Jinday Ni Jinday - Kamal Heer

แชร์
ฝัง
  • เผยแพร่เมื่อ 11 ธ.ค. 2009
  • Jinday Ni Jinday by Kamal Heer
    song.link/album/i/827480223
    This is the official video of Kamal Heer's album Jinday Ni Jinday's title song. This video was shot in New Delhi around Delhi Saltnat and Mughal era's historic architect relics. Prominently featured in this video are Himanyu's Makbra and Kutab Minar. The video was shot on 16mm film. The video director is Sandeep Sharma. The lyrics are by Jasbir Gunachauria and the music is by Sangtar.
    Kamal Heer Social Media Links:
    Snapchat: / iamkamal. .
    TikTok: vm.tiktok.com/4NQL8s/
    Facebook: iamKamalHeer
    Instagram: / iamkamalheer
    #ManmohanWaris #KamalHeer #PunjabiVirsa
    Watch and Share. Thanks for your inspirations.
    / plasmarecords
    Visit us :
    www.PlasmaRecords.com
    Facebook:
    Plasma Records: PlasmaRec
    Manmohan Wars: iamManmohanWaris
    Kamal Heer: iamKamalHeer
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamalHeer)
    Sangtar @sangtar (bit.ly/SangtarT)
    Instagram @ManmohanWaris, @iamKamalHeer
    @Sangtar @PlasmaRec
    © Copyright 2019 Plasma Records. All rights reserved.
  • เพลง

ความคิดเห็น • 2.6K

  • @officialkhottasikka2370
    @officialkhottasikka2370 4 หลายเดือนก่อน +224

    2024 ਵਿੱਚ ਵੀ ਕੋਨ ਕੋਨ ਸੁਣ ਦਾ ਪਿਆ
    ਓ like Kro

  • @ekam_8600
    @ekam_8600 4 ปีที่แล้ว +455

    ਤੇਰੀਆਂ ਯਾਦਾਂ ਦਾ ਸਫਰ ਕਦੇ ਮੁੱਕਣਾ ਨਈ, ਤੇਰੇ ਲਈ ਪਿਆਰ ਦਾ ਤਲਾਬ ਕਦੇ ਸੁੱਕਣਾ ਨਈ, ਜਜ਼ਬਾਤ ਜਿਹੜੇ ਤੇਰੇ ਲਈ ਜੋੜੇ ਉਹ ਵੀ ਕਦੇ ਲੁੱਕਣੇ ਨਈ, ਬੱਸ ਭੁੱਲਣਾ ਨੀ ਤੈਨੂੰ ਜਦੋ ਤੱਕ ਸਾਹ ਰੁੱਕਣੇ ਨਈ ॥ ਏਕਮ✍🏻

  • @bikarsingh7689
    @bikarsingh7689 2 ปีที่แล้ว +288

    ਅੱਜ ਕੱਲ ਦੇ ਸਮੇਂ ਵਿੱਚ ਏਦਾ ਦੇ ਗੀਤ ਘੱਟ ਸੁਨਣ ਨੂੰ ਮਿਲਦੇ ਨੇ ਜੋ ਮੇਰੇ ਇਸ ਗੱਲ ਤੋਂ ਸਹਿਮਤ ਨੇ ਲਾਈਕ ਕਰ ਕੇ ਦਸਿਓ 2022 ਵਿਚ ਵੀ ਮੈ ਇਹ ਗਾਣਾ ਸੁਣਦੀ ਆ

  • @punjablover83
    @punjablover83 ปีที่แล้ว +18

    ਇਹ ਨੇ ਅਸਲੀ ਗਾਇਕ
    ਇਨਾ ਦੀ ਜਾਨ ਨੂੰ ਕੋਈ ਖ਼ਤਰਾ ਵੀ ਨਹੀਂ ਹੈ ,ਨਾ ਕੋਈ ਬਾਊੰਸਰ, ਨਾ ਸਕਿਉਰਿਟੀ ,ਨਾ ਇਨਾ ਦੇ ਕਿਸੇ ਨੇ ਗੋਲੀ ਮਾਰੀ ਖੁਸ਼ੀ ਨਾਲ ਜਿੰਦਗੀ ਜੀਅ ਰਹੇ ਹਨ

  • @simranjitsingh8642
    @simranjitsingh8642 8 หลายเดือนก่อน +26

    2024 ਵਿਚ ਕੋਣ ਕੋਣ ਸੁਣ ਰਹੇ
    👇

  • @Ishfaqw731
    @Ishfaqw731 10 ปีที่แล้ว +1348

    As a 23 year old British born Pakistani let me tell you guys one thing. This is real Punjabi music. Rap is temporary. Class is permanent! Such a beautiful song

    • @singhbackONtrack
      @singhbackONtrack 8 ปีที่แล้ว +23

      +nainjatt he is british born,so he neutral as he didnt study in madrassa😬👍🏽🇮🇳🇮🇳

    • @SaketArora1094
      @SaketArora1094 7 ปีที่แล้ว +6

      singhbackONtrack lol 😂

    • @avtarbehla1021
      @avtarbehla1021 6 ปีที่แล้ว +5

      Well said bro

    • @GurwinderSingh-kt1js
      @GurwinderSingh-kt1js 6 ปีที่แล้ว +3

      Avtar behla great song

    • @arshsingh3416
      @arshsingh3416 6 ปีที่แล้ว +9

      Man this is Real punjabi music. Not What is Goin on right now BC sidhu, Orat aulakh te jo v.

