ਬਾਦਲ ਦੀ ਮਹਿੰਗੀ ਸ਼ਰਾਬ |Darshan Singh Dhaliwal |Game Changer| Punjab Politics| Akali Dal | Sarbatmedia

แชร์
ฝัง
  • เผยแพร่เมื่อ 10 ก.พ. 2025
  • Sarbat is about Punjab talks ਗੱਲ ਪੰਜਾਬ ਦੀ
    Facebook: sarbatmedia
    Instagram: / sarbat_media
    #Sarbat #SarbatMedia

ความคิดเห็น • 100

  • @JUNE1984AmrikSingh
    @JUNE1984AmrikSingh 2 หลายเดือนก่อน +13


    ਪ੍ਰਕਾਸ਼ ਚੰਦ ਦਾ ਚਮਚਾ।।☬॥

  • @boharsingh1296
    @boharsingh1296 2 หลายเดือนก่อน +26

    ਪੰਜਾਬ,ਖਾ,ਗਿਆ

  • @MalkeetSingh-nj8vq
    @MalkeetSingh-nj8vq 2 หลายเดือนก่อน +22

    ਬਾਦਲ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ , ਹੋਰ ਕੱਖ਼ ਨਹੀਂ ਕੀਤਾ

  • @amarjeetsidhu6577
    @amarjeetsidhu6577 2 หลายเดือนก่อน +53

    ਬਾਦਲ ਨੇ ਇੱਕੋ ਇਕੋ ਕੰਮ ਕੀਤਾ ਹੈ । ਕੌਮ ਵੇਚ ਕੇ ਆਪਣਾ ਪਰਿਵਾਰ ਪਾਲਿਆ ਹੈ

    • @AmarjitSingh-eq3rl
      @AmarjitSingh-eq3rl 2 หลายเดือนก่อน +3

      ਪਰਵਾਰਵਾਦ ਭਾਰਤ ਵਿਚ ਸਭ ਪਾਰਟੀਆਂ ਵਿਚ ਹੈ ਅਕਾਲੀਦਲ ਵੀ ਭਾਰਤੀ ਰਾਜਨੀਤੀ ਦਾ ਹਿੱਸਾ ਹੈ

    • @inderjitsingh5086
      @inderjitsingh5086 2 หลายเดือนก่อน +1

      ਸਹੀ ਕਿਹਾ ਸਿਧੂ ਜੀ

  • @baljindersingh1184
    @baljindersingh1184 2 หลายเดือนก่อน +17

    ਜੱਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਖਤਮ ਕਰਨ ਲਈ ਵੀ ਸਲਾਹ ਲਈ ਹੋਣੀ ਹੈ ?

  • @surjitsingh5198
    @surjitsingh5198 2 หลายเดือนก่อน +39

    ਧਾਲੀਵਾਲ ਸਾਹਿਬ ਪੰਜਾਬ ਦਾ ਬੇੜਾ ਗਰਕ ਕਰਨ ਵਾਲਾ ਹੀ ਮੀਸਣਾ ਪ੍ਰਕਾਸ਼ ਬਾਦਲ ਸੀ ਇਸ ਤੋਂ ਵੀ ਵੱਧ, ਸਿੱਖੀ ਦਾ ਦੁਸ਼ਮਣ ਅਤੇ ਗੁਰੂਘਰ ਦਾ ਦੋਖੀ ਇਹ ਪ੍ਰਕਾਸ਼ ਬਾਦਲ ਸੀ

