Farmers Protest: Singhu border ਤੋਂ ਵਾਇਰਲ ਫੋਟੋ ਵਾਲੇ ਜੱਗੀ ਪੰਧੇਰ ਦੀ ਜ਼ਿੰਦਗੀ ਹੁਣ ਕਿਵੇਂ ਚੱਲ ਰਹੀ | 𝐁𝐁𝐂

แชร์
ฝัง
  • เผยแพร่เมื่อ 6 ต.ค. 2024
  • ਬਰਨਾਲਾ ਦੇ ਜਗਸੀਰ ਸਿੰਘ 26 ਜਨਵਰੀ ਦੇ ਲਾਲ ਕਿਲੇ ਦੀ ਘਟਨਾ ਮਗਰੋਂ ਸਿੰਘੂ 'ਤੇ ਵਾਪਰੀ ਹਿੰਸਾ ਮਗਰੋਂ ਚਰਚਾ ਵਿੱਚ ਆਏ ਸਨ। ਬਰਨਾਲਾ ਦੇ ਪੰਧੇਰ ਪਿੰਡ ਦੇ ਜਗਸੀਰ ਸਿੰਘ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ ਲਾਲ ਕਿਲੇ ਦੀ ਘਟਨਾ ਮਗਰੋਂ ਕੁਝ ਲੋਕ ਤਿਰੰਗੇ ਲੈ ਕੇ ਸਿੰਘੂ ਬਾਰਡਰ ਪਹੁੰਚ ਕੇ ਨਾਅਰੇਬਾਜ਼ੀ ਕਰਨ ਲੱਗੇ।
    ਇਸ ਨਾਅਰੇਬਾਜ਼ੀ ਮਗਰੋਂ ਅਚਾਨਕ ਹਿੰਸਾ ਭੜਕ ਗਈ ਜਿਸ ਵਿੱਚ ਜਗਸੀਰ ਸਿੰਘ ਝੜਪ ਦੌਰਾਨ ਜ਼ਖਮੀ ਹੋ ਗਏ ਸਨ। ਜਗਸੀਰ ਸਿੰਘੂ ਬਾਰਡਰ 'ਤੇ ਪ੍ਰਦਰਸ਼ਨਕਾਰੀਆਂ ਲਈ ਲੰਗਰ ਦੀ ਸੇਵਾ ਲਈ ਗਈ ਹੋਏ ਸਨ। ਹਿੰਸਾ ਦੌਰਾਨ ਉਨ੍ਹਾਂ ਦੀ ਦਸਤਾਰ ਲਹਿ ਗਈ ਸੀ ਜਿਸ ਲਈ ਉਨ੍ਹਾਂ ਸੰਘਰਸ਼ ਕੀਤਾ ਸੀ।
    ਜਗਸੀਰ ਸਿੰਘ ਉਸ ਤੋਂ ਬਾਅਦ ਵੀ ਪ੍ਰਦਰਸ਼ਨ ਵਾਲੀ ਥਾਂ 'ਤੇ ਜਾਂਦੇ ਰਹੇ ਹਨ । ਜਗਸੀਰ ਸਿੰਘ ਨੂੰ ਲੋਕਾਂ ਨੇ ਘਰ ਵੀ ਬਣਵਾ ਕੇ ਦਿੱਤਾ ਹੈ। ਪਿੰਡ ਦੀ ਪੰਚਾਇਤ ਵੱਲੋਂ ਜ਼ਮੀਨ ਦਿੱਤੀ ਗਈ ਹੈ ਅਤੇ ਲੋਕਾਂ ਵੱਲੋਂ ਫੰਡ ਦੇ ਕੇ ਘਰ ਦੀ ਉਸਾਰੀ ਕਰਵਾਈ ਗਈ ਹੈ।
    ਰਿਪੋਰਟ- ਸੁਖਚਰਨਪ੍ਰੀਤ ਐਡਿਟ- ਸਦਫ਼ ਖਾਨ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 coverage on Afghanistan crisis, 𝐜𝐥𝐢𝐜𝐤: bbc.in/3gsZSXK
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 101

