@@Kaursardarni7702 comment da v bahut honsla hunda sister ji... mun lo gopi bai ne apni eh video te comnt dekhe v mnu lok ki kehnde aa.... usnu honsla ta have v loka ne mnu chnga mnnya
Siraaaa krata 22 ji Ena nu dso ke j Sikh ghr nhi jnam leya pr Punjab vich ta Janam laya ena nu DSA gy Punjabi keho jhe hunde mainu bhut Maan aw m Punjab vich jmeya 🙏🙏🙏🙏🙏🙏🙏
Bahi mai tera bhot wada fain aa tu belkul sacheya galan karda hmesha sab singra de d bolti band krti tu mai srf tere he ganny sunda rab tenu chardy kala rakhy hmesha
Shri brar 22 , Gopi loniga siraa song bai justice Punjab song 👌👌👌 eda de song di lod aw ajj Jawani nu dhan jigra song likn lyi shri brar te deep loniga
ਬਹੁਤ ਵਧੀਆ ਗੱਲਾਂ ਕੀਤੀਆਂ ਗੋਪੀ ਲੋਗੀਆਂ ਨੇ, ਬੰਦਾ ਦਿਲ ਦਾ ਨੀ ਮਾੜਾ 👍💯
ਖਿੱਚ ਕੇ ਰੱਖ ਭਰਾ ......ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਗੋਪੀ ਵੀਰ🙏🙏🙏
ਬੱਸ ਵੀਰੇ ਕਮੈਟਾ ਚ ਹੀ ਖਿੱਚੀ ਜਾਇਓ। ਓਥੇ ਨਾ ਜਾਇਓ 😅
@@Kaursardarni7702 comment da v bahut honsla hunda sister ji... mun lo gopi bai ne apni eh video te comnt dekhe v mnu lok ki kehnde aa.... usnu honsla ta have v loka ne mnu chnga mnnya
Sirra bai ji
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਗੋਪੀ ਵੀਰ ਬਹੁਤ ਵਧੀਆ ਲਿਖਿਆ ਅਤੇ ਗਾਇਆ
👍ਸੱਚੀਆ ਗੱਲਾਂ ਗੋਪੀ ਵੀਰ ਦੀਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ 🙏🏻
ਧੰਨ ਹੈ ਮੇਰੇ ਵੀਰ ਦੀ ਮਾਂ ਸ਼ੇਰ
ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਸਲੂਟ ਐ ਵੀਰ
ਬਹੁਤ ਵਧੀਆ ਲੌਗੀਆ ਬਾਈ ❤🚩
Veer nu support kro bnda gaint ah veer🔥🔥
@@mamatpalsingh3652 ❤💯
ਬਾਬਾ ਭਲੀ ਕਰੇ ਲੋਗੀਅ ਕਲਮ Endless ਅ ਤੇਰੀ ਖਿੱਚ ਕੇ ਰੱਖ ਕੰਮ ਨੂੰ ਰੱਬ ਤੈਨੂੰ ਤਰੱਕੀ ਬਖਸ਼ੇ ਗੋਪੀ ਤੇਰੀ ਕਲਮ ਨੂੰ ਸਲੂਟ ਅ
ਬਹੁਤ ਵਧੀਆ ਗੋਪੀ ਲੌਗੀਆ
ਗੋਪੀ ਘੈਂਟ ਸਰਦਾਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰ ਕਰਨ ਗੇ ਸਿੰਘ ਵੀ ਸੱਜ ਜਾਓ ਗਾ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
Down to earth aa Gopi veer rabb din duggni raat 4guna tarakki dve🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਤਰੱਕੀ ਬਕਸੇ ਮੇਹਰ ਕਰੇ ਵਾਹਿਗੁਰੂ ਮੇਰੇ ਭਰਾ te
ਬਹੁਤ ਵਧੀਆ ਵੀਰ।
ਬਹੁਤ ਵਧੀਆ ਲੌਂਗੀਆ ਵੀਰ,,, ਖਿੱਚ ਕੇ ਰੱਖ,,,, ਅਸੀ ਤੇਰੇ ਨਾਲ਼ ਆ
ਜਿਉਂਦਾ ਵੱਸਦਾ ਰਹਿ ਗੋਪੀ ਵੀਰ🙏❣️
vadde Singers marge saare chandigarh vich hun ,, par gopy aa geya tuhade sareya nalo vadda ban geya ,, Gopy SALUTE VEERE TENU
ਖਿੱਚੀ ਰੱਖ ਕੰਮ ਤੇਰੇ ਨਾਲ ਲੋਗੀਆ ਚੰਗੀ ਗੱਲ ਨੂੰ ਸਪੋਟ ਜਰੂਰ ਕਰਾ ਗੇ ਵਾਹਿਗੁਰੂ ਚੱੜਦੀ ਦੀ ਕਲਾ ਬਣਾਈ ਰੱਖਣ ਸਿਦੂ ਮੂਸੇ ਵਾਲੇ ਦਾ ਫੈਨ ਆ
ਬਹੁਤ ਹੀ ਵਧੀਆ ਸੋਚ ਆ ਬਾਈ ਦੀ
Balle yattaaa sadari kaim aa jatta.. waheguru tere te mehr krn singaaa..
