2-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

แชร์
ฝัง
  • เผยแพร่เมื่อ 30 มิ.ย. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

ความคิดเห็น • 99

  • @user-if3kw2jn5n
    @user-if3kw2jn5n 2 วันที่ผ่านมา +158

    ਰਾਹੁਲ ਗਾਂਧੀ ਨੇ ਅੱਜ ਮੋਦੀ ਵੱਟ ਕੱਢ ਕੇ ਰੱਖ ਦਿੱਤੇ ਕਹਿੰਦੇ ਹਨ ਕਿ ਸੱਚ ਕੌੜਾ ਹੁੰਦਾ ਹੈ ਸੋ ਕੁੜੱਤਣ ਲਾਜ਼ਮੀ ਸੀ ਝੱਟ ਮੋਦੀ ਤੇ ਅਮਿੱਤ ਸ਼ਾਹ ਨੂੰ ਖੜੇ ਹੋ ਕੇ ਵਿਰੋਧ ਕਰਨਾ ਪਿਆ ਤੇ ਜੁਆਬ ਵੀ ਨਾਲ ਹੀ ਸੁਣਕੇ ਸ਼ਰਮਿੰਦਾ ਵੀ ਹੋਣਾਂ ਪਿਆ ਮੋਦੀ ਸ਼ਾਇਦ ਇਹ ਭੁੱਲ ਗਿਆ ਹੈ ਕਿ ਅਜੇ ਵੀ ਮੇਰੇ ਕੋਲ ਸੁਪਰ ਪਾਵਰ ਹੈ ਪਰ ਇਸ ਵਾਰ ਮੋਦੀ ਦੇ ਪਰ ਕੁਤਰੇ ਹੋਏ ਹਨ ਹੁਣ ਰਾਹੁਲ ਗਾਂਧੀ ਦਾ ਵਜ਼ਨ ਮੋਦੀ ਨਾਲੋਂ ਭਾਰਾ ਹੋ ਗਿਆ ਹੈ ਨਾਲੇ ਪ੍ਰਧਾਨ ਮੰਤਰੀ ਅਹੁਦੇ ਲੱਈ ਵੀ ਯੋਗ ਸਾਬਤ ਹੋਇਆ ਹੈ, ਜਿੰਨਾ ਮੋਦੀ ਨੇ ਇਨ੍ਹਾਂ ਚੋਣਾਂ ਵਿੱਚ ਰਾਹੁਲ ਗਾਂਧੀ ਨੂੰ ਟਾਰਗੈੱਟ ਕੀਤਾ ਓਹ ਮੋਦੀ ਲੱਈ ਨੁਕਸਾਨਦੇਹ ਸਾਬਤ ਹੋਇਆ ਹੈ ਓਹ ਤਾਂ ਇੰਡੀਆ ਗੱਠਜੋੜ ਵਿੱਚ ਥੋੜੀ ਭਿੰਨਤਾ ਹੋਣ ਕਰਕੇ ਘੱਟ ਸੀਟਾਂ ਮਿਲੀਆਂ ਜੇ ਗੱਠਜੋੜ ਵਾਲੇ ਸਾਰੇ ਦਿਲੋਂ ਹੋ ਕੇ ਲੜਦੇ ਤਾਂ ਸ਼ਾਇਦ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਨਾ ਬਣਦਾ,ਮੋਦੀ ਕੋਲ ਸਿਰਫ਼ ਲੱਛੇਦਾਰ ਸ਼ਬਦਾਵਲੀ ਹੈ ਹੋਰ ਲਿਆਕਤ ਪੱਖੋਂ ਠਣ ਠਣ
    ਗੋਪਾਲ ਹੈ ਪਰ ਰਾਹੁਲ ਗਾਂਧੀ ਪੜਿਆ ਲਿਖਿਆ ਤੇ ਸੂਝਵਾਨ ਨੋਜੁਆਨ ਹੈ ਇਸੇ ਲਈ ਮੋਦੀ ਨੂੰ ਇਸਤੋਂ ਜ਼ਿਆਦਾ ਖ਼ਤਰਾ ਹੈ ਤੇ ਇਸਦੀ ਕੋਸ਼ਿਸ਼ ਰਹੇਗੀ ਕਿ ਰਾਹੁਲ ਗਾਂਧੀ ਨੂੰ ਹਰ ਹੀਲੇ ਬਦਨਾਮ ਕਰਕੇ ਇਸਨੂੰ ਰਸਤੇ ਤੋਂ ਪਾਸੇ ਰੱਖਣ ਦੀ ਇਸ ਲੱਈ ਇਹ ਮੋਦੀ ਓਹ ਹਰ ਅਯੋਗ ਤ੍ਰੀਕੇ ਵੀ ਵਰਤ ਸਕਦਾ ਹੈ,ਜਿਵੇਂ ਇੰਡੀਆ ਗੱਠਜੋੜ ਵਿੱਚ ਦੂਰੀਆਂ ਪੈਦਾ ਕਰਨੀਆਂ ਖ੍ਰੀਦੋ ਫਰੋਖਤ ਕਰਨੀ,ਈਡੀ ਦੇ ਡਰਾਵੇ ਕਿਸੇ ਪੁਰਾਣੇ ਕੇਸ ਵਿੱਚ ਫਸਾਉਣਾ ਪਰ ਇਹ ਹੁਣ ਮੋਦੀ ਲੱਈ ਆਸਾਂਨ ਨਹੀਂ ਹੋਏਗਾ ਲੋਕਾਂ ਦੇ ਦਿਲਾਂ ਤੋਂ ਮੋਦੀ ਦਾ ਭੂਤ ਉਤਰਦਾ ਜਾ ਰਿਹਾ ਹੈ ਖੁੱਦ ਭਗਵਾਨ ਰਾਮ ਵੀ ਇਸ ਪਾਖੰਡੀ ਤੋਂ ਖ਼ਫ਼ਾ ਹਨ ਜੋ ਕਿ ਅਯੁੱਧਿਆ ਵਿੱਚੋਂ ਇਸਨੂੰ ਤੜੀਪਾਰ ਕੀਤਾ ਹੈ ਜਦੋਂ ਭਗਵਾਨ
    ਹੀ ਇਸਨੂੰ ਪਸੰਦ ਨਹੀਂ ਕਰਦੇ ਤਾਂ ਸਮਝੋ ਬੰਦੇ ਜੋ ਮਰਜ਼ੀ ਸਮਝੀ ਜਾਂਣ ਕੋਈ ਫ਼ਰਕ ਨਹੀਂ ਪੈਂਦਾ

