ੳ ਤੇ ਜੂੜਾ । Punjabi Movie

แชร์
ฝัง
  • เผยแพร่เมื่อ 8 ม.ค. 2025

ความคิดเห็น • 530

  • @randhirkaur5356
    @randhirkaur5356 4 ปีที่แล้ว +12

    ਬਹੁਤ ਵਧੀਆ ਸਿੱਖਿਆ ਮਿਲਦੀ ਹੈ ਇਸ ਕਹਾਣੀ ਤੋਂ ਜ਼ਿਮੇਵਾਰੀ ਮਾਂ ਬਾਪ ਦੀ ਜਿਹੜੇ ਆਪਣੀ ਮਾਂ ਬੋਲੀ ਨੂੰ ਭੁੱਲ ਗਏ ਹਨ ਇਸ ਭੇਡ ਚਾਲ ਵਿੱਚ ਫਸਕੇ ਨਾ ਕੰਢੇ ਦਾ ਘਾਟ ਦੇ ਅਜੇ ਵੀ ਸੰਭਲਣ ਦਾ ਵੇਲਾ ਹੈ

  • @vehlejanta5036
    @vehlejanta5036 4 ปีที่แล้ว +5

    ਵਾਹਿਗੁਰੂ ਵਾਹਿਗੁਰੂ ਜੀ ਅੱਖਾ ਖੋਲ ਦਿੱਤੀ ਆ ਪੰਜਾਬੀ ਮਾਂ ਬੋਲੀ ਦਾ ਸਿਰ ਉੱਚਾ ਕਰਤਾ

  • @sehrajrandhawa2032
    @sehrajrandhawa2032 4 ปีที่แล้ว +8

    ਬਹੁਤ ਵਧੀਆ ਵੀਡੀਓ ਇੱਕ ਬਹੁਤ ਵਧੀਆ ਮੈਸੀਜ ਦੁਨੀਆਂ ਨੂੰ ਦਿੱਤਾ ਵਾਹਿਗੁਰੂ ਜੀ

  • @balbirsakhon6729
    @balbirsakhon6729 4 ปีที่แล้ว +16

    ਧੰਨਵਾਦ ਸਾਰੀ ਟੀਮ ਦਾ ਬਹੁਤ ਵਧੀਆ ਮੂਵੀ ਹੈ ਸੱਭ ਦਾ ਭਲਾ ਹੋਵੇ

  • @gurnamkaurdulat3883
    @gurnamkaurdulat3883 4 ปีที่แล้ว +13

    ਬਹੁਤ ਵਧੀਆ ਫਿਲਮ।ਸੇਧ ਤੇ ਉਪਦੇਸ਼ ਦਿੱਤਾ ਹੈ

  • @manpreetbrar8524
    @manpreetbrar8524 4 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ,,, ਬਹੁਤ ਹੀ ਵਧੀਆ ਢੰਗ ਨਾਲ ਵੀਡੀਓ ਬਣਾਈ ਗਈ ਹੈ ਜੀ ,ਬਹੁਤ ਬਹੁਤ ਧੰਨਵਾਦ

  • @mandyvij9788
    @mandyvij9788 4 ปีที่แล้ว +17

    Bhut vadiya video veer kamal preet singh 👍👍

  • @harjinder245
    @harjinder245 4 ปีที่แล้ว +21

    🙂ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। 🙏🙂 ਸਮੇਂ ਦੀ ਲੋੜ ਮੁਤਾਬਕ ਬਹੁਤ ਹੀ ਅਹਿਮ ਵਿਸ਼ਾ ਚੁਣਿਆ ਜੀ। ਇੱਕ ਇੱਕ ਗਲ ਮੇਰੇ ਵਿਚਾਰਾਂ ਨਾਲ ਰਲਦੀ ਹੈ ਜੀ, ਧੰਨਵਾਦ ਜੀਉ।