ਅੱਤ ਪੰਜਾਬੀ ਬੰਦਾ ਹੈ ਬੀਰ ilove you ਗੋਪੀ ਲੌਂਗੀਆ ਬੀਰ ਜੀ
Siraaaa krata 22 ji
Ena nu dso ke j Sikh ghr nhi jnam leya pr Punjab vich ta Janam laya ena nu DSA gy Punjabi keho jhe hunde mainu bhut Maan aw m Punjab vich jmeya
🙏🙏🙏🙏🙏🙏🙏
Waheguru ji ਮੇਹਰ ਕਰੇ, thanks Gopi bro
Gopi tare change Kam di salute aa , bout nyc veer
ਬੌਹਤ ਬਦੀਆ ਗੋਪੀ ਵੀਰ ਹੋਰ ਕਲਕਾਰਾਂ ਨਾਲੋਂ ਇਹ ਬੰਦਾ ਬਦੀਆ ਜਿਹੜਾ ਲੋੜ ਪੈਣ ਤੇ ਏਥੇ ਪੋਂਚ ਗਿਆ ਬਾਕੀ ਤੇ ਬੱਸ ਆਪਣਾ ਫਾਇਦਾ ਦੇਖਦੇ ਨੇ
ਸ਼ਾਬਾਸ਼ ਰਿਪੋਰਟਰ ਬੀਬੀ ਜਿਉਂਦੀ ਵੱਸਦੀ ਰਹਿ ਸੋਹਣੀ ਰਿਪੋਰਟਿੰਗ ਕੀਤੀ ਹੈ ।🙏🙏
Very good Gopi longia veer waheguru chardi kla ch rakhan veer nu love you
ਤੇਰੀ ਕਲਮ ਬਹੁਤ ਘੈਟ ਆ ਵੀਰ❤️🙏
Rabb kirpa krn veer te sare panth te🙏🚩🚩🙏🚩🙏
ਦੁਨੀਆ ਤਾਂ ਲਾਨਦੀ ਜੌਰ ਬਥੇਰਾ ਲੌਗੀਆ ਪਰ ਰੱਬ ਦੀਆ ਲਿਖੀਆ ਮੌੜੂ ਕੇਹੜਾ ਅੰਦਰ ਜਾਣਾ ਤਾ ਤਾ ਬੱਸ ਵਿਚ ਹੌ ਸਕਦਾ ਬਾਹਰ ਆਣਾ ਜਾਣਾ ਇਹ ਤੇ ਓਹੀ ਕਰ ਸਕਦਾ M S g❤❤❤❤😊
🤣🤣🤣🤣🤣🤣🤣
🤣🤣🤣🤣🤣🤣🤣🤣🤣🤣
ਬਹੁਤ ਵਧੀਆ ਗੋਪੀ ਵੀਰ ਜੀ ਵਾਹਿਗੁਰੂ ਸੋਨੂੰ ਚੜ੍ਹਦੀ ਕਲਾ ਚ ਰੱਖੇਂ
ਜਿਉੰਦਾ ਰਹਿ ਵੀਰੇ ਹੋਰ ਵੀ ਇਹੋ ਜਿਹੇ ਗਾਣੇ
Love you a bro tuhbuht sonne song ha ap ne 🙏🙏🙏 waheguru ji 🙏 tuhanu t tuhadi family nu hamesha khush rakhe t waheguru ji tuhade t maher kre 🙏
ਜਿਉਂਦਾ ਰਹਿ ਵੀਰ 🙏🙏
Bahi mai tera bhot wada fain aa tu belkul sacheya galan karda hmesha sab singra de d bolti band krti tu mai srf tere he ganny sunda rab tenu chardy kala rakhy hmesha
Gopi veer jionde reh oyeaaaaa.kya baatan .baba deep singh hamesha chardi kla vich rakhe.gopi veer keertimukh Da tattoo banva.je cmnt pado tan keertimukh baare TH-cam te vekh liyo main tatoo banvaun lai kyon keh riha
Ghaint aa longia🎉🎉🎉🎉🎉🎉🎉🎉🎉🎉❤❤❤❤❤❤❤❤❤❤❤
ਬਹੁਤ ਵਧੀਆ
Gopi 22 ❤️✍️👌💯 💪💥💥
Sade nalo ta ehi vadiya aa
Waheyguru chardikala rakhey veer di❤💪🏽💪🏽🙏🙏🙏🙏🙏
Great gopi veere 💪💪♥️
Vah.oe.gopi.veera.sira.kragea.eh.hunda.dil vich dared jionda reh
❤️ respect Gopi veer
ਬਹੁਤ ਵਧੀਆ ਜੀ
badia swal punche gay na ta jwab v vadia dite gay na bohat vadia 👌
Veery good goopi veer ji
Love you gopi veer waheguru ji tahanu hamesha chardi kla ch rakhe Veer ji God bless you brother be always happy 😙😁🤩 bro 👍
Wah 👏 eh hunde a dila de saf bande Daler Jo insaniat li Kharde ne tu sachi sher a bro 🫡🫡
Gopi saini jidabad weheguru chardi kala cha rakhe app nu bete logiya saini hude ne
