Prime Focus (2354)

แชร์
ฝัง
  • เผยแพร่เมื่อ 27 ต.ค. 2024

ความคิดเห็น • 118

  • @amolaksingh1065
    @amolaksingh1065 2 หลายเดือนก่อน +23

    ਸੰਧਾਵਾਲੀਆ ਸਾਹਿਬ ਪਰਮਵੀਰ ਬਾਠ ਸਾਹਿਬ ਤੇ ਪਿਆਰੇ ਸਰੋਤਿਆ ਨੂੰ ਦੋਨੋ ਹੱਥ ਜੋੜ ਕੇ ਸਤਿ ਸ਼ੀ੍ ਅਕਾਲ ਜੀ

  • @baldevjassar8059
    @baldevjassar8059 2 หลายเดือนก่อน +6

    *🙏❣️ਅੱਜ ਦਾ ਵਿਚਾਰ❣️🙏*
    *ਪ੍ਰਮਾਤਮਾ ਜੋ ਵੀ ਕਰਦਾ ਹੈ ਸਾਡੇ ਲਈ,ਚੰਗਾ ਹੀ ਕਰਦਾ ਹੈ।ਬਸ ਸਾਨੂੰ ਸਮਝਣ ਵਿੱਚ ਹੀ ਸਮਾਂ ਲੱਗ ਜਾਂਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @GurmeetSingh-ms1hz
    @GurmeetSingh-ms1hz 2 หลายเดือนก่อน +6

    ਗੁਰਪ੍ਰੀਤ ਸਿੰਘ ਤੇ ਪਰਮਵੀਰ ਸਿੰਘ ਜੀ ਬਹੁਤ ਵਧੀਆ ਜੀ,ਪਰ,ਹੁਣ ਲੋਕ ਪਸ਼ੂ ਰਖਕੇ,ਰਾਜੀ,ਨਹੀ ਚੰਗਾ ਦੁੱਧ ਘਿਓ ਕਿਵੇ ਮਿਲੇ ਗਾ।

  • @sukhmindersingh4843
    @sukhmindersingh4843 2 หลายเดือนก่อน +5

    ਸਰਕਾਰ ਦੁਆਰਾ ਲਏ ਗਏ ਨਮੂਨੇ ਉਲ਼ਟ ਹਨ,
    80%+ ਮਿਲਾਵਟਖੋਰੀ
    20%- ਸ਼ੁੱਧ

  • @amanbrar273
    @amanbrar273 2 หลายเดือนก่อน +3

    ਜਿਹੜੀਆ ਮਝਾ ਵੀਰ ਅਜ ਪੰਜਾਬ ਨੇ ਬੰਨ ਲਈਆ ਇਹ ਸਭ ਮਿਲਾਵਟੀ ਹਨ

  • @ajaibsingh1445
    @ajaibsingh1445 2 หลายเดือนก่อน +3

    ਇਹ ਪ੍ਰਤੀਸ਼ਤ ਬਹੁਤ ਘੱਟ ਹੈਜਿਸ ਦਾ ਕਾਰਨ ਤਾਂ ਆਪਾਂ ਸਾਰੇ ਜਾਣਦੇ ਹਾਂ ਖਾਸ ਕਰਕੇ ਦੁੱਧ ਤੇ ਲਗਭਗ 50% ਮਿਆਰੀ ਨਹੀਂ ਜਾ ਨਕਲੀ ਹੈ

  • @BalwinderSingh-ms4by
    @BalwinderSingh-ms4by 2 หลายเดือนก่อน +4

    ਸੰਧਾਵਾਲੀਆ ਸਾਹਿਬ ਬਾਠ ਸਾਹਿਬ ਹਾੲਈ ਵੇ ਵਾਸਤੇ ਜ਼ਮੀਨ ਐਕਵਾਇਰ ਲਈ ਕਿਸਾਨਾਂ ਨੂੰ ਪੂਰਾ ਮੁਆਵਜਾ ਨਹੀਂ ਮਿਲ ਰਿਹਾ ਹੈ।ਇਸ ਤੇ ਗੱਲ ਕਰੋ ਬੇਨਤੀ ਹੈ ਤੁਗਲਵਾਲ ਗੁਰਦਾਸਪੁਰ।