  • @tanasandhu833
    @tanasandhu833 4 ปีที่แล้ว +2

    I love you... Sardar g.... From Pakistan

  • @bainsmogewali2530
    @bainsmogewali2530 4 ปีที่แล้ว +21

    ਬਹੁਤ ਖ਼ੂਬਸੂਰਤ ਪੇਸ਼ਕਾਰੀ ,ਬਿਲਕੁਲ ਸੱਚ ਪੇਸ਼ ਕੀਤਾ ਸਾਡੇ ਲੋਕ ਫੁਕਰਪੁਣੇ ਚ ਉਝੜੀ ਜਾਂਦੇ ਨੇ ਜ਼ਿਆਦਾਤਰ ਸਕੂਲ ਲੁੱਟ ਦੇ ਅੱਡੇ ਬਣ ਕੇ ਰਹਿਗੇ ਨੇ

    • @JBBEAT
      @JBBEAT 4 ปีที่แล้ว

      Bains Moge wali Plz watch my video 👇👇👇
      th-cam.com/video/ii9ls-CPJc0/w-d-xo.html

    • @jaspalsinghgill2915
      @jaspalsinghgill2915 4 ปีที่แล้ว

      Jaspla singh jatt 9915609753

    • @Manpreet-sidhu-
      @Manpreet-sidhu- 4 ปีที่แล้ว

      Ma v sis moga tuh

  • @dalwindersingh1028
    @dalwindersingh1028 4 ปีที่แล้ว +14

    ਬਹੁਤ ਬਹੁਤ ਸੋਹਣਾ ਨਾਟਕ ਹੈ ਦੇਖ ਕੇ ਮੰਨ ਖੁਸ਼ ਹੋ ਗਿਆ

  • @FatehSingh-fv6ip
    @FatehSingh-fv6ip 4 ปีที่แล้ว +13

    ਬਹੁਤ ਵਧੀਆ ਸੰਦੇਸ਼ ਦਿੱਤਾ , ਵਧਾਈਆ ਸਾਰੀ ਟੀਮ ਨੂੰ

  • @kanwarkhushpalsingh9067
    @kanwarkhushpalsingh9067 4 ปีที่แล้ว +17

    ਮੈਂ ੳ ਤੇ ਜੂੜਾ ਵੇਖ ਕੇ ਮਨ ਬਹੁਤ ਖੁਸ਼ ਹੋ ਗਿਆ ਹੈ ਹਰ ਪੱਖੋਂ ਮੁਕੰਮਲ ਹੈ ਬਹੁਤ ਵਧੀਆ ਉਪਰਾਲਾ ਹੈ

  • @sukhwinderkhalsakhalsa1671
    @sukhwinderkhalsakhalsa1671 4 ปีที่แล้ว +2

    ਬਹੁਤ ਵਧੀਆ ਜੀ

  • @the_clear_cut_production
    @the_clear_cut_production 4 ปีที่แล้ว +19

    ਊੜਾ ਤੇ ਜੂੜਾ ਬਹੁਤ ਖ਼ੂਬਸੂਰਤ ਪੇਸ਼ਕਾਰੀ ਜਿਉਂਦੇ ਰਹੋ gba star,,,ਬਹੁਤ ਘੈਂਟ msg

  • @maxsandhu6892
    @maxsandhu6892 4 ปีที่แล้ว +14

    ਬਹੁਤ ਹੀ ਵਧੀਆ ਸੁਨੇਹਾ ... ਕਿਰਪਾ ਕਰਕੇ ਪੰਜਾਬੀ ਭਾਸ਼ਾ ਦਾ ਵਿਸਥਾਰ ਕਰੋ 🙏🏻🙏🏻🙏🏻🙏🏻❤️❤️ ਪੰਜਾਬ ਦਾ ਨੰਬਰ 1 ਚੈਨਲ GBASTARS ਜਿੰਦਾਬਾਦ

