Prime Report (1118) || ਅਕਾਲੀਆਂ ਲਈ ਸੁਖਬੀਰ ਹੀ ਪੰਥ ਹੋ ਗਿਐ! || ਚੋਣਾਂ ਨਾ ਲੜਣ ਦੀ ਆਹ ਗੁੱਝੀ ਸਿਆਸਤ

แชร์
ฝัง
  • เผยแพร่เมื่อ 25 ต.ค. 2024

ความคิดเห็น • 31

  • @gurcharansinghgill8521
    @gurcharansinghgill8521 วันที่ผ่านมา +2

    ਸੁਖਬੀਰ ਬਾਦਲ ਤਨਖਾਹੀਆ ਹੈ ਅਕਾਲੀ ਦਲ ਦੇ ਸਰਪ੍ਰਸਤ ਢੀਂਡਸਾ ਤਾਂ ਨਹੀਂ ਇਨ੍ਹਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਸੀ ਸੁਧਾਰ ਲਹਿਰ ਵਲੋਂ

  • @AmarjitSingh-eq3rl
    @AmarjitSingh-eq3rl 16 ชั่วโมงที่ผ่านมา

    ਐਵੇਂ ਇਧਰ ਉਧਰ ਦੀਆਂਗੱਲਾਂ ਦੂਸਰਿਆਂ ਨੂੰ ਸਲਾਹ ਆਪਣਾ ਕੋਈ ਸਟੈਂਡ ਨਹੀ

  • @KuldipSingh-zc2xg
    @KuldipSingh-zc2xg วันที่ผ่านมา +1

    ਹਰ ਰੋਜ ਦੀ ਟੈਂ ਟੈਂ ਖਤਮ ਹੋ ਜਾਊਗੀ,ਪਾਰਟੀ ਵਿੱਚ ਨਿਖਾਰ ਆਊਗਾ ,ਅਕਾਲ ਤਖ਼ਤ ਨੂੰ ਸਮਰਪਣ ਹੋਵੇਗੀ,ਅਕਾਲ ਤਖ਼ਤ ਦੇ ਜਥੇਦਾਰ ਦੀ ਸਰਵਉਚਤਾ ਕਾਇਮ ਰਹੇਗੀ । ਸਿਆਸਤ ਤੇ ਧਰਮ ਦੀ ਉਚਤਾ ਕਾਇਮ ਹੋਏਗੀ।

  • @PrinceKumar-cf7ek
    @PrinceKumar-cf7ek 23 ชั่วโมงที่ผ่านมา +1

    God bless🙏 💐💐💐💐💐💐🙏🏻🤗😊

  • @jasbirsinghparmar2004
    @jasbirsinghparmar2004 วันที่ผ่านมา

    ਬਾਦਲਾਂ ਨੇ ਪੰਜਾਬ ਨੂੰ ਬਰਵਾਦ ਹੀ ਕੀਤਾ ਹੈ
    ਇਹ ਬੰਦਾ ਖੜ੍ਹਾ ਨਹੀਂ ਕਰ ਸਕਦੇ ਕਿਉਂਕਿ ਇਹ ਦੀਆਂ ਜਮਾਨਤਾਂ ਜਬਤ ਹੋਈਆਂ ਹਨ

  • @ParamjitKaur-sx9jt
    @ParamjitKaur-sx9jt 17 ชั่วโมงที่ผ่านมา

    Thanks mr dhindsa, jagjit singh Kubey

  • @jacksparrow-k4x
    @jacksparrow-k4x วันที่ผ่านมา +1

    ਗੁਰਬਾਣੀ ਦੇ ਵਪਾਰੀਆਂ ਦਾ ਬੇੜਾ ਤਾਂ ਬੈਠਣਾ ਈ ਸੀ

  • @manjitsingh4834
    @manjitsingh4834 วันที่ผ่านมา +1

    ਸੁਧਾਰ ਲਹਿਰ ਵਾਲਿਓ ਤੁਸੀਂ ਲੜ ਲੈਂਦੇ ਚੌਣਾਂ।

  • @jarnailsingh9949
    @jarnailsingh9949 วันที่ผ่านมา +1

    106th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @SatjeetSharma
    @SatjeetSharma วันที่ผ่านมา +1

