ਮਾਂ ਦਾ ਕਰਜ਼ ।Maa Da Karz |New Punjabi Song 2025 Hakam Singh Noor | Navgulshan Gorky

แชร์
ฝัง
  • เผยแพร่เมื่อ 21 ม.ค. 2025

ความคิดเห็น • 58

  • @nattmansa
    @nattmansa 12 วันที่ผ่านมา +5

    ❤ ਇਕ ਮਜ਼ਦੂਰ ਮਾਂ ਦੀ ਘਾਲਣਾ ਦੀ ਕਦਰ ਪਾਉਂਦਾ ਇਕ ਨਿਵੇਕਲਾ ਗੀਤ! ਬਹੁਤ ਵਧੀਆ ਗੀਤ ਤੇ ਢੁਕਵੀਂ ਵੀਡੀਓਗਰਾਫੀ ਹੈ ਸਾਥੀ ਨੂਰ ਜੀ!!

  • @GurpalsinghGS
    @GurpalsinghGS 2 วันที่ผ่านมา

    ਵਾਹ ਜੀ ਵਾਹ ਵੀਰ ਜੀ ਬਹੁਤ ਵਧੀਆ ਜੀ

  • @manpreetsinghmanidhaliwal5411
    @manpreetsinghmanidhaliwal5411 19 วันที่ผ่านมา +1

    ਤੁਹਾਡੀ ਕਲਮ ਅਤੇ ਮਿਹਨਤ ਅੱਗੇ ਸਿਰ ਝੁਕਦਾ ਨੂਰ ਸਾਹਿਬ।ਬਹੁਤ-ਬਹੁਤ ਮੁਬਾਰਕ ਹੋਵੇ ਜੀ।

  • @Chahalshingara
    @Chahalshingara 16 วันที่ผ่านมา +1

    ਬਹੁਤ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ ਹੈ ਗੀਤ.... ਲਾਜਵਾਬ ਬਣਿਆਂ ਏ।

  • @jasbirkaur4059
    @jasbirkaur4059 10 วันที่ผ่านมา

    ਬਹੁਤ ਵਧੀਆ ਗੀਤ ਹੈ ਜੋ ਇਕ ਗਰੀਬ ਘਰ ਦੀ ਮਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਚਮਕਾਉਣ ਲਈ ਘਾਲਣਾ ਘਾਲੀ ਹੈ। ਉਹ ਇਨ੍ਹਾਂ ਵੀਰਾਂ ਨੇ ਬਿਆਨ ਕੀਤੀ ਹੈ। ਦਿਲੋਂ ਸਲਾਮ ਹੈ ਵੀਰਾਂ ਨੂੰ

  • @LakhwinderSingh-ut5vf
    @LakhwinderSingh-ut5vf 17 วันที่ผ่านมา +1

    ਬਹੁਤ ਵਧੀਆ ਵੀਰ ਜੀ ਮੁਬਾਰਕਾਂ

  • @Charnjit_-jhl
    @Charnjit_-jhl 19 วันที่ผ่านมา +1

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ। ਆਪ ਸਭ ਵਧਾਈ ਦੇ ਪਾਤਰ ਹੋ।

  • @karamjitsinghbhotna7373
    @karamjitsinghbhotna7373 19 วันที่ผ่านมา +1

    ਮਾਂ ਦਾ ਕਰਜ਼ ‘ ਬਹੁਤ ਭਾਵੁਕ ਗੀਤ ਜੋ ਮਾਂ ਦੀ ਕੀਤੀ ਮੁਸ਼ੱਕਤ ਨੂੰ ਸਲਾਮ ਪੇਸ਼ ਕਰਦਾ ਹੈ | ਦੁਨੀਆਂ ਦੀ ਹੀ ਮਾਂ ਨੂੰ ਕੋਟਿ ਕੋਟਿ ਪ੍ਰਣਾਮ ।
    ਤੁਸੀਂ ਵੀ ਸੁਣੋ ਦੇਖੋ ਤੇ ਹੌਂਸਲਾ ਵੀ ਜ਼ਰੂਰ ਵਧਾਓ ਪਿਓ ਪੁੱਤ ਦੀ ਜੋੜੀ ਦਾ