  • @jusakhan5056
    @jusakhan5056 4 ปีที่แล้ว +9

    ਬਹੁਤ ਵਧੀਆ ਉਪਰਾਲਾ ਏ ਬਾਈ

  • @jinder6966
    @jinder6966 4 ปีที่แล้ว +11

    Bhoot he vadey ji PUNJABI boli zindabad

  • @narinderkaur7998
    @narinderkaur7998 4 ปีที่แล้ว +8

    Waheguru ji ka khlsa waheguru ji ki fateh ji vedio bahot sohni hai

  • @Nimana-f6f
    @Nimana-f6f 4 ปีที่แล้ว +5

    ਬਹੁਤ ਵਧੀਆ ਉਪਰਾਲਾ ਬਾਈ ਜੀ ਕਾਸ਼ ਲੋਕ ਇਹ ਗੱਲਾਂ ਸਮਝ ਜਾਣ।

  • @bills9813
    @bills9813 4 ปีที่แล้ว +16

    ਬਹੁਤ ਵਧੀਆ ਸੁਨੇਹਾ

  • @bhavnoorsingh233
    @bhavnoorsingh233 4 ปีที่แล้ว +1

    Very very nice video 👍👌👌👍👍

  • @singhdeep4660
    @singhdeep4660 4 ปีที่แล้ว +1

    Waheguru ji 🙏🏻🙏🏻🙏🏻🙏🏻🙏🏻🙏🏻 Bhut soni video aa end Attttttttttttt ji

  • @sarbjeetkaur68
    @sarbjeetkaur68 4 ปีที่แล้ว +2

    ਬਹੁਤ ਵਧੀਆ ਮੈਸੇਜ ਹੈ

  • @tarnjitsingh6790
    @tarnjitsingh6790 4 ปีที่แล้ว +10

    ਊੜਾ ਅਤੇ ਜੂੜਾ ਬਹੁਤ ਵਧੀਆ ਉਪਰਾਲਾ ਜੀ 👍👍👌👌🙏

  • @bsingh1310
    @bsingh1310 2 ปีที่แล้ว

    ਬਹੁਤ ਵਧੀਆ ਸੰਦੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @lakhwindersingh8025
    @lakhwindersingh8025 4 ปีที่แล้ว +7

    ਬਹੁਤ ਸੋਹਣਾ ਉਪਦੇਸ਼ ਦਿੱਤਾ ਜੀ

  • @jass1261
    @jass1261 4 ปีที่แล้ว +28

    ਹੁਣ ਤਁਕ ਦੀ ਸਭ ਤੋ ਵਧੀਆ ਵੀਡੀਓ ਤੁਹਾਡੀ ਸਾਰੀ ਟੀਮ ਨੂ ਸਤਿ ਸੀ੍ ਆਕਾਲ ਜੀ

  • @malkitfitter
    @malkitfitter 4 ปีที่แล้ว +17

    Bhut vadia paji bhut vadia.Dil khus ho gya

  • @ਅਕਾਲਸਹਾਇ-ਹ7ਮ
    @ਅਕਾਲਸਹਾਇ-ਹ7ਮ 4 ปีที่แล้ว +4

    ਅੱਖਾਂ ਤੇ ਕੰਨ ਖੋਲਣ ਵਾਲੀ ਵੀਡੀਓ ਹੈ। ਵੀਰ ਜੀ ਬਹੁਤ ਬਹੁਤ ਧੰਨਵਾਦ ਜੀ .....

  • @tarlochansinghsingh3694
    @tarlochansinghsingh3694 4 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰਿਓ ਬਹੁਤ ਹੀ ਵਧੀਆ ਤੇ ਅੱਜਕਲ੍ਹ ਦੇ ਹਲਾਤਾਂ ਤੇ ਢੁੱਕਦਾ ਸੁਨੇਹਾ ਸੰਸਾਰ ਨੂੰ ਦਿੱਤਾ ਹੈ ਜੀ ਵਾਹਿਗੁਰੂ ਜੀ ਆਪ ਜੀ ਦੀ ਸਾਰੀ ਟੀਮ ਨੂੰ ਹੋਰ ਵੀ ਬਲ਼ ਬੁੱਧ ਬਖ਼ਸ਼ਣ ਸਾਡੀ ਵਾਹਿਗੁਰੂ ਜੀ ਪਾਸ ਇਹੀ ਅਰਦਾਸ

  • @sukh22gi
    @sukh22gi 4 ปีที่แล้ว +30

    ਬਹੁਤ ਚੰਗਾ ੳੁਪਰਾਲਾ ਵੀਰੋ, ਜਿੳੁਂਦੇ-ਵਸਦੇ ਰਹੋ....

