Shi keha veere pr ik gl glt dikhai k jera bapu nu phone la ke kuj dsiyea nhi bcoz apne parents de jaan vasdi hundi apne vich ohna ne suicide krn da decide kr liya j oh ds dinde ke bapu mai theek aw kuj dina tk aw jana ghar tay fr bapu nu ve umeed aw jani c ke mera putt theek aw ❤
Hardeep Grewal always give inspiration & motivation with his songs & movies. Thank you so much for you pure lyrics & singing.keep rising and shining veerji. Very nice vedio & song .
Fan ho gya Hardeep pagi tera,,,sme story meri life di AA pagi,,,bht aukhraa da ਸਾਮ੍ਹਣਾ ਕਰਨਾ ਪੈਂਦਾ ਲਾਈਫ ਚ,,, good luck pagi,,,carry on ,,babba hamesha chardi kala ch rakhe vadde pagi tanu,,asal zindgi da sach ਗਾਉਂਦਾ ਵੀਰ,,,
Bhai apke sare song ki playlist bna rkhi h apke song bhut motivate krte h .Hmari university m b bhut bache sunte h apke song or apke song sunke life k aage bdne ko dil krte h so thank you brother And Love From Jind( Haryana)
kull mila k 22 sare sirra gaane aaa tuhade , fúll motivation aaa , running Time album vich add kite hoye aaa bai tuhade song ,bda motivation krde aaa thanks 😊❤️👍bai ji ❤️God Bless You 🎉❤️🥰
Aa hunde asli trending ch chalan ale song 22 hardeep grewal di hardworking Geeta ch boldi aa. ✌️✌️♥️♥️ Love you 22 bhot sona gana. Punjab ch jatt di aa life koi gangsters Ali Nahi. A 22 ne gane ch byan krta. ✌️
YOUmade me EMOTIONAL AGAIN MATE . WELL DONE , INSPIRATIONAL CONTENT SUITS YOUR PERSONALITY. AWESOME TREMENDOUS FABULOUS WORK DONE WITH MUSIC LYRICS AND SINGING .
ਮੈ ਇਹ ਦਰਦ ਪਤਾ ਨਹੀ ਕਿੰਨੇ ਹੀ ਮੇਰੇ ਹਾਣ ਦਿਆ ਦੀਆ ਅੱਖਾਂ ਚ ਵੇਖਿਆ ਐ ਇੱਕ ਤਾ 19 ਸਾਲ ਦਾ ਹੀ ਯੂਰਪ ਪਹੁੰਚ ਗਿਆ ਡੌਕੀ ਲਾਕੇ :)
