SEHAT SANSAR (O2) ਗੈਸ,ਕਬਜ਼,ਕੋਲੈਸਟ੍ਰੋਲ ਤੇ ਜੋਡ਼ਾਂ ਦੇ ਦਰਦਾਂ ਦਾ ਘਰੇਲੂ ਨੁਸਖੇ ਨਾਲ਼ ਇਲਾਜ਼-Dr ARIDAMAN MAHAL

แชร์
ฝัง
  • เผยแพร่เมื่อ 18 พ.ย. 2024

ความคิดเห็น • 192

  • @TBNCANADA
    @TBNCANADA  3 ปีที่แล้ว +50

    Please like, share, comment, & subscribe.

  • @gudguyg
    @gudguyg 3 ปีที่แล้ว +9

    ਬੈਨੀਪਾਲ ਸਾਹਿਬ, ਬਹੁਤ ਚੰਗੀ ਸ਼ੁਰੂਆਤ,
    Health is not just wealth, it is everything. 👍🙏🏼

  • @gurdevsingh5591
    @gurdevsingh5591 3 ปีที่แล้ว +6

    ਬੈਨੀਪਾਲ ਜੀ ਇਤਨੀ ਵਧੀਆ ਜਾਣਕਾਰੀ ਡਾਕਟਰ ਸਾਹਿਬ ਰਾਹੀਂ ਦੁਨੀਆਂ ਦੇ ਪਰਾਣੀਆ ਨੂੰ ਦੇਣ ਲਈ ਬਹੁਤ ਬਹੁਤ ਧੰਨਵਾਦ🙏🙏🙏🙏🙏🙏🙏

  • @jaisinghmatharoo3127
    @jaisinghmatharoo3127 2 ปีที่แล้ว +2

    ਤੁਹਾਡਾ ਪੋ੍ਗਰਾਮ ਬਹੁਤ ਜਾਣਕਾਰੀ ਭਰਿਆ ਸੀ ਪਰਮਾਤਮਾ ਬਹੁਤ ਸਕਤੀ ਬਖਸੇ ਤਾਂ ਕਿ ਮਨੁੱਖੀ ਸੇਵਾ ਵਿੱਚ ਜੁੜੇ ਰਹੇ

  • @kaurharbhajan8375
    @kaurharbhajan8375 3 ปีที่แล้ว +4

    ਸਵਾਲ ਕਰਨ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਜੁਵਾਬ ਮਿਲ ਜਾਂਦਾ ਹੈ

  • @kaurharbhajan8375
    @kaurharbhajan8375 3 ปีที่แล้ว +7

    ਪਰਮਾਤਮਾ ਡਾਕਟਰ ਸਾਹਿਬ ਜੀ ਦੀ ਉਮਰ ਲੰਮੀ ਕਰੇ

  • @harbanssingh2311
    @harbanssingh2311 27 วันที่ผ่านมา

    ਬਹੁ ਵਧੀਆ ਜਾਣਕਾਰੀ ਦਿੱਤੀ ਜੀ

  • @ਮਨਜੀਤਸੀਲੋਨੇੜੇਰਾੜਾਸਾਹਿਬ

    ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ

  • @khosasaab3464
    @khosasaab3464 2 ปีที่แล้ว +2

    ਬੈਨੀਪਾਲ ਸਾਬ ਇਕ ਸੰਗ੍ਰਹਿਣੀ ਤੇ ਅਲਸਰ ਦੇ ਡਾਕਟਰ ਨਾਲ ਮੁਲਾਕਾਤ ਜਰੂਰ ਕਰੋ ਮੈਂ ਬਹੁਤ ਪ੍ਰੇਸ਼ਾਨ ਹਾਂ 15 ਸਾਲ ਤੋਂ