    • @AmarjitSingh-eq3rl
      @AmarjitSingh-eq3rl 2 หลายเดือนก่อน +2

      ਇਹ ਇਲਜਾਮ ਤੁਸੀ ਆਪਣੇ ਵਿਰੋਧੀ ਤੇ ਲਾ ਸਕਦੇ ਹੋ

    • @baljindershah9373
      @baljindershah9373 2 หลายเดือนก่อน +1

      @@AmarjitSingh-eq3rlਸਿੱਖਾਂ ਲਈ ਹਮਦਰਦੀ ਦਾ ਮਖੌਟਾ ਪਾ ਕੇ ਬਾਦਲ ਨੇ ਹਮੇਸ਼ਾਂ ਸਿੱਖਾਂ ਦੇ ਦੁਸ਼ਮਣਾਂ ਨਾਲ ਸਾਂਝ ਤੇ ਭਾਈਵਾਲੀ ਰੱਖੀ ।ਬਾਦਲ ਦੀ ਘਾਤਕ ਸੋਚ ਪੰਜਾਬ ਲਈ ਸਰਾਪ ਸਾਬਤ ਹੋਈ ।

    • @AmarjitSingh-eq3rl
      @AmarjitSingh-eq3rl 2 หลายเดือนก่อน +1

      ​@@baljindershah9373ਸਿੱਖਾਂ ਦਾ ਝੁਕਾਅ ਹੁਣ ਕਾਂਗਰਸ ਵੱਲ ਹੈ ਲੋਕਸਭਾ2024 ਨੇ ਇਹ ਸਿੱਧ ਕਰ ਦਿੱਤਾ ਹੈ ਸਿੱਖ ਕੌਮ ਹੁਣ1984 ਸਿੱਖ ਕਤਲੇ ਆਮ ਨੂੰ ਭੁੱਲ ਚੁੱਕੀ ਹੈ

    • @sukhpalsinghmann451
      @sukhpalsinghmann451 2 หลายเดือนก่อน

      Ghugu

    • @baljindershah9373
      @baljindershah9373 2 หลายเดือนก่อน

      @@AmarjitSingh-eq3rl
      ਵੀਰੇ ਧੰਨਵਾਦ ,ਵਾਹਿਗੁਰੂ ਜੀ ਸਿੱਖ ਕੌਮ ਨੂੰ ਸੁਮੱਤ ਤੇ ਉੱਚੀ ਸੋਚ ਬਖਸ਼ੋ ਜੀ ।

  • @GurcharanSigh-e1d
    @GurcharanSigh-e1d 2 หลายเดือนก่อน +11

    ਭਾਈ ਸਾਹਿਬ ਕਹਿੰਦੇ ਮੈ ਬਾਦਲ ਬਹੁਤ ਨੇੜੇ ਸੀ ਸ਼ਰਾਬ ਵਾਲੀਆ ਗਲਾ ਯਾਦ ਨੇ ਪਰ ਜੋ ਗਲਤ ਕੀਤਾ ਉਹ ਮੈਨੂੰ ਪਤਾ ਨਹੀ ਹੈ ਮੈੰ ਸਭ ਤੋ ਨੇੜੇ ਸੀ

  • @jarnailsingh1731
    @jarnailsingh1731 2 หลายเดือนก่อน +26

    ਪੰਜਾਬ ਨੂੰ ਖਾ ਗਿਆ ਬਾਦਲ

    • @AmarjitSingh-eq3rl
      @AmarjitSingh-eq3rl 2 หลายเดือนก่อน +1

      ਤੁਹਾਡੀ ਨਜ਼ਰ ਵਿੱਚ ਦੁੱਧ ਧੋਤਾ ਕੌਣ ਹੈ

  • @malkiatsingh5143
    @malkiatsingh5143 2 หลายเดือนก่อน +1

    ਇਹ ਬੰਦਾ ਕਿਹੜੀ ਦੁਨੀਆਂ ਵਿੱਚ ਰਹਿੰਦਾ, ਸਾਰਾ ਪੰਜਾਬ ਵੇਚ ਕੇ ਖਾ ਗਿਆ ਪ੍ਰਕਾਸ਼ ਬਾਦਲ, ਪੰਜਾਬ ਦੀ ਤ੍ਰਾਸਦੀ ਵਿੱਚ 1978 ਤੋਂ ਲੈਕੇ 93 ਤੀਕ ਪ੍ਰਕਾਸ਼ ਦਾ ਸਭ ਤੋਂ ਵੱਡਾ ਹੱਥ ਹੈ।

