Second Hand Scorpio Car at reasonable prices
ฝัง
- เผยแพร่เมื่อ 21 ต.ค. 2024
- Second Hand Scorpio Car at reasonable prices @My Ride Dhuri
barnala city
MY RIDE DHURI TH-cam ਤੇ FACEBOOK PAGE ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹੈ |
ਕਾਰਾਂ ਅਤੇ ਹੋਰ ਕਈ ਪ੍ਰਕਾਰ ਦੇ ਸਮਾਨ ਦੀਆਂ detail ਵੀਡਿਉ ਦੇਖਣ ਲਈ ਸਾਡੀ ਪ੍ਰੋਫਾਈਲ ਕਲਿੱਕ ਕਰੋ ਜੀ 👇👇👇
/ myridedhuri007
ਅਗਰ ਆਪਣੇ ਕਿਸੇ ਵੀ ਮਿੱਤਰ ਨੇ ਆਪਣੇ ਵਪਾਰ ਦੀ ਐੱਡ ਸਾਡੇ ਚੈਨਲ ਤੇ ਕਰਵਾਉਣੀ ਹੋਵੇ ਤਾਂ ਤੁਸੀਂ ਨੀਚੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ
92160-51007
ਨੋਟ:-ਅਗਰ ਕੋਈ ਵੀ ਵੀਰ MY RIDE DHURI ਮਾਧਿਅਮ ਨਾਲ ਕਿਸੇ ਵੀ ਡੀਲਰ ਕੋਲ ਜਾਂਦੇ ਹੋ ਨਾਲ ਇੱਕ expert ਜ਼ਰੂਰ ਲੈ ਜਾਓ ਸਾਡਾ ਮਕਸਦ ਸਿਰਫ ਸਾਧਨ ਦਿਖਾਉਣਾ ਹੈ ਧੰਨਵਾਦ |
ਰੇਟ ਬਹੁਤ ਬਹੁਤ ਵੱਧ ਹਨ। ਹਰ ਕਾਰ ਪਿੱਛੇ ਦੋ ਤਿੰਨ ਲੱਖ ਵੱਧ ਰੇਟ
ਬਹੁਤ ਜਿਆਦਾ high ਰੇਟ ਵੀਰ 2014 ਮਾਡਲ 10.35 ਬੱਲੇ ਬੱਲੇ ਬੱਲੇ ਇਹੋ dehli vich 6 ਲੱਖ ਦੀ ਮਿਲ ਜਾਣੀ
Sahi gal aa 2015 model 7-7.50 di mil jandi aa
Right
6 lakh ni veer 4 4-50lakh ch 13 ja 14 model mil jandi a eh ta 17 model de rate 9 10 lakh dsi jande
ਪਾਤੜਾ ਦੇ ਰੇਟ ਬਹੁਤ ਗੁੱਡ ਹੈ ਇਹਨਾਂ ਪਤੱਦਰਾ ਦੇ ਰੇਟ ਸੁਣ ਕੇ ਤਾਂ ਹਾਸਾ ਵੀ ਆਉਂਦਾ ਹੈ ਕਿ ਦੁਨੀਆ ਚੰਦ ਤੇ ਫਿਰਦੀ ਹੈ ਓ ਗੱਲਾ ਗਈਆਂ ਬਾਈ ਜੀ
ਭਾਈ ਸਾਹਿਬ ਡੇਢ਼ ਦੋ ਲੱਖ ਦੇ ਅਲਾਏਵੀਲ ਨਹੀਂ ਪੰਦਰਾਂ ਵੀਹ ਲੱਖ ਦੇ ਨੇ ਤੁਸੀਂ ਘੱਟ ਦੱਸੇ ਨੇ
Bai j ehh 2015 scorpio de 11:50 mangg rhe aa jdo k new scorepio classic base model 12 da aa
Very nice veeeeeeeeeeeeeeeer
ਇਬਾਬਤ ਨਾਮ ਬਦਲ ਕੇ,,ਬਿਲਕੁਲ,,ਬਿਲਕੁਲ,,ਕਾਰ ਬਜਾਰ ਨਾਮ ਰੱਖੋ ਇਹਦਾ ਜਿਨਾ ਵੱਡਾ,,ਠੱਗ,,ਓਨਾ ਮਿੱਠਾ ਬੋਲੂ,,ਬਿਲਕੁਲ ਬਿਲਕੁਲ,,,,,,,
ਬਿਲਕੁਲ ਬਿਲਕੁਲ
