Bollywood ਵਿੱਚ ਧਕ ਪਾਉਣ ਵਾਲੇ stuntman ਸੁਖਮਨ ਦਾ ਇਕ ਪੁਰਾਣਾ ਇੰਟਰਵਿਊ , ਮੂਸੇਵਾਲੇ ਦਾ ਸੀ ਵੱਡਾ ਫੈਨ

แชร์
ฝัง
  • เผยแพร่เมื่อ 27 ต.ค. 2023
  • #sukhmanstuntman #ripsukhman #sukhman #sukhmanfans #sukhmantracktor #sukhmanmela #sukhmansidhu #greatpunjabtv

ความคิดเห็น • 252

  • @gorasabdhu5854
    @gorasabdhu5854 7 หลายเดือนก่อน +37

    ਇਹ ਟਰੈਕਟਰ ਨਹੀਂ ਸੀ ਇਸ ਬੱਚੇ ਦਾ ਕਾਲ ਸੀ ਅਖੀਰ ਤੇ ਤਾਂ ਰਬ ਨੂੰ ਹੀਂ ਦੋਸ਼ ਦੇਣਾ ਹੈ ਵਾਹਿਗੁਰੂ ਭਲਾ ਕਰੇ

  • @Mrmontix
    @Mrmontix 7 หลายเดือนก่อน +94

    ਕਦੇ ਫੁਕਰੀ ਨਾਂ ਮਾਰੋਂ ਜ਼ਿੰਦਗੀ ਬਾਰੇ ਬਾਰ ਨਹੀਂ ਮਿਲਦੀ 🙏ਰੱਬ ਤੋਂ ਡਰ ਕੇ ਰਹੋਂ

    • @harmanlehar6730
      @harmanlehar6730 7 หลายเดือนก่อน +1

      He is died now 1 hour ago

    • @parwindersingh3629
      @parwindersingh3629 7 หลายเดือนก่อน +1

      Right g

    • @RRRdaemon
      @RRRdaemon 7 หลายเดือนก่อน

      well said 👌👍 too much anhkaar isde patan da karn banya

    • @Ravindersingh-ye7bt
      @Ravindersingh-ye7bt 7 หลายเดือนก่อน

      Yes you are right

  • @sukhpalsinghsandhu9963
    @sukhpalsinghsandhu9963 7 หลายเดือนก่อน +25

    ਵਾਹਿਗੁਰੂ, ਪਰਮਾਤਮਾ ਉਸਦੀ ਆਤਮਾ ਨੂੰ ਸ਼ਾਂਤੀ ਬਖਸ਼ੇ

  • @satpalparjapatisatpal5453
    @satpalparjapatisatpal5453 7 หลายเดือนก่อน +22

    ਡਰਨਾ ਬੁਰੀ ਗੱਲ ਨਹੀਂ ਹੈ ਡਰਨਾ ਅਕਲਮੰਦੀ ਦੀ ਨਿਸ਼ਾਨੀ ਹੁੰਦਾ ਹੈ ਜਕੀ ਮੌਤ ਦਾ ਰਿਸਕ ਹੋਵੇ ਅਤੇ ਮੌਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਆਪਣੀ ਜਿੰਦਗੀ ਭੰਗ ਦੇ ਭਾੜੇ ਨਾ ਗੁਆਓ ਮਨੁੱਖੀ ਜੀਵਨ ਬੜੀ ਤਪੱਸਿਆ ਨਾਲ ਮਿਲਦਾ ਹੈ

  • @user-od8cp5lt3v
    @user-od8cp5lt3v 7 หลายเดือนก่อน +37

    ਪੱਤਰਕਾਰ ਬਹੁਤੀ ਹਵਾ ਦਿੰਦੇ ਨੇ। ਉਹਨਾਂ ਨੂੰ ਸਮਝਾਉਣਾ ਚਾਹੀਦਾ

  • @rantajdhillon6245
    @rantajdhillon6245 7 หลายเดือนก่อน +29

    ਬਹੁਤ ਮਾੜਾ ਹੋਇਆ ਬੇਨਤੀ ਆ ਕਿ ਇਵੇਂ ਦੇ ਸਟੰਟ ਨਾ ਕਰਿਆ ਕਰੋ ..ਸੁਖਮਨ ਠੱਠਾ ਰਾਤ 28/10/23 ਨੂੰ ਪਿੰਡ ਸਾਰਚੂਰ ਵਿਚ ਟਰੈਕਟਰ ਮਿੱਟੀ ਵਿੱਚ ਫਸਾ ਕੇ ਆਪ ਉਤਰ ਗਿਆ ਪਰ ਟਰੈਕਟਰ ਨਿਕਲ ਗਿਆ ਤੇ ਰੇਸ ਘੱਟ ਕਰਨ ਲਈ ਨੇੜੇ ਹੋਇਆ ਪੈਰ ਅੜਨ ਕਰਕੇ ਆਪ ਹੀ ਥੱਲੇ ਆ ਗਿਆ ਤੇ ਮੌਤ ਹੋ ਗਈ ..😢😢😢 ਕਿਰਪਾ ਕਰਕੇ ਹੋਰ ਮੇਲਾ ਕਮੇਟੀਆਂ ਨੂੰ ਬੇਨਤੀ ਆ ਕਿ ਇਵੇਂ ਦੇ ਸਟੰਟ ਮੇਲਿਆਂ ਚ ਬੰਦ ਕੀਤੇ ਜਾਣ

