Sade Na Dussehre Na Diwaliyan || Sarbjit Sahota || Devotional Song 2020 || Sahota Brothers Records

แชร์
ฝัง
  • เผยแพร่เมื่อ 12 พ.ย. 2024

ความคิดเห็น • 1.4K

  • @rakeshkumar-qx5jo
    @rakeshkumar-qx5jo 4 ปีที่แล้ว +11

    ਜੈ ਮਾਹਾਂ ਰਿਸ਼ੀ ਬਾਲਮੀਕ ਜੀ ਕੀ ਮਹਾਂਰਿਸ਼ੀ ਬਾਲਮੀਕ ਜੀ ਦੇ ਜਨਮ ਦਿਨ ਦੀਆ ਸਾਰੀਆ ਨੂੰ ਲੱਖ ਲੱਖ ਮੁਬਾਰਕਾ , ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਕੀ ਜੈ । SC ST OBC ਹਮ ਸਭ ਇਕ ਹੈ।ਇਹ ਤਾਂ ਬ੍ਰਾਹਮਣ ਵਾਦ ਨੇ ਸਾਨੂੰ ਅਲਗ ਅਲਗ ਜਾਤਾ ਵਿੱਚ ਬਡ ਦਿਤਾ ਹੈ ।ਇਹ ਗਾਣਾ ਸਾਡੇ ਵਾਸਤੇ ਬਹੁਤ ਵਧੀਆ ਔਰ ਸਾਡੇ ਸਮਾਜ ਵਿਚ ਏਕਾ ਤੇ ਇਕ ਕਰੇਗਾ ਗਾਣੇ ਨੂੰ ਐਨਾ ਲਾਈਕ ਕਰੋ ਕੇ ਇਹ ਗਾਣਾ ਪੂਰੀ ਦੁਨੀਆ ਵਿਚ ਮਸਹੂਰ ਹੋ ਜਾਏ ਤੇ ਸਾਡੇ ਸਮਾਜ ਦੇ ਲੋਕ ਜੋਂ ਅਜੇ ਵੀ ਸੁਤੇ ਪਏ ਹਨ ਤੇ ਮਨੂਵਾਦੀ ਵਿਚਾਰਾ ਵਿਚ ਫਾਸੇ ਹੋਏ ਹੈ ਉਹ ਮਨੂਵਾਦੀ ਵਿਚਾਰਾ ਤੋ ਬਾਹਰ ਨਿਕਲ ਤੇ ਆਪਣੇ ਸਮਾਜ ਦੇ ਇਤਿਹਾਸ ਨੂੰ ਭੁੱਲ ਬੈਠੇ ਹੈ ਉਸ ਨੂੰ ਜਾਨਣ ਤੇ ਆਪਣੇ ਸਮਾਜ ਦੇ ਇਤਿਹਾਸ ਦਾ ਪ੍ਰਚਾਰ ਕਰਨ ਲਈ ਅੱਗੇ ਆਉਣ । ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਮੂਲਨਿਵਾਸੀ ਜੈ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਜੈ । ਜੈ ਮਹਾਤਮਾ ਜਯੋਤੀਬਾਫੁਲੇ ਜੀ ਕੀ ਜੈ ਮਾਤਾ ਸਾਵਿਤ੍ਰੀ ਬਾਈ ਫੁੱਲੇ ਜੀ ਕੀ ਜੈ

    • @sbrecords8862
      @sbrecords8862  3 ปีที่แล้ว +3

      Jai Valmiki ji jai guru Ravidas maharaj ji jai bheem thnx ji thnx

  • @anmolstudio1492
    @anmolstudio1492 3 ปีที่แล้ว +43

    ਗੀਤ ਲਿਖਣ ਵਾਲੇ ਨੂੰ ਅਤੇ ਗਾਉਣ ਵਾਲੇ ਦੋਨਾਂ ਨੂੰ ਸਲਾਮ। ਅੱਗੇ ਤੋਂ ਵੀ ਵਧੀਆ ਲਿਖਦੇ ਗਾਉਂਦੇ ਰਹੋ। ਦੇਸ ਰਾਜ ਬਾਲੀ ਮੁਬਾਰਕ ਪੁਰ।

  • @ਸੁਖਦੇਵਭੱਟੀਫਿਰੋਜ਼ਪੁਰੀ

    ਬਹੁਤ ਸੋਹਣੀ ਲਿਖਤ ਤੇ ਬਹੁਤ ਵਧੀਆ ਗਾਇਆ ਦੋਵਾਂ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ।
    ਜੈ ਵਾਲਮੀਕ

