ਪੱਕਾ ਪੈਂਚਰ 🤣 (Full Comedy Video) Kaku Mehnian Funny Video | Punjabi Comedy Video 2024

แชร์
ฝัง
  • เผยแพร่เมื่อ 21 ธ.ค. 2024

ความคิดเห็น • 353

  • @samrindersingh6696
    @samrindersingh6696 9 หลายเดือนก่อน +30

    3:31 ਆਹ ਪੰਪ ਵਾਲੀ ਗੱਲ ਨੇ ਤਾਂ ਧਰਮ ਨਾਲ ਕੀਲ ਕਿ ਰੱਖ ਦਿੱਤਾ

  • @sandhupoultryfarm
    @sandhupoultryfarm 9 หลายเดือนก่อน +87

    ਨਿਆਣਾ ਜਿਆਂ ਕਿਸੇ ਬੋਲਣ ਈ ਨਈ ਦਿੰਦਾ 😂! ਬਹੁਤ ਘੈਂਟ ਗੱਲਬਾਤ 👌👌

    • @ParveenKumar-lf4my
      @ParveenKumar-lf4my 9 หลายเดือนก่อน +3

      ਗੈਟ ਗੱਲਬਾਤ ❌
      ਘੈਂਟ ਗੱਲਬਾਤ ✅

    • @GoldiSingh-dh9mw
      @GoldiSingh-dh9mw 9 หลายเดือนก่อน

      @@ParveenKumar-lf4my jjhhj

    • @hardeepdeep335
      @hardeepdeep335 9 หลายเดือนก่อน +1

      ​@@ParveenKumar-lf4my tu bhrawa galtia hi thik kri jana 😂😂

  • @LahoriyeRecords
    @LahoriyeRecords 9 หลายเดือนก่อน +5

    ਪਟਰੀ ਤੇ ਚਲਾਉਣਾ ਇਹਨੂੰ 🤣🤣🤣 hahhahaah 2:20

  • @SukhwinderSingh-wq5ip
    @SukhwinderSingh-wq5ip 9 หลายเดือนก่อน +63

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤

  • @balvirkaurbatth9655
    @balvirkaurbatth9655 9 หลายเดือนก่อน +39

    ਪੋਤਾ ਬੜਾ ਅੱਤ ਐ ਬਹੁਤ ਵਧੀਆ ਤਰੀਕੇ ਨਾਲ ਜਵਾਬ ਦੇ ਰਿਹਾ ਖੁਸ਼ ਰਹੋ ਪੁੱਤਰ👌🤣👌🤣👌🤣😂❤😂❤😂❤😂😂❤

    • @santokhsingh3199
      @santokhsingh3199 8 หลายเดือนก่อน

      Santokh singh dhadiala natt batala,hall verka amritsar

  • @BaldevSinghikwan
    @BaldevSinghikwan 8 หลายเดือนก่อน +4

    ਬਹੁਤ ਵਧੀਆ ਗੱਲਬਾਤ ਹੈ
    ਨਿੱਕੀ ਨਿੱਕੀ ਗੱਲ ਹਾਸੇ ਵਾਲੀ ਹੈ
    ਮੁਹਾਵਰੇਦਾਰ ਬੋਲੀ ਨਾਲ ਪੂਰੀ ਰੌਚਕਤਾ ਬਣ ਜਾਂਦੀ ਹੈ ਅਤੇ ਮਾਝੇ ਦੀ ਬੋਲੀ ਬਹੁਤ ਸੋਹਣੀ ਲੱਗਦੀ ਹੈ
    ਮੁਬਾਰਕਾਂ ਹੋਣ ਸਾਰੀ ਟੀਮ ਨੂੰ..!