  • @anandpreetsingh8573
    @anandpreetsingh8573 2 หลายเดือนก่อน +4

    ਮੁਕੇਰੀਆਂ ਜਲੰਧਰ ਭੋਗਪੁਰ ਦੇ ਵਿੱਚ ਮਠਿਆਈ ਦਾ ਕੰਮ ਜੋਰਾਂ ਤੇ ਚਲਦਾ ਤੇ ਉਹ ਵੀ ਮਿਠਾਈ ਹੁੰਦੀ ਅੱਜ ਬਣਾਓ ਦੂਜੇ ਦਿਨ ਐ ਖਰਾ ਹੋ ਜਾਂਦੀ ਆ ਤੇ ਉਥੇ ਕੋਈ ਵੀ ਜਾਂਚ ਨਹੀਂ ਹੋ ਰਹੇ ਸਭ ਸੇਫਟੀ ਆਫਿਸਰ ਸੁੱਤੇ ਪਏ ਆ ਜਾਂ ਤਾਂ ਪੈਸੇ ਲੈ ਲੈਂਦੇ ਆ ਤੇ ਜਾਂ ਸੁੱਤੇ ਆ ਸੁਸਰੀ ਵਾਂਗ ਉਹਨਾਂ ਨੂੰ ਠਾਲ ਲੈਣਾ ਪੈਣਾ ਇਹਨਾਂ ਦੀਆਂ ਇੱਕ ਤਾਂ ਕਾਂ ਟੰਗਣਾ ਪੈਣਾ ਅਫਸਰ ਵੀ ਫਿਰ ਸਹੀ ਹੋਣਾ ਸਾਰਾ

  • @bhupendersingh5524
    @bhupendersingh5524 2 หลายเดือนก่อน +2

    ਸਤਿ ਸੀ੍ ਅਕਾਲ‌ ਫੁੱਤੂਢੀਗੇ ਤੋਂ ਵੀਰੇ ❤

  • @amanbrar273
    @amanbrar273 2 หลายเดือนก่อน +2

    ਨਜਰ ਤੇ ਨਜਰੀਆ ਵਿਚ ਬਹੁਤ ਫਰਕ ਵੀਰ

  • @amarjitkaur990
    @amarjitkaur990 2 หลายเดือนก่อน +4

    ਇਨ੍ਹਾ ਧੜਿਆਂ ਦਲਾਂ ਖਿੱਚੜੀ ਨੇ ਪੰਜਾਬ ਦਾ ਭੱਠਾ ਬੈਠਾ ਦਿਆ ਇਹ ਲੋਕ ਸਭ ਮਨਮਤ ਵਾਲੇ ਹਨ ਧਰਮ ਨੂੰ ਤਾਂ ਇਹ ਦੁਕਾਨਦਾਰੀ ਸਮਝਦੇ ਹਨ

  • @amanbrar273
    @amanbrar273 2 หลายเดือนก่อน +3

    ਬਿਟੂ ਸਾਹਿਬ ਖਬਰਾ ਵਿਚ ਰਹਿਣਾ ਇਨਾ ਭਾਉ ਨਾ ਠੌ ਮਣ ਤੇਲ ਹੋਣਾ ਨਾ ਰਾਧਾ ਨਚਣਾ

  • @ajaibsingh1445
    @ajaibsingh1445 2 หลายเดือนก่อน +3

    ਬਾਠ ਸਾਹਿਬ ਇਸ ਨੂੰ ਪੁੱਛਿਆ ਜਾਵੇ ਕਿ ਮੋਦੀ ਸਰਕਾਰ ਨੇ ਜ਼ੋ ਮੰਗਾਂ ਮੰਨੀਆਂ ਸੀ ਓਹ ਲਾਗੂ ਕਰ ਦੇਣ ਕਿਉਂ ਨਹੀਂ ਲਾਗੂ ਕਰ ਰਹੇ

