KALA 2 | NEW PUNJABI MOVIE | MR MRS DEVGAN
ฝัง
- เผยแพร่เมื่อ 18 ม.ค. 2024
- jatt and Juliet 3 | Diljit Dosanjh | Neeru Bajwa Full Punjabi movie 2024
Very Emotional Movie ਨਸ਼ੇ ਦੇ ਵੱਗਦੇ ਦਰਿਆ ਦੀ ਕੌੜੀ ਸੱਚਾਈ | Dard Bhari Dastan | Punjabi Movie 2024
Watch This Video - • ਪੱਗ ਨੂੰ ਦਾਗ Pagg Nu Da...
Karma Maari - • KARMA MARI ਕਰਮਾਂ ਮਾਰੀ ...
Dard Bhari Dastan | SUPER HIT PUNJABI MOVIE 2024 | LATEST THIS WEEK MOVIE 2024
#veryemotionalmovie #latestpunjabimovie #newpunjabimovie2024 #PunjabiMovie2024 #dardbharidastan - บันเทิง
ਨਸ਼ਾ ਘਰ ਉਜਾੜ ਕੇ ਰੱਖ ਦਿੰਦਾ ਨਸ਼ੇ ਕਰਨ ਵਾਲਿਆਂ ਨੂੰ ਨਾ ਤਾਂ ਆਪਣੇ ਬੱਚਿਆਂ ਨਾਲ ਨਾ ਆਵਦੇ ਮਾਂ ਬਾਪ ਨਾਲ ਨਾ ਆਵਦੀ ਘਰਆਲੀ ਨਾਲ ਕੋਈ ਪਿਆਰ ਨਈ ਹੁੰਦਾ ਬੱਸ ਨਸ਼ੇ ਜੋਗੇ ਰਹਿ ਜਾਂਦੇ ਆ ਨਸ਼ੇ ਤੁ ਬਚਨ ਲਈ ਗੁਰੂਆਲੇ। ਬਣੋ ਸ਼ੁਕਰ ਆ ਪਰਮਾਤਮਾ ਦਾ ਸਾਡਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਆ ਸੁਕਰ ਆ gurusaab ਦਾ❤
ਦੁਨੀਆਂ ਦਾਰੀ ਦਾ ਕੋੜਾ ਸੱਚ ਜਿਹਦੇ ਤੇ ਬੀਤਦੀ ਓਹੀ ਜਾਣਦਾ ਸੱਪ ਦੇ ਮੁੰਹ ਵਿੱਚ ਕਿੱਰਲੀ ਖਾਵੇ ਤਾ ਕਲੰਕੀ ਸੱਡੇ ਤਾ ਕੋਹੜੀ ਬਹੁਤ ਵਧੀਆ ਮੈਸਜ ਵੀਰੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੂਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਤ੍ਰਕਿਆ ਲੰਬੀਆ ਓਮਰਾ ਬਖ਼ਸ਼ਣ ਇਸੇ ਤਰਾ ਲੋਕਾ ਨੂੰ ਜਾਗਰੂਕ ਕਰਦੇ ਰਹੋ ਜਿੰਦਗੀ ਜ਼ਿੰਦਾਵਾਦ
Sahi gall a ji😢
ਬਹੁਤ ਸੋਹਣੀ ਵੀਡੀਓ ਅਗਲਾ ਪਾਠ ਕਦੋਂ ਆਏਗਾ
ਨਸ਼ੇ ਦੇ ਵੱਗਦੇ ਦਰਿਆ ਦੀ ਕੌੜੀ ਸੱਚਾਈ,very emotional story
ਬਹੁਤ ਵਧੀਆ ਐਕਟਿੰਗ😢😢
Agala part jarur pawo plz mainu buhat soni lagi tuhadi jawani time di video
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
Dev veer ji tade aa movie both emotional 😭 😭 🙏🏻 🙏🏻 and amazing 😍😍😍😍😍 Nasha nhi karna chahiye da
ਅੱਜ ਦੇ ਸਮੇਂ ਦਾ ਕਾਲਾ ਸੱਚ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ
Hye Sachi Dev veere di halat dekhb ke ronna Nikal Gaya😭😭😭
i have no words veere its very nice,true and so emotionl story mnu schi roona aw gya dekh ke veere enia emotional stories na bnayea kro veere me schi tuhnu apni family vangu smjdi aw tuhde vich apnapan lgda buht mnu rotti b vdia ni lgdi tuhdi story dekhe to bina qki me boutique te launch tym tuhdia hi stories dekh ke rottk khni aw roj i really proud of you to all your family ❤❤❤
