ਹਜਾਰਾਂ ਗੀਤ ਲਿਖੇ, ਕਈ ਗਾਏ, 8 ਬੱਚੇ ਪਰ ਅੱਜ ਨਰਕ ਭਰੀ ਜਿੰਦਗੀ ਜੀ ਰਿਹਾ ਕਲਾਕਾਰ ਚਤਰ ਸਿੰਘ ਪਰਵਾਨਾ

แชร์
ฝัง
  • เผยแพร่เมื่อ 21 ต.ค. 2024

ความคิดเห็น • 268

  • @sukhchainsinghsandhu4246
    @sukhchainsinghsandhu4246 5 ปีที่แล้ว +10

    ਕਲਾਕਾਰ ਗੀਤਕਾਰ ਦੇ ਹੋਣ ਦੇ ਨਾਲ ਨਾਲ ਪਰਵਾਨਾ ਬਹੁਤ ਵਧੀਆ ਇਨਸਾਨ ਹੈ ਗੱਲਬਾਤ ਕਰਨ ਦਾ ਬਹੁਤ ਵਧੀਆ ਤਰੀਕਾ ਪ੍ਰਵਾਨਾ ਜੀ ਦਾ ਜੋ ਸਭ ਨੂੰ ਪ੍ਰਵਾਨ ਹੈ

  • @VarinderSingh-rt8tc
    @VarinderSingh-rt8tc 4 ปีที่แล้ว +5

    ਬਹੁਤ ਵਧਿਆ ਗਾਇਕ ਹੈ

  • @sukhrajbrar9780
    @sukhrajbrar9780 5 ปีที่แล้ว +6

    ਇਹ ਸਾਡੀ ਤਰਾਸਦੀ ਹੈ ਕਿ ਅਸੀ ਆਪਣੇ ਵਿਰਸ਼ੇ ਦੇ ਮਹਾਨ ਹੀਰੇ ਪੁਰਾਣੇ ਗੀਤਕਾਰਾਂ ਅਤੇ ਗਾਇਕਾਂ ਨੂੰ ਬੇਦਾਵਾ ਦੇ ਦਿੱਤਾ ਹੈ।ਇਹੀ ਕਾਰਣ ਹੈ ਸਾਡੇ ਬੱਚੇ ਵੀ ਪੁਰਾਣੀਆਂ ਕਦਰਾਂ ਕੀਮਤਾਂ ਨੂੰ ਭੁਲਾਈ ਬੈਠੇ ਹਨ।ਅਸੀ ਇਨਾਂ ਮਹਾਨ ਇਨਸਾਨਾ ਨੂੰ ਦੋ ਟਾਈਮ ਦੀ ਰੋਟੀ ਵੀ ਨਹੀ ਦੇ ਸਕਦੇ।ਸਾਨੂੰ ਆਪਣੀ ਹੈਸੀਅਤ ਮੁਤਾਬਕ ਇਹਨਾਂ ਦੀ ਮੱਦਦ ਜਰੂਰ ਕਰਣੀ ਚਾਹੀਦੀ ਹੈ।ਪਰਮਾਤਮਾ ਲੰਬੀ ਉਮਰ ਅਤੇ ਸਿਹਤਯਾਬੀ ਬਖਸ਼ੇ ਪਰਵਾਨਾ ਸਾਹਿਬ ਨੂੰ ।

  • @kulwindersinghkulwinder5981
    @kulwindersinghkulwinder5981 4 ปีที่แล้ว +7

    ਪਰਮਾਤਮਾ ਇਹ ਦਿਨ ਨਾ ਲੈ ਕੇ ਆਏ ਕਿਸੇ ਤੇ ।ਵਾਹਿਗੁਰੂ ਚੜਦੀ ਕਲਾ ਚ ਰੱਖੇ ਇਸ਼ ਇਨਸਾਨ ਨੂੰ

  • @sukhmaansaab1963
    @sukhmaansaab1963 5 ปีที่แล้ว +35

    Delly post ਵਾਲੇਆ ਦਾ ਬਹੁਤ ਧੰਨਵਾਦ ਜੀ ਆਜੇਹੇ ਲੋਕਾਂ ਨੂੰ ਸਾਹਮਣੇ ਲੇ ਕੇ ਆਉਂਦੇ ਅਾ ।। ਅਜਿਹੇ ਲੋਕਾਂ ਦੀ ਮਦਦ ਕਰੇਗਾ ਕਰੋ ਗੁਰੂ ਘਰ ਦਾਂਨ ਕਰਨ ਨਾਲੋ

