AMBARSAR DA TESHAN | Ranjit Bawa | Lovely Noor | M.Vee | Latest Punjabi Songs 2024 |

แชร์
ฝัง
  • เผยแพร่เมื่อ 7 พ.ค. 2024
  • Ranjit Bawa Presents
    Song - AMBARSAR DA TESHAN
    Singer - Ranjit Bawa
    Lyrics / Composer - Lovely Noor
    Music- M.Vee
    Mix Master - Jinxy
    Visuals -Raman Lohat
    Photography - Tarunjyot Singh
    Reels- / 1542327076313464
    Spotify- open.spotify.com/album/6NUpC9...
    Label - Ranjit Bawa
    Subscribe & Follow Ranjit Bawa on All Social Media Platforms
    ► Like on Facebook: / folkmanranjitbawa
    ► Follow on Twitter: / bawaranjit
    ► Follow on Instagram: / ranjitbawa
    ►Follow on Snapchat / imrbawa
    Digitally Powered By - Team Ranjit Bawa
  • เพลง

ความคิดเห็น • 1.7K

  • @simrsamr1997
    @simrsamr1997 วันที่ผ่านมา +6

    ਭੁੱਖੇ ਢਿੱਡ ਨੂੰ ਫੇਰੇ ਛਿਪਉਦਾ, ਕੋਈ ਮਾਂ ਦਾ ਪੁੱਤ ਛਿੰਦਾ
    ਦੇਸ਼ ਵਿਗਾਨੇ ਕੱਲਾ ਰੋਵੇਂ 😭, ਕੋਈ ਹੋਂਸਲਾ ਤੱਕ ਨੀ ਦਿੰਦਾ,
    ਆਟਾ ਦਾਲ ਤਾਂ ਆਪੇ ਲੈਲੂ, ਨੌਕਰੀ ਲਈ ਹੱਥ ਭੰਨਾ
    ਇਕ ਮਹੱਲਾ, ਤਿੰਨ ਤਿੰਨ ਰੱਬ ਨੇ ਜੀ, ਮੈਂ ਕਿਸਨੂੰ 🙏 ਮੰਨਾ

  • @user-oj4bv8ko8i
    @user-oj4bv8ko8i 20 วันที่ผ่านมา +319

    ਜਿਨ੍ਹਾਂ ਨੂੰ ਬਾਵੇ ਤੇ ਲਵਲੀ ਨੂਰ ਦੀ ਜੋੜੀ ਵਧੀਆ ਲਗਦੀ ਲਿਖਣ ਗਾਉਣ ਚ ਉਹ ਲਾਈਕ ਕਰੋ

    • @aileenadhillon6865
      @aileenadhillon6865 17 วันที่ผ่านมา +3

      Tere wrge like lain nu hi aunde Sharm kro gal gal te like aukha Bai thoda

    • @harmanvallah4138
      @harmanvallah4138 15 วันที่ผ่านมา

      Shi gal yrr bobut hand payeya eho jeha ne ​@@aileenadhillon6865

  • @kaurjassu7520
    @kaurjassu7520 17 วันที่ผ่านมา +93

    ਬਾਪੂ ਬਿਨਾਂ ਕੋਈ ਜ਼ਿੰਦਗੀ ਨਈ 😢😢 ਇਸ ਜੱਗ ਤੇ, ਇਕ ਵਾਰ ਤਾਂ ਰੱਬ ਨੇ ਮਿਲਾਉਣਾ ਸੀ ਬਾਪੂ ਨੂੰ😢😢 ਬਹੁਤ ਚਾਅ ਅਧੂਰੇ ਰਹਿ ਜਾਂਦੇ ਆ ਬਾਪੂ ਬਿਨਾਂ 💔💔

    • @asisandsanamvlogs3619
      @asisandsanamvlogs3619 17 วันที่ผ่านมา +1

      Bilkul sahi gll hai

    • @SandeepSingh-qs3yd
      @SandeepSingh-qs3yd 17 วันที่ผ่านมา +1

      Shi ਗੱਲ ਭੈਣ

    • @babbumaankingofmusic7498
      @babbumaankingofmusic7498 17 วันที่ผ่านมา

      Right

    • @BaljeetKaur-fu7lo
      @BaljeetKaur-fu7lo 15 วันที่ผ่านมา +1

      ਬਾਪੂ ਬਾਜ ਜਾਰ ਕੋਈ ਨਾਲ ਨਹੀ ਖ਼ੜਦਾ ਬਈ ਜਾਰ ਸਾਡੀ 2001 ਤੋ ਲੈਕੇ ਅੱਜ ਤਕ ਬਾਪੂ ਤੋ ਬਗ਼ੈਰ ਹੀ ਲੱਗੀ ਈ