  • @jassdeep5801
    @jassdeep5801 9 หลายเดือนก่อน +6

    ਵੀਰ ਤੁਹਾਡੀ ਹਰ ਇਕ ਵੀਡੀਓ ਸਿਰਾ ਹੀ ਹੁੰਦੀ ਵਾ (ਚਾਹ ਮੰਗਵਾਈ ਵੀ ਕਿੰਨੇ ਵਾ ) 😂😂😂 ❤❤❤

  • @Parampalsingh394
    @Parampalsingh394 8 หลายเดือนก่อน +4

    ਬਾਈ ਜੀ ਆਪ ਤੁਸੀਂ ਹਸਦੇ ਨਹੀਂ ਵੇਖਣ ਵਾਲੇ ਦਾ ਬੁਰਾ ਹਾਲ ਹੋ ਜਾਂਦਾ very nice bro 🌹❤❤

  • @masihdeesa1067
    @masihdeesa1067 8 หลายเดือนก่อน +2

    ਕਾਕੂ ਵੀਰ ਜੀ ਬਹੁਤ ਬਹੁਤ ਵਧਾਈ 😂😂

  • @SandhuTajveer
    @SandhuTajveer 9 หลายเดือนก่อน +7

    ਮੈ ਸਿਰਫ ਤੁਹਾਡੀਆਂ ਵੀਡਿਓ ਦੇਖਦਾ reels insta te 😂😂❤❤❤

  • @JasvirSingh-sz7vj
    @JasvirSingh-sz7vj 9 หลายเดือนก่อน +49

    ਕਾਕੂ ਵੀਰ ਬਹੁਤ ਵਧੀਆ ਵੀਡੀਓ. ਫੁਲ ਕਾਮੇਡੀ ਰੂਹ ਖੁਸ਼ ਕਰਤੀ. ਏਦਾਂ ਹੀ ਵੀਡੀਓ ਪਾਉਂਦੇ ਰਹੋ ਤੇ ਹਾਸਾਉਂਦੇ ਰਹੋ. ਬਹੁਤ ਸਾਰਾ ਪਿਆਰ ਮਾਲਵੇ ਤੋਂ.

