Ambedkari Noor Barnala
Ambedkari Noor Barnala
  • 13
  • 102 707
ਮਾਂ ਦਾ ਕਰਜ਼ ।Maa Da Karz |New Punjabi Song 2025 Hakam Singh Noor | Navgulshan Gorky
ਗੀਤ ਮਾਂ ਦਾ ਕਰਜ਼ । Maa Da Karz New Punjabi Song 2025
ਗਾਇਕ : ਨਵਗੁਲਸ਼ਨ ਗੋਰਕੀ & ਹਾਕਮ ਸਿੰਘ ਨੂਰ
ਸੰਪਰਕ: 94654-63602
ਸੰਗੀਤਕਾਰ ਸ਼ਿੰਗਾਰਾ ਚਹਿਲ
ਵੀਡਿਓ ਡਾਇਰੈਕਟਰ : ਰਂਣਜੀਤ ਚੌਹਾਨ
ਵਿਸ਼ੇਸ਼ ਧੰਨਵਾਦ : ਵਿੰਦਰ ਠੀਕਰੀਵਾਲਾ, ਵਿਕਾਸ ਸ਼ਰਮਾ, ਡਾ਼ ਮਨਪ੍ਰੀਤ ਧਾਲੀਵਾਲ Singers :Navgulshan Gorky & Hakam Singh Noor
Music: Shingara Chahal
Video by: Ranjit Chauhan
Special thanks Vinder Thikriwala, Vikas Sharma, Dr. Manpreet Dhaliwal
Mobile Contact: 94654-63602
#newpunjabisong #jaibharat #punjabi #punjabisong #jaibhim #motivation #entertainment #ambedkar #savitribaiphulespeech #punjab #india #trending #2025
มุมมอง: 40 466