  • @JasvirSingh-jt6du
    @JasvirSingh-jt6du ปีที่แล้ว +45

    ਮੇਰੇ ਵਕਤ ਨੂੰ ਪਿੱਛੇ ਮੋੜ ਦਿੰਦਾ ਇਹ ਗੀਤ,,,,2000 ਸਾਲ ਚ ਪਹੁੰਚ ਜਾਈਦਾ ❤

    • @reshamsandhu2506
      @reshamsandhu2506 13 วันที่ผ่านมา +2

      Par eh gana e 2009 ch aya va prawa

  • @Amritpalsingh-bq1gu
    @Amritpalsingh-bq1gu 2 ปีที่แล้ว +62

    ਹਮੇਸ਼ਾ ਅਮਰ ਰਹਿਣ ਵਾਲੇ ਗੀਤ🥰🥰

  • @AmanDeep-lo3zx
    @AmanDeep-lo3zx 4 หลายเดือนก่อน +23

    ਭਾਵੇਂ 19 ਮਾਰਚ 2009 ਨੂੰ ਸਭ ਕੁਝ ਖ਼ਤਮ ਕਰ ਤੁਰ ਗਈ ਸੀ, ਅੱਜ ਉਸ ਦੀ ਸ਼ਗਨਾਂ ਦੀ ਰਾਤ ਹੈ, 8 ਫਰਬਰੀ 2024 , ਹਿੰਮਤ ਨੂੰ ਦਾਦ ਦੇਣੀ ਬਣਦੀ ਹੈ 15 ਸਾਲਾਂ ਬਾਅਦ ਵਿੱਚ ਵਿਆਹ ਕਰਾਉਣ ਲਈ ਰਾਜ਼ੀ ਹੋ ਗਈ, ਚਲੋ ਆਹ ਸਮੇਂ ਵੀ ਆਉਣੇ ਸੀ, ਸੋਚਿਆ ਨਹੀਂ ਸੀ, ਆਪਣਾ ਤਾਂ ਅਜੇ ਵੀ ਕੋਈ ਟਿਕਾਣਾ ਨਹੀਂ,🙂🙂🙏

    • @SimranjeetKaur-ht2db
      @SimranjeetKaur-ht2db หลายเดือนก่อน +1

      Bhai honsla rakh respect you bro 😌🙏🤝🙂

    • @adarshpreetsingh6151
      @adarshpreetsingh6151 หลายเดือนก่อน

      😢😢😢bai

    • @shantukansal653
      @shantukansal653 3 วันที่ผ่านมา

      Bro ਹੌਂਸਲਾ ਰੱਖ move on ਕਰਕੇ ਅੱਗੇ ਵੱਧ ਬਹੁਤ ਜ਼ਿੰਦਗੀ ਪਈ ਆ 😊

  • @sonywaraich3994
    @sonywaraich3994 6 หลายเดือนก่อน +11

    ਇਹ ਗੀਤ ਸੁਣ ਕੇ ਐਦਾਂ ਲਗਦਾ ਜਿਦਾ ਇਹ ਸਾਰਾ ਕੁਝ ਮੇਰੀ ਜ਼ਿੰਦਗੀ ਦਾ ਹੀ ਬਿਆਨ ਕਰ ਰਿਹਾ ਹੈ ਦਿਲਾਂ ਨੂੰ ਛੂਹਣ ਵਾਲਾ ਗੀਤ ਇਹ ਗੀਤ ਸੁਣ ਕੇ ਅੱਖਾਂ ਅੱਗੇ ਉਹ ਬਿਤਿਆ ਸਮਾਂ ਆ ਜਾਂਦਾ ਜਿਸ ਨੂੰ ਮੈਂ ਕਦੇ ਵੀ ਭੁਲਾ ਨਹੀਂ ਸਕਦਾ ❤❤❤❤❤❤❤❤❤❤❤

