ਕਮਾਲ ਦੀ Trick ਐ ਤੁਸੀਂ ਵੀ ਜਰੂਰ ਕਰਕੇ ਦੇਖਿਉ, amazing trick

แชร์
ฝัง

ความคิดเห็น • 38

  • @Manpreet-gk4ng
    @Manpreet-gk4ng 8 วันที่ผ่านมา +1

    ❤❤❤❤

  • @manjitkaur6747
    @manjitkaur6747 8 วันที่ผ่านมา

    Bohot vdia tarika❤❤

  • @BaljitKaur-ok2ct
    @BaljitKaur-ok2ct 8 วันที่ผ่านมา

    ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਵਧੀਆ ਜਾਣਕਾਰੀ ਹੈ ਜੀ 🙏🙏

  • @gurfatehgill-fd7er
    @gurfatehgill-fd7er 6 วันที่ผ่านมา

    ਸਤਿ ਸ੍ਰੀ ਅਕਾਲ ਦੀਦੀ ਜੀ 🙏🙏
    ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਵਲੌਗ ਪਾਇਆ ਜੀ ਤੁਸੀਂ।ਆਪ ਜੀ ਦਾ ਬਹੁਤ-ਬਹੁਤ ਧੰਨਵਾਦ।
    ਦੀਦੀ ਜੀ ਤੁਸੀਂ ਜੋ loose skin ਲਈ ਫਿਟਕਰੀ ਅਤੇ coconut oil ਵਾਲੀ ਵੀਡੀਓ ਪਾਈ ਸੀ, ਉਹ ਮੈ try ਕਰ ਰਹੀ ਹਾਂ। ਜਦੋਂ ਮਸਾਜ ਕਰ ਕੇ ਅਖ਼ੀਰ ਵਿੱਚ ਫੇਸ ਵਾਸ਼ ਕਰਨਾ ਹੈ ਤਾਂ ਪਲੀਜ਼ ਦੱਸਣਾ ਕਿ ਫੇਸ ਸਾਬਣ ਵਗੈਰਾ ਨਾਲ ਵਾਸ਼ ਕਰਨਾ ਹੈ ਜਾਂ ਫਿਰ ਸਿਰਫ ਪਾਣੀ ਨਾਲ। ਕਿਉਂਕਿ coconut oil ਕਾਰਨ ਕਾਫੀ oily ਹੋ ਜਾਂਦਾ।
    I request you please reply my question.

  • @northtwister5261
    @northtwister5261 8 วันที่ผ่านมา

    ਵਧੀਆ ਤਰੀਕਾ ❤❤

  • @SahibpalSingh-b3g
    @SahibpalSingh-b3g 8 วันที่ผ่านมา

    ਦੀਦੀ ਜੀ ਸਤਿ ਸ੍ਰੀ ਅਕਾਲ ਤੁਸੀਂ ਬਹੁਤ ਵਧੀਆ ਜਾਣਕਾਰੀ ਦਿਦੇ ਉ ਮੈ ਤੁਹਾਡੀ ਤੁਹਾਡੀ ਹਰ ਵੀਡੀਓ ਦੇਖਦੀਆ ਜਦੋ ਵੀ ਮੈ ਫਰੀ ਹੁਦੀਆ ਜੀ ਬੀਬੀ ਜੀ ਬਹੁਤ ਪਿਆਰੇ ਲਗਦੇ ਨੇ ਸਾਨੂ ਸਦਾ ਖੁਸ਼ ਰਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਤੇ ਚੜਦੀ ਬਖਸ਼ੇ ਜੀ ਬੀਬੀ ਜੀ ਨੂ ਵੀ ਸਤਿ ਸ੍ਰੀ ਅਕਾਲ ਜੀ