    • @singhramgarhia955
      @singhramgarhia955 15 วันที่ผ่านมา

      ਮਾਂ ਬਾਪ ਬਿਨਾ ਜ਼ਿੰਦਗੀ ਅਧੂਰੀ ਆ

  • @sadafun4625
    @sadafun4625 18 วันที่ผ่านมา +87

    ਸੱਚ ਗਾਉਣ ਵਾਲਾ ਤੇ ਲਿਖਣ ਵਾਲਾ ਕੋਈ ਕੋਈ ਹੁੰਦਾ ਸਪੈਸ਼ਲ ਰਣਜੀਤ ਬਾਵਾ ਵਰਗੇ ❤️👍🙏🏻

  • @lovepreetbrar5953
    @lovepreetbrar5953 21 วันที่ผ่านมา +355

    ਜੋ ਵੀ ਇਹ ਸੌਂਗ ਸੁਣ ਕੇ ਕਮੈਂਟ ਪੜ ਰਹੈ ਆ ਉਹਨਾ ਦੀਆ ਅੱਖਾਂ ਕਦੇ ਵੀ ਦੁੱਖ ਨਾ ਦੇਖਣ ਰੱਬਾ🙏

  • @GursangatGarry
    @GursangatGarry 21 วันที่ผ่านมา +300

    ਲਵਲੀ ਨੂਰ ਦੀ ਕਾਲਮ ਤੇ ਬਾਵੇ ਦੀ ਆਵਾਜ਼ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਸੋਨੇ ਤੇ ਸੁਹਾਗਾ ਹੋਵੇ

    • @jashanjosan6676
      @jashanjosan6676 21 วันที่ผ่านมา +2

    • @Amandeeprickymaan
      @Amandeeprickymaan 21 วันที่ผ่านมา +6

      ਹੇਕ ਚ ਬਾਵੇ ਵੀਰ ਦਾ ਕੋਈ ਮੁਕਾਬਲਾ ਨਈ ਤੇ ਨਾਲ ਅਗਰ ਲਵਲੀ ਵੀਰ ਦੇ ਸ਼ਬਦ ਮਿਲ ਜਾਣ ਤਾਂ ਫੇਰ ਤਾਂ ਕਿਆ ਹੀ ਬਾਤਾ ਨੇ ਜੁੱਗ ਜੁੱਗ ਜੀਵੋ ਦੋਨੇ ਮਾਂ ਬੋਲੀ ਦੇ ਸ਼ੇਰ ਪੁੱਤ ❤️❤️❤️❤️❤️❤️

    • @bhupinderkaur6854
      @bhupinderkaur6854 21 วันที่ผ่านมา +1

      Ryt

    • @user-yi1lf8su7y
      @user-yi1lf8su7y 21 วันที่ผ่านมา

      ੧੦੦% ਸੱਚ

    • @deepidhillon5392
      @deepidhillon5392 20 วันที่ผ่านมา

      ਡੰਗਰ ਕਹੇ ਤੇ ਗੁੱਸਾ ਕਰਦੇ ❤

  • @Kaur489
    @Kaur489 15 วันที่ผ่านมา +3

    ਸਾਨੂੰ ਲਾਸ਼ਾਂ ਵੀ ਨਈਂ ਦਿੰਦੇ...
    ਕਲੇਜਾ ਕੱਡ ਲਿਆ ਈ ਬਾਵੇਆ ਆ ਗੱਲ ਆਖ ਕੇ ਤੇ 🙌🙌

  • @tarvindersingh6735
    @tarvindersingh6735 19 วันที่ผ่านมา +65

    ਬਾਵਾ. ਬਾਵਾ ਹੀ ਆ ❤️ ਹੁਣ ਕੈਨੇਡਾ ਆ ਪਿੱਛੋਂ. ਅੰਬਰਸਰੋ ਆ. ਜਦੋ. ਕੈਨੇਡਾ ਆਉਣਾ ਸੀ ਅੰਬਰਸਰ ਦਾ ਟੇਸ਼ਨ ਤੋਂ ਬੈਹ ਦਿੱਲ੍ਹੀਓ ਜਹਾਜ਼ ਫੜਿਆ ਸੀ ਅੱਜ. ਅਸੀਂ ਹਲਾਤ ਦੇਖ ਪਿੱਛੇ ਮੁੜਨ ਦਾ ਦਿਲ ਕਰਦਾ. ਵਾਹ ਓ ਬਾਵੀਆਂ ❤️