  • @narinderaryan123
    @narinderaryan123 15 วันที่ผ่านมา +5

    1990 ਦਾ ਜਨਮ ਏ 14ਸਾਲ ਹੋ ਗਏ ਹੁਣ ਬੀ ਤੇਰੇ ਗਾਣੇ ਵਧਿਆ ਲਗਦੇ ਵੀਰ ਤੇ ਉਹ ਬੀ ਵਧਿਆ ਲਗਦੀ ਜਿਸ ਦੀ ਹੁਣ ਸ਼ਕਲ ਬੀ ਧੁੰਦਲੀ ਜਿਹੀ ਯਾਦ ਏ ਮੈਂਨੂੰ🙁

  • @GurvinderSingh-eu5eo
    @GurvinderSingh-eu5eo 3 ปีที่แล้ว +237

    ਕਮਾਲ ਗੀਤ .... ਅਜੀਬ ਖਿੱਚ ਆ ਏਸ ਗੀਤ ਚ ❤️

  • @onlymusic004
    @onlymusic004 2 ปีที่แล้ว +5

    ਨਵਾਂ ਨੌ ਦਿਨ ਪੁਰਾਣਾ ਸੌ ਦਿਨ👍🏻👍🏻

  • @shergillpoetry
    @shergillpoetry ปีที่แล้ว +66

    12 ਸਾਲਾਂ ਬਾਅਦ ਵੀ ਓਹੀ ਤਾਜ਼ਗੀ ਭਰਿਆ ਗਾਣਾ 😊
    -ਸ਼ੇਰਗਿੱਲ425

    • @mukul9360
      @mukul9360 7 หลายเดือนก่อน +1

      ਬਿੱਲਕੁਲ ਵੀਰ ਜੀ ❤️💯

  • @gillbaggu6426
    @gillbaggu6426 3 ปีที่แล้ว +556

    2021 ਵਿੱਚ ਕੌਣ ਸੁਣ ਰਿਹਾ ਹੈ like ਕਰ ਕੇ ਦੱਸੋਂ

  • @taransingh5987
    @taransingh5987 3 ปีที่แล้ว +218

    ਤਿੰਨੋ ਭਰਾਵਾਂ ਲਈ like here.🤩

  • @sunilkumar-ch1ze
    @sunilkumar-ch1ze 6 ปีที่แล้ว +675

    ਯਾਰ ਯਕੀਨ ਨਹੀ ਹੁੰਦਾ ਕਦੇ ਪੰਜਾਬੀ ਗੀਤ ਅਤੇ ਵੀਡਿਉ ਇੱਦਾਂ ਦੇ ਹੁੰਦੇ ਸਨ

  • @hardeepsinghdhaliwal9349
    @hardeepsinghdhaliwal9349 4 ปีที่แล้ว +53

    ਅੰਬਰ ਤੋ ਤਾਰੇ ਵਾਂਗੂੰ ਟੁੱਟਿਆ ਦਾ ਨਈ ਟਿਕਾਣਾ ,ਸਾਡਾ ਤੇਰੇ ਇਸਕ ਦੇ ਹੱਥੋ ਲੁੱਟਿਆ ਦਾ ਨਈ ਟਿਕਾਣਾ

  • @creedking7096
    @creedking7096 2 ปีที่แล้ว +129

    Only 90's generation are still addicted to this masterpiece 2022 still like new and evergreen

    • @hundalphotography2302
      @hundalphotography2302 ปีที่แล้ว +2

      Sahi keha Paaji aajkal de jwaka nu ki smj

    • @kamalraikot
      @kamalraikot ปีที่แล้ว +1

      Sahi aa

    • @gautamsinghbhangu3556
      @gautamsinghbhangu3556 ปีที่แล้ว

      @@hundalphotography2302 vrr billkull sahi ajjj kal ta sidhhu moosewala ja aujla

    • @parampanesar2080
      @parampanesar2080 ปีที่แล้ว +1

      2023 ch v

    • @user-pf6uh8ig7f
      @user-pf6uh8ig7f ปีที่แล้ว +1

      Bro I’m gen z born in 2004 but still addicted to this masterpiece it’s my alltime favorite song
      I’d choose this over any song anytime

  • @HarjinderSingh-fd3wm
    @HarjinderSingh-fd3wm ปีที่แล้ว +4

    ਤਬਲਾ ਵਾਦਕ ਨੇ ਕਿਆ ਕਮਾਲ ਕੀਤਾ ❤️❤️❤️🙏🙏🙏🙏

  • @folksaajmusic8278
    @folksaajmusic8278 6 ปีที่แล้ว +643

    jehre dislike kar rhe aa..... oh ik vaar eda da music video or lyrics te kam krke dikhon..........ਜਿਨੀਂ ਬਰੀਕੀ ਨਾਲ ਕੰਮ ਕੀਤਾ ਗਿਅਾ ..ਸ਼ਾਇਦ ਹੀ ਕੋਈ ਕਰੇ ........ਰੁਹਾਨੀਅਤ ਦੀਅਾਂ ਸਧਰਾਂ .......ਤੇ ਦਰਬਾਰੀ ਰਾਗ ........ਤਬਲੇ ਦੀ ਤਾਲ ......ਇਤਿਹਾਸਿਕ ਫਿਲਮਾਂਕਣ .....ਇਸਤੋਂ ਬਾਅਦ ਸ਼ਬਦ ਨਈ ਜਿਨਾਂ ਨਾਲ ਸ਼ੁਕਰੀਅਾ ਕਰ ਸਕਾਂ 🙏🙏🙏🙏🙏🙏🙏🎹🎹🎹🎹🎹🏆🏆🏆🏆

