PART 2: ਮਨੋਵਿਗਿਆਨ: ਜੀਵਨ ਨੂੰ ਨਰਕ ਤੋਂ ਸਵਰਗ ਵਿੱਚ ਬਦਲਣ ਦੀ ਕੁੰਜੀ || Psychology :Convert hell into heaven

แชร์
ฝัง
  • เผยแพร่เมื่อ 15 พ.ย. 2024

ความคิดเห็น • 136

  • @ajmerdhillon3013
    @ajmerdhillon3013 6 หลายเดือนก่อน +25

    ਮੱਥਾ ਟੇਕਣਾ ਸੌਖਾ ਕੰਮ ਹੈ ਇਸ ਨਾਲ ਅਸੀ ਇਕ ਬੜੀ ਵੱਡੀ ਜਿਮੇਵਾਰੀ ਤੋ ਸੁਰਖੁਰੋ ਹੋ ਜੇਦੇ ਹਾਂ , ਇਹ ਕਰਕੇ ਅਸੀ ਸੋਚਦੇ ਹਾਂ ਕਿ ਹੁਣ ਤਾਂ ਸਾਡੇ ਸਾਰੇ ਕੰਮ ਹੋ ਹੀ ਜਾਣੇ ਹਨ, ਪਰ ਗੁਰਬਾਣੀ ਤੇ ਅਮਲ ਕਰਨ ਵਾਸਤੇ ਸਾਨੂੰ ਆਪਣੇ ਆਪ ਵਿੱਚ ਬੜੀ ਤਬਦੀਲੀ ਕਰਨੀ ਪੈਂਦੀ ਹੈ ਉਸ ਵਾਸਤੇ ਅਸੀਂ ਤਿਆਰ ਨਹੀਂ ।

    • @twkls
      @twkls 3 หลายเดือนก่อน +1

      👍

  • @jagmohangill2645
    @jagmohangill2645 4 หลายเดือนก่อน +3

    After long time I have listen a useful video on relationship. Very nice work.Our relation between husband and wife has improved from my side.As she has not listen this. I feel so relaxed after listening.Thanks🙏🎊🙏👍

  • @satnamchotmurad3151
    @satnamchotmurad3151 4 หลายเดือนก่อน +2

    Mithi jail podcast ਦੀ ਟੀਮ ਦਾ ਬਹੁਤ ਸ਼ਲਾਗਾਯੋਗ ਕਦਮ ਹੈ । ਜਿੰਨੇ ਸੰਖੇਪ ਨਾਲ ਤੁਸੀਂ ਸਮਝਾ ਰਹੇ ਹੋ ਮਨੋਵਿਗਿਆਨ ਨੂੰ ਕੋਈ ਨਹੀਂ ਸਮਝਾ ਸਕਦਾ । ਇਹ ਬਹੁਤ ਵਧੀਆ ਉਪਰਾਲਾ ਹੈ ਉਹਨਾਂ ਦਿਨਾ ਵਿਚ ਜਦੋ ਸਮਾਜ ਗਰਕ ਰਿਹਾ ਹੈ ! ਕ੍ਰਿਪਾ ਕਰਕੇ ਇਸਨੂੰ ਇਸੇ ਤਰ੍ਹਾਂ ਜਾਰੀ ਰੱਖਣਾ। Thank you so much- Satnam Kaur From Nova Scotia

    • @mithijailpodcast
      @mithijailpodcast  4 หลายเดือนก่อน +1

      @@satnamchotmurad3151 thanks Satnam kaur G🙏🏻

    • @Babli.Canada
      @Babli.Canada 4 หลายเดือนก่อน +2

      ਹੌਸਲਾ ਅਵਜ਼ਾਇ ਲਈ ਧੱਨੰਵਾਦ 🙏🏼

  • @ashpreetkitchen
    @ashpreetkitchen 4 หลายเดือนก่อน +2

    Great discussion.....really appreciate🙏

    • @Babli.Canada
      @Babli.Canada 4 หลายเดือนก่อน

      Please do watch part 1 and other parts of the series

  • @Hardeepsingh1gill
    @Hardeepsingh1gill 4 หลายเดือนก่อน +4

    ਬਹੁਤ ਵਧੀਆ ਜੀ ਮਨੋਵਿਗਿਆਨ ਬਾਰੇ ਬਹੁਤ ਕੀਮਤੀ ਜਾਣਕਾਰੀ ।।

    • @Babli.Canada
      @Babli.Canada 4 หลายเดือนก่อน +1

      ਧੰਨਵਾਦ ਅੰਮ੍ਰਿਤ 🙏

    • @Hardeepsingh1gill
      @Hardeepsingh1gill 4 หลายเดือนก่อน +2

      @@Babli.Canada welcome ji 🤗

  • @PawanKumar-vx1nb
    @PawanKumar-vx1nb 4 หลายเดือนก่อน +3

    Every indian have potential like foreigners..
    But
    Our leaders r creating obstacles against this potential...