  • @geetukaur4348
    @geetukaur4348 4 ปีที่แล้ว +9

    Waheguru 🙏🙏bhut vadiya👌

  • @sunnyclickartgurdaspur5739
    @sunnyclickartgurdaspur5739 4 ปีที่แล้ว +4

    ਬਹੁਤ ਵਧੀਆ ਸੁਨੇਹਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀਆਂ ਬਖ਼ਸ਼ਣ ਜੀ
    ਸਾਡੇ ਗੁਰਦਾਸਪੁਰ ਵਿੱਚ ਵੀ ਕਈ ਸਕੂਲ ਨੇ ਖਰਚਾ ਵੀ ਬੜਾ ਪਰ ਮਧੂ ਸੁਧਨ ਸਕੂਲ ਆ ਜਿੱਥੇ ਖਰਚਾ ਵੀ ਬੜਾ ਥੋੜਾ ਆ ਤੇ ਖੂਬ ਪੜ੍ਹਾਈ ਆ ਕਦੇ ਵੀ ਕਿਸੇ ਨੂੰ ਫੀਸ ਲਈ ਮਜਬੂਰ ਵੀ ਨਹੀਂ ਕੀਤਾ

  • @SukhdevSingh-sy8eg
    @SukhdevSingh-sy8eg 3 ปีที่แล้ว +1

    Your videos are best

  • @NavneetKaur00098
    @NavneetKaur00098 4 ปีที่แล้ว +31

    Bhut vdiaa vedio ...bhut vdiaa msg Dita tuc . Education is must but school ਵੱਡਾ ਛੋਟਾ ਹੋਵੇ it doesn't matter... ਅਸਲੀ ਵਿੱਦਿਆ ਦਾ ਮੰਦਰ ਉਹੀ ਹੈ ਜਿੱਥੇ ਬੱਚੇ ਨੂੰ ਉਹਦੀ ਮਾਂ ਬੋਲੀ ਮਾਤ ਭਾਸ਼ਾ ਪੰਜਾਬੀ ਨਾਲ਼ ਜੋੜਿਆ ਗਿਆ ਹੋਵੇ ਨਾ ਕਿ ਉਹ ਜਿੱਥੇ ਵੱਡੇ ਸਕੂਲ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਜਾਵੇ। Bhut vdiaa msg c ess vedio vich good!.keep it up 👍

  • @hardeepsingh-li9xs
    @hardeepsingh-li9xs 4 ปีที่แล้ว +20

    ਬਹੁਤ ਵਧੀਆ ਜੀ ਸਾਡੀ ਅੱਜ ਦੀ ਪੀੜ੍ਹੀ ਨੂੰ ਸੰਦੇਸ਼ ਦਿੱਤਾ ਜੀ 🙏🙏🙏🙏

  • @ਬੇਅੰਤਸਿੰਘਜੰਡਵਾਲੀਆ
    @ਬੇਅੰਤਸਿੰਘਜੰਡਵਾਲੀਆ 4 ปีที่แล้ว +54

    ਕੋਈ ਸ਼ਬਦ ਨਹੀਂ ਇਸ ਵੀਡੀਓ ਲਈ,,ਜਿਉਂਦੇ ਰਹੋ gba star,,,ਬਹੁਤ ਘੈਂਟ msg

  • @raveenakaurkaur3530
    @raveenakaurkaur3530 4 ปีที่แล้ว +7

    Ryt g bhut vadia message a g

  • @ManpreetKaur-cm6qy
    @ManpreetKaur-cm6qy 4 ปีที่แล้ว +9

    ਬਹੁਤ ਵਧਿਆ ਗੱਲ ਹੇ ਆਪਣੇ ਬੱਚੀਆ ਨੁ ਘਰ ਵਿੱਚ ਵੀ ਪੰਜਾਬੀ ਬੋਲੋ ਸਕੁਲਾ ਵਿੱਚ ਵੀ ਪਹਿਲ ਦੇ ਅਧਾਰ ਲੱਗਣੀ ਚਹੀਦੀ ਹੇ ਪੰਜਾਬੀ ਮਾ ਬੋਲੀ

