ਲਾਬੋ ਤੇ ਕਰਨੈਲ ਦਾ ਪੈ ਗਿਆ ਜੱਫਾ। ਲਾਬੋ ਪੈਸੇ ਖਾਕੇ ਮੁੱਕਰ ਗਈ । Latest short movie 2024

แชร์
ฝัง
  • เผยแพร่เมื่อ 9 ก.พ. 2025
  • ...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

ความคิดเห็น • 205

  • @PalaAULAKH
    @PalaAULAKH 8 หลายเดือนก่อน +73

    ਬਹੁਤ ਸੋਹਣੀ ਵੀਡੀਓ ਆ ਲਾਲਾ ਕਰੋੜੀਮੱਲ ਮੈਨੂੰ ਲੱਗਦਾ ਹੁਣ ਜੱਟ ਸੋਦਾ ਟੀਮ ਦਾ ਹਿੱਸਾ ਬਣਜੇ ਫੇਰ ਆਉ ਨਜਾਰਾ ਜਿਹੜੇ ਜਿਹੜੇ ਵੀਰ ਲਾਲੇ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

  • @Sh4d1ng
    @Sh4d1ng 8 หลายเดือนก่อน +29

    ਕਰਨੈਲ, ਲਾਬੋ ਵਰਗੀਆਂ ਜਨਾਨੀਆਂ ਨੂੰ ਮੂਹ ਨਾ ਲਾ, ਤੇਰੀ ਇੱਜ਼ਤ ਵਿੱਚ ਵਰਕ ਪੈਂਦਾ

    • @videohub25
      @videohub25 8 หลายเดือนก่อน +4

      Oh bhrava acting aa aive dimag te lod na pali

  • @BhupinderSingh-yg8cg
    @BhupinderSingh-yg8cg 8 หลายเดือนก่อน +13

    ਆ ਗਏ ਜੀ,,,, ਆ ਗਏ,,,,, ਨਮੋਲ ਵਾਲੇ,,,,,,ਪ੍ਰੀਤੋ,,,,, ਕਰਨੈਲ ਕੈਲੀ,,,,, ਰਾਮਾ ਵਿਚੋਲਾ,,,,ਲਾਲਾ (ਕਰੋੜੀ ਮੱਲ) ,,,,,,ਨਾਜਰ ਕੱਟਾ,,,,,, ਸੀਬੋ,,,,, ਸੰਦੀਪ ਬੇਟਾ,,,, ਜਿੰਦਰ,,,,, ਬੀਰੋ,,,,,, ਗੱਰਜਨ,,,,,ਲਾਬੋ,,,,, ਲਾਂਬਾ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @Sh4d1ng
    @Sh4d1ng 8 หลายเดือนก่อน +12

    ਸਨਦੀਪ ਨੇ ਚੰਗੀ ਲਾਬੋ ਭਜਾਈ 🤣👍

  • @JaspreetSingh-c6x
    @JaspreetSingh-c6x 8 หลายเดือนก่อน +6

    ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸ।ਵੀ ਟੀਮ ਨੂੰ👌👌👌👌👌 👌👌👌👌👌👌👌👌👌👌👌👌👌👌🙏🙏🙏🙏🙏💯💯💯💯💯

  • @DavinderSingh-k9g
    @DavinderSingh-k9g 8 หลายเดือนก่อน +11

    ਆ ਗਏ ਮੁੰਡੇ ਛਾ ਗਏ ਮੁੰਡੇ❤😂 ਇੱਕ ਡੋਡਿਆਂ ਵਾਲੇ ਦੇ ਹੱਕ ਚ ਬਣਾਈ ਜਾਵੇ ਵੀਡੀਓ ਵੀਰ ਜੀ ਖਿੱਚ ਰੱਖੋ ਕੰਮ ਨੂੰ 😂😂😂💐🔥🤣