  • @saadaafsar1279
    @saadaafsar1279 7 หลายเดือนก่อน +7

    ਵੀਰੇ ਗ਼ਲਤ ਕੰਮ ਹੈ ਇਸ ਤੇ ਪਾਬੰਦੀ ਲੱਗਣੀ ਚਾਹੀਦੀ ਹੈ।

  • @surjitsingh7789
    @surjitsingh7789 7 หลายเดือนก่อน +49

    ਇਹ ਮੌਤ ਨੂੰ ਪਹਿਲਾ ਹੀ ਅਵਾਜਾ ਮਾਰਦਾ ਸੀ ਪਰ ਰੱਬ ਕੋਲ ਇਸ ਨੂੰ ਸੰਭਾਲਣ ਦਾ ਟਾਈਮ ਨਹੀ ਸੀ ਇਸ ਨੇ ਮੌਤ ਨੂੰ ਆਪ ਅਵਾਜ ਮਾਰੀ ਹੈ ।

    • @jaanveersingh7819
      @jaanveersingh7819 7 หลายเดือนก่อน +7

      ਅੱਜ ਫਿਰ ਕੱਢ ਲਿਆ ਟਾਈਮ ਧਰਮਰਾਜ ਨੇ

    • @binderfatehgarhia
      @binderfatehgarhia 7 หลายเดือนก่อน +2

      Sahi kiha 22

    • @tibbewale-uf5tj
      @tibbewale-uf5tj 7 หลายเดือนก่อน +1

      Chawl Mari jaooo.

    • @barjinderpalsingh6035
      @barjinderpalsingh6035 7 หลายเดือนก่อน

      ਬਾਈ ਜੀ ਜੋ ਹੋਇਆ ਬਹੁਤ ਦੁੱਖਦਾਈ ਹੋਇਆ ਪਰ ਹਰ ਇਨਸਾਨ ਨੂੰ ਰੱਬ ਤੋਂ ਬਾਅਦ ਆਪਣੇ ਆਪ ਤੇ ਭਰੋਸਾ ਹੁੰਦਾ, ਹੁੰਦਾ ਉਹੀ ਆ ਜੋ ਰੱਬ ਨੂੰ ਮਨਜੂਰ ਹੁੰਦਾ, ਵਾਹਿਗੁਰੂ ਜੀ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ਣ ਆਪਣੇ ਚਰਨਾਂ ਨਿਵਾਸ ਦੇਣ, ਪਰਿਵਾਰ ਤੇ ਮੇਹਰ ਰੱਖਣ

    • @meenurajput254
      @meenurajput254 7 หลายเดือนก่อน

      ​@@barjinderpalsingh6035 ਜੀ ਨਹੀਂ ਇਹ ਅਪਣੇ ਤੇ ਨਹੀਂ ਬਲਕਿ ਮਸ਼ਿਨਰੀ ਤੇ ਕੀਤਾ ਭਰੋਸਾ ਹੈ 👈✍️

  • @JarnailSingh-ds8si
    @JarnailSingh-ds8si 7 หลายเดือนก่อน +25

    ਜ਼ੋਰ ਵਿਖਾਉਣਾ ਤਾਂ ਰੱਸਾ ਕਸੀ ਚ ਹੁੰਦਾ ਸੀ ਇਹ ਟਰੈਕਟਰ ਟੋਚਨ ਮੁਕਾਬਲੇ ਦਾ ਕੀ ਮਤਲਬ ਬੱਸ ਨੋਜਾਵਨਾ ਨੂੰ ਪੁੱਠੇ ਪਾਸੇ ਲਈ ਜਾਂਦੇ ਸੱਭ ਯਾਰ ਕੁੱਝ ਤੇ ਅਕਲ ਕਰੋ ਅੱਸੀ ਕਿੱਥੋਂ ਕਿੱਥੇ ਪਾਉਚ ਗਏ

  • @anmolbrar3391
    @anmolbrar3391 7 หลายเดือนก่อน +13

    ਇਹ ਖੇਤੀ ਕਰਨ ਲਈ ਤਿਆਰ ਕਰਿਆ ਗਿਆ ਹੈ।ਪਰ ਆਪ ਨੂੰ ਇਹ ਸ਼ਟੰਟਬਾਜੀ ਕਰਨ ਦੀ ਲੋੜ ਨਹੀਂ ਹੈ।ਧੰਨਵਾਦ ਜੀਉ।।

    • @sukhirandhawa3723
      @sukhirandhawa3723 7 หลายเดือนก่อน +1

      Hrik de Apne shonk hunde aa y mout ya road cross krde v aa jnde aa ge bhut mada hoya 😢

    • @user-ju5bz5fb6t
      @user-ju5bz5fb6t 7 หลายเดือนก่อน

      @@sukhirandhawa3723 Hor badde shonk ne fukri jarror marni ah kadda shonk va.

    • @sukhirandhawa3723
      @sukhirandhawa3723 6 หลายเดือนก่อน

      @@user-ju5bz5fb6t agle de pAise agle de shonk agle de zindgi kisne nu ki dikt 🤔

  • @5_Aab1313Sra
    @5_Aab1313Sra 7 หลายเดือนก่อน +31

    ਜੋ ਹੋਇਆ ਮਾੜਾ ਹੋਇਆ, ਇਹ ਅਣਹੋਣੀ ਨਹੀ ਹੋਣੀ ਚਾਹੀਦੀ ਸੀ, ਆਹ ਕੋਈ ਬਹਾਦਰੀ ਵਾਲਾ ਕੰਮ ਨਹੀਂ | ਆਪਣਾ ਨਾਮ ਕਮਾਉਣ ਲਈ ਹੋਰ ਕੰਮ ਬਹੁਤ ਨੇ, ਪਰ ਆਹ ਫੁਕਰਿਆ ਵਾਲੇ ਕੰਮ ਨਾ ਕਰੋ | ਬਾਕੀ ਕਈਆਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਣੀਆਂ 🙏

    • @NirmalSingh-bz3si
      @NirmalSingh-bz3si 7 หลายเดือนก่อน +3

      ਵਧੀਆ ਹੋਇਆ

    • @donofmusic
      @donofmusic 7 หลายเดือนก่อน +2

      Sahi kehaa veer ji, eh taa murkhta wala kamm hai, jehra ki punjab vich chittey dey nashey waang faleya hoya, eh kamm sarkaar da nai rokna, pehla kamm ghardeyaan daa.