    • @karanbirsingh6344
      @karanbirsingh6344 4 ปีที่แล้ว

      Waheguru ji ka khalsa waheguru ji ke fathe

  • @bagichasingh3864
    @bagichasingh3864 4 ปีที่แล้ว +10

    waheguru ji ka khalsa waheguru ji ki Fateh ji
    🙏🙏

  • @lachidhillon4339
    @lachidhillon4339 4 ปีที่แล้ว +64

    ਬਹੁਤ ਜਆਂਦਾ ਸੋਹਣੀ ਵੀਡੀਓ ਜਿਓ gbastars ਅੱਜ ਦੀ ਹੋ ਰਹੀ ਸਕੂਲਾਂ ਦੇ ਨਾਮ ਤੇ ਪੰਜਾਬੀ ਮਾਂ ਬੋਲੀ ਦੀ ਲੁੱਟ ਬਾਰੇ ਪੇਸ਼ ਕਰਦੀ video,, ਮੇਰੇ mom dad ਤੁਹਾਨੂੰ ਮਿਲਣਾ ਚਾਉਂਦੇ ਨੇ,, love u

  • @gurpindersingh7513
    @gurpindersingh7513 4 ปีที่แล้ว +13

    Bhut vadiya video

  • @sukhvirsinghsukhvirsingh6894
    @sukhvirsinghsukhvirsingh6894 4 ปีที่แล้ว +8

    ਵੀਰ ਜੀ ਬਹੁਤ ਸੋਹਣੀ ਵੀਡਿਓ ਵਾਹਿਗੁਰੂ ਜੀ ਤਰੱਕੀਆਂ ਬਖਸਣ

  • @gurdeepchand1175
    @gurdeepchand1175 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏👌👌👌👍👍👍

  • @gurbirsingh6760
    @gurbirsingh6760 4 ปีที่แล้ว

    ਬਹੁਤ ਵਧੀਆ ਮੈਸਿਜ ਦਿੱਤਾ

  • @dhaliwalsandeep3665
    @dhaliwalsandeep3665 4 ปีที่แล้ว

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੀ

  • @dalwindersingh1028
    @dalwindersingh1028 4 ปีที่แล้ว +3

    ਜੋ ਵੱਡੇ ਸਕੂਲ ਨੇ ਜਿਸ ਤਰਾਂ ਦਿਖਾਇਆ ਆਕੜ ਮਿਜਾਜ ਖਰਚਾ ਬਿਲਕੁਲ ਹੀ ਤਰੀਕਾ ਚੱਲਦਾ ਬੋਲ ਬਾਣੀ ਦਾ ਜੇ ਸਰਕਾਰੀ ਸਕੂਲਾਂ ਦੇ ਟੀਚਰ ਚੰਗੇ ਪੜਾਉਂਦੇ ਹੁੰਦੇ ਤਾਂ ਜੱਟ ਜਾ ਮਜਦੂਰ ਲੋਕ ਕਰਜਾਈ ਨਾ ਹੁੰਦੇ ਖਰਚੇ ਵਧਣ ਦੇ ਨਾਲ ਨਾਲ ਬਚੇ 4 5 8 ਇਸੇ ਹੀ ਕਲਾਸਾਂ ਤੋਂ ਅਗੇ ਨੀ ਵੱਧਦੇ ਫਿਲਮ ਬਹੁਤ ਸੋਹਣੀ ਹੈ