Respect 👍🏻👍🏻
main chad keh aya europe
@@kandolaguri374 othe pasand ni aaya bai ?
Wadhia phoch gea si
Ja ke kamm te v lagg gea si
Baapu naal phone te gl krn lagga bolea kio ni & wapis jaldi kio aea😁😁😁
Plz help money prblm
ਹਰਦੀਪ ਗਰੇਵਾਲ ਇਕ ਓਸ ਉਚੀ ਤੇ ਸਾਕਾਰਾਤਮਕ ਸੋਚ ਵਾਲਾ ਇਨਸਾਨ ਜਿਸਦੀ ਕਲਮ ਦੀ ਡਿਊਟੀ ਪ੍ਰਮਾਤਮਾ ਨੇ ਨੌਜਵਾਨਾਂ ਨੂੰ ਸਹੀ ਰਾਸਤੇ ਤੇ ਚੱਲਣ ਦੀ ਲਗਾਈ ਏ ਮੋਟੀਵੇਸ਼ਨ ਜਰੂਰੀ ਹੈ ❤️
Sahi gal AA vadde pagi
Sahi gall aa bro.👍✍✍❤
00⁰⁰⁰⁰noo
00⁰⁰⁰⁰noo
Jmaa shi kehaa bai ji tusi
ਕੁਝ ਹੀ ਗਾਇਕ ਬਚੇ ਹਨ ਪੰਜਾਬੀ ਇੰਡਸਟਰੀ ਵਿੱਚ ਜੋਕਿ ਅਸਲੀ ਗੀਤ ਗਾਉਂਦੇ ਨੇ ❤️❤️❤️ respect from heart for you hardeep grewal
Shi gal
Sidhu moose bala hai ek
@@balrajbahri9736😂😇😇😇 hhahaha
@@imnotarobot5036 😆😆😆
hnji bai te lok ehna di movie nu v response ni dinde te na gane nu reality💯
ਬਾਈ ਜੀ ਦਿਲੋ ਸਲੂਟ ਆ ਤੁਹਾਡੀ ਕਲਮ ਨੂੰ ❤️✍️
ਤੁਹਾਡੇ ਹਰ ਗੀਤ ਨਾਲ ਸਾਨੂੰ ਜ਼ਿੰਦਗੀ ਜਿਉਣ ਦਾ ਹੋਸਲਾ ਮਿਲਦਾ
ਜਿਦਾਂ ਦੇ ਵੀ ਹਲਾਤ ਹੋਣ ਸਾਨੂੰ ਡੋਲਣਾ ਨਹੀਂ ਚਾਹੀਦਾ ਸਗੋਂ ਡਟ ਕਿ ਸਾਹਮਣਾ ਕਰਨਾ ਚਾਹੀਦਾ ਹੈ ਤਾਂ ਅਸੀਂ ਉਹ ਸਭ ਕੁਝ ਹਾਸਲ ਕਰ ਸਕਦੇ ਹਾਂ ਜੋ ਸਾਡਾ ਸਿਰਫ ਸੁਪਨਾ ਹੈ 🙄❤️❤️✍️
ਹਰਦੀਪ ਬਾਈ ਜੀ ਨੂੰ ਦਿੱਲੋ ਸਲੂਟ ਏ।
ਏਨੇ ਸੋਹਣੇ ਗਾਣੇ ਬਣੋਨ ਲਈ respect for living legend 🙏😍🙏😍🙏😍🙏😍🙏😍🙏😍🙏
Nice song ❤️
ਏਨੇ ਸੋਹਣੇ ਗਾਣੇ ਬਣੋਨ ਲਈ respect for living legend 🙏😍🙏😍🙏😍🙏😍🙏😍🙏😍🙏
ਬਹੁਤ ਸੋਹਣਾ ਗੀਤ ਵੀਰ god bless uu
❤holi holi karzje dene utr jindziyee nii 💪💪
ਬਹੁਤ ਸੋਹਣਾ ਗੀਤ ਵੀਰ god bless uu
❤holi holi karzje dene utr jindziyee nii 💪💪
ਇਕ ਤੂੰ ਹੀ ਆਂ ,,, ਹਰਦੀਪ ਗਰੇਵਾਲ ਬਾਈ ,, ਜੋ ਇਹੋ ਜਿਹੇ ਗੀਤ ਲਗਾਤਾਰ ਲੈ ਕੇ ਆ ਰਿਹਾਂ ਏਂ ,,,,,,, ਤੇਰੀ ਸੌਚ ਨੂੰ ਸਲਾਮ ਆ ਵੀਰੇ,,,, ਅਜ ਦੇ ਨੋਜਵਾਨ ਨੂੰ ਆਸ਼ਾਵਾਦੀ ਅਤੇ ਜਨੂੰਨੀ ਬਣਾਈ ਰਖਣਾ ਬਹੁਤ ਜਰੂਰੀ ਆ ਜੋ ਬਾਈ ਤੂੰ ਹਮੇਸ਼ਾਂ ਕਰਦਾ ਏਂ ,,,,,,,, ਨਹੀਂ ਬਾਕੀਆਂ ਨੂੰ ਤਾਂ ਰਫਲਾਂ ਤੇ ਮਸ਼ੂਕਾਂ ਤੋਂ ਹੀ ਵਿਹਲ ਨਹੀਂ ........