    • @sbrecords8862
      @sbrecords8862  2 ปีที่แล้ว +1

      Jai Valmiki ji thanks ji thanks

  • @parmodkumar-sn3ef
    @parmodkumar-sn3ef ปีที่แล้ว +3

    Jai valmeki ji kaho sadha sukhi raho 🙏🙏🙏🙏🙏🙏🙏🙏🙏🙏

  • @manikhambra5979
    @manikhambra5979 2 ปีที่แล้ว +3

    Keya baat aa bhai salam aa tuhnu 🙏🏿🙏🏿🙏🏿🙏🏿🙏🏿🙏🏿🙏🏿🙏🏿

  • @harjinderpal9002
    @harjinderpal9002 2 ปีที่แล้ว +7

    ਵੱਲੋਂ ਸਹੋਤਾ ਪਰਿਵਾਰ ਬਹੁਤ ਹੀ ਵਧੀਆ ਸੰਗੀਤ 👍👍👍👍💪💪💪💪

  • @vickylakha
    @vickylakha 4 ปีที่แล้ว +39

    Jai Valmiki Har Har Valmiki
    Jai Bhim jai bharat
    Jai Lankapati RAWAN ji
    ਮੰਨੂਵਾਦ ਲੋਕਾਂ ਵੱਲੋਂ ਲੁਕਾਇਆ ਗਿਆ ਸਾਡੇ ਅਸਲ ਇਤਿਹਾਸ ਨੂੰ ਬਹੁਤ ਵਧੀਆ ਆਵਾਜ਼ ਵਿੱਚ ਪੇਸ਼ ਕੀਤਾ ਸਾਡੇ ਵੀਰ ਸਰਬਜੀਤ ਸਹੋਤਾ ਨੇ
    ਸੱਚ ਬੋਲਣਾ ਮੰਨੂਵਾਦ ਨੂੰ ਕੌੜਾ ਲੱਗਦਾ ਪਰ ਸਾਡੇ ਬਹੁਜਨ ਸਮਾਜ ਨੂੰ ਸਮਝਾਉਣ ਲਈ ਬਹੁਤ ਨੇਕ ਉਪਰਾਲਾ ਕੀਤਾ 🙏🏻🙏🏻🙏🏻🙏🏻

  • @chamanlal2670
    @chamanlal2670 2 ปีที่แล้ว +3

    ਜੈ ਭੀਮ ਜੈ ਭਾਰਤ
    ਸਿਰਰਾ ਕਰਾ ਤਾ ਬਾਈ 🙏🙏🙏🙏

  • @Mysinging1393
    @Mysinging1393 ปีที่แล้ว +3

    सत्य उजागर song👏👏👏👏👌🏻👌🏻👌🏻👌🏻👍🏻👍🏻👍🏻👍🏻👍🏻

  • @lovepreetsahota_0555
    @lovepreetsahota_0555 2 ปีที่แล้ว +10

    ਜੈ ਵਾਲਮੀਕਿ 💙
    ਜੈ ਭੀਮ ❣️
    ਜੈ ਲੰਕੇਸ਼

  • @GurmitSingh-dh6kt
    @GurmitSingh-dh6kt ปีที่แล้ว +3

    ਬਹੁਤ ਹੀ ਖੂਬ ਰਚਨਾ

  • @SukhdevSingh-lq6he
    @SukhdevSingh-lq6he 4 ปีที่แล้ว +2

    ਬਹੁਤ ਸਾਹੀਂ ਕੀਹ ਵੀਰ ਸਰਬਜੀਤ ਜੀ ਨੇ

  • @kuldipsidhu9294
    @kuldipsidhu9294 4 ปีที่แล้ว +81

    ਦਿਲੋਂ ਸਲੂਟ ਆ ਵੀਰ ਸਰਬਜੀਤ ਸਹੋਤਾ ਨੂੰ ਇਸ ਤਰ੍ਹਾਂ ਕ੍ਰਾਂਤੀਕਾਰੀ ਸ਼ਬਦ ਗਾਉਣ ਲਈ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ

  • @jasvirjass4827
    @jasvirjass4827 3 ปีที่แล้ว +16

    ਬੁਹਤ ਖੂਬ ਵੀਰ ਜੀ 👍👍🙏🙏ਤੁਹਾਡੇ ਵਰਗੇ ਯੋਧੇ ਵੀਰਾਂ ਦੀ ਬੁਹਤ ਲੋੜ ਏ ਸਾਡੇ ਕੌਮ ਨੂੰ ਜਗਾਉਣ ਵਾਸਤੇ 👍👍🙏🙏ਮਾਣ ਐ ਤੁਹਾਡੇ ਤੇ.. ਜੈ ਭੀਮ ਜੈ ਭਾਰਤ ਜੈ ਵਾਲਮੀਕਿ ਜੈ ਗੁਰਦੇਵ ਧੰਨ ਗੁਰਦੇਵ