    • @jotbraham3316
      @jotbraham3316 วันที่ผ่านมา

      😊😊😊😊pp😊0⁰😊

    • @user-fl8we6ig4r
      @user-fl8we6ig4r วันที่ผ่านมา

      😊

    • @dhiansingh3103
      @dhiansingh3103 11 ชั่วโมงที่ผ่านมา +1

      ਵੀਰ ਜੀ ਮੋਦੀ ਚੌਥੀ ਕਲਾਸ ਫੇਲ ਹੈ, ਭਾਵ ਅਨਪੜ੍ਹ ਹੈ ।

  • @satnaam.singhmalhi6249
    @satnaam.singhmalhi6249 วันที่ผ่านมา +26

    ਬਹੁਤ ਹੀ ਵਧੀਆ

  • @SatinderKaur-vp1zk
    @SatinderKaur-vp1zk 2 วันที่ผ่านมา +6

    Waheguru ji mehar kro ji punjab te

  • @amriksingh9252
    @amriksingh9252 2 วันที่ผ่านมา +15

    ਕਾਂਗਰਸ ਨੇ ਬਹੁਤ ਗਲਤ ਕੰਮ ਕੀਤਾ ਕੇਜਰੀਵਾਲ ਨੂੰ ਛਡਾਉਣ ਲਈ ਨਾਅਰੇਬਾਜ਼ੀ ਕੀਤੀ ਕੇਜਰੀਵਾਲ ਦੱਲੇ ਬੰਦੇ ਨੂੰ ਜੇਲ੍ਹ ਵਿੱਚ ਹੀ ਰੱਖਿਆ ਜਾਵੇ