  • @bharpursingh7243
    @bharpursingh7243 4 ปีที่แล้ว +57

    ਜਦੋਂ ਵੀ ਮੈਂ ਇਸ ਗੀਤ ਨੂੰ ਸੁਣਦਾ ਹਾਂ
    ਯਾਦਾਂ ਤਾਜੀਆ ਕਰ ਜਾਂਦਾ ਹੈ

    • @ajaysehgal1453
      @ajaysehgal1453 2 ปีที่แล้ว

      😇😇

    • @VIRDIPRABHJOT
      @VIRDIPRABHJOT ปีที่แล้ว +1

      Mine too😊

    • @deepindersingh1618
      @deepindersingh1618 ปีที่แล้ว

      ਬਿਲਕੁਲ ਸਹੀ... ਮੈਂ ਇਹ ਗੀਤ ਕਰੀਬ 12 ਸਾਲ ਪਹਿਲਾਂ ਮੇਰੇ ship ਤੇ ਸੁਣਦਾ ਰਿਹਾ ਰਾਤ ਵੇਲੇ during midnight

  • @allrounderrk7341
    @allrounderrk7341 4 วันที่ผ่านมา

    1 ਹਫ਼ਤੇ ਤੋਂ ਜ਼ੁਬਾਨ ਤੇ ਏਹ ਗੀਤ ਦੀ ਧੁੰਨ ਆਯੀ ਜਾ ਰਹੀ ਸੀ,,,, ਗੁਣਗੁਣਾਈ ਜਾਂਦਾ ਸੀ,,,
    ਅੱਜ 27JUNE 24 ਨੂੰ ਯਾਦ ਆ ਹੀ ਗਿਆ ਗੀਤ
    ਭਾਜੀ ਦਾ 🖤🖤🖤🖤👍👍👍👍
    ਛੋਟੇ ਹੁੰਦੇ ਸੁਣਦੇ ਸੀ TV ਤੇ

  • @indusindian
    @indusindian 10 วันที่ผ่านมา +2

    Wao... Jinde asi jakhmi prinde asi.. love you bro... From sriganganagar rajsthan

  • @ravneeshsingh2276
    @ravneeshsingh2276 3 ปีที่แล้ว +13

    Waris brothers ਉਹ ਹਨ ਜਿਹਨਾਂ ਨੇ ਆਪਣਾ virsa ਨਹੀਂ ਭੁਲਾਇਆ god bless u waris brothers

  • @aarjuvij2424
    @aarjuvij2424 4 ปีที่แล้ว +189

    There is no absurdity or nudity, no guns or arms, no threats or egos yet this song is so pure and so breathtakingly beautiful! My favourite since years😍👌

  • @gurdas_sandhu
    @gurdas_sandhu 2 ปีที่แล้ว +40

    Darbari ❤️

    • @natraajgarima
      @natraajgarima 2 ปีที่แล้ว

      I was doubting it to be bhimpilasi

  • @jaggimaan372
    @jaggimaan372 2 ปีที่แล้ว +3

    ਇੱਕ ਤਰਫ਼ਾ ਮਹੁੱਬਤ 'ਚ ਤੜਫਣ ਦੇ ਦਿਨ...ਗੂੰਗੇ ਇਸ਼ਕ ਦੇ ਦਿਨਾਂ ਦੀ ਯਾਦ💖

  • @lovesahota5444
    @lovesahota5444 4 ปีที่แล้ว +171

    Who listen in 2020😍

  • @imkaransareen
    @imkaransareen 5 ปีที่แล้ว +416

    Just Came Back here After New Version Which used in Dil Diyaan Gallan Kamal Heer Ji Sang it with same Passion and Honesty which he has 10 Years ago.

    • @avidzps6713
      @avidzps6713 5 ปีที่แล้ว +2

      Yaa brooo

    • @macverse7121
      @macverse7121 5 ปีที่แล้ว +2

      Same Here

    • @rattan989
      @rattan989 5 ปีที่แล้ว +6

      10 saal ho gye still top class song bud !