  • @harinderpal6056
    @harinderpal6056 2 หลายเดือนก่อน +2

    ਲੀਡਰਾਂ ਨੂੰ ਇਹੋ ਜਿਹੇ ਝੋਲੀ ਚੁੱਕ ਫੋਕੀ ਸ਼ੋਹਰਤ ਦੇ ਭੁੱਖੇ ਚਾਪਲੂਸੀ ਕਰਨ ਵਾਲੇ ਚਾਹੀਦੇ ਹਨ ਇਹ ਉਨ੍ਹਾਂ ਵਿੱਚੋ ਇੱਕ ਹੈ

  • @kashmir2445
    @kashmir2445 2 หลายเดือนก่อน +8

    ਬਾਹਰਲੇ ਮੁਲਕਾਂ ਵਿੱਚ ਲੋਕ ਮੋਦੀ ਸਰਕਾਰ ਦੇ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਉਂਦੇ ਹਨ ਪਰ ਇਸ ਇਨਸਾਨ ਨੇ ਹਥ ਚ ਫੁਲਾਂ ਦਾ ਹਾਰ ਫੜਿਆ ਹੁੰਦਾ ਹੈ

  • @GianVichar
    @GianVichar 2 หลายเดือนก่อน +7

    ਬਾਦਲ ਅਤੇ ਪਰਿਵਾਰ ਸਿੱਖੀ ਖਾਲਸਾਈ ਗੁਰਮਤਿ ਗੁਰਬਾਣੀ ਦੀ ਸਮਝ ਤੋ ਕੋਰੇ ਸਨ ਹਨ । ਇਸ ਕਾਰਨ ਉਨਾਂ ਦੇ ਕਾਰਜਕਾਲ ਵਿੱਚ ਸਿੱਖੀ ਸੰਸਥਾਵਾਂ ਨਿਘਾਰ ਵੱਲ ਤੇਜ਼ੀ ਨਾਲ ਵਧੀਆਂ ਹਨ ।

  • @bikkarsingh3583
    @bikkarsingh3583 2 หลายเดือนก่อน +21

    ਬਾਦਲ ਨੇ ਪੰਜਾਬ ਲਈ ਕੀ ਕੀਤਾ ?

    • @GurcharanSidhu-p7t
      @GurcharanSidhu-p7t 2 หลายเดือนก่อน +1

      Ghar ma bhap nu privar vale bache nahi changa kehde. Tusi sade lai ki kita hai ena sari dunia kardi hai eh kehde Han.te badal ta tuhada kujh nahi lagda. Badal nu kehna ta saukha hai.

  • @balwantranu1836
    @balwantranu1836 2 หลายเดือนก่อน +6

    ਕਿਉ ਝੂਠ ਬੋਲੀ ਜਾ ਰਹੇ ਹੋ ਇੱਕ ਵੀ ਬੰਦੇ ਤੋ ਸਲਾਹ ਨਹੀ ਲੈਦਾ ਸੀ ਵੱਡੇ ਅਮੀਰ ਹੋਣ ਕਰਕੇ ਗੁਣ ਗਾਈ ਜਾਂਦਾ ਹੈ ਪੰਜਾਬ ਸਿੱਖ ਕੌਮ ਅਕਾਲ ਤਖ਼ਤ ਦਾ ਜੋ ਭੱਠਾ ਬਿਠਾਇਆ ਉਸ ਵਾਰੇ ਪਾਕਸਤਾਨ ਵਾਲੇ ਦੱਸਣਗੇ ਕੁਝ ਤਾਂ ਗ਼ੈਰਤ ਰੱਖੋ