  • @singhrajinder68
    @singhrajinder68 6 หลายเดือนก่อน +8

    🌹ਜੀ ਆਇਆਂ ਨੂੰ 🌹 ਮਨੋਵਿਗਿਆਨ ਦੇ ਟੀਚਰਾਂ ਦਾ ਸਵਾਗਤ ਕਰਦੇ ਹਾਂ ਜੀ 🙏

  • @zindagiimtihan
    @zindagiimtihan 6 หลายเดือนก่อน +8

    ਬਹੁਤ ਵਧੀਆ ਕੰਮ ਕਰਦੇ ਪਏ ਓ। ਪੰਜਾਬੀ ਭਾਸ਼ਾ ਵਿੱਚ ਬਹੁਤ ਲੋੜ ਆ ਇਸ Topic ਦੀ 🙏

  • @AmaEverywhere
    @AmaEverywhere 6 หลายเดือนก่อน +7

    ਬਹੁਤ ਸ਼ਾਲਾਘਾਯੋਗ ਉਪਰਾਲਾ

  • @artist-Harpreet
    @artist-Harpreet 6 หลายเดือนก่อน +5

    ਪੰਜਾਬੀ 'ਚ ਮਨੋਵਿਗਿਆਨ ਬਾਰੇ ਜਾਣੂ ਕਰਾਉਣਾ ਬਹੁਤ ਵਧੀਆ ਉਪਰਾਲਾ ਧੰਨਵਾਦ 🙏🙏 ਜੀ

  • @amarjitshastri6530
    @amarjitshastri6530 6 หลายเดือนก่อน +6

    ਮੈਂ ਇਕ ਸੇਵਾ ਮੁਕਤ ਅਧਿਆਪਕ ਹਾਂ ਅਤੇ ਮੇਰਾ ਅੱਜ ਵੀ ਸੈਂਕੜੇ ਵਿਦਿਆਰਥੀਆਂ ਨਾਲ ਵਾਹ ਪੈਂਦਾ ਹੈ। ਤੁਹਾਡੇ ਇਸ ਉਪਰਾਲੇ ਨੂੰ ਮੁਬਾਰਕਬਾਦ। ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ

    • @mithijailpodcast
      @mithijailpodcast  6 หลายเดือนก่อน

      It’s our good luck that we have listeners like you. Mithi Jail Podcast is journey where we guys r going to learn lot from our co-travellers . I believe everyone in this world is gyani. We just need a good conscious vision to discover that gyan from that individual 🙏🏻

  • @kashmirsinghbathbath4362
    @kashmirsinghbathbath4362 6 หลายเดือนก่อน +7

    ਬਹੁਤ ਹੀ ਸਲਾਘਾਯੋਗ ਉਪਰਾਲਾ ।ਮੇਰੇ ਵੀਰ ਨੇ ਜੋ ਆਪਣੀ ਮਾਤਾ ਜੀ ਬਾਰੇ ਦੱਸਿਆ ਹੈ ,ਬਿਲਕੁਲ ਇਹ ਹੀ ਨੇਚਰ ਮੇਰੀ ਧਰਮ ਪਤਨੀ ਦੀ ਹੈ ।ਪੰਜਾਬਿਆ ਲਈ ,ਤੁਹਾਡਾ ਉਪਰਾਲਾ, ਇਕ ਬਹੁਤ ਵੱਡੀ ਤਬਦੀਲੀ ਲਿਆ ਸਕਦਾ ਹੈ ।ਬਹੁਤ ਬਹੁਤ ਧੰਨਵਾਦ ।

    • @twkls
      @twkls 3 หลายเดือนก่อน

      👍

  • @parminderkaur1223
    @parminderkaur1223 4 หลายเดือนก่อน +2

    Very nice.Thanks for sharing.

