15 ਸਾਲ ਦੀ ਉਮਰ ਵਿਚ 30 ਤੋਂ ਜਿਆਦਾ ਟੈਕਸੀ ਅਤੇ ਟਰੱਕ ਡ੍ਰਾਇਵਰਾਂ

แชร์
ฝัง
  • เผยแพร่เมื่อ 10 ต.ค. 2024
  • 15 ਸਾਲ ਦੀ ਉਮਰ ਵਿਚ 30 ਤੋਂ ਜਿਆਦਾ ਟੈਕਸੀ ਅਤੇ ਟਰੱਕ ਡ੍ਰਾਇਵਰਾਂ ਦਾ ਕਤਲ ਕਰਨ
    ਮੇਰਾ ਸਟਾਕ ਮਾਰਕੀਟ ਦਾ ਦੂਸਰਾ ਚੈਨਲ
    / @stockmarketdiduniya
    #crimestories #punjabistory #punjabi #crimepunjab #crimestories #punjab #punjabi #murdermystery #punjabistory #punjabibooks #itihas #punjabi #history #murdermystery #punjabcrime #mysteryshop
    murder mustery in punjabi
    punjabi crime stories
    sardarji vlogs
    punjabi itihaas
    crime in punjab
    punjabi
    punjabi crime stories

ความคิดเห็น • 83

  • @sukhikharoud9224
    @sukhikharoud9224 20 วันที่ผ่านมา +12

    ਬਾਹਰ ਖੇਤ ਵਿੱਚ ਗੇੜਾ ਮਾਰ ਕੇ ਘਰ ਆ ਕੇ ਬਹੁਤ ਧਿਆਨ ਨਾਲ ਆਪ ਦੀ ਕਹਾਣੀ ਸੁਣਦੇ ਆਂ ਜੀ, ਵਾਹਿਗੁਰੂ ਜੀ ਆਪ ਨੂੰ ਅਤੇ ਆਪ ਦੇ ਪਰਿਵਾਰ ਨੂੰ ਤੰਦਰੁਸਤ ਰੱਖਣ ਜੀ, ਮੇਰਾ ਪਿੰਡ ਸਰਹਿੰਦ ਦੇ ਕੋਲ ਆ ਜੀ

    • @duniyacrimedi
      @duniyacrimedi  18 วันที่ผ่านมา +1

      Dhanwaad sukhi ji

  • @bharpursandhu7942
    @bharpursandhu7942 18 วันที่ผ่านมา +2

    ਮੈਂ ਤੁਹਾਡੀ ਪਿਛਲੇ 2 ਮਹੀਨੇ ਤੋਂ ਹਰ ਕਹਾਣੀ ਸੁਨ ਰਿਹਾ ਜੀ ਬਹੁਤ ਦਿਲ ਚਸਪ ਕਹਾਣੀਆਂ ਹੁੰਦੀਆਂ ਜੀ gbu

    • @duniyacrimedi
      @duniyacrimedi  18 วันที่ผ่านมา

      dhanwad bharpur ji

  • @Deepdhaliwal789
    @Deepdhaliwal789 20 วันที่ผ่านมา +25

    ਵੀਰ ਜੀ,, ਖੁਫੀਆ ਏਜੰਟ, ਖੁਫੀਆ ਮਿਸਨ,, Mosad, RAW, CIA ਤੇ ਵੀਡਿਓ ਬਣਾਓ,,, ਕਿਉਕਿ ਇਹ ਸਾਰੇ ਨੌਜਵਾਨ ਸੁਣਨਾ ਚਾਹੁੰਦੇ ਨੇ,, please please please. ਮੈਂ ਤਾਂ ਕਹਿਣਾਂ ਕਿ ਹਰ ਰੋਜ ਇਕ ਵੀਡਿਓ ਸਿਰਫ ਖੁਫੀਆ ਮਿਸਨ ਤੇ ਹੋ ਜਾਵੇ ਇਕ ਮਹੀਨਾਂ ਲਗਾਤਾਰ। ਧੰਨਵਾਦ,, ਆਪ ਜੀ ਦੇ ਚੈਨਲ ਦਾ ਇਕ ਛੋਟਾ ਜਿਹਾ ਫੈਨ,, ਦੀਪ