ਵੀਰੇ ਕਿ ਕਹਾ ਤੇਰੇ ਬਾਰੇ ਮੈਂ,......... ਵੀਰੇ ਕਿ ਕਹਾ....... ਸੂਹ ਦਿਲ ਨੂੰ ਗਿਆ ਕੱਲਾ -ਕੱਲਾ ਬੋਲ ਤੇਰਾ........ ਰੱਬ ਕਰੇ ਏਦਾ ਹੀ ਗਾਉਦਾ ਰਹੇ, ਨਾ ਵਸਿਆ ਰਹੇ ਜੱਗ ਤੇ ਸਦਾ ਤੇਰਾ #hardeep grewal.. God bless you vira.. Ghant song saab
Garry khatro te Hardeep Grewal veere ..bahut vdia song 🎵 🔥🔥
th-cam.com/video/gTykSYeLe3g/w-d-xo.html
Jhoomer Bhangra Ludhiana
✌️👍👍👍🎉🎉🎉
He is The Underrated 'Gem' of Punjabi singing industry
ਕਾਕੂਵਾਲੀਏ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾਵੇ ਗਰੇਵਾਲ ਜੀ। ਤੁਣਕਾ ਤੁਣਕਾ ਨੇ ਹੀ ਤੇਰੀ ਪਹਿਚਾਣ ਬਣਾਈ ਆ।
ਰੱਖੜੀ ਵਾਲਾ ਸੀਨ ❤️❤️ , ਓਹ ਭੈਣਾਂ ਜਾਣ ਦੀਆਂ ਦੁੱਖ ਜਿੰਨਾ ਕੋਲ ਵੀਰ ਨਹੀ
ਬਹੁਤ ਵਧੀਆ ਗੀਤ। ਹਰਦੀਪ ਗਰੇਵਾਲ ਵੀਰ ਲਈ ਪਿਆਰ ਤੇ ਸਤਿਕਾਰ।
ਆਖਿਰੀ ਸਾਹ ਤੱਕ ਉਮੀਦ ਰੱਖੋ। ਰੇਗਿਸਤਾਨ ਚੋ ਵੀ ਪਾਣੀ ਲੱਭ ਜਾਂਦਾ ਹੈ। ਹੱਥ-ਪੱਲੇ ਮਾਰਦੇ ਰਹੋ🙏🙏✍✌
ਬਹੁਤ ਸੋਹਣਾ ਗੀਤ ਵੀਰੇ #hardeepgrewal
❤❤❤❤
🤞
Shi keha veere pr ik gl glt dikhai k jera bapu nu phone la ke kuj dsiyea nhi bcoz apne parents de jaan vasdi hundi apne vich ohna ne suicide krn da decide kr liya j oh ds dinde ke bapu mai theek aw kuj dina tk aw jana ghar tay fr bapu nu ve umeed aw jani c ke mera putt theek aw ❤
🙏🙏🙏🙏🙏🙏🙏🙏🙏🙏🙏🙏
@@lakhadhaliwal7636 thanks g😊
ਦਿਲੋਂ Salute 🙋🏻♂️ ਆ ਵੱਡੇ ਵੀਰ Hardeep Grewal ❤️
Rab lammi Umar bakshe Bai tuhanu bahut vadia Kam krde ho tusi EDA he maa boli Di sewa krde raho
Hardeep grewalll is the best ever singer in the world ....who always gives the strength to us....God bless u sir ❤
ਚੰਗੇ ਗੀਤ ਲਿਖਣ ਲਈ 💞
ਚੰਗੇ ਗੀਤ ਗਾਉਣ ਲਈ 💞
ਚੰਗੀ ਸੋਚ ਲਈ ਸਲੂਟ ਕਰਦੇ ਹਾਂ 🙏🏻
From: 🇮🇳 Indian Army Sikh Regiment 🚩
G right g ❤❤
@@KomalkaurRajput-yy9lp thanks ji
Welcome g 😊
ਵੀਰੇ ਬੜਾ ਸਕੂਨ ਮਿਲਦਾ ਇਹੋ ਜਿਹੇ ਗੀਤ ਸੁਣਕੇ
ਧੰਨਵਾਦ ਵੀਰੇ ਏਦਾ ਦੇ ਗੀਤ ਕਰਨ ਲਈ ❤❤❤
Shi gal bro
Nice song ❤️
❤🤝🤝ਵੱਡੇ ਵੀਰੇ ਤੇਰਾ ਗੀਤਾ ਤੋ ਕੁੱਝ ਨਵਾ ਸਿੱਖਣ ਨੂੰ ਮਿਲਦਾ ਆ ਪ੍ਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ Love you bhraaaa👣👣 ❤
ਇੱਕੋ ਇੱਕ ਪੰਜਾਬੀ industry ਦਾ 👑😍😍
Har saal Hardeep Grewal da gaana motivation wala jroor aaunda hai..salaam Bai nu
ਜੀਦੀ ਰੱਗਾਂ ਵਿੱਚ ਫ਼ਤਹਿ ਉਹ ਹਾਰ ਦੇ ਨੀ ਹੁੰਦੇ।💯🙏@hardeep grewal❤️
ਬਹੁਤ ਵਧੀਆ ਹਮੇਸ਼ਾ ਦੀ ਤਰਾ ਰੱਬ ਰਾਖਾ ਪੁੱਤਰਾ 🙏❤️
Never Hate this Singer... He present always reality and motivate us.