ਬਹੁਤ ਵਧੀਆ ਇਹ ਕਹਾਣੀ ਰੱਬ ਤੁਹਾਨੂੰ ਹੋਰ ਤਰਕੀਆ ਬਕਸ਼ੇ ਬਹੁਤ ਵਧੀਆ ਸੋਣਆ ਏ ਸਾਡੇ ਪੰਜਾਬ ਲਈ
ਬੁਹਤ ਵਧੀਆ ਹੈ ਵੀਡੀਓ ਪਰ ਇਸ ਨੂੰ ਹੋਰ ਅੱਗੇ ਵਧਣ ਆਉ ਇਸ ਦਾ ਦੂਜਾ ਭਾਗ ਜਲਦੀ ਬਣਾਓ ਬੁਹਤ ਟਾਇਮ ਦੀ ਉਡੀਕ ਆ ਬੁਹਤ ਸਾਰੇ ਕੋਲ ਉਡੀਕ ਰਹੇ ਹਨ ਪਲੀਜ਼ ਸ਼ੇਅਰ ਕਰੋ ਜਲਦੀ ਤੁਹਾਡੇ ਅੱਗੇ ਹੱਥ ਜੋੜ ਦੇ ਆ ਜੀ
Mindo bhen kini soni lagan di a ❤❤
Bhut emosnal story c 😢😢😢mera ta end tiy mera ta rona he nikl gea
Nashea ne bohot pind ujarh te , dekh ke emotional jaroor hoeya , lekin police v real ch isi tran apni duty kardi dikhe ta jo eho jehea te nath pai jaave😢, baaki devgan family ne v bohot vadia role nibhayia❤
ਬਹੁਤ ਵਧੀਆ ਮੈਸੇਜ ਦਿੱਤਾ ❤❤heart touching story ♥️
❤❤❤❤❤❤ਬਹੁਤ ਵਧੀਆ
ਸ਼ਰੀਕ ਲਾਵੇ ਲੀਕ ਇਹ ਵੀ ਕੌੜਾ ਸੱਚ ਆ
❤❤❤❤ ਬਹੁਤ ਵਧੀਆ
ਅਗਲਾ ਭਾਗ ਕਦੋਂ ਆਵੇਗਾ ਭਲਾ
Haye rabba kini wdiyaa movie aa yr 😢😢😢😢😢
Very nice video rabb thuno kush rakhe ❤❤❤❤ emotional story
Jai mata di 💐💐🌹🌹💐🌹🙏💛💐💐
❤❤❤❤
👍❤️🙏🥺💯
Bhut sohni movie si very nice ❤❤
Heart touching story 😢😢😢😢
ਬਹੁਤ ਵਧੀਆ
Bahot sohni story aa dev veer good job Sade meri Massi de bete nal same eda da ho eya kush v miss ni bilkul eda di story aa os di v divali vale din deth hoi c os di 2023 ch 27 sall da c
Bahut vdiya sandes aj de jnrashen nu superb acting Dev veere
Bhut badhiya story veere
👌👌
Bahut vdiya video tuhadi rona nikal gya 😢 emotional story waheguru ji tuhadey te mehar pariya hath rakhe chadikala ch raho
Bhut vdia story aa Veer g ❤❤well done dev Veer g 👍 ida diya Punjabi short filma jrur banyo iss movie ch v ik vdia massage dita aa
Hayyy veery eda v hundiva😭😭😭😭😭😭😭😭😭
Heart touching story 😒😒
😭😭 soooooo nyc video nd gud story...bht wadia video bnayi tuci ...👌👌👌♥️♥️
😢😢😢😢😢😢😢😢😢😢
❤❤❤❤❤❤❤❤❤❤❤❤❤❤❤❤❤❤❤❤
Vary emotional tha ji meri to rona hi band ho rha abhi tk bhi😢
Attt