  • @bikram2026
    @bikram2026 2 หลายเดือนก่อน +4

    DHALIWAL SAAB WAIT TUHADI NI .................nottan di hundi c

  • @prempalsingh659
    @prempalsingh659 2 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਧਾਰੀਵਾਲ ਸਾਹਿਬ ਕੀ ਤੁਸੀਂ ਪੰਜਾਬ ਦੇ ਹਾਲਾਤ ਤੋਂ ਜਾਣੂ ਨਹੀਂ ਹੋ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਲੱਗਿਆ ਸਾਡਾ ਪੰਜਾਬ ਸਾਰਾ ਰੋਲਤਾ ਇਹਨਾਂ ਗੱਦਾਰ ਲੀਡਰਾਂ ਨੇ 😔
    ਵਖਤੇ ਕੌਮ ਬਾਦਲ ਪਰਿਵਾਰ😡

  • @satpalsinghgillthanedaar
    @satpalsinghgillthanedaar 2 หลายเดือนก่อน +10

    ਬਿਲਕੁੱਲ ਸੱਚ ਆ,, ਮੈ 11ਤੋਂ 12 ਤੱਕ, CM ਸਕਿਉਰਿਟੀ ਚ ਰਿਹਾ,, ਚੰਡੀਗੜ੍ਹ sec,2 ਨੰਬਰਆਲੀ ਕੋਠੀ ਚ ਚ ਇਹ ਦੋਨੋ ਭਰਾ ਦੇਰ ਰਾਤ ਤੱਕ ਸ਼ਰਾਬ ਪੀਂਦੇ ਹੁੰਦੇ ਸੀ,, ਉੱਪਰ ਸ਼੍ਰੀ ਗੁਰੂ ਗ੍ਰੰਥ ਸਾਬ੍ਹ ਦਾ ਪ੍ਰਕਾਸ਼ ਸੀ,, ਇਹ ਕਿੰਨੇ ਪਾਪੀ ਆ,,

    • @jaswindersinghbrar83885
      @jaswindersinghbrar83885 2 หลายเดือนก่อน +1

      ਉਦੋਂ ਬਾਈ ਜੀ ਤੁਸੀ ਵੀ ਨਹੀ ਬੋਲੋਂ

    • @rashpalsingh8767
      @rashpalsingh8767 2 หลายเดือนก่อน +2

      ਬਰਾੜ ਸਾਹਿਬ ਜੀ, ਸਤਪਾਲ ਸਿੰਘ ਗਿੱਲ ਉਦੋਂ ਬੋਲ ਕੇ ਕੁੱਝ ਕਰ ਵੀ ਨਹੀਂ ਸੀ ਸਕਦੇ।ਜੇ ਉਹ ਅੱਜ ਪਰਦਾ ਚੁੱਕ ਰਹੇ ਹਨ ਤਾਂ ਵੀ ਮਾੜੀ ਗੱਲ ਨਹੀਂ ਸਗੋਂ ਇਨ੍ਹਾਂ ਲੋਕਾਂ ਦਾ ਪਤਾ ਲੱਗ‌ ਰਿਹਾ ਹੈ।

  • @RajinderSingh-fc3rd
    @RajinderSingh-fc3rd 2 หลายเดือนก่อน +1

    ਚਮਚੇ ਬਹੁਤ ਨੇ

  • @JashanSandhu-l4m
    @JashanSandhu-l4m 2 หลายเดือนก่อน +2

    ਬਾਦਲ ਕੋਮ ਦਾ ਬੇੜਾ ਗਰਕ ਕੀਤਾ

  • @gagankaur4209
    @gagankaur4209 2 หลายเดือนก่อน +19

    ਬਾਬਾ ਕੋਹੜ ਸੀ pnjab ਲਈ

  • @BalwinderSingh-f4e
    @BalwinderSingh-f4e 2 หลายเดือนก่อน +2

    Parkash Singh Badal is slur on the face of humanity.