  • @luckydassmoosaramdasiya9664
    @luckydassmoosaramdasiya9664 2 ปีที่แล้ว +3

    Jai Gurudev ji 🙏🙏🙏🙏🙏 Lucky Dass Moosa

  • @baljindermafiagora8156
    @baljindermafiagora8156 3 ปีที่แล้ว +9

    ਪਰਮਾਤਮਾ ਤੁਹਾਨੂੰ ਇਸੇ ਤਰਾਂ ਤਰੱਕੀ ਬਖਸ਼ੇ 👍👍👍👍👍🙏🙏🙏🙏

  • @parminderkumar9416
    @parminderkumar9416 4 ปีที่แล้ว +20

    ✍️✍️ਜੈ ਭੀਮ ✍️ਜੈ ਮੂਲਨਿਵਾਸੀ ਜੀ👑👑👑👑👑 ਬਹੁਤ ਖੁਸ਼ੀ ਵੀਰ ਜੀ ਗੀਤ ਬਹੁਤ ਹੀ ਵਧੀਆ ਜੀ Salute ਵੀਰ ਜੀ।
    ਆਸ ਕਰਦੇ ਹਾਂ ਅੱਗੇ ਤੋਂ ਵੀ ਅਜਿਹੇ ਗੀਤ ਆਪ ਜੀ ਦੁਆਰਾ ਸਮਾਜ ਜਾਗ੍ਰਿਤੀ ਲਈ ਤਿਆਰ ਹੁੰਦੇ ਰਹਿੰਦੇ ਜੀ।।

  • @rajdhariwal2311
    @rajdhariwal2311 4 ปีที่แล้ว +2

    Sachi gal veer Sarbjit sahota g.we are Nahar bro👌👌👌👍👍

  • @atinkumar3436
    @atinkumar3436 2 ปีที่แล้ว +3

    ग्रेट वीर जी बहुत खूब जय वाल्मीकि जी

  • @jagdeepsinghtoronto4119
    @jagdeepsinghtoronto4119 4 ปีที่แล้ว +2

    ਬਹੁਤ ਹੀ ਵਧੀਆ ਗੀਤ ਬਰੋ

  • @jaigurpal3915
    @jaigurpal3915 ปีที่แล้ว +4

    ਬਹੁਤ ਵਧੀਆ ਜੀ❤❤❤❤❤❤❤❤❤

  • @Gs_voiceover
    @Gs_voiceover 8 หลายเดือนก่อน +2

    जियो 22 जियो सरबजीत सहोता 22 जी gurnjat सहोता राजस्थान अनुपगढ़ 👍✍️🎵🎤

  • @itsreet9093
    @itsreet9093 4 ปีที่แล้ว +3

    Jai VALMIKI VEERA BHT Vadiya Song aa

  • @jeetsurjeet1209
    @jeetsurjeet1209 4 ปีที่แล้ว +22

    Veere awaaz bahut Kmaal di.. bahut sohna likheya aa .. eh dssna jruri aa saadian ਆਉਣ ਵਾਲ਼ੀਆਂ ਨਸਲਾਂ ਨੂੰ.. ਬਹੁਤ ਖੂਬ👍👍👍👍👍👍💐💐💐💐 ਮੁਬਾਰਕਾਂ ਸਾਰੀ ਟੀਮ ਨੂ

  • @SukhjinderSingh-pz9hl
    @SukhjinderSingh-pz9hl 3 ปีที่แล้ว +21

    ਬਹੁਤ ਹੀ ਵਧੀਆ ਗੀਤ ਹੈ,ਪਰ ਸਾਨੂੰ ਇਸ ਤੋਂ ਅੱਗੇ ਵੀ ਇਤਿਹਾਸ ਨੂੰ ਜਾਨਣਾ ਹੋਰ ਵੀ ਜ਼ਰੂਰੀ ਪੋ੍ ਗੁਰਨਾਮ ਸਿੰਘ ਮੁਕਤਸਰ ਸਾਹਿਬ ਨੂੰ ਜ਼ਰੂਰ ਸੁਣੋ ਜੀ

  • @LovePreet-t9x
    @LovePreet-t9x 6 หลายเดือนก่อน +1

    ਜੈ ਭੀਮ ਜੀ🙏🙏🙏 ਬਹੁਤ ਵਧੀਆ ਜੀ

  • @SumerChaudhry-i6n
    @SumerChaudhry-i6n 9 หลายเดือนก่อน +3

    Very very nice singer sarbjit Singh shota

  • @manisingh4163
    @manisingh4163 ปีที่แล้ว +1

    ਮਨੀ ਸਿੰਘ ਸੰਗੋਜਲਾ (ਕਪੂਰਥਲਾ)🔥🎶👌💝

  • @jatinnahar1928
    @jatinnahar1928 4 ปีที่แล้ว +3

    End veer ji jinnu jo lagda laggi javey

  • @amitdaitya1090
    @amitdaitya1090 3 ปีที่แล้ว +2

    Kya Baat he osm song Jai Valmiki Jai Lankesh Jai Bhim

    • @sbrecords8862
      @sbrecords8862  3 ปีที่แล้ว

      Har har Valmiki ji thnx ji thnx

  • @RinkuKumar-cq6dg
    @RinkuKumar-cq6dg 3 ปีที่แล้ว +3

    Wohi ek

  • @shindaram1920
    @shindaram1920 ปีที่แล้ว +2

    👌👍🙏 Jai Prabhu valmiki ji 🙏

  • @nishansinghkhalsa7832
    @nishansinghkhalsa7832 4 ปีที่แล้ว +19

    Bohat vadiya song ਕਈਆਂ ਕੋਲੋ ਸੱਚ ਨੀ hajam hona

  • @ranjitsinghsingh8523
    @ranjitsinghsingh8523 4 ปีที่แล้ว +1

    ਹਿੰਦੀ ਨਾਂ ਹੁੰਦੀਂ ਹਿੰਦੂ ਨਾ ਹੁੰਦਾ ਨਾਹੀਂ ਭਾਰਤ ਅੱਜ ਦੇਸ਼ ਹੁੰਦਾ ਜੇ ਨਾਂ ਕਲਗੀਧਰ ਪਾਤਸ਼ਾਹ ਜੀ ਦਸ਼ਮੇਸ਼ ਹੁੰਦਾ

