Laddu Jattwedh (ਚਿਆਚਾ ਤੇਲ ਪਾ ਦੇ ਲਿਆ ਕੇ ਫਿਰ ਦੇਖੀ ) Bhaanasidhu Bhanabhagudha New Punjabi Comedy Video

แชร์
ฝัง
  • เผยแพร่เมื่อ 12 ก.ย. 2024
  • Chacha WoW presents full video Laddu Jattwedh (ਚਿਆਚਾ ਤੇਲ ਪਾ ਦੇ ਲਿਆ ਕੇ ਫਿਰ ਦੇਖੀ ) Hope you all like it . Stay tuned to chacha wow for more interesting and funny videos.
    Laddu Jattwedh (ਚਿਆਚਾ ਤੇਲ ਪਾ ਦੇ ਲਿਆ ਕੇ ਫਿਰ ਦੇਖੀ )
    For business : amanadeepsidhu813@gmail.com
    Call : 9463034885
    WhatsApp: 9463034885
    Story by _ Bhaanasidhu, Mintujatt , Amanachairman
    Actors 👉🏻 Bhaanasidhu, Mintujatt , Amanachairman,Jassidr,Tanoj Tibba
    Editor by 👉🏻 Amanachairman
    Produce by 👉🏻 Amanachairman ,Bhaanasidhu
    Director 👉🏻 Amanachairman
    DOP : Amanachairman
    Music : ChaChaWoW music 🎵 Qyamatlife Studioz Mobile : 7626840740
    Copyrights : Amanachairman
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...

ความคิดเห็น • 450

  • @sikandersinghdhillon2811
    @sikandersinghdhillon2811 2 ปีที่แล้ว +73

    ਸਿਰਾ ਲਾ ਤੀ ਭੰਨਾ ਵੀਰ ਬਹੁਤ ਵਧੀਆ ਮੈਸੇਜ ਜੀ 🙏🙏

  • @HarjinderBhullar6076
    @HarjinderBhullar6076 2 ปีที่แล้ว +70

    ਭਾਨਾ ਸਿੱਧੂ ਘੈਂਟ ਹੈ ਤੇ ਭਾਨਾ ਭਗੌੜਾ ਕੈਲਾ ਘੈਂਟ ਬੰਦੇ ਦੋਵੇਂ ਜਣੇ ਚੰਗੇ ਐਕਟਿੰਗ ਘੈਂਟ ਸਿਰਾ ਡਾਈਲਾਗ ਕੱਬੇ ਹੁੰਦੇ ਆ ਵੀਡੀਓ ਵਧੀਆ ਮੈਸੇਜ ਦੇਣ ਵਾਲੀ ਬਣਾਉਂਦੇ ਆ

  • @HarjinderBhullar6076
    @HarjinderBhullar6076 2 ปีที่แล้ว +28

    ਸਹੀ ਗੱਲ ਆ ਕਰਨੈਲ ਦੀ ਇਸ ਮਹੀਨੇ ਪੁੱਤ ਦੇ ਵਾਂਗ ਪਾ ਲਈ ਫਸਲ ਨੂੰ ਬਚਾਉਣ ਲਈ ਬਿਜਲੀ ਵਾਲਿਆਂ ਨੂੰ ਗਤੀਵਿਧੀਆਂ ਤੇਜ਼ ਕਰਨੀਆਂ ਚਾਹੀਦੀਆਂ,