วีดีโอ

Viaah da sadda ( ਵਿਆਹ ਦਾ ਸੱਦਾ)
มุมมอง 1.9Kหลายเดือนก่อน
ਬੇਟੇ ਨਵਗੁਲਸ਼ਨ ਸਿੰਘ ਗੋਰਕੀ ਦੇ ਵਿਆਹ ਦਾ ਸੱਦਾ | ਵੱਲੋਂ ਹਾਕਮ ਸਿੰਘ ਨੂਰ | 9465463602 ਵਿਸ਼ੇਸ਼ ਧੰਨਵਾਦ ਉਸਤਾਦ ਗੁਰਜੰਟ ਸਿੰਘ ਸੋਹਲ ਜੀ, ਸਰਦਾਰ ਜਗਰਾਜ ਸਿੰਘ ਐਮ. ਸੀ ਦਸਮੇਸ਼ ਸਟੂਡੀਓ | ਅਰਮਾਨ ਭੋਤਨਾ ਜੀ
ਜ਼ਫ਼ਰਨਾਮਾ| Zafarnama| Guru Gobind Singh Ji|New punjabi song| Neelgagan Singh| Neelkamal Kaur|
มุมมอง 1.4K3 หลายเดือนก่อน
ZafarNama is a letter written by Guru Gobind Singh Ji to Mughal emperor Aurangzeb talking about emperor’s crimes against humanity and how he has failed as a person. An adaptation of that letter originally sung by Kavishri Jatha of Bhai Mehal Singh Ji and Jatha,is presented to you in lovely voices of our very talented young kids Neelkamal Kaur and Neelgagan Singh
ਕਵਿਤਾ 'ਇੱਕ ਸਵਾਲ'| ਹਾਕਮ ਸਿੰਘ ਨੂਰ | Kavita 'Ik Swal'| Hakam Singh Noor| New Punjabi Song 2024
มุมมอง 6465 หลายเดือนก่อน
Hakam Singh Noor presents you his new Punjabi Poem 'Ik Swal'( A Question) asking his people about their life's ground realities even after almost 80 years of Independence of India. Mobile number 9465463602
ਸੁਣੋ ਦੇਸ਼ ਮੇਰੇ ਦੇ ਦਲਿਤ ਲੋਕੋ। Suno Desh Mere De Dalit Loko ।Hakam Singh Noor| Navgulshan Singh Gorky|
มุมมอง 56K9 หลายเดือนก่อน
ਸੁਣੋ ਦੇਸ਼ ਮੇਰੇ ਦੇ ਦਲਿਤ ਲੋਕੋ|New Punjabi Song 2024| Hakam Singh Noor| Navgulshan Singh Gorky| 9465463602 Singers: Hakam Singh Noor & Navgulshan Singh Gorky Lyrics: Hakam Singh Noor Music: Shingara Singh Chahal & Hasanveer Singh Chahal( Chahal Multi Channel) Dop: Ranjit Chouhan 9872113468 Editor: Ranbir Singh Actors: Winder Thikriwala, Jassa Thikriwala, Swaran Dhaliwal , Pawan Varola, Teji Bhotna...
ਇੱਕ ਸਵਾਲ ਦੇਸ਼ ਦੇ ਦਲਿਤਾਂ ਨੂੰ | A question to Dalits of India
มุมมอง 5094 ปีที่แล้ว
ਸਰਦਾਰ ਹਾਕਮ ਸਿੰਘ ਨੂਰ ਦੁਆਰਾ ਰਚਿਤ ਅਤੇ ਗਾਏ ਇਸ ਗਾਣੇ ਵਿਚ, ਉਹ ਭਾਰਤ ਦੇ ਹਾਸ਼ੀਏ 'ਤੇ ਬੈਠੇ ਲੋਕਾਂ ਨੂੰ ਪੁੱਛਦਾ ਹੈ ਕਿ ਉਹਨਾਂ ਨੇ ਆਪਣੇ ਉੱਤੇ ਜ਼ੁਲਮ ਕਰਨ ਵਾਲੇ ਮਨੂੰਵਾਦੀ ਸਾਸ਼ਕਾਂ ਨੂੰ ਆਪਣੇ ਜੀਵਨ ਦਾ ਕੰਟਰੋਲ ਕਿਉਂ ਦਿੱਤਾ ਹੈ ਅਤੇ ਸਦੀਆਂ ਦੇ ਤਸ਼ੱਦਦ ਅਤੇ ਸ਼ਰਮਿੰਦਗੀ ਦੇ ਬਾਅਦ ਵੀ ਉਹਨਾਂ ਦੇ ਸ਼ੋਸ਼ਣ ਦੀਆਂ ਨੀਤੀਆਂ ਨੂੰ ਕਿਉਂ ਨਹੀਂ ਸਮਝਦੇ | In this song written,composed and sung by Mr Hakam Singh Noor, he asks the marginalized people of India on why t...