  • @baljinderthind8497
    @baljinderthind8497 4 ปีที่แล้ว +8

    ਬਹੁਤ ਘੈਂਟ ਵੀਡਿਓ ਅਤੇ ਮੈਸੇਜ 👏👏

  • @ranjitsinghmehra4589
    @ranjitsinghmehra4589 4 ปีที่แล้ว +6

    Very nice video ji vdia gall principal sabb punjabi pasha wala

  • @sehseh5854
    @sehseh5854 4 ปีที่แล้ว

    ਬਹੁਤ ਵਧੀਆ ਜੀ ਜਿਉਂਦੇ ਰਹੋ ਜੀ

  • @HardeepKaur-ip8ze
    @HardeepKaur-ip8ze 4 ปีที่แล้ว +11

    ਬਹੁਤ ਵਧੀਆ ਵੀਡੀਓ ਹੈ ਤੁਹਾਡੀ ਵਾਹਿਗੁਰੂ ਜੀ ਕਿਰਪਾ ਰੱਖਣ ਸਭ ਨੂੰ ਗੁਰਸਿੱਖੀ ਜੀਵਨ ਵਿੱਦਿਆ ਦੇ ਵਰਦਾਨ ਬਖਸ਼ਣ

  • @lallimaahal7934
    @lallimaahal7934 4 ปีที่แล้ว +6

    Har var bahut vdia concept leke aunde o veero
    Bahut vdia vedio keep it up

  • @aftabtaabi1408
    @aftabtaabi1408 4 ปีที่แล้ว +4

    Wah bhot wadiya video yar💕🇵🇰

  • @jssandhusingh7386
    @jssandhusingh7386 4 ปีที่แล้ว +25

    ਬਹੁਤ ਵਧੀਅਾ GBA STARS ...
    ਅੱਜ ਦੇ ਸਮੇਂ ਦੀ ਸਚਾੲੀ.....
    👍👍👍👍👍

  • @akashdeepsinghaulakh3
    @akashdeepsinghaulakh3 4 ปีที่แล้ว +1

    ਬਹੁਤ ਵਧੀਆ ਕੰਮ ਕੀਤਾ ਜੀ

  • @rupinderkaur205
    @rupinderkaur205 4 ปีที่แล้ว +5

    Bhut vdya msg aa ji bhut vadya video aa

  • @channichanni225
    @channichanni225 4 ปีที่แล้ว +6

    ਬਹੁਤ ਵਧੀਅਾ ਕਹਾਣੀ ਅਾ ਵੀਰ ਜੀ ੳੁੜਾ ਅਤੇ ਜੂੜਾ

  • @bhupindersinghpanch7407
    @bhupindersinghpanch7407 4 ปีที่แล้ว +2

    ਬਹੁਤ ਵਧੀਆ ਕਾਰਜ

  • @sharanjitkaur5447
    @sharanjitkaur5447 4 ปีที่แล้ว +25

    Bhut vdia msg dita ae....ajj de time di lorh he....me khud ehu kuj dekh rahi aa kudiyan punjabi bolan lgge sharam mehsoos krdiyan k shyad sanu koi anparh kahega par apni ma boli nu kde na visaro...sariyan languages da dilo satikar aa

  • @jeetrandhawa9061
    @jeetrandhawa9061 4 ปีที่แล้ว +4

    GOOD VDEO Khalsa ji

  • @RajinderSingh-rl5kr
    @RajinderSingh-rl5kr 4 ปีที่แล้ว +2

    Very nice video waheGuru ji

  • @kalyanproduction0708
    @kalyanproduction0708 4 ปีที่แล้ว

    Good job ,,ਬਹੁਤ ਵਧੀਆ ਵਿਰੇ ਦਿਲ ਨੂੰ ਸਕੂਨ ਮਿਲਿਆ,,,🙏🙏🙏🙏🙏

  • @gurchetansingh153
    @gurchetansingh153 4 ปีที่แล้ว +3

    ਬਹੁਤ ਵਧੀਆ ਲੱਗਿਆ ਜੀ ਪਰਮਾਤਮਾ ਨੂੰ ਹੋਰ ਵੀ ਵਧੀਆ ਉਪਰਾਲੇ ਕਰਨ ਦੀ ਸਮਰੱਥਾ ਬਖ਼ਸ਼ੇ ਜੀ

  • @australianjatt766
    @australianjatt766 4 ปีที่แล้ว +8

    Bhut badha msg ...Tanne siraa laa diya GBAStars best

  • @punjabigamerff8402
    @punjabigamerff8402 4 ปีที่แล้ว +10

    ਵੀਰਜੀ ਬਹੁਤ ਵਧੀਆ ਸਿੱਖਿਆ ਮਿਲੀ ਹੈ ਵੀਰ ਜੀ ਪਰ ਗੁਰਮਿਲਾਪ ਸਿੰਘ ਦੇ ਗਲ ਵਿੱਚ ਜੋ ਲੋਕਟ ਜਾ ਧਾਗਾ ਪਾਇਆ ਉਹ ਨਹੀ ਠੀਕ ਬਾਕੀ ਬਹੁਤ ਹੀ ਵਧੀਆ ਗੱਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurvinder..12345
    @gurvinder..12345 4 ปีที่แล้ว +5