    • @i_jatinbatra
      @i_jatinbatra 5 ปีที่แล้ว +4

      both Version are awesome 👌👍

    • @SandeepSingh-wr2uu
      @SandeepSingh-wr2uu 5 ปีที่แล้ว +7

      Original is best

  • @Lakhwinde4264gmail.
    @Lakhwinde4264gmail. 2 ปีที่แล้ว +7

    ਬਹੁਤ ਸਾਲ ਪਹਿਲਾਂ ਸਾਲ ਪਹਿਲਾਂ ਸੁਣਿਆ ਸੀ ਇਹ ਗੀਤ ,,,,, ਬਹੁਤ ਵਧੀਆ ਗੀਤਕਾਰ ਅਤੇ ਗਾਇਕ ਮਨਮੋਹਣ ਵਾਰਿਸ ਅਤੇ ਕਮਲ ਹੀਰ

  • @pardesipunjabidjsong1754
    @pardesipunjabidjsong1754 4 ปีที่แล้ว +364

    Kon kon suna Raha 2020 ch like karo kamal heer bai da fan 🖒🖒🖒

  • @upgradian9620
    @upgradian9620 5 ปีที่แล้ว +111

    2019 ਚ ਵੀ ਉਨਾ ਹੀ ਪਿਆਰਾ ਗਾਣਾ😍

  • @ravidhuriawriting6
    @ravidhuriawriting6 2 ปีที่แล้ว +5

    ❤️❤️ ਹਦਾਂ ਟੱਪ ਕੇ ਦਿਲ ਚ ਵੱਸਿਆ ਇਹ ਗੀਤ

  • @SingerKiranGill
    @SingerKiranGill 10 หลายเดือนก่อน +2

    ਗੀਤ ਤਾਂ ਇਹ ਹੁੰਦੇ ਸੀ ਹੁਣ ਤਾਂ ਬੇੜਾ ਗਰਕ ਕੀਤਾ ਪਿਆ

  • @bharpursingh7243
    @bharpursingh7243 5 ปีที่แล้ว +54

    ਬਹੁਤ ਵਧੀਆ ਜੀ
    ਮਨ ਨੂੰ ਸਕੂਨ ਮਿਲਦਾ ਹੈ

  • @SATWINDER-SINGH
    @SATWINDER-SINGH 8 ปีที่แล้ว +428

    most important thing in this song is TABLA IS PLAYED BY LEGENDARY USTAD TARI KHAN .

    • @maantaran6916
      @maantaran6916 5 ปีที่แล้ว +17

      Nabaz pakad lei tusi gaane di jnab ... 🙏❤

    • @sun-ekalsi3889
      @sun-ekalsi3889 5 ปีที่แล้ว +5

      Credit ta nhi aa description ch...

    • @Baasnhuish
      @Baasnhuish 5 ปีที่แล้ว +4

      They should have mentioned it

    • @PsychoWins
      @PsychoWins 5 ปีที่แล้ว +1

      Yeh , UsTaad Tari 🤘🏻 .

    • @SATWINDER-SINGH
      @SATWINDER-SINGH 3 ปีที่แล้ว

      @@sun-ekalsi3889 its a long story told by sangtar

  • @deepindersingh1618
    @deepindersingh1618 ปีที่แล้ว +6

    I have a special feeling for this song... Used to hear such songs onboard my ship during midnight... ਤਾਰਿਆਂ ਦੀ ਛਾਵੇਂ ਸੁਣੇ ਆ ਇਹ ਗੀਤ

  • @jotvirk1079
    @jotvirk1079 22 วันที่ผ่านมา +1

    Kina vadiya tym c yr oh Naa koi fikar na koi tension bs enjoy krde c eda de vadiya gaane sun k

  • @raafyefarooqui
    @raafyefarooqui 7 ปีที่แล้ว +185

    Salam from Pakistan......lyallpuri Punjabi at its very best....

    • @rogerstubert
      @rogerstubert 6 ปีที่แล้ว +3

      rafaye farooqui Salam namash teh sat sri akaal brother we are all the same ik Duniyah hagae we gotta come together waheguru 🙏🏼

    • @yudhveercheema3031
      @yudhveercheema3031 6 ปีที่แล้ว

      rafaye farooqui salaam bro

    • @inderjitsingh6496
      @inderjitsingh6496 5 ปีที่แล้ว

      Jiyo....

    • @kandola1981
      @kandola1981 5 ปีที่แล้ว

      my great grandfather lived/worked in lyallpur in early 1920s..hun sialkot naa ho gya lyallpur da..