  • @malooksingh7137
    @malooksingh7137 2 ปีที่แล้ว +18

    ਬੋਹੁਤ ਵਧੀਆ ਵੀਡਿਓ,ਵਧੀਆ ਸੁਨੇਹਾ ।

  • @rajdeepsingh1196
    @rajdeepsingh1196 2 ปีที่แล้ว +36

    Best dialogue-mere shaledya te ayaho😆😆😆😆😆😆🙏🙏🙏🙏🙏

  • @SandeepKumar-vo4po
    @SandeepKumar-vo4po 2 ปีที่แล้ว +20

    ਬਹੁਤ ਵਧੀਆ ਸੁਨੇਹਾ ਗੋਰ ਕਰਨਾ ਵੀਰੋ 🙏

  • @sahibsingh7487
    @sahibsingh7487 2 ปีที่แล้ว +56

    ਜਿਉਂਦੇ ਵਸਦੇ ਰਹੋ 22 ਬਹੂਤ ਖੂਬ 🙏🏻

    • @poojarani1457
      @poojarani1457 2 ปีที่แล้ว

      बलकककपपररपबहगुााकेबल कयय्््लुुबयलच लल्तप+ू

  • @HarjinderBhullar6076
    @HarjinderBhullar6076 2 ปีที่แล้ว +24

    ਭਾਨੇ ਸਿੱਧੂ ਘੈਂਟ ਤੇ ਭਾਨਾ ਭਗੌੜਾ ਕਰਨੈਲ ਸਿਆ ਨਹੀਂ ਰੀਸਾਂ ਸੋਡੀਆ ਇੱਕ ਅਮਨਾ ਚੈਅਰਮੈਨ ਘੈਂਟ

  • @Gillagrifarms
    @Gillagrifarms 2 ปีที่แล้ว +51

    ਇਕੱਲੀ ਵੀਡੀਓ ਦੇਖ ਕ ਨਾ ਛੱਡੋ
    ਇਸ ਉਪਰ ਅਮਲ ਵੀ ਕਰਿਯੋ
    10-15 ਦਿਨ ਵਿਚ ਕਣਕ ਵੜਨ ਵਾਲੀ ਹੋ ਜਾਣੀ ਆ
    ਨੌਜਵਾਨ ਵੀਰ ਭਰਾ ਆਪਣੇ ਆਪਣੇ ਪਿੰਡ ਦੇ ਲੋਕਾਂ ਨੂੰ ਸੁਚੇਤ ਕਰੋ 🙏🙏

  • @jasvirsingh4301
    @jasvirsingh4301 2 ปีที่แล้ว +5

    ਭਾਨੇ ਭਗੌੜੇ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਸਰਕਾਰ ਕਿੱਲੇ ਵਿੱਚ ਪੰਜ ਪੰਜ ਦਰਖੱਤ ਲਾਉਣ ਦੀ ਕਿਸਾਨਾਂ ਨੂੰ ਹਦਾਇਤ ਕਰੇ, ਇਹ ਵੀਡੀਓ ਬਣਾਉਣ ਲਈ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @preetharpal321
    @preetharpal321 2 ปีที่แล้ว +2

    ਪੰਜਾਬ ਦੇ ਬਹੁਤ ਜਿਲਿਆ ਚ ਜਾਂ ਕੇ ਦੇਖ ਲਿਆ ਪਰ ਬਰਨਾਲਾ ਤੇ ਬਠਿੰਡਾ ਜਿਲ੍ਹੇ ਦੀ ਬੋਲੀ ਵਰਗੀ ਕਿਤੇ ਬੋਲੀ ਨਹੀ ਹੈ ਹਰ ਇਕ ਸਬਦ ਸਿਰਰਾ ਕਰਾ ਦਿੰਦੇ ਆ 👌👌👌👌💯💯💯💯💯

  • @lalibhaini2599
    @lalibhaini2599 2 ปีที่แล้ว +31

    ਬਹੁਤ ਚੰਗਾ ਉਪਰਾਲਾ ਕੀਤਾ ਬਾਈ ਜੀ ਲੋਕਾਂ ਨੂੰ ਸਮਝਾਉਣ ਦਾ 🙏🙏🙏🙏

    • @tarloksinghpunia7888
      @tarloksinghpunia7888 2 ปีที่แล้ว

      ਮੈਨੂੰ ਭੲਈੲਏ ਪੰਜਾਬ ਵਿੱਚ ਮਕਾਨ ਬਣਾਉਣ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ, ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ,

    • @tarloksinghpunia7888
      @tarloksinghpunia7888 2 ปีที่แล้ว

      ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਭੲਈੲਏ,

  • @gagandeepsinghbrar7346
    @gagandeepsinghbrar7346 2 ปีที่แล้ว +15

    No words to appreciate u both .Comedy along with message is ur motto.Keep going and keep motivating us along with entertainment 🙏🙏