  • @ABHAYchahal
    @ABHAYchahal 2 หลายเดือนก่อน +1

    ❤❤... 🎉

  • @singhrajinder68
    @singhrajinder68 6 หลายเดือนก่อน +10

    ਮਨੋਵਿਗਿਆਨ ਦੀ ਟੀਚਰ ਜੋ ਇੱਕ ਘੰਟੇ ਦੀ ਕਲਾਸ ਦਾ 8000 ਰੁਪਿਆ ਲੈਂਦੀ ਸੀ ਜਦੋਂ ਉਸ ਨੂੰ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੇ ਦੱਸਿਆ ਕੀ ਭੈਣ ਜੀ ਜਿੰਨੇ ਵੀ ਨੁਕਤੇ ਤੁਸੀਂ ਹੁਣ ਤੱਕ ਪੜ੍ਹ ਚੁੱਕੇ ਹੋ ਉਹਨਾਂ ਸਾਰਿਆਂ ਨਾਲ ਸਬੰਧਿਤ ਦਸ-ਦਸ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਇਹ ਸੁਣਕੇ ਉਹ ਔਰਤ ਇੰਨੀ ਹੈਰਾਨ ਹੋਈ ਤੇ ਵਾਪਸ ਜਾਂਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਨਾਲ ਮੱਥਾ ਟੇਕ ਕੇ ਜਾਂਦੀ ਹੈ ਪਰ ਜਦੋਂ ਆਈ ਸੀ ਤਾਂ ਮੱਥਾ ਨਹੀਂ ਟੇਕਿਆ ਸੀ, ਇਸ ਹਿਸਾਬ ਨਾਲ ਤਾਂ ਸਿੱਖ ਬਹੁਤ ਸਿਆਣੇ ਹੋਣੇ ਚਾਹੀਦੇ ਸਨ ਪਰ ਜਿਵੇਂ ਆਪ ਜੀ ਦੱਸ ਰਹੇ ਹੋ ਹਰ ਬੰਦਾ ਆਪਣਾ ਵੱਖਰਾ ਸੁਬਾਹ ਤੇ ਮੱਤ ਲੈਕੇ ਪੈਦਾ ਹੁੰਦਾ ਹੈ, ਮੱਛੀ ਅਕਾਸ਼ ਵਿੱਚ ਨਹੀਂ ਉਡ ਸਕਦੀ ਤੇ ਪੰਛੀ ਪਾਣੀ ਦੇ ਅੰਦਰ ਤਾਰੀਆਂ ਨਹੀਂ ਲਾ ਸਕਦਾ🙏🙏🙏

  • @psart2603
    @psart2603 6 หลายเดือนก่อน +4

    Mother ne systematically ghar ko chalaya hoga, peacefully saare solutions sochne ko best place Ghar hi raha hoga

  • @143Canada
    @143Canada 4 หลายเดือนก่อน +2

    Love with respect from my side.
    ❤ really appreciate

    • @Babli.Canada
      @Babli.Canada 4 หลายเดือนก่อน +1

      Thankyou dear 🙏🏼

  • @inderjeetkaur9719
    @inderjeetkaur9719 6 หลายเดือนก่อน +3

    ਬਹੁਤ ਮਹੱਤਵਪੂਰਨ ਗਿਆਨ ਹੈ ਇਹ।

  • @technoplusguidee
    @technoplusguidee 5 หลายเดือนก่อน +2

    ਬਹੁਤ ਸ਼ਾਲਾਘਾਯੋਗ ਉਪਰਾਲਾ am psychology student i like this information

  • @ORIGINHOMESTEAD
    @ORIGINHOMESTEAD 6 หลายเดือนก่อน +3

    Very good way ❤❤❤

  • @gklassoi
    @gklassoi 6 หลายเดือนก่อน +3

    Bhut sohni gal bat 👍👍

  • @HarsimranSingh-sahni
    @HarsimranSingh-sahni 6 หลายเดือนก่อน +2

    Punjabi ch podcast krn lyi bahut dhanyawad.

  • @gurpreetdhesi2225
    @gurpreetdhesi2225 6 หลายเดือนก่อน +4

    Boht vdia video 👍👍🙏🙏

  • @VeeruSandhu-xz9xm
    @VeeruSandhu-xz9xm 6 หลายเดือนก่อน +2

    Bhut vdea sir...really very nice ..be continue welldone ...punjabi ch pychology knowledge👍👌👌👍👍

  • @aadeshbrar
    @aadeshbrar 6 หลายเดือนก่อน +2

    Main bhaut time toon mental health baare channel labda c, ajj milleya bhaut lggeya

  • @pawanbhardwaj7867
    @pawanbhardwaj7867 6 หลายเดือนก่อน +3

    I am very impressed with your podcast it's very helping for the human being
    I have twin son.they both are different.so now I try to understand them differently.
    Thanks Madam