  • @kulwinder169
    @kulwinder169 8 หลายเดือนก่อน +7

    ਲਾਭੋ ਵੇਖ ਕੇ ਤਾਂ ਬਹੁਤ ਹਾਸਾ ਆਇਆ 😂😂😂 ਬਾਕੀ ਵੀਡੀਓ ਬਹੁਤ ਸੋਹਣੀ ਹੈ

  • @GurtejBrar-z6h
    @GurtejBrar-z6h 8 หลายเดือนก่อน +2

    ਵੈਰੀ ਵੈਰੀ ਨਾਇਸ ਵੀਡੀਓ ਕਰਨੈਲ ਸਿੰਘ ਜੀ

  • @Sh4d1ng
    @Sh4d1ng 8 หลายเดือนก่อน +8

    ਵਾਕਿਆ ਮੰਨ ਗਏ ਆ ਕਰਨੈਲ ਤੇ ਰਾਮੇ ਦੀ ਦੋਸਤੀ ਨੂੰ 🤝

  • @rupinderdhillon2374
    @rupinderdhillon2374 8 หลายเดือนก่อน +2

    ਵੀਡੀਓ ਬਹੁਤ ਹੀ ਵਧੀਆ ਲੱਗੀ

  • @gurjotchahal1295
    @gurjotchahal1295 8 หลายเดือนก่อน +1

    ਵਾਹਿਗੁਰੂ ਜੀ ਚੱੜਦੀ ਕਲਾ ਰੱਖੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ

  • @rachhpalsingh78466
    @rachhpalsingh78466 7 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @dalvirsingh7544
    @dalvirsingh7544 8 หลายเดือนก่อน +7

    ਅਫੀਮ ਦੀ ਖੇਤੀ ਵਾਸਤੇ ਵੀਡੀਓ ਬਣਾਇਆ ਕਰੋ

  • @rachhpalsingh78466
    @rachhpalsingh78466 7 หลายเดือนก่อน

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @sukhdhillonpb4671
    @sukhdhillonpb4671 7 หลายเดือนก่อน +1

    ਰਾਮੇ ਨੇ ਕਰਨੈਲ ਦਾ ਪੂਰਾ ਪਰਦਾ ਰੱਖਿਆ ਪ੍ਰੀਤੋ ਕੋਲ ਨਾਜਰ ਤੇ ਸਾਰਾ ਸਮਾਨ ਪਾ ਦਿੱਤਾ ਨਾਜਰ ਨੂੰ ਪਤਾ ਵੀ ਨਹੀ ਵੀਡੀਓ ਪੂਰੀ ਨਜਾਰੇ ਦਾਰ ਬਣਾਈ ਜੱਟ ਸੌਦਾ ਟੀਮ no.1 ਟੀਮ

  • @AmandeepSingh-bu4wn
    @AmandeepSingh-bu4wn 8 หลายเดือนก่อน +2

    ਬਹੁਤ ਵਧੀਆ ਵੀਡੀਓ ਏ🎉🎉🎉❤❤❤

  • @amarjitsingh1946
    @amarjitsingh1946 6 หลายเดือนก่อน

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਮੱਗਰ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @SukhwinderSingh-wq5ip
    @SukhwinderSingh-wq5ip 7 หลายเดือนก่อน

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂

  • @boharsingh7725
    @boharsingh7725 8 หลายเดือนก่อน +3

    ਵਾਹ ਜੀ ਕਮਾਲ਼ ਬਾਈ ਬਹੁਤ
    ਹੀ ਵਧੀਆ
    👍👍👍👍👍
    🤙🤙🤙🤙🤙

  • @balkarsingh-nn5le
    @balkarsingh-nn5le 8 หลายเดือนก่อน +1

    ਰਾਮਿਆਂ ਅੱਗੇ ਤੇ ਬਚ ਗਿਆ ਸੰਦੀਪ ਤੋ ਪਰ ਹੁਣ ਬ੍ਰੇਕਾਂ ਕਰਾ ਕੇ ਈ ਜਾਂਵੇਗਾ ਤੂੰ 😂😂😂😂😂😂😂❤

  • @deepmaan5998
    @deepmaan5998 7 หลายเดือนก่อน +1

    Nice video ❤

  • @ManpreetSingh-ph4fe
    @ManpreetSingh-ph4fe 8 หลายเดือนก่อน +2

    ਵੀਰ ਜੀ ਤੁਸੀਂ ਬਾਈ ਬੰਤ ਸਿੰਘ ਜੀ ਨੂੰ ਵੀਡੀਉ ਵਿਚ ਸ਼ਾਮਿਲ ਕਰਨ ਦੀ ਕਿਰਪਾਲਤਾ ਕਰਨੀ ਜੀ ਆਪ ਜੀ ਦੀ ਬਹੁਤ ਬਹੁਤ ਮੇਹਰਬਾਨੀ ਹੋਵੇਗੀ ਧੰਨਵਾਦ