  • @JasvirSingh-nf7ge
    @JasvirSingh-nf7ge 2 หลายเดือนก่อน +1

    Punjab ch km v sare Parkash Singh Badal de kite hoe aa
    Sarkar ta koi v aa oh Khandi hi aa
    J koi kah k v km kr deve bohot vadiya aa

  • @RajinderSingh-ts2oy
    @RajinderSingh-ts2oy 2 หลายเดือนก่อน +3

    Badal wasn't foreword leader. Badal is responsible for Punjab issues. This man is business man. He not capable for judge personality. This category prefer personally interest.

  • @ThindDurlabh
    @ThindDurlabh หลายเดือนก่อน +1

    ਬੇੲਈਮਾਨ
    ਚਮਚਾ ਬਾਦਲ ਦਾ

  • @rangrew7868
    @rangrew7868 2 หลายเดือนก่อน +6

    I do not agree with this gentleman views about Prakash badal.

  • @inderjitsingh5086
    @inderjitsingh5086 2 หลายเดือนก่อน +3

    Because you were and you are very rich. Many ਮੁਲਾਕਾਤੀ died while they were waiting for ਮੁਲਾਕਾਤ

    • @inderjitsingh5086
      @inderjitsingh5086 2 หลายเดือนก่อน

      Hope everyone remembers self-immolation suicide case of that poor unemployed girl Gurdip Kour from Gurdasapur in front of Zakrikhan kothi in 2015. She was not given ਮੁਲਾਕਾਤ

  • @bakshishsingh5383
    @bakshishsingh5383 2 หลายเดือนก่อน +3

    Sikha Da Sab Tu Wada Dusman Badal Parvar A

  • @gvsingh8785
    @gvsingh8785 2 หลายเดือนก่อน +5

    This man has enjoyed the Badal family's benefits sitting in a foreign country. He is not qualified to speak on Sikh issues.

  • @parmindersingh2888
    @parmindersingh2888 2 หลายเดือนก่อน +1

    I am surprised he didn’t offer good quality afeem. Man was secretly full of ego. What is so good about becoming Cheif minister five times? He should have nurtured young fresh talent to take the state and party in to the future. Instead a big Ego.

  • @gurnamsinghdhariwal1277
    @gurnamsinghdhariwal1277 2 หลายเดือนก่อน +3

    Badel de tattoo

  • @baljitsingh8271
    @baljitsingh8271 2 หลายเดือนก่อน +1

    Akali dal and congress destroyed the punjab by dividing it into four states .no change even after 10 years of bjp rule.

  • @darshansidhu6944
    @darshansidhu6944 2 หลายเดือนก่อน

    ਸਿਖਾ ਉਤੇ ਜੁਲਮ ਕਰਨ ਆਲਿਆ ਨਾਲ ਬਾਦਲ ਦੀ ਸਾਝ ਬਾਰੇ ਤਾ ਨੀ ਮੈਨੂੰ ਪਤਾ ਪਰ ਇਹ ਉਹਦੀਆ ਮਹਿੰਗੀਆ ਸਰਾਬੈ ਸਰੈਬਾ ਆਲੇ ਚੋਜਾ ਬਾਰੇ ਤਾ ਬਹੁਥ ਕਕਝ ਦਸ ਸਕਦੈ।

  • @sauravjhasaabji3384
    @sauravjhasaabji3384 2 หลายเดือนก่อน +1

    🙏👍

  • @BindaSingh-xi5ir
    @BindaSingh-xi5ir 2 หลายเดือนก่อน +4

    ਇਹ ਲੋਕ. ਕਹਿੰਦੇ ਅਸੀਂ ਕਿਉਂ ਸੁਖਬੀਰ ਦੀ ਮੰਨੀਏ.ਦੁਖ. ਇਸ. ਗਲ. ਦਾ ਜਦੋਂ ਰਾਜ. ਸੀ. ਉਸ ਵੇਲੇ. ਕਿਉਂ ਨੀ ਵੋਲੇ

  • @parmindersingh2888
    @parmindersingh2888 2 หลายเดือนก่อน +1

    Down fall of Badal. He only saw a good Akali politician in his own son. All other good Akalis were systematically discredited by Badal. He spoke softly but did lots of damage to our regional party just to hand over party reigns to his good for nothing son. Good job that he lost last election of his life. He must have invisged the things to come.