  • @nikku9725
    @nikku9725 6 หลายเดือนก่อน +3

    Bhut vadiya topic choice kra

  • @rajindergoyal9990
    @rajindergoyal9990 5 หลายเดือนก่อน +2

    Great discussion friends love you all

  • @surjitkaur5547
    @surjitkaur5547 4 หลายเดือนก่อน +2

    ਬਹੁਤ ਚੰਗਾ ਕੰਮ ਕਰ ਰਹੇ ਹੋ, ਕ੍ਰਿਪਾ ਕਰਕੇ ਬੰਦ ਨਾ ਕਰੇਓ

    • @Babli.Canada
      @Babli.Canada 4 หลายเดือนก่อน +1

      ਧੱਨੰਵਾਦ ਜੀ 🙏🏼ਬੰਦ ਕਰਣ ਦਾ ਕੋਈ ਇਰਾਦਾ ਨਹੀ ਹੈ ਜੀ

  • @singhrajinder68
    @singhrajinder68 6 หลายเดือนก่อน +5

    ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬੰਦੇ ਦੇ ਮਨ ਦੀਆਂ ਅਵਸਥਾਵਾਂ ਦਾ ਬਹੁਤ ਜਿਕਰ ਕੀਤਾ ਗਿਆ ਹੈ ਜੀ, ਤੇ ਜਿਸ ਇਨਸਾਨ ਨੂੰ ਗੁਰਬਾਣੀ ਨਾਲ ਪਿਆਰ ਹੈ ਤੇ ਉਹ ਇਸ ਵਿੱਚੋਂ ਆਪਣਾ ਮਨ ਸਾਫ਼ ਕਰਨ ਦੇ ਨੁਕਤੇ ਹਾਸਿਲ ਕਰ ਲੈਂਦਾ ਹੈ ਤਾਂ ਫ਼ਿਰ ਉਸ ਨੂੰ ਕਿਸੇ ਵੀ ਮਨੋਵਿਗਿਆਨ ਦੀ ਲੋੜ ਨਹੀਂ, ਪਰ ਮੁਸ਼ਕਲ ਇਹ ਹੈ ਕਿ ਕਾਵਿ ਭਾਸ਼ਾ ਵਿੱਚ ਹੋਣ ਕਾਰਣ ਅਸੀਂ ਚੰਗੀ ਤਰ੍ਹਾਂ ਗੁਰਬਾਣੀ ਨੂੰ ਸਮਝ ਨਹੀਂ ਪਾਏ ਪਰ ਇਸ ਨੂੰ ਜੇ ਅੱਜ ਤੱਕ ਕਿਸੇ ਨੇ ਮਨੋਵਿਗਿਆਨਕ ਢੰਗ ਨਾਲ ਸਮਝਿਆ ਹੈ ਤਾਂ ਉਹ ਹਨ ਸਾਡੇ ਸਤਿਕਾਰ ਯੋਗ ਭਾਈ ਸਾਹਿਬ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ 🙏

    • @SuchaSinghgill-v9f
      @SuchaSinghgill-v9f 6 หลายเดือนก่อน

      ਗਲ ਕੀ ਹੋ ਰਹੀ ਆ ਢੰਡਰੀ ਕਿਥੋਂ ਆ ਗਿਆ ਵਿੱਚ ਇਹ ਪਲੇਟਫਾਰਮ ਢੰਡਰੀ ਦੇ ਪ੍ਰਚਾਰ ਲਈ ਨਹੀਂ

    • @singhrajinder68
      @singhrajinder68 6 หลายเดือนก่อน +1

      @@SuchaSinghgill-v9f ਮੈਨੂੰ ਨਹੀਂ ਸੀ ਪਤਾ ਕਿ ਆਪ ਜੀ ਦਾ ਮਨ ਪਰੇਸ਼ਾਨ ਹੋਵੇਗਾ, ਮੈਂ ਆਪ ਜੀ ਤੋਂ ਮਾਫ਼ੀ ਚਹੁੰਦਾ ਆਪ ਜੀ ਗੁਰਬਾਣੀ ਦੀ ਸੋਹਬਾ ਦੱਸਣ ਵਾਲੇ ਬੰਦਿਆਂ ਨੂੰ ਪਸੰਦ ਨਹੀਂ ਕਰਦੇ, 🙏

  • @surindersingh-lk8gm
    @surindersingh-lk8gm 6 หลายเดือนก่อน +2

    Excellent.

  • @ParminderKaur-su6wq
    @ParminderKaur-su6wq 6 หลายเดือนก่อน +2

    Bhut thanks aap sb da❤

  • @VeeruSandhu-xz9xm
    @VeeruSandhu-xz9xm 6 หลายเดือนก่อน +1

    Bhut vdea uprala ji👍👍

  • @Drshivanirana
    @Drshivanirana 6 หลายเดือนก่อน +5

    Main v phd psychology aa menu khushi hoi sade aalya nu dekh k

    • @mithijailpodcast
      @mithijailpodcast  6 หลายเดือนก่อน +2

      So nice to see a Professional Psychologist appreciating our efforts 🙏🏻

    • @Drshivanirana
      @Drshivanirana 6 หลายเดือนก่อน +2

      @@mithijailpodcast madam respect you a lot ik hor vdia visha hai mard te aurat alag alag Kiu Han te kida neurology te evolution ne work kita zroor kreo

    • @mithijailpodcast
      @mithijailpodcast  6 หลายเดือนก่อน +2

      Yes we will discuss anima - animus soon by Carl Jung. Thanks for suggesting good topic 🙏🏻

  • @GurdeepSingh-jv9bh
    @GurdeepSingh-jv9bh 6 หลายเดือนก่อน +2

    Bahut hi wadhiya kam kar rahe o 🙏🙏🙏🙏

  • @kulvindersingh7318
    @kulvindersingh7318 5 หลายเดือนก่อน +2

    Very Good ,
    bahut badia intiative in the field of psychology,
    Please make some videos on child psychology