ਪਹਿਲੀ ਗੋਲਮੇਜ਼ ਸਭਾ ਵਿੱਚ ਗਰਜ਼ੇ ਡਾ:ਅੰਬੇਡਕਰ Ambedkar unfolds condition of depressed classes to Englishmen
มุมมอง 4654 ปีที่แล้ว
ਕਵੀਸ਼ਰੀ ਜਥਾ ਹਾਕਮ ਸਿੰਘ ਨੂਰ ਅਤੇ ਨਵਗੁਲਸ਼ਨ ਸਿੰਘ ਗੋਰਕੀ ਪਹਿਲੀ ਗੋਲਮੇਜ਼ ਸਭਾ ਵਿੱਚ ਬੋਲਦਿਆਂ 20 ਨਵੰਬਰ 1930 ਨੂੰ ਡਾਕਟਰ ਅੰਬੇਡਕਰ ਨੇ ਇੰਗਲਿਸ਼ ਸਰਕਾਰ ਨੂੰ ਝਾੜ ਪਾਈ ਕਿ ਉਨ੍ਹਾਂ ਦੱਬੇ ਕੁਚਲੇ ਮੇਰੇ ਸਮਾਜ ਦੇ ਲੋਕਾਂ ਦੀ ਭਲਾਈ ਲਈ ਕੀ ਕੀਤਾ ਹੈ ਅਤੇ ਅੰਗਰੇਜ਼ਾਂ ਦੇ ਭਾਰਤ ਵਿੱਚ ਆਉਣ ਤੋਂ ਮੇਰੇ ਸਮਾਜ ਦੇ ਲੋਕਾ ਦੀ ਹਾਲਤ ਅਜੇ ਵੀ ਤਰਸਜੋਗ ਹੈ Mr Hakam Singh Noor & Navgulshan Singh Gorky present you the song in traditional Punjabi Singing style Kavishri. During ...
ਮਹਾੜ ਸੰਘਰਸ਼ ਦੀ ਗਾਥਾ (ਡੋਲੀ ਛੰਦ)|ਕਵੀਸ਼ਰੀ ਜੱਥਾ ਹਾਕਮ ਸਿੰਘ ਨੂਰ ਅਤੇ ਨਵਗੁਲਸ਼ਨ ਸਿੰਘ ਗੋਰਕੀ Mahad agitation
มุมมอง 6994 ปีที่แล้ว
BabaSahib Dr. B.R Ambedkar,while challenging Manuvadi Casteist people, addresses his people that water is their basic need and whatever it takes,they will get it for sure. ਬਾਬਾਸਾਹਿਬ ਡਾਕਟਰ ਅੰਬੇਡਕਰ,ਹੰਕਾਰ ਭਰੇ ਮਨੂੰਵਾਦੀਆਂ ਨੂੰ ਵੰਗਾਰਦੇ ਹੋਏ ਆਪਣੇ ਲੋਕਾਂ ਨੂੰ ਸੰਬੋਧਨ ਕਰਦੇ ਕਹਿੰਦੇ ਹਨ ਕਿ ਪਾਣੀ ਸਾਡਾ ਮੁੱਢਲਾ ਅਧਿਕਾਰ ਹੈ ਤੇ ਅਸੀਂ ਇਸਨੂੰ ਲੈ ਕੇ ਰਹਾਂਗੇ |
ਬਾਬਾ ਸਾਹਿਬ ਦਾ ਮਨੂੰਵਾਦੀ ਮਾਸਟਰਾਂ ਨੂੰ ਮੂੰਹ ਤੋੜਵਾਂ ਜਵਾਬ Dr.Ambedkar hits back at Manuvadi Teachers
มุมมอง 4334 ปีที่แล้ว
ਕਵੀਸ਼ਰੀ ਜੱਥਾ ਹਾਕਮ ਸਿੰਘ ਨੂਰ ਅਤੇ ਨਵਗੁਲਸ਼ਨ ਸਿੰਘ ਗੋਰਕੀ Mr Hakam Singh Noor & his son Navgulshan Singh Gorky present you the song in traditional Punjabi Singing style Kavishri about the incidents when child Dr Ambedkar faced hatred and discrimination from his fellow classmates and Manuvadi teachers; How BabaSahib tackled these problems and how he responded to them is written in the song.
ਮਹਾੜ ਕਾਨਫ਼ਰੰਸ ਵਿੱਚ ਬਾਬਾ ਸਾਹਿਬ ਦਾ ਸੰਦੇਸ਼(94 ਕਲੀਆ ਛੰਦ) Dr Ambedkar's Mahad Conference Message
มุมมอง 4264 ปีที่แล้ว
ਕਵੀਸ਼ਰੀ ਜੱਥਾ ਹਾਕਮ ਸਿੰਘ ਨੂਰ ਅਤੇ ਨਵਗੁਲਸ਼ਨ ਸਿੰਘ ਗੋਰਕੀ Listen the message of BabaSahib Dr B.R Ambedkar at Mahad Conference on 19-20 March 1927 in the form of traditional Punjabi way Kavishri from Mr Hakam Singh Noor and his son Navgulshan Singh Gorky.