  • @vickygill176
    @vickygill176 9 หลายเดือนก่อน +17

    ❤ ਸਿਰਾ ਗੱਲ ਬਾਤ ਛੋਟੇ ਵੀਰ ਕੁਝ ਜਿਆਦਾ ਹੀ ਲਾਹ ਪਾਹ ਕਰ ਰਿਹਾ ਬਾਈ ਦੀ ਯਾਰ 😂😂

  • @Ramjatin
    @Ramjatin 9 หลายเดือนก่อน +10

    2:25 😂😂😂😂😂😂😂😂 patri te chalona a 🚲

    • @JaidipKumar-os3zw
      @JaidipKumar-os3zw 16 วันที่ผ่านมา

      😂😂😂😂😂😂😂😂😂😂😂😂😂❤❤❤❤😂❤❤❤❤❤❤😂😂❤😂😂😂😂❤😂😂😂😂😂😂😂😂😂😂😂😂

  • @mansimar43
    @mansimar43 9 หลายเดือนก่อน +14

    ਸਿਰਾ ਗੱਲਬਾਤ 😂😂
    ਵੱਧ ਤੋਂ ਵੱਧ ਸਪੋਰਟ ਕਰੋ ਵੀਰਾਂ ਦੀ

  • @JeetBonsai
    @JeetBonsai 7 หลายเดือนก่อน +46

    ਸਾਡੀ ਵੀਡੀਓ ਕੌਣ ਕੌਣ ਦੇਖਦਾ ਹੈ ਜਰੂਰ ਦੱਸੋ ਇਕ ਵਾਰ ਵੀਡੀਓ ਜਰੂਰ ਦੇਖੋ

    • @lallysingh15
      @lallysingh15 6 หลายเดือนก่อน +2

      Assi moge to bro

    • @JeetBonsai
      @JeetBonsai 6 หลายเดือนก่อน

      Asi Ludhiana

    • @rupinderkaur8804
      @rupinderkaur8804 6 หลายเดือนก่อน

      Asi bhagwanpur ton

    • @gurvirsingh3524
      @gurvirsingh3524 6 หลายเดือนก่อน

      Croatia

    • @official_jassi
      @official_jassi 6 หลายเดือนก่อน +1

      ਯਾਰ ਮੋਹਾਲੀ ਤੋਂ ❤😂

  • @inderbrar550
    @inderbrar550 9 หลายเดือนก่อน +3

    ਕੁਲਫੀਆਂ ਦਾ ਸੀਜ਼ਨ ਲਾਉਣੈ 😂

  • @VarinderSingh-sc5vy
    @VarinderSingh-sc5vy 9 หลายเดือนก่อน +9

    ਬਹੁਤ ਵਧੀਆ😅😅😅

  • @GurpreetSingh-co1gx
    @GurpreetSingh-co1gx 9 หลายเดือนก่อน +7

    Very nice 🎉 ਪੁੱਤਰ ਜੋਂਦਿਆ

  • @OnkarSingh-cy5yu
    @OnkarSingh-cy5yu 9 หลายเดือนก่อน +5

    ਪਟੜੀ ਤੇ ਚਲਾਉਂਦਾ 😂😂😂❤ ਸਿਰਾ ਯਾਰ

  • @DeepInsan-io6ln
    @DeepInsan-io6ln 7 หลายเดือนก่อน

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤❤😂😂😂😂😂😂

  • @LSL1976-y4y
    @LSL1976-y4y 9 หลายเดือนก่อน +5

    ਬਹੁਤੇ ਵਧੀਆ galwat ਸੋਟੇ ਚੱਕੀ ਚੱਲ fatte

  • @LakhvirsinghkangKang
    @LakhvirsinghkangKang 9 หลายเดือนก่อน +15

    ਇਕ ਗੱਲ ਕਮਾਲ ਦੀ ਵੀਡਿਉ ਵਿੱਚ ਕਿ ਮੁੰਡਾ ਆਪ ਬਿਲਕੁਲ ਨਹੀਂ ਹਸਦਾ ।ਪਰ ਹਰ ਗੱਲ ਤੇ ਕਾਮੇਡੀ ਨਿਕਲਦੀ ਆ

    • @monubajwa2095
      @monubajwa2095 4 หลายเดือนก่อน

      Nice video ji 😂😂

  • @sajanlankesh338
    @sajanlankesh338 9 หลายเดือนก่อน +4

    Kaku ta siraa hai😂😂😂😂

  • @pargat.sher.gill.2870
    @pargat.sher.gill.2870 6 หลายเดือนก่อน

    😅😅😅, ਬਹੁਤ ਵਧੀਆ ਵੀਰੇ 🎉🎉🎉🎉

  • @RajeshBakshi-e1v
    @RajeshBakshi-e1v 4 หลายเดือนก่อน

    Oye shotu Tu great e yaar😂😂😂😂😂😂😂😂

  • @masihdeesa1067
    @masihdeesa1067 8 หลายเดือนก่อน

    ਮਾਜਾ ਆ ਜਾਂਦਾ 😂😂

    • @ParveenKumar-lf4my
      @ParveenKumar-lf4my 5 หลายเดือนก่อน

      ਮਜ਼ਾ ਆ ਜਾਂਦਾ 😅😅

  • @SomNath-f2t
    @SomNath-f2t 9 หลายเดือนก่อน +8

    Bhut badhiya video super acting

  • @sodhist
    @sodhist 9 หลายเดือนก่อน +12

    ਬਹੁਤ ਵਧੀਆ ਵੀਡੀਓ ਵੀਰੇ ਜਿਉਂਦੇ ਰਹੋ

  • @ManjindersinghVicky-s1f
    @ManjindersinghVicky-s1f 9 หลายเดือนก่อน +1

    ਬਹੁਤ ਵਧੀਆ ਵੀਰ ਜੀ 😂😂

  • @HarpreetSingh-xn5je
    @HarpreetSingh-xn5je 8 หลายเดือนก่อน

    ਬਾਈ ਜੀ ਸਾਰੇ ਦੁੱਖ ਭੁੱਲ ਜਾਂਦਾ ਹੈ ਬੰਦਾ ਤੁਹਾਡੀ ਵੀਡੀਓ ਵੇਖ ਕੇ ਨਿੱਕੇ ਉਸਤਾਦ ਨੇ ਤਾਂ ਬਹਿ ਜਾ ਬਹਿ ਜਾ ਹੀ ਕਰਾਈ ਪਈ ਆ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਅੱਛਾ ਕੰਮ ਕਰ ਰਹੇ ਹੋ ਬਾਈ ਜੀ ਤੁਸੀਂ ਬਾਕੀ ਤੁਸੀਂ ਕਮੈਂਟ ਅਤੇ ਲਾਈਕ ਕਰਨ ਨੂੰ ਕਹਿੰਦੇ ਹੋ ਇੰਨੇ ਵਿੱਚ ਹੀ ਤੁਹਾਡੀ ਅਗਲੀ ਵੀਡੀਓ ਆ ਜਾਂਦੀ ਹੈ ਅਤੇ ਅਸੀਂ ਉਹ ਵੇਖਣ ਲੱਗ ਜਾਂਦੇ ਹਾਂ ਟਾਈਮ ਹੀ ਨਹੀਂ ਲੱਗਦਾ ਲਾਈਕ ਕਮੈਂਟ ਕਰਨ ਦਾ ਇਨਾ ਹਾਸਾ ਆਉਂਦਾ ਹੈ ਤੁਹਾਡੀ ਵੀਡੀਓ ਵੇਖ ਕੇ G.B.U

