LIVE KABADDI SUPERSTAR FAUJI KURAR AND LUCKY KURALI

แชร์
ฝัง
  • เผยแพร่เมื่อ 11 ก.ย. 2024
  • LIVE KABADDI SUPERSTAR FAUJI KURAR AND LUCKY KURALI

ความคิดเห็น • 236

  • @bukanwala1341
    @bukanwala1341 6 ปีที่แล้ว +23

    ਇਹ ਆ ਸਟਾਰ ਫੌਜੀ ਲੱਕੀ ਬਾਈ ਸਿਰਾ ਤੂੰ ਵੀ ਯਾਰ

  • @gopisidhu8406
    @gopisidhu8406 6 ปีที่แล้ว +17

    Old player ਸਾਰੇ ਹੀ ਅੱਤ ਭਾਜੀ 💪💪💪

  • @dharmindersoohi9332
    @dharmindersoohi9332 3 ปีที่แล้ว +6

    ਬਹੁਤ ਵਧੀਆ ਬਾਈ ਜੀ ਜਿਹੋ ਜਿਹੀ ਖੇਡ ਓਹੋ ਜਿਹਾ ਸੁਭਾਅ ਰੀਅਲ legend

  • @amiuk2355
    @amiuk2355 6 ปีที่แล้ว +26

    Fauji saan jaffi c ..aje tak nhi hoya isde leval da koi....

    • @gurlalsingh3890
      @gurlalsingh3890 5 ปีที่แล้ว +1

      sirra c bi apne time da king c

  • @jaspreetsinghcheemacheema8617
    @jaspreetsinghcheemacheema8617 4 ปีที่แล้ว +5

    ਸਾਡੇ ਬਰਨਾਲੇ ਜ਼ਿਲ੍ਹੇ ਦੀ ਸ਼ਾਨ ਹੈ ਫ਼ੌਜੀ ਕੁਰੜ ਛਾਪੇ

  • @hardeepdhaliwal5753
    @hardeepdhaliwal5753 5 ปีที่แล้ว +8

    ਲੱਕੀ ਵੀਰ ਤੇਰਾ ਵੀ ਬਹੁਤ ਧੰਨਵਾਦ

  • @freefiregaming-jh7uu
    @freefiregaming-jh7uu 5 ปีที่แล้ว +5

    Dunyia da sabh ton siraa jaafi hoyia fauji kurar

  • @MrMoneysohi
    @MrMoneysohi 6 ปีที่แล้ว +8

    Apne time da no. 1 player fauji saab...

    • @jaycheema3305
      @jaycheema3305 6 ปีที่แล้ว

      Bazi jand veer ji he must come he was a strong stopper as well

  • @deeprataindia1170
    @deeprataindia1170 ปีที่แล้ว +1

    ਫੌਜੀ ਸਾਹਿਬ ਅੱਤ ਦਾ ਸਿਰਾ ਜਾਫੀ ਕੋਈ ਰੀਸ ਕਰ ਨਹੀਂ ਸਕਦਾ। Wonderful stoper ।
    ਕੁਰੁੜ ਵਾਲਾ ਫੌਜੀ ਸਦਾ ਹੀ ਨਾਂ ਚਲਦਾ ਰਹਿਣਾ।
    ,,Ballu ਰਟੈਂਡਾ,,

  • @TheMallhi81
    @TheMallhi81 5 ปีที่แล้ว +2

    Jeonda reh Lucky veer Waheguru Ji tennu chardi kala bakshey! Good job veer you bring so many heros to public.
    Eih vee bohut waddi sewa a veer.
    Thank you!