  • @MohinderSingh-kj4vo
    @MohinderSingh-kj4vo 2 วันที่ผ่านมา +101

    ਸਾਰਿਆਂ ਨੂੰ ਹੀ ਪਹੁੰਚਣਾ ਚਾਹੀਦਾ ਸੀ। ਹੁਣ ਸਾਰਿਆਂ ਨੂੰ ਇਕੱਠੇ ਹੋਕੇ ਫੈਸਲਾ ਸੁਣਨ ਲਈ ਜਾਣਾ ਚਾਹੀਦਾ ਹੈ।ਡਰਾਮਾ ਨਹੀਂ। ਮਨੋ ਗਲਤੀਆਂ। ਖਿਮਾ ਮੰਗੋ ਵੀ। ਖਿਮਾ ਕਰੋ ਵੀ।ਤਿਆਗ ਤੇ ਨਿਮਰਤਾ ਦਾ ਲੜ ਫੜੋ। ਸਾਰੇ ਰੁਪਏ ਵਰਕਰਾਂ ਨੂੰ ਘਰ ਘਰ ਜਾ ਕੇ ਮਨਾਉ। ਗੋਗਲੂਆਂ ਤੋਂ ਮਿੱਟੀ ਨਾ ਝਾੜੋ।ਕੁਝ ਕਰ ਕੇ ਵਿਖਾਉਣ ਦਾ ਵੇਲਾ ਹੈ।ਕਰ ਕੇ ਵਿਖਾਉ ।

  • @davinderkalsi6276
    @davinderkalsi6276 วันที่ผ่านมา +6

    ਬਰਗਾੜੀ ਗੋਲੀ ਕਾਂਡ ਤੇ ਕੁੰਵਰ ਵਿਜੇ ਦੇ ਸਟੈਂਡ ਬਾਰੇ ਬਾਗੀ ਕੁਛ ਨੀ ਬੋਲੇ

  • @amarjeetkaur4847
    @amarjeetkaur4847 2 วันที่ผ่านมา +13

    Waheguru ji mahar karo Punjab ta 🙏

  • @AjitSingh-xd6ty
    @AjitSingh-xd6ty 2 วันที่ผ่านมา +3

    ਇਹ ਸਾਰੇ ਅਪਣੀ ਪ੍ਰੋਪਰਟੀ ਦਾ ਵੇਰਵਾ ਦੇਣ ਜੋ ਅਕਾਲੀ ਦਲ ਰਹਿ ਕੇ ਬਣਾਈ ਹੈ ਅਕਾਲ ਤਖ਼ਤ ਸਾਹਿਬ ਵਿਖੇ ਸਾਰਾ ਵੇਰਵਾ ਦੇਣ

  • @labhbrar5385
    @labhbrar5385 วันที่ผ่านมา +3

    ਯਾਦ ਰਖਿਓ ਭਗਵੰਤ ਮਾਨ ਵੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣਗੇ

  • @tajindersohal890
    @tajindersohal890 2 วันที่ผ่านมา +5

    Good news

  • @surjitgill737
    @surjitgill737 2 วันที่ผ่านมา +9

    ਸਿਆਸਤ ਕਿਸੇ ਧਰਮ ਵਿੱਚ ਨਹੀਂ ਆਉਂਦੀ
    ਅਗਰ ਅਜਿਹਾ ਹੀ ਹੈ ਤੋਂ ਕਾਂਗਰਸ ਭਾਜਪਾ ਆਦਿ ਹੋਰ ਪਾਰਟੀਆਂ ਨੂੰ ਧਰਮ ਦੇ ਨਾਮ ਤੇ ਪਾ,ਟੀਕਾ ਦੇ ਨਾਮ ਰੱਖਣੇ ਚਾਹੀਦੇ ਨੇ