ความคิดเห็น

  • @satnamramram1766
    @satnamramram1766 2 ชั่วโมงที่ผ่านมา

    Very nice ji

  • @bajsingh849
    @bajsingh849 21 ชั่วโมงที่ผ่านมา

    ਬਿਲਕੁਲ ਠੀਕ ਗੱਲ ਭਾਈ 🎉❤🎉

  • @khushwinderkumar5261
    @khushwinderkumar5261 วันที่ผ่านมา

    Khud nu dalit na kaho na kise toh kahao

  • @khushwinderkumar5261
    @khushwinderkumar5261 วันที่ผ่านมา

    Sanu apna pishokad kadi nahi bhulna chahida Sanu daboun Wale kuch ku log oh door ee Rehan

  • @ramlalwalia5505
    @ramlalwalia5505 วันที่ผ่านมา

    Very nice and truthful song thanks to all teem members Jay bheem namo Buddha

  • @GURJANTSINGH-ry8ze
    @GURJANTSINGH-ry8ze 2 วันที่ผ่านมา

    Aaguaa nu aeh samaaj faaltu samjda ha ,jithe ihna nu Maan sanman milda ha,ih lok uss jagah Jana pasand ni karde, jyadatr lok juttiya ch bethke ,apne aap nu bahut ucha samjhde ne,bahut muskil a inha nu samjhauna,jihde aagu ihna de hakka lyi khadeda ihna nu jyadatr lok chor faltu kehke ,uhna da mabobal Tod dinde aa,ho sake taa maaf karna ,kise nu meri gal buri Lage taa

  • @Gurjantbajwa-f5g
    @Gurjantbajwa-f5g 2 วันที่ผ่านมา

    ਜੈ ਭੀਮ।ਜੈਭੀਮ

  • @JagtarSingh-gp5mb
    @JagtarSingh-gp5mb 4 วันที่ผ่านมา

    GURMANDEEP SINGH BILASPUR MOGA MISS YOU VERY GOOD NICE 👍👍🌹🌹❤️❤️

  • @swaranjitkaur-vw2kq
    @swaranjitkaur-vw2kq 4 วันที่ผ่านมา

    ਹੋਰ ਕਿਸੇ ਪਾਸੇ ਨਾ ਜਾਓ ਕਾਂਸੀ ਪਾਸੇ ਜਾਓ ਆਪਣੇ ਗੁਰੂ ਕੋਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਕਦਮਾਂ ਤੇ ਚਲੋ

  • @sukhwindersinghmultani9123
    @sukhwindersinghmultani9123 5 วันที่ผ่านมา

    Maa hundi ve maa verro 🙏🏾

  • @sukhwindersinghmultani9123
    @sukhwindersinghmultani9123 5 วันที่ผ่านมา

    ❤❤❤❤❤

  • @Amandeepkaur-s2v9m
    @Amandeepkaur-s2v9m 5 วันที่ผ่านมา

  • @Amandeepkaur-s2v9m
    @Amandeepkaur-s2v9m 5 วันที่ผ่านมา

  • @DALJEETSINGH-qc6tk
    @DALJEETSINGH-qc6tk 6 วันที่ผ่านมา

    Wahe guru ji 🙏🙏

  • @kdssingh7692
    @kdssingh7692 7 วันที่ผ่านมา

    ਪ੍ਰੋਫ਼ੈਸਰ ਸਾਹਿਬ ਦੇ ਸੀਨੇ ਵਿੱਚ ਸਮਾਜ ਲਈ ਅਥਾਹ ਦਰਦ ਸੀ। ਉਹਨਾਂ ਆਪਣੀ ਸਾਰੀ ਜ਼ਿੰਦਗੀ ਲੋਕਾਂ ਲਈ ਲਾ ਦਿੱਤੀ।

