ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਵਧੀਆ ਕੀਤਾ ਵਾਈ ਥਲੀ ਸਾਹਿਬ ਇਹ ਬੂਟਾ ਸਿੰਘ ਇਸਦੇ ਨਾਮ ਨਾਲ ਗਿਆਨੀ ਕਿਸਨੇ ਲਾਤਾ ਇਹ ਸਾਰਾ ਦਿਨ ਸਿਖਾਂ ਦੇ ਵਿਰੁੱਧ ਬੋਲਦੈ ਨਿੰਦਾ ਦੀ ਪੰਡ
ਵਾਹਿਗੁਰੂ ਜੀ ਮੇਰੇ ਥਲੀ ਵੀਰ ਨੂੰ ਲੰਬੀ ਉਮਰ ਬਖ਼ਸ਼ਣ ❤❤❤
Chour Banda 😂😂😂😂
ਪਤਰਕਾਰ ਵੀਰ ਜੀ ਸਚਾਈ ਦਿਖਾਉਣਾ ਲਈ ਤੁਹਾਡਾ ਧੰਨਵਾਦ ਇਨ੍ਹਾਂ ਲੋਕਾਂ ਨੂੰ ਸਚ ਕੌੜਾ ਲਗਦਾ
ਜਗਦੀਪ ਥਲੀ ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਸੀਂ ਹਮੇਸ਼ਾਂ ਕੌਮ ਦੇ ਨਾਲ਼ ਖੜਦੇ ਹੋਂ,ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ
ਗੋਲਕ ਚੋਰ ਗੰਦ ਬੰਦਾ ਥਲੀ ਸਾਹਿਬ ਜੀ ਬਹੁਤ ਵਧੀਆ ਜੀ ਇਸ ਬਾਰੇ ਜਾਣਕਾਰੀ ਦਿੱਤੀ ਹੈ
,, ਬਹੁਤ ਬੱਡਾ ਵਿਦਵਾਨ ਸਮਝ ਦਾ ਸੀ ਆਪਣੇ ਨੂੰ ਬੂਟਾ, ਮਿਲ ਗਈ ਖਿਚੜੀ,,ਖਾਣੇ ਮੁਰਮਰੇ,, ਪੰਗੇ ਥੱਲੀ ਸਾਹਬ ਨਾਲ
ਬਹੁਤ ਵਧੀਆ ਬਾਈ ਜਗਦੀਪ ਜੀ
ਜਗਦੀਪ ਵੀਰ ਜੀ ਮਨ ਖ਼ੁਸ਼ ਹੋ ਗਿਆ ਬੂਟਾ ਸਿੰਘ ਇਹੋ਼ ਦੇ ਨਾਂ ਨੂੰ ਤਾਂ ਸਿੰਘ ਲਾਉਣ ਨੂੰ ਵੀ ਜੀ ਕਰਦਾ ਇਹੋ ਜਿਹੇ ਬੂਟੇ ਵਰਗਿਆਂ ਨੇ ਸਿੱਖ ਕੌਮ ਬਦਨਾਮ ਕਰ ਰੱਖੀ ਆ
ਬਿਲਕੁਲ ਸਹੀ ਥਲੀ ਵੀਰ ਏਦਾਂ ਹੀ ਮੰਜੀ ਠੋਕ ਕੇ ਰੱਖੋ ਇਸ ਦੀ ਕੁੱਤੇ ਕਾਮਰੇਡ ਦੀ ਇਹ ਬਹੁਤ ਬਕਵਾਸ ਕਰਦਾ ਸਾਰੇ ਸਿੰਘਾਂ ਬਾਰੇ ਸਿੱਖ ਕੌਮ ਦੇ ਸ਼ਹੀਦਾਂ ਬਾਰੇ
ਥਲੀ ਵੀਰ ਜੀ ਨੂੰ ਵਾਹਿਗੁਰੂ ਜੀ ਲੰਬੀ ਉਮਰ ਬਖਸ਼ਿਸ਼ ਕਰਨ ।ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਰੱਖਣ
❤ਥਲੀ ਵੀਰ ਜੀ ਦਿੱਲ ਤੌ ਸਲੂਟ ਹੈ ਜੀ ਵੱਡੀਆ ਵੱਡੀਆ ਗੱਲਾਂ ਕਰਨ ਵਾਲੇ ਬੂਟਾ ਸਿੰਘ ਨੂੰ ਕੋਈ ਗੱਲ ਨਹੀਂ ਆੲਈ ਕਦੇ ਕੁੱਝ ਕਹਿੰਦਾ ਕਦੇ ਕੁੱਝ ਕਹਿੰਦਾ ਹੈ ❤
ਜੀਂਦਾ ਰਹਿ ਥਲੀ ਵੀਰ ਇਸ ਆਰਐੱਸਐੱਸ ਦੇ ਦਲਾਲ ਨੂੰ ਸਬਕ ਸਿਖਾਉਣ ਲਈ
ਵਾਹ ਓਇ ਬੂਟਿਆ ਚੰਗੀ ਕਰਤੂਤ ਦਿਖਾਈ।ਸ਼ਰਮ ਨਾਲ ਪਾਣੀ ਵਿੱਚ ਨੱਕ ਡਬੋ ਲੈ।
ਜਿਉਂਦੇ ਵਸਦੇ ਰਹੋ ਜਗਦੀਪ ਸਿੰਘ ਥਲੀ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਅਤੇ ਚੜ੍ਹਦੀਆਂ ਕਲਾ ਬਖਸ਼ਣ ਤੁਸੀਂ ਦੁੱਧ ਦਾ ਦੁੱਧ ਅਤੇ ਪਾਣੀਂ ਦਾ ਪਾਣੀਂ ਕਰਨ ਦੀ ਹਿੰਮਤ ਅਤੇ ਹੌਸਲਾ ਰੱਖਦੇ ਹੋ 👍👍
ਥਲੀ ਵੀਰ ਬੁਹਤ ਵਧੀਆ ਸੁਣਾਇਆ ਗੱਲਾ ਸ਼ਰਿਮੰਦਾ ਜਿਹਾ ਬੋਲਦਾ ਸੀ
ਵੀਰ ਜੀ ਬੂਟੇ ਨੂੰ ਨੰਗਾ ਕਰਕੇ ਚੰਗਾ ਕੀਤਾ
ਥਲੀ ਵੀਰ ਬਹੁਤ ਹੀ ਵਧੀਆ ਗ੍ਰੇਟ ਪੱਤਰਕਾਰ ਹੈ ਵਾਹਿਗੁਰੂ ਜੀ
ਥਲੀ ਬਾਈ ਬਹੁਤ ਵਧੀਆਂ ਕੀਤਾ ਬੂਟਾ ਗੋਲਕ ਚੋਰ ਨੂੰ ਨੱਗਾ ਕਰ ਕੇ ਇਹ ਬੂਟਾ ਸਿੱਖੀ ਦੇ ਭੇਸੇ ਵਿੱਚ ਸਿੱਖਾਂ ਦਾ ਦੁਸ਼ਮਣ ਹੈ ਇਹ ਹੈ ਕਾਮਰੇਡ ਇਹ ਦੇ ਛਿੱਤਰ ਪਰੇਡ ਹੋਣੀ ਚਾਹੀਦੀ
ਬਾਈ ਜੀ ਨਰਕ ਸਵਰਗ ਇਥੇ ਹੀ ਹੈ ਗੁਰੂ ਸਾਹਿਬ ਨੇ ਕਿਹਾ ਸੀ ਜੋ ਬੀਜੋ ਗੇ ਉਹੀ ਵੱਡੋ ਗੇ ਸੰਤਾਂ ਦੇ ਨਿੰਦਕ ਨੂੰ ਨਾ ਏਥੇ ਢੋਹੀ ਮਿੱਲਦੀ ਹੈ ਨਾ ਦਰਗਾਹ ਵਿੱਚ
ਬਹੁਤ ਵਧੀਆ ਜਗਦੀਪ ਵੀਰੇ ਖਿੱਚੀ ਚੱਲੋ ਕੰਮ ਨੂੰ good bro
ਜਗਦੀਪ ਥਾਲੀ ਬਾੲੀ ਜੀ ਬਹੁਤ ਚੰਗਾ ਕੀਤਾ ੲਿਸ ਬੰਦੇ ਨਾਲ ੲਿਸ ਤਰ੍ਹਾਂ ਹੋਣੀ ਚਾਹੀਦੀ ਸੀ ਥਾਲੀ ਬਾੲੀ ਦੇ ਪਿਛੇ ਸਾਰੇ ਲੋਕ ਹਨ ਤੋਂ ਕੋਰਟ ਵਿੱਚ ਜਾਣ ਲਈ ਦਮ ਨਹੀਂ ਬੂਟਾ ਚੋਰ
ES BANDE BUTE CHOR DE GUNH DE BHAR KE SHITR MARO
DABB KE WIRL KRO ES DE VEDEO EH BAHUT BAKWAS MARDA UTUBE TE
ਬੂਟੀ ਚੋਰ ਦੀ ਚੰਗੀ ਸੇਵਾ ਕੀਤੀ ਬਾਈ ਨੇ
ਬਹੁਤ ਵਧੀਆ ਕੀਤਾ, ਥਲੀ ਵੀਰੇ,
ਬੂਟਾ ਸਿੰਘ ਜੀ ਜੇ ਗਲਤੀ ਨਹੀਂ ਕੀਤੀ ਤਾਂ ਸਬੂਤ ਦੇ ਦੇਵੋ ਡਰਦੇ ਕਿਓਂ ਹੋ
ਸੁਆਦ ਆ ਗਿਆ ਥਲੀ ਵੀਰ ਚੰਗੀ ਤੱਸਲੀ ਕਰਾਈ ਚੋਰ ਦੀ।
ਥਲੀ ਵੀਰ ਜੀ ਤੁਸੀਂ ਇਮਾਨਦਾਰ ਬੇਬਾਕ ਨਿੱਡਰ ਨਿਰਪੱਖ ਨਿਧੜਕ ਸਿੱਖ ਹਿਤੈਸ਼ੀ ਪੱਤਰਕਾਰ ਹੋ ਧੰਨਵਾਦ ਪਰ ਬੂਟੇ ਵਰਗੇ ਨਜਾਇਜ਼ ਅੌਲਾਦ ਨਾਲ ਗੱਲ ਨਹੀ ਕਰਨੀ ਚਾਹੀਦੀ ਸੀ ਸੋਨੂੰ ਵੀਰ ਇੱਹ ਬੂਟੇ ਨੂੰ ਜੰਮਣ ਵਾਲਿਆ ਤੇ ਲੱਖ ਲੱਖ ਲਾਹਨਤਾਂ ਤੇ ਬੂਟੇ ਦੀ ਅੌਲਾਦ ਤੇ ਲੱਖ ਲੱਖ ਲਾਹਨਤਾਂ ਇੱਹ ਨਜਾਇਜ਼ ਅੌਲਾਦ ਹੈ
ਵਾਹਿਗੁਰੂ ਜੀ ਮੇਹਰ ਕਰੋ ਜੀ। ਬੂਟਾ ਸਿੰਘ ਬਹੁਤ ਝੂਠਾ ਬੰਦਾ ਬਹੁਤ ਗੱਲ਼ਤ ਹੈ । ਹਰ ਇਕ ਦੇ ਖਿਲਾਫ ਬੋਲਦਾ ਹੈ ।
Bilkul Right
ਸ਼ਕਲੋਂ ਚੋਰ ਤਾਂ ਨੀ ਲਗਦਾ ਬੂਟਾ... ਪਰ ਹੈ ਅਸਲੀ ਚੋਰ...