    • @gurpalsinghgurpalsingh9395
      @gurpalsinghgurpalsingh9395 5 ปีที่แล้ว

      rafaye farooqui

  • @gurmeetrakhrakaryal3973
    @gurmeetrakhrakaryal3973 5 ปีที่แล้ว +144

    ਬਹੁਤ ਸੋਹਣਾ ਲਿਖਿਆ ਹੈ, ਗਾਇਆ ਵੀ ਬਾਕਮਾਲ ਹੈ।

  • @parasmalrathor5441
    @parasmalrathor5441 9 หลายเดือนก่อน +2

    राजस्थान से हूं और 11 साल पहले यह गाना सुना
    कसम से आज भी मेरा रोम रोम में करंट दौड़ गया

  • @axykumar
    @axykumar ปีที่แล้ว +14

    My one of the favourite song. I was in BA first year in 2009.. what a time it was !

  • @AjayKumar-yi6ui
    @AjayKumar-yi6ui 3 ปีที่แล้ว +8

    2021 vale hajari lgwao ❤️ kaint aa ganna bai da

  • @ap_being_ap
    @ap_being_ap 5 ปีที่แล้ว +46

    2009-2019 Nothing changed! Love for this song remains the same.

  • @ghanshyammintu9422
    @ghanshyammintu9422 3 วันที่ผ่านมา

    ਨਿਰਾ ਸਕੂਨ ❤❤❤

  • @sammusic4785
    @sammusic4785 3 ปีที่แล้ว +10

    2021 Ch v keda keda favt. Aw song???? ❤❤❤

  • @narvindersingh1139
    @narvindersingh1139 4 ปีที่แล้ว +34

    School tym Yaad aa janda yrr 🥺🥺🥺

  • @mandeepmanhas4191
    @mandeepmanhas4191 4 ปีที่แล้ว +6

    Mza aa jada Bhai de song sun ke.

  • @dapindersinghvirk3190
    @dapindersinghvirk3190 ปีที่แล้ว +2

    Eh gana november 2009 ch aya c. Bht sohna gana

  • @user-wz7gk3nb5v
    @user-wz7gk3nb5v ปีที่แล้ว +1

    ਭਾਜੀ ਜਸਵੀਰ ਗੁਣਾਂਚੌਰੀਆ ਜੀ ਨੇ ਬਹੁਤ ਰੂਹ ਨਾਲ ਲਿਖਿਆ ਹੈ

  • @lucky2987
    @lucky2987 6 ปีที่แล้ว +39

    classic songs edaa de ganne sadiyan ch sirf ik waar ban de aa, no words for this song, hats off, congratulations for all plasma team

  • @ravi0840
    @ravi0840 8 ปีที่แล้ว +63

    Kammal hi karti Jasvir Gunachauria and Kamal Heer... Awesome
    Composition by Sangtar... Need more of such songs and less of other crap

  • @jovandeepsingh3983
    @jovandeepsingh3983 22 วันที่ผ่านมา +2

    Listening this masterpiece in 2024 ,even after its 14 year’s of completion, love from UK ❤️

  • @hansgill5395
    @hansgill5395 3 ปีที่แล้ว +1

    ❤️❤️ siraa laide c yaar haje vi suni da 22 hona nu

  • @shahbazrasool327
    @shahbazrasool327 7 ปีที่แล้ว +55

    I have been listening it since 2011. It's been 6th years and it's still in my favorite.... it's always pleasure to listen this song. by the way I'm from Pak Punjab.... Kamal heer is a class.

    • @yudhveercheema3031
      @yudhveercheema3031 6 ปีที่แล้ว +3

      Shahbaz Rasool nyc thoughts

    • @lucky2987
      @lucky2987 6 ปีที่แล้ว +2

      for me, its lifetime

    • @shahbazrasool327
      @shahbazrasool327 6 ปีที่แล้ว +2

      Thanks veer g\

    • @Hsp44
      @Hsp44 5 ปีที่แล้ว +2

      He sure is

    • @kapil_bedwal
      @kapil_bedwal ปีที่แล้ว

      Same, i have been listening to this song since 2011

  • @ravindersingh751
    @ravindersingh751 5 ปีที่แล้ว +58

    sanu maan a varis brothers te jina ne apna virsa ni bhulea paisea lai......jiyunde raho bro

  • @harinderkailey5559
    @harinderkailey5559 2 วันที่ผ่านมา

    Time badal gya hun. Sara kush badal gya 😢Vela guzar gya

  • @AshwaniSharma-lf3fv
    @AshwaniSharma-lf3fv 3 ปีที่แล้ว +4

    Sirrraaaaaa paaji

  • @pabloescobar-hs8yf
    @pabloescobar-hs8yf 5 ปีที่แล้ว +31

    12/3/2019 😍😍 😢😢 purana time yaad karn liy Kamal Heer da song 😍😍😍😍😍😍 love u Kamal Heer veere big fan