  • @karamjit6375
    @karamjit6375 7 วันที่ผ่านมา

    ❤ ਬੱਲੇ ਬੱਲੇ,,ਬਾਕਮਾਲ,,, ਬੇਬਾਕ ਆਵਾਜ਼ ਤੇ ਬੋਲ

  • @Sahabsinghrai-u9f
    @Sahabsinghrai-u9f 9 วันที่ผ่านมา

    Jay.bheem.nomo.budhay

  • @Sahabsinghrai-u9f
    @Sahabsinghrai-u9f 9 วันที่ผ่านมา

    Good.ji

  • @hardevsingh8913
    @hardevsingh8913 10 วันที่ผ่านมา

    Very nice song ❤❤❤❤❤🎉🎉🎉🎉🎉

  • @BimlaDevmahey
    @BimlaDevmahey 10 วันที่ผ่านมา

    Very nice ❤

  • @GurpalsinghGS
    @GurpalsinghGS 13 วันที่ผ่านมา

    ਵਾਹ ਜੀ ਵਾਹ ਵੀਰ ਜੀ ਬਹੁਤ ਵਧੀਆ ਜੀ

  • @surinderkaur7709
    @surinderkaur7709 14 วันที่ผ่านมา

    Very nice song

  • @lyricsajaibakkanwali7667
    @lyricsajaibakkanwali7667 14 วันที่ผ่านมา

    congratulations bro jai bhim jai bharat

  • @hakamsingh6505
    @hakamsingh6505 14 วันที่ผ่านมา

  • @BalvirSingh-ig7lx
    @BalvirSingh-ig7lx 15 วันที่ผ่านมา

    DEG Teg Fateh Ji

  • @BalvirSingh-ig7lx
    @BalvirSingh-ig7lx 15 วันที่ผ่านมา

    Bahut Hi vadhia Video Song singer History. Jago Jago Jago te sach jano Apna dushman pehchano!!!

