jugaadu tractor first trial ਜੁਗਾੜ ਟ੍ਰੈਕਟਰ ਨੂੰ ਚੈੱਕ ਕੀਤਾ ਟੇਲਰਿ ਤੇ ਮਿਨੀ ਟ੍ਰੈਕਟਰ mini tractor

แชร์
ฝัง
  • เผยแพร่เมื่อ 28 พ.ย. 2023
  • ugaadu tractor first trial ਜੁਗਾੜ ਟ੍ਰੈਕਟਰ ਨੂੰ ਚੈੱਕ ਕੀਤਾ ਟੇਲਰਿ ਤੇ ਮਿਨੀ ਟ੍ਰੈਕਟਰ mini tractor#custommade #homemadetractor#automobile #modifiedtracter #tarndingviralvideos #tractor #3600ford #tarnding #desi mechanic pb72
  • ยานยนต์และพาหนะ

ความคิดเห็น • 75

  • @nagindersingh4388
    @nagindersingh4388 6 หลายเดือนก่อน +7

    ਬਾਹਲਾ ਤਕੜਾ ਬਣਾਤ ਹਲ 21ਕਰਦੇ 11ਦੀ ਤਾਂ ਮੰਜੀ ਲਾਤੀ ਆ ਹਲ ਤਾਂ ਦਿਸਣੋ ਹੱਟਗੇ ਆ ਕਹੀ ਨਾ ਪੱਟ ਕੇ ਲੱਭੋ।

  • @user-wn8tr6ey7l
    @user-wn8tr6ey7l 8 หลายเดือนก่อน +7

    ਹੱਲ ਵੱਡੇ ਨੇ ਹਰੇ ਚਾਰੇ ਦਾ ਬਹੁਤ ਵਧੀਆ

  • @mandeepvirk0001
    @mandeepvirk0001 8 หลายเดือนก่อน +6

    ਟਾਇਰ ਵੱਡੇ ਅਤੇ ਹੱਲ ਘੱਟ ਕਰਨੇ ਪੈਣਗੇ ਵੀਰ । ਬਹੁਤ ਵਧੀਆ ਟਰੈਕਟਰ ਨਿੱਕਾ ਜਿਹਾ ਬਣਿਆ ਹੈ।

  • @KulwinderSingh-ef8iy
    @KulwinderSingh-ef8iy 8 หลายเดือนก่อน +11

    ਪੱਠੇ ਲਿਆਉਣ ਲਈ ਵਦੀਆ

  • @jaggugill7095
    @jaggugill7095 7 หลายเดือนก่อน +6

    ਪਰਾਬਾ‌ ਜੇ‌ ਟੈਸਟ‌ ਲੈਣਾ‌ ਬੀ‌ ਏ‌ ਤਾਂ ਹਲ‌ ਤਾ‌ 9ਜਾਂ7ਪਾ‌ 11ਹਲ‌ ਤਾਂ ਬਡੇ‌ ਬਡੇ‌ ਦਿਆਂ ਚੀਕਾਂ ਪਬਾਂ ਦਿੰਦੇ ਨੇ‌

  • @jagdishsingh9965
    @jagdishsingh9965 8 หลายเดือนก่อน +7

    ਸੜਕ ਵਾਸਤੇ ਬਹੁਤ ਵਧੀਆ,

  • @rinkuchahal29
    @rinkuchahal29 8 หลายเดือนก่อน +3

    good ਜੌਭ bro

  • @ameersinghkhalsa8325
    @ameersinghkhalsa8325 7 หลายเดือนก่อน +3

    5 ਕਲਟੀ ਵੇਟਰ ਪਾਉ

  • @harwindersian4635
    @harwindersian4635 8 หลายเดือนก่อน +5

    ਹੱਲ ਛੋਟੇ ਪਾਓ ਏਦੇ ਪਿਛੇ 5 ਹਲ ਖਿੱਚੂ ਗਾ

  • @JOHALDESIWEB
    @JOHALDESIWEB 6 หลายเดือนก่อน +5

    ਬਾਈ ਜੀ ਜੇ ਤਿਆਰ ਕਰਵਾਉਣਾ ਹੋਵੇ ਤਾਂ ਹਲ ਸਮੇਤ ਕਿਨੇਂ ਦਾ ਮਿਲੂ ਯਾਰ ਮੇਰਾ ਕੋਲ ਖੇਤ ਥੋੜਾ ਹੈ ਕੋਈ ਵਾਓਣ ਨਹੀਂ ਆਉਂਦਾ