  • @jagseermunda7264
    @jagseermunda7264 2 ปีที่แล้ว +3

    ਬਹੁਤ ਵਧਿਆ ਸਨੇਹਾਂ ਦਿੱਤਾ ਬਾਈ ਜੀ 🙏🙏

  • @HarjinderBhullar6076
    @HarjinderBhullar6076 2 ปีที่แล้ว +42

    ਜਦੋਂ ਕੈਲਾ ਕਹਿੰਦਾ, ਆਪਣੇ ਆਪ ਨੂੰ ਕਰਨੈਲ ਸਿਆ ਉਹਦੋਂ ਬਹੁਤ ਹਾਸੀ ਆਉਂਦੀ ਆ

  • @devjindersingh2184
    @devjindersingh2184 2 ปีที่แล้ว +16

    Alll time favorite😍😍😍😍

  • @tarloksinghpunia7888
    @tarloksinghpunia7888 2 ปีที่แล้ว

    ਭਾਨਾ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ

  • @Its_moosa_
    @Its_moosa_ 2 ปีที่แล้ว +4

    ਬਹੁਤ ਵਧੀਆ ਵੀਡੀਓ 💯💯⛳⛳👌👌🔥🔥🎯🎯ਲੋਕਾਂ ਸਮਝਾਉਣ ਜਾਣਗੇ good aa nice👍👍👏👏😊😊

  • @Jotfarmingtv13212
    @Jotfarmingtv13212 2 ปีที่แล้ว +5

    ਸਹੀ ਗੱਲ ਹੈ ਬਾਈ 🌴🌳🌳🌳
    ਧਰਤੀ ਬਚਾਓ ਪਾਣੀ ਬਚਾਓ

  • @instantfun3546
    @instantfun3546 2 ปีที่แล้ว +14

    ਬਹੁਤ ਸਿਰ੍ਰੇ ਲਾਉਂਦਾ ਬਈ ਕੈਲਾ

  • @sndhu2003
    @sndhu2003 2 ปีที่แล้ว +18

    Bhana always rock🔥

  • @karamsinghkharoud8626
    @karamsinghkharoud8626 2 ปีที่แล้ว +1

    ਘੈਂਟ

  • @karmjitsingh5624
    @karmjitsingh5624 2 ปีที่แล้ว +3

    ਬਹੁਤ ਵਧੀਆ ਵੀਰ ਮੇਸਜਾ ਵੀਰ ❤️❤️👍🏼👍🏼

  • @tejveersingh1005
    @tejveersingh1005 ปีที่แล้ว

    Bohut vadia videos ne bai nle kuj sikhan nu milda nle tym pas sirra gall vaat aw jatta ❣️💯

  • @AmandeepSingh-hf5es
    @AmandeepSingh-hf5es 2 ปีที่แล้ว +6

    Very nice Bai ji 👍👍👌👌

  • @rightranjha7597
    @rightranjha7597 2 ปีที่แล้ว +11

    Respect you guys a lot. Bhut sohna message de rahe oo..

  • @sandeepsingh6992
    @sandeepsingh6992 2 ปีที่แล้ว +2

    Well motivation and with very funny video 👌👌🙏🙏🥰good work

  • @jagsirTungwali041
    @jagsirTungwali041 ปีที่แล้ว

    ਬਹੁਤ ਵਧੀਆ ਵੀਡੀਉ ਭਾਨਾਂ ਸਿੰਧੂ ਭਾਨਾਂ ਭੂਕੋੜਾ ਬੇਟਾ ਤੂਹਾਡੀ ਸਾਰੀ ਟੀਮ ਨੂੰ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @mandeepkumarackoo3297
    @mandeepkumarackoo3297 2 ปีที่แล้ว

    ਬਹੁਤ ਵਧੀਆ ਸੁਨੇਹਾ..ਬਾਕੀ ਸਭ ਕਿਸਾਨ ਬ ਧਿਆਨ ਦੇਵੇ ਤਾ ਜੋ ਇਹਨਾ ਘਤਨਾਮਾ ਤੋ ਬਚਿਆ ਜਾ ਸਕੇ.ਬਾਕੀ ਰੁੱਖ ਲਗਾਓ ਤੇ ਪਾਣੀ ਬਚਾਓ।

  • @harmeetkharoud8994
    @harmeetkharoud8994 2 ปีที่แล้ว +1

    ਬਹੁਤ ਵਧੀਆ ਵੀਡੀਓ ਸੀ ਜਿਉਂਦੇ ਰਹੋ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਦੋਵੇਂ ਭਾਨੇ ਬਾਈਆ ਨੂੰ 🙏🙏

