Farmers Protest : Singhu border 'ਤੇ ਕਿਸਾਨ ਕਿਉਂ ਕਹਿੰਦੇ ਉਨ੍ਹਾਂ ਲਈ ਨਵਾਂ ਸਾਲ ਨਹੀਂ ਚੜ੍ਹਿਆ | BBC NEWS

แชร์
ฝัง
  • เผยแพร่เมื่อ 3 ม.ค. 2021
  • #FarmersProtest #FarmLaws #SinghuBorder
    ਤਿੰਨੋ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਡਟੇ ਹੋਏ ਹਨ। ਜ਼ਿਆਦਾ ਗਿਣਤੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਹੈ। ਇਹ ਰਿਪੋਰਟ ਸਿੰਘੂ ਬਾਰਡਰ ਤੋਂ 31 ਦਸੰਬਰ 2020 ਅਤੇ ਇੱਕ ਜਨਵਰੀ 2021 ਦੀ ਦਰਮਿਆਨੀ ਰਾਤ ਦੀ ਹੈ।
    ਆਪਣੇ ਹੱਕਾਂ ਦੀ ਗੱਲ ਕਰਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਬੀਬੀਸੀ ਦੀਆਂ ਭਾਰਤੀ ਭਾਸ਼ਾਵਾਂ ਦੀ ਮੁਖੀ ਰੂਪਾ ਝਾਅ ਨੇ ਅਤੇ ਫਿਲਮਾਇਆ/ਐਡਿਟ ਦਾ ਕੰਮ ਕੀਤੀ ਹੈ ਨੇਹਾ ਸ਼ਰਮਾ ਨੇ।
    (Report: Rupa Jha, Shoot Edit: Neha Sharma)
    --
    For more video on farmers protest, click: bit.ly/2WOfpXY
    For latest updates on the corona crisis, click: bbc.in/2XQvQVp
    ---
    Subscribe to our TH-cam channel: bit.ly/2o00wQS
    For more stories, visit: www.bbc.com/punjabi
    FACEBOOK: / bbcnewspunjabi
    INSTAGRAM: / bbcnewspunjabi
    TWITTER: / bbcnewspunjabi

ความคิดเห็น • 42

  • @smteachingclasses7827
    @smteachingclasses7827 3 ปีที่แล้ว +21

    ਮੈਂ ਅਕਸ਼ੈ ਕੁਮਾਰ, ਰਣਵੀਰ ਸਿੰਘ ਸੰਨੀ ਕੁੱਤੇ ਤੇ ਹੰਸ ਰਾਜ ਹੰਸ ਦੇ ਬੇਟੇ ਦੀਆਂ ਫਿਲਮਾਂ ਦਾ ਬਾਈਕਾਟ ਕਰਦਾ ਹਾਂ 🙏🙏
    ਤੇ ਤੁਸੀਂ ??

    • @godblessyou2720
      @godblessyou2720 3 ปีที่แล้ว

      ਬਿਲਕੁਲ ਸਹੀ ਗੱਲ ਤੁਹਾਡੀ,,, ਉਨ੍ਹਾਂ ਦਾ ਤਾਂ ਚਿਹਰਾ ਵੇਖਣ ਨੂੰ ਜੀਅ ਨਹੀਂ ਕਰਦਾ ਤੁਸੀ ਫਿਲਮਾਂ ਦੀ ਗੱਲ ਕਰਦੇ ਹੋ

  • @koshallkamboj
    @koshallkamboj 3 ปีที่แล้ว +6

    😭😭😭😭 ਹੇ ਵਾਹਿਗੁਰੂ ਮੇਹਰ ਕਰੋ 🙏🏻

  • @harmeetkaur7451
    @harmeetkaur7451 3 ปีที่แล้ว +4

    O mere parmatma mere waheguru ji dayaa kro mere kisana te🙏🏻

  • @cheemaarjinder8485
    @cheemaarjinder8485 3 ปีที่แล้ว +5

    heart touching video 🙏🏻 thanks for sown reality🙏🏻

  • @JasvirSingh-xl1kd
    @JasvirSingh-xl1kd 3 ปีที่แล้ว +7

    Kisan morcha Zindabad 🌱🌱🌱🌱🌱🙏🏽
    I am also not celibate new year
    I support #farmersprotes #punjab #india

  • @Exploreandlive
    @Exploreandlive 3 ปีที่แล้ว +3

    Heart touching and beautifully made and shot♥️

  • @amandeepsinghbenipal9207
    @amandeepsinghbenipal9207 3 ปีที่แล้ว +5

    Waheguru ji 🙏.