  • @shivachandeliya4171
    @shivachandeliya4171 4 ปีที่แล้ว +31

    बहुत ही खूबसूरत गीत वीर जी!....👌👌💐💐💐💐👌👌👌
    प्रकट दिवस की बहुत बहुत मुबारक़ जी।

    • @sbrecords8862
      @sbrecords8862  4 ปีที่แล้ว

      Thnx ji thnx app ko bhe bhagwan Valmiki ji ke pargat divas ki mubarak baad

    • @sukhvindarsusain5108
      @sukhvindarsusain5108 3 ปีที่แล้ว

      @@sbrecords8862 🌷🌷🌷🌷👌👌

    • @sukhdevladar2789
      @sukhdevladar2789 2 ปีที่แล้ว

      Good big bro srbjit shota praud ful

  • @studywithshubhamkumar7379
    @studywithshubhamkumar7379 4 ปีที่แล้ว +1

    Bhut khub veer ji faad dita manuvadiyoo nai chaati nu 🤘🤘🤘🤘🤘🤘

  • @ParminderSingh-bp1nh
    @ParminderSingh-bp1nh 4 ปีที่แล้ว +31

    ਦੀਵਾਲੀ ਤੇ ਦੁਸਹਿਰੇ ਦਾ ਬਾਈਕਾਟ ਕਰੋ ਜੈ ਵਾਲਮੀਕਿ ਜੈ ਭੀਮ 🙏

  • @happyfreefire6273
    @happyfreefire6273 8 หลายเดือนก่อน +2

    Jai bhim nomo buddha Jai guru ravidass ge maharaj ge Jai docter ambedkar shabe ge

  • @diyasabi9622
    @diyasabi9622 4 ปีที่แล้ว +20

    ਬਹੁਤ ਸੋਹਣਾ ਗੀਤ ਗਾਇਆ 👍👍👍ਜੈ ਵਾਲਮੀਕਿ ਜੀ 🙏🙏ਵਾਲਮੀਕਿ ਭਗਵਾਨ ਤੁਹਾਨੂੰ ਤਰੱਕੀਆ ਬਖਸ਼ੇ ਵੀਰ ਜੀ 🙏🙏🙏🙏ਜੈ ਵਾਲਮੀਕਿ ਜੀ 🙏🙏

    • @sbrecords8862
      @sbrecords8862  3 ปีที่แล้ว

      Jai Valmiki ji thnx ji thnx

    • @rinkusahota2466
      @rinkusahota2466 2 ปีที่แล้ว

      Har Har Valmiki Maharaj ji

    • @tpschannel7322
      @tpschannel7322 ปีที่แล้ว

      ਜੈ ਵਾਲਮੀਕਿ ਜੀ ਬਹੁਤ ਸੋਹਣਾ ਗੀਤ ਵੀਰ ਜੀ ਭਗਵਾਨ ਵਾਲਮੀਕਿ ਜੀ ਤੁਹਾਨੂੰ ਤਰੱਕੀਆ ਬਖਸ਼ੇ

  • @mukeshkummar1283
    @mukeshkummar1283 7 หลายเดือนก่อน +1

    Sahi gal veer ji history padan di bhut lod aa ajj di generation nu Ida de hi history vale song gaunde raho

  • @AMRITPREETSING
    @AMRITPREETSING 4 ปีที่แล้ว +6

    ਸਰਬਜੀਤ ਵੀਰ ਜੀ 👍 ਬਹੁਤ ਵਧੀਆ ਜੀ ਪਰ ਅੱਜ ਸਮਝਣ ਦੀ ਲੋੜ ੲੇ ਅੱਜ ਕਿਨੇ ਲੋਕਾਂ ਨੇ ਨਵਰਾਤਰਿ ਰੱਖੇ ਜੋ ਸਾਡੇ ਬਾਬਾ ਸਾਹਿਬ ਦੇ ੲਿਤਿਹਾਸ ਵਿੱਚ ਨਹੀਂ ਸਮਝਣ ਦੀ ਲੋੜ ੲੇ