  • @bittitalwandisabo5343
    @bittitalwandisabo5343 ปีที่แล้ว

    ਬਹੁਤ ਵਧੀਆ ਸੁਨੇਹਾਂ ਦਿੱਤਾ

  • @boharbrar7804
    @boharbrar7804 2 ปีที่แล้ว

    Kaille y sira lata jrr ajj ta. Good Message

  • @RaviSingh-yy9wf
    @RaviSingh-yy9wf 2 ปีที่แล้ว

    ਬਹੁਤ ਹੀ ਵਧੀਆ ਸੁਨੇਹਾ ਇਸ ਵੀਡਿਉ ਵਿਚ ਸਬ ਨੂੰ ਸਮਝਣਾ ਚਾਹੀਦਾ

  • @chauhan517
    @chauhan517 2 ปีที่แล้ว

    ਬਹੁਤ ਵਧੀਅਾ ਸੁਨੇਹਾ

  • @VijaySingh-hc7bn
    @VijaySingh-hc7bn 2 ปีที่แล้ว

    Bhot vidia msg dita bhi ji parmatama tanu hamesha khussh rakha 🙏 tuhade har ik video vich koi na koi msg hunda loka vaste bhot vidia lagda tuhade video dekh k veer ji

  • @pargatsinghshergill7468
    @pargatsinghshergill7468 2 ปีที่แล้ว

    ਵਾਹ ਉਏ ਭਾਨੇ ਬਹੁਤ ਵਧੀਆ ਵੀਡੀਓ ਚੰਗਾ ਮੈਸੇਜ

  • @HarwinderSingh-me1tr
    @HarwinderSingh-me1tr 2 ปีที่แล้ว

    ਸਹੀ ਗੱਲਾ ਕਰਦੇ ਆ ਬਾਈ ਜੀ

  • @luckymalhi9071
    @luckymalhi9071 2 ปีที่แล้ว

    Rabba vddi vddi umer kri veeran di nice all videos

  • @paladhaliwal1691
    @paladhaliwal1691 2 ปีที่แล้ว +15

    ਬਹੁਤ ਵਧੀਆ ਬਾਈ ਜੀ 💞💞❤️❤️

    • @harbhajansingh5390
      @harbhajansingh5390 2 ปีที่แล้ว

      😭😂😁😊😱👍👍👍👍👍😇😟😜😛👍👍👍👍

  • @punjabi_vlogs_5959
    @punjabi_vlogs_5959 2 ปีที่แล้ว +1

    ਬਹੁਤ ਵਧੀਆ ਸੁਨੇਹਾ ਦਿੱਤਾ ਧੰਨਵਾਦ ਜੀ 🙏

  • @ManpreetSingh-kb8oj
    @ManpreetSingh-kb8oj 2 ปีที่แล้ว +1

    Sirra video

  • @kulwindersinghSidhu8515
    @kulwindersinghSidhu8515 2 ปีที่แล้ว

    ਬਹੁਤ ਵਧੀਆ ਬਾਈ ਮੈਸੇਜ ਦਿਉ ਬਾਈ ਜੀ

  • @GagandeepSingh-qy9tp
    @GagandeepSingh-qy9tp 2 ปีที่แล้ว +5

    ਬਹੁਤ ਵਧੀਆ ਵੀਡਿਓ ਆ ਵਾਈ ਭਾਨੇ ਨਾਇਸ਼ 👍👍👌👌💯

  • @AmrinderSingh-tq5ci
    @AmrinderSingh-tq5ci 2 ปีที่แล้ว

    Bahut badhiya Sneha laya bhai ji aamla jarur karenge aap jagruk hona pena

  • @sukhmaansaab1963
    @sukhmaansaab1963 2 ปีที่แล้ว

    ਬਹੁਤ ਵਧੀਆ ਵੀਡੀਉ ਜੀ ,ਵਧੀਆ ਸੁਨੇਹਾ ਜੀ

  • @Turbanator54
    @Turbanator54 2 ปีที่แล้ว +5

    ਬਾਨਾ ਬਾਈ 👍💯

  • @birringlife9884
    @birringlife9884 2 ปีที่แล้ว

    Bhot vadia veero great 👍

  • @navroopsingh2923
    @navroopsingh2923 2 ปีที่แล้ว