    • @kulvindersingh7318
      @kulvindersingh7318 5 หลายเดือนก่อน +2

      And local language made it simple to understand

  • @sukhibrar2205
    @sukhibrar2205 5 หลายเดือนก่อน +2

    It’s a very interesting and knowledgeable podcast. When I was watching this part that time I was thinking it should be more longer but you people were saying we would make shorter and I was like that why you want to make shorter please make longer videos as you people make it very exciting. I always love to read books about psychology and sub conscious mind. I really attached with this topic. Thank you

    • @mithijailpodcast
      @mithijailpodcast  5 หลายเดือนก่อน

      Yes we understand deep work demands lot of investment of time. As we r on TH-cam so there’s always an option of clicking next video or next part . We never cut short topics . Detailing is our strength. Our episodes r just like chapters those need break they can take it otherwise move on to next episode.

  • @jasbirkaur652
    @jasbirkaur652 5 หลายเดือนก่อน +1

    Very good program

  • @JagseerSingh-wm5yp
    @JagseerSingh-wm5yp 6 หลายเดือนก่อน +2

    Very nyc ggggg

  • @gurpreetmaangillpatti
    @gurpreetmaangillpatti 6 หลายเดือนก่อน +2

    Bahut vdia kam Rahe o mam 🙏🙏🙏🙏🙏

  • @gurleen0023
    @gurleen0023 6 หลายเดือนก่อน +3

    Hmmm... Interesting.... 🤔🧐👍🏻🙂

  • @sarabxyz
    @sarabxyz 6 หลายเดือนก่อน +2

    Empathic people are also very sensitive and so they avoid conflicts and assertive people. Contrast this to people who can disagree and have angry debate and are still happy little later and have no tension or stress

    • @Babli.Canada
      @Babli.Canada 6 หลายเดือนก่อน +2

      Very true. Definition of stress is different for different kind of personalities. For this assertive person, going through some emotional situation could be a big stress

    • @sarabxyz
      @sarabxyz 5 หลายเดือนก่อน +2

      ​@@Babli.Canada nice to hear this discussion. Such a big task to understand how different people think, act, value ideas, etc. And nothing on this in school or colleges

  • @MandeepKaur-io7vt
    @MandeepKaur-io7vt 6 หลายเดือนก่อน +2

    Great 👍👍

  • @HARPREETSINGH-jd5pr
    @HARPREETSINGH-jd5pr 4 หลายเดือนก่อน +2

    ❤❤👍👍🙏

    • @Babli.Canada
      @Babli.Canada 4 หลายเดือนก่อน +1

      🙏🏼

    • @HARPREETSINGH-jd5pr
      @HARPREETSINGH-jd5pr 4 หลายเดือนก่อน +2

      seriously boht boht boht jyada helpfull aa boht jyada.
      Me loka nl vdia bihave krda c te dil to krda c pr ohna de return ch mil rahe bihave to dukhi c. Ya oda v loka diya kyi habits krke hurt ho jnda c. But hun me thik aa bilkul te gussa v ni aa reha. Aje sirf do din ee hoye ne. Thnku so much sarya da. Rabb chardikala ch rakhe hmesha.

    • @Babli.Canada
      @Babli.Canada 4 หลายเดือนก่อน +1

      Ehiyo maksad hai saada vi ke kisse da koi Kasoor nahi, gussa gilla na karo kyonki doosre di personality hi vakhri hai. Har koi single piece hai ye vakhra hai. Meri jindagi vi bahut saukhi hoi aa jad da samaj aaiya

  • @amandeepsingh339
    @amandeepsingh339 6 หลายเดือนก่อน +2

    You guys are doing great work. Thank you so much. I also have lots of interest in psychology.
    I live in Brampton, ON. I wish I could meet you guys. 😊

    • @Babli.Canada
      @Babli.Canada 6 หลายเดือนก่อน

      You may contact on given contact and email 🙏🏼 we will be happy to connect if you have anything specific to share

  • @jaswinderrandhawa7530
    @jaswinderrandhawa7530 5 หลายเดือนก่อน +1

    ਵੀਰ ਜੀ ਬੇਨਤੀ ਹੈ ਕਿ ਆਪ ਜੀ ਜੋ ਵੀ ਦੱਸ ਰਹੇ ਹੋ। ਉਹ ਸਬ ਓਹਨਾਂ ਲੋਕਾਂ ਲਈ ਹੈ ਜੋ ਪਰਮਾਤਮਾ ਦੇ ਹੁਕਮ ਵਿੱਚ ਵਿਸਵਾਸ਼ ਨਹੀਂ ਰਖਦੇ।
    ਆਪਾ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਪੜਨੇ ਚਾਹੀਦੇ ਹਨ
    ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ।। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀ ਕੋਇ।।
    ਮਨੁੱਖ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਜੋ ਹੋਣਾ ਹੈ ਉਹ ਵਾਪਰਦਾ ਹੀ ਹੈ। ਇੱਕ ਨਾ ਇੱਕ ਦਿਨ ਸੰਸਾਰ ਨੂੰ ਛੱਡਣਾ ਹੀ ਪੈਂਦਾ ਹੈ। ਇਸ ਲਈ ਸਾਨੂੰ ਵਿਅਰਥ ਦੀ ਚਿੰਤਾ ਨਹੀਂ ਕਰਨੀ ਚਾਹੀਦੀ।