  • @balvirlandra7727
    @balvirlandra7727 5 ปีที่แล้ว +28

    ਗਰੀਬ ਦੀ ਮਦਦ ਕਰੋ ਗਰੀਬ ਰੱਬ ਦਾ ਨਾਂ ਜਪੇ 84 ਤੋਂ ਬਚੇ

  • @Singh-sv3ng
    @Singh-sv3ng 4 ปีที่แล้ว +2

    ਬਹੁਤ ਵਧੀਆ ਮੁਲਾਕਾਤ ਜੀ

  • @sukhwantsingh5761
    @sukhwantsingh5761 5 ปีที่แล้ว +39

    ਰੱਬ ਮਿਹਰ‌ ਕਰੇ

  • @jitukot8601
    @jitukot8601 3 ปีที่แล้ว +1

    Waheguru ji

  • @rbgz99999
    @rbgz99999 5 ปีที่แล้ว +3

    ਵਾਹਿਗੁਰੂ ਜੀ ਨਾਮ ਦੇ ਨਾਲ ਨਾਲ ੲਿਨਾਮ ਵੀ ਦੇ ਦਿਅਾ ਕਰੋ ਤਾਂ ਕਿ ਬੁਢਾਪੇ ਵਿੱਚ ਏਹੋ ਜਿਹੇ ਪੰਜਾਬੀ ਬੋਲੀ ਦੇ ਸੇਵਕਾ ਦਾ ਗੁਜ਼ਾਰਾ ਹੁੰਦਾ ਰਵੇ ਬਹੁਤ ਦੁੱਖ ਲੱਗਦਾ ਜਦੋਂ ਬੁਢਾਪੇ ਵਿੱਚ ਪੁੱਤ ਛੱਡ ਦਿੰਦੇ ਨੇ ਪਰ ਅੱਗੇ ੳੁਹਨਾ ਦੇ ਵੀ ਪੁੱਤ ਜਵਾਨ ਹੋ ਰਹੇ ਨੇ

  • @devandeep
    @devandeep 5 ปีที่แล้ว +164

    ਬੇਨਤੀ ਹੈ ਕੇ ਏਦਾਂ ਦੇ ਲੋੜਵੰਦਾਂ ਦਾ ਫੋਨ ਨੰਬਰ ਅਤੇ ਅਕਾਊਂਟ ਨੰਬਰ ਜਰੂਰ ਸ਼ੇਯਰ ਕਰ ਦਿਆ ਕਰੋ. ਔਲਾਦ ਦੇ ਛਡ ਜਾਣ ਦਾ ਦੁਖ ਤਾਂ ਨਹੀਂ ਘਟਾਯਾ ਜਾ ਸਕਦਾ, ਪਰ ਜੋ ਦਿੱਕਤਾ ਮਾਲੀ ਕਮਜ਼ੋਰੀ ਤੋਂ ਪੈਦਾ ਨੇ , ਓਹਦੇ ਚ ਮਦਦ ਕੀਤੀ ਜਾ ਸਕਦੀ ਹੈ.

  • @devbhumiuatranchal5617
    @devbhumiuatranchal5617 3 ปีที่แล้ว +1

    Great singar 🙏🙏

  • @nikhilsharma969
    @nikhilsharma969 4 ปีที่แล้ว +1

    Satnaam Shri waheguru ji bhlaa karan

  • @DharmPal-mv4mh
    @DharmPal-mv4mh 4 ปีที่แล้ว

    ਸਾਰੇ ਲਿਖਾਰੀ ਅਤੇ ਗਾਉਣ ਵਾਲੇ ਸਿਆਸਤ ਵਿੱਚ ਹਿੱਸਾ ਲੈਣ ਇਹਨਾਂ ਕੋਲ ਰਬ ਦੀ ਦਾਤ ਹੁੰਦੀ ਹੈ ਅਪਣਾ ਅਤੇ ਗਰੀਬ ਲੋਕਾਂ ਦਾ ਭਲਾ ਕਰਨ ਲਿਖਾਰੀਆ ਅਤੇ ਗਾਇਕਾ ਦਾ ਮਗਰਲਾ ਸਮਾ ਚੰਗਾ ਲੰਘ ਸਕਦੇ ਅਤੇ ਪਹਿਲਾਂ ਤੋਂ ਹੀ ਲੋਕ ਹਿੱਤ ਵਿਚ ਗਾਉ