    Baut vdia ji. Sular hai waheguru ji da

  • @Chahal197
    @Chahal197 4 ปีที่แล้ว +6

    ਬਹੁਤ ਬਹੁਤ ਵਧੀਆ ਜੀ

  • @piratpalsingh9151
    @piratpalsingh9151 4 ปีที่แล้ว +2

    ਬਹੁਤ ਵਧੀਅਾ ਜੀ

  • @bakhshishkaur2685
    @bakhshishkaur2685 4 ปีที่แล้ว +2

    Very nice Awesome 👏

  • @usmanbala8582
    @usmanbala8582 4 ปีที่แล้ว +20

    Very good lesson.. Love all Sardar Brothers.. From Pakistan..

  • @arbelsingh9805
    @arbelsingh9805 4 ปีที่แล้ว +4

    Sanskari bachey nu wekh ke mere khusi de hanji nikl aaye veer ji.....bhot wdai de part Jo tusi video bnon lei......,👌👌

  • @neerajkashyap3768
    @neerajkashyap3768 4 ปีที่แล้ว +1

    Bhut vadia lesson aa life vich km aayega

  • @dilbagbrar1951
    @dilbagbrar1951 4 ปีที่แล้ว +17

    ਬਹੁਤ ਵਧੀਆ ਕਹਾਣੀ ਲਿਖੀ ਤੇ ਬਣਾਈ ਆ ਵੀਰ।

  • @punjabiofficial6242
    @punjabiofficial6242 4 ปีที่แล้ว +22

    Bahut Vdia video ji very good keep it up #FlowStars

  • @lakhabhullar3792
    @lakhabhullar3792 4 ปีที่แล้ว +6

    Bai ji bauth vadea video

  • @itsjassparmar6728
    @itsjassparmar6728 4 ปีที่แล้ว +5

    So nice god bless you 👌👌👌👌

  • @manjitkaurkaur828
    @manjitkaurkaur828 3 ปีที่แล้ว +1

    Happy Birthday 🎂🎂🎉🎉💕💕

  • @ritikakathuria1550
    @ritikakathuria1550 4 ปีที่แล้ว +6

    Bhut vdia video h ji 👌Bhut pyara message h video ch 👌

    • @JBBEAT
      @JBBEAT 4 ปีที่แล้ว +1

      Ritika Kathuria Plz watch my video 👇👇👇
      th-cam.com/video/ii9ls-CPJc0/w-d-xo.html

  • @achharsingh1411
    @achharsingh1411 4 ปีที่แล้ว +1

    Very very very very very nice video very nice message

  • @sukhbirsandhu8959
    @sukhbirsandhu8959 4 ปีที่แล้ว +9

    ਬਹੁਤ ਹੀ ਵਧੀਆਵੀਡੀਓ ਜੀ

  • @navjotkaur2831
    @navjotkaur2831 4 ปีที่แล้ว

    Bhut. Vadiaa video aa superbb

  • @GurpreetSingh-ye1zn
    @GurpreetSingh-ye1zn 4 ปีที่แล้ว +11

    ਬਹੁਤ ਸੋਹਣੀ ਵੀਡੀਓ ਹੈ,ਪਰ ਇਹ ਸਭ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਪ੍ਰਾਈਵੇਟ ਸਕੂਲ ਬੰਦ ਕੀਤੇ ਜਾਣ,ਸਰਕਾਰੀ ਸਕੂਲਾਂ ਨੂੰ ਹਰੀ ਝੰਡੀ ਦਿੱਤੀ ਜਾਵੇ।ਇਹ ਸਭ ਸਰਕਾਰਾਂ ਸਰਕਾਰੀ ਸਕੂਲ ਬੰਦ ਕਰਵਾ ਰਹੀ ਹੈ,ਪ੍ਰਾਈਵੇਟ ਖੁਲਵਾ ਰਹੀ ਹੈ।ਲੱਖ ਲਾਹਨਤਾਂ ਸਰਕਾਰਾਂ ਨੂੰ ਵੀ।