🤣🤣🤣 5 dollars
ਜਿਉਂਦਾ ਰਹਿ ਜਵਾਨਾਂ ਰੱਗੇ ਹੱਥੀਂ ਗੋਲਕ ਚੋਰ ਫੜਨ ਦਾ
ਵਾਹਿਗੁਰੂ ਥਲੀ ਵੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ
ਬਾਈ ਥਲੀ ਬਹੁਤ ਵੀ ਚੰਗੀ ਤਰਾ ਠੋਕਿਆ 😅😅 ਬੂਟਾ ਸਿਉ ਕਾਮਰੇਡ 😅😅😅😅😅😀😀😀😀😀
ਸਵਾਦ ਆ ਗਿਆ ਥਲੀ ਸਾਬ
ਵਾਹ ਵੀਰੇ ਥਲੀ ਨਜ਼ਰਾਂ ਲਿਆਂ ਦਿੱਤਾ। ਇਹੋ ਜਿਹੇ ਮਸਾਦਾ ਨਾਲ ਇਹੀ ਹੋਣੀ ਚਾਹੀਦੀ ਆ
ਐਦਾਂ ਦੇ ਲੋਕਾਂ ਨੂੰ ਗੁਰੂ ਘਰਾਂ ਵਿੱਚ ਨਾ ਵੜਨ ਦਿੱਤਾ ਜਾਵੇ ਥਲੀ ਵੀਰ ਜੀ ਬਹੁਤ ਵਧੀਆ ਸਮਝਾਇਆ
Fir khoge dhrm bdlde ne
ਥਲੀ ਵੀਰ ਵਹੁਤ ਹੀ ਵਧੀਆ ਕੀਤਾ ਏਸ ਕੱਜਲ ਨੂੰ ਝਾੜ ਝੰਬ ਕੀਤੀ ਏ ਗਦਾਰ ਆ ਕੌਮ ਦਾ
ਬਹੁਤ ਵਧੀਆ ਕੀਤਾ ਥੱਲੀ ਵੀਰ ਜੀ
ਇਹ ਮਖੂ ਦੇ ਚੈਨਲ ਤੇ ਮਨਿਆ ਇਹ video ਇਸ ਦੀ ਹੈ
👍👍👍
gaddar nu thokeya eh kateer bakwas karan waste bhonkde rehnde ne
Very good Jagdeep Singh ji
ਨਜ਼ਾਰਾ ਲਿਆਤਾ ਥਲੀ ਸਾਬ 😂😅 ,,ਚੋਰ ਨੂੰ ਰੱਜਕੇ ਜ਼ਲੀਲ ਕੀਤਾ ,,ਪਰ ਚੋਰ ਨੇ ਮਾਸਾ ਵੀ ਫੀਲ ਕੀਤਾ 😂😂ਚੋਰ ਚੋਰ ਮਚਾਏ ਸੋਰ 😂😅
@@oprinderkaurmaan4714 🤣😂
Chawal bande nu ki aasar aa
ਠੋਕਤਾ ਥਲੀ ਬਾਈ ਵੱਡੇ ਸਮਾਜ ਸੇਵੀ ਵੱਡਾ ਚੋਰ ਸਿੱਖ ਕੋਮ ਦਾ
ਵਾਹਿਗੁਰੂ ਚੜਦ੍ਹੀ ਕਲਾ ਵਿੱਚ ਰੱਖੇ ਥਲੀ ਵਾਈ ਨੂੰ ਬੂਟਾ ਮੂਰਖ ਹੈ ਮਾਨਸਿਕਤੌਰ ਤੇ ਕਮਜ਼ੋਰ ਹੈ ਬੂਟਾ
ਜਿਊਂਦਾ ਰੈਹ ਬਾਈ ਜਗਦੀਪ ਸਿੰਘ ਥਲੀ ਚੰਗਾ ਖਿੱਚੀਆ ਚੋਰ ਨੂੰ 👍👍
Chor buta singh
Thats the example of great journalism! No matter whats your religion or caste .. fearless talk jagdip singh thali👍🏻🙏🏻🙏🏻 wmk
ਬੁਹਤ ਵਧੀਆ ਹੋਇਆ ਇਸ ਦੀ ਵੀਡਿਉ ਸਾਮ੍ਹਣੇ ਆਈ ਚੋਰ ਦੀ 😅ਆਪਣੇ ਆਪ ਨੂੰ ਪਤਾ ਨਈ ਕੀ ਸਮਜਦਾ ਬੂਟਾ😅😅
ਥਲੀ ਵੀਰ ਪਤਰਕਾਰ ਨੂੰ ਪ੍ਰਮਾਤਮਾ ਵਾਹਿਗੁਰੂ 🌹💐🌷ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
ਥਲੀ ਵੀਰ ਬਹੁਤ ਵਧੀਆ ਪੱਤਰਕਾਰ, ਵਧੀਆ ਠੋਕ ਕੇ ਜਵਾਬ ਦਿੱਤਾ।
ਬਹੁਤ ਬਹੁਤ ਵਧਾਈਆ ਜਗਦੀਪ ਇਕ ਪਾਸੇ ਹਰਨੇਕ ਨਿਊਜ਼ੀਲੈਂਡ ਵਾਲਾ ਹੈ ਢਡਰੀਆਂ ਵਾਲੇ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਚੋਰ ਦੱਸੀ ਜਾਂਦਾ ਹੈ ਦੂਜੇ ਪਾਸੇ ਅੱਜ ਕੱਲ ਐਸਜੀਪੀਸੀ ਦਾ ਵੀ ਪ੍ਰਚਾਰ ਬਹੁਤ ਜ਼ੋਰਾਂ ਸ਼ੋਰਾਂ ਨਾਲ ਹੋ ਰਿਹਾ ਹੈ ਯੂ ਟਿਊਬ ਤੇ ਨਿੱਤ ਨਵੀਂ ਵੀਡੀਓ ਆਉਂਦੀ ਹੈ ਹੁਣ ਤੁਸੀਂ ਵੀ ਬੂਟਾ ਸਿੰਘ ਦੀ ਨਵੀਂ ਵੀਡੀਓ ਲੈ ਕੇ ਆਏ ਉਹ ਆਵਦੇ ਆਪ ਨੂੰ ਪ੍ਰਚਾਰਕ ਦੱਸਦਾ ਹੈ ਗਾਤਰਾ ਵੀ ਪਾਇਆ ਹੈ ਦਸਤਾਰ ਵੀ ਸਜਾਈ ਹੈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਏਸੇ ਤਰ੍ਹਾਂ ਹੀ ਰਲ ਮਿਲ ਕੇ ਸਿੱਖੀ ਦਾ ਪਰਚਾਰ ਕਰਦੇ ਰਹੋ ਦੂਜਾ ਧੰਨਵਾਦ ਉਸ ਭੈਣ ਦਾ ਜਿਸ ਦੀ ਇੱਕ ਪਰਾਉਂਠੇ ਨੇ ਕਈਆਂ ਦੇ ਅੰਦਰ ਤਜ਼ਾਬ ਬਣਾ ਤਾ
ਬਹੁਤ ਵਧੀਆ ਕੀਤਾ ਥਲੀ ਵੀਰ ਜੀ 🙏🏻
ਜਗਦੀਪ ਥਲੀ ਸਾਬ ਜੀ ਸੱਚ ਦੀ ਅਵਾਜ਼ ਬੁਲਂਦ ਕਰਨ ਲਈ ਧੰਨਵਾਦ ਜੀ❤ 🙏🙏ਬੂਟੇ ਸੂਟੇ ਨੇ ਬਹੁਤ ਅੱਤ ਚੱਕੀ ਸੀ। ਹੁਣ ਲੱਸੀ ਕਰਵਾ ਲਈ ਬੁੱਢੇ ਵਾਰੇ 😁😁😃😃🤣
ਵਾਹਿਗੁਰੂ ਜੀ chadikala kerry thali put ਸਚਾਈ de ਜਿੱਤ ਹੋਵੇਗੀ ਵਾਹਿਗੁਰੂ ਜੀ aap ਕਿਰਪਾ karange ਖਾਲਿਸਤਾਨ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ
ਬਾਈ ਥਲੀ ਖਿੱਚ ਕੇ ਰੱਖ ਬੂਟੇ ਦੱਲੇ ਨੂੰ ਤੇਰੇ ਨਾਲ ਹਾਂ ਬਾਈ ਇਹ ਸਿੱਖਾ ਦਾ ਦੁਸ਼ਮਣ ਹੈ
ਲੱਖ ਦੀ ਲਾਹਨਤ ਹੈ ਬੂਟੇ ਤੇ ਕੌਮ ਦਾ ਗਦਾਰ 😡😡 ਬਹੁਤ ਵਧੀਆ ਕੀਤਾ ਜਗਦੀਪ ਸਿੰਘ ਜੀ
ਜਗਦੀਪ ਸਿੰਘ ਥਲੀ ਵੀਰ ਜੀ ਇਹੋ ਲੋਕ ਆਪ ਗੋਲਕਾਂ ਵਿੱਚੋ ਪੈਸੇ ਚੁਕ ਦੇ ਹਨ ਬਦਨਾਮ ਖਾਲਿਸਤਾਨੀਆਂ ਨੁੰ ਕਰਦੇ ਹਨ ਕਿਦਾਂ ਬੈ ਜਾਂਦੇ ਕੈਮਰੇ ਅਗੇ
ਥਲੀ ਸਾਹਿਬ ਬਹੁਤ ਅੱਛਾ। ਐਸੇ ਚੋਰਾਂ ਨੂੰ ਬਏਨਆਬ ਕਰਨਾ ਚਾਹੀਦਾ ਹੈ।ਜੋ ਦਾੜੀਆਂ ਵਧਾ ਕੇ ਗਿਆਨੀ ਧਿਆਨੀ ਬਣ ਕੇ ਚੋਰੀਆਂ ਕਰਦੇ ਹਨ
ਇਸ ਬੰਦੇ ਨੇ ਆਪ ਹੀ ਮੰਨ ਲਿਆ ਏਨੇ ਏਦੋਂ ਵੀ ਵੱਡੇ ਕੰਮ ਕੀਤੇ ਆ ਬੇਸਰਮ ਬੰਦਾ
Punjab da sher reporter 🙏🙏
ਬੂਟਾ ਸਿੰਘ ਨਹੀਂ ਇਸ ਤਰ੍ਹਾਂ ਦੇ ਤਾਂ ਥੋਰ ਦੇ ਬੂਟੇ ਹੈ
👍👍👍👍👍
ਥਲੀ ਵੀਰ ਜੀ ਬਹੁਤ ਵਧੀਆ ਕੀਤਾ ਇਸ ਚਵਲ ਬੰਦੇ ਦੀ ਵੀਡਿਉ ਪਾਉਣ ਲਈ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਥਲੀ ਵੀਰ ਨੂੰ ❤❤❤
Jagdeep Sir You are absolutely right .