  • @manjindersinghbhullar8221
    @manjindersinghbhullar8221 3 ปีที่แล้ว +4

    ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਡਾਕਟਰ ਸਾਬ੍ਹ ਜੀ 🙏🙏🙏

  • @kulwantsidhu1460
    @kulwantsidhu1460 2 ปีที่แล้ว +5

    ਬੈਨੀਪਾਲ ਜੀ ਦਿਲੋਂ ਧੰਨਵਾਦ ਬਹੁਤ ਗੁਣਕਾਰੀ ਜਾਣਕਾਰੀ ਵਾਸਤੇ ਡਾਕਟਰ ਸਾਹਿਬ ਦਾ ਵੀ ਧੰਨਵਾਦ

  • @sonusamrai
    @sonusamrai 3 ปีที่แล้ว +1

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਧੰਨਵਾਦ ਡਾਕਟਰ ਸਾਹਿਬ ਜੀ🙏🙏

  • @tarasinghsamagh1300
    @tarasinghsamagh1300 2 ปีที่แล้ว

    ਬਹੁਤ ਬਹੁਤ ਧੰਨਵਾਦ ਜੀ 🙏🏼🙏🏼🙏🏼🙏🏼🙏🏼

  • @Raj27077
    @Raj27077 2 ปีที่แล้ว +2

    ਡਾਕਟਰ ਸਾਹਬ ਜੀ ਜੋ ਤੁਸੀਂ ਅੱਜ ਚਾਨਣਾ ਪਾਇਆ ਹੈ ਇਸ ਤੋਂ ਅੱਗੇ ਕੁਛ ਵੀ ਨਹੀਂ ਤੁਹਾਡਾ ਅਤੇ ਬੈਨੀਪਾਲ ਸਾਹਬ ਦਾ ਬਹੁਤ ਹੀ ਬਹੁਤ ਧੰਨਵਾਦ

  • @paramjeetkaur945
    @paramjeetkaur945 3 ปีที่แล้ว +2

    ਸਤਿ ਸ੍ਰੀ ਆਕਾਲ ਜੀ ਬੇਨੀ ਪਾਲ ਜੀ ਸਹਿਤ ਸੰਭਾਲ ਪ੍ਰੋਗਰਾਮ ਵੀ ਚੜ੍ਹਦੀ ਕਲਾ ਵਿਚ ਰਹੇ ਅਸੀਂ ਕਾਮਨਾ ਕਰਦੇ ਹਾਂ ਧੰਨਵਾਦ ਜੀ

  • @gurmelsingh1040
    @gurmelsingh1040 2 ปีที่แล้ว

    Behadd jarurati informationmili ae ajj thankyou beni pal sahi n doctor sahib dhann baad

  • @baggasingh896
    @baggasingh896 2 ปีที่แล้ว +1

    Verji,satshriakal,verygoodsepech

  • @sketchmaster-vz8px
    @sketchmaster-vz8px 2 ปีที่แล้ว +1

    ਵਾਹਿਗੁਰੂ ਜੀ

  • @kaurharbhajan8375
    @kaurharbhajan8375 3 ปีที่แล้ว +2

    ਡਾਕਟਰ ਸਾਹਿਬ ਜੀ ਦੀ ਅਵਾਜ਼ ਬਹੁਤ ਸਾਫ ਸਮਝ ਲੱਗਦੀ ਹੈ

  • @gurmitkaur4723
    @gurmitkaur4723 3 ปีที่แล้ว +5

    Sat Sri akal Benipal veerji and Dr.mahal sahib thanku good information god bless you 🙏🙏🇺🇲🇺🇲🌹🌹👍👍

  • @kaurharbhajan8375
    @kaurharbhajan8375 3 ปีที่แล้ว +1

    ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹਨ ਬਹੁਤ ਬਹੁਤ ਧੰਨਵਾਦ

  • @surinderpal8298
    @surinderpal8298 ปีที่แล้ว

    Very valuable information. Explained everything very well.

  • @gurpartapsingh8719
    @gurpartapsingh8719 3 ปีที่แล้ว +2

    Dr. B explains everything very nicely. We are very thankful to him & your channel. He educate us how to live healthy and live long.He is great.