  • @VinodKumar-qu4pz
    @VinodKumar-qu4pz 3 ปีที่แล้ว +3

    Thanks bbc punjabi

  • @drskmann
    @drskmann 3 ปีที่แล้ว +4

    Very nice coverage by BBC

  • @yourtube9855
    @yourtube9855 3 ปีที่แล้ว +4

    salute farmers

  • @godblessyou2720
    @godblessyou2720 3 ปีที่แล้ว

    ਵਾਹਿਗੁਰੂ ਆਪਣੇ ਬੰਦਿਆਂ ਦੀ ਲਾਜ ਪੱਤ ਰੱਖੀਂ 🙏

  • @harchetansingh9827
    @harchetansingh9827 3 ปีที่แล้ว +3

    🙏🏻 no words

  • @rajatsingh5637
    @rajatsingh5637 3 ปีที่แล้ว +3

    wmk 🙏🏻🙏🏻❤️

  • @HarinderSingh-rd1xh
    @HarinderSingh-rd1xh 3 ปีที่แล้ว +1

    ਵਾਹਿਗੁਰੂ ਜੀ

  • @navroopturr9382
    @navroopturr9382 3 ปีที่แล้ว +2

    Waheguru mehr krn🙏❤️

  • @mandeepsinghgrewal9686
    @mandeepsinghgrewal9686 3 ปีที่แล้ว +2

    BBC very nice 👌

  • @shankar2ndrollno232
    @shankar2ndrollno232 3 ปีที่แล้ว +1

    परमात्मा किसान भाइयों पर कृपा करना उन्हें उनका हक मिलना चाहिए जय जवान जय किसान

  • @varinderkaur5558
    @varinderkaur5558 3 ปีที่แล้ว +1

    Waheguru sachey patshah Mehr kro,,ang sang sahayi hovo🙏🙏

  • @panschee
    @panschee 3 ปีที่แล้ว

    Thanks @BBC for such a well made and sensitive piece. Makes me proud to be a license payer

  • @MandeepSingh-iv7zy
    @MandeepSingh-iv7zy 3 ปีที่แล้ว

    Satnaam shri waheguru g

  • @kulbirbhullar5499
    @kulbirbhullar5499 3 ปีที่แล้ว

    Waheguru mehar kare

  • @lotussamora8199
    @lotussamora8199 3 ปีที่แล้ว +6

    Govt should be solved FARMER PROBLEM - JAI JAWAN JAI KISHAN 🇮🇳 JAI HIND

  • @theguardian4820
    @theguardian4820 3 ปีที่แล้ว

    ਦਿੱਲੀ ਕਿਸਾਨ ਮੋਰਚੇ ਤੇ 70 ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ।

  • @musicgets5359
    @musicgets5359 3 ปีที่แล้ว

    ❤️❤️❤️❤️❤️❤️❤️

  • @hanssrandeep2662
    @hanssrandeep2662 3 ปีที่แล้ว

    🙏🏻🙏🏻🙏🏻❣❣❣❣💪🏻

  • @charnjitsingh5504
    @charnjitsingh5504 3 ปีที่แล้ว +4

    Kisan Ekta jindabad jindabad jindabad jindabad jindabad

  • @gurpreetmachhike7867
    @gurpreetmachhike7867 3 ปีที่แล้ว

    Kisan ekta jindabad

  • @paanchaab
    @paanchaab 3 ปีที่แล้ว +3

    KISSAN EKTA
    JINDABAD JINDABAD

  • @satpalgujjarpb3847
    @satpalgujjarpb3847 3 ปีที่แล้ว +3

    ਕਿਸਾਨਾਂ ੲਕੇਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਤੇ ਮੋਦੀ ਸਰਕਾਰ ਤਨਾਸ਼ਹੀ ਅਤੇ ਹਿਟਲਰ ਜਿਹਾ ਕੰਮ ਕਰ ਰਿਹਾ ਹੈ

  • @theguardian4820
    @theguardian4820 3 ปีที่แล้ว

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ।

  • @yesorno8379
    @yesorno8379 3 ปีที่แล้ว

    Such noble and good people. A wonderful documentary. Why does the BJP not withdraw the laws?

  • @GillUniverse457
    @GillUniverse457 3 ปีที่แล้ว +6

    ਆਹ ਕਿਸਾਨ ਦਾ ਜਜ਼ਬਾ ਦੇਖ ਕੇ ਤੁਹਾਡੀਆਂ ਅੱਖਾਂ ਚੋਂ ਹੰਝੂ ਆ ਜਾਣਗੇ , ਜਲਦੀ ਦੇਖੋ th-cam.com/video/tV0vHTxhaF0/w-d-xo.html ,,

  • @theguardian4820
    @theguardian4820 3 ปีที่แล้ว

    3 ਕਾਲੇ ਕਨੂੰਨ ਰੱਦ ਕਰੋ।

  • @anilpunia3120
    @anilpunia3120 3 ปีที่แล้ว

    Kisan delhi ke sadko par so rha hai jawan ki Aatma desh ke boder per ro rahi hai janta apne gharo me santi se so rhi hai mera bharat mahan Wah re hindustan Wah re hindustan

  • @theguardian4820
    @theguardian4820 3 ปีที่แล้ว

    🌾🌾🌾🌾🌾🌾🌾🚜🚜🚜🚜🚜🚜🚜🌾🌾🌾🌾🌾🌾🌾🌾🚜🚜🚜🚜🚜🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ।

  • @varinderkaur5558
    @varinderkaur5558 3 ปีที่แล้ว

    Baba nanak nhi murhn denda khaali hath,,sach jitega🙏

  • @gursangamsingh11
    @gursangamsingh11 3 ปีที่แล้ว +3

    Kissan ekta jindabad 💪🏻🙏👌👍 modi kteeed murdabad 😡😡😡😡😡😡😡😡😡😡😡😡😡😡😡👊

  • @theguardian4820
    @theguardian4820 3 ปีที่แล้ว

    3 ਕਾਲੇ ਕਨੂੰਨ ਰੱਦ ਕਰੋ।