ਵੀਰ ਜੀ ਤੁਸੀਂ ਭੋਲੇ ਹੋ ਰੇਟ ਬਹੁਤ ਘੱਟ ਰੱਖੇ ਹਨ ਤੁਸੀਂ ਰੇਟ ਹੋਰ ਜ਼ਿਆਦਾ ਵਧਾਓ ਘੱਟੋ ਘੱਟ ਦੋ ਦੋ ਲੱਖ ਵਧਾਓ
😂😂😂😂
ਬਿਲਕੁਲ ਬਿਲਕੁਲ 😂😂😂
Bilkul Bilkul Bilkul rate tera high level va
ਬਾਈ ਰੇਟ ਦੇਣ ਲੱਗੇ ਕੋਈ ਸੰਗ ਸ਼ਰਮ ਮੰਨ ਲਿਆ ਕਰੋ ਯਾਰ
Nice g
Good job
2104-15 ch ene d navi car c rate thoda sochke Dasso
Gurgaon ch 14 ja 15 s10 7 to 8 tak aa jadi aaram nal
ਰੇਟ ਈ ਬਹੁਤ ਜਿਆਦਾ ਦੱਸ ਰਿਹਾ ਆ
Rate sahi hove ta agla agee vi ghal karda vi y g tu hi car lyo rate giyg dasda ga Veer g ghal te gor karo WAHEGURU JI MEHAR KARN GE JI thude business te
Mainu Ne lagda kadi Vinci bilkul bilkul
Rate very high ne
Bilkul ji 😂😂😂😂😂😂😂😂😂😂😂😂😂😂😂😂😂
Bolero 65000 km seata to lfafe. Utare bina
ਬਾਈ ਕਮਾਲ ਕਰਤੀ ਤੁਸੀਂ ਦੋਵੇਂ ਕਮਾਲ ਆਂ , ਵਿਡੀਉ ਵਣਾਓਣ ਵਾਲੇ ਵੀ ਤੇ ਵੇਚਣ ਵਾਲੇ ਵੀ , ਪੰਜ ਪੰਜ ਸੋ ਕਰੋੜ ਰੁਪਏ ਦੀਆਂ ਗੱਡੀਆਂ ਤੂਸੀਂ ਦਸ ਬਾਰਾਂ ਲੱਖ ਚੀ ਦੇਈ ਜਾ ਰਹੇ ਓਂ 😀😀😀😀😄😄
🤣🤣🤣
Bilkul ji
ਅੰਦਰੋਂ ਗੱਡੀ ਬਿਲ ਕੁਲ ਬਿਲ ਕੁਲ ਆ
Rate wali ta sharm la diti bilkul bilkul
Bahut vadiya thag rahe loka nu
Very nice veer
22 g rate ta sirra e ne esto sastiya e milan gia cahe jito marzi lai lo
Me - rate jyada h yaar
Bai ji - bilkul bilkul bilkul bilkul haanji haanji
Baii rate vadhao Thora Inna nuksan kyu Kara re o apna. Inni sasti na dao🤣
😂😂
ਰੇਟ ਹਾਈ ਨੇ ਸਾਰੀਆ ਕਾਰਾ ਦੇ
ਕਾਰਾ ਦੀ ਹਲਾਤ ਗੁਡ ਆ
Bill kull bill kull rate att a bill kull
Veere lagda new kam krn lage
ਜੇ ਗੱਲ ਬਾਤ ਕਰੀਏ ਕੋਈ ਪਾਗ਼ਲ ਹੀ ਹੋਵੇਗਾ ਜਿਹੜਾ ਪੁਰਾਣੀ ਸਕਾਰਪੀਓ ਤੇ ਗਿਆਰਾਂ ਬਾਰ੍ਹਾਂ ਲੱਖ ਲਗਾ ਦੇਵੇਗਾ
Black color ch hagi aa koi bro ??