    • @duniyacrimedi
      @duniyacrimedi  20 วันที่ผ่านมา +4

      jrur try krage bohat bohat dhanwad deep ji

    • @pamajawadha5325
      @pamajawadha5325 20 วันที่ผ่านมา +1

      Yes

    • @luv_preet
      @luv_preet 19 วันที่ผ่านมา

      ਭੂਤੀਆ ਵੀ 😢

    • @luv_preet
      @luv_preet 19 วันที่ผ่านมา

      @@duniyacrimedi ਭੂਤੀਆ ਵੀ 😢

    • @Navjot759
      @Navjot759 17 วันที่ผ่านมา

      Agree

  • @sukhikharoud9224
    @sukhikharoud9224 20 วันที่ผ่านมา +5

    ਸਿੰਘ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ,, ਬਹੁਤ ਹੀ ਨਵੀਆਂ ਗੱਲਾਂ ਦੱਸਣ ਲਈ ਆਪ ਜੀ ਦਾ ਧੰਨਵਾਦ, ਮੈਂ ਸਰਹਿੰਦ ਤੋਂ ਆ ਜੀ

    • @duniyacrimedi
      @duniyacrimedi  18 วันที่ผ่านมา

      Sat shri akal sukhi ji

  • @GagandeepSingh-oz7lj
    @GagandeepSingh-oz7lj 20 วันที่ผ่านมา +5

    ਸਤਿ ਸ਼੍ਰੀ ਅਕਾਲ ਬਰਾੜ ਬਾਈ ਜੀ ਮਾਲਕ ਚੜ੍ਹਦੀਕਲਾ ਚ ਰੱਖੇ❣️🙏

    • @duniyacrimedi
      @duniyacrimedi  20 วันที่ผ่านมา +1

      sat sri akal gagandeep ji

  • @Goraya1313
    @Goraya1313 20 วันที่ผ่านมา +6

    ਵੀਰ ਜੀ ਇਕ case ਸੀ ਦੁਬਈ ਵਾਲਾ ਜਿਸ ਵਿਚ ਲੜਕੀ ਨੂੰ 20 sep ਤੋਂ ਬਾਅਦ ਕਦੀ ਵੀ ਫਾਂਸੀ ਹੋ ਸਕਦੀ ਆ ਓਹਦਾ ਕੀ ਬਣਿਆ ਜੀ ਦੱਸਿਆ

    • @duniyacrimedi
      @duniyacrimedi  20 วันที่ผ่านมา

      hnji Sukhman ji

    • @deepsekhon001
      @deepsekhon001 20 วันที่ผ่านมา

      NO update still sukhman ji

    • @deepsekhon001
      @deepsekhon001 20 วันที่ผ่านมา +1

      Sahjadi Abu Dhabi case no update Bhen still on death row

    • @harinderkaur7218
      @harinderkaur7218 19 วันที่ผ่านมา +3

      Mr. Oberoi is trying to save her by paying blood money for her.

    • @rajgur4794
      @rajgur4794 19 วันที่ผ่านมา

      So sad.Dunia badi azeeb. Ke ke hoya pta nhi.