  • @ParamjeetKaur-wd4qc
    @ParamjeetKaur-wd4qc 2 หลายเดือนก่อน

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @user-uy6mj2bb5s
    @user-uy6mj2bb5s 2 หลายเดือนก่อน +1

    ਘਰ ਦਾ ਦੁੱਧ ਦਹੀ ਹੋਵੇ ਓਹਦੇ ਵਰਗੀ ਰੀਸ ਨੀ ਤੇ ਸਾਨੂੰ ਇਹ ਸਾਡੇ ਪੁਰਖਿਆਂ ਨੇ ਬਖਸ਼ਿਆ ਹੋਇਆ ਆ ਪਿੰਡਾਂ ਵਾਲਿਆਂ ਨੂੰ ਬਸ ਅਸੀਂ ਕੰਮ ਕਰਕੇ ਨੀ ਰਾਜੀ

  • @manavsharma8077
    @manavsharma8077 2 หลายเดือนก่อน +1

    Good Show 👍

  • @amanbrar273
    @amanbrar273 2 หลายเดือนก่อน +3

    ਹੁਣ ਸੰਦੂਕ ਕਪੜਿਆ ਵਾਸਤੇ ਨਹੀ ਲੀਡਰਾ ਦੇ ਮੁਦੇ ਸਾਭ ਰਖਣ ਵਾਸਤੇ

  • @550yearbabananakji6
    @550yearbabananakji6 2 หลายเดือนก่อน +2

    very good topic about milk

  • @gurdeepsidhu4216
    @gurdeepsidhu4216 2 หลายเดือนก่อน +3

    ਧੰਨਵਾਦ ਪੰਜਾਬ ਦਾ ਫਿਕਰ ਕਰਨ ਵਾਸਤੇ ਰਹੀ ਦੂਜੀ ਗੱਲ ਪ੍ਰਤੀਸਤ ਤੇ ਵੀ ਸ਼ੰਕਾ ਹੈ ਕਿਉਂਕਿ ਲੈ ਦੇ ਕੇ ਸਭ ਕੁਝ ਚਲਦਾ।

  • @majorcheema4004
    @majorcheema4004 2 หลายเดือนก่อน +14

    ਨਸ਼ੇ ਤੋਂ ਵੱਡਾ ਦੁੱਖ ਅੱਜ ਪੰਜਾਬ ਨੂੰ ਮਿਲਾਵਟ ਖ਼ੋਰੀ ਦਾ ਹੈ, ਜੋ ਨਸ਼ਾ ਕਰਦਾਂ ਹੈ ਉਸ ਨੂੰ ਪਤਾ ਹੁੰਦਾ ਹੈ ਕੇ ਉਹ ਕੀ ਕਰਨ ਜਾਂ ਰਿਹਾ ਹੈ ਪਰ ਮਿਲਾਵਟ ਵਾਲੀ ਚੀਜ ਖਾਣ ਵਾਲੇ ਇਨਸਾਨ ਨੂੰ ਵੀ ਪਤਾ ਨਹੀਂ ਹੁੰਦਾ ਕੇ ਉਹ ਕੀ ਖਾ ਰਿਹਾ 🙏🏻🙏🏻

  • @GulbaharSingh-Bat
    @GulbaharSingh-Bat 2 หลายเดือนก่อน +2

    ❤🎉🎉

  • @Karmjitkaur-gk1xq
    @Karmjitkaur-gk1xq 2 หลายเดือนก่อน +2

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼

  • @kuldipdhak7972
    @kuldipdhak7972 2 หลายเดือนก่อน +2

    Sandhewalia ji te baath sahib tuadi gal bilkul sahi hai ina lokan de khane nahi panie