  • @charanjitsingh-nv3hb
    @charanjitsingh-nv3hb 2 ปีที่แล้ว +22

    Proud to be sikh 🙏🙏

    • @likechannelnew7192
      @likechannelnew7192 2 ปีที่แล้ว

      th-cam.com/video/aljdsgRUrLc/w-d-xo.html
      ਦਿੱਲੀ ਫ਼ਤਿਹ ਸਿੰਘੂ ਬਾਰਡਰ ਵੀਡੀਓ

  • @bajwa401
    @bajwa401 2 ปีที่แล้ว +16

    Baba Ji Dhan Tohadi sewa 🙏🏼🙏🏼
    Kisan Mazdoor Ekta Zindabad! ✊🏼💪🏼

  • @varinderrai86
    @varinderrai86 2 ปีที่แล้ว +13

    salute hai baba ji guru maharaj razzi rakhe

  • @ravsharma7214
    @ravsharma7214 2 ปีที่แล้ว +5

    Sikhs are warriors

  • @GursewakSingh-rx9po
    @GursewakSingh-rx9po 2 ปีที่แล้ว +1

    🙏🙏🙏🙏🙏
    Rab lambi umra kare mere veer diya 🤗

  • @amritpal4964
    @amritpal4964 2 ปีที่แล้ว +1

    Whenever Kisaan Andolan will be remembered
    Panther will also be remembered.

  • @dineshsinghyadav9760
    @dineshsinghyadav9760 2 ปีที่แล้ว +23

    Bhai sahab aapki bahaduri aur jazbe ko mera salaam🙏🏻🙏🏻 bjp IT cell ne hamare is aandolan ko badnaam karne ki bahut koshish ki par kuchh nahi kar paye 😆😆

  • @Parm-vi7cu
    @Parm-vi7cu 2 ปีที่แล้ว

    Maharaj ne badi kirpa kiti aa twade varge sher Sikh kaum nu bakshey aa

  • @gulabkahangarh
    @gulabkahangarh 2 ปีที่แล้ว +7

    Respect 🔥

  • @navk1782
    @navk1782 2 ปีที่แล้ว +1

    He will be remember forever

  • @hundalphotography2302
    @hundalphotography2302 2 ปีที่แล้ว +3

    Dilo salaam aa Jaggi veer nu .. respect ..aje v time haiga sambhal jao leaders nu shdo ek dusre da saath dvo

  • @GurmeetSingh-yf2yp
    @GurmeetSingh-yf2yp 2 ปีที่แล้ว

    Thanks bbc

  • @harpreetsingh-zc7me
    @harpreetsingh-zc7me 2 ปีที่แล้ว

    Waheguru tuanu chardikala h rkhe

  • @tschattha3006
    @tschattha3006 2 ปีที่แล้ว +1

    I proud of you bro

  • @prabhdyalsingh4722
    @prabhdyalsingh4722 2 ปีที่แล้ว +2

    ਕਿਸਾਨ ਅੰਦੋਲਨ ਨੇ ਹੀਰਿਆਂ ਨੂੰ ਪ੍ਰਤੱਖ ਕਰ ਦਿੱਤਾ ਹੈ। ਸਿੱਖ ਕੌਮ ਨੇ ਸਿੱਖੀ ਰਵਾਇਤਾਂ ਮਤਾਬਿਕ ਮਾਨਵਤਾ ਦੇ ਭਲੇ ਲਈ ਆਪਣੇ ਸ਼ਾਨਾਮੱਤੇ ਇਤਿਹਾਸ ਨਾਲ ਇੱਕ ਹੋਰ ਪੰਨਾ ਜੋੜ ਦਿੱਤਾ ਹੈ।

  • @GurwinderSingh-vy8ft
    @GurwinderSingh-vy8ft 2 ปีที่แล้ว

    Waheguru ji

  • @dhartideputt1700
    @dhartideputt1700 2 ปีที่แล้ว +1

    ਵਹਿਗੁਰੂ ਜੀ ਤੇਰੇ ਤੇ ਕਿਰਪਾ ਕਰੇ ਬਾਬਾ ਜੱਗੀ ਤੇ ਮਾਣ ਰਹੇਗਾ ਕੌਮ ਨੂੰ

  • @amardeepsingh512
    @amardeepsingh512 2 ปีที่แล้ว

    Waheguru

  • @piecefool567
    @piecefool567 2 ปีที่แล้ว +2

    Kisan mazdoor ekta zindabad. Long live revolution. Long live India. 🇮🇳🇮🇳🙏🙏✌️✌️🌾🌾

  • @GurmeetSingh-vq9pj
    @GurmeetSingh-vq9pj 2 ปีที่แล้ว

    Proud to be a Sikh

  • @pritvirk1
    @pritvirk1 2 ปีที่แล้ว +2

    ਬਹੁਤ ਵਧੀਆ ਜੱਗੀ ਵੀਰ

  • @bawa6776
    @bawa6776 2 ปีที่แล้ว +4

    🙏🙏🙏good bless u veer

  • @tech.aman.5666
    @tech.aman.5666 2 ปีที่แล้ว +2

    Sikha vich jatiwad khatm hoje fer bahut vadia hoju. Gurua ne ta sare ik mane par loka ne bandya hoa aap nu.