    • @user-ju5bz5fb6t
      @user-ju5bz5fb6t 7 หลายเดือนก่อน

      @@NirmalSingh-bz3si shame on you bastard

  • @Bahadurshergil1965
    @Bahadurshergil1965 7 หลายเดือนก่อน +12

    ਅਕਲ ਦੀ ਘਾਟ ਐ ਲੋਕਾਂ ਨੂੰ। ਇਸ ਤੋਂ ਬਾਅਦ ਵੀ ਅਕਲ ਨਹੀਂ ਆਉਂਣੀ। ਲੋਹੇ ਨਾਲ ਜ਼ਬਰਦਸਤੀ ਕਰਨਾ ਕਿੰਨੀ ਕੁ ਅਕਲ ਦਾ ਕੰਮ ਐ

  • @hardeepsinghcheema429
    @hardeepsinghcheema429 7 หลายเดือนก่อน +4

    ਬਹੁਤ ਦੁੱਖ ਹੋਇਆ ਇਸ ਬੱਚੇ ਦੀ ਮੌਤ ਦਾ

  • @gurjantsingh2020
    @gurjantsingh2020 7 หลายเดือนก่อน +16

    ਜਿੰਨਾ ਫੁਕਰੇ ਸਾਡੇ ਪੰਜਾਬ ਵਿੱਚ ਹਨ ,ਓੰਨੇ ਕਿਤੇ ਵੀ ਨਹੀਂ ,ਘਰ ਬਰਬਾਦ ਕਰ ਗਿਆ ,

    • @user-ju5bz5fb6t
      @user-ju5bz5fb6t 7 หลายเดือนก่อน

      Sahi keha fukri la badde punjab nu te vakhva

  • @jaanveersingh7819
    @jaanveersingh7819 7 หลายเดือนก่อน +53

    ਪੱਤਰਕਾਰ ਵੀ ਉਗਲ ਲਾ ਲਾ ਕੇ ਪੰਪ ਦੇ ਦੇ ਕੇ ਅਖੀਰ ਭੋਗ ਪਵਾਕੇ ਹਟੇ

    • @parwindersingh3629
      @parwindersingh3629 7 หลายเดือนก่อน +1

      U r right

    • @NirmalSingh-bz3si
      @NirmalSingh-bz3si 7 หลายเดือนก่อน +1

      ਇਹ ਤਾਂ ਸਾਲਾ ਚੌੜਾ ਹੋ ਹੋ ਦੱਸਦਾ

    • @Sham_Vlogs0001
      @Sham_Vlogs0001 7 หลายเดือนก่อน +1

      Pwata 22😂😂😂

  • @highmind226
    @highmind226 7 หลายเดือนก่อน +4

    ਮਸ਼ੀਨਰੀ ਨਾਲ ਕੋਈ ਮਜ਼ਾਕ ਨਹੀਂ, ਚਾਹੇ ਉਹ ਕੋਈ ਵੀ ਹੋਵੇ.

  • @jiwangill3445
    @jiwangill3445 7 หลายเดือนก่อน +6

    ਪੰਜਾਬੀਆਂ ਨੂੰ ਫੁੱਕਰੀ ਮਾਰ ਗਈ ...ਇਸ ਨੂੰ ਫੁੱਕਰੀ ਮਾਰ ਗਈ ....ਪਰ ਏ ਤਾਂ ਫੁੱਕਰੀ ਨਾਲ ਮਰ ਗਯਾ ਇਸਦੀ ਫੁਕਰੀ ਨੇ ਆਪਣਾ ਪਰਿਵਾਰ ਵੀ ਮਾਰਤਾ 😢😢😢😢😢

  • @user-kz6ge8ot6p
    @user-kz6ge8ot6p 7 หลายเดือนก่อน +2

    ਪੈ ਗਈ ਫਿਰ ਧੱਕ

  • @gurwinderghuman6545
    @gurwinderghuman6545 7 หลายเดือนก่อน +5

    Sukhman pra nal tochan asi bot kheeda aa. Miss you bro bot marha hoya

    • @balkarvirk5499
      @balkarvirk5499 7 หลายเดือนก่อน

      Tuc ve band kro veer hun ji ,,,eh km thik nhi risk wala ha 🙏

  • @One_Life1430..
    @One_Life1430.. 7 หลายเดือนก่อน +10

    Putt ne peyo di jaan leli machine is machine 🙏🏻

    • @donofmusic
      @donofmusic 7 หลายเดือนก่อน

      Sahi keha veer ji, machina di kdar karni chahidi sahi dhang naal, its a machine an engine which needs fuel to run, and if you won’t use it properly it can be dangerous and Sukhman has set a bad learning example to choose his own death. Sadi kom enni moorakh hundi jaa rahi hai, hatna ajey v nai kisey ney v.