  • @SukhwinderSingh-dq2xt
    @SukhwinderSingh-dq2xt วันที่ผ่านมา +3

    ਕੇਜਰੀਵਾਲ ਜੇਲ ਵਿਚ ਹੀ ਠੀਕ ਹੈ।
    ਪੰਜਾਬੀਆਂ ਤੇ NSA ਇਸ ਨੇ ਹੀ ਲਾਈ ਹੈ

  • @charnkaila5698
    @charnkaila5698 2 วันที่ผ่านมา +5

    Navjot, Khaira Sahib Zindabad ❤

  • @narindersingh9364
    @narindersingh9364 2 วันที่ผ่านมา +4

    Good job Veer ji 👍 ❤ 👍

  • @balbalsingh12
    @balbalsingh12 วันที่ผ่านมา +9

    ਰਾਹੁਲ ਗਾਂਧੀ ਜਿੰਦਾਬਾਦ

  • @abhirajdhaliwal2375
    @abhirajdhaliwal2375 2 วันที่ผ่านมา +36

    ਇਹ ਬੀ ਜੇ ਪੀ ਧਰਮ ਦੀ ਸਿਆਸਤ ਕਰਦੇ ਹਨ ਪਰ ਅੱਜ ਤਾਂ ਰੁਹਲ ਨੇ ਵਿਰੋਧੀ ਧਿਰ ਦੀ ਜਿੰਮੇਵਾਰੀ ਨਿਭਾਈ

  • @BaljeetKaur-tb1xb
    @BaljeetKaur-tb1xb 2 วันที่ผ่านมา +4

    Good program veer ji

  • @majorsingh6785
    @majorsingh6785 วันที่ผ่านมา +3

    ਭਗਵੰਤ ਤਾਂ ਹੈ ਹੀ ਬੀਜੇਪੀ ਦਾ ਇਸ ਲਈ ਇਹ ਜੇ ਬੀਜੇਪੀ ਨੇ ਕਸਮੀਰ ਚੋਂ370ਖਤਮ ਕੀਤੀ ਤਾ ਭਗਵੰਤ ਨੇ ਸਪੋਰਟ ਕਿਤੀ ਹਕਣ ਫਿਰ ਸਪੋਰਟ ਕਰ ਰਹੇ ਨੇ

  • @chahal1234
    @chahal1234 วันที่ผ่านมา +3

    ਵਿਰੋਧੀ ਧਿਰ BJP ਦੀ ਹੁਣ ਵੁੱਡ ਪਾੜਕੇ ਰੱਖ ਦਿਉ।

  • @CharanjitSingh-kq6qw
    @CharanjitSingh-kq6qw วันที่ผ่านมา +3

    Shiri Maan ji Is sari Ghatna DaZimewarSS Badal Hai ji Is nu tan panth wichon Chhekna Chahida Hai

  • @sukhdeepkaurmotivationalvidios
    @sukhdeepkaurmotivationalvidios วันที่ผ่านมา +6