    Bhut vdea veer full spot prava di ♥️

  • @JSSDK
    @JSSDK 2 ปีที่แล้ว +2

    Bouth good message dita.. love you bai❤

  • @manatsandhupb88
    @manatsandhupb88 2 ปีที่แล้ว +1

    ਵੈਰੀ ਗੁਡ ਦਰੱਖਤ ਵਾਲੀ ਗੱਲ ਮੇਰੇ ਦਿਲ ਦੀ ਹੈ

  • @tricitypetbirdmohali1388
    @tricitypetbirdmohali1388 2 ปีที่แล้ว

    ਉਦੇਸ਼ ਪੂਰਕ ਫਿਲਮ, ਧੰਨਵਾਦ, ਐਕਟਿੰਗ ਆਲਾ ਤਾਂ ਸਿਰਾ ਹੈਂ ਬਾਈ ਜੱਟਵੈਹੜਾ

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jasvirsidhu1158
    @jasvirsidhu1158 2 ปีที่แล้ว +1

    ਬਹੁਤ ਵਧੀਆ ਜਿਉਂਦੇ ਰਹੋ ਭਾਈ

  • @glennmaxwell6645
    @glennmaxwell6645 2 ปีที่แล้ว

    Bhana bhgoda diya siri valia video best hundia

  • @jattcom8432
    @jattcom8432 2 ปีที่แล้ว

    ਮੇਰੇ ਵੀਰ ਤੇਰੀ ਓਡੀਕ ਰਹਿੰਦੀ ਆ ਸਿੱਧੂ ਵੀਰ ਬਹੁਤ ਵਧਿਆ ਵੀਡੀਓ ਅੱਗੇ ਵੀ ਜਲਦੀ ਲਿਆਓ ਵੀਡੀਓ.. ਸਤਨਾਮ ਸਿੰਘ ਮਲੇਸ਼ੀਆ

  • @harcharansingh1737
    @harcharansingh1737 2 ปีที่แล้ว

    ਬਹੁਤ ਵਧੀਆ ਸ਼ਿਕਸ਼ਾ ਹੈ

  • @anubhavsharma7540
    @anubhavsharma7540 2 ปีที่แล้ว

    bahot vadia message bai fer vi lokkan nu samjh ni aaundi na hi aauni

  • @honeydhaliwal5574
    @honeydhaliwal5574 2 ปีที่แล้ว +1

    Y thodi har video motivational ali hundi a👍✅❤️

  • @GoraManes-es9dm
    @GoraManes-es9dm 2 ปีที่แล้ว +3

    Sahi keha veer pichle sall sade pind mere varge garib di do hi kile kank c sari machgi so lagge yaar bhot royea me bai vall dekh k moke te koi nhi ayeaa

  • @mohitrana1973
    @mohitrana1973 2 ปีที่แล้ว

    Bhaji thadi video manu bahut badiya lagdi aa luv u big bro

  • @balsaab9043
    @balsaab9043 2 ปีที่แล้ว

    Awesome 😍

  • @jagmohansandhu5753
    @jagmohansandhu5753 2 ปีที่แล้ว

    ਬਹੁਤ ਵਧੀਆ ਭਾਨੇ

  • @reenaangrej3009
    @reenaangrej3009 2 ปีที่แล้ว

    Jammi sirra Bhut vdia Vdo

  • @baggabatth7579
    @baggabatth7579 2 ปีที่แล้ว

    Bahut wadiya veer nice video

  • @talwindersingh6117
    @talwindersingh6117 2 ปีที่แล้ว

    bohat vadia msg

  • @Atwa7271
    @Atwa7271 2 ปีที่แล้ว

    O ਜੱਟ ਵੇੜਾ ਬਹੁਤ ਵਧੀਆ ਗੱਲ ਕਰੀ , ਤੇਰੀਆਂ ਗੱਲਾਂ ਤੋਂ ਲੋਕਾ ਨੂੰ ਕੁੱਛ ਤਾਂ ਸਮਜ ਆ ਜਾਣੀ ਚਾਹੀਦੀ ਏ