    • @JiwanjotSingh-bo8de
      @JiwanjotSingh-bo8de 17 วันที่ผ่านมา

      ਜਾਣੇ ਅਣਜਾਣੇ ਵਿੱਚ ਗੁਰੂ ਸਾਹਿਬ ਦੇ ਮੁੱਖ ਚੋ ਆਪ ਰੱਖੇ ਨਾਮ ਨੂੰ ਵਿਗਾੜ ਕੇ ਅੰਮ੍ਰਿਤਸਰ ਤੋਂ ਅੰਬਰਸਰ ਕਹਿਣਾ ਜਾਂ ਲਿਖਣਾ ਬਹੁਤ ਗਲਤ ,ਵੀਰੋ ਏਸ ਗਲਤੀ ਨੂੰ ਸੁਧਾਰੋ

    • @baldevsidhu7719
      @baldevsidhu7719 15 วันที่ผ่านมา

      @@JiwanjotSingh-bo8deਵੀਰ ਜੀ ਪੁਰਾਨੇ ਬੁਜਰਗ ਅਨਪੜ ਸਨ ਤੇੇਆਮ ਤਰ ਤੇੇ ਅੰਬਰਸਰ ਹੀ ਕਹਿਦੇੇ ਸੀ

  • @Amanheer..
    @Amanheer.. 21 วันที่ผ่านมา +221

    ਆਟਾ ਦਾਲ ਆਪੇ ਲੈ ਲੂ ਨੌਕਰੀ ਲਈ ਹੱਥ ਬੰਨਾ
    ਇੱਕ ਮੋਹੱਲਾ ਤਿੰਨ ਤਿੰਨ ਰੱਬ ਨੇ ਮੈਂ ਕਿਸ ਰੱਬ ਨੂੰ ਮੰਨਾ❤❤

  • @user-ls3ex7xp9n
    @user-ls3ex7xp9n 21 วันที่ผ่านมา +55

    Paji bappu vala gaana o samj sakda jina de bappu es duniya ਵਿੱਚੋ ਚਲ ਗਿਆ ਹੋਵੇ ਜਿਸ ਤਨ ਲੱਗੇ ਸੋ ਤਨ ਜਾਣੇ 😢 ਬਾਪ ਦੀ ਕੀਮਤ ਕਿ ਹੁੰਦੀ 😭

  • @hdlive8219
    @hdlive8219 วันที่ผ่านมา

    ਸੱਚ ਗਾਉਣ ਵਾਲਾ ਤੇ ਲਿਖਣ ਵਾਲਾ ਕੋਈ ਕੋਈ ਹੁੰਦਾ, ਸਪੈਸ਼ਲ ਰਣਜੀਤ ਬਾਵਾ

  • @sukhveerjdf4362
    @sukhveerjdf4362 20 วันที่ผ่านมา +35

    ਇੱਕ ਮੁਹੱਲਾ ਤਿੰਨ-ਤਿੰਨ ਰੱਬ ਨੇ ਮੈਂ ਕਿਸ ਰੱਬ ਨੂੰ ਮੰਨਾ..🙌🏻🙌🏻 ਵਾਹ ਓਏ ਫ਼ੌਜੀ ਦਿਆ ਮੁੰਡਿਆ🫡🫡❤️‍🔥❤️‍🔥

    • @rajudhaliwalbathinda5893
      @rajudhaliwalbathinda5893 19 วันที่ผ่านมา

      ਇਹ ਬਾਬੇ ਬੁੱਲ੍ਹੇ ਸ਼ਾਹ ਦੇ ਬੋਲ ਨੇ ਜੀ🙏🙏

  • @deepsiyan0001
    @deepsiyan0001 21 วันที่ผ่านมา +32

    ਇੱਦਾ ਦੇ ਗੀਤ ਸੁਣ ਕੇ ਲਗਦਾ ਕੇ ਅਜੇ ਵੀ ਚੰਗਾ ਲਿਖਣ ਵਾਲੇ ਤੇ ਗਾਉਣ ਵਾਲੇ ਹੈਗੇ ਨੇ

  • @karmitakaur3390
    @karmitakaur3390 21 วันที่ผ่านมา +676

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

    • @JitTJagJeEt93
      @JitTJagJeEt93 21 วันที่ผ่านมา +15

      Sare song's te iko comment copy paste 😅😅😂

    • @Gumnaam_writer.0531
      @Gumnaam_writer.0531 21 วันที่ผ่านมา +3

      Jaaly cmnt mere song ny b krde ..mera song ni tere kolo ik b baar sun hoya...fdaa o fdaa mera danda