    ਰਾਹੁਲ ਗਾਂਧੀ ਨੇ ਬਿਲਕੁਲ ਸਹੀ ਕਿਹਾ ਜੀ

  • @user-nq5or5fx4q
    @user-nq5or5fx4q วันที่ผ่านมา +1

    Very Nice Chahal Sahib je 🙏 FROM Bint Rai JODHPUR PAKHAR ( Maur Mandi ) Bathinda

  • @GurinderSingh-w2p
    @GurinderSingh-w2p 2 วันที่ผ่านมา +4

    Nice. Rahul.je

  • @balbalsingh12
    @balbalsingh12 วันที่ผ่านมา +2

    ਕੇਜਰੀਵਾਲ ਜੇਲ੍ਹ ਵਿਚ ਸੋਹਣਾ ਲੱਗਦਾ

  • @AmarjitKaur-wu2ph
    @AmarjitKaur-wu2ph วันที่ผ่านมา +2

    ❤❤❤

  • @surinderkaur4233
    @surinderkaur4233 วันที่ผ่านมา +4

    राहुल गांधी ने बिल कुल सही किहा

  • @JaswantSingh-qi4ok
    @JaswantSingh-qi4ok วันที่ผ่านมา +1

    Good job Chahal Sahb

  • @ramandeepkaur4711
    @ramandeepkaur4711 วันที่ผ่านมา +3

    ਪੰਜਾਬ ਦੇ ਸਿੱਖਾਂ ਹਰ ਸਰਕਾਰ ਨੇ ਜੇਲ੍ਹ ਵਿੱਚ ਬੰਦ ਕੀਤਾ ਹੈ ਪਰ ਉਹ ਕਿਸੇ ਨਹੀਂ ਦਿੱਖਦੇ ਕੇਜਰੀਵਾਲ ਨੂੰ ਜੇਲ੍ਹ ਭੇਜਿਆ ਕਿਵੇਂ ਮਰ ਰਹੇ ਨੇ ਕੇਜਰੀਵਾਲ ਕੋਈ ਨਜਾਇਜ਼ ਹਿਰਾਸਤ ਵਿੱਚ ਨਹੀਂ ਰੱਖਿਆ ਸਹੀ ਹੈ

    • @harbhajansingh4281
      @harbhajansingh4281 วันที่ผ่านมา

      Kejriwal saab nu najayaj jail ch rakhiya hoyia hai. Es ch koi sachayi nahi hai. Es layi ohna nu rihaw kar dena chahida hai.

  • @harindersingh4206
    @harindersingh4206 2 วันที่ผ่านมา +1

    Sir ji▪️ ਮੀਤ ਹੇਰ ਦਾ ਵੀ ਪਾਰਲੀਮੈਂਟ ਵਿੱਚ ਭਾਸ਼ਣ ਬਹੁਤ ਹੀ ਵਧੀਆ ਸੀ▪️ ਉਸ ਦੀ ਵੀ ਗੱਲ ਕਰੋ ▪️ਜੱਜ ਸਿੰਘ ਚਾਹਲ ਜੀ▪️ ਕਿਉਂਕਿ ਉਹ ਪੰਜਾਬ ਦੀ ਆਵਾਜ਼ ਸੀ🙏

  • @mahindersingh6500
    @mahindersingh6500 วันที่ผ่านมา +2

    Nal nal tree v lagvayo🌳🌳🌳🌳🌳🌳🌳🌳🌳🌳🌳🌳🌳🌳🌳🌳

  • @jaspalsandhu2333
    @jaspalsandhu2333 2 วันที่ผ่านมา +1

    Nice

  • @GurmeetSingh-kx2cp
    @GurmeetSingh-kx2cp วันที่ผ่านมา +2

    Rahul Gandhi Is Grate Man waheguru ji Meher Karan

  • @GurmeetSingh-kx2cp
    @GurmeetSingh-kx2cp วันที่ผ่านมา +2

    Bai Amritpal Singh Khalsa Jindabad Hai Tha Rehyga

  • @GurvinderSingh-ir3no
    @GurvinderSingh-ir3no วันที่ผ่านมา +1

  • @jogindersaini7200
    @jogindersaini7200 วันที่ผ่านมา +1

    Giani Harpreet Singh ji you should meet immediately to Sh.Bhagwant Maan CM & try to get Amritpal Singh released from Jail as he hasn't done any such activity which warrants to impose NSA on Amritpal Singh.

  • @harkartiksingh4362
    @harkartiksingh4362 วันที่ผ่านมา

    ਬੱਚਿਆਂ ਦੇ ਸਕੂਲ ਵਿੱਚ ਜੋ ਆਮਦਨ ਦੇ ਸਾਟੀਪੇਕਟ ਹਰ ਸਾਲ ਬਣਾਉਣ ਲਈ ਕਿਹਾ ਜਾਂਦਾ ਹੈ ਉਹਨਾਂ ਨੂੰ ਬੰਦ ਕੀਤਾ ਜਾਵੇ ਨਹੀਂ 5ਸਾਲ ਦਾ ਬਣਿਆ ਜਾਵੇ ਸਾਡੇ ਮਜ਼ਦੂਰ ਆ ਦੀ ਕਮਾਈ 1ਸਾਲ ਵਿੱਚ ਕੀਨੀਕ ਆਮਦਨ ਵੱਧ ਜਾਂਦੀ ਹੈ ਸਰਕਾਰੀ ਮੁਲਾਜ਼ਮਾਂ ਦੇ ਆਮਦਨ ਦੇ ਮੰਗੇਂ ਕਰੋ ਐਨੀ ਕ ਕਿਰਪਾ ਕਰ ਦੋ ਮਜ਼ਦੂਰਾਂ ਤੇ