  • @kawaljeetsingh-d4b
    @kawaljeetsingh-d4b 2 หลายเดือนก่อน +3

    ਲਾਈਕ ਨੂੰ 197 ਜੀ ਸੰਧਾਵਾਲੀਆ ਤੇ ਬਾਠ ਸਾਹਿਬ ਜਿਸਦਾ ਅੰਨ ਖਾਣਾ ਉਸ ਦੀ ਬੋਲੀ ਤਾਂ ਬੋਲਣੀ ਪੈਣੀਂ ਹੈ ਰਵਨੀਤ ਬਿੱਟੂ ਨੂੰ ਬੋਲਣੀ ਪੈਣੀਂ ਹੈ

  • @SewakSingh-po6nk
    @SewakSingh-po6nk 2 หลายเดือนก่อน +2

    ਮਸਲਿਆਂ ਦਾ ਮਸਲਾ ਇਹ ਹੈ ਕਿ ਸਫੈਦ ਪੋਸ਼ ਬੇਰੁਜ਼ਗਾਰਾਂ ਦੀ ਵਧਣ ਵਾਲੀ ਫੌਜ ਨੂੰ ਸਰਕਾਰੀ ਨੌਕਰੀਆਂ ਕੌਣ ਅਤੇ ਕਿੱਥੋਂ ਦੇਵੇਗਾ?????

  • @sudhachopra6529
    @sudhachopra6529 2 หลายเดือนก่อน +2

    USA. Sat shri akal ji

  • @Lovedeepsingh01
    @Lovedeepsingh01 2 หลายเดือนก่อน +2

    🙏🙏🙏🙏

  • @narinderjeetkaur2918
    @narinderjeetkaur2918 2 หลายเดือนก่อน +1

    🙏🙏

  • @AmritpalSingh-gj6ox
    @AmritpalSingh-gj6ox 2 หลายเดือนก่อน

    ਪੰਜਾਬ ਨੂੰ ਬਹੁਤੇ ਵੱਡੇ ਹਾਈਵੇ ਦੀ ਲੋੜ ਨਹੀਂ ਇਹ ਸਾਡਾ ਮੰਨਣਾ। ਉਪਜਾਊ ਜ਼ਮੀਨ ਖਰਾਬ ਹੁੰਦੀ ਹੈ ਜੀ ।

  • @sidhudhurkotia9919
    @sidhudhurkotia9919 2 หลายเดือนก่อน +3

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਬਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @daljitsingh7980
    @daljitsingh7980 2 หลายเดือนก่อน +7

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @jarnailsingh9949
    @jarnailsingh9949 2 หลายเดือนก่อน +2

    666th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @daljitsingh8044
    @daljitsingh8044 2 หลายเดือนก่อน +1

    ਲੀਡਰ ਲੋਕਾਂ ਬਣਾਏ ਹਨ ਜਾਂ ਵਿਸੇਸ਼ ਪਾਰਟੀਆਂ ਨੇ ਬਿਆਨ ਉਸੇ ਅਧਾਰ ਤੇ ਹੀ ਆਉਣੇ ਹਨ। ਬਿਆਨ ਜੱੜਾਂ ਵੰਡਣ ਲਈ ਜਰੂਰੀ ਹੀ ਹਨ।

  • @rajindersingh1387
    @rajindersingh1387 2 หลายเดือนก่อน

    ਕੀ ਹਾਲ ਨੇ ਜੀ ਸਾਰੇ ਵੀਰਾਂ ਦੇ

  • @BalramDhaliwal-rb7no
    @BalramDhaliwal-rb7no 2 หลายเดือนก่อน

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅ 0:54 ਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurjotdhaliwal21
    @gurjotdhaliwal21 2 หลายเดือนก่อน +2

    Desh da pta ni but je punjab sarkar tohadea sakeema te vichar krde ta punjab jaroor sudhar jau no doubt so hath ban k benti aa dowe bade bai Salah dende reha kro kya pta sarkar koi man e jawe 🫡🫡🫡🫡