  • @kaurharbhajan8375
    @kaurharbhajan8375 3 ปีที่แล้ว +3

    ਪ੍ਰੋਗਰਾਮ ਵਾਰ ਸੁਣਨ ਨੂੰ ਦਿਲ ਕਰਦਾ ਹੈ

  • @sonusamrai
    @sonusamrai 3 ปีที่แล้ว +9

    ਸਤਿ ਸ਼੍ਰੀ ਅਕਾਲ ਜੀ🙏

  • @kaurharbhajan8375
    @kaurharbhajan8375 3 ปีที่แล้ว +1

    ਬਹੁਤ ਵਧੀਆ ਜਾਣਕਾਰੀ ਹੈ

  • @charanjitkaur3391
    @charanjitkaur3391 2 ปีที่แล้ว

    Wah.Wah.Dr.Sahib.VeryVery.Nice.Kamaal.Da.Gyan.He

  • @raghbirsingh6064
    @raghbirsingh6064 ปีที่แล้ว

    ਬਹੁਤ ਵਧੀਆ ਵਿਚਾਰ

  • @baljeetkdhillon9199
    @baljeetkdhillon9199 3 ปีที่แล้ว +1

    Love it, saw fr first time ,dr sahab thnxxx a lot ,u explained the things minutely n v well 👏

  • @dmann9072
    @dmann9072 2 ปีที่แล้ว

    Buhat hi Badeya jankari diti ha ji

  • @gurmelsingh1040
    @gurmelsingh1040 2 ปีที่แล้ว

    Behisab mufeed discussion thanks

  • @manjitkahlon690
    @manjitkahlon690 3 ปีที่แล้ว

    Thanks ji

  • @jaswindernbbardar5800
    @jaswindernbbardar5800 3 ปีที่แล้ว +1

    ਬਹੁਤ ਵਧੀਆ ਪਰੋਗਰਾਮ ਬੈਨੀਪਾਲ ਵੀਰ👌👌

  • @paramjitkaur9869
    @paramjitkaur9869 3 ปีที่แล้ว

    Thanku sir and thanks docter sahib jinda v dhanbad

  • @kiranpandherb.3744
    @kiranpandherb.3744 3 ปีที่แล้ว +5

    ਸਤਿ ਸ੍ਰੀ ਅਕਾਲ ਬੈਨੀਪਾਲ ਸਾਹਿਬ ਪਰੋਗਰਾਮ ਬਹੁਤ ਵਧੀਆ ਹੁੰਦਾ ਬਹੁਤ ਜਾਣਕਾਰੀ ਮਿਲਦੀ ਹੈ

  • @ashokbansal3773
    @ashokbansal3773 2 ปีที่แล้ว +1

    Dr Mahalji you have given very useful knowledge to take care of the arithritus problems. Please clarify that the tricut tablets suggested by you can be taken all the 12 months of the year and how long these are to be taken? Thanks

  • @Jasmeetproskater88
    @Jasmeetproskater88 3 ปีที่แล้ว +2

    Thank you for the information

  • @MalkeetSingh-lt8yq
    @MalkeetSingh-lt8yq ปีที่แล้ว

    Waheguru ji 🙏

  • @gotchahimeng5660
    @gotchahimeng5660 2 ปีที่แล้ว

    Sat Sri akal ji very nice high thinking God bless you Thanks 💯✅🙏🙏🙏🙏🙏❤️

  • @kaurharbhajan8375
    @kaurharbhajan8375 3 ปีที่แล้ว +3

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ

  • @sukhpinderkaur3616
    @sukhpinderkaur3616 3 ปีที่แล้ว

    Bahut vadia jankari a ji.Danbad

  • @DaljitsinghKahlon-o6w
    @DaljitsinghKahlon-o6w ปีที่แล้ว

    Think you

  • @jagroopsingh6279
    @jagroopsingh6279 3 ปีที่แล้ว +3

    ਬੈਨੀਪਾਲ ਜੀ ਬਹੂਤ ਜਾਣਕਾਰੀ ਭਰਪੂਰ ਗਲਾਂ
    ਅਚਕਲ ਹਰ ਬੰਦਾ ਕੀਸੇ ਨਾ ਕੀਸੇ ਬੀਮਾਰੀ ਨਾਲ ਗਰਸਤ ਹੈ ਉਪਰੇਸ਼ਨ ਨਾਲੋ ਗਲਤ ਖਾਣੇ ਦਾ ਪਰਹੇਜ ਕਰਨਾ ਜਰੂਰੀ ਹੈ