  • @charnkaila5698
    @charnkaila5698 2 วันที่ผ่านมา +1

    Kisan Mazdoor Zawan EKTA Zindabad ❤

  • @user-il3wd5zm8z
    @user-il3wd5zm8z วันที่ผ่านมา

    ਚਾਹਲ ਸਾਬੀ ਪਹਿਲਾਂ ਸੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਵਿਖਾਈ ਸੀ ਰੱਬ ਰਾਖਾ

  • @BalwinderSingh-bv3gx
    @BalwinderSingh-bv3gx วันที่ผ่านมา

    ਮੋਗਾ ਸਰਕਾਰੀ ਹਸਪਤਾਲ ਚ ਡਾਕਟਰ ਨਹੀਂ ਹਨ ਅਸੀਂ ਦਵਾਈ ਲੈਣ ਜਾਂਦੇ ਆਂ ਰੋਜ਼ ਮੁੜਕੇ ਉਹਨੇ ਆ ਮੁੱਖ ਮੰਤਰੀ ਸਾਹਿਬ ਉੱਥੇ ਡਾਕਟਰ ਭੇਜੋ

  • @jagdishsingh2362
    @jagdishsingh2362 วันที่ผ่านมา +2

    Join AAP kol v WASHING MACHINE AA GYI HAI JI..

  • @surinderkaur4233
    @surinderkaur4233 วันที่ผ่านมา +3

    भारती जंनता पार्टी दा कंम है हिंदू मुस्लिम सिख ईसाई करके लड़ाना

  • @Sandhu-fx3it
    @Sandhu-fx3it วันที่ผ่านมา +1

    Road na banao but lai lakh lahnt . Sarkar nu

  • @Punjabimovies-td1yo
    @Punjabimovies-td1yo วันที่ผ่านมา

    ❤❤

  • @DarshanSingh-ur8tn
    @DarshanSingh-ur8tn 2 วันที่ผ่านมา +2

    AAP wale nu ta saja honi chahiye

  • @user-kd6dx8ge5k
    @user-kd6dx8ge5k วันที่ผ่านมา +3

    ਜੱਜ ਬਹੂਤ ਵਧੀਆ

  • @GurmeetSingh-kx2cp
    @GurmeetSingh-kx2cp วันที่ผ่านมา +1

    Sing Is King

  • @jaswant5395
    @jaswant5395 วันที่ผ่านมา

    ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਆ ਕਿ ਹੋਣ ਲੱਗਾ ਉਹ ਛੱਜੂ ਹੁਣ ਆਪਾਂ ਨੂੰ। ਕ ਕੋਈ ਕੰਮ

  • @hackgamer9254
    @hackgamer9254 วันที่ผ่านมา

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jaswantgill5657
    @jaswantgill5657 2 วันที่ผ่านมา +5

    ਸਾਰੇ ਚੋਰਹੈ

  • @navdeepsingh1847
    @navdeepsingh1847 วันที่ผ่านมา

    Rahul ji. Zindanad

  • @sangatsingh4850
    @sangatsingh4850 วันที่ผ่านมา

    Singh is king

  • @PardeepSingh-vo8hz
    @PardeepSingh-vo8hz วันที่ผ่านมา

    ਸਮਾਂ ਬਲਵਾਨ ਹੁੰਦਾ ਹੈ ਜਿਸ ਨੇ ਮੋਦੀ ਦੀ ਦੱਸ ਸਾਲ ਦੀ ਤਾਨਾਸ਼ਾਹੀ ਨੂੰ ਝਟਕਾ ਦਿੱਤਾ ਹੈ। ਹਾਲੇ ਤਾਂ ਅੱਗੇ ਦੇਖੋ ਕੀ ਬਣਦਾ ਹੈ।