sir 14 model scorpi delhi wich 6.50 de mil jaundi ha. tusi 10-11 lkh mang rahe ho. veeeeeery high price 😹🙏
Ssa g aaj khallh secrpeo ke rate
sai gll aa bai heran hoge rate sunn k
Veere rate vala siraa lata
Ehi model Delhi vich 4 lakh ghat di mil jandi aa
2-3 lakh margine har ik gaddi ch balle o thode hor khul k lutlo veere 😂😂
ਸੱਚੀ ਹੈਰਾਨ ਕਰਨ ਵਾਲੇ ਰੇਟ ਆ 😀😀
Eh bechde v aa k khada k rakhia dunia to bare ret aa ehna de
Ehna rate ch ik gaddi milo k do a 😂😂
Rate de hisab nall Ehe ni bikh dea y samb ke rakh la
Paper kise de pure ni rate boht high ne
Fudu bnode va lfafe seta te lage va
Balro paji 65 hajr chl gy cet keber ta paji eda ho nhi sakda ji
Veere koi poori loan vali gaddi le k ayo
ਇੱਕ ਗੱਡੀ ਮਗਰ ਤਿੰਨ ਤੋਂ ਚਾਰ ਲੱਖ ਰੁਪਇਆ ਵੱਧ ਦੱਸ ਰਿਹਾ ਬਾਈ ਕਿਉਂਕਿ ਭੋਲੇ ਭਾਲੇ ਲੋਕਾਂ ਨੂੰ ਫਸਾਉਣ ਨੂੰ ਫਿਰਦੇ ਨੇ
Ford di endeavour bare information deyo
Vere tusi lagda Cara bhut mehngi lai laiya😂😂
Hi rate
Rate ਬਹੁਤ ਘੱਟ ਆ 😜
cover ਚਾੜ ਕੇ ਈ ਮੰਜੀ ਠੋਕਣ ਦਯਾ 15 15 ਲੱਖ ਚ
bilkul bilkul😂😂
Ine sari gadiyon Mein Ek chij common hai aur vah hai bilkul bilkul bilkul bilkul😂😂🤣🤣
Pra ene rate ch do ondea aa
Bht mehngi 22ji 4-5 lakh down payment de k nwi le aunda bnda
ਪਾਜੀ ਕਿਊ ਬੇਵਕੂਫ ਬਣਾ ਰਿਹਾ ਹੈ 2 ,2 ਲੱਖ ਵਧ ਦਸੀ ਜਾਣਾ ਆ।ਤੇਰੈ ਨਾਲੋ ਵਧੀਆ ਰੇਟ olx ਤੇ ਮਿਲਦਾ ਹੈ।ਤੁਹਿ ਇਕੋ ਵਾਰ ਰੇਟ ਲਗਾਏ ਜਾਂਦੇ ਜੈ ।ਕਵਰ ਜੇਹੜਾ ਪਯੇ ਨੇ ਇਹ ਪਾਵੇ 1990 ਮਾਡਲ ਨੂੰ ਪ ਲਵੋ
prava 18 model dwadan 10 lkh di
Rate jada 2014 model 8,50 lakh di B's
Bhai rate high nhi hai accessories bhi lgi hai
2014 me 7 .50 de le ke aaya gurgaon to
S10 black 72000 km run att gadi
15 modl lyi aa pB no 850000 di s10
price bought jaida high aa
Bht he jyda rate sadhy nal he aa barnala bathinde de high rate aa barnale de. Jis toh mrji pushleo high ne barnala de
Price sir very very high 😅
Rate bohot high aa bande dee
2014 model s10 me bech rha hu 6 6 lac me mere se le jaynge
Bro pls send contact number
Maaf Karo Bai kinhe laini enhi sasti Scorpio
Vere mere to 10.000 rp de aloy lai jaya karo
S10 Model 2016 Scorpio 6.50Lakh Di Mill Jandi Hai Bai
110000 km nahi milegi
Rate boht Jada ne
ਐਸ11 ਪੰਦਰਾ ਲਖ ਪਤਾਲੀ ਹਜਾਰ ਦੀ ਨਵੀ ਆ ਨਵੇ ਇੰਜਨ ਚ ਨਵੇ ਗੇਅਰ ਚ । ਕੋਈ ਪਾਗਲ ਆ ਨਵੇ ਦੇ ਮੁੱਲ ਚ ਪੁਰਾਣੀਆ ਲਉ
👍
Rate bahot jyada
scorpio de
Bmw video
Bilkul sharm laahi rate wali
Bahut Mehengi Gaddiya Ney iss Bande ne lagaya nai
Jina rate ds reha ene di new aa jandi gaddi isnu rate ta dsdo ban gya dealer eh
ਬਹੁਤ high rate lyi firda eh ta
ਬੱਸ ਗਿਆ ਜਵਾਨਾਂ ਏ ਭੇਡ ਚਾਲ ਸੀ
Rate jyada a tahi ehna stock stuck hoea peya
Bss bai hun ki boliyee rate i bahut ghtt aw soda 😂😂😂😆😆
Pagal bada
Ehniya mehngi night sale huniya
New car bolero bus 65000 km. Chali a😂😂😂
Rate. 3. Lakh 4 lakh jahda
😂2014 model wo bhi 1075000 😂😂😂😂😂bhai ham chutiye nahi hai ok kitni chaiye 6 lakh me
High price aa bro
14model 10 lake 🤣😂 13 ki to new thi us time
Jaa bhrava ena rate jyada thode ta
Boht boht jaya price a sariaya da
Ena high price
Rat jada va 3 lakh har car da
Eda ho sakda 65000 kmr chal gae or seta de life ne utare chuth keo bol rahe ho
rate bhut high aa 15 model de
Bahut Costly. Fifty pr. Extra
Bahut jayda rate aa
Na paaji ini sasti cara n chahidiya 20 lakh ta bolo 😂😂😂
Y rate jeyada booll rahe oon
Price hi na
Rate Soch Ke Daso Yar
Prige hi baut jada dasda y