  • @ArshDhand-ff3rg
    @ArshDhand-ff3rg 7 หลายเดือนก่อน

    ਏਹਦੇ ਮਣਕੇ ਹਿੱਲੇ😂😂😂😂😂

  • @yt_amritpal
    @yt_amritpal 8 หลายเดือนก่อน

    ਬਾਹਲਾ ਕੱਬਾ ਸੁਭਾਅ। 😂

  • @ekampreetsingh657
    @ekampreetsingh657 9 หลายเดือนก่อน +2

    ਦੁਕਾਨ ਦੇ ਅੰਦਰ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਨਾਲ ਬੀੜੀਆ ਪੀਣੇ ਮੁਰਾਦ ਸ਼ਾਹ ਦੀ ਫੋਟੋ ਲਗਾਈ ਸ਼ਰਮ ਕਰੇ ਜਿਸ ਨੇ ਇਦਾ ਕੀਤਾ

  • @gurpreetsinghgurpreetsingh2657
    @gurpreetsinghgurpreetsingh2657 9 หลายเดือนก่อน +1

    ਬਾਈ ਸਾਈਕਲ ਤੇ ਵੀ ਤਰਸ ਖਾ ਲਿਆ ਕਰੋ ਤੁਸੀਂ ਤਾਂ ਉਹਨੂੰ ਜਹਾਜ਼ ਹੀ ਬਣਾਇਆ😅😅

  • @SoniGill-hs6jj
    @SoniGill-hs6jj 4 หลายเดือนก่อน

    Veer tadi video 😂😂😂 kya batt ena fun comdey movies ayia una ch

  • @vickysaluja0093
    @vickysaluja0093 9 หลายเดือนก่อน +3

    Ehoja talent full support hona chahida a ..❤❤

  • @kuldeepofficial03
    @kuldeepofficial03 9 หลายเดือนก่อน +3

    ਬੁਹਤ ਵਧੀਆ videos ਹੁੰਦੀਆ ਵੀਰੋ, ਖਿੱਚ ਕੇ ਰੱਖੋ ਕੰਮ❤❤

  • @sunnypreet3952
    @sunnypreet3952 9 หลายเดือนก่อน +1

    Patri te chalana cycle 😅😅😅

  • @HardevSingh-xt4zg
    @HardevSingh-xt4zg 8 หลายเดือนก่อน +1

    Nice bro ❤😂😂😂

  • @JaswinderSingh-kn2xb
    @JaswinderSingh-kn2xb 9 หลายเดือนก่อน +1

    ਸਿਰਾ ਹੀ ਲਾਹ ਤਾ😅😅😅

  • @JaspalSingh-jo6bb
    @JaspalSingh-jo6bb 8 หลายเดือนก่อน

    Sirra veer g gal baat😂😂😂😂😂😂😂😂😂😂😂😂😂

  • @preetKaur-uk9mk1320
    @preetKaur-uk9mk1320 4 หลายเดือนก่อน

    Chote veer acting waka sirra lata 😅😂 god bless you 🙌

  • @LovepreetKahlon-bk4xb
    @LovepreetKahlon-bk4xb 7 หลายเดือนก่อน

    Very funny 😂 veer ji ma te Mera papa ji daily e tuhada videos check kr de a 😂😂🤣

  • @HarpreetSingh-mc6wh
    @HarpreetSingh-mc6wh 9 หลายเดือนก่อน +1

    Tennu eh pump ni hawa vala pump keha😅😅 😅

  • @RajwinderLive786
    @RajwinderLive786 5 หลายเดือนก่อน

    Kaku atam e aa😂😂😂

  • @gurpreetsingh-gf7md
    @gurpreetsingh-gf7md 9 หลายเดือนก่อน +3

    ਸਿਰਾ ਬਾਬਿਓ 🤣🤣🤣🤣

  • @bittukhurrana
    @bittukhurrana 8 หลายเดือนก่อน

    Hayee Rabhaa😂😂vah ustad vah🎉🎉🎉😂😂🏌️🏌️🏌️✌️

  • @AmandeepDhanda-m8w
    @AmandeepDhanda-m8w 9 หลายเดือนก่อน

    Dil khush ho gea super super 😂😂😂

  • @vijaylidher4369
    @vijaylidher4369 9 หลายเดือนก่อน +1

    Kaku veer bahut ghaint videos hundi a tuhadi waheguru mehar kare eda khich k rakho kk❤❤😂😂😂