  • @amankattu5084
    @amankattu5084 9 ชั่วโมงที่ผ่านมา

    ਫ਼ੌਜੀ ਕੁਰੜ ਤੋਂ ਸਾਰੇ ਰੇਡਰ ਡਰ ਹੁੰਦਾ ਸੀ ਜਿਵੇਂ ਕਿ ਦੁੱਲਾ ਸੰਦੀਪ ਲੁੱਕੀ ਕੁਰਾਲੀ ਪੰਮਾ ਦਲਵੀਰ ਗਿੱਲ ਗੋਗੀ ਸੰਮਾ ਹੋਰ ਬਹੁਤ ਸਾਰੇ ਰੇਡਰ

  • @binniejawandha3595
    @binniejawandha3595 3 ปีที่แล้ว +3

    Koi fukra puna nhi, kina down to earth veera foji... simple person.. Lov U veere..

  • @tarsemghuman9638
    @tarsemghuman9638 5 ปีที่แล้ว +10

    Soma ਘਾਰਚੋ De interview kro veer

  • @AmandeepSingh-ys2ip
    @AmandeepSingh-ys2ip 5 ปีที่แล้ว +1

    Apin time which bhut ghaint jaffi c Bai no 1 jaffi c Bai fauji God bless you veer g thinks kabaddi playing le

  • @pargatdhandi3231
    @pargatdhandi3231 5 ปีที่แล้ว +12

    Baljinder nelo Wale Raider nu 7.redaa.vicho 7.stop funji de Dixie gurudwara sb Toronto vich

  • @bhagikrajveer1488
    @bhagikrajveer1488 3 ปีที่แล้ว +3

    ਸੋਮੇ ਦੀ ਮੱਦਦ ਕਰੋ ਲੱਕੀ ਵੀਰ ਫੋਜੀ ਵਰਗਾਂ ਜਾਫੀ ਅੱਜ ਤੱਕ ਕੋਈ ਨਹੀਂ

  • @armanmeet1070
    @armanmeet1070 5 ปีที่แล้ว +6

    ਵਾਹ ਬਾਈ ਫੌਜੀ ਬਾਈ ਤੈਨੂੰ ਬੜੂੰਦੀ ਵੇਖਿਆ ਸੀ ਗਰਾਊਚ ਕਈ ਸਾਲ ਹੋ ਗਏ ।ਤੁਹਾਡਾ ਵੀ ਓਹ ਆਖਰੀ ਜਿਹੇ ਮੈਚ ਸੀ ਬਸ।।

  • @AmandeepSingh-ys2ip
    @AmandeepSingh-ys2ip 5 ปีที่แล้ว +2

    Fauji super star c Bai g bhut ghaint jaffi c sade area de maan Hun v

  • @baljinderkehal5889
    @baljinderkehal5889 5 ปีที่แล้ว +1

    Boht time bad dekhya fuji y nu thks veer lucky

  • @jagroopdhaliwal717
    @jagroopdhaliwal717 5 ปีที่แล้ว +9

    ਸਾਡੇ ਪਿੰਡ ਬੜੂੰਦੀ ਵੀ ਖੇਡਿਆ ਬਾਈ

  • @tejpalsingh7150
    @tejpalsingh7150 2 ปีที่แล้ว +3

    Bazi jand ਕਹਿੰਦਾ ਮੈਂ ਪਹਿਲਾ ਜੱਫਾ ਲਾਇਆ ਤੁਫ਼ਾਨ ਨੂੰ ਕਿਸ-ਦਾ ਸੱਚ ਮੰਨਿਐ ਵੈਸੇ ਮੈਨੂੰ ਫੋਜੀ ਬਾਈ ਸੱਚਾ ਲੱਗਦਾ