    • @One_Life1430..
      @One_Life1430.. 7 หลายเดือนก่อน +1

      @@donofmusic yes bro tractor da kamm stunt nhi farming karna hunda par eh loka nu kon samjave hon parivaar da haal vekh nhi hunda 🙏🏻

  • @user-to2jh9mn2w
    @user-to2jh9mn2w 7 หลายเดือนก่อน +3

    ਵਾਹਿਗੁਰੂ 🙏

  • @kuldeepsandhu9655
    @kuldeepsandhu9655 7 หลายเดือนก่อน +10

    ਮਰਦਾ ਤਾਰੂ ਹੀ ਹੈ ਦੂਜਾ ਨਹਿਰ ਵਿਚ ਛਾਲ ਮਾਰਦਾ ਹੀ ਨੀ

    • @meenurajput254
      @meenurajput254 7 หลายเดือนก่อน

      ਤਾਰੂ ਤਾਂ ਲੌੜ ਪੈਣ ਤੇ ਆਪਣੀ ਤੇ ਦੂਜਿਆਂ ਦੀ ਵੀ ਜਾਨ ਬਚਾ ਸਕਦਾ ਹੈ ਤੇ ਇਸ ਨਾਲ਼ ਮੇਲਿਆਂ ਜਾਂ ਸੜਕਾਂ ਤੇ ਕੀ ਹੋਊ ਉਹ ਦੇਖ਼ ਕੇ ਵੀ ਨਾਂ ਸਮਝੇ ਤਾਂ ਫੇਰ ਰੱਬ ਈ ਰਾਖਾ ਹੈ 👈✍️

  • @GSUNEWSINDIALIVETV
    @GSUNEWSINDIALIVETV 7 หลายเดือนก่อน

    ਮਾਡਾ ਹੋਇਆ ਹੈ ਬਹੁਤ ਹੀ।

  • @SinghParminder-bd8ns
    @SinghParminder-bd8ns 7 หลายเดือนก่อน +1

    ਵਾਹਿਗੁਰੂ ਜੀ ਭਲੀ ਕਰੋ

  • @RanjitSingh-wm8ds
    @RanjitSingh-wm8ds 7 หลายเดือนก่อน +1

    ਵਾਹਿਗੁਰੂ ਜੀ🙏🙏

  • @highmind226
    @highmind226 7 หลายเดือนก่อน +4

    ਮੋਟਰਸਾਈਕਲ ਤੇ ਕਾਰ ਵਾਲੇ ਵੀ ਸਮਝ ਲੈਣ ਇਸ ਉਦਾਰਣ ਨੂੰ

  • @GillSaab-ou5lh
    @GillSaab-ou5lh 7 หลายเดือนก่อน

    ਸੱਚੀ ਗੱਲ ਹੈ ਯਾਰ ਜਕੀਨ ਨਹੀਂ ਹੋ ਰਿਹਾ

  • @Alone---__boy______5656
    @Alone---__boy______5656 7 หลายเดือนก่อน +6

    Miss you bhai😢😢😢

  • @rbrar3859
    @rbrar3859 7 หลายเดือนก่อน

    ਵਾਹਿਗੁਰੂ ਜੀ, ਸ਼ੋਕੀ ਜੱਟ ਸੀ।

  • @bunnysandhay3820
    @bunnysandhay3820 7 หลายเดือนก่อน +2

    Waheguru ji

  • @manpreetteji8567
    @manpreetteji8567 7 หลายเดือนก่อน +1

    Wmk 🙏

  • @ManjotSingh-cv4lj
    @ManjotSingh-cv4lj 7 หลายเดือนก่อน

    ❤i miss you jann

  • @harindersingh3425
    @harindersingh3425 7 หลายเดือนก่อน +5

    ਕਲਾ ਕਹਿਰ ਬਣਗੀ

  • @GurwinderKhiara-gn5ud
    @GurwinderKhiara-gn5ud 7 หลายเดือนก่อน

    Waheguru ji waheguru ji 🙏

  • @satwantpannu9784
    @satwantpannu9784 7 หลายเดือนก่อน +8

    ਪੁੱਤ ਨੇ ਪਿਉ ਦਾ ਕੀਤਾ ਕਤਲ

    • @avnoorvlogs-0027
      @avnoorvlogs-0027 7 หลายเดือนก่อน

      ਪੁਤ ਨੂੰ ਸਜਾ ਕਰਾ ਕੇ ਹਟਾਂ ਗੇ

  • @jagwindersinghldh
    @jagwindersinghldh 7 หลายเดือนก่อน

    ਮੰਨ ਲਿਆ ਕਿ ਇਹ ਸਟੰਟ ਇਕ ਕਲਾ ਹੈ ਅਤੇ ਕਮਾਈ ਦਾ ਸਾਧਨ ਵੀ ਹੈ ਪਰ ਸਾਵਧਾਨੀ ਵੀ ਜਰੂਰੀ ਹੈ ਇਸ ਕਰਕੇ ਮੇਲਿਆਂ ਵਿਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ ਜੀ