Sahi bro👍
No one hates him
ਆਖਰੀ ਤੇ ਆ ਕੇ ਜਦੋ ਟਰੈਕਟਰ ਸਟਾਟ ਕੀਤਾ.....ਸਵਾਦ ਆ ਗਿਆ😊👌👌👌👌ਬਾਈ
Bhut khoob waheguru ji trakkiyan bakhsn
Bohut sohni story dassi hai song vich hor sidha dil de lagi hai waheguru mehar Karan sab te🙏🙏🙏🙏
Hardeep Grewal always give inspiration & motivation with his songs & movies. Thank you so much for you pure lyrics & singing.keep rising and shining veerji. Very nice vedio & song .
This man always rock the world with his words👍🏻✍🏻🙌🙌🙌
Fan ho gya Hardeep pagi tera,,,sme story meri life di AA pagi,,,bht aukhraa da ਸਾਮ੍ਹਣਾ ਕਰਨਾ ਪੈਂਦਾ ਲਾਈਫ ਚ,,, good luck pagi,,,carry on ,,babba hamesha chardi kala ch rakhe vadde pagi tanu,,asal zindgi da sach ਗਾਉਂਦਾ ਵੀਰ,,,
ਬੜਾ ਧੰਨਵਾਦੀ ਹਾਂ ਹਰਦੀਪ ਗਰੇਵਾਲ ਗੈਰੀ ਵਾਈ ਦਾ ਜਿਨ੍ਹਾਂ ਨੇ ਮੈਨੂੰ ਇਸ ਗਾਣੇ ਦਾ ਇੱਕ ਹਿੱਸਾ ਬਣਾਇਆ ਮੇਰੀ ਧੀ ਰਾਣੀ ਨੂੰ ਇਸ ਗਾਣੇ ਦਾ ਹਿੱਸਾ ਬਣਾਇਆ ...ਇਹ ਗੀਤ.. ਇੱਕ ਗੀਤ ਨਹੀਂ ..ਇੱਕ ਕੌੜਾ ਸੱਚ ਹੈ ਪੰਜਾਬ ਦਾ
Veer tuhade songs marri himmat nu fir jinda kr denda♥️ veer di full support kr do ji🙏...
Motivation in all songs ......Hardeep grewal rocks again
Bhai apke sare song ki playlist bna rkhi h
apke song bhut motivate krte h .Hmari university m b bhut bache sunte h apke song
or apke song sunke life k aage bdne ko dil krte h so thank you brother And Love From Jind( Haryana)
ਗੀਤ ਉਹ ਜੋ ,ਰੂਹ ਤੱਕ ਨੂੰ ਛੂਹ ਲੈਣ, ਗੀਤ ਉਹ ਜੋ , ਅੱਖਾਂ ਵਿਚ ਹੰਜੂ ਲੈ ਆਉਣ, ਗੀਤ ਓਹ ਜੋ ਜਿੰਦਗੀ ਨੂੰ ਮਕਸਦ ਤੇ ਮੰਜ਼ਿਲ ਨੂੰ ਜਾਣ ਵਾਲਾ ਰਸਤਾ ਦੇਖਉਣ,
ਕਲਮ ਬਾ ਕਮਾਲ... ਲਿਖਤ ਸੋਚ ਤੋਂ ਪਰੇ।
ਧੰਨਵਾਦ ਵੀਰ , ਹਰਦੀਪ ਗਰੇਵਾਲ ।।
ਰੋਣ ਅਾਗਿਅਾ ਯਾਰ ਦੇਖ ਕੇ ...ਵਾਹਿਗੁਰੂ ਮਹਿਰ ਕਰੇ ਸਾਰੇ ਪਰਦੇਸੀ ਵੀਰਾ ਤੇ
Always motivational. Lots of blessings. Your songs are my motivation. Rab kirpa rakhe... 👍
this guy never disappoint his audience.... proud of u brother
Love u hardeep veer bhot hi shona song veer jo chl rya punjab ch bilkul sacha song..👌👌👌👌
Bahut sohne bole te bahut sohni composition. Hardeep ek singer hi nhi, real life hero ban gya aa. Salute hai essi soch nu