ਵੀਰ ਜੀ ਥਲੀ ਸਹਿਬ ਬਹੁਤ ਹੀ ਵਧੀਆ ਧੰਨਵਾਦ ਵੀਰ ਜੀ ਸੱਚ ਸਾਮ੍ਹਣੇ ਲਿਆਂਦਾ
ਇਹੌ ਜਿਹੇ ਗੋਲਕ ਚੋਰ ਬੰਦੀਆ ਦੇ ਛਿੱਤਰ ਪਰੇਡ ਹੋਣੀ ਚਾਹੀਦੀ ਬਾਈ ਜੀ
😂😂😂😂😂😂😂😂😂😂
ਥਲੀ ਵੀਰ ਤੈਨੂੰ ਮੇਰੀ ਵੀ ਉਮਰ ਲੱਗ ਜਾਏ, ਪਰਮਾਤਮ tavida parvar ਨੂੰ ਤੰਦਰੁਸਤੀ baksha aur prvar nu har kushi dava baba ਨਾਨਕ ਪੂਰਾ ਪੰਜਾਬ ਪੂਰਾ wold da loka diya duva na tavida nl ,hack ਸੱਚ ਦੀ ਗਲ ਕਰਨ ਲਈ
ਚਲੋ ਚੰਗਾ ਹੈ ਅਸੀਂ ਏਹਨਾਂ ਮਸੰਦਾਂ ਤੋਂ ਦੂਰ ਹਨ,,,,,,।।।।
ਬਾਈ ਜੀ ਇਕ ਪਟਿਆਲਾ ਦਾ ਗਿਆਨੀ ਠਾਕੁਰ ਸਿਘ ਉਸ ਦੀ ਿੲਕ Audio ਵੀ viral ਹੋਈ ਸੀ ਉਹ ਹਾਲੇ ਵੀ ਬੋੀ ਜਾਦਾ
@@baldevsidhu7719 ji.... THAKUR GAPPI King PATIALA vale ji.
@@sarbjitsinghsidhu5141 ਹਾ ਜੀ ਉਹ ਹਾਲੇ ਵੀ ਲੋਕਾ ਨੂ ਮੂਰਖ ਬਨਾਈ ਜਾਦਾ
ਥਲੀ ਵੀਰ ਬਹੁਤ ਬਹੁਤ ਧੰਨਵਾਦ
😂😂 ਏਨਾ ਨੂੰ ਰੱਬ ਵੇਖੁਗਾ ਥਲੀ ਵੀਰ । ਇਹਨਾਂ ਬਹੁਤ ਗੰਦ ਪਾਇਆ ਪਿਆ।😂
ਗੋਲਕ ਤੋਂ ਪੈਸੇ ਚੱਕਦਾ ਸਾਫ਼ ਸਾਫ਼ ਦਿਸ ਰਹਿਆ ਹਲੇ ਵੀ ਕਹਿ ਰਹਿਆ ਮੈਂ ਕੋਈ ਗ਼ਲਤੀ ਨਹੀਂ ਕੀਤੀ। ਹੱਦ ਹੋ ਗਈ! ਐਨਾਂ ਝੂਠ, ਬੂਟਾ ਤਾਂ ਪੈਰਾਂ ਤੇ ਪਾਣੀਂ ਨੀਂ ਪੈਣ ਦਿੰਦਾਅ।
ਬਹੁਤ ਵਧੀਆ ਦਲੀਲ ਵੀਰ
ਬਾਈ ਜਗਦੀਪ ਸਿੰਘ ਥਲੀ ਇਹਦਾ ਨੰਬਰ ਜਨਤਾ ਚ ਲੀਕ ਕਰਿਉ ਯਰ ਅਸੀ ਵੀ ਕਰਦੇ ਆ ਗੱਲ ਇਹ ਦੇ ਨਾਲ😂
Y aa pakhokalan pind da cor aa
@@gurwantsingh7241 barnala kol Jo hei .o pind s??????
Yes ਥਲੀ ਸਾਹਿਬ ਸੁਆਦ ਆ ਗਿਆ ਅੱਜ ਤਾਂ ਬੂਟਾ ਸਿੰਘ ਮੰਤਰੀ ਬਾਜੇਕੇ ਨੂੰ ਬੜਾ ਗਿਆਨ ਸਿਖਾਉਂਦਾ ਸੀ ਇਹ ਤਾਂ ਆਪ ਚੋਰ ਨਿਕਲਿਆ ਹੈ ਅਮਿ੍ਤਪਾਲ ਬਾਰੇ ਇਸਨੇ ਰੱਜਕੇ ਜ਼ਹਿਰ ਉਗਲਿਆ ਉਹਨਾਂ ਸਾਰੇ ਸਿੰਘਾਂ ਤੇ NSA ਲਗਵਾਉਣ ਵਾਲੇ ਇਹੀ ਬੰਦੇ ਨੇ ਇੱਕ ਹੋਰ ਉਹ ਢੱਡਰੀਆਂ ਵਾਲਾ ਹੈ। ਮੈਨੂੰ ਉਹਨਾਂ ਬੰਦਿਆਂ ਦੀ ਸਮਝ ਨਹੀਂ ਆਉਂਦੀ ਜਿਹੜੇ ਇਹਨਾਂ ਅਖੌਤੀ ਸਾਧਾਂ ਨੂੰ ਗਿਆਨੀ ਜੀ ਕਹਿੰਦੇ ਹਨ ਇਹਨਾਂ ਸਾਧਾਂ ਨੇ ਹੀ ਕੌਮ ਵਿੱਚ ਪਾੜ ਪਾਏ ਨੇ ਇਹ ਸਾਰਾ ਟੋਲਾ ਦਿੱਲੀ ਦੀ ਹਕੂਮਤ ਦਾ ਹੱਕ ਪੂਰਦੇ ਹਨ। ਸਰਦਾਰ ਹਰਪ੍ਰੀਤ ਮਖੂ ਜੀ ਨੇ ਇੱਕ ਵਾਰ ਅਮਿ੍ਤਪਾਲ ਦੇ ਵਿਸੇ ਵਿਚ ਇਸ ਬੂਟੇ ਦਾ ਰੱਜ ਕੇ ਜਲੂਸ ਕੱਢਿਆ ਸੀ। ਸਲੂਟ ਮਾਰਦੇ ਹਾਂ ਥਲੀ ਵੀਰ ਤੁਹਡੀ ਸੋਚ ਨੂੰ ਇਸੇ ਤਰ੍ਹਾਂ ਹੀ ਬੂਟੇ ਦਾ ਅਤੇ ਇਹ ਦੇ ਨਾਲ ਦਿਆ ਨੂੰ ਨੰਗੇ ਕਰਕੇ ਕੌਮ ਦੇ ਸਾਹਮਣੇ ਲਿਆਉਣ ਲਈ ਧੰਨਵਾਦ ਕਰਦੇ ਹਾਂ ਜੇਕਰ ਮੈਂ ਜਜ਼ਬਾਤੀ ਹੋ ਕੇ ਕੁੱਝ ਉੱਚਾ ਨੀਵਾਂ ਬੋਲ ਗਿਆ ਹੋਵਾਂ ਤਾਂ ਮੁਆਫ ਕਰ ਦਿੱਤਾ ਜਾਵੇ।
ਗਲੀ ਗਲੀ ਵਿੱਚ ਛੋਰ ਹੈ,ਬੂਟਾ ਰਾਮ ਚੋਰ ਹੈ,,,
😅😅😂😂
Buta singh keh
ਭਰਾਵੋ ਹੁਣ ਗਿਆਨੀ ਬੂਟਾ ਸਿੰਘ ਚੋਰ ਕਹਿ ਕੇ ਕੂਮੈਂਟਸ ਕਰੋ , ਜਗਦੀਪ ਰੰਧਾਵਾ ਦੇ ਕਹਿਣ ਵਾਂਗੂੰ। ,ਗਰਦਾ ਉਡਾ ਦਿਉ,,
😂😂😂
@@Punjabisnotindia-1984😜😜😜
ਚੰਗੀ ਅਕਲ ਟਿਕਾਣੇ ਲਿਆਂਦੀ ਥਲੀ ਵੀਰ ਨੇ 👏
ਬਹੁਤ ਭੌਂਕਦਾ ਸੀ , ਸਿੱਖਾਂ ਖ਼ਿਲਾਫ਼ਗੋਲਕ ਚੋਰ ਨਿਕਲਿਆ 😂😂
Aje ta dangar doctor gurinder sai rangreta bhut tapu jado ohnu pata lagu ohda yaar buta chor a oh v bhut bund chack chack k ehnu samaj sevi dasda c 😂😂
@@gurdeepkhosa3751 ਇਹ ਬੂਟਾ ਸਿੰਘ ਉਹਦੀ ਲੈਂਦਾ ਸੀ ਡਾਕਟਰ ਦੀ