  • @Bikram-dt2vk
    @Bikram-dt2vk 2 วันที่ผ่านมา

    Nice way of telling a story

  • @amanjotsingh5645
    @amanjotsingh5645 20 วันที่ผ่านมา +2

    very nice information veerji

    • @duniyacrimedi
      @duniyacrimedi  20 วันที่ผ่านมา

      dhanwad Amanjot ji

  • @RaviDhanesar
    @RaviDhanesar 20 วันที่ผ่านมา +2

    Bhut vdiaa story hundia bai ji

  • @HardeepKaur-c7j
    @HardeepKaur-c7j 20 วันที่ผ่านมา +1

    SSA veer ji bht vdiyaa story explain krda ho tuc puri detailed information nl

    • @duniyacrimedi
      @duniyacrimedi  20 วันที่ผ่านมา

      dhanwad hardeep ji

  • @rbrar3859
    @rbrar3859 11 วันที่ผ่านมา

    ਵਾਹਿਗੁਰੂ ਜੀ।

  • @HarmanpreetSingh-w3n
    @HarmanpreetSingh-w3n 14 วันที่ผ่านมา

    Very nice

    • @duniyacrimedi
      @duniyacrimedi  13 วันที่ผ่านมา

      dhanwaad harmanpreet ji

  • @RanjeetSingh-nu5dz
    @RanjeetSingh-nu5dz 19 วันที่ผ่านมา +4

    ਤੁਸੀ ਕਿਸੇ ਦੀ ਮੌਤ ਤੇ ਹਰ ਸਟੋਰੀ ਵਿੱਚ ਦਿਲਚਸਪ ਵਲਡ ਦੀ ਵਰਤੋ ਕਰਦੇ ਆ ਜੋ ਕੇ ਠੀਕ ਨਹੀ ਲਗਦਾ ਏਸ ਦੀ ਥਾਂ ਹੈਰਾਨੀ ਸਬਦ ਵਰਤਇਆ ਕਰੋ ਬਾਕੀ ਤੁਸੀ ਵਧੀਆ ਤਰੀਕੇ ਨਾਲ ਬੋਲਦੇ ਓ ਗੁਡ ਜੀ

    • @duniyacrimedi
      @duniyacrimedi  18 วันที่ผ่านมา

      Theek hai ranjit ji

  • @amarjitsinghmavi5084
    @amarjitsinghmavi5084 9 วันที่ผ่านมา

    Good video ji 👍

    • @duniyacrimedi
      @duniyacrimedi  8 วันที่ผ่านมา

      dhanwaad amarjit ji

  • @HarjinderKaur-hg7ki
    @HarjinderKaur-hg7ki 20 วันที่ผ่านมา +3

    Reham krna waheguru😢

  • @rajgur4794
    @rajgur4794 19 วันที่ผ่านมา

    Very nice boht vadia story

  • @gurcharankulana
    @gurcharankulana 20 วันที่ผ่านมา +4

    ਵਾਈ ਜੀ ਅੰਗਰੇਜ਼ੀ ਘੱਟ ਬੋਲਿਆਂ ਕਰੋਂ ਜੀ

    • @Taqdeer1990
      @Taqdeer1990 19 วันที่ผ่านมา +5

      🙏🏻 ਕੋਈ ਕੋਈ ਸ਼ਬਦ ਬੋਲਦੇ ਨੇ ਅੰਗਰੇਜ਼ੀ ਦਾ ਸਾਰੀ ਸਟੋਰੀ ਪੰਜਾਬੀ ਚ ਹੀ ਹੁੰਦੀ ਆ ਭਾਜੀ,,ਅੰਗਰੇਜ਼ੀ ਚ ਬੋਲ ਕੇ ਪੰਜਾਬੀ ਚ ਫੇਰ ਓਹ ਅਰਥ ਦਸ ਤਾਂ ਦਿੰਦੇ ਨੇ !,🙏🏻

    • @duniyacrimedi
      @duniyacrimedi  18 วันที่ผ่านมา

      Theek hai gurcharan ji

  • @AvtarSinghBaidwan-mq2vs
    @AvtarSinghBaidwan-mq2vs 18 วันที่ผ่านมา +1

    ਸਤਿ ਸ੍ਰੀ ਅਕਾਲ ਬਾਈ ਮੋਹਾਲੀ ਤੌ ਕਹਾਣੀ ਸੁਣ ਰਿਹਾ ਹਾਂ

  • @Rajindersingh-nq4pz
    @Rajindersingh-nq4pz 20 วันที่ผ่านมา

    SHRI GANGANAGAR RAJASTHAN TON,,,,,, GOOD WARK VEER JI🙏🙏

    • @duniyacrimedi
      @duniyacrimedi  20 วันที่ผ่านมา

      dhanwad Rajinder ji

  • @happysokhal8374
    @happysokhal8374 19 วันที่ผ่านมา +1

    ਵੀਰ ਜੀ ਨਦੀਆ ਮੁਰਾਦ ਦੀ ਕਹਾਣੀ ਤੇ ਵੀਡਿਓ ਬਣਾਉ

  • @DemoVideo-k1t
    @DemoVideo-k1t 20 วันที่ผ่านมา +1

    Jdo os ladky ne katal kitty c ode osnu sb pta c oh ki kr rha pr jdo saza mili c te bacha bn gya kya law aa