ਇਕ ਬਾਰ ਫਿਰ ਬਾਈ ਦਿਲ ਜਿੱਤ ਲਿਆ ਜੌ ਅਸਲ ਜ਼ਿੰਦਗੀ ਵਿੱਚ ਹੋ ਰਹੇ ਉਹੀ ਦਸਿਆ ਬਹੁਤ ਵਧੀਆ song ਬਾਈ ਖੁਸ਼ ਹਸਦਾ ਵਸਦਾ
Bro ehi umeed c tuhade ton well done👍🏻, good work
ਬਹੁਤ ਸੋਹਣਾ ਗਾਣਾ ਹਰਦੀਪ ਵੀਰ ਦਾ ❤️❤️👌👌
A lot of respect this song, always motivate, God bless u Grewal saab u r the kohinoor of our punjabi industry
ਅੱਖਾਂ ਭਰ ਆਈਆਂ ਬਹੁਤ ਖੂਬ ਵੀਰ ਜੀ❤❤🙏🙏👍👍👍
ਕਰਕੇ ਪਰਿਵਾਰ ਕਰਜ਼ੇ ਥੱਲੇ ਆਗੇ ਬਾਹਰ jinderiye ਨੀ ,
ਟਰੈਕਟਰ ਬੇਚਿਆ ਜ਼ਮੀਨ ਬੇਚੀ ਹੋਗੇ ਹਾਲਾਤ ਬਿਮਾਰ jinderiye ਨੀ,
ਮਿਹਨਤ ਕੀਤੀ ਨੀਂਦ ਗਵਾਈ ਹੋਗੇ ਸਿਖਰਾਂ ਤੇ ਸਵਾਰ jinderiye ਨੀ,
ਹੌਲੀ ਹੌਲੀ ਦੇਣੇ ਕਰਜ਼ੇ ਧਾਰ jinderiye ਨੀ , ਹੌਲੀ ਹੌਲੀ ਦੇਣੇ ਕਰਜ਼ੇ ਧਾਰ jinderiye ਨੀ ।✍🏻🙏🏻
.
.
Bhut sohna geet bai rabb chardikala ch rakhe 🙏🏻.
He is a real Singer He give always a positive message to youth with his songs ❤️❤️
Really heart touching song bro ❤.....God blessing you always bro
I have no words for him now.
Every year he gives a masterpiece that represents thoughts of thousands people.
He is real ideal in industry
ਹਰ ਵਕਤ ਇੱਕ ਉੱਮੀਦ ਦਿਲ ਵਿੱਚ ਰੱਖਣੀ ਚਾਹੀਦੀ ਹੈ.... ਇੱਕ ਹੋਰ motivational ਗਾਣਾ.... ਜਿਉਂਦੇ ਵਸਦੇ ਰਹੋ ਬਾਈ ਜੀ 🙏🙏
ਵੀਰੇ ਹਰ ਇੱਕ song ਚ motivation ਮਿਲਦੀ ਆ ,, ਧੰਨਵਾਦ 22 ਇਹਨੇ ਸੋਹਣੇ ਗੀਤ ਅਤੇ ਗੀਤਾਂ ਵਿੱਚ ਬਹੁਤ ਹੀ ਸੋਹਣਾ msg ਦੇਣ ਲਯੀ
Always motivational. Lots of blessings. Your songs are my motivation. Rab kirpa rakhe... 👍💥💥💥💥💥💥💥💥💥💥💥💥💥💥💥💥💥💥
U never disappoint with ur songs... hats off to you 👏🏻👏🏻👏🏻
Love you brother for giving motivation to Indian youth 🙏🙏
ah bnda hmesha dil jitda wah bai great song
jdo aaun wale time ch motivational songs di gal hougi odo HARDEEP GREWAL veere da naam pehle number te aauga..👍🙏
This person never lose his orginality really a great work
mehnati banda punjabi industry da Hardeep grewal salute to you bro 👌👌❤❤🙏🙏
Most powerful songs from hardeep grewaal very underrated. i salute his efforts and much respect.👌🏽🙏🏽✊🏽
ਸਭ ਗਿਲੇ ਸ਼ਿਕਵੇ ਭੁਲਾ ਕੇ ਸੋਇਆ ਕਰੋ
ਜਿੰਦਗੀ ਕੱਲ ਦੀ ਮੋਹਤਾਜ ਨਹੀਂ ਹੁੰਦੀ!