  • @armaanbhotna582
    @armaanbhotna582 11 วันที่ผ่านมา +2

    ਦੁਨੀਆ ਦੀ ਹਰ ਇਕ ਮਾਂ ਨੂੰ ਸਮਰਪਿਤ ਬਹੁਤ ਵਧੀਆ ਗੀਤ

  • @nirbsaisings2015
    @nirbsaisings2015 18 วันที่ผ่านมา +1

    ਪਿਆਰੇ ਜਿਹੇ ਗੀਤ ਨੂੰ ਦਿਲੋਂ ਸਲਾਮ ਹੈ ਬਾਈ ਜੀ ❤❤❤❤❤❤

  • @sangrami9493
    @sangrami9493 13 วันที่ผ่านมา +1

    ਬਹੁਤ ਵਧੀਆ ਜੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ

  • @RaspalKaur-c4y
    @RaspalKaur-c4y 19 วันที่ผ่านมา +1

    ਬਹੁਤ ਜਿਆਦਾ ਵਧੀਆ ਜੀ

  • @azadfilmsbarnala
    @azadfilmsbarnala 19 วันที่ผ่านมา +1

    Congrats noor Saab

  • @amarjeetsahota5659
    @amarjeetsahota5659 18 วันที่ผ่านมา +1

    Very nice song rab mehar kare veer hor tarkian kare

  • @pankajladwal9429
    @pankajladwal9429 19 วันที่ผ่านมา +2

    Love for All Mother 😍😍😍

  • @balbirsingh3553
    @balbirsingh3553 19 วันที่ผ่านมา +1

    CONGRATULATIONS.Hakam.Singh.Noor.Ji.Bahut.hi.Hadbiti.Sachae.BACHPAN.ZAD.Aa.GIA.JAI.BHIM.JAI.BHARAT.,Parmatma.Trakian.Bakse.OK.