  • @sandhuz9812
    @sandhuz9812 6 ปีที่แล้ว +4

    Bazi jand te sandeep nangal ambya sab ton sira

  • @vineetgautam5602
    @vineetgautam5602 6 ปีที่แล้ว +3

    Grt sportsman fauji sahib...salute....real superstar

  • @Amansidhu01
    @Amansidhu01 3 หลายเดือนก่อน

    Foji dunia da best stoper aa

  • @user-vy1kn1zz7m
    @user-vy1kn1zz7m 23 วันที่ผ่านมา

    Top 1 ਫੌਜੀ ਕੁਰੜ

  • @gurdeepsohi1427
    @gurdeepsohi1427 3 ปีที่แล้ว +1

    ਬਾਈ ਸੁਪਰ ਸਟਾਰ ਜਾਫੀ ਰਿਹਾ ਫੌਜ਼ੀ ਸਾਬ , ਪਰ ਇਕ ਧਾਵੀ ਰਾਜ਼ੀ ਬਿਰਧਨੋ ਹੋਈਅਾ ,

  • @gursewaksingh5352
    @gursewaksingh5352 4 ปีที่แล้ว +1

    ਬਹੁਤ ਵਧੀਆ ਪਲੇਅਰ ਸੀ ਫਾਇਨਲ ਸੈਮੀਫਾਈਨਲ ਚ ਹੀ ਕੱਪੜੇ ਲਾੳਦਾ ਸੀ

  • @ramsinghramgarhsardaran
    @ramsinghramgarhsardaran ปีที่แล้ว

    ਫੋਜੀ ਬਾਈ ਦਾ ਕੋਈ ਤੋੜ ਨਹੀਂ ਸੱਜਣੋਂ ਬਾਈ ਮਾਣ ਏ ਖੇਡ ਕਬੱਡੀ ਦਾ।

  • @hardeepdhaliwal5753
    @hardeepdhaliwal5753 5 ปีที่แล้ว +6

    ਵਾਲਾਂ ਸਿਰੇ ਦਾ ਜਾਫੀ ਸੀ ਯਾਰ ਫੋਜੀ

  • @Jaisingh-bh8ix
    @Jaisingh-bh8ix ปีที่แล้ว +2

    ਸੋਮਾ ਘਰਾਚੋਂ ਵਾਲਾ ਤਕੜਾ ਰੇਡਰ ਸੀ

  • @babbubrar5530
    @babbubrar5530 5 ปีที่แล้ว +8

    ਬਾੲੀ ਸੁਖੇ ਪੰਡਾਲ ਦੀ ੲਿਟਰਵਿਓ ਕਰੋ ਵਧੀਅਾ ਬੰਦਾ ਤੇ ਗੁਡ ਪਲੇਅਰ ਅਾ

    • @gurmailsinghcoach8388
      @gurmailsinghcoach8388 4 ปีที่แล้ว

      Y JE BAHUT HE SALEKE WALA BANDA FUJE SAHEB GLL KARN DA V Y NE NU BAHOUT TAREKA KOE VHUMAND NE MERE WARGE EK DO REDA JA EK DO JAFFE LA JAN TA SARE UMAR LAE KEHN LAGDE A V SADE JENA TAKDA KOE PALYEAR NE EHE Y HAR TIME KHUS HE REHNDA

    • @gurmailsinghcoach8388
      @gurmailsinghcoach8388 4 ปีที่แล้ว

      Y JE DA SHUBAW FUJE VEER DA BAHUT HE BADEA TE SACHA SUCHA BANDA HAE VEER

    • @gurmailsinghcoach8388
      @gurmailsinghcoach8388 4 ปีที่แล้ว

      AJJ LAL DE PALEYAR EK MACH DE PALYER HE REH GAE LAME RES DE HPURSE TA BAHOUT GHAT HE MELDE A

  • @ludhianaaseelclub7817
    @ludhianaaseelclub7817 4 ปีที่แล้ว +5

    ਫੌਜੀ ਟੋਪ ਜਾਫੀ ਸੀ inderjit fullawal ਨਾਲ ਪੂਰਾ ਮੈਚ ਫਸਦਾ ਸੀ

  • @AmandeepSingh-ys2ip
    @AmandeepSingh-ys2ip 5 ปีที่แล้ว +1

    Bhut ghaint aa player Bai fauji apin are de maan aa

  • @jatinderpalsingh5968
    @jatinderpalsingh5968 6 ปีที่แล้ว +1

    Nice interview. Fauji bhut hi takra player hoea ji.