Love❤ you gopi veer kya baat hai veera
Waheguru ji🌹🌹🌹🌻🙏
Bhut vdiya veer g dil ❤️❤️jitt lya
WaheGuru Ji ka Khalsa WaheGuru Ji ki Fateh❤❤❤❤❤❤❤❤❤❤❤
Shri brar 22 , Gopi loniga siraa song bai justice Punjab song 👌👌👌 eda de song di lod aw ajj Jawani nu dhan jigra song likn lyi shri brar te deep loniga
Sahi gl aa veer eh singra nu kudia de lakk to vehl hi ni mildi
Very good bro keep it up
Very good gopi ver🙏🏾🙏🏾🙏🏾👍🏼❤️❤️
ਬਹੁਤ ਵਧੀਆ ਗੋਪੀਆ ਲੱਗੀਆਂ ਵੀਰ ਜੀ
Waheguru ji ka khalsa WAHEGURU JI KE FATHE JI
Gopi longia bhai the best singer punjab
Waheguru ji ❤️❤️🙏
💪👍👌🙏❤ ਪੰਜਾਬੀ
Longia Veer 👍🙏🌹
Jio gopi brother love you ho gea waheguru ji good bless you ❤❤
Good veer ji bhut vadia kam kar raha ho hor song kado sikh yodha ta
love you jaan❤❤ khda agla sida bol d kyi salye tv uper he bokn vlye a greeb d spot kro love you rab har kushi dye
Very nice
ਬਹੁਤ ਵਧੀਆ 🙏🙏🙏
Gopi bai waheguru ji kirpa karan
Very Very Good 22 j Very Good 👍💪 JANADABAD 22 j JANADABAD
Rab taraakiya deve bai nu❤️
Good 👍 baki singer ta darde aunde e ni kese vich ta himet hegi a ek ek gall sach kahi veer 2% sikh
Good Gopi Veera 👍👍👌👌
Waheguru ji mhr krn veer tere te...khich k rkh kmm
ਅਰਪਣ ਕੌਰ ਜੀ ਥੋੜਾ ਤੇ ਥੋੜੇ ਚੈਨਲ ਦਾ ਬੋਹਤ ਬੋਹਤ ਦਿਲੋਂ ਧੰਨਵਾਦ ਜੀ ਅਤੇ ਵਾਹਿਗੁਰੂ ਜੀ ਤੁਹਾਨੂੰ ਵੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
Sab singers to vadia singer & Insan Gopi longia
Waheguru ji bless you Veer ji
Gopy sira
Verry nice.....
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਦੇਗ਼ ਤੇਗ਼ ਫ਼ਤਹਿ ਪੰਥ ਕੀ ਜੀਤ
Gopi veere 💪💪💪👍👍👍🙏🙏🙏
Legend gopi longia
Carry on bro
God bless you🙏🙏
Gud. God bless you Bai 🙏
Bhaout vadiya vadda veer
Longia sira galbat krti
Gaint banda longiya👌👌👌
Very nice👏👏👏👏👏
Gopy longia nice person good personality
Super paji
Very good gopi from Ireland
ਗੋਪੀ ❤
Bhut Vdia a veer ❤
Waheguru tuhanu hamesha chardi kalla wich rakhe
Waheguru mehar kre 🙏 y
WAHEGURU JI CHARDI KALAN VICH RAKHE VEER NU...WAHEGURU SACCHE PATSHAH JI LAMBHIAA UMRAA BAKSHAN JI🙏
KHICHHH KAY RAKH VEER...
Khush rah bai ❣️🙏
Gopi bai sira
Good gopy
Wah bhai g❤️❤️