    • @earth1313
      @earth1313 3 หลายเดือนก่อน +1

      Agar tusi ek raste te walk kar rah ho te tusi akha band kar lainde ho , te tusi dig jande ho ki oh vi rabb di hi marji c y hanu digan di ?

  • @rameshkumar-tr2gj
    @rameshkumar-tr2gj 4 หลายเดือนก่อน +2

    east kol thought hai
    pachim kol diploma hai

    • @Babli.Canada
      @Babli.Canada 4 หลายเดือนก่อน +1

      Sahi keha par janta nu thought samjhana aukha hai, diploma saukha hai.

  • @AvtarSingh-z4i
    @AvtarSingh-z4i 3 หลายเดือนก่อน +2

    ਰਬ ਤਾਂ ਇਸੇ ਤਰਾਂ ਮੰਨਣਾ ਪਵੇਗਾ ਜਾਪਦਾ ਹੈ।
    ਮੰਨਿ ਲਉ ਮੂਲਧੰਨ ਸੋ 100-00
    ਹੁਣ ਸੁਆਲ ਕਢਣਾ ਸੁਖਾਲਾ ਹੋ ਗਿਆ।

    • @Babli.Canada
      @Babli.Canada 3 หลายเดือนก่อน

      🙏🏼

  • @HarbhajanSingh-ii8ej
    @HarbhajanSingh-ii8ej 5 หลายเดือนก่อน +2

    The world is crazy place just live your life as you see fit.if you want to live an easy and peacefulllife follow gurbani and try to understand it .

  • @navi8268
    @navi8268 6 หลายเดือนก่อน +5

    Hello Ma'am
    Kindly continue the series related to finding what kinda personality do we have.

    • @mithijailpodcast
      @mithijailpodcast  6 หลายเดือนก่อน +1

      Yes dear. We will discuss every trait in detail soon with lot of examples

  • @Tractor_stocks
    @Tractor_stocks 6 หลายเดือนก่อน +2

    good 🎉

  • @sarabxyz
    @sarabxyz 6 หลายเดือนก่อน +1

    👌 16 is too few types. People may have many similarities and yet disagree on many things everyday

    • @mithijailpodcast
      @mithijailpodcast  6 หลายเดือนก่อน

      Behaviour psychology s totally different subject here we r just focusing on subconscious types. Traits we r born with.

  • @bjsaulakh8800
    @bjsaulakh8800 4 หลายเดือนก่อน +1

    ਬਾਕੀ ਤਾਂ ਸਭ ਠੀਕ ਹੈ ਪਰ ਮੈਡਮ ਜੀ ਤੂੰ ਤੂੰ ਕਰਕੇ ਬੋਲਦੀ ਹੈ ਇਹ ਗੱਲ ਚੰਗੀ ਨਹੀਂ ਇੱਜਤ ਕਰੋ ਇੱਜਤ ਕਰਾਓ🙏🏼

    • @mithijailpodcast
      @mithijailpodcast  4 หลายเดือนก่อน

      Thanks for commenting but Please go through this video for better understanding . Hope this will give u better idea about our philosophy.
      th-cam.com/video/8jyMAQHDL7U/w-d-xo.htmlsi=LPMZ1OrJha78K-4y

  • @balrajsingh-ge2dh
    @balrajsingh-ge2dh 6 หลายเดือนก่อน +2

    Thanks 🙏 ji

  • @2017videosvine
    @2017videosvine 6 หลายเดือนก่อน +2

    i am E- Extrovert, N- Intution, F - Feeling, P - Perceiving - I feel

    • @mithijailpodcast
      @mithijailpodcast  6 หลายเดือนก่อน +1

      U will get more clarity in next two videos.

  • @aadeshbrar
    @aadeshbrar 6 หลายเดือนก่อน +3

    Podcast da time zyaada rakhya kro.. good job

    • @mithijailpodcast
      @mithijailpodcast  6 หลายเดือนก่อน

      Podcast culture s quite new for punjabi community . We r slowly trying to increase the podcast time. Yes I totally agree that difficult subjects requires lot of time.

  • @harwinderkaur9649
    @harwinderkaur9649 6 หลายเดือนก่อน +2

    Thank you ji🙏🌹

  • @sukhdeepsahota5602
    @sukhdeepsahota5602 5 หลายเดือนก่อน +1

    Are you sure EastI religious hai????Karmkand yaada ne est ch.