  • @gurmusic458
    @gurmusic458 5 ปีที่แล้ว +16

    ਆ ਚੈਨਲ ਵਾਲੀਆ ਨੂੰ ਬੇਨਤੀ ਆ ਜਦੋ ਕਿਸੇ ਏਦਾ ਦੇ ਬੰਦੇ ਦੀ ਇੰਟਰਵਿਊ ਕਰ ਦਿਓ ਤਾ ਪਲੀਜ ਫੋਨ ਨੰਬਰ ਅਤੇ ਬੈਂਕ ਅਕਾਊਂਟ ਨੰਬਰ ਜਰੂਰ ਦੱਸਿਆ ਕਰੋ

  • @harbhajanlal6831
    @harbhajanlal6831 5 ปีที่แล้ว +3

    Dally Post Chanal Teem ਨੂੰ ਬੇਨਤੀ ਆ ਜੀ ਇਹੋ ਜਿਹੇ ਲੋੜਵੰਦ ਪੰਜਾਬ ਦੇ ਪ੍ਸਿੱਧ ਕਲਾਕਾਰ ਜੋ ਕਿ ਅੱਜ ਦਰਦਾਂ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ ਉਨ੍ਹਾਂ Mob No , Bank A/C ਜਰੂਰ ਇੰਟਰਵਿਊ ਦੀ ਸਕਰੀਨ ਤੇ ਦੇ ਦਿਉ ਕਰੋ । ਬਹੁਤ ਮਿਹਰਬਾਨੀ ਹੋਵੇਗੀ ਜੀ । ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਵਿਅਕਤੀ ਇਨਾਂ ਦੀ ਮੱਦਦ ਕਰ ਸਕਣ।

    • @kauranmol3152
      @kauranmol3152 ปีที่แล้ว

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai

  • @lakhbirsingh6857
    @lakhbirsingh6857 5 ปีที่แล้ว +1

    Prbana ji tusi asli punjab o ji waheguru kirpa kre ji

  • @Masculine1
    @Masculine1 5 ปีที่แล้ว +58

    ਕਿਸਮਤ ਦੀਆਂ ਗੱਲਾਂ ਪਰਵਾਨਾ ਜੀ ......

  • @harjotaujla1558
    @harjotaujla1558 4 ปีที่แล้ว +2

    Waheguru ji kirpa karo sab te 🙌🙌

  • @nikhilsharma969
    @nikhilsharma969 4 ปีที่แล้ว

    Satnaam Shri waheguru ji bhlaa karan sabh da

  • @naveenbali9068
    @naveenbali9068 5 ปีที่แล้ว +1

    Aj To 10/12 saal pahila ehna da program dekhiya c bahut Josh nal gaya c

  • @sanjeevanimahajan5675
    @sanjeevanimahajan5675 5 ปีที่แล้ว +1

    Very nice journalist who is awareing their willpower

  • @jaggaghaint698
    @jaggaghaint698 5 ปีที่แล้ว +32

    ਤੁਸੀਂ ਚੈਨਲ ਵਾਲੇ ਕਿੰਨੇ ਅਮੀਰ ਓਂ ਕਿਉਂ ਨਹੀਂ ਮੱਦਦ ਕਰਦੇ

    • @ramanvirsingh9910
      @ramanvirsingh9910 4 ปีที่แล้ว +1

      Sare Amir ni hunde kise nu 300 dihari mildi kise nu 600 kise nu 1000

  • @sarajmanes4505
    @sarajmanes4505 5 ปีที่แล้ว +5

    Waheguru Ji Kirpa Karan Parwana Saab Te Ji Thanks Ji

  • @virkagriculture5615
    @virkagriculture5615 5 ปีที่แล้ว +7

    Waheguruji mehar kre🙏🏻🙏🏻

  • @dalwindersingh6323
    @dalwindersingh6323 5 ปีที่แล้ว +3

    ਚਤਰ ਸਿੰਘ ਪ੍ਰਵਾਨਾ ਜੀ ਦੇ ਗਲੇ
    ਵਿੱਚ ਅੱਜ ਵੀ ਮਾਂ ਸਵਰਸੁਵਤੀ ਜੀ ਦਾ ਸ਼ੁਭ ਵਾਸ ਹੈ,ਜੋ ਵੀ ਇਸ ਪਿਆਰੇ ਜਹੇ ਕਲਾਕਾਰ ਦੀ ਮਦਦ ਜਰੂਰ ਕਰਨੀ ਚਾਹੀਦੀ ਹੈਜੀ ।🙏🙏👌👌👍👍

  • @dharmindetsingh459
    @dharmindetsingh459 4 ปีที่แล้ว +2

    Vadiya lagda himat dekh k

  • @kulwinderbenipal3266
    @kulwinderbenipal3266 5 ปีที่แล้ว +10

    ਵਾਹਿਗੁਰੂ ਜੀ

  • @AmritpalSingh-ru3ny
    @AmritpalSingh-ru3ny ปีที่แล้ว

    Good singer and geetgar parwana ji

  • @adishamiglani9742
    @adishamiglani9742 ปีที่แล้ว

    I have seen this great person on dugri road near canal so many time. People use to tell me he was singer in his prime time...