    • @sbrecords8862
      @sbrecords8862  4 ปีที่แล้ว

      Thnx ji 🙏🙏🙏🙏🙏

    • @sonumonu9895
      @sonumonu9895 4 ปีที่แล้ว

      Tuse sach bolaya tohade soch vahut vadea a tohanu ithass de poore jankari a saday lokan nu ehna manubade tayoharan da baeykat karna chaheda a baba sahib Ambekar ge Day ithass nu samjo fir ekathay raho tay chak dayo fattay bart nratay ja hor be ehna day tayoharan da baeykat karo jai bheem jai balmeek jai guru ravidas ge

  • @kulwantramteji784
    @kulwantramteji784 4 ปีที่แล้ว +2

    Jai guru valmik ji di,bhout shona geet a veer ji,sachiya galla dasiya tusi

  • @Ghawarvlogz
    @Ghawarvlogz 4 ปีที่แล้ว +4

    Wah Ji Wah Kya Baat Hai man Kuchh Ho Gaya Jay Valmiki Ji🙏🙏🙏🙏🙏🙏🙏🙏🙏🙏🙏🙏🙏😎😎😎😎😎😎😎😎😎😎😀😀

    • @sbrecords8862
      @sbrecords8862  4 ปีที่แล้ว

      Har Har valmiki ji thnx ji thnx

  • @RajinderKumar-nh3fu
    @RajinderKumar-nh3fu 7 หลายเดือนก่อน +1

    ਬੱਬਰ ਸ਼ੇਰ🦁 ਕੌਮ ਦਾ ਹੀਰਾ
    ਬਹੁਤ ਸੋਹਣੀ ਅਵਾਜ਼ ਵੀਰ ਦੀ

  • @RanbirSingh-rm1km
    @RanbirSingh-rm1km 8 หลายเดือนก่อน +2

    ਵਧੀਆ ❤

  • @mangasingh5237
    @mangasingh5237 4 ปีที่แล้ว +8

    बहुत ही अच्छे तरीके से गाया है मेरे भाई जी !
    और बहुत ही सुंदर तरीके से लिखा है वीर तीर्थ.नाहर जी ने!
    और बहुत अच्छा वीडियो बना बहुत अच्छा गाया किसी भी बात की कोई भी कमी नहीं रखी। आप सब की मेहनत और पुरुषार्थ बहुत है। सृष्टिकर्ता वाल्मीकि दयावान जी आपको हर खुशी तरक्की दे।
    वीर राकेश आदिवंशी।
    Dubai aadhas parivar

  • @shindaram1920
    @shindaram1920 ปีที่แล้ว +2

    Jai Prabhu valmiki ji 🙏👌👍

  • @RinkuKumar-cq6dg
    @RinkuKumar-cq6dg 3 ปีที่แล้ว +3

    Jai Valmiki har har Valmiki har har

  • @manjitlal3830
    @manjitlal3830 ปีที่แล้ว +1

    ਮਹਾਤਮਾ ਰਾਵਣ ਜੀ ਜਿੰਦਾਬਾਦ

  • @JoginderSingh-we2tt
    @JoginderSingh-we2tt 4 ปีที่แล้ว +30

    Joginder chandigarh jai valmiki bro very nice

  • @arjunlyricsmusicproduction7397
    @arjunlyricsmusicproduction7397 3 ปีที่แล้ว +2

    Atttt paji wohi ek jai jai valmiki

  • @rekhanahar6432
    @rekhanahar6432 4 ปีที่แล้ว +3

    Jai valmikiii jii

  • @joginderbahot8073
    @joginderbahot8073 4 ปีที่แล้ว +1

    Bhai jai maharishi guru valmiki ji bhai apne bohot acha gaya or sachai batai jisko sab nhi jante bhai app ese hi gate rahe ho hum apke sath h happy valmiki janti bhai

  • @arunlankesh2417
    @arunlankesh2417 4 ปีที่แล้ว +19

    Jai Valmeki ji jai beehm ji Jai lankesh ji 💐💐🙏🙏💐💐

  • @vijaywalia6004
    @vijaywalia6004 4 ปีที่แล้ว +2

    Bhaut vadia song c vir ji jai Valmiki

  • @ਲਿਖਾਰੀਮਨਪ੍ਰੀਤਬੁੱਟਰ

    .dhan valmiki Maharaj.Dhan dhan baba jewan singh ji..... Sarbjit 22 ji parmatama di full Kirpa thuade te.. Bahut hi sohna likheya te bahut hi sunder tarike nal ap ne is nu saroteya de ruhb ruh kita.. God bless veere aida hi itihaas bare channa paunde rao ji👍👍👌

  • @AmandeepSingh-qd9jr
    @AmandeepSingh-qd9jr 3 ปีที่แล้ว +1

    Vir ji salut aa ji kranti kari song likhan wale vir nahir ji nu te sarbjeet sahota vir ji thonu vi bahut hi vadia gaea vir ji

  • @sonumonu9895
    @sonumonu9895 4 ปีที่แล้ว +6

    Teerath nar bhaji I proud of you Jai bheem tuse vahut vadea likhea saday smaj day ithass nu tuse lokan sahmnay lay kay aay bahut vadea soch a tohade thanks bhaji tohade klam nu soch nu slam a Jai bheem jai guru ravidas ge jai balmeek ge