  • @gurmelsingh5815
    @gurmelsingh5815 2 ปีที่แล้ว +2

    Dhan guru te dhan guru de sekh

  • @palijatt09
    @palijatt09 2 ปีที่แล้ว

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @GurmeetSingh-vq9pj
    @GurmeetSingh-vq9pj 2 ปีที่แล้ว

    Salute to you 🙏🏻🙏🏻

  • @tech.aman.5666
    @tech.aman.5666 2 ปีที่แล้ว +1

    Neecho unch kare mera gobind 🙏

  • @ravsharma7214
    @ravsharma7214 2 ปีที่แล้ว +1

    Support farmers

  • @jugrajsingh3627
    @jugrajsingh3627 2 ปีที่แล้ว

    ਜਗਸੀਰ ਸਿੰਘ ਜਿੰਦਾਬਾਦ💪👍

  • @Parm-vi7cu
    @Parm-vi7cu 2 ปีที่แล้ว

    Veerji tuhade charna che meri namaskar aa

  • @Jass03mk
    @Jass03mk 2 ปีที่แล้ว

    🙏🙏🙏🙏

  • @paramjitmaan
    @paramjitmaan 2 ปีที่แล้ว

    Jaggi veer jihe yodheya nu slaam hai, waheguru mehar karan te hamesha chardhi kala vich rakkhan 🙏

  • @STINGER101
    @STINGER101 2 ปีที่แล้ว +8

    Guru ki fauj, maut akal hae, par YODHE Ladd ke marde ne 🙏🙏🙏🙏🙏🙏

  • @nssidhu8985
    @nssidhu8985 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਜੀ ।🙏

  • @JayS-iw3vi
    @JayS-iw3vi 2 ปีที่แล้ว +2

    ਇਹਨਾਂ ਹੀਰਿਆਂ ਕੋਲ ਦੁਨੀਆ ਭਰ ਦੇ ਸਿੱਖ ਅਦਾਰਿਆਂ ਦੀ ਪ੍ਰਮੁੱਖ ਸੇਵਾ ਹੋਣੀ ਚਾਹੀਦੀ ਹੈ। ਇਹਨਾਂ ਨੂੰ ਪੈਸੇ ਪੈਸੇ ਲਈ ਮਜਬੂਰ ਨੀ ਹੋਣਾ ਚਾਹੀਦਾ।

  • @AmHumann
    @AmHumann 2 ปีที่แล้ว

    💪 Inspiration

  • @sukhdeepBrar-zh3ih
    @sukhdeepBrar-zh3ih 2 ปีที่แล้ว +1

    BBC news da dhanwad

  • @msmavi7595
    @msmavi7595 2 ปีที่แล้ว +1

    Waheguru ji 🙏🙏

  • @parasarora8602
    @parasarora8602 2 ปีที่แล้ว +7

    Bhrava Teri tasveer nai taah dushmna nu. Ithias ydd karvata si....

  • @harmeshrani1197
    @harmeshrani1197 2 ปีที่แล้ว +1

    Kisan Ekta Zindabad 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻👍🏻

  • @Asphaltultra
    @Asphaltultra 2 ปีที่แล้ว +1

    Waah guru waah guru ❤️❤️

  • @tech.aman.5666
    @tech.aman.5666 2 ปีที่แล้ว

    Guru ka sher rangreta singh .

  • @gurinder69
    @gurinder69 2 ปีที่แล้ว +1

    Proud of uh veer

  • @picassopanjabi
    @picassopanjabi 2 ปีที่แล้ว +1

    🙏

  • @diyaldiyal9231
    @diyaldiyal9231 2 ปีที่แล้ว +1

    Kisan Mazdoor Ekta zindabad zindabad.