  • @happystudypoint9766
    @happystudypoint9766 6 หลายเดือนก่อน +5

    Bhot ghaint program aa ji thoda
    How can i contact with u

    • @mithijailpodcast
      @mithijailpodcast  6 หลายเดือนก่อน +1

      I am available on my permaculture farm (Organic Farm)every Sunday morning near chunni Fatehgarh sahib. WhatsApp on this number 86994 05841 (Wi-Fi number)

  • @artist-Harpreet
    @artist-Harpreet 6 หลายเดือนก่อน +2

    Law of attraction ਬਾਰੇ ਵੀ ਚਾਨਣਾ ਪਾਇਓ

    • @mithijailpodcast
      @mithijailpodcast  6 หลายเดือนก่อน

      Good topic. Thanks for recommending

  • @earth1313
    @earth1313 3 หลายเดือนก่อน +1

    Could you recommend me any phycology course?

    • @mithijailpodcast
      @mithijailpodcast  3 หลายเดือนก่อน

      I think self learning is best in beginning . Better study philosophy first ( self or formal) before formally studying psychology. As there r many schools of thought. And ones u enter any school of thought it’s very difficult to understand other schools of thought through formal education system. So better research urself and use philosophy to get bigger picture.

    • @earth1313
      @earth1313 3 หลายเดือนก่อน +2

      @@mithijailpodcast yea I also thinking same to some extent
      Actually I have done some courses on course era app
      And I see the difference between between courses
      Asi samjh samjh ke ki samjha ge

  • @ajmerdhillon3013
    @ajmerdhillon3013 6 หลายเดือนก่อน +2

    What means Algorithm in Punjabi languages ????

    • @mithijailpodcast
      @mithijailpodcast  6 หลายเดือนก่อน

      I think it's close to Fidrat (Behaviour pattern we find on the subconscious level)

  • @zindagijindawaad
    @zindagijindawaad 5 หลายเดือนก่อน +1

    Bilkul glt tuhadi gll dhaliwal saab k daaru peen wala v shi aa te guru ghar jaan wala v shi aa ehh kudrati nhi ehh sadi soch ton bni saadi aadat hundi aa 🙏

  • @sukhvinderkaur9163
    @sukhvinderkaur9163 5 หลายเดือนก่อน +1

    ਸੱਸਾਂ ਨੂੰਹਾਂ ਬੀਬੀ ਜੀ ਪਹਿਲਾਂ ਵਾਂਗ ਨਹੀਂ ਜੀ ਅੱਜ ਕਲ । ਤੁਹਾਡੇ ਸਬੰਧ ਨੂੰਹ ਨਾਲ ਤੁਸੀਂ ਜਾਣੋ ਪਰ ਸਭ ਤੇ ਅਪਣੀ ਰਾਏ ਨਾ ਥੋਪੋ ਜੀ । ਦੂਜੀ ਗੱਲ ਅੋਰਤ ਹੋਣ ਦੇ ਬਾਵਯੂਦ ਅੋਰਤ ਦੀ ਬੇਇੱਜਤੀ ਆਪ ਨਾ ਕਰੋ ਜੀ।

  • @sharnjitsingh4636
    @sharnjitsingh4636 6 หลายเดือนก่อน +3

    🙏🙏🙏👍

  • @balimeeda
    @balimeeda 6 หลายเดือนก่อน +3

    can i participate in your podcast, I talk on spiritualism

    • @mithijailpodcast
      @mithijailpodcast  6 หลายเดือนก่อน +1

      Most welcome. Any Sunday morning at our farm house NavRut community village Dadiana near chunni fatehgarh Sahib +91 86994 05841( whatsapp number)

    • @balimeeda
      @balimeeda 6 หลายเดือนก่อน +1

      @@mithijailpodcast I am in Canada but I am from Village Khera Hansali so I can not be present there

    • @mithijailpodcast
      @mithijailpodcast  6 หลายเดือนก่อน

      @balimeeda no issues sir my sisters r in Canada too in London Ontario please WhatsApp me I will try to fix interview.

    • @singhrajinder68
      @singhrajinder68 6 หลายเดือนก่อน +2

      ਕਿਤੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨਾਲ ਵੀ ਇਸ ਵਿਸ਼ੇ ਤੇ ਪੌਡਕਾਸਟ ਜਰੂਰ ਕਰਨਾ ਜੀ ਇਸ ਨਾਲ ਪੂਰੀ ਦੁਨੀਆਂ ਵਿੱਚ ਸੁਨੇਹਾ ਜਾਵੇਗਾ ਕਿ ਗੁਰਬਾਣੀ ਵਿੱਚ ਕਿੰਨਾ ਵੱਡਾ ਮਨੋਵਿਗਿਆਨ ਦਰਦ ਹੈ 🙏🙏🙏

    • @user67125
      @user67125 6 หลายเดือนก่อน +1

      Ma'am ki tuhade nal meri meeting or call te gal ho sakdi ? Main apni life da ek wrong decision lain ja rahi a , kuch situation karke eh decision wrong a , but mainu samjh nhi a Rahi ki kra , ki tusi mainu guide kar sakde?