  • @JaswinderSingh-bu1ht
    @JaswinderSingh-bu1ht 2 หลายเดือนก่อน +4

    Eh Dalle a

  • @gurmukhsingh8566
    @gurmukhsingh8566 2 หลายเดือนก่อน +1

    Dhaliwal knows nothing about Parkash Sngh Badal.

  • @harmanpreetsingh446
    @harmanpreetsingh446 2 หลายเดือนก่อน +1

    👍👍

  • @BalbirMaan-se7jb
    @BalbirMaan-se7jb 2 หลายเดือนก่อน +3

    Badal.siok.kha.rhi.h.punjab.nu.jio

  • @surjitsinghkalkat100
    @surjitsinghkalkat100 2 หลายเดือนก่อน

    Par sukhvir b nu pucho jo jiss hoshiarpur m l a mohindr kr josh ne jiss green naal jhoothe kes paa a loggal naal dhaka keeta a ohna da iss sme ki haal ho riha a oh log taraf rhe ne apni rozi roti ton v ava yaar ho gye ne dur aseesan kis nu lagdyan ne hai o rabba😢

  • @manjitsingh-n8j
    @manjitsingh-n8j 2 หลายเดือนก่อน +1

    Kaddu da sihasatdaan. Sharam karo enni badal bhakti na karo. Mitti pao badal te .Agge vadho.

  • @gurvinderpalsingh679
    @gurvinderpalsingh679 หลายเดือนก่อน

    1978 VASAKHI KAND BADAL DA BYCOT KEETA HOYA

  • @bawaram1010
    @bawaram1010 2 หลายเดือนก่อน +1

    Je.kise.di.sukhbir.salah.lenda.tan.any.property.nhi..c.bna..skda

  • @parhaladsingh8437
    @parhaladsingh8437 2 หลายเดือนก่อน +7

    ਪ੍ਰਕਾਸ਼ ਸਿੰਘ ਬਾਦਲ ਇਕ ਸੁਲਝਿਆ ਅਤੇ ਦਰਵੇਸ਼ ਸਿਆਸਤਦਾਨ ਸੀ, ਅਤੇ ਅਜਿਹੇ ਸਿਆਸਤਦਾਨ ਦਾ ਮੁੜ ਮਿਲਣਾ ਬਹੁਤ ਮੁਸ਼ਕਲ ਹੈ।

    • @baljindershah9373
      @baljindershah9373 2 หลายเดือนก่อน

      ਇੰਦਰ ਕੁਮਾਰ ਗੁਜਰਾਲ P M ਸੀ ਤੇ 8200 ਕਰੋੜ ਕਰਜ਼ਾ ਪੰਜਾਬ ਦਾ ਮੁਆਫ ਕਰਾਂ ਕੇ ਸਾਨੂੰ ਕਰਜ਼ਾ ਮੁਕਤ ਕੀਤਾ।ਬਾਦਲ ਪੰਜਾਬ ਨੂੰ ਤਿੰਨ ਲੱਖ ਕਰੋੜ ਦਾ ਕਰਜਾਈ ਕਰ ਕੇ ਗਿਆ,ਦੱਸੋ ਬਾਦਲ ਨੂੰ ਮਹਾਨ ਕਿਵੇਂ ਕਹੀਏ !