  • @deepmaan5998
    @deepmaan5998 7 หลายเดือนก่อน +1

    Nice video 📸📸❤

  • @sarvansinghgill4702
    @sarvansinghgill4702 7 หลายเดือนก่อน

    ਬਹੁਤ ਹੀ ਵਧੀਆ ਵੀਡੀਓ ਆ

  • @PammaSingh-kv9qx
    @PammaSingh-kv9qx 7 หลายเดือนก่อน +1

    Very nice video 😂😂😂😂😂

  • @rachhpalsingh78466
    @rachhpalsingh78466 7 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @jagvirsinghbenipal5182
    @jagvirsinghbenipal5182 7 หลายเดือนก่อน

    ਸਿਰਾ ਬਾਈ ਜੀ 👌👌🔥🔥

  • @deepmaan5998
    @deepmaan5998 7 หลายเดือนก่อน +1

    ❤❤❤❤❤❤❤❤❤❤❤❤❤❤❤❤❤❤❤❤❤

  • @sukhkhehra1627
    @sukhkhehra1627 8 หลายเดือนก่อน

    ਆਗੇ ਨਮੋਲ ਵਾਲੇ ਵੈਲੀ ਜੱਟ ❤❤

  • @gurjindersingh3638
    @gurjindersingh3638 8 หลายเดือนก่อน

    ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @ArshdeepNehal-e4z
    @ArshdeepNehal-e4z 7 หลายเดือนก่อน

    ਬੰਤ🎉🎉🎉🎉❤❤❤

  • @PannaLalMajoka
    @PannaLalMajoka 8 หลายเดือนก่อน

    Very nice video brother 💯💯

  • @GurpreetSingh-nn1ee
    @GurpreetSingh-nn1ee 3 หลายเดือนก่อน +1

    5:07 🎉

  • @ramanraman471
    @ramanraman471 7 หลายเดือนก่อน

    Sirra vedio 22❤️

  • @lakhvirsinghdulamsar3
    @lakhvirsinghdulamsar3 8 หลายเดือนก่อน

    ਬਹੁਤ ਵਧੀਆ ਵੀਰ ਜੀ ਲਗਿਆ ਨਾਟਕ

  • @kulveerdhaliwal877
    @kulveerdhaliwal877 8 หลายเดือนก่อน

    Very nice video g👌👌👌❤❤

  • @hardeepsinghsingh7016
    @hardeepsinghsingh7016 7 หลายเดือนก่อน

    Keep it up 💯💪

  • @HarjinderBhullar6076
    @HarjinderBhullar6076 7 หลายเดือนก่อน

    ਸਹੀ ਗੱਲ ਆ ਲਾਡੀ ਕਰਨੈਲ ਬਾਈ ਕੈਲੀ ਦੀ ਲੌਰੀ ਕੁੱਤੀ ਵਾਂਗ ਗਲੀਆਂ ਵਿਚ ਫਿਰਦੀ ਰਹਿੰਦੀ ਆ, ਜਿਹੜੀ ਤੀਵੀਂ ਨੂੰ ਘਰੋਂ ਡਰ ਨਾਂ ਹੋਵੇ ਗਲੀਆਂ ਵਿੱਚ ਫਿਰਦੀ ਰਹਿੰਦੀ ਆ, ਜਿੰਦਰ ਲਾਭੋ ਗੱਦੋ ਜਿਹੀ ਤਾਂ ਦਿੰਦੀ ਨੀ ਕਰਲੋ ਕੀ ਕਰਨਾ, ਤੀਵੀਂਆਂ ਦੇ ਯਾਰ ਨੇ ਸਮਾਨ ਚਕਾਇਆ ਕਿਉਂ ਸਮਾਨ ਚੱਕਿਆ ਤੀਵੀਂਆਂ ਦੇ ਯਾਰ ਤੋ

  • @ekamgill314-v
    @ekamgill314-v 8 หลายเดือนก่อน

    ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਪ੍ਰੀਤ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @khushvarindersingh5523
    @khushvarindersingh5523 8 หลายเดือนก่อน