  • @SandeepSingh-be6on
    @SandeepSingh-be6on 5 ปีที่แล้ว +827

    ਅੱਜ ਕੌਣ ਸੁਣ ਰੇਹੇ
    😊😊😊

  • @sumitsharma-gk7te
    @sumitsharma-gk7te ปีที่แล้ว +1

    Nahi risan Kamal heer diyan😍😍😍

  • @m.ppunjab5081
    @m.ppunjab5081 2 ปีที่แล้ว +1

    Purane DiN yaad kra dende ne 22g de songs jad v Dil udaas hunda apa kamal heer manmohan waris de songs sun k stress free hoo jaye da.... 👍👌✌️

  • @surindersonu4446
    @surindersonu4446 5 ปีที่แล้ว +3

    25July 2019 ਪੁਰਾਣਾ ਸਮਾਂ ਯਾਦ ਕਰਾ ਦਿੰਦਾ ਆ ਕਮਲ ਹੀਰ ਦਾ ਆ ਵਾਲਾ song 👌👌👌

  • @justjeeti
    @justjeeti 6 ปีที่แล้ว +14

    2018 vich v ohi swaad te skoon dinda eh geet. Legends jasvir n kamal.

  • @Ningaraj_m
    @Ningaraj_m 3 ปีที่แล้ว +39

    Love from North Karnataka, still I'm listening this song from 2009 , when even I didn't know Punjab. Love to listen always Punjabi songs.

    • @aujlamoosewala
      @aujlamoosewala 2 ปีที่แล้ว +3

      oh this looks very nice to me... im Punjabi and when I read this type of comments, feeling blessed.. since 1month before I'm in Bangalore. nd here people's asking me to punjab state is black listed here in south states.. I don't know why. nd I thought the people of punjab are not high literate bt their hearts are very pure for all. even anybody makes laugh for them.
      feels really happy to read ur comments. thnx

    • @shindersingh3821
      @shindersingh3821 2 ปีที่แล้ว +1

      Refresh old memories

    • @Ningaraj_m
      @Ningaraj_m ปีที่แล้ว

      Thank you for your reply

  • @UnaNangal
    @UnaNangal 10 หลายเดือนก่อน +3

    ਕੋਈ ਤੋੜ ਨਹੀਂ ਹੈ 13 ਸਾਲ ਬਾਦ ਵੀ ਓਹੀ ਮਜ਼ਾ ਆ ਰਿਹਾ ਜੋ ਪਹਲੀ ਬਾਰ ਸੁਣ ਕੇ ਆਯਾ ਸੀ
    2023 listings ❤

  • @anjnathakur239
    @anjnathakur239 5 ปีที่แล้ว +31

    this song refreshed old memories....tears in my eyes

    • @dilawarsingh2402
      @dilawarsingh2402 2 ปีที่แล้ว

      Anjna ji Chal koi na, na ro. Honsla rakh.

  • @narvindersingh1139
    @narvindersingh1139 6 ปีที่แล้ว +38

    2009... 2018... 9 years... I love this song... Al tym fvrt...

  • @pardeepsdg2134
    @pardeepsdg2134 2 ปีที่แล้ว +1

    ਖ਼ੂਬਸੂਰਤ ਗੀਤ, ਗਾਇਕੀ ਤੇ ਮਿਊਜ਼ਿਕ!
    ❤️❤️❤️

  • @parbjotSingh-ez3ug
    @parbjotSingh-ez3ug 11 หลายเดือนก่อน +1

    Kamal Heer school time yaad ayega 😢😢😢😢

  • @ankitpathania5081
    @ankitpathania5081 4 ปีที่แล้ว +11

    No nonsense models/cars/showing off... like other punjabi autotune singers...
    Just soulful music with deep meaningful lyrics and melodious singing by heer saab

  • @maantaran6916
    @maantaran6916 5 ปีที่แล้ว +14

    Wah g wah puraania yaadan taaza ho gyia ... It was 2009 nd now will be 2019 ... Time is short ... Make it special ... Still listening 2018

  • @behappy1849
    @behappy1849 2 ปีที่แล้ว

    ਅੱਜ ਵੀ ਉਨ੍ਹਾਂ ਹੀ ਪਿਆਰ ❤️ ਬੱਸ ਕਲੰਡਰ ਤੋ ਤਰੀਕਾ ਬਦਲਿਆ ਜੀ welcome 2022🤗

  • @GagandeepSingh-uh3ln
    @GagandeepSingh-uh3ln ปีที่แล้ว +1

    ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ। ਕਾਸ਼ ਵਾਪਿਸ ਆ ਜਾਵੇ ਉਹ ਵੇਲ਼ਾ।

  • @guneetsandhu3738
    @guneetsandhu3738 6 ปีที่แล้ว +236

    Hega 2021 ch vi koi Dewanaa a song da

  • @pardeepsinghmann2554
    @pardeepsinghmann2554 3 ปีที่แล้ว +5

    Gr 8 song, 👍 beautifully sung by kamal veer and lastly terrific lyrics,. my all time favourite.....love u all.... manmohan waris, kamal heer and sangtar.
    👍👍👍