  • @sukhwindersingh-fm3us
    @sukhwindersingh-fm3us 3 ปีที่แล้ว +1

    ਬਹੁਤ ਵਧੀਆ ਧੰਨਵਾਦ ਜੀ ਬਹੁਤ ਵਧੀਆ ਧੰਨਵਾਦ ਜੀ

  • @GurmeetSingh-dx8hd
    @GurmeetSingh-dx8hd ปีที่แล้ว

    Sat si akal

  • @surinderpalkaur9253
    @surinderpalkaur9253 3 ปีที่แล้ว +1

    Thanks a lot 🙏🙏

  • @kdsinghkalsi326
    @kdsinghkalsi326 3 ปีที่แล้ว +1

    Very useful tips...Thanks a lot doctor saheeb ..Waheguru kirpa karey.

  • @kanwaljitkalsi9353
    @kanwaljitkalsi9353 2 ปีที่แล้ว

    Thanks Dr Saheb. Great information

  • @dil-eh-ibadatt2259
    @dil-eh-ibadatt2259 3 ปีที่แล้ว

    Wah wah doctor sahib kamaal da gyan hai. Bahut bahut shukriya.

  • @rajinderkaur2474
    @rajinderkaur2474 3 ปีที่แล้ว +1

    Very important information thank u very much

  • @tribhawanjeetsinghkalsi7011
    @tribhawanjeetsinghkalsi7011 ปีที่แล้ว

    Good 💕🙏

  • @paramjitkaur1181
    @paramjitkaur1181 3 ปีที่แล้ว +1

    GooD VeeR G Same De Lorh He G DhanBad Thakes

  • @pushpinderkaur97
    @pushpinderkaur97 2 ปีที่แล้ว

    Sat Shri Akal Ji

  • @rupinderkaur7885
    @rupinderkaur7885 3 ปีที่แล้ว

    Bahut vadia jankari g

  • @harkirtankaur5tt31
    @harkirtankaur5tt31 3 ปีที่แล้ว

    Bahut wadhia

  • @kulwantbasi9912
    @kulwantbasi9912 3 ปีที่แล้ว +1

    🙏🙏🌹🌹very good information ji

  • @kaurharbhajan8375
    @kaurharbhajan8375 3 ปีที่แล้ว +2

    God bless you

  • @ranjeetkaur2775
    @ranjeetkaur2775 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਜੀਤ ਕੌਰ 🙏🙏🙏🙏🙏

  • @kaurharbhajan8375
    @kaurharbhajan8375 3 ปีที่แล้ว +1

    ਦੁਨੀਆਂ ਇਸ ਤਰ੍ਹਾਂ ਦੀਆਂ ਸ਼ਖ਼ਸੀਅਤਾਂ ਦੇ ਸਹਾਰੇ ਖੜੀ ਹੈ

    • @jastindersingh5063
      @jastindersingh5063 3 ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @AmarSingh-ts6ed
    @AmarSingh-ts6ed 3 ปีที่แล้ว

    Sat Sri akal ji, Bahut wadiya jankari layi shukriya.