  • @JaswinderKaur-ik4hu
    @JaswinderKaur-ik4hu 4 ปีที่แล้ว +2

    Very nice video buhat vdiaa lugi veer g

  • @harcharansingh9662
    @harcharansingh9662 4 ปีที่แล้ว +5

    ਬਹੁਤ ਵਧੀਆ

  • @SatnamSingh-rn5ko
    @SatnamSingh-rn5ko 4 ปีที่แล้ว +25

    ਲਹੂ ਪੀ ਲਿਆ ਅੰਗਰੇਜ਼ੀ ਸਕੂਲਾਂ ਨੇ ਪੰਜਾਬ ਦਾ ੲਿਹ ਮੌਕੇ ਦੀਆਂ ਤਾਲਾਂ ਨੇ ਵਾਹਿਗੁਰੂ ਭਲੀ ਕਰੇ

  • @rupinderkaur2854
    @rupinderkaur2854 4 ปีที่แล้ว +5

    Very nice god bless you all

  • @hfreefire199
    @hfreefire199 4 ปีที่แล้ว +5

    Bhaji bahut vadiya vedio

  • @pargatsingh9855
    @pargatsingh9855 4 ปีที่แล้ว +6

    ਬਹੋਤ ਵਿਦਿਆ ਵਿਡੀਓ ਵੀਰ ਜੀ ਸਿਰਾ ਸੀ ਵਿਡੀਓ ਵਿੱਚ ਛੋਟੇ ਬੱਡੇ ਸਕੂਲ ਦਾ ਆਤਰ ਨਹੀ ਸਕੂਲ ਦੇ ਟੀਚਰਾ ਦਾ ਫਰਕ ਪੈਂਦਾ

  • @RupinderkaurAulakh-be4hp
    @RupinderkaurAulakh-be4hp 4 ปีที่แล้ว +1

    Veery nice 🙏

  • @kitikasingkumarkitikasingh7281
    @kitikasingkumarkitikasingh7281 4 ปีที่แล้ว +5

    Wha guru mare kare nice children dill kush ho gaya bhot sara blessing mala likes volog punjabhi

  • @Sidhusaab-sg4fp
    @Sidhusaab-sg4fp 4 ปีที่แล้ว +3

    Govt.school hi vdia aa....Bahut vdia video lggi mainu tan😄

  • @technogamers4506
    @technogamers4506 4 ปีที่แล้ว +5

    Veera bhot vadia

  • @Manindersingh-dh1op
    @Manindersingh-dh1op 4 ปีที่แล้ว +13

    Sacchi dil nu chuh leya es video ne,bilkul reality dekhai h

  • @JarnailSingh-jw9ci
    @JarnailSingh-jw9ci 4 ปีที่แล้ว +5

    Bahut he badiaa dekheaa.g dhanwad sari team da g

  • @sandhujatt602
    @sandhujatt602 4 ปีที่แล้ว +6

    PUNJABI PUNJAB DA MAAN

  • @aulakh4782
    @aulakh4782 4 ปีที่แล้ว +9

    ਬਹੁਤ ਸੋਹਣੀ😊😊👌

  • @GurpreetSingh-vl4od
    @GurpreetSingh-vl4od 4 ปีที่แล้ว +5

    ਬਹੁਤ ਵਧੀਆ ਵੀਡੀਉ

  • @jaswinderkaur5235
    @jaswinderkaur5235 4 ปีที่แล้ว +13

    Bahut hi vdia massage a thanks

  • @varinderpalsingh2796
    @varinderpalsingh2796 4 ปีที่แล้ว +3

    Shi gal aa veer salute tenu jerhra veer eh socheya