  • @gurmeetsingh3869
    @gurmeetsingh3869 15 วันที่ผ่านมา

    Very nice

  • @KamaldeepKaur-kt1wg
    @KamaldeepKaur-kt1wg 16 วันที่ผ่านมา

    Vadiya paji

  • @beantsingh7090
    @beantsingh7090 16 วันที่ผ่านมา

    A

  • @rajenderkumar4971
    @rajenderkumar4971 16 วันที่ผ่านมา

    Great word

  • @ManjitKaur-rl5xq
    @ManjitKaur-rl5xq 17 วันที่ผ่านมา

    Very good

  • @RajinderKumar-qo9yq
    @RajinderKumar-qo9yq 17 วันที่ผ่านมา

    ਬਹੁਤ ਵਧੀਆ ਬਾਈ ਜੀ❤

  • @HarmanSingh-m9m
    @HarmanSingh-m9m 18 วันที่ผ่านมา

    🙏🙏🙏🙏🙏

  • @shyamsingharya1277
    @shyamsingharya1277 18 วันที่ผ่านมา

    0:47 0:50

  • @LovepreetSingh-bz2st
    @LovepreetSingh-bz2st 19 วันที่ผ่านมา

    ਜੈ ਭੀਮ ਜੈ ਭਾਰਤ ਜੈ ਸਵਿਧਾਨ

  • @JaswinderKaur-df8qk
    @JaswinderKaur-df8qk 19 วันที่ผ่านมา

    🎉🎉

  • @JatinderSingh-c5i
    @JatinderSingh-c5i 19 วันที่ผ่านมา

    ਜੇ ਕਿਸੇ ਦੇ ਸੀਰੀ ਲੱਗੇ ਹੋ ਤਾਂ ਜਾਂ ਕਿਸੇ ਦੇ ਘਰੇ ਕੰਮ ਕਰਦੇ ਆ ਪੈਸੇ ਵੀ ਲੈਂਦੇ ਆ ਉਹਨਾਂ ਤੋਂ ਤੁਸੀ ਫਰੀ ਤਾਂ ਨਹੀਂ ਕੰਮ ਕਰਦੇ ਪੈਸੇ ਸਾਰਿਆਂ ਨੂੰ ਜਦੋਂ ਤੁਹਾਡੇ ਕੋਲ ਹੀ ਆ ਜਿੰਨੇ ਜੀ ਆ ਸਾਰੇ ਕੰਮ ਕਰਦੇ ਆ ਘਰ ਦੇ ਜੱਟ ਜਾਂ ਹੋਰ ਬਰਾਦਰੀ ਕੋਈ ਕੰਮ ਵੀ ਨਹੀਂ ਕਰ ਸਕਦੀ ਦਿਹਾੜੀ ਵੀ ਨਹੀਂ ਜਾ ਸਕਦੀ ਤੁਸੀਂ ਨਜਾਰੇ ਲੈਨੇ ਆ ਅੱਜ ਕੱਲ ਕੋਈ ਪੱਕੀ ਸਾਰੀ ਦਾ ਮਿਸਤਰੀ ਬਣ ਗਿਆ ਕੋਈ ਕਾਸੇ ਦਾ ਮਿਸਤਰੀ ਬਣ ਗਿਆ ਐਵੇਂ ਲੜਾਓ ਨਾ ਲੋਕਾਂ ਨੂੰ ਗਾਣੇ ਜੇ ਬਣਾ ਕੇ ਵਸਦੇ ਰਹਿਣ ਦਿਓ ਜੇ ਤੁਹਾਡੇ ਬਜ਼ੁਰਗ ਕੰਮ ਕਰਦੇ ਸੀ ਜੱਟਾਂ ਦੇ ਘਰੇ ਤਾਂ ਜੱਟਾਂ ਨੇ ਕੁੜੀਆਂ ਵੀ ਤੁਹਾਡੀਆਂ ਵਿਹਾਈਆਂ ਆਪਦੀਆਂ ਧੀਆਂ ਸਮਝ ਕੇ ਭੈਣਾਂ ਸਮਝ ਕੇ ਵਿਆਹੀਆਂ ਤੁਹਾਡੇ ਘਰ ਵੀ ਚਲਦੇ ਆ ਜ਼ਿਮੀਦਾਰਾਂ ਦੇ ਘਰਾਂ 'ਚ ਕੰਮ ਕਰਕੇ ਜਿਮੀਂਦਾਰਾਂ ਕੋਲ ਇੱਕੋ ਹੀ ਕੰਮ ਹੈ ਖੇਤੀ ਹੁਣ ਉਹ ਚੱਲਦੀ ਨਹੀਂ ਹੁਣ ਜਿਮੀਦਾਰ ਕਿੱਥੇ ਜਾਣ ਕੰਮ ਕਰਨ ਐਵੇਂ ਹਰੇਕ ਹੀ ਗਾਣੇ ਜੇ ਗਾ ਕੇ ਵੱਡਾ ਕਲਾਕਾਰ ਬਣਦੇ ਫਿਰਦੇ ਆ ਇਹ ਜਿਸਦਾ ਕੰਮ ਉਸੇ ਕੇ ਸਾਜਦਾ ਜਿਹੜੇ ਚੰਗੇ ਕਲਾਕਾਰ ਉਹਨਾਂ ਦੇ ਮੂੰਹੋਂ ਹੀ ਸਜਦਾ ਤੁਹਾਡੇ ਵਰਗਿਆਂ ਦੇ ਮੋਹ ਨਹੀਂ ਸਾਜਦੇ ਦਿਹਾੜੀ ਜਾਵੜਿਆ ਕਰੋ ਵਧੀਆ ਰਹੋਗੇ ਅੱਗੇ ਜੱਟਾਂ ਨੇ ਝੁੱਗਾ ਚੌੜ ਕਰਾ ਲਿਆ ਗਾਣਾ ਗਾ ਕੇ ਤੇ ਹੁਣ ਤੁਸੀਂ ਨਾ ਕਰਾ ਲਿਓ ਅੱਗੇ ਜੱਟ ਤਾਂ ਰਗੜਿਆ ਗਿਆ ਹੁਣ ਤੁਸੀਂ ਨਾ ਰਗੜੇ ਜਾਇਓ