  • @Samarlife-wq9fz
    @Samarlife-wq9fz วันที่ผ่านมา +1

    Duje partya they lok hi AAA nu doban gy

    • @AmarjeetChatha-nz5qd
      @AmarjeetChatha-nz5qd วันที่ผ่านมา

      Ihaapnhikhaaspartihegdaradikutereachitedebleckiadidehlidlalnhdabhdbeatabuchrh

  • @satwantchana6944
    @satwantchana6944 2 วันที่ผ่านมา

    The poçhing of member's 😮 not a brave sing of pouching parties sweat for it 😮😂

  • @DeeAar-ot5lm
    @DeeAar-ot5lm 2 วันที่ผ่านมา

    Rahul ne 10 saal congress sarkar time kehdi msp di gaurnti diti si hun drama karda he

  • @user-oq3gx2zb5r
    @user-oq3gx2zb5r วันที่ผ่านมา

    Panchat de paali chadwao ji vpo. Jallu pur khera

  • @TarsemSingh-w4y
    @TarsemSingh-w4y วันที่ผ่านมา +1

    No

  • @chamanlal9021
    @chamanlal9021 วันที่ผ่านมา

    ਜੇਕਰ ਸੁਖਵੀਰ ਬਾਦਲ ਗਲਤੀਆਂ ਲਈ ਜੁੰਮੇਵਾਰ ਹੈ ਫਿਰ ਇਹ ਸਾਰੇ ਅਕਾਲ ਤਖ਼ਤ ਸਾਹਿਬ ਜਾ ਕੇ ਮਾਫੀਆ ਕਿਉਂ ਮੰਗ ਰਹੇ ਹਨ?

    • @harbhajansingh4281
      @harbhajansingh4281 วันที่ผ่านมา

      Saariya galtiyan da zimmevar Sukhbir badal hai par oh hanqari mannan nu tiyar nahi.

  • @sukhjindersinghsukhjinders2214
    @sukhjindersinghsukhjinders2214 วันที่ผ่านมา

    Anaywekhankehra crime kitta.

  • @bantaSingh-oy1wx
    @bantaSingh-oy1wx วันที่ผ่านมา

    4r

  • @MohinderSingh-kj4vo
    @MohinderSingh-kj4vo 2 วันที่ผ่านมา +5

    ਕਾਂਗਰਸ ਸਰਕਾਰ ਨੇ ਅਪਣੇ ਸਮੇਂ ਕਈ ਕੀਤਾ ਗਿਆ ਸੀ।ਉਸ ਦਾ ਵੀ ਉਲੇਖ ਕਰ ਦਿਓ ਰਾਹੁਲ ਜੀ।

  • @JagtarSingh-ri4or
    @JagtarSingh-ri4or วันที่ผ่านมา

    Hun tan Baba Nanak hi maf karu

  • @darshansingh9874
    @darshansingh9874 วันที่ผ่านมา +1

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @sangatsingh4850
    @sangatsingh4850 วันที่ผ่านมา

    Rahul Gandhi zindabad

  • @amarjitsinghbajak-if3ps
    @amarjitsinghbajak-if3ps วันที่ผ่านมา

    Amrtpal di kartut hi nahi hea shahu chukn di

    • @AmarjeetChatha-nz5qd
      @AmarjeetChatha-nz5qd วันที่ผ่านมา

      Bjorssjhdebhd. Diakrtutanhiherazjrndiagdaratukrhbichadiaamritpalsinghnekuhrhibkrikhol. Laiteriadhbhgtdi

  • @sukhbirkaur9689
    @sukhbirkaur9689 2 วันที่ผ่านมา

    Uuuuuuuuuuuuuu7uuuuuuuuu7uuuuuuuuuuuuuuuuuuu77uuuuuuuuuuuuuuuuu Fri

  • @Kiranjeetkaur59843
    @Kiranjeetkaur59843 วันที่ผ่านมา +2

    ਬਾਦਲ ਦਲ ਵਾਲੇ ਉਦੋਂ ਵੀ ਕੁਰਸੀ ਲਈ ਨਹੀਂ ਬੋਲੇ ਹੁਣ ਵੀ ਕੁਰਸੀ ਲਈ ਹੀ ਮਾਫੀ ਮੰਗ ਰਹੇ ਨੇ,, ਸਭ ਨਾਟਕ ਹੈ 😡😡

  • @jagdishsingh2362
    @jagdishsingh2362 วันที่ผ่านมา +3

    PAPPU ne APNA paagalpan dikha ditta.