  • @balwindersingh5828
    @balwindersingh5828 2 หลายเดือนก่อน +1

    Prime Aisa TV di eh jorhi sada salamat rahe

  • @manavsharma8077
    @manavsharma8077 2 หลายเดือนก่อน +1

    Bus vali gal kaint c 😂😂

  • @KulwinderSingh-zv1tx
    @KulwinderSingh-zv1tx 2 หลายเดือนก่อน +1

    Good morning g 🙏🌹🌹😊 Banga

  • @sukhjitsingh2718
    @sukhjitsingh2718 2 หลายเดือนก่อน

    As always very nice program.

  • @punjabi3937
    @punjabi3937 2 หลายเดือนก่อน

    ਮੈਨੂੰ ਇਹ ਡਰਾਮਾ ਲਗਦਾ ਬਾਗੀ ਅਕਾਲੀ ਦਲ ਦਾ ਚੰਗਾ ਹੋਵੇ ਇਹਨਾਂ ਨੂੰ ਬਾਹਰ ਦਾ ਰਸਤਾ ਦਖਾਉ

  • @JagrajSingh-j1n
    @JagrajSingh-j1n 2 หลายเดือนก่อน

    ਸਾਂਤਿ ਸ੍ਰੀ ਆਕਾਲ ਵੀਰ ਜੀ 🙏 ਸੰਧਾਵਾਲੀਆ ਸਲਾਹ ਤੁਸੀਂ ਵਧੀਆ ਦਿੱਤੀ ਹੈ ਪਰ ਕੁਝ ਲੀਡਰਾਂ ਨੂੰ ਪਸੰਦ ਨਹੀਂ ਹੈ ਜੀ ਬਾਕੀ ਤੁਸੀਂ ਆਪ ਵੀ ਜਾਣਦੇ ਹੋ ਜੀ 🙏

  • @ravindersinghnirmaan9545
    @ravindersinghnirmaan9545 2 หลายเดือนก่อน +1

    ਅਸੀ ੩੦ ਰੂਪੈ ਪਰ ਕਿਲੋ ਵੇਚਣ ਨੂ ਮਜਬੂਰ ਆ ਗਾਵਾ ਦਾ ਦੁੱਧ

  • @SuchasinghSandhu-y3z
    @SuchasinghSandhu-y3z 2 หลายเดือนก่อน

    My favorite program g

  • @HARRYROMANA-on7vt
    @HARRYROMANA-on7vt 2 หลายเดือนก่อน

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @shiv0786
    @shiv0786 2 หลายเดือนก่อน +2

    ਹੁਣ ਬਣੂ ਬਾਠ ਪਹਿਲਵਾਨ 😂😂😂

    • @sukhjitsingh2718
      @sukhjitsingh2718 2 หลายเดือนก่อน

      😂😂😂😂😂😂

  • @AmandeepSingh-zu6kw
    @AmandeepSingh-zu6kw 2 หลายเดือนก่อน

    ਭਾਈ ਸਾਬ ਨਕਲੀ ਦੁੱਧ ਦਾ ਕਾਰੋਬਾਰ ਪਿੰਡਾਂ ਵਿੱਚ ਤੇ ਸ਼ਹਿਰਾ ਵਿੱਚ ਬਹੁਤ ਵੱਡੇ ਪੱਧਰ ਤੇ ਚਲ ਰਿਹਾ ਹੈ ਪਤਾ ਸਭ ਨੂੰ ਆ ਤੇ ਕੋਈ ਇਸ ਵਿਰੁੱਧ ਬੋਲਦਾ ਨਹੀਂ ਨਾ ਹੀ ਕੋਈ ਅਫਸਰ ਇਹਨਾਂ ਲੋਕਾਂ ਤੇ ਕਾਰਵਾਈ ਕਰਦਾ

  • @mewasingh4925
    @mewasingh4925 2 หลายเดือนก่อน

    ਕਿਸਾਨਾਂ ਤੋਂ ਕੀ ਭਾਵ ਹੈ ਜੀ?