  • @lakshaychouhan6393
    @lakshaychouhan6393 19 วันที่ผ่านมา +1

    Bohot vdiya ❤❤

  • @JoginderSingh-it2is
    @JoginderSingh-it2is 19 วันที่ผ่านมา +1

    ਬਹੁਤ ਵਧੀਆ ਜੀ

  • @simrankaur-ck3wk
    @simrankaur-ck3wk 19 วันที่ผ่านมา +1

    Bahut khoob

  • @HarjeetSingh-ji2sk
    @HarjeetSingh-ji2sk 18 วันที่ผ่านมา +1

    ਬਹੁਤ ਵਧੀਆ ਜੀ 💐💐👍👍

  • @sarbjitkaur8805
    @sarbjitkaur8805 19 วันที่ผ่านมา

    ਬਹੁਤ ਹੀ ਵਧੀਆ ਤੇ ਬਹੁਤ ਭਾਵੁਕ ਗੀਤ । ਦੁਨੀਆ ਦੀ ਹਰੇਕ ਮਾਂ ਨੂੰ ਕੋਟਿ ਕੋਟਿ ਪ੍ਰਣਾਮ।

  • @jagdeepball6564
    @jagdeepball6564 10 วันที่ผ่านมา

    ਬਹੁਤ ਵਧੀਆ ਲਿਖਿਆ ਤੇ ਗਾਇਆ ਹੈ

  • @BimlaDevmahey
    @BimlaDevmahey 12 วันที่ผ่านมา +1

    Sweet song bro

  • @art_by_navjot_
    @art_by_navjot_ 19 วันที่ผ่านมา +1

    great work

  • @djkansal
    @djkansal 19 วันที่ผ่านมา +1

    Bahut khoob🎉

  • @JagdeepRadio
    @JagdeepRadio 19 วันที่ผ่านมา +1

    Bahut vadhiaa kam kitta ji

  • @theengineergaming5383
    @theengineergaming5383 19 วันที่ผ่านมา +1

    Awesome song 👍👍

  • @MONDI959
    @MONDI959 16 วันที่ผ่านมา +1

    Congratulation🎉

  • @sanehsahit2785
    @sanehsahit2785 18 วันที่ผ่านมา +1

    ਜੋੜੀ ਜੀਵੇ ਜੁੱਗ ਚਾਰ

  • @AmriksinghAmrik-i1x
    @AmriksinghAmrik-i1x 19 วันที่ผ่านมา +1

    Very nice sir ji

  • @sarabjeetdass2607
    @sarabjeetdass2607 19 วันที่ผ่านมา +1

    Very Nice Song

  • @narindersingh9232
    @narindersingh9232 19 วันที่ผ่านมา +1

    Wah wah

  • @gurjantsingh1730
    @gurjantsingh1730 19 วันที่ผ่านมา +1

    ਮਾਂ ਦੀ ਮਮਤਾ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ ਮੁਬਾਰਕਾਂ ਜੀ

  • @BalbirSingh-xt2ud
    @BalbirSingh-xt2ud 10 วันที่ผ่านมา

    ਜਿਨਾਂ ਨੇ ਖੁਦ ਦੇਖੇ ਗਰੀਬੀ ਵਾਲੇ ਦਿਨ ਉਹੀ ਮਾਂ ਦੀ ਮਿਹਨਤ ਬਿਆਨ ਕਰ ਸਕਦੇ

  • @AmandeepSingh-qr6rj
    @AmandeepSingh-qr6rj 19 วันที่ผ่านมา +1

    Good vir g

  • @BimlaDevmahey
    @BimlaDevmahey 12 วันที่ผ่านมา +1

    Very nice video and song ❤

  • @Amandeepkaur-s2v9m
    @Amandeepkaur-s2v9m 18 วันที่ผ่านมา +1

  • @satgursingh4211
    @satgursingh4211 18 วันที่ผ่านมา +1

    Very nice

  • @SUKHWINDERSingH-qv3zl
    @SUKHWINDERSingH-qv3zl 12 วันที่ผ่านมา +2

    🎉🎉🎉

  • @KhalsaVlogs-sw4dx
    @KhalsaVlogs-sw4dx 14 วันที่ผ่านมา +1

    Very nice mama ji

  • @randhirsinghnagra3035
    @randhirsinghnagra3035 19 วันที่ผ่านมา +1

    Greet , Greet , Greet

  • @sarbjitkaur8805
    @sarbjitkaur8805 19 วันที่ผ่านมา +1

    👍👍👍👍👌

  • @kulvindersingh7604
    @kulvindersingh7604 12 วันที่ผ่านมา +1

    👍👍🤘

  • @ਕਿਰਤੀਲੋਕ
    @ਕਿਰਤੀਲੋਕ 19 วันที่ผ่านมา +1

    👌👌👌👌

  • @beantsingh642
    @beantsingh642 19 วันที่ผ่านมา +1

    👍👍

  • @JaswinderKaur-df8qk
    @JaswinderKaur-df8qk 8 วันที่ผ่านมา +1

    🎉🎉

  • @RajaAtwal-w1c
    @RajaAtwal-w1c 13 วันที่ผ่านมา +1

    ❤❤

  • @kulvindersingh7604
    @kulvindersingh7604 12 วันที่ผ่านมา +1

    🤗🤗🤗

  • @rohitsharma-my3jw
    @rohitsharma-my3jw 19 วันที่ผ่านมา +1

    👍 👍 👍 👍

  • @Ruldusingh-xd1ty
    @Ruldusingh-xd1ty 18 วันที่ผ่านมา +1

    ਬਹੁਤ ਵਧੀਆ ਜੀ

  • @armaanbhotna582
    @armaanbhotna582 11 วันที่ผ่านมา +1

    Very nice song

  • @SagarSingh-qc4rj
    @SagarSingh-qc4rj 10 วันที่ผ่านมา +1

    ❤❤❤❤

  • @ManjitKaur-rl5xq
    @ManjitKaur-rl5xq 6 วันที่ผ่านมา

    Very good

  • @hakamsingh6505
    @hakamsingh6505 4 วันที่ผ่านมา

  • @gurmeetsingh3869
    @gurmeetsingh3869 4 วันที่ผ่านมา

    Very nice

  • @surinderkaur7709
    @surinderkaur7709 3 วันที่ผ่านมา

    Very nice song

  • @NirmalsinghNimma-g6h
    @NirmalsinghNimma-g6h 10 วันที่ผ่านมา

    ❤❤