  • @jattbande7597
    @jattbande7597 7 หลายเดือนก่อน +1

    ਚੰਗਾ ਸਬਕ ਮਿਲ ਗਿਆ ਦੁਨਿਆ ਨੂੰ

  • @thuglife9099
    @thuglife9099 7 หลายเดือนก่อน +1

    Miss u brother

  • @gurcharnsingh1127
    @gurcharnsingh1127 7 หลายเดือนก่อน

    Miss you bai

  • @Mandeepmasih-pe8xs
    @Mandeepmasih-pe8xs 7 หลายเดือนก่อน +1

    Miss you bro

  • @ManjitSingh-vh1gd
    @ManjitSingh-vh1gd 7 หลายเดือนก่อน

    Waheguru

  • @HarjinderSingh-ui7pv
    @HarjinderSingh-ui7pv 7 หลายเดือนก่อน +1

    ਮੇਰੀ ਜਾਨ ਦਾ ਦੁਸ਼ਮਣ ਬਣ ਗਿਆ ਏ ਅੱਜ ਜਾਨ ਮੇਰੀ

  • @sukhbirsinghattepur
    @sukhbirsinghattepur 7 หลายเดือนก่อน

    ਇਹ ਨਾ ਤਾਂ ਕੋਈ ਟੈਲੇਂਟ ਹੈ ਅਤੇ ਨਾ ਹੀ ਖੇਡ ਸੋ ਇਹ ਬੰਦ ਹੋਣਾ ਚਾਹੀਦਾ ਹੈ।

  • @nindisarpanch2632
    @nindisarpanch2632 6 หลายเดือนก่อน

    1 number wali gall sahi aa , 1 number hi le gya v fukra 1 number te ehi Mariya c

  • @avtarcheema6644
    @avtarcheema6644 7 หลายเดือนก่อน +1

    Ripbro

  • @user-yi3ch1ey5k
    @user-yi3ch1ey5k 7 หลายเดือนก่อน +3

    ਟਰੈਕਟਰ ਤਾ ਖੇਤਾ ਲਈ ਇਸਤਮਾਲ ਹੁੰਦੇ ਆ ਨਾ ਕੀ ਸਟੰਟ ਲਈ ਪਿਆਰੇ ਪੰਜਾਬੀਉ ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਦਾ ਹੈ ਟਰੈਕਟਰ ਤਾ ਘਰ ਦਾ ਫੈਮਲੀ ਮੰਨਿਆ ਜਾਦਾ ਹੈ ਇੱਕ ਵਾਰੀ ਪੈਸੇ ਲੰਗਦੇ ਨੇ ਦੂਜੀ ਵਾਰੀ ਨੀ ਲੰਗਦੇ

  • @ParmjitKaur-ht2zt
    @ParmjitKaur-ht2zt 7 หลายเดือนก่อน +2

    ਚੰਗਾ ਹੋਇਆ ਕੰਮ ਨਿਬੇੜ ਦਿੱਤਾ ਵਾਹਿਗੁਰੂ ਜੀ ਨੇ

    • @jugrajrandhawa2192
      @jugrajrandhawa2192 7 หลายเดือนก่อน +2

      Jdo tera putt ada houga odn dsi kida lgu kam nebed k..... comment krn lge soch lea kro

    • @malkitsingh3577
      @malkitsingh3577 7 หลายเดือนก่อน

      WHAT IS

    • @yuvrajwaraich1213
      @yuvrajwaraich1213 7 หลายเดือนก่อน +1

      ਕੀ ਗੱਲ ਉਹ ਕੋਈ ਅੱਤਵਾਦੀ ਸੀ ਉਸ ਕੋਲ ਗੁਣ ਸੀ ਉਹ ਸਟੈਂਟ ਕਰਦਾ ਸੀ ੳਸਦੇ ਪਿਓ ਨੂ ੳਸ ਤੇ ਮਾਣ ਹੈ ਫਿਰ ਤੂ ਕੋਣ ਏ ੳਸਦੀ ਮੋਤ ਤੇ ਕਿਨਤੁ ਪੰੑਤੂ ਕਰਨ ਵਾਲੀ ਦਫ਼ਾ ਹੋ ਕੁਝ ਹੋਰ ਨਾ ਸੁਣ ਲਈ ਕਿਸੇ ਤੋਂ ਇਸ ਸਮੇ🙏

    • @user-Rashpalsohi55
      @user-Rashpalsohi55 7 หลายเดือนก่อน

      A bibi Labo Kaun hai Jo sukhman Veer to any nafrat kardi c

    • @meenurajput254
      @meenurajput254 7 หลายเดือนก่อน +1

      ਇਹਨੂੰ ਕਹਿੰਦੇ ਨੇ ਮੁਰਦਾ ਬੋਲੇ ਕੱਫ਼ਣ ਫਾੜੇ ਜੇ ਕਿਸੇ ਬਾਰੇ ਚੰਗਾ ਨਹੀਂ ਬੋਲ ਸਕਦੇ ਤਾਂ ਮੁਰਦੇ ਤੋਂ ਸਿੱਖਿਆ ਲੇ ਲਵੋ ਘੱਟੋ ਘੱਟ ਚੁੱਪ ਹੀ ਰਹਿ ਲੋ ਮਾੜਾ ਵੀ ਨਾਂ ਬੋਲੋ 👈✍️

  • @charanjitram4986
    @charanjitram4986 7 หลายเดือนก่อน +2

    ਫੁਕਰੇ ਬੰਦੇ ਦਾ ਅੰਤ ਏਦਾਂ ਹੀ ਹੁੰਦਾ ਹੈ ਫੁਕਰੀ ਮਹਿੰਗੀ ਬਹੁਤ ਪੈਦੀਆ

  • @balvirsingh-il3eb
    @balvirsingh-il3eb 7 หลายเดือนก่อน +1

    ਟਰੈਕਟਰ ਪੁੱਤ ਦੇ ਬਰਾਬਰ ਪਰ ਧੱਕਾਕਿੰਨਾ ਕੀਤਾ ਟਰੈਕਟਰ ਤਰਲੇ ਪਾ ਰਿਹਾ ਸੀ ਜੇ ਮਹਿਸੂਸ ਕਰੀਏ ਇਸ ਵਿੱਚ ਵੀ ਜਾਨ ਹੁੰਦੀ ਹੈ ਵਾਸਤਾ ਹੈ ਨਾ ਕਰੋ