  • @sukhdevssagarsukhdevssagar4675
    @sukhdevssagarsukhdevssagar4675 4 ปีที่แล้ว +1

    ਬਾਈ ਭਿੰਦੇ ਬਰੀਵਾਲਾ ਦੀ ਐਂਨਰਵੂ ਕਰਵਾਉ

  • @rdhillon22
    @rdhillon22 4 ปีที่แล้ว +2

    meri umar 50 saal a..well setteled in canada..parr ikk gall main dasda..eho jiha jaafi nahi jamna

  • @numberdarsran3662
    @numberdarsran3662 6 ปีที่แล้ว +3

    Lucky bro thanx for such a nice interview,,,ur star as a player as well as interviewer,,,, faugi rocks again,, god bless ü,,, ravi jassi

  • @armanmeet1070
    @armanmeet1070 5 ปีที่แล้ว +8

    ਸੋਮਾ ਵੀ ਸਿਰਾ ਰੇਡਰ ਸੀ?।

  • @sukhmandersingh8986
    @sukhmandersingh8986 5 ปีที่แล้ว +2

    ਭੀਖੀ ਵੀ ਹਰਜੀਤ ਦੇ ਬਨੈਣ ਪਵਾਤੀ ਸੀ ਫੌਜੀ ਨੇ

  • @GOLDYKURAR
    @GOLDYKURAR 6 ปีที่แล้ว +2

    Very nice sade pind da maan ..jagjeet fauji...

  • @mohanchahal3487
    @mohanchahal3487 5 ปีที่แล้ว +1

    ਫੌਜੀ ਦੇ ਪਿੰਡ ਦਾ ਜਗਦੇਵ ਝੱਲੀ ਜੋ ਬਰੈਪਟਨ ਰਹਿ ਹੈ ਉਸ ਨਾਲ ਵੀ ਮੁਲਾਕਾਤ ਕਰੋ ਲੱਕੀ ਸਾਹਿਬ

  • @JagdevSingh-xe4sd
    @JagdevSingh-xe4sd 6 ปีที่แล้ว +5

    End jaffi c foji man bhut match vekhe ne foji de

    • @rssingh5924
      @rssingh5924 6 ปีที่แล้ว

      Lucky veer nuno pato wale di interview kro

  • @AmandeepSingh-ys2ip
    @AmandeepSingh-ys2ip 4 ปีที่แล้ว +1

    Saan jatta jaffi Fuji and ajj kul koi ni lavel

  • @jagdeepgill9714
    @jagdeepgill9714 4 ปีที่แล้ว +2

    Lucky bha ji nice interview. Ik request hai ke guest di background or which area they born etc puch leya karo

  • @satrajaujla1211
    @satrajaujla1211 5 ปีที่แล้ว +2

    ਬਾਈ ਜੀ ਅਵਤਾਰ ਸਿੰਘ ਗੋਲੂ ਸੰਘੈਣ ਵਾਲਾ ਝਨੇਰ ਲਈ ਖੇਡਦਾ ਰਿਹਾ ਜੋ ਅੱਜ ਕੱਲ ਕਨੇਡਾ ਜਾ ਵਸਿਆ ਦੀ ਇਟਰਵਿਊ ਕਰੋ