ਥਲੀ ਵੀਰ ਧੰਨਵਾਦ 🐕 ਨੂੰ ਨੰਗਾ ਕਰਨ ਲਈ
ਜਗਦੀਪ ਸਿੰਘ ਥਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵੀਰ ਇਵੇਂ ਦੇ ਲੋਕਾਂ ਤੇ ਗੁਰੂਘਰ ਅੰਦਰ ਦਾਖਲ ਹੋਣ ਦੀ ਪਾਬੰਦੀ ਲਗਾਈ ਜਾਵੇ ਇਹਨਾਂ ਲੋਕਾਂ ਲਈ ਪੈਸਾ ਸਭ ਕੁਸ਼ ਹੈ ਨਾ ਆਪਣੀ ਇੱਜ਼ਤ ਨਾ ਧਰਮ ਦੀ । ਇਹਨਾ ਲੋਕਾਂ ਨੂੰ ਦੇਖ ਕੇ ਲੋਕ ਰੱਬ ਤੋਂ ਡਰਨਾ ਛੱਡ ਗਏ
ਥਲੀਜੀ ਬੂਟੇ ਨੂੰ ਹੁਣ ਕੋਈ ਜਵਾਬ ਨਹੀਂ ਆਉਣਾ, ਹੁਣ ਆਈ ਖੋਤੀ ਬੋਹੜ ਥੱਲੇ, ਬੜੀ ਅਤ ਚੁੱਕੀ ਸੀ ਇਸ ਨੇ
ਜਗਦੀਪ ਸਿੰਘ ਥਲੀ ਪੱਤਰਕਾਰ ਵੀਰ ਸੱਚੀ ਸੁੱਚੀ ਇਮਾਨਦਾਰ ਸ਼ਖ਼ਸੀਅਤ ਹੈ ਵਾਹਿਗੁਰੂ ਮਿਹਰ ਕਰੇ ਸ਼ਾਬਾਸ਼ ਥਲੀ ਵੀਰ ਸ਼ਾਬਾਸ਼ ਸੁਆਦ ਲਿਆਂ ਕੇ ਰੱਖ ਦਿੱਤਾ ਹੈ
ਬਹੁਤ ਵਧੀਆ ਵੀਰ 👍👍👍
ਬੂਟਾ ਸਿੰਘ ਸੂਝਵਾਨ ਸਿਆਣਾ ਬੰਦਾ ਹੈ ਇਹੋ ਜਿਹੇ ਇਨਸਾਨ ਦੀ ਸਮਾਜ ਨੂ ਲੋੜ ਹੈ
ਥਲੀ ਬਾਈ ਨਜਾਰਾ ਲਿਆ ਤਾ ਇਹ ਤਾ ਗੋਲਕ ਚੋਰ ਨਿਕਲਿਆ ਬਾਈ ਇਹ ਤਾ ਬਹੁਤ ਘਟੀਆ ਬੰਦਾ ਏ ਇਸ ਦੀ ਵੀਡੀਓ ਵੱਧ ਤੋਂ ਵੱਧ share ਕਰੋ
ਥਲੀ ਵੀਰ ਪਤਰਕਾਰ ਤਾ ਖਰੇ ਸੋਨੇ ਵਰਗਾ ਹੈ🌹💐ਥਲੀ ਵੀਰ ਤਾ ਸੱਚਾ ਸੁੱਚਾ ਇਨਸਾਨ ਹੈ 🙏🙏
ਬਹੁਤ ਵਧੀਆ ਥਲੀ ਵੀਰ,
Jagdip Thali Veer Bahut vadhya vichar hon aap ji de. Aese aakhoti Sadhu Kom nu Dah laga rahe hon
ਜਗਦੀਪ ਬਾਈ ਕਮਾਲ ਕਰਤੀ ਤੁਸੀਂ ਇਹ ਬੰਦਾ ਸਿਖ ਪੰਥ ਦਾ ਵੱਡਾ ਦੁਸ਼ਮਣ ਹੈ
Waheguru ji ਥਲੀ ਵੀਰ ਤੇ ਮੇਹਰ ਰੱਖਿਓ
ਗੰਧਬੂਟ ਮੁਰਦਾਬਾਦ ਮੁਰਦਾਬਾਦ ਮੁਰਦਾਬਾਦਥਲੀ ਬਾਈ ਇਹ ਤਾਂ ਬੇਸ਼ਰਮ ਬੰਦਾ ਐ
ਥਲੀ ਵੀਰ ਵਲੋਂ ਚੋਰਾਂ ਨੂੰ ਨੰਗਾ ਕਰਨ ਲਈ ਬਹੁਤ ਬਹੁਤ ਧੰਨਵਾਦ
ਬਾਈ। ਥਲੀ। ਨਜਾਰਾ। ਲਿਆਤਾ। ਇਸ। ਕਮੀਨੇ। ਨੂੰ। ਠੋਕਤਾ
ਇਹਨੂੰ ਬੂਟੇ ਭੇਖੀ ਨੂੰ ਦਵਾਈ ਦੇਣੀ ਬਹੁਤ ਜ਼ਰੂਰੀ ਸੀ
ਮੇਰਾ ਪੁਤ ਥਲੀ ਅਸੀਂ ਤੇਰੇ ਸੁਕਰ ਗੁਜ਼ਾਰ ਹਾਂ
Thali dalla
@@RavinderSingh-em2wjyaar tu ta Boote chor da munda niklea. Chal tu mukar ja Boota tera peo aa , 😂😂
@@RavinderSingh-em2wjkeo bund pat gi dady di chori karde di video vekh k 😂😂😂
@@RavinderSingh-em2wjਵੀਰ ਕੁਝ ਸੋਚ ਸਮਝ ਕੇ ਗੱਲ ਕਰਿਆ ਕਰੋ ਇਕ ਚੋਰ ਦਾ ਕਰ ਕੇ ਤੁਸੀ ਆਪਣੀ ਬੇਜਿਤਿ ਕਰਾ ਰਹੇ ਹੋ ਲੱਖ ਲਾਹਣਤ ਤੇਰੇ ਤੇ
ਬਹੁਤ ਵਧੀਆ ਕੀਤਾ ਥਲੀ ਵੀਰ 🙏🙏🙏🙏🙏
ਵੀਰ ਥਲੀ ਸੱਚੇ ਪਤਰਕਾਰ ਹਨ ਇਨ੍ਹਾਂ ਦੀ ਰੀਸ ਇਹ ਜੱਬਲ ਕੀ ਰੀਸ ਕਰੳਗਾ ਕਤਈਹੜ ਕਿਸੇ ਥਾਂ ਦਾ
ਵਾਹਿਗੁਰੂ ਜੀ🙏🙏🙏🙏🙏🙏
ਬਾਈਥਲੀਵਡਿਆਦਾਸੰਕਾਰਕਰਿਆਕਰੋ
Salute Good job Jagdeep Singh Saab G 👏👏👏
ਥਲੀ ਵੀਰ ਚਕੱਦੇ ਕੰਮ ਨੂੰ ਗੋਲਕ ਚੋਰ ਬੂਟਾ ਦੇ
ਜਿਉਂਦਾ ਰਹਿ ਖਿੱਚ ਕੇ ਰੱਖ ਕੰਮ ਨੂੰ ਇਦਾ ਈ ਰੱਬ ਚੜਦੀ ਕਲਾ ਰੱਖਣ ਤੁਹਾਨੂੰ ਥਲੀ ਵੀਰ
ਮਿੱਤਰਾ ਵੇ ਤੇਰੀ ਪੱਗ ਦੀ ਝਾਲਰ ਬਣਜਾਬਟੂਏ ਚ ਰੱਖ ਸਾਂਭ ਕੇ ਪੰਜਾਂ ਦਾ ਡਾਲਰ ਬਣਜਾ
Veer ji es gand de barute wich tussi ki karna ! Uthe tah pta ni 5 - 5 de kine dolar hone ne !
@@oprinderkaurmaan4714 ਇਹ ਤਾ ਇਸ ਚੋਰ ਦੀ ਕਰਤੂਤ ਤੇ ਮਜਾਕ ਕੀਤਾ ਜੀ,ਵੈਸੇ ਗੋਲਕ ਤੋ ਚੱਕ ਕੇ ਸਿੱਧਾ ਖੀਸੇ ਚ ਹੀ ਪਾਉਦਾ ਬਟੂਆ ਹੈਨੀ ਇਹਦੇ ਕੋਲ,ਖੀਸੇ ਚ ਜਿਆਦਾ ਪੈ ਜਾਦੇ ਤਾ ਕਰਕੇ.