ਵਾਹਿਗੁਰੂ ਤਰੱਕੀਆਂ ਬਖਸ਼ੇ ਹਰਦੀਪ ਵੀਰ ਨੂੰ 🙏🙏🙏
As always great lyrics and voice.
Real songs real singing,no competition paaji 👌👌👌👌👌👌
Hardeep Garewal all songs and it's stry on next level and motivated 👍👍👍
No words sir❤❤ਤੁਹਾਡੀ ਜਿਨੀ ਤਰੀਫ ਕਿਤੀ ਜਾਵੇ ਓਹ ਘੱਟ ਹੈ ।
Bhut vdhia song
.
.
Hauli hauli karje Dene......!
Taar jindarriye ni......!!
ਵੀਰੇ ਬੋਹਤ ਸੋਹਣਾ ਲਿਖਿਆ ਤੇ ਗਾਇਆ 📝 🎶 👌
ਰੱਬ ਹੋਰ ਵੀ ਤਰੱਕੀਆਂ ਬਖ਼ਸ਼ੇ 🙏 ❤
Vadia song bai tera har song tuci dil so len bole aa
His singing always makes emotional nd motivates
Real G.O.A.T.....of singing
ਵਾਹ, ਹਮੇਸ਼ਾ ਦੀ ਤਰ੍ਹਾਂ ਉਮੀਦਾਂ ਤੇ ਖਰਾ ਉਤਰਿਆ ਬਾਈ।
ਵੀਰੇ, ਕਾਫੀ ਦੇਰ ਤੋਂ ਤੁਹਾਡਾ ਕੋਈ ਫਾਸਟ ਟਰੈਕ ਨਹੀਂ ਆਇਆ। Please ਇੱਕ ਫਾਸਟ ਟਰੈਕ ਵੀ release ਕਰੋ।
ਹਰ ਗੀਤ ਵਿੱਚ ਇੱਕ ਚੰਗਾਂ ਸੁਨੇਹਾ ਹੁੰਦਾਂ ਹੈ ਵੀਰ ਤੁਹਾਡੇ । ਦਿੱਲੋਂ ਇਜ਼ਤ ਆ ਵੀਰ ਤੁਹਾਡੀ । ਚੰਗਾ ਗਾਉਂਦੇ ਹੋ ਵੀਰ । ਬਾਬਾ ਬਹੁਤ ਤਰੱਕੀਆਂ ਬਖ਼ਸੇ਼।।💞💞🙏🙏🙏
ਬਹੁਤ ਹੀ ਪ੍ਰੇਰਨਾ ਵਾਲੇ song ਹਹੁੰਦੇ ਨੇ bro ਮੈਂ ਹਮੇਸ਼ਾ tension free ਹੋ ਜਾਨੀਆ thanks to u
M really feel Motivated like always after listening to ur song... thnx buddy for this masterpiece 👍🏻
Na koi reply kise nu, Na koi ego only motivation 👌🏻 always motivate to youth and society🙏🏻
Hardeep Grewal apni har ek video me real story ko creat karte hai aur ek alag category ki videos bnate hai..