  • @MajersinghHarpuria-pr8pl
    @MajersinghHarpuria-pr8pl 7 หลายเดือนก่อน +2

    ਵੀਰ ਆਰੇ ਲੱਗਾ ਵਾ ਬਹੁਤ ਵਧਿਆ ਪਰਾ ਜੀ

  • @pammag5533
    @pammag5533 6 หลายเดือนก่อน +1

    Very good

  • @sharnjit770
    @sharnjit770 8 หลายเดือนก่อน +1

    22 kamal di machine aa

  • @imsandhu9827
    @imsandhu9827 8 หลายเดือนก่อน +1

    vdia

  • @Streetrai194
    @Streetrai194 7 หลายเดือนก่อน +1

    ਡੰਡਾ ਖੋਲ ਕੇ ਮੁਰਲੇ ਹਲ਼ ਤਾਂਹ ਚੁੱਕ ਲੈਣੇ ਸੀ ਫੇਰ ਟਰੈਕਟਰ ਸੌਖਾ ਹੋ ਜਾਂਦਾ ਹੈ

  • @user-ew5th3rp1y
    @user-ew5th3rp1y 6 หลายเดือนก่อน +1

    ਹੱਲਾ ਦੀ ਬੋਦੀ ਸਿਟ ਕਰੋ ਵੀਰ ਜੀ

  • @gurpreetmann3531
    @gurpreetmann3531 8 หลายเดือนก่อน +5

    ਬਹੁਤ ਵਧੀਆ ਵੀਰ ਜੀ

  • @balwinderbeahniwal9391
    @balwinderbeahniwal9391 7 หลายเดือนก่อน +3

    ਪਿਛਲੇ ਟਾਇਰਾਂ ਨੂੰ 100 ਕਿਲੋ ਵੇਟ ਲਾ ਫਿਰ ਸਲੀਪਗ ਘਟ ਜਾਵੇਗੀ

  • @JasbirSingh-is5rl
    @JasbirSingh-is5rl 7 หลายเดือนก่อน +1

    Good❤

  • @PradeepKumar-ku1tb
    @PradeepKumar-ku1tb 7 หลายเดือนก่อน +1

    Bhaut badhiya. Jugad
    Banya ver..

  • @GurkiratSingh-fs1dx
    @GurkiratSingh-fs1dx 7 หลายเดือนก่อน +2

    ਸਹੀ ਮਾਅਣੇ ਤਾਂ ਪੰਜ ਹੀ ਟਿਲਰ ਪਾਓ ਇਸ ਦੇ ਪਿੱਛੇ

  • @ranashrafatkhanpunjabi1133
    @ranashrafatkhanpunjabi1133 7 หลายเดือนก่อน +3

    ਕਿੰਨੇ ਦਾ ਬਣਿਆ

  • @davindersinghsandhu7080
    @davindersinghsandhu7080 8 หลายเดือนก่อน +1

  • @kulvinderhappy8671
    @kulvinderhappy8671 7 หลายเดือนก่อน +1

    ਕੋਸ਼ਿਸ਼ ਨੂੰ ਸਲਾਮ ਪਰ ਜੇ ਇਦਾਂ ਹੁੰਦਾ ਤਾਂ ਬਿਰਲਾ ਟਾਟਾ ਮਹਿੰਦਰਾ ਕਾਪਨੀਆ ਵਿਚੋਂ ਇੱਕ ਦੇ ਮਾਲਕ ਅਨਜੀਨਿਅਰ ਤੁਸੀਂ ਹੁੰਦੇ। ਇਹ ਸਿਰਫ ਆਪਣੇ ਲਈ ਕਰੋਂ ਤੇ ਜਦੋਂ ਲੋਕਾਂ ਜੋਗਾ ਹੋਇਆ ਫੇਰ ਦੇ ਕੇ ਆਉ