  • @TechPB10
    @TechPB10 2 ปีที่แล้ว +1

    🙏🙏🙏🙏🙏

  • @BhupinderSingh-xb4hl
    @BhupinderSingh-xb4hl 2 ปีที่แล้ว

    🙏🙏🙏🙏🙏Sunyugat🙏🙏🙏🙏🙏
    kishan mazdur ekta jindabad jindabad
    🌏💪🌾🌾🌾🎙🎙🎙🎙🌾🌾🌾💪🌏
    ___________ਪੰਜਾਬ punjab________

  • @kawalkumar8219
    @kawalkumar8219 2 ปีที่แล้ว

    Wahe guru ji...

  • @parminderjitsingh3096
    @parminderjitsingh3096 2 ปีที่แล้ว

    ਬਾਬਾ ਜੀ, ਏਹ ਕਿਰਪਾਨ ਭੋਗ ਲਗਾਉਣੇ ਲਈ ਨਹੀਂ ਸੀ, ਜ਼ੁਲਮ ਨੂੰ ਨੱਥ ਪਾਉਣ ਲਈ ਸੀ, ਮੈਨੂੰ ਤੇਰੇ ਉਤੇ ਮਾਣ ਹੈ, ਤੁਸੀਂ ਪੱਗ ਲਈ ਜੋ ਪਿਆਰ dekhya, ਪਰ ਜੇ ਕਿਰਪਾਨ ਨੂੰ ਜੇ ਤੁਸੀਂ ਭੋਗ ਲਾਉਣ ਦੀ ਜਗ੍ਹਾ ਕੀਤੇ ਹੋਰ ਵਰਤਾਰੇ ਵਿੱਚ ਲਾਉਂਦੇ ਤਾਂ ਪੱਗ ਨੂੰ ਹੱਥ ਪਾਉਣ ਦੀ ਹਿੰਮਤ ਨਹੀਂ ਕਰਨੀ ਸੀ ਕਿਸੇ ਨੇ

  • @gurpiarsingh7897
    @gurpiarsingh7897 2 ปีที่แล้ว

    God bless you veer

  • @Harmol28
    @Harmol28 2 ปีที่แล้ว

    Salute

  • @JaySingh-gn2hx
    @JaySingh-gn2hx 2 ปีที่แล้ว

    🙏🏼🙏🏼

  • @gursangamsingh11
    @gursangamsingh11 2 ปีที่แล้ว

    Waheguru ji Mehar krna

  • @lovepreetgill7223
    @lovepreetgill7223 2 ปีที่แล้ว

    🦁🦁🦁🦁⚘⚘

  • @jagseersingh4855
    @jagseersingh4855 2 ปีที่แล้ว

    👌

  • @TheGreatDrift
    @TheGreatDrift 2 ปีที่แล้ว

    ♥️♥️♥️

  • @undergroundauthority3305
    @undergroundauthority3305 2 ปีที่แล้ว

    ❤️❤️❤️❤️❤️

  • @Cajuevsbkecsnks
    @Cajuevsbkecsnks ปีที่แล้ว

    AWE HI TAN PANJ PYARE NAHI SAJE SE GURU GOBIND SINGH JI NE

  • @SINGH-ing
    @SINGH-ing 2 ปีที่แล้ว

    This is just around 50% of Punjab, imagine the Chakarvarti Fauja which has spread around the world 🤨

  • @deepdhillon7336
    @deepdhillon7336 2 ปีที่แล้ว

    Duliya khoon kranti lai k aunda aa,saheed bhagt Singh ji di eh boliya si te hun sach v hoya

  • @gurwindersingh-us9kg
    @gurwindersingh-us9kg 2 ปีที่แล้ว

    Kisaan Majdoor Ekta Zindabad 💪

  • @MuhammadAmir-pq7dc
    @MuhammadAmir-pq7dc 2 ปีที่แล้ว

    th-cam.com/video/tQX7Li_0D1A/w-d-xo.html
    محمد رضوان کے نام ایک اور اعزاز
    حسن علی نے دی وقار یونس اور عمران خان کو ٹکر۔
    ویسٹ انڈیز کا پاکستان کے خلاف سقواڈ
    Three news about Pakistan cricket team.....