  • @gopykaul7439
    @gopykaul7439 27 วันที่ผ่านมา

    ਸਦਾਬਹਾਰ ❤

  • @user-wi2ly2pk3v
    @user-wi2ly2pk3v 3 ปีที่แล้ว

    ਅਸੀਂ ਜਵਾਕ ਜੇ ਸੀ ਜਦੋਂ ਦਾ ਗਾਣਾ ਏ। 😊👌👌👌

  • @jasdeepsahota2094
    @jasdeepsahota2094 4 หลายเดือนก่อน +6

    Who is listen this song in 2024❤

  • @kanchansharmakk1984
    @kanchansharmakk1984 8 ปีที่แล้ว +31

    have no words for this song

  • @shama1039
    @shama1039 ปีที่แล้ว +2

    Kamal heer ji is a singer whose vocals is a feel

  • @yogeshdadra6902
    @yogeshdadra6902 ปีที่แล้ว +1

    Asli songs ta eh aa.
    Great lyrics.
    Great music and melodious voice.

  • @plasmarecords
    @plasmarecords  14 ปีที่แล้ว +12

    Dear sanjosestateboy,
    The first video was for web promotion only, before the album was released. This is the only official video of this song played on the TV networks.

  • @anureetromana2519
    @anureetromana2519 3 ปีที่แล้ว +16

    2010-2021...still same feeling for this song 😍

  • @dharmpreetsingh3082
    @dharmpreetsingh3082 ปีที่แล้ว +1

    Bhut ghaint song yrr❤️❤️

  • @gaabersinghsingh9845
    @gaabersinghsingh9845 3 ปีที่แล้ว +2

    Bhoht yaada na aas song naal

  • @yadwinderyadu3185
    @yadwinderyadu3185 8 ปีที่แล้ว +7

    ਬੁਹਤ ਹੀ ਵਧਿਆ

  • @ravneeshsingh2276
    @ravneeshsingh2276 3 ปีที่แล้ว +4

    Kya time c jadon ess tarah de song hunde c

  • @manishmk8517
    @manishmk8517 2 ปีที่แล้ว +1

    Best song
    First time suna tha 2010 me
    Abhi 08/08/2021 miss golden era 🥺🥺 next 10 year me kha hote dekhte yhe mile ge 🥺😍😘

  • @ghaintworldgaming
    @ghaintworldgaming 2 ปีที่แล้ว +1

    Eho jehe gaane hun bahut ghat aounde ne..🥺💙 Bss ehve hi dil karda vi gaana khatam hi naa hove 💙

  • @nishurajput5757
    @nishurajput5757 5 ปีที่แล้ว +5

    Real ta real hunda ..Ajkl de singer's ta bs sirf Canada America jaa k video bnonde ne .Love my punjab 😍😍😍🙏🙏

  • @navjotsingh4480
    @navjotsingh4480 4 ปีที่แล้ว +6

    12 ਦਿਸੰਬਰ 2019
    ਰਾਤ 8 ਵੱਜ ਕੇ 6 ਮਿੰਟ
    M enjoying the song..

    • @kaimdeep9830
      @kaimdeep9830 3 ปีที่แล้ว

      ਸੱਚੀ ਕਹਿ 😎😎😎

  • @samralamusicstudio550chann9
    @samralamusicstudio550chann9 3 ปีที่แล้ว +1

    ਜਸਵੀਰ ਗੁਣਾਚੌਰੀਆ ਦੀ ਕਲਮ ਦਾ ਕੋਈ ਤੋੜ ਨਹੀਂ ਹੈਗਾ।

  • @Dilipkuluva
    @Dilipkuluva วันที่ผ่านมา

    Nice song💕

  • @sabhikang
    @sabhikang 9 ปีที่แล้ว +47

    i dnt know wat happens to me wn i listen to this great stuff created by waris brothers and jasbir Gunachauriya

  • @karanbrar8733
    @karanbrar8733 4 ปีที่แล้ว +5

    EH GANA DIL CH VSEYA HOYA YRR BDDI ATTACHMENT AAA IS SONG NAL❤

  • @vk1488vuhdy
    @vk1488vuhdy ปีที่แล้ว +2

    Still listening 2023 @kamalheer, atleast twice at a time ❣️

  • @sandhusaab6404
    @sandhusaab6404 3 ปีที่แล้ว

    ਪੰਜਾਬੀ ਵਿਰਸੇ ਦੇ ਤਿੰਨ ਸੇ਼ਰ ਮਨਮੋਹਨ ਵਾਰਿਸ,ਕਮਲ ਹੀਰ ਤੇ ਸੰਗਤਾਰ 👍👍👍👍

  • @AmitBhardwaj-ii2ue
    @AmitBhardwaj-ii2ue 7 ปีที่แล้ว +10

    where are those days????? bring me back!