    • @sbrecords8862
      @sbrecords8862  4 ปีที่แล้ว

      Har Har valmiki ji jai guru Ravidas maharaj ji jai bheem ji thnx ji thnx Share V kr deo ji te TH-cam Channel nu Subscribe V kro ji

    • @tirathsingh2754
      @tirathsingh2754 3 ปีที่แล้ว

      ਧੰਨਵਾਦ ਵੀਰ ਜੀ

  • @happyfreefire6273
    @happyfreefire6273 9 หลายเดือนก่อน +2

    Jai bhim nomo buddha aat song veer ge god blase you

  • @sandeepsingh-jc4ff
    @sandeepsingh-jc4ff 4 ปีที่แล้ว +10

    Very nice paji
    Jai jai valmiki
    Har har valmiki
    Jai bheem
    Jai bharat

    • @sbrecords8862
      @sbrecords8862  2 ปีที่แล้ว

      Jai Valmiki ji jai bheem thanks ji

  • @amitbidlan3783
    @amitbidlan3783 4 ปีที่แล้ว +2

    Jai bhagwan Valmeki ji
    Bahut badiya song

    • @sbrecords8862
      @sbrecords8862  4 ปีที่แล้ว

      Har Har bhagwan valmiki ji thnx ji thnx Share V kr deo ji te TH-cam Channel nu Subscribe V kro ji

  • @vampire6678
    @vampire6678 2 ปีที่แล้ว +3

    Very nice brother ji

  • @KashmirSingh-ip9qe
    @KashmirSingh-ip9qe 4 ปีที่แล้ว +1

    Very good ਵੀਰ ਜੀ

  • @vijaystudio102
    @vijaystudio102 2 ปีที่แล้ว +5

    ਬਹੁਤ ਹੀ ਸੁੰਦਰ ਅਵਾਜ ਵੀਰ ਜੀ ਤੁਹਾਡੀ ਰੱਬ ਤੁਹਾਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸੇ ਕੱਲ ਕੱਲੀ ਗੱਲ ਧਿਆਨ ਨਾਲ ਸੁਣਨ ਵਾਲੀ ਐ ਸਾਡੇ ਨਾਲ ਕੀ ਕੁਝ ਕੀਤਾ ਮਨੁਵਾਦੀਆ ਨੇ

  • @tarsemfatehpuri2723
    @tarsemfatehpuri2723 4 ปีที่แล้ว +13

    Jai valmiki ji Verry gud Sarbjit Sahota ji Tusi Garet ho ji Bahut bahut mubaarak ji Gold medal tuhada Banda sir ji

    • @sbrecords8862
      @sbrecords8862  4 ปีที่แล้ว

      Thnx bro

    • @nirmalsahota4488
      @nirmalsahota4488 3 ปีที่แล้ว

      VEER G 2020 WICH SARBJIT SAHOTA SAAB NU GOLD MEDAL NL SANMANIT KITA C HAQ BNDA C VEER DA
      NIMMA DUMANA FRANCE (WRITER)&VEER AJAY AUJLA (ITALY)

  • @GurpreetsinghBhatti-oe9yq
    @GurpreetsinghBhatti-oe9yq 4 ปีที่แล้ว +1

    Jai guru valmiki ji saarya nu pargat divas diyan vadhiyan hon

  • @raghubirkumar6113
    @raghubirkumar6113 4 ปีที่แล้ว +27

    Joginder Chandigarh Jai valmiki bro

  • @naveensahota7241
    @naveensahota7241 2 ปีที่แล้ว +2

    Kaint bai likhya vi kaint Gaya vi kaint 🔥🔥🤟

  • @chandkhatak4883
    @chandkhatak4883 4 ปีที่แล้ว +20

    Joginder Chandigarh jai parbhu valmiki g

  • @manishvalmiki510
    @manishvalmiki510 4 ปีที่แล้ว +2

    Bahut khub veer ji nice song

  • @niteshdhilod6721
    @niteshdhilod6721 4 ปีที่แล้ว +5

    love from haryana boht vadiya veer ji jai valmiki ji ❤

    • @sbrecords8862
      @sbrecords8862  3 ปีที่แล้ว +1

      Har har Valmiki ji thnx Ji thnx

  • @satnamkalsi9532
    @satnamkalsi9532 4 ปีที่แล้ว +2

    Bahut wadhia ji Gyan bharpoor hai

    • @sbrecords8862
      @sbrecords8862  4 ปีที่แล้ว

      Thnx ji Share V kr deo ji te TH-cam Channel nu Subscribe V kro ji

  • @kuldipsidhu9294
    @kuldipsidhu9294 4 ปีที่แล้ว +17

    ਸਰਬਜੀਤ ਸਹੋਤਾ ਵੀਰ ਅਤੇ ਤੀਰਥ ਭਾਜੀ ਤੇ ਬਾਕੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ

    • @sbrecords8862
      @sbrecords8862  4 ปีที่แล้ว

      Thnx bro thnx ji

    • @lachhmandasschumber9749
      @lachhmandasschumber9749 4 ปีที่แล้ว +1

      ਸਰਬਜੀਤ ਸਹੋਤਾ ਜੀ, ਲੇਖਕ ਅਤੇ ਪੂਰੀ ਟੀਮ ਵਧਾਈਆੰ ਦੀ ਹੱਕਦਾਰ ਹੈ।
      ਮੈਨੂੰ ਲੱਗ ਰਿਹਾ ਹੈ ਕਿ ਵਾਲਮੀਕੀ ਵੀਰਾੰ ਲਈ ਇਹ ਧਰਮ ਦੀ ਚੇਤਨਾ ਲਈ ਪਹਿਲਾ ਕ੍ਰਾਂਤੀਕਾਰੀ ਗੀਤ ਹੈ।
      ਸਾਡੇ ਵੱਲੋਂ ਸ਼ੁਭ ਇੱਛਾਵਾਂ ਜੀ॥

    • @sunnygill3813
      @sunnygill3813 4 ปีที่แล้ว +1

      Jai Valmiki har har Valmiki Wohi Ek Brahm🙏🇮🇳🙏🙏🙏

  • @jonykagra1758
    @jonykagra1758 4 ปีที่แล้ว +5

    Waah Waah Waah ....Kya Baat Hai .....Laazwab ......Jai Valmiki Jai Bhim

    • @sbrecords8862
      @sbrecords8862  4 ปีที่แล้ว

      Har Har valmiki ji jai bheem ji thnx ji thnx

  • @anandgedam6980
    @anandgedam6980 3 ปีที่แล้ว +2

    No diwali..no holi..no hiduism..only jai bhim namo buddhay

  • @harmansidhu1544
    @harmansidhu1544 4 ปีที่แล้ว +8

    ਸੱਚ ਲਿਖਿਆਂ ਅਤੇ ਬਹੁਤ ਵੱਧੀਆ ਗਾਇਆ ਹੈ ਜੀ 👍👍

  • @rinkuapra
    @rinkuapra 4 ปีที่แล้ว +1

    Super duper 👌👌💯💯💯👌😎✌️
    Ekkk dum jhaaakaaassss..💯👍👍👍

  • @tanusingh3887
    @tanusingh3887 4 ปีที่แล้ว +3

    O veera tusa song bhut hi Atttt gaya ....Puri Puri realiti a song Ch ..100% history dasi tusi song vich...Jai Valmiki Jai Gurudev 🙏

    • @sbrecords8862
      @sbrecords8862  3 ปีที่แล้ว

      Jai Valmiki ji jai Guru dev jai bheem thnx ji

  • @bindassdanceacademymeerut515
    @bindassdanceacademymeerut515 4 ปีที่แล้ว +2

    जय वाल्मीकि साहब जी बहुत खूब

  • @SDS-sq4yx
    @SDS-sq4yx 3 ปีที่แล้ว +3

    ਸਹੀ ਗੱਲ ਵੀਰ ਜੀ
    ਅਸੀਂ ਸਾਰੇ ਤੇਰੇ ਨਾਲ
    ਰਾਵਣ ਸੈਨਾ ਜ਼ਿੰਦਾਬਾਦ

  • @sarbjitsabi7007
    @sarbjitsabi7007 3 ปีที่แล้ว +2

    Bahut sohna geet aa ji

  • @vishalsehgal281
    @vishalsehgal281 4 ปีที่แล้ว +7

    Jabardast song veer ji jai valmiki ji jai Ravidass ji jai bhim Nmo buddhay बहुत बढ़िया कदम उठाया। है आपने समाज को जगाने के लिए we salute you and your singing cum lyrics osum 👍👍👍we are with you always

  • @GurmukhSingh-bb5rx
    @GurmukhSingh-bb5rx 4 ปีที่แล้ว +1

    Rab chardikala vich rakha veer nu

  • @TarsemSingh-sr7dw
    @TarsemSingh-sr7dw 4 ปีที่แล้ว +11

    ਬਾਰ ਬਾਰ ਸਣੋ ਗੀਤ ਸੱਮਝ ਪਏ ਗੀ
    ਤਰਸੇਮ ਸਿੰਘ ਗੇਹਿਰੀ ।

  • @RamLal-n9x
    @RamLal-n9x 8 หลายเดือนก่อน +2

    Very good ❤❤🎉🎉 from Italia 🇮🇹👌👍

  • @gopigill3344
    @gopigill3344 4 ปีที่แล้ว +6

    Seraa

  • @gurbirkaurdaudher5498
    @gurbirkaurdaudher5498 2 ปีที่แล้ว +2

    Bhut vdhiya👏🏻

  • @mangatsahota7599
    @mangatsahota7599 4 ปีที่แล้ว +6

    Very nice bhajan Sahota sab jai valmiki proud to be valmiki mazbi Sikh keep up

  • @sukhdevsingh2142
    @sukhdevsingh2142 ปีที่แล้ว +1

    Good 👍👍👍👍 bro Rub tuhadian lambia ummaran kare din duggani raat chauguni tarakki bakhse