  • @lakhwindersingh2554
    @lakhwindersingh2554 2 ปีที่แล้ว

    Singh saaab the great

  • @sachdahoka2304
    @sachdahoka2304 2 ปีที่แล้ว +6

    ਕੁਟ ਤੇਰੇ ਪੲੀ ਨਾਮ ਦੀਪ ਸਿਧੂ ਬਨਾ ਗਿਆ

    • @manjitsaran6357
      @manjitsaran6357 2 ปีที่แล้ว

      Very true ji 😘

    • @Singhsandhukhalsa
      @Singhsandhukhalsa 2 ปีที่แล้ว +5

      Kutt nu koi personal dushmani lai gya c other...soorma jhhoojh ke aya...khalsa g

    • @HustleTime007
      @HustleTime007 2 ปีที่แล้ว +5

      ਉੱਥੇ ਨਾਮ ਬਣਾਉਣ ਨਹੀ ਗਿਆ ਕੋਈ ਸਾਰੇ ਹੱਕਾ ਲਈ ਗਏ ਸੀ ਨਾ ਕੇ ਨਾਮ ਬਣਾਉਣ |

    • @manjindersingh41
      @manjindersingh41 2 ปีที่แล้ว

      ਨਾਮ ਰੱਖਿਆ ਸੱਚ ਦਾ ਹੋਕਾ, ਚਵਲੇ ਲੋਕ ਹੱਕਾਂ ਵਾਸਤੇ ਗਏ ਉਥੇ ਨਾਂ ਕਿ ਨਾਂ ਬਣਾਉਣ

  • @inderjeetsingh5603
    @inderjeetsingh5603 2 ปีที่แล้ว

    Ina ne policea noo lohe de dande fite si sarkar ne

  • @balsotra
    @balsotra 2 ปีที่แล้ว

    Jaisi krni vaisi bharni dikhawa krke kuch nhi milna

  • @NarinderSingh-oi2rw
    @NarinderSingh-oi2rw 2 ปีที่แล้ว

    Vere tinu s lalam

  • @manjitsaran6357
    @manjitsaran6357 2 ปีที่แล้ว +3

    ਦੀਪ ਤਾਂ ਅੱਗ ਲਾਉਣ ਵਾਲਾ ਸੀ ? ਹੁਣ ਕਿੱਥੇ ਹੈ ਅੱਗ ਲੱਗੀ ਡੱਬੂ ਕੰਦ ਤੇ ? ਦੀਪ ਤਾਂ ਐਵੇਂ ਹੀ ਆਪਦੇ ਨੰਬਰ ਬੰਨਾ ਗਿਆ 😉

    • @HustleTime007
      @HustleTime007 2 ปีที่แล้ว +2

      19 ਨਵੰਬਰ ਨੂੰ ਤੱਕ ਕਿਸਾਨ ਲੀਡਰ ਬਾਡਰ ਤੇ ਸੀ? ਮੈ ਸਿੰਘੂ ਬਾਡਰ ਤੇ ਬੈਠਾ ਜਿਸ ਦਿਨ ਨਰਿੰਦਰ ਮੋਦੀ ਨੇ ਕਾਨੂੰਨ ਵਾਪਸ ਅਲਾਨ ਕੀਤਾ ਉਹਤੋ ਬਾਅਦ ਲੀਡਰ ਬਾਡਰਾ ਤੇ ਆਏ ਉਹਤੋ ਪਹਿਲਾ ਕਿੱਥੇ ਸੀ ਇਹ ਸਵਾਲ ਕੌਣ ਕਰੋ | ਆਵਦੇ ਹੀ ਬੰਦਿਆ ਨੂੰ ਨਿੰਦਨਾ ਬੰਦ ਕਰੋ ਨਹੀ ਤਾ ਸਾਰੀ ਉਮਰ ਜੁੱਤੀਆਂ ਹੀ ਖਾਈ ਜਾਣੀਆ ਸਾਰਿਆ ਨੇ ਪਰ ਕਹਿਣਾ ਕੀ ਆ? ਵੀ ਸਾਡੇ ਜਿਆਦਾ ਜੁੱਤੀ ਵੱਜੀ ਆ ਸਾਡੇ ਫਲਾਨੇ ਬੰਦੇ ਦੇ ਘੱਟ ਵੱਜੀ ਆ | ਪਰ ਕੱਠੇ ਹੋਕੇ ਜੁੱਤੀ ਨਹੀ ਫੜਦੇ