  • @SandeepSingh-td5tr
    @SandeepSingh-td5tr 3 ปีที่แล้ว +2

    ਲੱਕੀ ਵੀਰ ਫੌਜੀ ਵੀਰ ਨਾਲ ਰਾਜੀ ਬਿਰਧਨੋ ਵਾਲੇ ਬਾਰੇ ਗੱਲ ਬਾਤ ਕਰੋ

  • @Lally-randhawa
    @Lally-randhawa 3 ปีที่แล้ว +1

    Dunia manai fauji ne

  • @kuldeepsidhu981
    @kuldeepsidhu981 ปีที่แล้ว +1

    ਸੋਮੇ ਘਰਾਚੋਂ ਨੂੰ ਜਾਮ ਕਰਨ ਵਾਲਾ ਇੱਕ ਹੀ ਜਾਫੀ ਇਹ ਫ਼ੋਜੀ ਕੁਰੜ। ਮੈਂ 8ਸਾਲ ਦਾ ਸੀ ਜਦ ਸੰਘੇੜੇ ਆਲਾ ਕੱਪ ਜਿੱਤਿਆ ਸੀ ਫੌਜੀ ਨੇ ।ਨਾਥ ਸੀਂਹਾਂਦੋਦ ਨੂੰ ਪਹਿਲੀ ਰੇਡ ਤੇ ਹੀ ਵਕਤ ਪਾ ਦਿੱਤਾ ਸੀ ਫੌਜੀ ਕੁਰੜ ਨੇ । ਕਿਉਂਕਿ ਸੰਘੇੜੇ ਕਲੱਬ ਆਲਿਆਂ ਨੇ ਸੋਂਹ ਖਾਧੀ ਸੀ ਵੀ ਜੋ ਮਰਜ਼ੀ ਹੋ ਜੇ ਫੌਜੀ ਨੂੰ ਕੱਪ ਜਿੱਤਣ ਨੀ ਦੇਣਾ ।ਫੇਰ ਜੱਟ ਨੇ ਉਹਨਾਂ ਦੀ ਅੜੀ ਭੰਨੀ ਸੀ ।

  • @harpalmann9023
    @harpalmann9023 5 ปีที่แล้ว

    Thanks fauji bai de interview lai bay kurali

  • @gurjantsingh7870
    @gurjantsingh7870 5 ปีที่แล้ว +4

    ਸਿਰਾ ਪਿੱਥੋ ਵਾਲਾ ਨਾਲ ਵੀ ਮੁਲਾਕਾਤ ਕਰੋ

  • @karanveer1244
    @karanveer1244 6 ปีที่แล้ว +12

    ਬਹੁਤ ਤਕੜਾ ਜਾਫੀ ਸੀ ਫੋਜੀ

  • @prabhdhaliwal3303
    @prabhdhaliwal3303 6 ปีที่แล้ว +1

    Bahut vadia jaffi c veere fauji

  • @RajuSingh-gl5pd
    @RajuSingh-gl5pd 6 ปีที่แล้ว +2

    Ghrachho vala soma best

  • @manjotkular2408
    @manjotkular2408 2 ปีที่แล้ว +1

    ਹੀਰਾ ਕਬੱਡੀ ਦਾ ਫੌਜੀ ਕੁਰੜ

  • @devil_boy_1251
    @devil_boy_1251 ปีที่แล้ว

    ਗੁੱਕ ਸੇਰ ਪੁਰੇ ਵਾਲੇ ਦੀ ਟੀਮ ਫੌਜੀ ਕੁਰੜ ਨਾਲੋ ਜਿਆਦਾ ਤਕੜੀ ਸੀ

  • @ikramsingh3599
    @ikramsingh3599 6 ปีที่แล้ว +1

    Lucky paji your great great show and fouji att player

  • @mohanchahal3487
    @mohanchahal3487 5 ปีที่แล้ว +1

    ਫੋਜੀ ਤੋ ਸੀਨੀਅਰ ਖਿਡਾਰੀ ਆ ਜਗਦੇਵ ਝੱਲੀ ਕੁਰੜ ਵਾਲਾ

  • @navdhindsa5923
    @navdhindsa5923 3 ปีที่แล้ว

    Lucky veer ji tushi aape v buhat sohna khede tadd hi buhat sohne sawal krde tuhadi game nu v salute a🥰👌🤗

  • @gaganboparai2308
    @gaganboparai2308 5 ปีที่แล้ว +1

    Yaar banda vadia bahut vadia gal kiti ..mangi surkhpuria de vang mein ni haigi bande ch mangi ta mein mein e kari janda interview ch

  • @rajwinderjasvir-bq4pi
    @rajwinderjasvir-bq4pi ปีที่แล้ว

    Lucky y app ta takda hiaga hi si legend player diya galla bohat sikhya dindya ne

  • @tirathbadesha6710
    @tirathbadesha6710 ปีที่แล้ว

    Jagjit foji duniya Da best jafi aa

  • @AmandeepSingh010
    @AmandeepSingh010 6 ปีที่แล้ว +3

    Jatt ne balle balle krvti c

  • @freefiregaming-jh7uu
    @freefiregaming-jh7uu 5 ปีที่แล้ว +1

    Siraa te saan jafi si jatt.

