe da hilaa hunda te jarur pra kre kyuki start krn ch oni problem ni aw jini bnd krn ch aondi jehra chuk k chok khichni paindi o cheez da hall kro veere
ਹੈਗਾ ਬਾਈ ਉਹ ਵੀ ਤਰੀਕਾ। solenoid ਨਾਮ ਦੀ ਇੱਕ ਚੀਜ ਆਉਂਦੀ ਐ 1600 ਦੀ ਆ। ਜਦੋ ਟ੍ਰੈਕਟਰ ਦੀ ਚਾਬੀ ਕੱਟਾਂਗੇ ਓਦੋਂ ਉਹ ਟ੍ਰੈਕਟਰ ਨੂੰ ਬੰਦ ਕਰਨ ਵਾਲੀ ਤਾਰ ਖਿੱਚ ਲੈਂਦੀ ਆ ਜਿਸ ਨਾਲ ਟ੍ਰੈਕਟਰ ਬੰਦ ਹੋ ਜਾਂਦਾ। ਜਦੋ ਚਾਬੀ ਲਵਾਂਗੇ ਜਾ ਟ੍ਰੈਕਟਰ ਚੱਲੂਗਾ ਓਦੋਂ ਉਹਨੇ ਤਾਰ ਨੂੰ ਛੱਡ ਦੇਣਾ। ਉਹ ਟ੍ਰੈਕਟਰ ਦੀ ਚਾਬੀ ਨਾਲ ਹੀ ਕੰਮ ਕਰਦੀ ਆ। ਜਿਨ੍ਹਾਂ ਚਿਰ ਉਸ ਨੂੰ ਸਪਲਾਈ ਨੀ ਮਿਲੁ ਉਹ ਤਾਰ ਨੂੰ ਢਿੱਲਾ ਨੀ ਛੱਡਦੀ।
Thanks bro
@@tractorlover384ਧਨਵਾਦ ਕਰਨ ਵਾਲੀ ਕੋਈ ਗੱਲ ਨੀ ਵੀਰ ਜੀ। ਜਿੰਨੀ ਕੁ ਜਾਣਕਾਰੀ ਹੁੰਦੀ ਐ ਸਾਂਝੀ ਕਰਨੀ ਜ਼ਰੂਰੀ ਆ ਕਿਸੇ ਦਾ ਭਲਾ ਹੋ ਜਾਵੇ। ਤੁਸੀ ਯੂ ਟਿਊਬ ਤੇ solenoid for inline pump ਭਰ ਕੇ ਵੀਡੀਓ ਦੇਖ ਲਵੋ ਤੁਹਾਨੂੰ ਪਤਾ ਲੱਗ ਜਾਊਗਾ।
A sestam bolero ch aea c.. o v start ho jnde c ava e
Capacitor with switch
A Maru kaise nu
😂😂😂🤣😃
Hor v eho jahe video bnao g
Lok don bohat kuj sikhagia
Ek switch e lggi aa duji gall koi ni. Gaddia ch 10-15 to aunda eh feature, aidi koi khaas gall ni.
Mare valo lakh lakh lahant parwan kario kyu a thanu pata jatta nu koi faida nahi wiring breakdown vad jave ga a koi kad nahi car da purga tractor nu laona
ਇਸ ਦਾ ਕੀ ਫਾਇਦਾ ਟਾਈਮ ਖਰਾਬ ਕਰਦੇ ਲੋਕਾਂ ਦਾ
Hor v eho jahe bandia nu le k aao g
ਏਡਾ ਕੀ ਰਾਗਟ ਬਣਾ ਦਿੱਤਾ
Ki faida yrr bai
Hor v eho jahe bandia nu le k aao
●●● ਜੇ ਕਿਸੇ ਨੂੰ *Job* ਦਾ *Work Experience* ਚਾਹੀਦਾ ਹੈ *(Many Fields Available)* ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ●●●
Very nice
August 21, 2022 / jsengg works
th-cam.com/video/xLpbVX5XShk/w-d-xo.html ਫਲੈਟ ਪਲੇਟਫਾਰਮ ਕੋਟਕਪੂਰਾ