  • @baljinderkaur6735
    @baljinderkaur6735 3 ปีที่แล้ว

    Thnx ji

  • @GagandeepSingh-ym1zp
    @GagandeepSingh-ym1zp 3 ปีที่แล้ว +3

    THANKS 🙏 BENIPAL JI AND DR .SAHIB JI 🙏

  • @kawaljitkaur4097
    @kawaljitkaur4097 3 ปีที่แล้ว

    Thanks for good informaton

  • @raminderjitsandha5372
    @raminderjitsandha5372 3 ปีที่แล้ว

    Thanku for nice show 🙏

  • @surinderkaur2100
    @surinderkaur2100 3 ปีที่แล้ว +1

    ਫੋਨ ਨੰ ਬਹੁਤ ਬਰੀਕ ਜਿਹਾ ਡਾ ਸਾਹਬ

  • @ajityt9204
    @ajityt9204 3 ปีที่แล้ว

    Thank you very much

  • @harjindersingh-hx1cc
    @harjindersingh-hx1cc 2 ปีที่แล้ว +1

    ਬੈਨੀਪਾਲ ਜੀ ਡਾਕਟਰ ਕੋਲੋ ਇਸ ਬੀਮਾਰੀ ਬਾਰੇ ਪੁੱਛਣਾ ਜੀ ਚੂਲੇ ਜਦੋਂ ਖ਼ਰਾਬ ਹੋਣ ਤਾਂ ਕੀ ਕਰਨਾ ਚਾਹੀਦਾ ਚੂਲਿਆਂ ਬਾਰੇ ਦੱਸਣਾ ਜੀ ਆਪ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਚੂਲਿਆਂ ਤੋਂ ਤੁਰਿਆ ਵੀ ਜਾਂਦਾ ਬੈਠਾ ਵੀ ਨਹੀਂ ਜਾਂਦਾ ਇਸ ਕੀ ਇਲਾਜ ਹੋ ਸਕਦਾ ਡਾਕਟਰ ਤਾਂ ਅਪ੍ਰੇਸ਼ਨ ਦਸਦੇ ਇਸ ਕੀ ਇਲਾਜ ਹੈ ਆਪ ਦਾ ਧੰਨਵਾਦ ਹੋਵੇਗਾ ਜੀ 🙏🙏🙏🙏

  • @karamveersingh5256
    @karamveersingh5256 3 ปีที่แล้ว

    Bhut vdhyia jaankaari a ji

  • @ksmahlaproduction5003
    @ksmahlaproduction5003 3 ปีที่แล้ว +2

    Great sir

  • @gurpejsidhu8705
    @gurpejsidhu8705 2 ปีที่แล้ว +1

    👌👌

  • @avtarsinghgill7217
    @avtarsinghgill7217 3 ปีที่แล้ว +1

    Thanks for information and guidance My friend and classmate Dr Mahal Aridaman singh

  • @rashpalkaur7708
    @rashpalkaur7708 3 ปีที่แล้ว +1

    Sir thanks 🙏

  • @sukhpinderkaur3616
    @sukhpinderkaur3616 3 ปีที่แล้ว

    Very.useful tips.information

  • @charliesingh9172
    @charliesingh9172 3 ปีที่แล้ว +1

    Vvvvv nice ji

  • @pawanbirkaursandhu4458
    @pawanbirkaursandhu4458 3 ปีที่แล้ว

    Very good information thanks

  • @JagtarSingh-cd6fd
    @JagtarSingh-cd6fd 3 ปีที่แล้ว

    Sat Shri Akal ji Sar ji

  • @harcharansidhu8552
    @harcharansidhu8552 3 ปีที่แล้ว

    good jankari benipal ji

  • @arvinderkaur4806
    @arvinderkaur4806 2 ปีที่แล้ว

    Good dr g.

  • @promilakumari7402
    @promilakumari7402 3 ปีที่แล้ว

    Thanks

  • @satwantkaur7093
    @satwantkaur7093 3 ปีที่แล้ว +1

    Castor oil kine din lye laina hai.

  • @surindergill965
    @surindergill965 3 ปีที่แล้ว

    Very nice ture thanks

  • @balwinderkaur9740
    @balwinderkaur9740 3 ปีที่แล้ว

    Thanks Dr g

  • @jitendernapher5567
    @jitendernapher5567 3 ปีที่แล้ว

    Bhut vadiya ਜਾਣਕਾਰੀ mere brother da v colostrol badh reha

  • @kirankaur4504
    @kirankaur4504 3 ปีที่แล้ว +2

    ਸਤਿ ਸ੍ਰੀ ਅਕਾਲ ਜੀ 🙏🙏

  • @asgojra5058
    @asgojra5058 2 ปีที่แล้ว

    Dr sahib plz give me some tips for sever full body elergy faced from two years particular testical sides which caused very iching unbearable

    • @asgojra5058
      @asgojra5058 2 ปีที่แล้ว

      Plz also tell me relief from shoulders pain as i am 59 years and done typing job in newspaper plz guide me

  • @KulwinderKaur-bd4yh
    @KulwinderKaur-bd4yh 2 ปีที่แล้ว

    Nice ji

  • @kulwantarora1489
    @kulwantarora1489 3 ปีที่แล้ว

    Bahot vadiya jaankari....Munake de beej v khane ne ya nhin.