  • @tejmohansingh269
    @tejmohansingh269 9 หลายเดือนก่อน +1

    ਬਹੁਤ ਵਧੀਆ

  • @sukhdhillonpb4671
    @sukhdhillonpb4671 5 หลายเดือนก่อน

    ਰਾਏਪੁਰ ਵਾਲਾ ਲ਼ੰਗਰ ਹਾਲ ਲਾਗੇ ਗੁਰਦੁਆਰਾ ਸਾਹਿਬ ਜਦੋ ਕਾਕੂ ਸਾਇੰਕਲ ਰੇੜੀ ਆਉਦਾ ਮੇਰੇ ਨਾਨਕੇ ਰਾਏਪੁਰ ਬਹੁਤ ਵਧੀਆ ਕਮੇਡੀ ਵੀਡੀਓ

  • @harpreetsinghkhehra2173
    @harpreetsinghkhehra2173 5 หลายเดือนก่อน

    ਬਹੁਤ ਵਧੀਆ ਜੀ

  • @VickySingh-gl8pe
    @VickySingh-gl8pe 2 หลายเดือนก่อน

    Full comedy😂😂😂

  • @rbhagatpuriofficial
    @rbhagatpuriofficial 8 หลายเดือนก่อน

    😂😂😂Kaim aa bro

  • @shehzadasukhdev8208
    @shehzadasukhdev8208 7 หลายเดือนก่อน

    😂😂😂😂😂😂😂😂😂 2:25Patritechalona a🦝🦝

  • @PardeepSingh-ht7id
    @PardeepSingh-ht7id 8 หลายเดือนก่อน

    Wah g wah gant video 😂😂😂😂😂

  • @Narindersingh_25
    @Narindersingh_25 8 หลายเดือนก่อน

    Bhut badia g ❤😂

  • @jaskaran3394
    @jaskaran3394 7 หลายเดือนก่อน

    ਮੈਂ ਵੀ ਬਹੁਤ ਵੀਡੀਓ ਦੇਖ ਦੀ ਹਾਂ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ

  • @rupinderkaur8804
    @rupinderkaur8804 9 หลายเดือนก่อน

    DED cawantal bhape da bhar aa😂😂😂😂😂

  • @balwinderdhillon1759
    @balwinderdhillon1759 9 หลายเดือนก่อน +3

    Bhot sohna jwab dida putt tok 2 k nice

  • @davidsahota5968
    @davidsahota5968 9 หลายเดือนก่อน +2

    Very funny 😂😂😂

  • @kamalpreetsingh8206
    @kamalpreetsingh8206 9 หลายเดือนก่อน +1

    Nice video 😂😂

  • @nachttarsahota9130
    @nachttarsahota9130 8 หลายเดือนก่อน

    Bhot vdya vdeo😅😅😅

  • @MohanLal-bk6by
    @MohanLal-bk6by 9 หลายเดือนก่อน

    Siraa kartaa puraa 😂😂❤❤

  • @AmandeepSingh-bu4wn
    @AmandeepSingh-bu4wn 9 หลายเดือนก่อน +1

    ਬਹੁਤ ਵਧੀਆ ਜੀ

  • @nav_sidhu118
    @nav_sidhu118 8 หลายเดือนก่อน

    ਦੇਈਂ ਮੁੰਡਿਆਂ ਪੰਪ🙈

  • @deepakjassi6013
    @deepakjassi6013 9 หลายเดือนก่อน +1

    Bahut badia dil lhush ho gyea

  • @JaswinderSingh-i5j8w
    @JaswinderSingh-i5j8w 8 หลายเดือนก่อน

    Very nice video bhai ji👍👍👍👍

  • @OmParkash-wf3ht
    @OmParkash-wf3ht 9 หลายเดือนก่อน +1

    😂😂 good 💯💯 very nice ❤❤😂

  • @HarpreetsinghSingh-i4v
    @HarpreetsinghSingh-i4v 9 หลายเดือนก่อน +3

    Nice😂😂😂

  • @AmrinderSingh-d7n
    @AmrinderSingh-d7n 8 หลายเดือนก่อน

    Kaku veer ji good acting❤❤

  • @mangallahoria2155
    @mangallahoria2155 3 หลายเดือนก่อน

    Very nice video 😂😂😂

  • @SapambarSingh
    @SapambarSingh 9 หลายเดือนก่อน

    Sirra c karonde jo yaar tusi😂😂😂😂 😅😅😅😅😊😊😊

  • @surjitkaursidhu257
    @surjitkaursidhu257 8 หลายเดือนก่อน

    Vadia 😂😂

  • @sunnypreet3952
    @sunnypreet3952 9 หลายเดือนก่อน +1

    End krande dono veer apne majhe vale love from Amritsar bro

  • @goldyrandhawa3598
    @goldyrandhawa3598 7 หลายเดือนก่อน

    Attt😂😂😂😂

  • @preetgamer6051
    @preetgamer6051 9 หลายเดือนก่อน +1

    Vadhiya comdey

  • @samarghumann9567
    @samarghumann9567 8 หลายเดือนก่อน

    Very nice🎉🎉🎉🎉

  • @harjeetdhillon3158
    @harjeetdhillon3158 4 หลายเดือนก่อน

    Nice video 🎉🎉🎉🎉🎉

  • @vickayvirk814
    @vickayvirk814 9 หลายเดือนก่อน +2

    Bhai itni chhoti video yaar 🥺 Kitna maja a raha tha thodi lambi video banaya karo bhai 🥲 aapki ful support karenge please sara ke sara bhai ki video share kar do 🙏yar aapki bahut meherbani hogi

  • @jagrajsingh6999
    @jagrajsingh6999 7 หลายเดือนก่อน

    Nyc😂😂❤

  • @bootabrar3516
    @bootabrar3516 9 หลายเดือนก่อน

    ਸਿਰਾ 👌👌👌👌👌👌👍👍

  • @Inder__amrit
    @Inder__amrit 9 หลายเดือนก่อน

    ❤❤siraa vídeo a veer

  • @sunnypreet3952
    @sunnypreet3952 9 หลายเดือนก่อน

    Paji tade lyi mangayi vi kine 😂😂😂

  • @DesiTouch1331
    @DesiTouch1331 8 หลายเดือนก่อน

    22 ਬਹੁਤ ਵਧੀਆ ਕਿਹੜਾ ਪਿੰਡ ਆ 22 ਥੋਡਾ

  • @aishabeautyhub5981
    @aishabeautyhub5981 8 หลายเดือนก่อน

    ਘੈਂਟ

  • @gindersandhu8808
    @gindersandhu8808 9 หลายเดือนก่อน

    Bhot kainttt video bai srriyaa ee❤️Baba hor trakkian dve💯

  • @jasscheema4954
    @jasscheema4954 9 หลายเดือนก่อน +1

    Love u put bhut shoni funny comedy

  • @GurwinderSingh-s1y1z
    @GurwinderSingh-s1y1z 9 หลายเดือนก่อน

    Super 😂😂❤❤

  • @lakhveersingh212
    @lakhveersingh212 9 หลายเดือนก่อน

    Kya baat😂😂😂

  • @ArvinderSinghsaund
    @ArvinderSinghsaund 9 หลายเดือนก่อน

    Nice 😂😂😂😂

  • @SukdevSingh-eo2hz
    @SukdevSingh-eo2hz 9 หลายเดือนก่อน

    Good very good👍👍👍👍

  • @ManojSingh-eq4me
    @ManojSingh-eq4me 7 หลายเดือนก่อน

    ਪਰਮਾਤਮਾ ਤੱਰਕੀ ਬਖਸ਼ੇ

  • @Manpreetsingh-re8qb
    @Manpreetsingh-re8qb 9 หลายเดือนก่อน

    Pattri te chlona rea😂😂

  • @BhaiMandeepSinghlucknowwale
    @BhaiMandeepSinghlucknowwale 9 หลายเดือนก่อน

    Bhut vadiya video😂

  • @vickuk1313
    @vickuk1313 9 หลายเดือนก่อน

    Hahaha..jeounde raho veeryo...hamesha ah jodi Bana ke rakhya je..bhut bhut pyar from England

  • @gandhimoga
    @gandhimoga 8 หลายเดือนก่อน

    😂😂😂😂😂😂😂😂😂😂😂❤❤❤❤❤

  • @YuvrajSingh-gm2ms
    @YuvrajSingh-gm2ms 6 หลายเดือนก่อน

    Okay raporta nice video carry on this videos program 🎉

  • @Satta961
    @Satta961 9 หลายเดือนก่อน

    Very nice comedy 😮😮😮😮

  • @sukhsingh2763
    @sukhsingh2763 9 หลายเดือนก่อน

    Very nyc 😂😂 sardar ji