  • @happybathinda2574
    @happybathinda2574 19 วันที่ผ่านมา

    ਬਹੁਤ ਖ਼ੂਬ ਵਿਆਖਿਆ ..... ਇਸਤੋ ਬਾਦ ਅਗਲੇ ਗੀਤ ਚ ਦਲਿਤਾਂ ਨੂੰ ਵੱਧ ਤੋਂ ਵੱਧ ਜ਼ਲਦੀ ਹੀ ... ਸਿੱਖਿਆ .ਗਿਆਨ .ਵਿਗਿਆਨ .ਸਕੂਲਾਂ .ਕਾਲਜਾਂ .ਯੂਨੀਵਰਸਿਟੀਆਂ .ਦੁਕਾਨਾਂ .ਮਕਾਨਾਂ .ਕੋਠੀਆਂ .ਕਾਰਾ .ਤੇ ਵਿਜਨਸ ਵੱਲ ਸੇਧਤ ਕੀਤਾ ਜਾਵੇ ....

  • @jssinghbhatti8957
    @jssinghbhatti8957 19 วันที่ผ่านมา

    End

  • @surjeetsinghsurjeetsingh9520
    @surjeetsinghsurjeetsingh9520 20 วันที่ผ่านมา

    No dalit nahi mulnivasi hey oldest religion budhist hai root vapsi karo aapne ki vapsi karo

  • @NirmalsinghNimma-g6h
    @NirmalsinghNimma-g6h 20 วันที่ผ่านมา

    ❤❤❤

  • @LuckySingh-j3f
    @LuckySingh-j3f 20 วันที่ผ่านมา

    ❤❤

  • @GurmeetKaur-t6r
    @GurmeetKaur-t6r 20 วันที่ผ่านมา

    ਬਹੁਤ ਖੂਬ ਜੀ

  • @jagdeepball6564
    @jagdeepball6564 21 วันที่ผ่านมา

    ਬਹੁਤ ਵਧੀਆ ਲਿਖਿਆ ਤੇ ਗਾਇਆ ਹੈ

  • @jasbirkaur4059
    @jasbirkaur4059 21 วันที่ผ่านมา

    ਬਹੁਤ ਵਧੀਆ ਗੀਤ ਹੈ ਜੋ ਇਕ ਗਰੀਬ ਘਰ ਦੀ ਮਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਚਮਕਾਉਣ ਲਈ ਘਾਲਣਾ ਘਾਲੀ ਹੈ। ਉਹ ਇਨ੍ਹਾਂ ਵੀਰਾਂ ਨੇ ਬਿਆਨ ਕੀਤੀ ਹੈ। ਦਿਲੋਂ ਸਲਾਮ ਹੈ ਵੀਰਾਂ ਨੂੰ

  • @BalbirSingh-xt2ud
    @BalbirSingh-xt2ud 21 วันที่ผ่านมา

    ਜਿਨਾਂ ਨੇ ਖੁਦ ਦੇਖੇ ਗਰੀਬੀ ਵਾਲੇ ਦਿਨ ਉਹੀ ਮਾਂ ਦੀ ਮਿਹਨਤ ਬਿਆਨ ਕਰ ਸਕਦੇ

  • @gobindersingh8966
    @gobindersingh8966 21 วันที่ผ่านมา

    Jo Samaj noo to rhe oh insan nhi

  • @sukhrode1277
    @sukhrode1277 21 วันที่ผ่านมา

    Very good brother

  • @NirmalsinghNimma-g6h
    @NirmalsinghNimma-g6h 21 วันที่ผ่านมา

    ❤❤

  • @SagarSingh-qc4rj
    @SagarSingh-qc4rj 21 วันที่ผ่านมา

    ❤❤❤❤