@@Q-singh526 batuya lain layi hi 5 dolar chuke hone aa ji
@@oprinderkaurmaan4714 😂😂
More power to the reporter 🙌
ਗੋਲਕ ਚੋਰ ਨਾਲ ਵਧੀਆ ਕੀਤੀ ਕੁੱਤੇ ਖਾਣੀ ਥਲੀ ਬਾਈ ਇਹਨੂੰ ਕੋਈ ਜਵਾਬ ਨੀ ਆਉਂਦਾ ਮਸੰਦ ਨੂੰ ਮੈਂ ਮੈਂ ਲਾਈ ਬੱਕਰੀ ਵਾਗੂ 😂😂
ਥੱਲੀ ਵੀਰ ਬਹੁਤ ਵਧੀਆ ਪੱਤਰਕਾਰ ਹਾਂ
ਦੂਜੀ ਵੀਡੀਓ ਵਿੱਚ ਮੰਨ ਗਿਆ ਕ ਵੀਡਿਓ ਮੇਰੀ ਹੀ ਆਹ 😅ਚੋਰੀ ਮੇ ਹੀ ਕਰਦਾ ਵੀਡਿਓ ਵਿੱਚ 😅😅
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ੲਿਹ ਤਾਂ ਮੈਨੂੰ ਪਹਿਲਾ ਹੀ ਚੰਗਾ ਨਹੀਂ ਸੀ ਲੱਗਦਾ ਅੱਜ ਤਾਂ ਸਹਾਮਣੇ ਦੇਖ ਲੋ ਲੋਕੋ ਜਿਹੜੇ ਬੈਸ ਦੇ ਸੀ
ਵਧੀਆ ਕੀਤਾ ਵਾਈ ਥਲੀ ਸਾਹਿਬ ਇਹ ਬੂਟਾ ਸਿੰਘ ਇਸਦੇ ਨਾਮ ਨਾਲ ਗਿਆਨੀ ਕਿਸਨੇ ਲਾਤਾ ਇਹ ਸਾਰਾ ਦਿਨ ਸਿਖਾਂ ਦੇ ਵਿਰੁੱਧ ਬੋਲਦੈ ਨਿੰਦਾ ਦੀ ਪੰਡ
ਵਾਹਿਗੁਰੂ ਜੀ ਮੇਰੇ ਥਲੀ ਵੀਰ ਨੂੰ ਲੰਬੀ ਉਮਰ ਬਖ਼ਸ਼ਣ ❤❤❤
Chour Banda 😂😂😂😂
ਪਤਰਕਾਰ ਵੀਰ ਜੀ ਸਚਾਈ ਦਿਖਾਉਣਾ ਲਈ ਤੁਹਾਡਾ ਧੰਨਵਾਦ ਇਨ੍ਹਾਂ ਲੋਕਾਂ ਨੂੰ ਸਚ ਕੌੜਾ ਲਗਦਾ
ਜਗਦੀਪ ਥਲੀ ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਸੀਂ ਹਮੇਸ਼ਾਂ ਕੌਮ ਦੇ ਨਾਲ਼ ਖੜਦੇ ਹੋਂ,ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ
ਗੋਲਕ ਚੋਰ ਗੰਦ ਬੰਦਾ ਥਲੀ ਸਾਹਿਬ ਜੀ ਬਹੁਤ ਵਧੀਆ ਜੀ ਇਸ ਬਾਰੇ ਜਾਣਕਾਰੀ ਦਿੱਤੀ ਹੈ
,, ਬਹੁਤ ਬੱਡਾ ਵਿਦਵਾਨ ਸਮਝ ਦਾ ਸੀ ਆਪਣੇ ਨੂੰ ਬੂਟਾ, ਮਿਲ ਗਈ ਖਿਚੜੀ,,ਖਾਣੇ ਮੁਰਮਰੇ,, ਪੰਗੇ ਥੱਲੀ ਸਾਹਬ ਨਾਲ
ਬਹੁਤ ਵਧੀਆ ਬਾਈ ਜਗਦੀਪ ਜੀ
ਜਗਦੀਪ ਵੀਰ ਜੀ ਮਨ ਖ਼ੁਸ਼ ਹੋ ਗਿਆ ਬੂਟਾ ਸਿੰਘ ਇਹੋ਼ ਦੇ ਨਾਂ ਨੂੰ ਤਾਂ ਸਿੰਘ ਲਾਉਣ ਨੂੰ ਵੀ ਜੀ ਕਰਦਾ ਇਹੋ ਜਿਹੇ ਬੂਟੇ ਵਰਗਿਆਂ ਨੇ ਸਿੱਖ ਕੌਮ ਬਦਨਾਮ ਕਰ ਰੱਖੀ ਆ
ਬਿਲਕੁਲ ਸਹੀ ਥਲੀ ਵੀਰ ਏਦਾਂ ਹੀ ਮੰਜੀ ਠੋਕ ਕੇ ਰੱਖੋ ਇਸ ਦੀ ਕੁੱਤੇ ਕਾਮਰੇਡ ਦੀ ਇਹ ਬਹੁਤ ਬਕਵਾਸ ਕਰਦਾ ਸਾਰੇ ਸਿੰਘਾਂ ਬਾਰੇ ਸਿੱਖ ਕੌਮ ਦੇ ਸ਼ਹੀਦਾਂ ਬਾਰੇ
ਥਲੀ ਵੀਰ ਜੀ ਨੂੰ ਵਾਹਿਗੁਰੂ ਜੀ ਲੰਬੀ ਉਮਰ ਬਖਸ਼ਿਸ਼ ਕਰਨ ।ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਰੱਖਣ
❤ਥਲੀ ਵੀਰ ਜੀ ਦਿੱਲ ਤੌ ਸਲੂਟ ਹੈ ਜੀ ਵੱਡੀਆ ਵੱਡੀਆ ਗੱਲਾਂ ਕਰਨ ਵਾਲੇ ਬੂਟਾ ਸਿੰਘ ਨੂੰ ਕੋਈ ਗੱਲ ਨਹੀਂ ਆੲਈ ਕਦੇ ਕੁੱਝ ਕਹਿੰਦਾ ਕਦੇ ਕੁੱਝ ਕਹਿੰਦਾ ਹੈ ❤
ਜੀਂਦਾ ਰਹਿ ਥਲੀ ਵੀਰ ਇਸ ਆਰਐੱਸਐੱਸ ਦੇ ਦਲਾਲ ਨੂੰ ਸਬਕ ਸਿਖਾਉਣ ਲਈ
ਵਾਹ ਓਇ ਬੂਟਿਆ ਚੰਗੀ ਕਰਤੂਤ ਦਿਖਾਈ।ਸ਼ਰਮ ਨਾਲ ਪਾਣੀ ਵਿੱਚ ਨੱਕ ਡਬੋ ਲੈ।
ਜਿਉਂਦੇ ਵਸਦੇ ਰਹੋ ਜਗਦੀਪ ਸਿੰਘ ਥਲੀ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਅਤੇ ਚੜ੍ਹਦੀਆਂ ਕਲਾ ਬਖਸ਼ਣ ਤੁਸੀਂ ਦੁੱਧ ਦਾ ਦੁੱਧ ਅਤੇ ਪਾਣੀਂ ਦਾ ਪਾਣੀਂ ਕਰਨ ਦੀ ਹਿੰਮਤ ਅਤੇ ਹੌਸਲਾ ਰੱਖਦੇ ਹੋ 👍👍
ਥਲੀ ਵੀਰ ਬੁਹਤ ਵਧੀਆ ਸੁਣਾਇਆ ਗੱਲਾ ਸ਼ਰਿਮੰਦਾ ਜਿਹਾ ਬੋਲਦਾ ਸੀ
ਵੀਰ ਜੀ ਬੂਟੇ ਨੂੰ ਨੰਗਾ ਕਰਕੇ ਚੰਗਾ ਕੀਤਾ
ਥਲੀ ਵੀਰ ਬਹੁਤ ਹੀ ਵਧੀਆ ਗ੍ਰੇਟ ਪੱਤਰਕਾਰ ਹੈ ਵਾਹਿਗੁਰੂ ਜੀ
ਥਲੀ ਬਾਈ ਬਹੁਤ ਵਧੀਆਂ ਕੀਤਾ ਬੂਟਾ ਗੋਲਕ ਚੋਰ ਨੂੰ ਨੱਗਾ ਕਰ ਕੇ ਇਹ ਬੂਟਾ ਸਿੱਖੀ ਦੇ ਭੇਸੇ ਵਿੱਚ ਸਿੱਖਾਂ ਦਾ ਦੁਸ਼ਮਣ ਹੈ ਇਹ ਹੈ ਕਾਮਰੇਡ ਇਹ ਦੇ ਛਿੱਤਰ ਪਰੇਡ ਹੋਣੀ ਚਾਹੀਦੀ
ਬਾਈ ਜੀ ਨਰਕ ਸਵਰਗ ਇਥੇ ਹੀ ਹੈ ਗੁਰੂ ਸਾਹਿਬ ਨੇ ਕਿਹਾ ਸੀ ਜੋ ਬੀਜੋ ਗੇ ਉਹੀ ਵੱਡੋ ਗੇ ਸੰਤਾਂ ਦੇ ਨਿੰਦਕ ਨੂੰ ਨਾ ਏਥੇ ਢੋਹੀ ਮਿੱਲਦੀ ਹੈ ਨਾ ਦਰਗਾਹ ਵਿੱਚ
ਬਹੁਤ ਵਧੀਆ ਜਗਦੀਪ ਵੀਰੇ ਖਿੱਚੀ ਚੱਲੋ ਕੰਮ ਨੂੰ good bro
ਜਗਦੀਪ ਥਾਲੀ ਬਾੲੀ ਜੀ ਬਹੁਤ ਚੰਗਾ ਕੀਤਾ ੲਿਸ ਬੰਦੇ ਨਾਲ ੲਿਸ ਤਰ੍ਹਾਂ ਹੋਣੀ ਚਾਹੀਦੀ ਸੀ ਥਾਲੀ ਬਾੲੀ ਦੇ ਪਿਛੇ ਸਾਰੇ ਲੋਕ ਹਨ ਤੋਂ ਕੋਰਟ ਵਿੱਚ ਜਾਣ ਲਈ ਦਮ ਨਹੀਂ ਬੂਟਾ ਚੋਰ
ES BANDE BUTE CHOR DE GUNH DE BHAR KE SHITR MARO
DABB KE WIRL KRO ES DE VEDEO EH BAHUT BAKWAS MARDA UTUBE TE
ਬੂਟੀ ਚੋਰ ਦੀ ਚੰਗੀ ਸੇਵਾ ਕੀਤੀ ਬਾਈ ਨੇ
ਬਹੁਤ ਵਧੀਆ ਕੀਤਾ, ਥਲੀ ਵੀਰੇ,
ਬੂਟਾ ਸਿੰਘ ਜੀ ਜੇ ਗਲਤੀ ਨਹੀਂ ਕੀਤੀ ਤਾਂ ਸਬੂਤ ਦੇ ਦੇਵੋ ਡਰਦੇ ਕਿਓਂ ਹੋ
ਸੁਆਦ ਆ ਗਿਆ ਥਲੀ ਵੀਰ ਚੰਗੀ ਤੱਸਲੀ ਕਰਾਈ ਚੋਰ ਦੀ।
ਥਲੀ ਵੀਰ ਜੀ ਤੁਸੀਂ ਇਮਾਨਦਾਰ ਬੇਬਾਕ ਨਿੱਡਰ ਨਿਰਪੱਖ ਨਿਧੜਕ ਸਿੱਖ ਹਿਤੈਸ਼ੀ ਪੱਤਰਕਾਰ ਹੋ ਧੰਨਵਾਦ ਪਰ ਬੂਟੇ ਵਰਗੇ ਨਜਾਇਜ਼ ਅੌਲਾਦ ਨਾਲ ਗੱਲ ਨਹੀ ਕਰਨੀ ਚਾਹੀਦੀ ਸੀ ਸੋਨੂੰ ਵੀਰ ਇੱਹ ਬੂਟੇ ਨੂੰ ਜੰਮਣ ਵਾਲਿਆ ਤੇ ਲੱਖ ਲੱਖ ਲਾਹਨਤਾਂ ਤੇ ਬੂਟੇ ਦੀ ਅੌਲਾਦ ਤੇ ਲੱਖ ਲੱਖ ਲਾਹਨਤਾਂ ਇੱਹ ਨਜਾਇਜ਼ ਅੌਲਾਦ ਹੈ
ਵਾਹਿਗੁਰੂ ਜੀ ਮੇਹਰ ਕਰੋ ਜੀ। ਬੂਟਾ ਸਿੰਘ ਬਹੁਤ ਝੂਠਾ ਬੰਦਾ ਬਹੁਤ ਗੱਲ਼ਤ ਹੈ । ਹਰ ਇਕ ਦੇ ਖਿਲਾਫ ਬੋਲਦਾ ਹੈ ।
Bilkul Right
ਸ਼ਕਲੋਂ ਚੋਰ ਤਾਂ ਨੀ ਲਗਦਾ ਬੂਟਾ... ਪਰ ਹੈ ਅਸਲੀ ਚੋਰ...