  • @gurisandhu2365
    @gurisandhu2365 2 ปีที่แล้ว +2

    God bless you all chacha wow team members 👍🙏❤️🙏

  • @SandeepSingh-cj8wr
    @SandeepSingh-cj8wr 2 ปีที่แล้ว

    ਰੁੱਖਾਂ ਸਬੰਧੀ ਮੈਸੇਜ ਬਹੁਤ ਵਧੀਆ ਸੀ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਰੁੱਖਾਂ ਸਬੰਧੀ ਕੋਈ ਠੋਸ ਕਾਨੂੰਨ ਬਣਾਉਣ ਜਿਵੇਂ ਇੱਕ ਕਿੱਲੇ ਮਗਰ ਰੁੱਖ ਲਗਾਉਣ ਦੀ ਗਿਣਤੀ ਤੈਅ ਕਰਨ ਅਤੇ ਇਹੀ ਫ਼ਾਰਮੂਲਾ ਫੈਕਟਰੀਆਂ ਜਾਂ ਹੋਰ ਪ੍ਰਦੂਸ਼ਣ ਫੈਲਾਉਣ ਵਾਲੀਆਂ ਸੰਸਥਾਵਾਂ ਤੇ ਲਾਗੂ ਕਰਨ ਕਿ ਉਹ ਜਿਨ੍ਹਾਂ ਪ੍ਰਦੂਸ਼ਣ ਫੈਲਾਉਂਦੇ ਹਨ ਕੋਈ ਕੈਲਕੂਲੇਸ਼ਨ ਕਰਕੇ ਲਾਗੂ ਕਰਨ ਜਿਵੇਂ ਕੋਈ ਛੋਟੀ ਸੰਸਥਾਂ ਹੈ ਤਾਂ ਉਹ ਨੂੰ ਗਿਣਤੀ ਦੇ ਹਿਸਾਬ ਨਾਲ ਰੁੱਖ ਲਾਉਣੇ ਚਾਹੀਦੇ ਹਨ ਅਤੇ ਵੱਡੀਆਂ ਸੰਸਥਾਵਾਂ ਨੂੰ ਇੱਕ ਕਿੱਲਾ ਜਾਂ ਅੱਧਾ ਕਿੱਲੇ ਵਿਚ ਰੁੱਖ ਲਾਉਣੇ ਚਾਹੀਦੇ ਹਨ। ਇਸ ਕਾਨੂੰਨ ਨੂੰ ਬਣਾਉਣ ਲਈ ਸਾਨੂੰ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਤਾਂ ਜੋ ਪੰਜਾਬ ਮੁੜ ਤੋਂ ਹਰਿਆ ਭਰਿਆ ਬਣ ਸਕੇ।