  • @godisone7569
    @godisone7569 5 ปีที่แล้ว +12

    ਪੈਸਾ ਅਤੇ ਵਕਤ ਸੰਭਾਲਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ !

  • @rituverma2532
    @rituverma2532 4 ปีที่แล้ว

    Nyc vedios

  • @hargunhargun4724
    @hargunhargun4724 5 ปีที่แล้ว

    Baba ji Bahut Vadhia likhde Ho tuc
    Parmatma tuhanu Hamesha Charhdi kla wich rakhe

  • @sureshthakur-wi2zs
    @sureshthakur-wi2zs 5 ปีที่แล้ว +21

    ਕਿਸਮਤ ਦਾ ਖੇਡ ਦੇਖੌ
    ਐਡਾ ਞਢਾ ਨਾਮ
    ਪਰਮਾਤਮਾ ਭਲੀ ਕਰੇ

  • @Kuldeepsingh-gt1dj
    @Kuldeepsingh-gt1dj ปีที่แล้ว

    ❤,,Hmv,,ਦਾ,,ਬਾਪੁ,ਪਰਵਾਨਾ❤❤❤❤❤❤❤❤

  • @Masculine1
    @Masculine1 5 ปีที่แล้ว +6

    ਬੁਹਤ ਵਧੀਆ

  • @crazysandeepsharma
    @crazysandeepsharma 5 ปีที่แล้ว +1

    Very great Chattar singh ji parwana

  • @desijatt7397
    @desijatt7397 5 ปีที่แล้ว +15

    Baba ji sirra banda a ji

  • @reetchauhan9254
    @reetchauhan9254 5 ปีที่แล้ว +5

    ਵਹਿਗੁਰੂ ਜੀ ਮਿਹਰ ਕਰੋ

  • @happysran3411
    @happysran3411 5 ปีที่แล้ว +6

    Waheguru ji mehar kriyo

  • @superiorsidhu07
    @superiorsidhu07 5 ปีที่แล้ว +6

    Rab mehr kre te ustaad atttttt aa tu

  • @rantusaiman394
    @rantusaiman394 5 ปีที่แล้ว

    Eh bht ghaint aa Banda yr bht wadia aaa yr

  • @HarpreetKaur-gy1dt
    @HarpreetKaur-gy1dt 5 ปีที่แล้ว +30

    Mehar karo parmatma is tarha de loka di 🙏🙏🙏

  • @sukhrajmansa9137
    @sukhrajmansa9137 5 ปีที่แล้ว +6

    waheguru ji duniya te koi garib na hove ji

  • @fitnessgurubadal6195
    @fitnessgurubadal6195 5 ปีที่แล้ว +10

    Good job bro

  • @jagdeepsidhu6850
    @jagdeepsidhu6850 5 ปีที่แล้ว +11

    Nice

  • @sukhrajmansa9137
    @sukhrajmansa9137 5 ปีที่แล้ว +7

    waheguru ji

  • @AjayKumar-ih2js
    @AjayKumar-ih2js 5 ปีที่แล้ว +5

    Waheguru ji mehar karo Malak ji

  • @anmolheera6392
    @anmolheera6392 5 ปีที่แล้ว +3

    God bless you 🙏🏻🙏🏻🙏🏻🙏🏻🙏🏻

  • @GurpreetSingh-uh4lg
    @GurpreetSingh-uh4lg 5 ปีที่แล้ว +2

    Waheguru ji ❤

  • @Bobbybeats786
    @Bobbybeats786 3 ปีที่แล้ว

    saade ghar de kol rehnde eh ustad ji.