    • @larcm3
      @larcm3 2 ปีที่แล้ว +1

      ਮਨਜੀਤ ਸਰਾਂ ਥੋਡੇ ਵਰਗੇ ਨੇ ਜਿਹੜੇ ਆਪਨਿਆਂ ਦੀ ਲੱਤ ਕਿਛਣ ਤੋਂ ਬਾਜ ਨਹੀਂ ਆਉਂਦੇ

  • @gurujii84
    @gurujii84 2 ปีที่แล้ว

    Tirange da apman kroge ta jutia pania jyaz a tere

  • @basitawan5959
    @basitawan5959 2 ปีที่แล้ว +1

    Indian Punjab main sardar christian kyou ban Rahe han

    • @HustleTime007
      @HustleTime007 2 ปีที่แล้ว +2

      Kyo ke sikha da apna raj nahi | Maharaja Ranjit singh Da Raj Padi Pehla |Jdo Sara Bharat Angreja Da Gulam Se Odu Punjab Azad Se

    • @user-ji2xr2ns3p
      @user-ji2xr2ns3p 2 ปีที่แล้ว

      @@HustleTime007 Maharaja Ranjit Singh ka raj.. Sikh Raj nahin tha...Wo khalsa Raj tha...Sikh Raj aur khalsa Raj mein difference hai.. khalsa Raj to 1919 ke bad Afghanistan mein bhi laga tha.. to kya Afghanistan mein Sikh Raj tha?????

    • @HustleTime007
      @HustleTime007 2 ปีที่แล้ว +2

      @@user-ji2xr2ns3p ਹਾ ਅਫਗਾਨਿਸਤਾਨ ਮੇ ਖਾਲਸਾ ਰਾਜ ਥਾ ਕਾਮਲ ਕੰਧਾਰ ਤੱਕ ਤੇ ਦੁਨੀਆ ਦਾ ਸਭ ਤੋ ਵਧੀਆ ਰਾਜ ਸੀ ਖਾਲਸਾ ਰਾਜ ਏ ਵੀ ਪਤਾ ਹੋਣਾ | ਭਾਰਤ ਰਾਜ ਸਿੱਖ ਗੁਲਾਮ ਨੇ ਤੇ ਏ ਸੱਚ ਵੀ ਰਹਿਣਾ ਬੇਦੋਸ਼ੇ ਸਿੰਘਾ ਨੂੰ ਜੇਲਾ ਵਿੱਚ ਡੱਕੀ ਜਾਣਾ | ਆਪਣੇ ਹੱਕ ਮੰਗਨ ਤੇ ਉਹਨਾ ਨੂੰ ਮਾਰ ਦੇਣਾ ਸਭ ਤੋ ਵੱਡੁ ਨਿਸ਼ਾਨੀ ਆ ਗੁਲਾਮ ਹੋਣ ਦੀ | ਰਾਜੀਵ ਗਾਂਧੀ ਮਾਰਿਆ ਸੀ ਉਹਦੋ south ਵਿੱਚ ਮਾਰਸਾਲਾ ਕਿਉ ਨਹੀ ਚੱਲੀ |ਪਰ ਸਿੱਖਾ ਦੀ ਹੀ ਨਸਲਕੁਸ਼ੀ ਕਿਉ ਹੋਈ? ਇਹ ਸਵਾਲ ਸਾਡੇ ਦਿਲਾ ਚ ਰਹਿਣਾ |

    • @user-ji2xr2ns3p
      @user-ji2xr2ns3p 2 ปีที่แล้ว

      @@HustleTime007 Right Bro..

    • @user-ji2xr2ns3p
      @user-ji2xr2ns3p 2 ปีที่แล้ว

      @@HustleTime007 bro English mein likho.. mujhe Punjabi nahin aati mujhe apni Punjabi friend ko bulana pada..

  • @dalbirkaur4948
    @dalbirkaur4948 2 ปีที่แล้ว

    Waheguru ji

  • @rajinderkaur6545
    @rajinderkaur6545 2 ปีที่แล้ว +1

    Waheguru ji 🙏

  • @ZahidAli-tg5fk
    @ZahidAli-tg5fk 2 ปีที่แล้ว

    Waheguru ji

  • @mandipkhehra203
    @mandipkhehra203 2 ปีที่แล้ว

    Waheguru ji

  • @sumanriar7051
    @sumanriar7051 2 ปีที่แล้ว +1

    Waheguru ji

  • @kulwantkaur4522
    @kulwantkaur4522 2 ปีที่แล้ว

    Waheguru ji🙏🙏🙏🙏