  • @SurindarpalSingh-yl6pk
    @SurindarpalSingh-yl6pk 7 หลายเดือนก่อน +2

    ਅਨਪੜ੍ਹ ਘੱਟ ਪੜ੍ਹੇ ਫੂਕ ਚ ਈ ਮਰ ਜਾਂਦੇ

  • @meenurajput254
    @meenurajput254 7 หลายเดือนก่อน

    ਬਹਾਦਰੀ ਤੇ ਬੇਵਕੂਫੀ ਵਿੱਚ ਅੰਤਰ ਹੁੰਦਾ ਹੈ👈✍️

  • @GurdeepSingh-ye5dr
    @GurdeepSingh-ye5dr 7 หลายเดือนก่อน +4

    ਫੁਕਰਾ

  • @MalkitSingh-is2el
    @MalkitSingh-is2el 7 หลายเดือนก่อน +1

    Ena nu saja honi chahidi aa

  • @harpalsinghkainthharpalsin9778
    @harpalsinghkainthharpalsin9778 7 หลายเดือนก่อน +17

    ਚਾਂਭਲੀ ਹੋਈ ਕਤੀੜ ਨੂੰ ਮਹਿੰਗੀ ਪੈ ਗਈ ਫੁਕਰਪੁਣੀ,,,, ਫਿਰ ਕਹਿੰਦੇ ਕਿਸਾਨ ਕਰਜ਼ਾਈ ਹੋ ਗਿਆ,,, ਇੰਨਾ ਕਰਤੂਤਾਂ ਕਰਕੇ ਹੀ ਕਿਸਾਨ ਸਲਫਾਸ ਖਾ ਮਰਦੇ ਨੇ,,

    • @parwindersingh3629
      @parwindersingh3629 7 หลายเดือนก่อน +1

      Best comment by u

    • @sukhirandhawa3723
      @sukhirandhawa3723 7 หลายเดือนก่อน +2

      Agle de ghr hje saskar v nhi hoya lok vidwani kotan lg jnde aa ge mout ya road cross krn lge v as jnde ge

    • @user-ju5bz5fb6t
      @user-ju5bz5fb6t 7 หลายเดือนก่อน

      @@sukhirandhawa3723 woh ak vakhri gal va u fool

  • @davinder3479
    @davinder3479 7 หลายเดือนก่อน

    Rip bro😢

  • @jujhar1000
    @jujhar1000 7 หลายเดือนก่อน

    Sad R I P

  • @lovedeepsingh6779
    @lovedeepsingh6779 7 หลายเดือนก่อน

    🙏🙏🥺

  • @Gogeta_549
    @Gogeta_549 7 หลายเดือนก่อน

    😮

  • @user-he5jx2pn2o
    @user-he5jx2pn2o 7 หลายเดือนก่อน +24

    ਅੱਜ ਸਾਡਾ ਵੀਰ ਨਹੀਂ ਰਹਾ 😢😢😢😢 ਮਿਸ ਯੂ ਵੀਰ

    • @NirmalSingh-bz3si
      @NirmalSingh-bz3si 7 หลายเดือนก่อน

      ਤੂੰ ਵੀ ਮਰਜਾ ਨਾਲ ਹੀ ਸਾਲਿਆ 😂

    • @NirmalSingh-bz3si
      @NirmalSingh-bz3si 7 หลายเดือนก่อน

      ਹੁਣ ਓਪਰ ਜਾਕੇ ਕਰੀਂ ਸਟੰਟ

    • @sukhirandhawa3723
      @sukhirandhawa3723 7 หลายเดือนก่อน

      @@NirmalSingh-bz3sitere ji ma chod te esne

    • @aujlasurkhpurdeep5185
      @aujlasurkhpurdeep5185 7 หลายเดือนก่อน

      ਨਹੀਂ ਵੀਰ ਐਸੇ ਬੋਲ ਨਹੀਂ ਬੋਲਦੇ ਨਹੀ ਬੋਲੀ ਦੇ ਤੁਸੀ ਪਹਿਲਾਂ ਵਾਹ ਵਾਹ ਕਰਦੇ ਫੇਰ ਗਲਤ ਬੋਲਦੇ

    • @SurjitSingh-tp8im
      @SurjitSingh-tp8im 7 หลายเดือนก่อน +1

      ਬੜੇ ਦੁੱਖ ਦੀ ਗਲ ਹੈ ਵੀਰ ਇਸ ਦੁਨੀਆ ਤੈ ਨਹੀ ਰਹੀਆ ਪਰ ਇਸ ਤਰ੍ਹਾਂ ਦੇ ਕੌਤਕ ਕਰਨੇ ਕੋਈ ਸਿਆਣਪ ਦੀ ਗਲ ਨਹੀਂ ਜਿਸ ਕਾਰਨ ਜਾਨ ਤੋਂ ਹਥ ਧੋਣੇ ਪੈ ਗੲਏ ਨਵੀਂ ਪੀੜੀ ਨੂੰ ਜੋਸ ਦੇ ਨਾਲ ਨਾਲ ਹੋਸ ਵੀ ਕਾਇਮ ਰੱਖਣੀ ਜਰੂਰੀ ਹੈ ਪਰਿਵਾਰ ਨੂੰ ਪਿਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ

  • @Arts_ishaan
    @Arts_ishaan 7 หลายเดือนก่อน

    RIP 😢

  • @jagsirsinghdhaliwal5055
    @jagsirsinghdhaliwal5055 7 หลายเดือนก่อน +7

    ਟਾਇਮ ਨਾਲ ਈ ਨਿੱਬੜ ਗਿਆ ਫੁਕਰਾ

    • @NirmalSingh-bz3si
      @NirmalSingh-bz3si 7 หลายเดือนก่อน

      ਇਸ ਭੈਣ ਚੋਦ ਨੂੰ ਦਸੇਂ ਗੁਰੂਆਂ ਦਾ ਨਾਮ ਜਾਂ ਕਿਸੇ ਪੰਜਾਬੀ ਸੱਭਿਆਚਾਰ ਜਾਂ ਪੰਜਾਬੀਅਤ ਦਾ ਕੋਈ ਪਤਾ ਨਹੀ ਹੋਣਾ