    ਬਹੁਤ ਸੋਹਣੀ ਵੀਡੀਓ ਹੈ ਜੀ

  • @jagjitsjaaga8447
    @jagjitsjaaga8447 7 หลายเดือนก่อน

    Karnel babe da rol sira gal bat👍👍

  • @TejwinderSingh-gp7cf
    @TejwinderSingh-gp7cf 8 หลายเดือนก่อน

    Nice video 👍👍👍👍👍👍👍👍👍👍👍👍👍

  • @SandipDhillon-PB46Vall
    @SandipDhillon-PB46Vall 8 หลายเดือนก่อน

    ❤ ❤ ਬਹੁਤ ਵਧੀਆ ਜੀ ❤ ❤

  • @sarbjeetdhiman7859
    @sarbjeetdhiman7859 7 หลายเดือนก่อน

    So beautiful ❤️❤️❤️❤️

  • @HarjinderBhullar6076
    @HarjinderBhullar6076 7 หลายเดือนก่อน

    ਰਾਮਾ ਹੈ ਛਿੱਤਰਾਂ ਦੀ ਲਾਇਕ ਆ, ਸਮਾਂਨ ਕਰਨੈਲ ਬਾਈ ਨੇ ਚਕਾਇਆ ਤੂੰ ਪਰਦੇ ਪਾਉਂਦਾ,ਰਾਮੇ ਤੈਨੂੰ ਸੰਦੀਪ ਰਗੜੂ ਡਾਂਗ ਫੇਰ ਕੇ

  • @darshimistri6888
    @darshimistri6888 7 หลายเดือนก่อน

    Very nice ❤❤❤

  • @virpalkaur6883
    @virpalkaur6883 7 หลายเดือนก่อน

    Ghaint siraaa

  • @SimarjeetSimar-f3e
    @SimarjeetSimar-f3e 7 หลายเดือนก่อน +1

    NYC video

  • @HarjinderBhullar6076
    @HarjinderBhullar6076 8 หลายเดือนก่อน

    ਸਹੀ ਗੱਲ ਆ ਵੀਰੋਂ ਦੀ ਡੱਡੂ ਵਰਗੇ ਨੱਕ ਵਾਲੀ ਵੱਡੀ ਸ਼ਿਲਪਾ ਸ਼ੈਟੀ, ਕਰੀਨਾ ਕਪੂਰ ਸਮਝਦੀ ਆ,ਇਹ ਉਹ ਤੀਵੀਂ ਆ ਡੱਡ ਨਾਸੀ ਜਿਹੜੀ ਤੀਵੀਂ ਪਿਛਲੀ ਵੀਡੀਓ ਚ ਠੇਕੇ ਕੋਲ ਖੜ੍ਹੀ ਸੀ,,ਸਹੀ ਗੱਲ ਆ ਵੀਰੋ ਦੀ ਸੜੇ ਹਾਣ, ਚੰਡੀਗੜ੍ਹ ਸੀ ਆਈ ਸਟਾਫ ਵਿੱਚ ਜਾਂ ਡੱਡੂ ਵਰਗੇ ਨੱਕ ਵਾਲੀ ਬਾਂਦਰੀ ਮੂੰਹੀ ਜਿਹੀ ਤੀਵੀਂ, ਪ੍ਰੀਤ ਦਿੜ੍ਹਬੇ ਵਾਲੀ ਭਾਬੀ ਕਰਨੈਲ ਬਾਈ ਕੈਲੀ ਤੇ ਮਰਦੀ ਆ