  • @amanbrar273
    @amanbrar273 2 หลายเดือนก่อน

    🙏🏻🙏🏻🙏🏻🙏🏻🙏🏻

  • @surjeetsingh8809
    @surjeetsingh8809 2 หลายเดือนก่อน

    👍👍👌👌

  • @JasvirSingh-eq5ur
    @JasvirSingh-eq5ur 2 หลายเดือนก่อน

    ਪਰਮਵੀਰ ਜੀ ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ

  • @gurlalvirk9900
    @gurlalvirk9900 2 หลายเดือนก่อน

    ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ

  • @darbarasingh6553
    @darbarasingh6553 2 หลายเดือนก่อน

    🙏🙏👍🏻👍🏻

  • @naazphotographylandemoga6090
    @naazphotographylandemoga6090 2 หลายเดือนก่อน

    ਬਾਈ ਜੀ ਸਾਡੇ ਪਿੰਡ ਕੱਟੀ ਹੋਈ ਦਾਹੜੀ ਵਾਲਿਆਂ ਦੀਆਂ ਵੀ ਵੋਟਾਂ ਬਣਾਈਆਂ ਗਈਆਂ ਹਨ

  • @gurimangat2636
    @gurimangat2636 2 หลายเดือนก่อน

    SAT SHRI AKAL JI SARYAN NU 🙏 ❤❤

  • @HardeepSingh-pj7tu
    @HardeepSingh-pj7tu 2 หลายเดือนก่อน

    ❤❤❤❤❤

  • @gurbhejsingh3422
    @gurbhejsingh3422 2 หลายเดือนก่อน

    ਸਾਡੇ ਪਿੰਡ ਤੇ ਕੋਈ ਨਹੀਂ ਭੇਜਦਾ

  • @kulwindersingh-dr7pe
    @kulwindersingh-dr7pe 2 หลายเดือนก่อน

    Sat Shri akal sir

  • @amarjitkaur990
    @amarjitkaur990 2 หลายเดือนก่อน

    ਜਣੇ ਖਣੇ ਦੀ ਬਰਸੀ ਜਨਮਦਿਨ ਵੇਹਲੜ ਲੋਕਾਂ ਦਾ ਮੇਲਾ ਬਣ ਗਿਆ

  • @sarbjitsinghriar596
    @sarbjitsinghriar596 2 หลายเดือนก่อน

    🙏🙏❤

  • @VijayKumar-oq5cg
    @VijayKumar-oq5cg 2 หลายเดือนก่อน +2

    Is dudh Dahi Khoye ke paise mein se Punjab sarkar ke khajane Mein Kitna Paisa jata hai iska pata hai aapko