  • @satnamgill3707
    @satnamgill3707 3 ปีที่แล้ว

    Very good info for health 🙏🙏

  • @blumenbauer7820
    @blumenbauer7820 ปีที่แล้ว

    💖
    LOVE 💖💖💖💖 FROM GERMANY 🇩🇪💝💝💖💞💖💝💖💝💖💝💖💝💖💝💖💝

  • @sawinderkaur6213
    @sawinderkaur6213 3 ปีที่แล้ว +2

    ਬਹੁਤ ਹੀ ਵਧੀਆ ਹੈ ਧਨੰਵਾਦ

  • @lakhwinderbrar3155
    @lakhwinderbrar3155 3 ปีที่แล้ว +1

    ਵਧੀਆ

  • @preetmaarman7872
    @preetmaarman7872 3 ปีที่แล้ว

    Good information 🙏

  • @sadhusingh4044
    @sadhusingh4044 3 ปีที่แล้ว +2

    ਕੋਈ ਬੰਦਿਆਂ ਵਾਲੀ ਗੱਲ ਕੀਤੀ ਹੈ ਪੰਜਾਬੀ ਵਾਸਤੇ ਅੰਗਰੇਜ਼ੀ ਚ ਬੋਲੀ ਗਿਆ ਧੇਲੇ ਦਾ ਸੁਆਦ ਨਹੀਂ ਆਇਆ ਸਮਾ ਹੀ ਬਰਬਾਦ ਕੀਤਾ ਹੈ ਬੈਨੀਪਾਲ ਸਾਹਿਬ ਸਰੋਤਿਆਂ ਦਾ ਮੀਰਪੁਰ ਮਾਨਸਾ

  • @jogasingh6713
    @jogasingh6713 11 หลายเดือนก่อน

    Nusader di use kar sekte g

  • @KulwantKaur-ft6cz
    @KulwantKaur-ft6cz 2 ปีที่แล้ว

    Doctor sahib ji ki milk di jaga water nal khah sakde han

  • @BALVEERSINGH-tb1cp
    @BALVEERSINGH-tb1cp 2 ปีที่แล้ว

    S s akal Dr s ji

  • @asgojra5058
    @asgojra5058 2 ปีที่แล้ว

    Good morning DR SAHIB PLZ REPLY ME FOR MY PROBLEM I GOT OPERATION FOR HARNIA OPEN SURGEY ON LAST 5 MONTHS VER
    Y

  • @jaspalsingh-du5fu
    @jaspalsingh-du5fu 2 ปีที่แล้ว

    Dr sahib eh bi daso Ki jehri resha gale cho digdi hai nack they pisho ander food pipe rahi digdi hai oh kida theek hobegi Sat shri Akal ji

  • @asgojra5058
    @asgojra5058 2 ปีที่แล้ว

    I AM VERY POOR PLZ REPLY ME AND GUIDE ME TIPS WHICH ARE AFFORD ABLE BY ME Thanks FOR U AS U SERVE OF HUMANITY

  • @deeprataindia1170
    @deeprataindia1170 3 ปีที่แล้ว +1

    ਕੱਢੋ ਬੈਠਕਾ ਪੈਲੋ ਡੰਡਾ ਨੂੰ,ਚੁਸਤ ਫੁਰਤ ਤਾ ਰੱਖੀਏ ਮਿੱਤਰੋ ਆਪਣੇ ਅੰਗਾਂ ਨੂੰ।
    ਬੈਨੀਪਾਲ ਸਾਹਿਬ ਜੀ ਲੱਖ ਤੋ ਉਪਰ ਪਰਿਵਾਰ ਦੀ ਗਿਣਤੀ ਹੋਈ ਹੈ ਬਹੁਤ ਸਾਰੀਆਂ ਮੁਬਾਰਕਾਂ ਲਾਈਵ ਚ ਮੇਰਾ ਨਾ ਪੜ੍ਹਿਆ ਨਹੀਂ ਗਿਆ ਸੀ ਹੁਣ ਪੜ੍ਹ ਲੈਣਾ ਜੀ।
    ,,,Ballu ਰਟੈਂਡਾ,,,