  • @bachedillkesache2268
    @bachedillkesache2268 7 หลายเดือนก่อน

    ਪੰਪ ਨੇ ਕਰਵਾਇਆ।

  • @kakasingh5241
    @kakasingh5241 7 หลายเดือนก่อน +2

    ਤੁਹਾਡੀ ਅਹੀ ਧੁੰਮਾਂ ਤੇ ਪੰਪਾ ਨੇ ਹੀ ਮਰਵਾਇਆ

  • @JattSingh-vt4ub
    @JattSingh-vt4ub 7 หลายเดือนก่อน

    G lokaa nu jade tohr n dkhaog.sada Khao sade raho .trecter ta khet vahunnu hundahg.

  • @bajsingh774
    @bajsingh774 6 หลายเดือนก่อน

    ਇਹੋ ਜਿਹੇ ਇਸੇ ਤਰ੍ਹਾਂ ਹੀ ਕੁੱਤੇ ਦੀ ਮੌਤ ਮਰਦੇ ਹੁੰਦੇ ਹਨ । ਪੁੱਠੇ ਕੰਮਾਂ ਦਾ ਇਹੀ ਨਤੀਜਾ ਹੁੰਦਾ ਹੈ।
    ਆਹ ਕੰਜ਼ਰ ਦੇ ਪੱਤਰਕਾਰ ਵੀ ਇਹੋ ਜਿਹੇ ਫੁਕਰ ਬਾਜਾਂ ਨੂੰ ਹੱਲਾਸ਼ੇਰੀ ਦਿੰਦੇ ਹਨ , ਇਹੋ ਜਿਹਿਆਂ ਨੂੰ ਤਾਂ ਲਾਹਨਤਾਂ ਪਾਉਣੀਆਂ ਚਾਹੀਦੀਆਂ ਸਨ ।

  • @user-nt8ym5jn5y
    @user-nt8ym5jn5y 7 หลายเดือนก่อน

    Asha Kam na kro veero jaan bahut keemti a

  • @mdeepsinghrehal4650
    @mdeepsinghrehal4650 7 หลายเดือนก่อน +6

    ਲੈ ਦੱਸ... ਆਪਾਂ ਜੀ ਸਿੱਖ ਕੌਮ ਚ ਜੰਮੇ ਆ, ਡਰ ਕਿੱਥੋਂ ਲੱਗ ਜੂ.... ਹੱਸੀਏ ਕੇ ਰੋਈਏ ਤੁਹਾਡੀ ਸੋਚ ਤੇ 😕

  • @gaggisingj4893
    @gaggisingj4893 7 หลายเดือนก่อน

    😭😭😭

  • @gurwinderghuman6545
    @gurwinderghuman6545 7 หลายเดือนก่อน +8

    Sukhman bro bot jiggra c pra da..moot t ek din sabb di ho jani aa koye hardtak nal sutta peya reh janda duniya muh ni krdi par sukhman da name duniya jaan di aa

    • @shivrandwa948
      @shivrandwa948 7 หลายเดือนก่อน

      ​@@CrazygamerYT87ਫੁੱਦੂ ਕਿਓ ਆ ਸਗੋਂ ਕਮਿੰਟ ਓਦਾਂ ਦੇ ਕਰਨੇ ਚਾਹੀਦੇ ਹਨ ਹੋਰਾਂ ਨੂੰ ਵੀ ਅਕਲ ਆਉਣੀ ਚਾਹੀਦੀ ਏ ਪੜ ਕੇ, ਮੰਨਦੇ ਮੌਤ ਤਾਂ ਸਭ ਨੂੰ ਆਉਣੀ ਪਰ ਦੁੱਖ ਤਾਂ ਓਸ ਗੱਲ ਦਾ ਨਾਂ ਜਿਹੜਾ ਸਮੇਂ ਤੋਂ ਪਹਿਲਾਂ ਚਲੇ ਜਾਵੇ ਅਤੇ ਜਾਵੇ ਵੀ ਅਣਹੋਣੀ ਚ

  • @user-vn8ph4ky2v
    @user-vn8ph4ky2v 7 หลายเดือนก่อน

    😢😢😢😢

  • @surjitsinghchohan5944
    @surjitsinghchohan5944 6 หลายเดือนก่อน

    ਪੰਪ ਦੇ ਦੇ ਮਰਵਾਤਾ ਪਤੰਦਰੋ 😢

  • @bhupinderchhokar8969
    @bhupinderchhokar8969 7 หลายเดือนก่อน

    ****SHAHID...ABB KISKI WAREE **

  • @RamandeepSingh-cs9nf
    @RamandeepSingh-cs9nf 7 หลายเดือนก่อน

    Sardar g na app mute kiti ais vich kise di dosh nhi a

  • @Lakhwinder1443
    @Lakhwinder1443 7 หลายเดือนก่อน

    ਹੁਲੜਬਾਜੀ ਮਰਵਾਇਆ।ਚਲੋ ਕਿਤੇ ਦੂਜਿਆਂ ਨੂੰ ਸਮਝ ਆ ਜਾਵੇ

  • @paramjotsinghpumma7523
    @paramjotsinghpumma7523 7 หลายเดือนก่อน

    Miss u bai ji

  • @KaranSharmagp
    @KaranSharmagp 7 หลายเดือนก่อน +1

    Deo hor pump media waleo

  • @jamesmcmanamy9928
    @jamesmcmanamy9928 7 หลายเดือนก่อน

    Shame, tragic accident took you to soon rest in heaven

  • @user-qt3vn3yr3o
    @user-qt3vn3yr3o 7 หลายเดือนก่อน

    Very sad, but his parents should not have let him to do this kind of show off. Life is priceless, feel very sad for his family.