  • @HarkrishanLal-f9r
    @HarkrishanLal-f9r 2 หลายเดือนก่อน

    ❤️☘️🌷⚘️🌺🙏

  • @satpalbansal474
    @satpalbansal474 2 หลายเดือนก่อน

    🙏

  • @narinderjeetsingh3994
    @narinderjeetsingh3994 2 หลายเดือนก่อน

    Sat Sri akaal to all 🙏🙏❤

  • @harmeetkour3982
    @harmeetkour3982 2 หลายเดือนก่อน

    ❤️🤙🤙🤙🙏🏿🙏🏿🙏🏿🙏🏿

  • @adv.puneet.malhotra
    @adv.puneet.malhotra 2 หลายเดือนก่อน

    SSA JI

  • @JagtarGill-u1z
    @JagtarGill-u1z 2 หลายเดือนก่อน

    Very good bath shiab and sandawela shiab ji thanks

  • @balwindersinghpawar5024
    @balwindersinghpawar5024 2 หลายเดือนก่อน

    ਸਤਿ ਸ੍ਰੀ ਆਕਾਲ ਜੀ

  • @kuldeepsinghbhalrhu6616
    @kuldeepsinghbhalrhu6616 2 หลายเดือนก่อน

    SSA ji

  • @gurtejsinghsidhu9161
    @gurtejsinghsidhu9161 2 หลายเดือนก่อน +2

    Pb11ale ਮਕੀ ਵਢਦਾ ਰੋਜ live ਸੁਣਦੇ ਹਾ

  • @dapindersekhon8082
    @dapindersekhon8082 2 หลายเดือนก่อน

    Good. Morning. Sir

  • @PremPal-rg7jx
    @PremPal-rg7jx 2 หลายเดือนก่อน

    Sandhawaliea and parmjeet ji sat shri akal ji

  • @GurdeepSingh-hd3qs
    @GurdeepSingh-hd3qs 2 หลายเดือนก่อน

    Sat shri akal ji 🙏🙏 kolkata

  • @bababudhanurseryfarmsohian56
    @bababudhanurseryfarmsohian56 2 หลายเดือนก่อน

    Ssa veer ji

  • @GurpreetKaur-lx9tp
    @GurpreetKaur-lx9tp 2 หลายเดือนก่อน

    🙏🇩🇪

  • @arwankumar3353
    @arwankumar3353 2 หลายเดือนก่อน

    Branded milk and milk products bare vi dasso ji

  • @sonusingh-cn5pr
    @sonusingh-cn5pr 2 หลายเดือนก่อน

    21

  • @bilbirkhicher3838
    @bilbirkhicher3838 2 หลายเดือนก่อน

    Daljeet sandhu ji sat shri akal

  • @JaspalSingh-vn5kh
    @JaspalSingh-vn5kh 2 หลายเดือนก่อน

    Aaj kal sandhawali desi ghee pachana muskil ho janda hai ji keon ke milawaari paida ho jandi hai milawti karan wale nu fir honi chaidi hai🙏🙏

  • @manpreetbrar761
    @manpreetbrar761 2 หลายเดือนก่อน

    ਗੁਰਪ੍ਰੀਤ ਦੀ ਟਿੰਡ ਕੀਹਨੇ ਕਾਲੀ ਕੀਤੀ ਆ

  • @gurbachansingh1452
    @gurbachansingh1452 2 หลายเดือนก่อน

    My experience with the current CM is that he is not capable of providing a good governance. I filed a complaint during the rule of Charanjit Singh Channi. My complaint was promptly forwarded to the NRI police station, Jalandhar, but after a short time, the governance came in the hands of the present incapable chief minister. He wasted more than two years, and now without solving my complaint, he forwarded it to the PSHRC, which was further forwarded to the Illaqa Magistrate, Jalandhar. The CM does not know that it is the duty of the State to find the culprits, and arraign them in a competent court of law to seek justice. Three investigators were appointed, but none of them took a single step towards their duties. The CM dared not call for their explanations for ignoring and defying the orders of the Punjab administration. Voters of Punjab might be unhappy to bring this party to rule Punjab. Justice is eloping from this State. The CM is making long statements that he has done this and that. The first priority of the State is to maintain law and order situation in the State, call for the reports of unsolved crimes from the district headquarters of Punjab police. My cousin was murdered on September 01, 2001. The previous CMs had put bandage on their eyes, and the current CM is totally blind. What else can you expect from this CM ? This CM can not join a law college to study the law as he has not passed B.A. or 12th grade. He can only say that his father was a teacher. Moreover, he can also say that JUGNU HAZIR HAI.