  • @saktidan5583
    @saktidan5583 7 หลายเดือนก่อน +1

    બહુતહીઅછાબનાયાહેધનયવાદ

  • @harwindersian4635
    @harwindersian4635 8 หลายเดือนก่อน +2

    ਇਜਨ ਇੰਡੀਕਾਂ ਵਾਲਾ ਲਾਵੋ ਇਸੇ ਨਟਾ ਚ ਲਗਜੂ ਗਾ

  • @GaganSingh-sv8uz
    @GaganSingh-sv8uz 6 หลายเดือนก่อน +1

    O veer 5 pah pishe tu ta 11 pah le yaar😮😮😮

  • @Jatindersinghrandhawa721
    @Jatindersinghrandhawa721 6 หลายเดือนก่อน +1

    7Hall wadiya keha gai bhai ji

  • @user-nn8jo4bb1g
    @user-nn8jo4bb1g 6 หลายเดือนก่อน +1

    Gohe.wala.te.pathia.nu.theek.rahrga.

  • @user-eh1ru2wo8e
    @user-eh1ru2wo8e 7 หลายเดือนก่อน +1

    ਕਾਲੀਆਂ ਨਵੀਆਂ ਲਿਉ

  • @BalwinderBhullar-oq4de
    @BalwinderBhullar-oq4de 7 หลายเดือนก่อน +2

    ਵੀਰ ਜੀ ਦਸੋ ਕਿੰਨੇ ਪੈਸੇ ਖਰਚ ਆਏ ਨੇ ਇਸ ਨੂੰ ਤਿਆਰ ਕਰਣ ਚੌ

  • @user-wc2mq4mp7z
    @user-wc2mq4mp7z 7 หลายเดือนก่อน

    Good. Job. Bai

  • @OnkarSharma-nw7xc
    @OnkarSharma-nw7xc 7 หลายเดือนก่อน +1

    7 Khichuga Bai Ji tractor da wait wadd karo holla pis hey da

  • @Uk25tractors
    @Uk25tractors 7 หลายเดือนก่อน +1

    TATA Ace engine

  • @husanchahal9886
    @husanchahal9886 6 หลายเดือนก่อน +1

    Ehde nalo purana Massey 35 lalo

  • @manumandeep4525
    @manumandeep4525 หลายเดือนก่อน +1

    Hal ookrooaa

  • @husanchahal9886
    @husanchahal9886 6 หลายเดือนก่อน +1

    17 hal pao

  • @chainawarring138
    @chainawarring138 4 หลายเดือนก่อน +1

    3 hall wala y

  • @user-wq5bn3qo4k
    @user-wq5bn3qo4k 7 หลายเดือนก่อน +1

    5 hlhi hon 22

  • @GurkiratSingh-fs1dx
    @GurkiratSingh-fs1dx 7 หลายเดือนก่อน +1

    ਬਾਈ ਜੀ ਇਸ ਤੇ ਆਯਚਛਰ ਦਾ ਇਜ਼ਨ ਰਖ਼ਣਾ ਸੀ ਤੁਸੀਂ

  • @vannsingh
    @vannsingh 8 หลายเดือนก่อน +2

    ਇਜਨ ਹਾਈ ਸਾਪਟ ਹਾ

  • @AjmerSingh-qh8tw
    @AjmerSingh-qh8tw 8 หลายเดือนก่อน +1

    Sarea।y

  • @dieseldose2424
    @dieseldose2424 7 หลายเดือนก่อน +1

    Veer engine indica turbo rakh and 1 gear ⚙️ nu low kro

  • @kuldipbal4629
    @kuldipbal4629 6 หลายเดือนก่อน +1

    5 hal pao or tyre ch waight pao

  • @user-kg9hr3wc9p
    @user-kg9hr3wc9p 7 หลายเดือนก่อน +1

    ਹਰਾ ਲਿਆ ਸਕਦਾ ਬਾਕੀ ਨਹੀ

  • @vannsingh
    @vannsingh 8 หลายเดือนก่อน +1

    ਇਜਨ ਇਸ ਦਾ ਹਾਈ ਸਿਪਾਹ ਹਾ

  • @jaideepvlogs3347
    @jaideepvlogs3347 8 หลายเดือนก่อน +1

    Bai ji sprayer bana do ede te and fartelizer sprreder la do

  • @onkartractorworkshopnawans9479
    @onkartractorworkshopnawans9479 6 หลายเดือนก่อน +1