  • @sukhsagarjatt1995
    @sukhsagarjatt1995 4 ปีที่แล้ว

    Nic sir

  • @ramansaini1369
    @ramansaini1369 5 ปีที่แล้ว +13

    Emotional

  • @surajandman3928
    @surajandman3928 4 ปีที่แล้ว

    Yaaar mainu ta rona jeha hi aa gya es bande nu dekh k hale v vichara himmat nai haareya ajj mainu rab te gussa karn nu jee karda k kyu mainu ene joga nai kita ki main ese himmat vale dildar bandeya di maddat kar sakda

  • @jagdevsingh7524
    @jagdevsingh7524 5 ปีที่แล้ว +2

    ਜ਼ਿਲ੍ਹਾ ਫਰੀਦਕੋਟ ਦੇ ਪਿੰਡ ਭਾਣਾ ਦੇ ਮੁਖਤਿਆਰ ਸਿੰਘ ਸ਼ੌਂਕੀ ਨੇ ਕੁਲਦੀਪ ਮਾਣਕ ਦੇ ਕੲੀ ਦੋਗਾਣੇ ਲਿਖੇ ਸਨ। ਕਿਰਪਾ ਕਰਕੇ ਉਨ੍ਹਾਂ ਦੀ ਇੰਟਰਵਿਊ ਵੀ ਕਰੋ ਜੀ।

  • @manpreetkumarsatsahibji1197
    @manpreetkumarsatsahibji1197 4 ปีที่แล้ว

    Mehar satguru ji

  • @AmarjitSingh-mh6dr
    @AmarjitSingh-mh6dr 5 ปีที่แล้ว

    Very nice

  • @JasveerSingh-iq1wc
    @JasveerSingh-iq1wc 5 ปีที่แล้ว +1

    Waheguru Mehar kare

  • @sukhrajbrar9780
    @sukhrajbrar9780 5 ปีที่แล้ว +22

    ਬੈਂਕ ਅਕਾਊਂਟ ਨੰਬਰ ਜਰੂਰ ਦੱਸਿਉ ਪਰਵਾਨਾ ਜੀ ਦਾ।

    • @kauranmol3152
      @kauranmol3152 ปีที่แล้ว

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha

  • @ralhbaljit7272
    @ralhbaljit7272 5 ปีที่แล้ว +10

    Kia bat a ji

  • @inderjitparmar6932
    @inderjitparmar6932 5 ปีที่แล้ว +14

    Pata ne rab khary rang vich raji

  • @sekhontourscompanybikaner9365
    @sekhontourscompanybikaner9365 5 ปีที่แล้ว

    Great

  • @gurjindersingh2653
    @gurjindersingh2653 5 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurjotuppal4852
    @gurjotuppal4852 5 ปีที่แล้ว

    Fav kalakaara melya te bhut dekhya Inna nu, Talented ,Rab mehar kare

  • @jaggasinghtailor2413
    @jaggasinghtailor2413 5 ปีที่แล้ว

    ਬਹੁਤ ਦੁੱਖ ਦੀ ਗੱਲ ਐ ਜੀ

  • @sachindhawan1181
    @sachindhawan1181 4 ปีที่แล้ว

    Gbu sir ji tusi legend ho ☺🙏

  • @amarjeetsingh-nw4gd
    @amarjeetsingh-nw4gd 5 ปีที่แล้ว

    दुनिया में कितना गम है...मेरा गम कितना कम है

  • @balvirhumpal8647
    @balvirhumpal8647 5 ปีที่แล้ว +4

    Nic

  • @ShivKumar-gk3ne
    @ShivKumar-gk3ne 5 ปีที่แล้ว +9

    So sad yaar 😭😭

  • @Ankhibande
    @Ankhibande 5 ปีที่แล้ว +2

    Waheguru waheguru ji

  • @amandeepkhehra3460
    @amandeepkhehra3460 5 ปีที่แล้ว

    Waheguru mehar kari sab te.dukh na dvii kise nu.😓😓🙏🙏🙏

  • @ludhianawalee1732
    @ludhianawalee1732 5 ปีที่แล้ว +1

    waheguru mahar kro 🙏🏻

  • @jasvirsidhu7820
    @jasvirsidhu7820 5 ปีที่แล้ว

    Truth sare jaan gai rab kol

  • @happyhans1933
    @happyhans1933 5 ปีที่แล้ว +10

    Nice ( baba mehar kare

  • @amanbadhan7879
    @amanbadhan7879 5 ปีที่แล้ว

    Good bless u parwana ji

  • @lakhbirsingh6857
    @lakhbirsingh6857 5 ปีที่แล้ว

    Good

  • @ravindersinghkhaira9148
    @ravindersinghkhaira9148 5 ปีที่แล้ว +2

    Shashikal nahee hunda, biba ji, Satsiriakal hunda hai...