  • @GODOFNooB-xs5lq
    @GODOFNooB-xs5lq 4 หลายเดือนก่อน +2

    Tuc eyes bohat jada blink krde o why😅

    • @Babli.Canada
      @Babli.Canada 4 หลายเดือนก่อน +2

      😂 I think bright light in eyes

    • @GODOFNooB-xs5lq
      @GODOFNooB-xs5lq 4 หลายเดือนก่อน +2

      @@Babli.Canada hnji by the way podcast bohat Jada badia

  • @HarsimranSingh-sahni
    @HarsimranSingh-sahni 6 หลายเดือนก่อน

    Gurbani mutabak sada jeevan nhi.

  • @rameshkumar-tr2gj
    @rameshkumar-tr2gj 4 หลายเดือนก่อน +2

    insaan samzan lai kuch nahi karda
    eh apne aap hundha hai
    bad thinking good thinkig do gala vich 5 sal di umar to baadh vandiya jandha hai
    oh chandha hai me sab kuch kara par menu dekhe koi na
    bade sal ese chakkar vich lang jande han
    bahut badha vishaye hai kuch akhra vich nahi samzaya za sakdha

    • @Babli.Canada
      @Babli.Canada 4 หลายเดือนก่อน +1

      Ji Ramesh ji, psychology bahut vadda vishha hai. Par assi try karange dunge vadan di. Jalad hi saada gear shift hon vaala hai, backend te research pure joran te hai. Judhe raho 🙏🏼

  • @virkpalvki9629
    @virkpalvki9629 5 หลายเดือนก่อน +1

    Samjh ni ayea kuchh.

    • @mithijailpodcast
      @mithijailpodcast  5 หลายเดือนก่อน

      Watch part 3 and 4 u will understand better

    • @Babli.Canada
      @Babli.Canada 5 หลายเดือนก่อน

      And start from part 1

    • @virkpalvki9629
      @virkpalvki9629 5 หลายเดือนก่อน +1

      @@Babli.Canada ji First ta bahut vadia lggea c .ehde ch confuse

    • @Babli.Canada
      @Babli.Canada 5 หลายเดือนก่อน +1

      @@virkpalvki9629 then please watch other parts as well

  • @nihungsingh6642
    @nihungsingh6642 6 หลายเดือนก่อน +2

    36 goon hundey

  • @BhajanKaur-ex1py
    @BhajanKaur-ex1py 5 หลายเดือนก่อน +2

    BIBA G TU TU TAINU SHABAD DI VARTO TO GUREJ KRO... TUSI NAL SAMBODHAN KRO... TUSI TU TU KRKE BURE LAGGDE O

    • @mithijailpodcast
      @mithijailpodcast  5 หลายเดือนก่อน

      We r real brother and sisters so it comes naturally to us. It's a podcast not a scripted interview. Flow only comes in natural behaviour.

    • @BhajanKaur-ex1py
      @BhajanKaur-ex1py 5 หลายเดือนก่อน +2

      Not agree

    • @mithijailpodcast
      @mithijailpodcast  5 หลายเดือนก่อน

      Agree to respectfully disagree is our core value. So lot of respect for your feelings. But can’t compromise with flow of podcast 🙏🏻

    • @mithijailpodcast
      @mithijailpodcast  5 หลายเดือนก่อน +1

      Please listen to previous podcast on this subject. Hope this will help you understand us better 🙏🏻
      th-cam.com/video/8jyMAQHDL7U/w-d-xo.htmlsi=coAGG0FgZMSj31z7

    • @BhajanKaur-ex1py
      @BhajanKaur-ex1py 5 หลายเดือนก่อน +2

      I appreciate and psychology is my favourite subject. But our culture don't allow tu Tera. So try to improve this at home and practice make it better... And so in podcast

  • @sukhdeepsahota5602
    @sukhdeepsahota5602 5 หลายเดือนก่อน +2

    Je astrology sahi hondi bibi ta ram chandar ji banwaas na jande .Mahabharat na honda.koi uppa kar lende .First of all thusi proper sikh ki avu ji.

    • @Babli.Canada
      @Babli.Canada 5 หลายเดือนก่อน +2

      Maan niva ate matt uchi 🙏🏼 I will try to learn more Sukhdeep ji

    • @sukhdeepsahota5602
      @sukhdeepsahota5602 5 หลายเดือนก่อน +2

      @Babli.Canada no don't say sorry, just astrology bare gall kiti c main ta app sikh hain .te sikh ta last breath tak sikha am sorry if I heart you.

  • @surindercheema5663
    @surindercheema5663 3 หลายเดือนก่อน +2

    🙏🙏