  • @Ks_saini855
    @Ks_saini855 8 วันที่ผ่านมา

    ਬਹੁਤ ਵਧੀਆ ਤਰੀਕਾ

  • @balwinderdhaliwal2729
    @balwinderdhaliwal2729 8 วันที่ผ่านมา

    Nice vlog ❤❤ God bless you 💕🙏

  • @Kamaljeet-id7xk
    @Kamaljeet-id7xk 8 วันที่ผ่านมา +1

    Ssa di good information and nice blog ❤❤kamal patiala

  • @kirankaur4504
    @kirankaur4504 6 วันที่ผ่านมา

    ਸਤਿ ਸ੍ਰੀ ਅਕਾਲ ਜੀ 🙏🙏

  • @ajitkaur9054
    @ajitkaur9054 8 วันที่ผ่านมา

    Nice vlog

  • @jasmeenkaur1692
    @jasmeenkaur1692 8 วันที่ผ่านมา

    ਬੁਹਤ ਵਧੀਆ ਤਰੀਕਾ ❤❤❤

  • @jasmeenkaur1692
    @jasmeenkaur1692 8 วันที่ผ่านมา +1

    ਵੀ ਲੌਂਗ ਬੀ ਲੌਂਗ ਤੇ ਭੈਣ ਜੀ ਇਕ vlog ਬਣਾਓ ❤❤❤❤

  • @charanjitkaur6052
    @charanjitkaur6052 8 วันที่ผ่านมา

    Good trick

  • @sweetymadaan6501
    @sweetymadaan6501 8 วันที่ผ่านมา

    👌👌👌👌

  • @Jashanchahalz99
    @Jashanchahalz99 8 วันที่ผ่านมา

    ਦੀਦੀ ਜੀ ਸਤਿ ਸ੍ਰੀ ਆਕਾਲ ਬਹੁਤ ਬਹੁਤ ਧੰਨਵਾਦ ਜੀ

  • @gurdialsingh6843
    @gurdialsingh6843 8 วันที่ผ่านมา

    Sat sri akal jii god blessed you jii good job jii 👍👍

  • @RajwinderKaur-du4wm
    @RajwinderKaur-du4wm 8 วันที่ผ่านมา

    Nice trirk

  • @pubgban1353
    @pubgban1353 8 วันที่ผ่านมา

    👌🏻👌🏻👌🏻👌🏻👌🏻

  • @SwarnjitHehar
    @SwarnjitHehar 8 วันที่ผ่านมา

    ਬੁਹਤ ਵਧੀਆ ਤਰੀਕਾ ਦੀਦੀ ਮੈਨੁੰ ਤੁਸੀ ਬਹੁਤ ਵਧੀਆ ਲਗਦੇ ਹੋ ਮੈ ਤੁਹਾਨੂੰ ਪਹਿਲਾਂ ਵੀ ਮੈਸਜ ਕੀਤਾ ਸੀ ਪਰ ਤੁਸੀਂ ਮੇਰਾ ਨਾਮ ਨਹੀ ਲਿਆ ਮੇਰਾ ਵੀ ਨਾਮ ਲੈਦਿਓ ਮੈ ਹਰ ਰੋਜ ਤੁਹਾਡੇ ਬਲੋਗ ਦੇਖਦੀ ਹਾਂ

  • @dilpreetkaur5069
    @dilpreetkaur5069 8 วันที่ผ่านมา

    Beautiful ❤❤

  • @SatwantKaur-h8h
    @SatwantKaur-h8h 8 วันที่ผ่านมา

    Thanks ji

  • @jasminkaur6533
    @jasminkaur6533 8 วันที่ผ่านมา

    Thanks mam

  • @sukhwinderkaurhans955
    @sukhwinderkaurhans955 8 วันที่ผ่านมา

    Mam ssa great impression per Mam jo plastic di jaali wali punni hundi aa os nu steel wool nall saf nhi karna cahida os nall jaali shrink ho jandi he te kacra witch fas janda theek tran cha dude theek tran pundi nhi🙏🙏

  • @Rajbinder67
    @Rajbinder67 8 วันที่ผ่านมา

    Hello ji satsriakal.... Ki tuci das dakde ho ki face bleaching hair colour to pehla karni chahidi a ya baad wich.

  • @kaurvinder2410
    @kaurvinder2410 8 วันที่ผ่านมา +1

    Ssa

  • @sukhpreetsidhu6351
    @sukhpreetsidhu6351 8 วันที่ผ่านมา

    ❤❤❤❤❤❤🎉🎉🎉🎉🎉🎉🎉🎉

  • @amandeepkaur7264
    @amandeepkaur7264 8 วันที่ผ่านมา

    Aunty ji pimpl lei kus dso plz black head tyn kus

  • @daljinderkaur648
    @daljinderkaur648 8 วันที่ผ่านมา

    Kupal bhasm ki hunda mam pl rpl

  • @JashandeepSukhdevSingh-zl6ob
    @JashandeepSukhdevSingh-zl6ob 8 วันที่ผ่านมา

    Sat Sri akal didi ji amandeep kaur khara

  • @SatwantKaur-h8h
    @SatwantKaur-h8h 8 วันที่ผ่านมา

    Bhenji apne kam saf hunde hn

  • @Param-bw9or
    @Param-bw9or 8 วันที่ผ่านมา +1

    Hlo mam tuc kis subject de teacher o ???

  • @kanwaljitkaur5966
    @kanwaljitkaur5966 7 วันที่ผ่านมา

    Chaa poni eh vartni hi nhi chahidi
    Plastic krke

  • @gurveersingh-fp8rf
    @gurveersingh-fp8rf 8 วันที่ผ่านมา

    New le lo

  • @RajwinderKaur-du4wm
    @RajwinderKaur-du4wm 8 วันที่ผ่านมา

    Ssa ji

  • @Varinder.buttar
    @Varinder.buttar 7 วันที่ผ่านมา

    ❤❤❤❤

  • @Balwinderkaur-i8n
    @Balwinderkaur-i8n 7 วันที่ผ่านมา

    Nice vlog