  • @punjabilover7932
    @punjabilover7932 5 ปีที่แล้ว +2

    Salute aa foji sab

  • @satrajaujla1211
    @satrajaujla1211 5 ปีที่แล้ว +4

    ਇਹ ਸਦਾ ਬਹਾਰ ਸਟਾਰ ਨੇ

  • @saabbullar4442
    @saabbullar4442 ปีที่แล้ว +1

    ਹੁਣ ਜਦੋ ਕਿਸੇ ਟੀਮ ਨਾਲ ਗੱਡੀ ਲੈ ਕੇ ਮੈਚ ਲਾਓਣ ਜਾਈਏ ਤਾ ਘਰ ਆ ਕੇ ਗੱਡੀ ਵਿੱਚੋਂ ਕੱਚ ਤੇ ਸਰਿੰਜਾ ਨਾਲ ਲੁਫਾਫਾ ਭਰ ਜਾਦਾ ਸੀ

  • @ManojKumar-pn8vw
    @ManojKumar-pn8vw 5 ปีที่แล้ว +3

    Fauji de kadd da koi jaffi nahi c

  • @kashmiraujla360
    @kashmiraujla360 ปีที่แล้ว

    ਫੌਜੀ ਬਹੁਤ ਲੋਕਾ ਦਾ ਮਨ ਪਸੰਦ ਖਿਡਾਰੀ ਹੈ ਕਿਉ ਕਿ ਜਿਆਦਾ ਉਪਰੋ ਫੜ ਕੇ ਜੱਫਾ ਲਾਉਦਾ ਸੀ।

  • @anmol2262
    @anmol2262 5 ปีที่แล้ว

    Buhat badiya kabadi supar star fouji saab.

  • @manpreetsinghmani5139
    @manpreetsinghmani5139 4 ปีที่แล้ว +1

    App ji da pura fan

  • @Mandeepsingkabir9291
    @Mandeepsingkabir9291 9 หลายเดือนก่อน

    Sukhi memorial nabha vikhe fauji nu dekhya so. Bahut darshni sharir ci

  • @deepmarahar2440
    @deepmarahar2440 6 ปีที่แล้ว +1

    y g lakha gajipuria ji di interview puri ni hegi plz full interview pa do

  • @surindersinghpunjabi
    @surindersinghpunjabi 3 ปีที่แล้ว +1

    Veer ji Matta Gurdaspur Mall de interview karo

  • @subunitkahlon4678
    @subunitkahlon4678 6 ปีที่แล้ว +1

    Very good interview

  • @Gurpreet_Arabian_Attars
    @Gurpreet_Arabian_Attars 5 ปีที่แล้ว +1

    Lucky bai ji tusi jis v purane player nal interview krde ho ta tusi last vich us player nu khade krwa ke ohna da kad kath dikha dea kro kyonki nwi jenration ne ohna nu khed dea nu dekhea nai ohna de you tube de match v nai hunde j match hon v ta clearty nai hundi plz Luvky bai ji God bless you

  • @AmandeepSingh010
    @AmandeepSingh010 6 ปีที่แล้ว +1

    Bhut live match dakhe c foji sabb de

  • @rajveersidhu6849
    @rajveersidhu6849 3 ปีที่แล้ว +1

    Sade pind di Shan , fouji kurar vala 💪🏻

    • @sukhpalsinghmann451
      @sukhpalsinghmann451 2 ปีที่แล้ว

      Sidhu sahib tuhada pind kehre zile wich hai?

    • @arvindersingh2227
      @arvindersingh2227 ปีที่แล้ว

      @@sukhpalsinghmann451 vir Barnala disst ha Raikot de nede pende pind kurar chhapa

    • @sukhpalsinghmann451
      @sukhpalsinghmann451 ปีที่แล้ว

      Thank you veere.