    • @AmarjeetChatha-nz5qd
      @AmarjeetChatha-nz5qd วันที่ผ่านมา

      Sachbolnwalahmesahipaglhudahekioketerejihesetananusch. Fitbethdahefirkublatksria. Atvadiadijudlihebjpwalekatilheghtgintiade

  • @GODOFNooB-xs5lq
    @GODOFNooB-xs5lq วันที่ผ่านมา +1

    Bagvant. Bahut. Vadia. Banda. Ha. Es. Karke. Lok. Miljul. Rahe. Ne

    • @AmarjeetChatha-nz5qd
      @AmarjeetChatha-nz5qd วันที่ผ่านมา

      Jhdagdarhedehkidadlalkhagialutkepunjabnu. Jhdabhdgdarbeatabuchrhhe. Jhdabhdjumlebaz. Nachitabdkita. Nagurudiabeadbiadaunsafnasikhanugoliamarnwaleanurestkita. Olta. Sikhadekatlanuadvicetbnaea. Sikhadeviridhigytezonunuslahkarbnaeajhdebhd. Gdarnekitakihe

  • @DaljitSingh-gq2nf
    @DaljitSingh-gq2nf 2 วันที่ผ่านมา +5

    Rahul Gandhi great man

    • @Kiranjeetkaur59843
      @Kiranjeetkaur59843 วันที่ผ่านมา +1

      ਸੱਪ ਦੇ ਬੱਚੇ ਸਪੋਲੀਏ ਹੀ ਹੁੰਦੇ ਨੇ 😡😡😢

  • @havensanjeev7847
    @havensanjeev7847 วันที่ผ่านมา +1

    ਪੰਜਾਬ ਸਰਕਾਰ ਦੀ ਪੁੱਠੀ ਸੋਚ ਫੁਕਰੇ ਕੰਮ

  • @ssingh9462
    @ssingh9462 วันที่ผ่านมา +1

    राहुल के सकरियू लूज हो चुके हैं

  • @HeenaRani-id9fb
    @HeenaRani-id9fb วันที่ผ่านมา

    Rahul
    Gandde
    Jeandavad
    🎉🎉🎉🎉🎉🎉

  • @AjayKumar-nf1bw
    @AjayKumar-nf1bw 2 วันที่ผ่านมา

    Modi ji chhutiyan Gallan Nahin chalne

  • @surinderkhurana6989
    @surinderkhurana6989 2 วันที่ผ่านมา +6

    ਬਹੁਤ ਹੀ ਵਧੀਆ

    • @shamsherbrar9745
      @shamsherbrar9745 วันที่ผ่านมา

      ਦੁਵਾਰਾ ਆਪ ਜਤਾ ਦਿੱਤਾ ਲੋਕ ਮੂਰਖ ਹਨ

  • @GurinderSingh-w2p
    @GurinderSingh-w2p 2 วันที่ผ่านมา +2

    Nice. Rahul.je

  • @ParshotamLal-xn9dp
    @ParshotamLal-xn9dp วันที่ผ่านมา

  • @jasbirkaur6580
    @jasbirkaur6580 2 วันที่ผ่านมา +4

    Nice

  • @amriksinghsidhu2656
    @amriksinghsidhu2656 2 วันที่ผ่านมา +5

    Good news

  • @GurinderSingh-w2p
    @GurinderSingh-w2p 2 วันที่ผ่านมา +2

    Nice. Rahul.je

  • @GurinderSingh-w2p
    @GurinderSingh-w2p 2 วันที่ผ่านมา +2

    Nice. Rahul.je

  • @GurinderSingh-w2p
    @GurinderSingh-w2p 2 วันที่ผ่านมา +3

    Nice. Rahul.je