  • @makhanaulakh8826
    @makhanaulakh8826 8 หลายเดือนก่อน

    Att video bro😂😂😂😂😂

  • @sandeepsidhu1020
    @sandeepsidhu1020 8 หลายเดือนก่อน

    ❤❤sidhu🎉iloveu🎉jattmansa

  • @jagseersingh4506
    @jagseersingh4506 8 หลายเดือนก่อน

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉🎉

  • @swarnpalsinghbhatthal4454
    @swarnpalsinghbhatthal4454 8 หลายเดือนก่อน

    ਮੈਂ ਲੈਕਚਰਾਰ ਸੀ ਕਰਨੈਲ ਦਾ😅😅😅😅

  • @thegamerprofessional1190
    @thegamerprofessional1190 8 หลายเดือนก่อน

    Good 😊😊😊😊🎉

  • @surendersheoran1696
    @surendersheoran1696 8 หลายเดือนก่อน +1

    Surender sheoran kheowali sirsa nice video

  • @TejwinderSingh-gp7cf
    @TejwinderSingh-gp7cf 8 หลายเดือนก่อน

    Video 👌👌👌👌👌👌👌👌👌👌👌👌👌👌

  • @HarjinderBhullar6076
    @HarjinderBhullar6076 8 หลายเดือนก่อน

    ਜਿੰਦਰ ਘੈਂਟ ਲਾਡੀ ਕਰਨੈਲ ਬਾਈ ਕੈਲੀ ਤੇ ਸੰਦੀਪ ਰਾਮਾ ਜੂੰਡਲ, ਤੇ ਲਵੀ, ਨਾਜ਼ਰ ਕੱਟਾ ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਮੋਹਰਾ ਨਸਲ ਦੀ, ਅਮਰਜੋਤ ਤੇ ਤਾਈ ਸੀਬੋ ਲਾਭਾ ਢਿੱਡਲ ਪ੍ਰੀਤ ਦਿੜ੍ਹਬੇ ਵਾਲੀ ਭਾਬੀ, ਮੱਘਰ ਹਮੀਰਗੜ੍ਹ ਵਾਲਾ ਵਧੀਆ ਐਕਟਿੰਗ ਡਾਈਲਾਗ ਸਿਰਾ

  • @seemabansal1671
    @seemabansal1671 8 หลายเดือนก่อน

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @baghelsingh9735
    @baghelsingh9735 8 หลายเดือนก่อน

    Veryverynicevideo❤❤❤🎉🎉🎉

  • @adrees4426
    @adrees4426 8 หลายเดือนก่อน

    ਰਾਮੇ ਬਾਈ ਤੂੰ ਮਾਸੀ ਕੋਲ ਈ ਰਿਹਾ ਕਰ, 😂ਪਰ ਜੋ ਵੀ ਆ ਬਹੁਤ ਵਧੀਆ ਵੀਡੀਓ ਹੈ

  • @PalSingh-jo2lf
    @PalSingh-jo2lf 7 หลายเดือนก่อน

    Very good 👍 ok thanks

  • @Pardeep9249
    @Pardeep9249 7 หลายเดือนก่อน

    Jinder bugarr ala sirra y❤

  • @swarnpalsinghbhatthal4454
    @swarnpalsinghbhatthal4454 8 หลายเดือนก่อน +1

    ਰਾਮਿਆ ਇੱਕ ਤੌ ਵਾਡਿਉ ਸਾਰੇ ਛੁਲਕ ਦੇ ਵਿੱਚੇ ਸੰਦੀਪ ਬੇਟਾ, ਵਿਚੇ ਸੀਬੋ ਟਰੱਕ ਜਿਆ, ਤਪਾ ਲਿਆ ਮੇਰੇ ਸਾਲਿਆਂ ਨੇ ਵਿਚਾਰਾ ਰਾਮਾ ਲਮਢੀਂਗ ਜਿਆ