    • @13purewal80
      @13purewal80 21 วันที่ผ่านมา +1

      ਵਾਹ ਵਾਹ ਵਾਹ। ਬਹੁਤ ਸੋਹਣਾ ❤

    • @MOHIEWALA
      @MOHIEWALA 21 วันที่ผ่านมา +7

      Aw gyi tu fer 😂😂😂

    • @user-ye9uc7sm2p
      @user-ye9uc7sm2p 21 วันที่ผ่านมา +2

      Sbb to pehla comment thoda hi hunda hrr song ty

  • @HarwinderSingh-qz1bh
    @HarwinderSingh-qz1bh 20 วันที่ผ่านมา +20

    ਜਿਊਦਾ ਰਹਿ ਫੋਜੀ ਦੇ ਮੁੰਡਿਆਂ ਬਾਕਮਾਲ❤❤❤

  • @LakhaKk59
    @LakhaKk59 14 วันที่ผ่านมา +1

    ਧੰਨਵਾਦ ਬਾਬਾ ਜੀ ਤੁਸੀਂ ਮੇਰੇ ਬਾਪੂ ਨੂੰ ਬਿਮਾਰ ਕਰਕੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਹੈ। ਹੁਣ ਪਤਾ ਲੱਗ ਰਿਹਾ ਹੈ ਕਿ ਮੇਰੇ ਬਾਪੂ ਬੇਬੇ ਨੇ ਮੈਨੂੰ ਕਿੰਨਾ ਔਖਾ ਹੋ ਕੇ ਪਾਲਿਆ ਹੈ,ਆਪਣੀ ਇਸ ਗੱਲ ਨੂੰ ਦੱਸ ਕੇ ਮੈਨੂੰ ਲੱਗਦਾ ਮੈਂ ਮੈਂ ਕਰਵਾ ਰਿਹਾ ਹਾ ਆਪਣੀਮੈ ਮੈਂ 😊

  • @khalsawarrior3506
    @khalsawarrior3506 21 วันที่ผ่านมา +52

    Best part was"/ਹੱਕਾਂ ਦੀ ਗੱਲ ਕੀ ਕਰੀਏ ਸਾਨੂੰ ਲਾਸ਼ਾਂ ਵੀ ਨਹੀਂ ਦਿੰਦੇ😢

  • @trendpunjabi5317
    @trendpunjabi5317 21 วันที่ผ่านมา +102

    ਬਦਲੇ ਵਿਚ ਮੈਂ ਸਭ ਕੁਝ ਦੇ ਦੇਉ ਜੇ ਤੂੰ ਮੁੜ ਆਵੇ ਬਾਪੂ । ਕਿੰਨੀ ਸੋਹਣੀ ਲਾਈਨ ਆ ❤❤❤❤ ਜਿਉਂਦਾ ਰਿਹਾ ਲਵਲੀ ਨੂਰ ਤੇ ਰਣਜੀਤ ਬਾਵਾ❤

  • @user-fk6ex1ed8g
    @user-fk6ex1ed8g วันที่ผ่านมา

    ਬਾਪੂ ਬਿਨਾਂ ਜ਼ਿੰਦਗੀ ਅਧੂਰੀ ਰਹਿ ਗਈ 😢😢😢

  • @mangatmultiples9824
    @mangatmultiples9824 21 วันที่ผ่านมา +98

    ਹੱਕਾਂ ਦੀ ਗੱਲ ਕੀ ਕਰੀਏ ਸਾਨੂੰ ਲਾਸ਼ਾਂ ਵੀ ਨੀਂ ਦਿੰਦੇ.....ਦਾਦ ਆ ਤੇਰੀ ਸੋਚ ਅਤੇ ਕਹਿਣ ਦੀ ਹਿੰਮਤ ਨੂੰ।👍