    1 gear ⚙️ low kro veer ji fer chlega 👍

  • @saktidan5583
    @saktidan5583 7 หลายเดือนก่อน +1

    એકિસેબનાયાહેએનજીનકીતનેએચપીકાહેઈસકિકિમતમેમીલતાહે

  • @Storyandsongwrite
    @Storyandsongwrite 7 หลายเดือนก่อน +1

    Engine de shaft chakker te tires da balance bnao veer, phir dekhna kive bhajda tiller naal

  • @upinderpalsinghamritsar4257
    @upinderpalsinghamritsar4257 8 หลายเดือนก่อน +1

    Veer 3 hall wala va

  • @amarjitdeogandiesalbulletw7432
    @amarjitdeogandiesalbulletw7432 7 หลายเดือนก่อน +1

    Bai ehda wheel heavy pao, nhi ta aye e chheti chakar toduga

  • @aliasjad6833
    @aliasjad6833 7 หลายเดือนก่อน +1

    Trekter da wazan kat aa Baki sab theek

  • @Bawa.jeeper
    @Bawa.jeeper 8 หลายเดือนก่อน +1

    11 hall jiada, 5 hall pao.

  • @SandhuBGMI420
    @SandhuBGMI420 5 หลายเดือนก่อน

    Bhai thode Tyree vadde pao❤

  • @raimunawaraliali368
    @raimunawaraliali368 7 หลายเดือนก่อน +1

    Sardar g is de mangar chohti Hal chale gi

  • @onkartractorworkshopnawans9479
    @onkartractorworkshopnawans9479 6 หลายเดือนก่อน +1

    Engine kis da veer ji

  • @BuntyCheema-fd9dg
    @BuntyCheema-fd9dg 8 หลายเดือนก่อน +1

    11hal. Nahe. 5hal pao

  • @AmritPal-li1wo
    @AmritPal-li1wo 8 หลายเดือนก่อน +1

    Ahne hall ta ki kichne aa vaise vadiya shote mote kama nu

  • @sharnjit770
    @sharnjit770 8 หลายเดือนก่อน +1

    Disel kina kanda a

  • @jaideepvlogs3347
    @jaideepvlogs3347 8 หลายเดือนก่อน

    Tyer size patla kar k ji

  • @user-dj2te6ro6w
    @user-dj2te6ro6w 8 หลายเดือนก่อน +1

    ਪਿੰਨਾ ਪਾਲੋ ਫੇਰ ਵੇਖਲਾਗੇ

  • @gurpreetpreet8438
    @gurpreetpreet8438 7 หลายเดือนก่อน

    Hall de hight jayda veer linka niveyan kro

    • @gurpreetpreet8438
      @gurpreetpreet8438 7 หลายเดือนก่อน

      Hall tractor nu user chakde aa

  • @jassmobilerepair9425
    @jassmobilerepair9425 7 หลายเดือนก่อน +1

    22 kitho da a tractor wala

  • @sukhpreetsingh628
    @sukhpreetsingh628 7 หลายเดือนก่อน +1

    22 engine kis cheez da

  • @user-mm9ye2eo2b
    @user-mm9ye2eo2b 7 หลายเดือนก่อน +1

    Very good

  • @Streetrai194
    @Streetrai194 7 หลายเดือนก่อน +1

    ਡੰਡਾ ਖੋਲ ਕੇ ਮੁਰਲੇ ਹਲ਼ ਤਾਂਹ ਚੁੱਕ ਲੈਣੇ ਸੀ ਫੇਰ ਟਰੈਕਟਰ ਸੌਖਾ ਹੋ ਜਾਂਦਾ ਹੈ

  • @JasbirSingh-is5rl
    @JasbirSingh-is5rl 7 หลายเดือนก่อน +1

    Good❤