🙌🙌🙌🔥🔥🔥👏👏👏👏
Sir ap ek hi aise gayak ho jisse dakh ke bahot rokta hu khud ko thanks sir for changing my life
I am always waiting Hardeep Grewal motivational song
bahut vadia gana gayea ma saver da repeat te sun reha 👌👍
Amazing lyrics, voice & Video
👍🇮🇳✔️👌🎧🤠💪🎶🥰🔥🎵💯🖋️
Really legend Hardeep Grewal 💪
Hardeep Grewal Jukebox Motivational th-cam.com/video/XWf0ol3GUXI/w-d-xo.html
ਦਿਲ ਨੂੰ ਛੂਹ ਗਿਆ ਇਕੱਲਾ ਇਕੱਲਾ ਅੱਖਰ ❤️❤️ god bless you 👍
ਬਹੁਤ ਵਧੀਆ ਲਿਖਤ ਬਾਈ ਜੀ ਤੁਹਾਡੀ ਲਿਖਤ ਵਿੱਚ ਹਮੇਸ਼ਾਂ ਸੱਚ ਦੀ ਹੀ ਝਲਕ ਹੁੰਦੀ ਹੈ ਬਹੁਤ ਵਧੀਆ ਕੰਸੈਪਟ ਹੈ 👍👍👍👍👍
no motivator can motivate that much in hours , which he does in 5 min songs❤
Hardeep grewal is a best singer and always give us motivation to never give up😊
Sahi baat bro👍✍✍
kull mila k 22 sare sirra gaane aaa tuhade , fúll motivation aaa , running Time album vich add kite hoye aaa bai tuhade song ,bda motivation krde aaa thanks 😊❤️👍bai ji ❤️God Bless You 🎉❤️🥰
Aa hunde asli trending ch chalan ale song 22 hardeep grewal di hardworking Geeta ch boldi aa. ✌️✌️♥️♥️ Love you 22 bhot sona gana. Punjab ch jatt di aa life koi gangsters Ali Nahi. A 22 ne gane ch byan krta. ✌️
ਬਾਈ ਜੀ ਥੋਡੀ ਕਿਵੇਂ ਸਿਫ਼ਤ ਕਰਾਂ ਮੇਰੇ ਕੋਲ ਸ਼ਬਦ ਮੁੱਕ ਜਾਂਦੇ ਨੇ ਵਾਹਿਗੁਰੂ ਤੁਆਨੂੰ ਚੜਦੀਕਲਾ ਚ ਰੱਖੇ
This guy always comes with something inspirational ❤️
Bhai aapke har song youth ko motivate karte hai
Acha h bhai
God bless you brother, every single line touched my heart.
Love you ❣️
Nice song bro
Koi lafz nahi hai gaane vaaste veeere rvaaata yrr 22 tu 🖤🖤🖤🖤🖤 dillo respect aa tenu jeda inne sohne gaane bnona tu 🖤🖤
ਬਾਈ ਜੀ ਤੇਰੀ ਗਾਇਕੀ ਬਹੁਤ ਬਹੁਤ ਵਧਾਈ ਦੀ ਪਾਤਰ ਹੈ ਜਿਸ ਵਿਚ ਸਾਡੇ ਪੰਜਾਬੀ ਸਮਾਜ ਕੰਮ ਰਿਹਾ ਹੈ,🤗🤗🤗🤗
Such a great song Sung By best punjabi Motivational singer , thanku sir for giving me motivation towards my goal , god bless u 🌷💫
Your all songs are motivational when ever I feel disappointed ur songs work as a energy doze for me I have no words to say thank u .
wherever I listen hardeep grewal aslo provide positive vibes I also change my mind thank you sir 😍😍Love from Punjab ❤❤❤
ਹਰ ਵਾਰੀ ਦਿਲ ਕੱਢ ਲੈਂਦਾ ਹਰਦੀਪ। ਬਹੁਤ ਹੀ ਵਧੀਆ ਗੀਤ।
ਰੂਹ ਨੂੰ ਸਕੂਨ ਮਿਲਦਾ ਬਾਈ ਤੁਹਾਡੀ ਗਾਇਕੀ ਨਾਲ,, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ,, ਖੁਸ਼ ਰਹੋ, ਤਰੱਕੀਆਂ ਕਰੋ, ਵੱਡੇ ਬਾਈ 👌🏻👌🏻👌🏻👌🏻👌🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👌🏻👌🏻👍🏻👍🏻💐💐💐
YOUmade me EMOTIONAL AGAIN MATE . WELL DONE , INSPIRATIONAL CONTENT SUITS YOUR PERSONALITY. AWESOME TREMENDOUS FABULOUS WORK DONE WITH MUSIC LYRICS AND SINGING .