  • @shyamla9964
    @shyamla9964 5 ปีที่แล้ว +1

    So sad story

  • @sonukaur8191
    @sonukaur8191 5 ปีที่แล้ว +7

    So sad

  • @preetsandhu2688
    @preetsandhu2688 5 ปีที่แล้ว +15

    ਬੜਾ ਕੰਮ ਫੜਿਆ ਚੈਨਲ ਵਾਲਿਆਂ ਨੇ ਵੀਡੀਓ ਤੋਂ ਆਪ ਪੈਸੇ ਕਮਾ ਲੈਂਦੇ ਆ ਪਰ ਸਾਲੇ ਦੇਕੇ ਕੁੱਜ ਨੀ ਆਉਂਦੇ,,

    • @preetsandhu2688
      @preetsandhu2688 5 ปีที่แล้ว

      @Satnam ਹੁਣ ਤੂੰ ਬਾਈ ਆਪ ਹੀ ਦੇਖਲਾ ਏਨੇ ਇੰਟਰਵਿਊ ਲੈਣ ਆਏ ਪਰ ਇਨ੍ਹਾਂ ਦੇ ਹਾਲਾਤ ਨੀ ਬਦਲੇ ਕਿਊ ?

  • @gurvinderbajwa9761
    @gurvinderbajwa9761 5 ปีที่แล้ว +1

    Waheguru ji mehar kro

  • @pushwindermaan7277
    @pushwindermaan7277 5 ปีที่แล้ว +7

    👌👌👌👌👌👌👌👌👌

  • @karmjitsinghgill3323
    @karmjitsinghgill3323 5 ปีที่แล้ว

    ਵਾਹਿਗੁਰੂ

  • @gurpreetguri7176
    @gurpreetguri7176 5 ปีที่แล้ว +5

    ਬਹੁਤ ਵਿਧੀਆ

  • @81183-brar
    @81183-brar 5 ปีที่แล้ว +19

    ਮੈਂ ਪਾਪੀ ਤੂੰ ਬਖ਼ਸ਼ਣਹਾਰ

  • @farming478
    @farming478 5 ปีที่แล้ว +6

    ਇਸ ਕਦਰ ਬਦਲੇਗੇ ਹਾਲਾਤ ਯੇ ਨਾ ਜਾਨਾ ਥਾ
    ਐ ਅਜੀਜ ਕਭੀ ਮੇਰਾ ਵੀ ਜਮਾਨਾਂ ਥਾ😞

  • @satwantsingh9351
    @satwantsingh9351 5 ปีที่แล้ว +6

    Kya baat hai yaar legend banda, Naam khatya paisa ni, bilkul sai dhukdi parvana ji te.

  • @davilgameing9176
    @davilgameing9176 5 ปีที่แล้ว +17

    ਕੁਦਰਤ ਦੀ ਖੇਡ ਹੈ ਬਸ ਸਬਰ ਕਰੋ

  • @seemarani1438
    @seemarani1438 5 ปีที่แล้ว

    God bless you bapu ji🙏

  • @Honey-ho2ri
    @Honey-ho2ri 5 ปีที่แล้ว

    Eh v rab de rang aa ji

  • @onkarmusiclovers9099
    @onkarmusiclovers9099 5 ปีที่แล้ว

    Waheguru ji mehar rakhn sb te

  • @sanjeevanimahajan5675
    @sanjeevanimahajan5675 5 ปีที่แล้ว +2

    Symbol of our Punjabi culture

  • @MandeepKaur-uv8xv
    @MandeepKaur-uv8xv 5 ปีที่แล้ว

    Waheguru mehar kri

  • @kaurkharoud899
    @kaurkharoud899 5 ปีที่แล้ว

    Good g

  • @angatsingh3624
    @angatsingh3624 5 ปีที่แล้ว +1

    Awaj aa bai att aj kal de geetkaran ton kohan vadiya te ihna de bacheyan te lakh laanta

  • @GurpreetSingh-ij5fb
    @GurpreetSingh-ij5fb 5 ปีที่แล้ว

    Vahiguru bhala kare

  • @ravneetsingh6921
    @ravneetsingh6921 5 ปีที่แล้ว

    Love you parwana g

  • @126amrit
    @126amrit 5 ปีที่แล้ว

    Old is gold

  • @ravneetsingh6921
    @ravneetsingh6921 5 ปีที่แล้ว

    So sed

  • @kuljitkumar4383
    @kuljitkumar4383 5 ปีที่แล้ว

    Boot good insaan