  • @rakeshraswanta1312
    @rakeshraswanta1312 2 หลายเดือนก่อน

    ਓ ਵਿਦਵਾਨੋ ਪੰਜ ਪੰਜ ਹਜ਼ਾਰ ਲੀਟਰ ਦੁੱਧ ਦੇ bmc ਆ ਗਏ ਚਾਰ ਦਿਨ ਦੁੱਧ ਤਾਜ਼ਾ ਰਹਿੰਦਾ ਜਦੋਂ ਮਰਜੀ ਵਰਤਲੋ

  • @jagjitsingh627
    @jagjitsingh627 2 หลายเดือนก่อน

    Bai g, sat shri akal g ,jagjit randhawa mimsa dhuri

  • @sonusingh-cn5pr
    @sonusingh-cn5pr 2 หลายเดือนก่อน

    33

  • @ParamjeetRehal
    @ParamjeetRehal 2 หลายเดือนก่อน

    ਸਾਡੇ ਪਿੰਡ ਸਰਾਬ ਤੇ ਬੀੜੀ ਆ ਪੀਣ ਵਾਲੀਆ ਦੀਆ ਬੋਟਾ ਬਣਾਇਆ

  • @gurjitkaur7
    @gurjitkaur7 2 หลายเดือนก่อน

    Gurpreet Ji Modi sahab punjab de meharbani karke hi P M bane ne

  • @SatenamSidhu
    @SatenamSidhu 2 หลายเดือนก่อน

    Sir oficrs da boat bura Hal hh moti rakm lende aa

  • @avtarsingh1141
    @avtarsingh1141 2 หลายเดือนก่อน

    Panjab de pani de sample, mid day meal de sample sabh paas ne ,Panjab nu fail karan di sajish a hor kuj nahi

  • @HarwinderSingh-l3q
    @HarwinderSingh-l3q 2 หลายเดือนก่อน +1

    O jnab aje v reality nhi a , 50 percent khraaab a , milavti a , may b ess toh v Jada,, pusho kyu

  • @PrabhjotKaur-x3g
    @PrabhjotKaur-x3g 2 หลายเดือนก่อน

    9:50 sirf. 20 / he Theek

  • @HarwinderRai-e5l
    @HarwinderRai-e5l 2 หลายเดือนก่อน

    Ah. Tak. Saiha. Malinhi

  • @satnamsingh-zr1vs
    @satnamsingh-zr1vs 2 หลายเดือนก่อน

    Dere Sache sude da ghee khane dada pure hunda organic bheja

  • @LakhiSingh-k3j
    @LakhiSingh-k3j 2 หลายเดือนก่อน

    Punjab vich kirhi chig shudd a G ?

  • @punjabi1877
    @punjabi1877 2 หลายเดือนก่อน

    Sab to wadda mudda nakli khan pin di chija da ...jo v fadea gaya ohde t murder da prcha howe..life time lai jail howe..apne 4 paise lai sab de bachea nu bimari de rahe eh khatia lok...

  • @sukhdevchahal6894
    @sukhdevchahal6894 2 หลายเดือนก่อน

    Amit Shah & Modi tan Gathkari varge senior leaders nu nahi puchhde jehre party president ve rahe ne, Bittu nu othe kaoun puchhda hai.

  • @LakhiSingh-k3j
    @LakhiSingh-k3j 2 หลายเดือนก่อน

    Bittu Sahib dean kujh gallan te thik a, kisan ekathe kion nhi hunde.......

  • @jagdishpuri5366
    @jagdishpuri5366 2 หลายเดือนก่อน

    Jinne % sample fail keh rahe ho us to kite jade hon de chance hai poore india vich jina dush paida hunda hai consumption us to double hai. Diwali nere aksar chhape pende ne DC naal meeting vich halwai kehnde tusi sanu asali khoya le dio pase assi tvanu de Dene ha

  • @sawransinghsingh2992
    @sawransinghsingh2992 2 หลายเดือนก่อน

    50 persert milvitia milk paneer khoa

  • @Nanakpanthi
    @Nanakpanthi 2 หลายเดือนก่อน

    Aksar holi, rakhdi,te hor Kai tareeka te social media te vedios post ho jaandiya ne asin Sikh ha, asin ni Rakhdi banauni.
    Koi Baba eh ni kehnda asin Sikh ha, asin corrupt ni hunde.

  • @jagroopsinghsingh158
    @jagroopsinghsingh158 2 หลายเดือนก่อน

    😊😊😊😊
    .