  • @baljitgrewal5804
    @baljitgrewal5804 2 ปีที่แล้ว

    Very gud

  • @karmjitrai146
    @karmjitrai146 2 ปีที่แล้ว +1

    ਭਾਨਾ ਅਤੇ ਭਾਨੇ ਦੀ ਜੋੜੀ ਸੁਪਰ ਹਿੱਟ ਆ ਬਹੁਤ ਵਧੀਆ ਮੈਸੇਜ

  • @GurditSingh-nd1bo
    @GurditSingh-nd1bo ปีที่แล้ว

    ਜੱਟ, ਅੱਤ ਪੰਜਾਬੀ ਵਿਚ

  • @sonunandha3822
    @sonunandha3822 2 ปีที่แล้ว

    22 ji sira la ta

  • @babbujalal8359
    @babbujalal8359 2 ปีที่แล้ว

    Sirra y

  • @lahkasingh9030
    @lahkasingh9030 2 ปีที่แล้ว +2

    Sachi gall aa y❤️❤️❤️❤️

  • @GurpreetSingh-vc2kc
    @GurpreetSingh-vc2kc 2 ปีที่แล้ว

    Att video bhenaa bhogdaa y

  • @NARINDER_SIDHU494
    @NARINDER_SIDHU494 2 ปีที่แล้ว

    Sera y

  • @gurpindersingh5463
    @gurpindersingh5463 2 ปีที่แล้ว +1

    ਬਹੁਤ ਵਧੀਆ ਜੀ 🙏✊🙏 ਕੈਲਾ ਬਾਈ ਜੀ ਜ਼ਿੰਦਾਬਾਦ ✊✊🙏 ਕੈਲਾ

  • @gaganbachhal1043
    @gaganbachhal1043 2 ปีที่แล้ว +2

    Chacha wow 👍👏

  • @sarabjitkaur8997
    @sarabjitkaur8997 2 ปีที่แล้ว

    Nice viedo nice massage

  • @blackdeerhd8440
    @blackdeerhd8440 2 ปีที่แล้ว +2

    Super ਹਿੱਟ 😂😂😂😂😂

  • @bhullarsaab7503
    @bhullarsaab7503 2 ปีที่แล้ว +1

    Bhana Bai ਸਿਰਾ ਜਮ੍ਹਾ ...

  • @gagandeepsinghbrar7346
    @gagandeepsinghbrar7346 2 ปีที่แล้ว +2

    Haan recording ho rhia JE SAAB recording ho rhia 👌five stand 😂😂

  • @HardeepSingh-HH88
    @HardeepSingh-HH88 2 ปีที่แล้ว

    ਬਹੁਤ ਵਧੀਆ ਵੀਡੀਓ ਹੈ ਦਿਲ ਖੁਸ ਕਰਤਾ

  • @Sidhutvvlogs
    @Sidhutvvlogs 2 ปีที่แล้ว

    Bhut Vdia msg y

  • @gurwinderguri6155
    @gurwinderguri6155 2 ปีที่แล้ว

    👌👌

  • @baljeetsandhey7307
    @baljeetsandhey7307 2 ปีที่แล้ว +1

    Good msg y sare kissan veer dyan rakheo

  • @punjab9314
    @punjab9314 2 ปีที่แล้ว

    Sira bai love you a

  • @HarleenYoutubePB29
    @HarleenYoutubePB29 2 ปีที่แล้ว

    Nice ji

  • @NavdeepSingh-he5xd
    @NavdeepSingh-he5xd 2 ปีที่แล้ว

    👌👌👌👌👌

  • @PradeepYadav-vs2uh
    @PradeepYadav-vs2uh 2 ปีที่แล้ว

    Good luck God bless you

  • @GurwinderSingh-xr5he
    @GurwinderSingh-xr5he 2 ปีที่แล้ว +1

    ਬਹੁਤ ਵਧੀਆ

  • @KuldeepKour-k3i
    @KuldeepKour-k3i 5 หลายเดือนก่อน

    Very nice baij ji 🙏

  • @preetsidhwan3762
    @preetsidhwan3762 2 ปีที่แล้ว +1

    ਭਗਵੰਤ ਮਾਨ ਦਾ ਨੰਬਰ ਨੋਟ ਕੀਤਾ 😂😂

  • @sandeepdhillon6719
    @sandeepdhillon6719 2 ปีที่แล้ว +13

    ਬਹੁਤ ਵਧੀਆ ਜੀ

    • @saimusahota2870
      @saimusahota2870 2 ปีที่แล้ว

      👍. Bhut vdiya video

    • @paramvir1495
      @paramvir1495 2 ปีที่แล้ว

      ਜੇ ਕਿਸੇ ਨੂੰ *Job* ਦਾ *Work Experience* ਚਾਹੀਦਾ ਹੈ *(Many Fields Available)《In Punjab》* ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ..

  • @happyhappysingh1745
    @happyhappysingh1745 2 ปีที่แล้ว

    Very nice message to all uss good job keep it up

  • @KuldeepSingh-xq3bd
    @KuldeepSingh-xq3bd 2 ปีที่แล้ว

    Wa Wa kaila seo

  • @AshokKumar-qx4my
    @AshokKumar-qx4my ปีที่แล้ว

    Veer mere tusi bilkul right ho

  • @veerulavaniya4054
    @veerulavaniya4054 2 ปีที่แล้ว

    ਭਾਨਾ ਜੀ love you this so 💓👌🇮🇳

  • @jgjit5320
    @jgjit5320 2 ปีที่แล้ว

    END y ji 👌🙏

  • @ajaibbrar987
    @ajaibbrar987 2 ปีที่แล้ว +1

    ਵੀਡੀਓ ਬਹੁਤ ਸੋਹਣੀ ਹੈ