🤣🤣🤣 5 dollars
ਜਿਉਂਦਾ ਰਹਿ ਜਵਾਨਾਂ ਰੱਗੇ ਹੱਥੀਂ ਗੋਲਕ ਚੋਰ ਫੜਨ ਦਾ
ਵਾਹਿਗੁਰੂ ਥਲੀ ਵੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ
ਬਾਈ ਥਲੀ ਬਹੁਤ ਵੀ ਚੰਗੀ ਤਰਾ ਠੋਕਿਆ 😅😅 ਬੂਟਾ ਸਿਉ ਕਾਮਰੇਡ 😅😅😅😅😅😀😀😀😀😀
ਸਵਾਦ ਆ ਗਿਆ ਥਲੀ ਸਾਬ
ਵਾਹ ਵੀਰੇ ਥਲੀ ਨਜ਼ਰਾਂ ਲਿਆਂ ਦਿੱਤਾ। ਇਹੋ ਜਿਹੇ ਮਸਾਦਾ ਨਾਲ ਇਹੀ ਹੋਣੀ ਚਾਹੀਦੀ ਆ
ਐਦਾਂ ਦੇ ਲੋਕਾਂ ਨੂੰ ਗੁਰੂ ਘਰਾਂ ਵਿੱਚ ਨਾ ਵੜਨ ਦਿੱਤਾ ਜਾਵੇ ਥਲੀ ਵੀਰ ਜੀ ਬਹੁਤ ਵਧੀਆ ਸਮਝਾਇਆ
Fir khoge dhrm bdlde ne
ਥਲੀ ਵੀਰ ਵਹੁਤ ਹੀ ਵਧੀਆ ਕੀਤਾ ਏਸ ਕੱਜਲ ਨੂੰ ਝਾੜ ਝੰਬ ਕੀਤੀ ਏ ਗਦਾਰ ਆ ਕੌਮ ਦਾ
ਬਹੁਤ ਵਧੀਆ ਕੀਤਾ ਥੱਲੀ ਵੀਰ ਜੀ
ਇਹ ਮਖੂ ਦੇ ਚੈਨਲ ਤੇ ਮਨਿਆ ਇਹ video ਇਸ ਦੀ ਹੈ
👍👍👍
gaddar nu thokeya eh kateer bakwas karan waste bhonkde rehnde ne
Very good Jagdeep Singh ji
ਨਜ਼ਾਰਾ ਲਿਆਤਾ ਥਲੀ ਸਾਬ 😂😅
,,ਚੋਰ ਨੂੰ ਰੱਜਕੇ ਜ਼ਲੀਲ ਕੀਤਾ ,,ਪਰ ਚੋਰ ਨੇ ਮਾਸਾ ਵੀ ਫੀਲ ਕੀਤਾ 😂😂
ਚੋਰ ਚੋਰ ਮਚਾਏ ਸੋਰ 😂😅
@@oprinderkaurmaan4714 🤣😂
Chawal bande nu ki aasar aa
ਠੋਕਤਾ ਥਲੀ ਬਾਈ ਵੱਡੇ ਸਮਾਜ ਸੇਵੀ ਵੱਡਾ ਚੋਰ ਸਿੱਖ ਕੋਮ ਦਾ
ਵਾਹਿਗੁਰੂ ਚੜਦ੍ਹੀ ਕਲਾ ਵਿੱਚ ਰੱਖੇ ਥਲੀ ਵਾਈ ਨੂੰ ਬੂਟਾ ਮੂਰਖ ਹੈ ਮਾਨਸਿਕਤੌਰ ਤੇ ਕਮਜ਼ੋਰ ਹੈ ਬੂਟਾ
ਜਿਊਂਦਾ ਰੈਹ ਬਾਈ ਜਗਦੀਪ ਸਿੰਘ ਥਲੀ ਚੰਗਾ ਖਿੱਚੀਆ ਚੋਰ ਨੂੰ 👍👍
Chor buta singh
Thats the example of great journalism! No matter whats your religion or caste .. fearless talk jagdip singh thali👍🏻🙏🏻🙏🏻 wmk
ਬੁਹਤ ਵਧੀਆ ਹੋਇਆ ਇਸ ਦੀ ਵੀਡਿਉ ਸਾਮ੍ਹਣੇ ਆਈ ਚੋਰ ਦੀ 😅ਆਪਣੇ ਆਪ ਨੂੰ ਪਤਾ ਨਈ ਕੀ ਸਮਜਦਾ ਬੂਟਾ😅😅
ਥਲੀ ਵੀਰ ਪਤਰਕਾਰ ਨੂੰ ਪ੍ਰਮਾਤਮਾ ਵਾਹਿਗੁਰੂ 🌹💐🌷ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
ਥਲੀ ਵੀਰ ਬਹੁਤ ਵਧੀਆ ਪੱਤਰਕਾਰ, ਵਧੀਆ ਠੋਕ ਕੇ ਜਵਾਬ ਦਿੱਤਾ।
ਬਹੁਤ ਬਹੁਤ ਵਧਾਈਆ ਜਗਦੀਪ ਇਕ ਪਾਸੇ ਹਰਨੇਕ ਨਿਊਜ਼ੀਲੈਂਡ ਵਾਲਾ ਹੈ ਢਡਰੀਆਂ ਵਾਲੇ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਚੋਰ ਦੱਸੀ ਜਾਂਦਾ ਹੈ ਦੂਜੇ ਪਾਸੇ ਅੱਜ ਕੱਲ ਐਸਜੀਪੀਸੀ ਦਾ ਵੀ ਪ੍ਰਚਾਰ ਬਹੁਤ ਜ਼ੋਰਾਂ ਸ਼ੋਰਾਂ ਨਾਲ ਹੋ ਰਿਹਾ ਹੈ ਯੂ ਟਿਊਬ ਤੇ ਨਿੱਤ ਨਵੀਂ ਵੀਡੀਓ ਆਉਂਦੀ ਹੈ ਹੁਣ ਤੁਸੀਂ ਵੀ ਬੂਟਾ ਸਿੰਘ ਦੀ ਨਵੀਂ ਵੀਡੀਓ ਲੈ ਕੇ ਆਏ ਉਹ ਆਵਦੇ ਆਪ ਨੂੰ ਪ੍ਰਚਾਰਕ ਦੱਸਦਾ ਹੈ ਗਾਤਰਾ ਵੀ ਪਾਇਆ ਹੈ ਦਸਤਾਰ ਵੀ ਸਜਾਈ ਹੈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਏਸੇ ਤਰ੍ਹਾਂ ਹੀ ਰਲ ਮਿਲ ਕੇ ਸਿੱਖੀ ਦਾ ਪਰਚਾਰ ਕਰਦੇ ਰਹੋ ਦੂਜਾ ਧੰਨਵਾਦ ਉਸ ਭੈਣ ਦਾ ਜਿਸ ਦੀ ਇੱਕ ਪਰਾਉਂਠੇ ਨੇ ਕਈਆਂ ਦੇ ਅੰਦਰ ਤਜ਼ਾਬ ਬਣਾ ਤਾ
ਬਹੁਤ ਵਧੀਆ ਕੀਤਾ ਥਲੀ ਵੀਰ ਜੀ 🙏🏻