  • @BindaSingh-xi5ir
    @BindaSingh-xi5ir 2 หลายเดือนก่อน +6

    ਗਲਤੀਆਂ ਹੋਈਆਂ ਜਰੂਰ ਪਰ ਆਪਾਂ ਤਾਂ. 84..ਭਲਗੇ. ਸਾਰੀ ਦੁਨੀਆਂ ਸੁਖਬੀਰ ਪਿੱਛੇ ਪੲਈਆ

  • @pardeepdhaliwal614
    @pardeepdhaliwal614 2 หลายเดือนก่อน

    Hun eh saab ajkal BJP di bukkal da nigh maan rahe aa!

  • @ManjinderSingh-md8jq
    @ManjinderSingh-md8jq 2 หลายเดือนก่อน

    Prakash ram badal

  • @AmarjitSingh-eq3rl
    @AmarjitSingh-eq3rl 2 หลายเดือนก่อน +2

    ਬਾਦਲ ਨੇ ਅਕਾਲੀ ਦਲ ਦੀ ਰਾਜਨੀਤੀ ਇਕ ਰਨੰਨਿਤੀ ਨਾਲ ਅੱਗੇ ਕੀਤਾ ਅਕਾਲੀਦਲ ਨੂੰ ਤਕੜਾ ਕਰਨ ਵਿਚ ਬਾਦਲ ਦਾ ਯੋਗਦਾਨ ਬਹੁਤ ਜਿਆਦਾ ਹੈ ਕਾਂਗਰਸ ਸਰਕਾਰ ਆਪਣੇ ਸਮੇਂ ਕਿਸੇ ਵੀ ਵਿਰੋਧੀ ਦਾ ਰਾਜ ਪਸੰਦ ਨਹੀ ਕਰਦੀ ਸੀ ਇਕ ਦਮ ਰਾਸ਼ਟਰਪਤੀ ਰਾਜ ਲਾਗੂ ਕਰ ਦਿੰਦੀ ਸੀ ਇਹ ਵਰਤਾਰਾ ਸਾਰੇ ਭਾਰਤ ਵਿਚ ਸੀ ਜੇ ਕਰ ਬਾਦਲ ਦੇ ਸਮੇਂ ਗਲਤੀਆਂ ਵੀ ਹੋਈਆ ਉਸ ਲਈ ਕਾਂਗਰਸ ਵੀ ਬਰਾਬਰ ਦੀ ਦੋਸ਼ੀ ਹੈ ਇੰਦਰਾ ਗਾਂਧੀ ਤਾ ਇਕ ਤਾਨਾਸ਼ਾਹ ਵਾਗ ਵਿਚਰਦੀ ਸੀ

  • @jssandhu1536
    @jssandhu1536 2 หลายเดือนก่อน +1

    ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਚੰਗਾ ਸਿਆਸਤਦਾਨ ਸੀ ਜਿਹਨਾਂ ਨੇ ਲੋਕਾਂ ਦੀ ਭਲਾਈ ਲਈ ਬਹੁਤ ਕੰਮ ਕੀਤੇ ਬਾਦਲ ਵਿੱਚ ਉਹ ਸਾਰੇ ਗੁਣ ਸਨ ਜੋ ਇੱਕ ਚੰਗੇ ਇਨਸਾਨ ਵਿੱਚ ਹੋਣੇ ਚਾਹੀਦੇ ਹਨ ਪਰ ਉਹਦੇ ਵਿਰੋਧੀ ਇਹ ਇਲਜਾਮ ਲਗਾਉਂਦੇ ਹਨ ਕਿ ਉਹ ਸੰਤ ਜਾ ਬਾਬਾ ਕਿਉਂ ਨਹੀਂ ਸੀ।