    ਤੁਸੀਂ ਲੜ ਲੈਂਦੇ ਚੋਣਾਂ

  • @jacksparrow-k4x
    @jacksparrow-k4x วันที่ผ่านมา +1

    ਗੁਰੂ ਘਰਾਂ ਦਾ ਮਾਲ ਖਾਦਾ ਗੁਰੂ ਦੇ ਗਦਾਰ ਦੀ ਬੇੜੀ ਡੁਬੀ ਤਾਂ ਬਿਨਾ ਪਾਣੀ

  • @gurmitsingh7519
    @gurmitsingh7519 วันที่ผ่านมา +1

    SAD tan sad hoo gaee

  • @JagseerSingh-qq2ti
    @JagseerSingh-qq2ti วันที่ผ่านมา +4

    ਸੁਖਬੀਰ ਬਾਦਲ ਵਧੀਆ ਇਨਸਾਨ ਵਿਰੋਧੀ ਜਾਣ ਬੁੱਝ ਕੇ ਬਦਨਾਮ ਕਰ ਰਹੇ ਹਨ

  • @devhero4207
    @devhero4207 วันที่ผ่านมา

    Sukha Singh Amli

  • @SukhwinderSingh-wq5ip
    @SukhwinderSingh-wq5ip วันที่ผ่านมา +3

    ਚੱਲੇ ਕਾਰਤੂਸ 😂

  • @BindaSingh-xi5ir
    @BindaSingh-xi5ir วันที่ผ่านมา

    ਗਦਾਰ

  • @AulakhSardulSingh
    @AulakhSardulSingh วันที่ผ่านมา

    ਸਰਦਾਰ ਸਾਹਿਬ ਜੀ ਤੁਸੀਂ ਕੀ ਕਰ ਰਹੇ ਹੋ?

  • @NathaSingh-u7x
    @NathaSingh-u7x วันที่ผ่านมา +1

    ਪਹਿਲਾਂ ਇਹ ਲੋਕਾ ਨੂੰ ਇਹ ਦੱਸਣ ਜਦੋ ਇਹਨਾਂ ਨੂੰ ਪਾਰਟੀ ਚੋ ਕੱਢ ਦਿੱਤਾ ਅਸੀਂ ਚੋਣ ਲੜੀਏ ਜਾਂ ਨਾ ਲੜੀਏਇਹਠਾ ਦਾ ਢਿੱਡ ਦੁਖਦਾ ਪਹਿਲਾ ਇਹ ਸੁਖਬੀਰ ਨੂੰ ਪ੍ਰਧਾਨ ਮੰਨਣ ਫਿਰ ਬੋਲਣ
    AKALI PARTY ZINDABAD
    SUKHBIR BADAL ZINDABAD ❤
    NIHAL SINGH WALA

  • @JasvirSingh-nf7ge
    @JasvirSingh-nf7ge วันที่ผ่านมา +1

    S sukhbir singh badal zindabad ❤❤

  • @SurjitSingh-nl9lz
    @SurjitSingh-nl9lz วันที่ผ่านมา

    Sukhbir song badal sab zindabad ❤❤

  • @pritpaljhawar7186
    @pritpaljhawar7186 วันที่ผ่านมา +1

    Gdaar bande eh hi aa. Sara Akalidal brbaad kita eh gdaaran ne. Lok sabha kithe gae c eh gddar. Sabh ton pihlan es de pio ne gusse hon di pirt pai ate hor leaders v tedhe kite.

  • @harmesh6428
    @harmesh6428 วันที่ผ่านมา

    Akkalidal da bara bittia ditta tuse

  • @RupinderbhullarRupinderbhullar
    @RupinderbhullarRupinderbhullar 2 ชั่วโมงที่ผ่านมา

    Tusi dhindsia.. Com..,kitta....sangrur..vich.......jay..tusi..com..kita.hunda..chanda...aunda.nahi.c

  • @harmesh6428
    @harmesh6428 วันที่ผ่านมา

    Akkalidal da bara bittia ditta tuse