ਜਗਦੀਪ ਥਲੀ ਸਾਬ ਜੀ ਸੱਚ ਦੀ ਅਵਾਜ਼ ਬੁਲਂਦ ਕਰਨ ਲਈ ਧੰਨਵਾਦ ਜੀ❤ 🙏🙏
ਬੂਟੇ ਸੂਟੇ ਨੇ ਬਹੁਤ ਅੱਤ ਚੱਕੀ ਸੀ। ਹੁਣ ਲੱਸੀ ਕਰਵਾ ਲਈ ਬੁੱਢੇ ਵਾਰੇ 😁😁😃😃🤣
ਵਾਹਿਗੁਰੂ ਜੀ chadikala kerry thali put ਸਚਾਈ de ਜਿੱਤ ਹੋਵੇਗੀ ਵਾਹਿਗੁਰੂ ਜੀ aap ਕਿਰਪਾ karange ਖਾਲਿਸਤਾਨ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ
ਬਾਈ ਥਲੀ ਖਿੱਚ ਕੇ ਰੱਖ ਬੂਟੇ ਦੱਲੇ ਨੂੰ ਤੇਰੇ ਨਾਲ ਹਾਂ ਬਾਈ ਇਹ ਸਿੱਖਾ ਦਾ ਦੁਸ਼ਮਣ ਹੈ
ਲੱਖ ਦੀ ਲਾਹਨਤ ਹੈ ਬੂਟੇ ਤੇ ਕੌਮ ਦਾ ਗਦਾਰ 😡😡 ਬਹੁਤ ਵਧੀਆ ਕੀਤਾ ਜਗਦੀਪ ਸਿੰਘ ਜੀ
ਜਗਦੀਪ ਸਿੰਘ ਥਲੀ ਵੀਰ ਜੀ ਇਹੋ ਲੋਕ ਆਪ ਗੋਲਕਾਂ ਵਿੱਚੋ ਪੈਸੇ ਚੁਕ ਦੇ ਹਨ ਬਦਨਾਮ ਖਾਲਿਸਤਾਨੀਆਂ ਨੁੰ ਕਰਦੇ ਹਨ ਕਿਦਾਂ ਬੈ ਜਾਂਦੇ ਕੈਮਰੇ ਅਗੇ
ਥਲੀ ਸਾਹਿਬ ਬਹੁਤ ਅੱਛਾ। ਐਸੇ ਚੋਰਾਂ ਨੂੰ ਬਏਨਆਬ ਕਰਨਾ ਚਾਹੀਦਾ ਹੈ।ਜੋ ਦਾੜੀਆਂ ਵਧਾ ਕੇ ਗਿਆਨੀ ਧਿਆਨੀ ਬਣ ਕੇ ਚੋਰੀਆਂ ਕਰਦੇ ਹਨ
ਇਸ ਬੰਦੇ ਨੇ ਆਪ ਹੀ ਮੰਨ ਲਿਆ ਏਨੇ ਏਦੋਂ ਵੀ ਵੱਡੇ ਕੰਮ ਕੀਤੇ ਆ ਬੇਸਰਮ ਬੰਦਾ
Punjab da sher reporter 🙏🙏
ਬੂਟਾ ਸਿੰਘ ਨਹੀਂ ਇਸ ਤਰ੍ਹਾਂ ਦੇ ਤਾਂ ਥੋਰ ਦੇ ਬੂਟੇ ਹੈ
👍👍👍👍👍
ਥਲੀ ਵੀਰ ਜੀ ਬਹੁਤ ਵਧੀਆ ਕੀਤਾ ਇਸ ਚਵਲ ਬੰਦੇ ਦੀ ਵੀਡਿਉ ਪਾਉਣ ਲਈ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਥਲੀ ਵੀਰ ਨੂੰ ❤❤❤
Jagdeep Sir You are absolutely right .
ਵੀਰ ਜੀ ਥਲੀ ਸਹਿਬ ਬਹੁਤ ਹੀ ਵਧੀਆ ਧੰਨਵਾਦ ਵੀਰ ਜੀ ਸੱਚ ਸਾਮ੍ਹਣੇ ਲਿਆਂਦਾ
ਇਹੌ ਜਿਹੇ ਗੋਲਕ ਚੋਰ ਬੰਦੀਆ ਦੇ ਛਿੱਤਰ ਪਰੇਡ ਹੋਣੀ ਚਾਹੀਦੀ ਬਾਈ ਜੀ
😂😂😂😂😂😂😂😂😂😂
ਥਲੀ ਵੀਰ ਤੈਨੂੰ ਮੇਰੀ ਵੀ ਉਮਰ ਲੱਗ ਜਾਏ, ਪਰਮਾਤਮ tavida parvar ਨੂੰ ਤੰਦਰੁਸਤੀ baksha aur prvar nu har kushi dava baba ਨਾਨਕ ਪੂਰਾ ਪੰਜਾਬ ਪੂਰਾ wold da loka diya duva na tavida nl ,hack ਸੱਚ ਦੀ ਗਲ ਕਰਨ ਲਈ
ਚਲੋ ਚੰਗਾ ਹੈ ਅਸੀਂ ਏਹਨਾਂ ਮਸੰਦਾਂ ਤੋਂ ਦੂਰ ਹਨ,,,,,,।।।।
ਬਾਈ ਜੀ ਇਕ ਪਟਿਆਲਾ ਦਾ ਗਿਆਨੀ ਠਾਕੁਰ ਸਿਘ ਉਸ ਦੀ ਿੲਕ Audio ਵੀ viral ਹੋਈ ਸੀ ਉਹ ਹਾਲੇ ਵੀ ਬੋੀ ਜਾਦਾ
@@baldevsidhu7719 ji.... THAKUR GAPPI King PATIALA vale ji.
@@sarbjitsinghsidhu5141 ਹਾ ਜੀ ਉਹ ਹਾਲੇ ਵੀ ਲੋਕਾ ਨੂ ਮੂਰਖ ਬਨਾਈ ਜਾਦਾ
ਥਲੀ ਵੀਰ ਬਹੁਤ ਬਹੁਤ ਧੰਨਵਾਦ
😂😂 ਏਨਾ ਨੂੰ ਰੱਬ ਵੇਖੁਗਾ ਥਲੀ ਵੀਰ । ਇਹਨਾਂ ਬਹੁਤ ਗੰਦ ਪਾਇਆ ਪਿਆ।😂
ਗੋਲਕ ਤੋਂ ਪੈਸੇ ਚੱਕਦਾ ਸਾਫ਼ ਸਾਫ਼ ਦਿਸ ਰਹਿਆ ਹਲੇ ਵੀ ਕਹਿ ਰਹਿਆ ਮੈਂ ਕੋਈ ਗ਼ਲਤੀ ਨਹੀਂ ਕੀਤੀ।
ਹੱਦ ਹੋ ਗਈ! ਐਨਾਂ ਝੂਠ, ਬੂਟਾ ਤਾਂ ਪੈਰਾਂ ਤੇ ਪਾਣੀਂ ਨੀਂ ਪੈਣ ਦਿੰਦਾਅ।
ਬਹੁਤ ਵਧੀਆ ਦਲੀਲ ਵੀਰ
ਬਾਈ ਜਗਦੀਪ ਸਿੰਘ ਥਲੀ ਇਹਦਾ ਨੰਬਰ ਜਨਤਾ ਚ ਲੀਕ ਕਰਿਉ ਯਰ ਅਸੀ ਵੀ ਕਰਦੇ ਆ ਗੱਲ ਇਹ ਦੇ ਨਾਲ😂
Y aa pakhokalan pind da cor aa
@@gurwantsingh7241 barnala kol Jo hei .o pind s??????