  • @JasvirSingh-nf7ge
    @JasvirSingh-nf7ge 2 หลายเดือนก่อน

    Bhand party te congress toh bohot best c badal

  • @parwindersinghhaku6166
    @parwindersinghhaku6166 2 หลายเดือนก่อน +1

    Good mng Darshan singh ji ❤❤

  • @GurdeepsinghDhillon-kn3ol
    @GurdeepsinghDhillon-kn3ol หลายเดือนก่อน

    Darshan sea tuhadia thelia dolra dia dis dia san nhi ta Sade vrgea nu kio na push Lea baki ena dia siphta na krea kar lok chamcha kehan ge

  • @GurcharanSidhu-p7t
    @GurcharanSidhu-p7t 2 หลายเดือนก่อน +1

    Chanel valio badal nu badnam Karan di koi kasar na chhadio. Nal tusi sun hi lia badal app nahi drink karda c.

  • @KulwantSingh-hg8jg
    @KulwantSingh-hg8jg 2 หลายเดือนก่อน

    SHARAM KAR LO U BOTH KYA KHANI SUNA REHYA HO

  • @gurpartapsingh7729
    @gurpartapsingh7729 2 หลายเดือนก่อน +1

    🙏

  • @harjindersidhu3554
    @harjindersidhu3554 2 หลายเดือนก่อน +3

    Very good ji Darshan Singh ji 🙏

  • @DavinderDeol-j5q
    @DavinderDeol-j5q 2 หลายเดือนก่อน +4

    ਪੇਂਡੂ ਲੋਕਾਂ ਦਾ ਮਸੀਹਾ ਸੀ ਵੱਡਾ ਬਾਦਲ ਭਾਵੇਂ ਉਹ ਕਿਸਾਨ ਹੋਣ ਚਾਹੇ ਮਜ਼ਦੂਰ

    • @baljindershah9373
      @baljindershah9373 2 หลายเดือนก่อน

      ਲੋਕਾਂ ਨੂੰ ਮੁਫਤਖੋਰੀ ਦਾ ਨਸ਼ਾ ਲਾ ਕੇ ਨਿਕਾਰੇ ਕਰ ਗਿਆ ।ਬਾਦਲ ਦੀ ਡੂੰਘੀ ਸਾਜ਼ਸ਼ ਨੂੰ ਸਮਝੋ ।

  • @GurwinderSingh-fz5td
    @GurwinderSingh-fz5td 2 หลายเดือนก่อน +1

    Good man c badl sahib

  • @JagjitsinghRama
    @JagjitsinghRama 2 หลายเดือนก่อน +1

    Very great sachi gale hai very thanks good view of the sr darshan singh great vichar Great hai SALOUTE hai sr darshan singh mubarka waheguru good 💯💯💯💯👍👍👍👍👍👍👍👍👍👍

  • @gurmukhsingh8330
    @gurmukhsingh8330 2 หลายเดือนก่อน

    Punjab sir krja v vekh lao dhaliwal g

  • @sukhchouhan4991
    @sukhchouhan4991 2 หลายเดือนก่อน

    Tahi hun Tera brother vi payi firda takhti gal wich 😂😂😂😂😂😂

  • @sukhchouhan4991
    @sukhchouhan4991 2 หลายเดือนก่อน

    Khali dal wale 😂😂😂😂😂

  • @Singh71-o8v
    @Singh71-o8v 2 หลายเดือนก่อน

    ਸਾਡੇ ਪੰਜਾਬੀਆਂ ਤੋ ਵੱਧ ਕੇ ਕੋਈ ਤਕੜਿਆਂ ਭੇਡਾਂ ਨਹੀਂ ਹੇਗੀਆਂ, ਆਹ 4-5 ਸਾਲ ਤੋਂ ਹੀ ਪੂਰੇ ਪੰਜਾਬ ਨੂੰ ਯਾਦ ਆ ਗਿਆ ਬੇੜਾ ਗਰਕ ਕਰਨ ਵਾਲੇ ਬਾਦਲ ਸੀ ,ਪਹਿਲਾਂ ਸ਼ਾਯਦ ਗੋਹਾ ਖਾਂਦੇ ਰਹੇ??