ਸਾਡੇ ਘਰ ਦੀ ਵੀ ਕਹਾਣੀ ਆ ਪਲ ਪਲ ਮਰੀ ਆ ਮੇਰੀ ਭੈਣ ਮਰ ਗਿਆ ਦੇ ਨਾਲ ਮਰਿਆ ਨਹੀਂ ਜਾਂਦਾ ਜਿਹੜੇ ਵੇਚਦੇ ਹਨ ਉਨ੍ਹਾਂ ਦੇ ਘਰ ਵੀ ਟਾਇਮ ਆ ਜਾਣਾ ਚਿੱਤ ਵਿਚੋਂ ਭਲੇਖਾ ਕੱਢ ਦੇਣ ਦੇਰ ਆ ਆਧਾਰ ਨਹੀਂ 😢😢
👍🙏
Very nyc series nd best acting by all chracters
Bhut vdia knt msg dita dev ver ne bhut knt stori banai va vere ❤❤
Nice a ..eh ta kafi time di ayi hoyi a .. 2nd kdo ani a
Ghaintt❤❤❤
Movie the 2 episode pado
Nice vedio ❤
Bhut shone video aaa all devgun teamm
Veere aa to dekhi hui hai second part le ke aao plz😊
Most heart touching movie 🙏🙏🙏so beautiful g 💞💞💞💞💞
SAMAJ NU SED WALI GOOD VIDEO
PART 2 BANAO
Nice video ❤❤
2nd part to aaya hi nhi kbh ze wait h
WORK IN PROGRESS
Bhut emotional story veera
Bahut sacchi kahani sunaeye waheguru waheguru har EK Parivar ke Apne
So nice g
Very emotional movie😢😢
Story ♥️👌🏼♥️👌🏼
Very emotional and sad story c ajj da sach 😢😢
Very nice story
Haye ni maa mera ta rona nhi ruk rha😢
Emotional story
Good👍👍👍
Song sunn k ta ronaa hii aa gyaa bhut vdiyaa movie jiii
Very nice video,🙌🙌
Nice ❤❤❤❤❤❤
So emotional
ਪਾਠ ਕਦੋਂ ਆਵੇਗਾ
Kala too vi PA doo Veera
Ehda next part v lea do
Nice video ha vira 😊😢😢😢😢😢
True story 😢😢😢😢
Very very nice video
Thank you so much
@@GoldStarMovies2 part
New series kd augi tuci khe rhe c jldi augi
Paji eydeya di video na bnaoo tusi hasdey hi chgey lagdey oo menu bohat Rona aaeya paji please
Nice g foji veer
Very nice emotional video ❤❤
Nest parth send 2
Next part jaldi Lake ayo
बहुत बदिया😢😢😢😢😢😢
Bhut hi sohni story❤❤❤
Very emotional episode god blessing all team❤
😢😢😢😢
Dev bhai bhot slim lg rhe ho es movie m😂
Kala 2 kado augi veere ❤❤❤❤ achi khaani hai ❤😢😢😢😢
H8
Very nice video next part 👌👌👌👌😥😥😥😥😭😭😭
Second part kdo aayega???
Sub di acting bahut wadiya
Very nice video😢😢😢😢😢😢
Bohat dukh lga video dekh k 😭😭😭😭😭😭😭😭😭
Bahut badiea story
Very emotional story.really hurt touching story 👍
Vryyy nyc moviee😢😢😢😢😢😢
Heart touching video
Bahot badhiya g
Rona laya Dita last seen tah