  • @polaram2987
    @polaram2987 7 หลายเดือนก่อน

    मूर्ख का कोई गांव अलग नहीं होता

  • @pawankaur9251
    @pawankaur9251 7 หลายเดือนก่อน

    Sheikh kam Koi Rab hoti hai Rab De karo Sare Sheikh hi Jante Hain

  • @nindisarpanch2632
    @nindisarpanch2632 6 หลายเดือนก่อน

    Azaadi di ladai da pehla ( 1) number da saheed c Mangal Pandey , eh v 1 number da pehla saheed aa fukriya da 1 number saheed , Rab Saheedan di aatma nu shanti dewe , Saheedon ki sikhaun per lagge ge har warsh mele , fukri per mar mitnan ka jehi nishaa hoga ! Jai jawan _ jai kisaan _ jai fukrimaan

  • @user-or1xf5vc9k
    @user-or1xf5vc9k 7 หลายเดือนก่อน +1

    Bobt mada hoya waheguru

  • @Sham_Vlogs0001
    @Sham_Vlogs0001 7 หลายเดือนก่อน

    Pump de de pump naal😂 Air ch banda

  • @savneetsinghrairai6823
    @savneetsinghrairai6823 7 หลายเดือนก่อน

    So sad ..... i will put appeal in highcourt to baan tractor stunts during public gathering competition kabbadi matches .... agriculture machinery is not for stunts ....very unfortunate accident.....we should get together n stop such events...so that no such thing happens in future

  • @iqbalsingh1713
    @iqbalsingh1713 7 หลายเดือนก่อน +2

    ਟਰੈਕਟਰ ਖੇਤੀ ਕਰਨ ਲੲਈ ਬਣਿਆ ਹੈ ਫੁਕਰੀਆ ਨਾ ਕਰਿਆ ਕਰੋ

  • @bikkarbspsingh6774
    @bikkarbspsingh6774 7 หลายเดือนก่อน

    ਮੌਤ ਨੂੰ ਅਵਾਜ਼ਾਂ ਮਾਰਦਾ ਸੀ ਇਸ ਨੇ ਤਾਂ ਪਹਿਲਾਂ ਹੀ ਮਰਨਾ ਸੀ

  • @user-ep3uf5wh2f
    @user-ep3uf5wh2f 7 หลายเดือนก่อน

    Chaanga hoya

  • @gagndeepsingh1136
    @gagndeepsingh1136 7 หลายเดือนก่อน

    Kare bahedre

  • @baljeetsinghahuja-xi1ej
    @baljeetsinghahuja-xi1ej 7 หลายเดือนก่อน

    Patrkar v star bna dende aa Eve hi Roku ena nu hun v ta Bain hoeia hi aa

  • @NarinderSingh-ps3yx
    @NarinderSingh-ps3yx 7 หลายเดือนก่อน +1

    Eh sab puthe kamm han

  • @gurwinderpunia1522
    @gurwinderpunia1522 7 หลายเดือนก่อน

    Jorr ta rasha kichi naal hunda naaki tractor naal a ik machine aa kise v time dhoka de sakdi aa j apan galt use karange so o hi hoyeaa

  • @balrajsingh1764
    @balrajsingh1764 7 หลายเดือนก่อน

    Tractor for a farming not a stunt

  • @pintukashyapkashyap7877
    @pintukashyapkashyap7877 7 หลายเดือนก่อน +2

    By tractor nu pichho chad ke aram nal rok sakda si awye dil wadi kar le

  • @harbindermohem
    @harbindermohem 7 หลายเดือนก่อน

    ਪੰਪ ਦੇ ਦੇ ਕੇ ਲੋਕਾਂ ਨੇ ਮੁੰਡਾ ਮਰਵਾਤਾ

  • @kakasingh5241
    @kakasingh5241 7 หลายเดือนก่อน +2

    ਆਹ ਕੋਈ ਗੇਮ ਆ,, ਕਿਉ ਪੰਜਾਬੀਆ ਨੂੰ ਪੁੱਠੇ ਰਸਤੇ ਪਾਉਣ ਲੱਗੇ ਹੋ ਪੰਪ ਦੇ ਦੇ k

  • @dharmveergharu-tb6ej
    @dharmveergharu-tb6ej 7 หลายเดือนก่อน

    Bai dukh ta 😢par putt nal dhaka tu b bhut karda c . tracter nal pyar rakho aw koi shokn nai jo mot nu sada dave 😢

  • @navdeepsingh-wc1gk
    @navdeepsingh-wc1gk 7 หลายเดือนก่อน +1

    veer g ehdi kal death hogi sarchur pind dist gurdaspur

  • @RanjitSingh-jy9wg
    @RanjitSingh-jy9wg 7 หลายเดือนก่อน

    Gormant nu rock lani chiyde hai galat gall ousde famly nu sukhman ni milna veer tabor rull janda

  • @sayamlal4314
    @sayamlal4314 7 หลายเดือนก่อน

    ਇਸ ਕੰਮ ਤੇ ਰੋਕ ਲਗਾਈ ਜਾਣੀ ਚਾਹੀਦੀ ਜੋਕਰਦਾ ਕਰਬਾਈ ਕਰਨੀ ਚਾਹੀਦੀ ਪੱਤਰ ਕਰ ਬੀ ਹਬਨਦੇਂ

  • @MalkitSingh-qu3jb
    @MalkitSingh-qu3jb 7 หลายเดือนก่อน

    Too much confidence is not good for health Man😢😢😢😢😢 never play machine