  • @rakeshsahota2237
    @rakeshsahota2237 4 ปีที่แล้ว +5

    ਜੈ ਵਾਲਮੀਕਿ ਜੀ
    ਸਰਬਜੀਤ ਸਹੋਤਾ ਵੀਰ ਦੇ ਦੇ ਕਿੰਨੇ ਬੋਲ ਪਿਆਰੇ
    ਜੈ ਜੈ ਜੈਕਾਰ ਵਾਲਮੀਕਿ ਜੀ ਹੋ ਗਈ ਬ੍ਹਹਿ ਮੰਡ ਸਾਰੇ
    ਨਾਹਰ ਭਾਜੀ ਦੀ ਕਲਮ ਨੇ ਦੱਸਿਆ ਸਾਨੂੰ ਇਤਿਹਾਸ ਦੇ ਬਾਰੇ
    ਹੱਥ ਜੋੜ ਕੇ ਆਖੇਂ ਫੋਗੀ ਬੇਨਤੀ ਅਰਜ਼ ਗੁਜ਼ਾਰੇ
    ਅੱਕਲ ਦੀ ਅੱਖ ਨੂੰ ਖੋਲੋ ਹੁਣ ਤਾਂ ਭੈਣ ਭਾਈ ਮੇਰੇ ਸਾਰੇ
    ਫੋਗੀ ਉਮਰ ਪੁਰੀਆਂ

    • @sbrecords8862
      @sbrecords8862  4 ปีที่แล้ว

      Thnx ji thnx

    • @tirathsingh2754
      @tirathsingh2754 3 ปีที่แล้ว

      ਧੰਨਵਾਦ ਭਾਜੀ

    • @TirasSing
      @TirasSing ปีที่แล้ว

      ਧੰਨਵਾਦ ਭਾਜੀ

  • @ranpalsingh1520
    @ranpalsingh1520 2 ปีที่แล้ว +1

    Jai valmiki ji 🙏🙏🙏🙏♥️♥️♥️♥️♥️♥️♥️♥️♥️♥️♥️♥️♥️♥️

  • @kcchahal9622
    @kcchahal9622 4 ปีที่แล้ว +11

    Brother boht hi vadia likhea song & boht hi vadia gaya 100./' right 👍👍👍

  • @gurnaibsingh5177
    @gurnaibsingh5177 2 ปีที่แล้ว +1

    Valmiki Mattu happy birthday bagwan Valmik ji 🎂🎂🎂🎊🎊

  • @arunKumar-xb5cu
    @arunKumar-xb5cu 4 ปีที่แล้ว +4

    No comments veer Ji 🙏 bohad vadiya bhajn 🙏🙏 👏👏👏👏✊✊✊✊💪💪💪💪💪

  • @sachinlaheralahera2958
    @sachinlaheralahera2958 ปีที่แล้ว +1

    Jay Valmiki Guru jee kee 🙏🙏🙏🙏🙏

  • @preet_abohariya
    @preet_abohariya 4 ปีที่แล้ว +17

    1millian comment krvao

  • @sonumonu9895
    @sonumonu9895 4 ปีที่แล้ว +1

    Ballay sahota bhaji vahut vadea song a tuse saday lokan nu vahut vadea message dita es song vich saday ithass baray dasaya eh song sun Kay saday lokan nu akal abay ge manubadean nu shado ehna day tayoharan da baeykat karo app ral kay ekathay ho Kay raho sahota bhaji I proud of you agay to be eho jay song lay kay ao ta jo saday lokan nu apnay ithass da pata lag skay bake bhaji nay song vahut vadea likhea ohna da be bahut thanks jai bheem jai balmeek jai guru ravidas ge

    • @sbrecords8862
      @sbrecords8862  3 ปีที่แล้ว

      Thnx ji thnx main Singer Sarbjit Sahota

  • @phgkamaldeepdeep2994
    @phgkamaldeepdeep2994 4 ปีที่แล้ว +3

    ਬਹੂਤ ਵਧੀਆ ਪੇਸ਼ਕਸ਼ ਵੀਰ ...ਬਾਬਾ ਸਾਹੇਬ ਅੰਬੇਦਕਰ ਜੀ ਬਾਰੇ ਵੀ ਜਰੂਰ ਗਾਓ .

    • @sbrecords8862
      @sbrecords8862  4 ปีที่แล้ว

      Thnx ji thnx mere TH-cam Channel te dekho ji baba Sahib ji de Song v main gaye han

  • @babitababita8835
    @babitababita8835 4 ปีที่แล้ว +2

    Bot wdiya g👍👍👍👍👍jai 💐💐💐Lankapati Ravan di

  • @koshandeepteji9612
    @koshandeepteji9612 4 ปีที่แล้ว +4

    Bahuuuuut wadiya paji... Jai Valmeki ji Jai Bheem ji

    • @sbrecords8862
      @sbrecords8862  4 ปีที่แล้ว

      Har Har valmiki ji jai bheem ji thnx ji thnx Share V kr deo ji te TH-cam Channel nu Subscribe V