ਕਿਸ ਨੂੰ ਬਣਨਾ ਚਾਹੀਦਾ Akali Dal ਦਾ ਨਵਾਂ ਪ੍ਰਧਾਨ ਜਿਸ ਦੇ ਪਿੱਛੇ ਪੂਰੀ ਕੌਮ ਖੜੇਗੀ ? Punjab Panth Live |

แชร์
ฝัง
  • เผยแพร่เมื่อ 16 ม.ค. 2025

ความคิดเห็น • 6

  • @surinderkaur4603
    @surinderkaur4603 3 วันที่ผ่านมา +1

    ਧਾਰਮਿਕ ਹੋਣਾ ਚਾਹੀਦਾ ਅਕਾਲੀ ਪ੍ਰਧਾਨ ਜੋ ਪੂਰੇ ਸਿੱਖ ਇਤਿਹਾਸ ਤੇ ਰਾਜਨੀਤਕ ਗਰੀਬਾ ਦੇ ਹੱਕ ਨਾ ਮਾਰੇ ਦਿਖਾਵੇ ਵਾਸਤੇ ਦਾੜਾ ਨਾ ਰਖਿਆ ਹੋਵੇ ਸਿੱਖੀ ਹੋਵੇ ਅੰਦਰ

  • @surinderkaur4603
    @surinderkaur4603 3 วันที่ผ่านมา +1

    ਹਰਪ੍ਰੀਤ ਸਿੰਘ ਜਾ ਰਘਵੀਰ ਸਿੰਘ ਧਾਰਮਿਕ ਹੋਣਾ ਚਾਹੀਦਾ ਧਰਮ ਅੰਦਰ ਰਾਜਨੀਤਕ ਹੋਣਾ ਚਾਹੀਦਾ ਹੈ

  • @RachhpalSingh-n3l
    @RachhpalSingh-n3l 4 วันที่ผ่านมา +1

    ਹਰਸਿਮਰਤ ਕੌਰ ਬਾਦਲ ਪਤਿਤ ਏ ਅਮਰਤ ਛਕਿਆ ਨਹੀ ਸਾਰੇ ਜੀ ਪਤਿਤ ਨੇ ਭਰਧਾਨ ਓਹ ਹੋਣਾ ਚਾਹੀਦਾ ਹੈ ਜੋ ਸਾਰਾ ਪਰਿਵਾਰ ਅਮਰਤ ਛਕਿਆ ਵਾਲਾ ਹੋਵੇ ਨਾਲ ਲੀਡਰ ਵੀ ਜੇ ਇਹ ਏਦਾ ਰੋਲਾ ਪਾਈ ਗਏ ਤਾ ਸਿੱਖ ਕੌਮ ਨੂਂ ਸੇਧ ਕੀ ਦੇਣ ਗੇ ਬੋਲਣ ਵਾਲੇ ਬਹੁਤ ਚੰਗੇ ਇਨਸਾਨ ਹਨ ਇਹੋ ਜੇਹੇ ਇਨਸਾਨ ਆਗੂ ਹੋਣੇ ਚਾਹੀਦੇ ਨੇ ਜੋ ਵਧੀਆ ਸਿੱਖ ਕੋਮ ਨੂੰ ਸੇਧ ਦੇ ਸਕਨ ਬਹੁਤ ਵਧੀਆ ਰਬ ਮੇਹਰ ਕਰੇ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਦਾ ਮਾਨ ਸਤਿਕਾਰ ਵਧੇ ਇਕ ਹੋ ਜਾਵੇ ਸਿੱਖ ਕੌਮ ਜੋ ਚਾਰ ਹਿੱਸਿਆ ਵਿੱਚ ਵੰਡੀ ਗਈ ਹੋਈ ਏ ਇਤਿਹਾਸ ਵਿੱਚ ਲਿਖਿਆ ਗਿਆ ਬਾਦਲ ਦੋਸ਼ੀਆ ਪਤਿਤ ਪ੍ਰਵਾਰ ਮਸੇਰੰਗੜ ਨਾਲ ਲੀਡਰ ਮਗਰ ਬੋਲਣ ਵਾਲਿਆ ਦਾ ਰਹਿਦੀ ਦੁਨੀਆ ਭਰ ਧੰਨਵਾਦ ਜੀ ਬਹੁਤ ਵਧੀਆ ਬੋਲਣ ਦਾ ਸਚ ਬੋਲਣ ਦਾ ਧੰਨਵਾਦ ਜੀ

  • @bb-vi5db
    @bb-vi5db 4 วันที่ผ่านมา

    ਪ੍ਰਧਾਨ ਲੲਈ ਉਮੇਦ ਪੁਰੀ ਮਨਪ੍ਰੀਤ ਇਯਾਲੀ ਤੇ ਗੁਰਪ੍ਰਤਾਪ ਵਡਾਲਾ ਜਾ ਇਹ ਲੀਡਰ ਹੀ ਪ੍ਰਧਾਨ ਚੁਣਨ ਜੀ ਵਹਿਗੁਰੂ ਜੀਉ

  • @rupindersodhi6869
    @rupindersodhi6869 4 วันที่ผ่านมา +2

    Sukha Amli Sikh Panth da Dokhi

  • @SonaSingh-wc7oj
    @SonaSingh-wc7oj 4 วันที่ผ่านมา

    ਸੁਖਬੀਰ ਬਾਦਲ ਨੂੰ