Yes ਥਲੀ ਸਾਹਿਬ ਸੁਆਦ ਆ ਗਿਆ ਅੱਜ ਤਾਂ ਬੂਟਾ ਸਿੰਘ ਮੰਤਰੀ ਬਾਜੇਕੇ ਨੂੰ ਬੜਾ ਗਿਆਨ ਸਿਖਾਉਂਦਾ ਸੀ ਇਹ ਤਾਂ ਆਪ ਚੋਰ ਨਿਕਲਿਆ ਹੈ ਅਮਿ੍ਤਪਾਲ ਬਾਰੇ ਇਸਨੇ ਰੱਜਕੇ ਜ਼ਹਿਰ ਉਗਲਿਆ ਉਹਨਾਂ ਸਾਰੇ ਸਿੰਘਾਂ ਤੇ NSA ਲਗਵਾਉਣ ਵਾਲੇ ਇਹੀ ਬੰਦੇ ਨੇ ਇੱਕ ਹੋਰ ਉਹ ਢੱਡਰੀਆਂ ਵਾਲਾ ਹੈ। ਮੈਨੂੰ ਉਹਨਾਂ ਬੰਦਿਆਂ ਦੀ ਸਮਝ ਨਹੀਂ ਆਉਂਦੀ ਜਿਹੜੇ ਇਹਨਾਂ ਅਖੌਤੀ ਸਾਧਾਂ ਨੂੰ ਗਿਆਨੀ ਜੀ ਕਹਿੰਦੇ ਹਨ ਇਹਨਾਂ ਸਾਧਾਂ ਨੇ ਹੀ ਕੌਮ ਵਿੱਚ ਪਾੜ ਪਾਏ ਨੇ ਇਹ ਸਾਰਾ ਟੋਲਾ ਦਿੱਲੀ ਦੀ ਹਕੂਮਤ ਦਾ ਹੱਕ ਪੂਰਦੇ ਹਨ। ਸਰਦਾਰ ਹਰਪ੍ਰੀਤ ਮਖੂ ਜੀ ਨੇ ਇੱਕ ਵਾਰ ਅਮਿ੍ਤਪਾਲ ਦੇ ਵਿਸੇ ਵਿਚ ਇਸ ਬੂਟੇ ਦਾ ਰੱਜ ਕੇ ਜਲੂਸ ਕੱਢਿਆ ਸੀ। ਸਲੂਟ ਮਾਰਦੇ ਹਾਂ ਥਲੀ ਵੀਰ ਤੁਹਡੀ ਸੋਚ ਨੂੰ ਇਸੇ ਤਰ੍ਹਾਂ ਹੀ ਬੂਟੇ ਦਾ ਅਤੇ ਇਹ ਦੇ ਨਾਲ ਦਿਆ ਨੂੰ ਨੰਗੇ ਕਰਕੇ ਕੌਮ ਦੇ ਸਾਹਮਣੇ ਲਿਆਉਣ ਲਈ ਧੰਨਵਾਦ ਕਰਦੇ ਹਾਂ ਜੇਕਰ ਮੈਂ ਜਜ਼ਬਾਤੀ ਹੋ ਕੇ ਕੁੱਝ ਉੱਚਾ ਨੀਵਾਂ ਬੋਲ ਗਿਆ ਹੋਵਾਂ ਤਾਂ ਮੁਆਫ ਕਰ ਦਿੱਤਾ ਜਾਵੇ।
ਗਲੀ ਗਲੀ ਵਿੱਚ ਛੋਰ ਹੈ,
ਬੂਟਾ ਰਾਮ ਚੋਰ ਹੈ,,,
😅😅😂😂
Buta singh keh
ਭਰਾਵੋ ਹੁਣ ਗਿਆਨੀ ਬੂਟਾ ਸਿੰਘ ਚੋਰ ਕਹਿ ਕੇ ਕੂਮੈਂਟਸ ਕਰੋ , ਜਗਦੀਪ ਰੰਧਾਵਾ ਦੇ ਕਹਿਣ ਵਾਂਗੂੰ। ,ਗਰਦਾ ਉਡਾ ਦਿਉ,,
😂😂😂
@@Punjabisnotindia-1984😜😜😜
ਚੰਗੀ ਅਕਲ ਟਿਕਾਣੇ ਲਿਆਂਦੀ ਥਲੀ ਵੀਰ ਨੇ 👏
ਬਹੁਤ ਭੌਂਕਦਾ ਸੀ , ਸਿੱਖਾਂ ਖ਼ਿਲਾਫ਼
ਗੋਲਕ ਚੋਰ ਨਿਕਲਿਆ 😂😂
Aje ta dangar doctor gurinder sai rangreta bhut tapu jado ohnu pata lagu ohda yaar buta chor a oh v bhut bund chack chack k ehnu samaj sevi dasda c 😂😂
@@gurdeepkhosa3751 ਇਹ ਬੂਟਾ ਸਿੰਘ ਉਹਦੀ ਲੈਂਦਾ ਸੀ ਡਾਕਟਰ ਦੀ
ਥਲੀ ਵੀਰ ਧੰਨਵਾਦ 🐕 ਨੂੰ ਨੰਗਾ ਕਰਨ ਲਈ
ਜਗਦੀਪ ਸਿੰਘ ਥਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵੀਰ ਇਵੇਂ ਦੇ ਲੋਕਾਂ ਤੇ ਗੁਰੂਘਰ ਅੰਦਰ ਦਾਖਲ ਹੋਣ ਦੀ ਪਾਬੰਦੀ ਲਗਾਈ ਜਾਵੇ ਇਹਨਾਂ ਲੋਕਾਂ ਲਈ ਪੈਸਾ ਸਭ ਕੁਸ਼ ਹੈ ਨਾ ਆਪਣੀ ਇੱਜ਼ਤ ਨਾ ਧਰਮ ਦੀ । ਇਹਨਾ ਲੋਕਾਂ ਨੂੰ ਦੇਖ ਕੇ ਲੋਕ ਰੱਬ ਤੋਂ ਡਰਨਾ ਛੱਡ ਗਏ
ਥਲੀਜੀ ਬੂਟੇ ਨੂੰ ਹੁਣ ਕੋਈ ਜਵਾਬ ਨਹੀਂ ਆਉਣਾ, ਹੁਣ ਆਈ ਖੋਤੀ ਬੋਹੜ ਥੱਲੇ, ਬੜੀ ਅਤ ਚੁੱਕੀ ਸੀ ਇਸ ਨੇ
ਜਗਦੀਪ ਸਿੰਘ ਥਲੀ ਪੱਤਰਕਾਰ ਵੀਰ ਸੱਚੀ ਸੁੱਚੀ ਇਮਾਨਦਾਰ ਸ਼ਖ਼ਸੀਅਤ ਹੈ ਵਾਹਿਗੁਰੂ ਮਿਹਰ ਕਰੇ ਸ਼ਾਬਾਸ਼ ਥਲੀ ਵੀਰ ਸ਼ਾਬਾਸ਼ ਸੁਆਦ ਲਿਆਂ ਕੇ ਰੱਖ ਦਿੱਤਾ ਹੈ
ਬਹੁਤ ਵਧੀਆ ਵੀਰ 👍👍👍
ਬੂਟਾ ਸਿੰਘ ਸੂਝਵਾਨ ਸਿਆਣਾ ਬੰਦਾ ਹੈ ਇਹੋ ਜਿਹੇ ਇਨਸਾਨ ਦੀ ਸਮਾਜ ਨੂ ਲੋੜ ਹੈ
ਥਲੀ ਬਾਈ ਨਜਾਰਾ ਲਿਆ ਤਾ ਇਹ ਤਾ ਗੋਲਕ ਚੋਰ ਨਿਕਲਿਆ ਬਾਈ ਇਹ ਤਾ ਬਹੁਤ ਘਟੀਆ ਬੰਦਾ ਏ ਇਸ ਦੀ ਵੀਡੀਓ ਵੱਧ ਤੋਂ ਵੱਧ share ਕਰੋ
ਥਲੀ ਵੀਰ ਪਤਰਕਾਰ ਤਾ ਖਰੇ ਸੋਨੇ ਵਰਗਾ ਹੈ🌹💐ਥਲੀ ਵੀਰ ਤਾ ਸੱਚਾ ਸੁੱਚਾ ਇਨਸਾਨ ਹੈ 🙏🙏
ਬਹੁਤ ਵਧੀਆ ਥਲੀ ਵੀਰ,
Jagdip Thali Veer Bahut vadhya vichar hon aap ji de. Aese aakhoti Sadhu Kom nu Dah laga rahe hon
ਜਗਦੀਪ ਬਾਈ ਕਮਾਲ ਕਰਤੀ ਤੁਸੀਂ ਇਹ ਬੰਦਾ ਸਿਖ ਪੰਥ ਦਾ ਵੱਡਾ ਦੁਸ਼ਮਣ ਹੈ
Waheguru ji ਥਲੀ ਵੀਰ ਤੇ ਮੇਹਰ ਰੱਖਿਓ
ਗੰਧਬੂਟ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
ਥਲੀ ਬਾਈ ਇਹ ਤਾਂ ਬੇਸ਼ਰਮ ਬੰਦਾ ਐ
ਥਲੀ ਵੀਰ ਵਲੋਂ ਚੋਰਾਂ ਨੂੰ ਨੰਗਾ ਕਰਨ ਲਈ ਬਹੁਤ ਬਹੁਤ ਧੰਨਵਾਦ
ਬਾਈ। ਥਲੀ। ਨਜਾਰਾ। ਲਿਆਤਾ। ਇਸ। ਕਮੀਨੇ। ਨੂੰ। ਠੋਕਤਾ
ਇਹਨੂੰ ਬੂਟੇ ਭੇਖੀ ਨੂੰ ਦਵਾਈ ਦੇਣੀ ਬਹੁਤ ਜ਼ਰੂਰੀ ਸੀ
ਮੇਰਾ ਪੁਤ ਥਲੀ ਅਸੀਂ ਤੇਰੇ ਸੁਕਰ ਗੁਜ਼ਾਰ ਹਾਂ
Thali dalla
@@RavinderSingh-em2wjyaar tu ta Boote chor da munda niklea. Chal tu mukar ja Boota tera peo aa , 😂😂
@@RavinderSingh-em2wjkeo bund pat gi dady di chori karde di video vekh k 😂😂😂
@@RavinderSingh-em2wjਵੀਰ ਕੁਝ ਸੋਚ ਸਮਝ ਕੇ ਗੱਲ ਕਰਿਆ ਕਰੋ ਇਕ ਚੋਰ ਦਾ ਕਰ ਕੇ ਤੁਸੀ ਆਪਣੀ ਬੇਜਿਤਿ ਕਰਾ ਰਹੇ ਹੋ ਲੱਖ ਲਾਹਣਤ ਤੇਰੇ ਤੇ
ਬਹੁਤ ਵਧੀਆ ਕੀਤਾ ਥਲੀ ਵੀਰ 🙏🙏🙏🙏🙏
ਵੀਰ ਥਲੀ ਸੱਚੇ ਪਤਰਕਾਰ ਹਨ ਇਨ੍ਹਾਂ ਦੀ ਰੀਸ ਇਹ ਜੱਬਲ ਕੀ ਰੀਸ ਕਰੳਗਾ ਕਤਈਹੜ ਕਿਸੇ ਥਾਂ ਦਾ
ਵਾਹਿਗੁਰੂ ਜੀ🙏🙏🙏🙏🙏🙏
ਬਾਈਥਲੀਵਡਿਆਦਾਸੰਕਾਰਕਰਿਆਕਰੋ
Salute Good job Jagdeep Singh Saab G 👏👏👏
ਥਲੀ ਵੀਰ ਚਕੱਦੇ ਕੰਮ ਨੂੰ ਗੋਲਕ ਚੋਰ ਬੂਟਾ ਦੇ
ਜਿਉਂਦਾ ਰਹਿ ਖਿੱਚ ਕੇ ਰੱਖ ਕੰਮ ਨੂੰ ਇਦਾ ਈ ਰੱਬ ਚੜਦੀ ਕਲਾ ਰੱਖਣ ਤੁਹਾਨੂੰ ਥਲੀ ਵੀਰ
ਮਿੱਤਰਾ ਵੇ ਤੇਰੀ ਪੱਗ ਦੀ ਝਾਲਰ ਬਣਜਾ
ਬਟੂਏ ਚ ਰੱਖ ਸਾਂਭ ਕੇ ਪੰਜਾਂ ਦਾ ਡਾਲਰ ਬਣਜਾ