  • @kevalsingh6102
    @kevalsingh6102 5 ปีที่แล้ว +3

    Seera pitho di interview jarur lai ke aao bhaji

  • @happyhans1933
    @happyhans1933 4 ปีที่แล้ว +1

    Sira jaffi c

  • @harpreetsandhu3117
    @harpreetsandhu3117 6 ปีที่แล้ว +3

    ਆਉਦੇ ਯਾਰੋ ਰੋਕਣੇ ਤੁਫਾਨ ਜੱਟ ਨੂੰ

  • @manpreetsinghmani5139
    @manpreetsinghmani5139 4 ปีที่แล้ว +1

    Good fuji ji

  • @pargatsamra7906
    @pargatsamra7906 5 ปีที่แล้ว +1

    Good job Lucky veer

  • @TheMallhi81
    @TheMallhi81 5 ปีที่แล้ว +1

    Lucky veer eik varri apni v interview dey please!!!

  • @gurtejsinghpreet9427
    @gurtejsinghpreet9427 6 ปีที่แล้ว +1

    proud of u Fauji sahb

  • @ikramsingh3599
    @ikramsingh3599 6 ปีที่แล้ว +2

    Paji please sukha bhandal te kinda biharipur di v interview leo

  • @karmjitbrad4316
    @karmjitbrad4316 5 ปีที่แล้ว +1

    faujisiraaaaaaa

  • @rajinderbarnala8778
    @rajinderbarnala8778 5 ปีที่แล้ว +1

    Foji y o ho to kithe aa yr

  • @GaganDeep-kj3nq
    @GaganDeep-kj3nq 6 ปีที่แล้ว +7

    Ekam te bittu dugal di interview kro

  • @GurdeepSingh-oq1vt
    @GurdeepSingh-oq1vt 6 ปีที่แล้ว

    mai fouji nu khida vikha sirra jaffi c

  • @maanproduction2658
    @maanproduction2658 6 ปีที่แล้ว +1

    Matta Dhaipai di interview v kro lucky veer Ji

  • @King22g
    @King22g 6 ปีที่แล้ว +2

    Bazzi jand di interview karo

  • @bsingh2804
    @bsingh2804 ปีที่แล้ว

    V nice .B S SHERPUR

  • @rajinderbarnala8778
    @rajinderbarnala8778 5 ปีที่แล้ว +1

    Kde pind nhe aaea

  • @gagandhillon5043
    @gagandhillon5043 5 ปีที่แล้ว +1

    Nath siya dulat nal interview kareo veer

  • @harinderpalsinghsohi1549
    @harinderpalsinghsohi1549 ปีที่แล้ว

    ਬਾਈ ਨੇ ਮਾਲੇਰਕੋਟਲਾ ਮੈਚ ਸੀ ਪਾਕਿਸਤਾਨ ਨਾਲ ਬਾਈ ਨੇ ਬਹੁਤ ਵੱਡ ਪਾਈ ਸੀ

  • @user-mx7hf3fo3k
    @user-mx7hf3fo3k 6 หลายเดือนก่อน +1

    serra pitho wala d

  • @MukeshKumar-qv7ci
    @MukeshKumar-qv7ci 6 ปีที่แล้ว +1

    Very nice

  • @ShaanBranded-fl6zx
    @ShaanBranded-fl6zx 5 ปีที่แล้ว +1

    Siiiiiiiiirrrrrraaaaa e veer

  • @jugrajkhan7742
    @jugrajkhan7742 4 ปีที่แล้ว +2

    ਸਾਡੇ ੲੇਰੀੲੇ ਦਾ ਮਾਨ ਬਾੲੀ ਪੰਜਗਰਾਈਆਂ ਤੇ ਕੁਰਡ ਦਾ

  • @avtargoodveerjiandbestsing7040
    @avtargoodveerjiandbestsing7040 6 ปีที่แล้ว +2

    Fouji is good stopped but soma is best old time lucky Bhai soma is soma you know?