  • @jsa-bb2mf
    @jsa-bb2mf 8 หลายเดือนก่อน +1

    Vary vary nice video 🎉🎉🎉

  • @avtargill5627
    @avtargill5627 7 หลายเดือนก่อน

    Att

  • @Laddi-h7s
    @Laddi-h7s 8 หลายเดือนก่อน

    Very very nice video love you Bai ji ❤️❤️❤️❤️❤️👌🏻👌🏻👌🏻👌🏻

  • @sukhdeepsidhu2342
    @sukhdeepsidhu2342 8 หลายเดือนก่อน

    Very nice story 🎉 🎈🌷

  • @HarshPrashar-ix6pi
    @HarshPrashar-ix6pi 8 หลายเดือนก่อน +1

    Nazara lya ta mundeyo❤❤❤❤

  • @HarbhajanKaur-mo5oe
    @HarbhajanKaur-mo5oe 8 หลายเดือนก่อน

    Very nice vlog ji Harbhajan kaur punjkula to 👌

  • @harjinder.s.cheema6757
    @harjinder.s.cheema6757 7 หลายเดือนก่อน

    ਲਾਬੋ ਤੇ ਸਾਰਾ ਪਿੰਡ ਹੀ ਟਰਾਇਆ ਮਾਰ ਦਾ ਟਰੈਕਟਰ ਸੋਹਣਾ ਲਾਭੋ ਦਾ

  • @HappySingh-is2pw
    @HappySingh-is2pw 8 หลายเดือนก่อน

    👍👍🙏🙏Karnel 22 Janadabad

  • @TejwinderSingh-gp7cf
    @TejwinderSingh-gp7cf 8 หลายเดือนก่อน

    Nice ❤❤❤❤❤❤❤❤❤❤❤❤❤❤❤

  • @mandeepkhaira6567
    @mandeepkhaira6567 8 หลายเดือนก่อน

    😂😂😂😂😂😂 Kant attttttttttttttttttt sirrrrrrrrrrrra video

  • @yashvindersinghsandhu6823
    @yashvindersinghsandhu6823 8 หลายเดือนก่อน

    Bahut badiya mast😂😂😂

  • @jagseersingh4506
    @jagseersingh4506 8 หลายเดือนก่อน

    SIRRRRRRA ACTING BAI BANT LADDI SHERA JINDER BEBE SIBBO BHABBI PREET JI RAMA KATTA LABHO AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @sgr25sikanderali98
    @sgr25sikanderali98 7 หลายเดือนก่อน

    Nyc vedio ❤❤❤❤

  • @malkeetSingh-cn4oi
    @malkeetSingh-cn4oi 8 หลายเดือนก่อน +1

    Very Good Video

  • @lovepreetsingh7444
    @lovepreetsingh7444 8 หลายเดือนก่อน

    🌸 very nice video 🌸
    👌. 👌. 👌

  • @jaspreetkaur4914
    @jaspreetkaur4914 8 หลายเดือนก่อน +1

    Nyc video 😂

  • @DharmpreetChahal
    @DharmpreetChahal 8 หลายเดือนก่อน

    Sirra bro

  • @samandeepsingh53
    @samandeepsingh53 8 หลายเดือนก่อน

    👌👌👌👌👌👌👌👌👌👌👌

  • @aujlastatus1828
    @aujlastatus1828 7 หลายเดือนก่อน

    16:50 😂😂😂😂😂😂😂😂😂😂😂😂😂

  • @GurpreetSingh-nn1ee
    @GurpreetSingh-nn1ee 3 หลายเดือนก่อน +1

    17:05

  • @Godsfavchild0906
    @Godsfavchild0906 8 หลายเดือนก่อน

    Level sabke nikle gye😂💖

  • @amarikrai7437
    @amarikrai7437 8 หลายเดือนก่อน

    Nice 👍👍👍

  • @suchasingh3466
    @suchasingh3466 8 หลายเดือนก่อน

    Very nice video🙏🙏🙏🙏👌👌👌👌👌👌👌👌👌👌👌

  • @SukhpreetKauruppal
    @SukhpreetKauruppal 8 หลายเดือนก่อน

    Nice ❤❤

  • @satnamkaur2435
    @satnamkaur2435 8 หลายเดือนก่อน +1

    ਮਾਣੋ ਨੂੰ ਵੀ ਲੈਕੇ ਆਓ

  • @Lakhwinder-xw6yu
    @Lakhwinder-xw6yu 8 หลายเดือนก่อน

    ❤ Love you jatto from Malaysia 🇲🇾

  • @sidhudsp5610
    @sidhudsp5610 8 หลายเดือนก่อน

    Very nice video

  • @mandeepgosalmandeepgosal4839
    @mandeepgosalmandeepgosal4839 8 หลายเดือนก่อน

    Very nice vdo a choote veér

  • @gurditasingh4345
    @gurditasingh4345 8 หลายเดือนก่อน

    👌👌👌👌👌

  • @DharmpreetChahal
    @DharmpreetChahal 8 หลายเดือนก่อน

    Very nice video bhhai ji

  • @MahimaSingh-b6h
    @MahimaSingh-b6h 8 หลายเดือนก่อน

    Very nice video ji

  • @GurpreetSingh-fq7di
    @GurpreetSingh-fq7di 8 หลายเดือนก่อน

    Very nice video brother jinder always your videos superb and your all team members work awesome 👍🌹❤️🙏🙏

  • @gurpreetsidhu8166
    @gurpreetsidhu8166 8 หลายเดือนก่อน

    Nice y

  • @England_flue
    @England_flue 8 หลายเดือนก่อน

    Rama ghaint banda❤

  • @JagseerGhuman-by5qv
    @JagseerGhuman-by5qv 8 หลายเดือนก่อน

    Nice ji❤️

  • @Navjotsinghsidhu95
    @Navjotsinghsidhu95 8 หลายเดือนก่อน

    Very nice video❤❤

  • @Anmolnagra_1
    @Anmolnagra_1 6 หลายเดือนก่อน

    ❤❤❤❤😂