    • @duniyacrimedi
      @duniyacrimedi  18 วันที่ผ่านมา

      Hanjii shi kiha ji

  • @pargatsingh2448
    @pargatsingh2448 20 วันที่ผ่านมา

    Very good information brother ji

    • @duniyacrimedi
      @duniyacrimedi  20 วันที่ผ่านมา +2

      dhanwad pargat ji

    • @sandhu7132
      @sandhu7132 19 วันที่ผ่านมา

      Hello ​@@duniyacrimedi

    • @sandhu7132
      @sandhu7132 19 วันที่ผ่านมา

      ​@@duniyacrimediJeffery dhamer di story v pa deio

    • @sandhu7132
      @sandhu7132 19 วันที่ผ่านมา

      ​@@duniyacrimediJeffery dhahmer di story

  • @JayBuzz-c2m
    @JayBuzz-c2m 18 วันที่ผ่านมา

    PAji can you make a video on grigori rusputin

  • @FoodLovers742
    @FoodLovers742 15 วันที่ผ่านมา

    Brother mere kol ek story aa je tusi cover krdo
    Reply jarur karna

    • @FoodLovers742
      @FoodLovers742 15 วันที่ผ่านมา

      NRI murder property bhut kuj aa es case vich

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ วันที่ผ่านมา

    ਟੈਮਪੁ ਕਹਿੰਦੇ ਬਾਈ ਸਾਡੇ ਤਾ 😄

  • @SukhdeepSingh-vf4qq
    @SukhdeepSingh-vf4qq 19 วันที่ผ่านมา

    ਵੀਰ ਜੀ ਸਤਿ ਸ੍ਰੀ ਆਕਾਲ ਜੀ
    ਇੱਕ ਵੀਡੀਓ new world order, Rothchild family,ilmunati ਤੇ ਵੀ ਜ਼ਰੂਰ ਬਣਾਉ ਜੀ।
    ਧੰਨਵਾਦ ਜੀ।

    • @duniyacrimedi
      @duniyacrimedi  18 วันที่ผ่านมา

      Theek hai sukhdeep ji

  • @sukhisukhi7570
    @sukhisukhi7570 19 วันที่ผ่านมา

    Kini sohni story sunai tuci veer kho jaan vali store

  • @nirmalkalra5795
    @nirmalkalra5795 19 วันที่ผ่านมา +1

    ਵੀਰ ਜੀ ਇਹ ਦਸਿਆ ਨਹੀ ਮਾਤਾ ਦੇ ਗੋਲੀ ਕਿਵੇ ਲਗੀਅ

  • @jagpalsingh2191
    @jagpalsingh2191 20 วันที่ผ่านมา

    Nice ji

  • @ramanjitjhand5676
    @ramanjitjhand5676 20 วันที่ผ่านมา

    Bhaji Harchrn singh up vale murder case da ki banya please dsna

    • @duniyacrimedi
      @duniyacrimedi  18 วันที่ผ่านมา

      Theek hai ramanjit ji

  • @SandeepSingh-cz8lf
    @SandeepSingh-cz8lf 20 วันที่ผ่านมา

    Veer ji is d ik sister v c . O kithy gy ?

  • @DavinderSingh-ky6ty
    @DavinderSingh-ky6ty 6 วันที่ผ่านมา

    Sister da ki banyea

  • @AvtarSingh-ge2rv
    @AvtarSingh-ge2rv 14 วันที่ผ่านมา

    ਪੁਲਿਸ ਨੇ ਮੂਸਾ ਨੂੰ ਆਪਣੇ ਫਾਇਦੇ ਲਈ ਵਰਤਿਆ ਤੇ ਬਾਅਦ ਚ। ਮਾਰ ਦਿੱਤਾ

  • @Waheguru-G1
    @Waheguru-G1 16 วันที่ผ่านมา

    Tempu kehnde ne punjab vich gay nu

  • @GopibhadaurWala
    @GopibhadaurWala 20 วันที่ผ่านมา

    ਸੇਹਰ ਮਾਰ ਕੀਟ ਦੇ ਬਾਰੇ ਦਸੋ ਜੀ kuj

  • @pb07352
    @pb07352 19 วันที่ผ่านมา

    Bhaji hello🎉🎉

  • @AmarjeetSinghAmarjeetSinghmalh
    @AmarjeetSinghAmarjeetSinghmalh 20 วันที่ผ่านมา

    Malhi