  • @kirandeepkumar1893
    @kirandeepkumar1893 21 วันที่ผ่านมา +58

    ਲਵਲੀ ਭਾਜੀ ਰੱਬ ਕਰਕੇ ਤੁਹਾਡੀ ਉਮਰ ਲੋਕ ਗਾਣੇ ਜਿੰਨੀ ਹੋ ਜਾਵੇ ਬਹੁਤ ਸੋਹਣਾ ਗਾਣਾ ਲਿਖਿਆ ❤️❤️🙏🏼🙏🏼

  • @SS-qd9wc
    @SS-qd9wc 12 ชั่วโมงที่ผ่านมา

    ਵਾਹ ਜੀ ਵਾਹ! ਲਵਲੀ ਜੀ ਦੀ ਲਿਖਤ ਅਤੇ ਰਣਜੀਤ ਸਿੰਘ ਬਾਵਾ ਦੀ ਆਵਾਜ਼ ਸੁਣ ਕੇ ਮਨ ਪ੍ਰਸੰਨ ਹੈ ਗਿਆ। ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਆਪ ਜੀ ਹੋਰਾਂ ਦੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ! ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ਣ।

    • @SS-qd9wc
      @SS-qd9wc 12 ชั่วโมงที่ผ่านมา

      ਚੰਗਾ ਅਤੇ ਸੱਚ ਲਿਖਣ ਅਤੇ ਗਾਉਣ ਲਈ ਆਪ ਜੀ ਹੋਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਜੀਓਓਓਓਓਓਓਓਓਓਓਓਓ!

    • @SS-qd9wc
      @SS-qd9wc 12 ชั่วโมงที่ผ่านมา

      ਰਣਜੀਤ ਸਿਆਂ ਤੁਹਾਡੇ ਸਾਰੇ ਗੀਤ ਇੱਕ ਦੂਸਰੇ ਨਾਲੋਂ ਵੱਧ ਕੇ ਅਤੇ ਇੱਕ ਉੱਚੇ ਮਿਆਰ ਅਤੇ ਉੱਚੀ ਸੋਚ ਨੂੰ ਦਰਸਾਉਂਦਿਆਂ ਹੋਇਆਂ ਸਮਾਜ ਨੂੰ ਵਧੀਆ ਸੇਧ ਦੇਣ ਵਾਲੇ ਹਨ।

  • @Jallandhria1313
    @Jallandhria1313 17 วันที่ผ่านมา +15

    ਇੱਕ ਲਾਈਕ ਸਾਡੇ ਲਵਲੀ ਨੂਰ ਬਾਈ ਵਾਸਤੇ❤❤

  • @JasdeepSingh-jd7sz
    @JasdeepSingh-jd7sz 21 วันที่ผ่านมา +132

    ਬਦਲੇ ਵਿੱਚ ਮੇ ਸਬ ਕੁਝ ਦੇ ਦੂ ਜੇ ਤੂੰ ਮੁੜ ਆਵੇ ਬਾਪੂ।😢😢 ਮਿਸ ਯੂ ਬਾਪੂ ਜੀ
    ਜੂਨ ਮਹੀਨੇ ਕਈ ਖਪ ਗੇ ਸੁਖੇ ਜਿਦੇ ਹਕਾ ਦੀ ਗੱਲ ਕੀ ਕਰੀਏ ਸਾਨੂੰ ਲਾਛਾ ਵੀ ਨਹੀ ਦਿੰਦੇ । ਇਸ ਲਾਈਨ ਨੇ ਸਚੀ ਕਲੇਜਾ ਪਾੜ ਕੇ ਰੱਖ ਦਿਤਾ । ਪਰ ਕੋਈ ਗੱਲ ਨਹੀ ਜਦੋ ਅਜਾਦ ਹੋ ਗਏ ਫਿਰ ਦਸਾਗੇ ਅਸੀ ਕੌਣ ਆ । ਰੱਬ ਰਾਖਾ
    ਦਿਲੋ ਪਿਆਰ ਸਤਿਕਾਰ ਲਵਲੀ ਵੀਰ ਅਤੇ ਬਾਵੇ ਵੀਰ । ਲਿਖਤ ਵਿੱਚ ਵੀ ਦਮ ਹੈ ਅਤੇ ਅਵਾਜ ਵਿੱਚ ਵੀ ਜਾਨ ਹੈ । ❤❤❤❤❤❤❤। ਸਚ ਬੋਲਣਾ ਵੀ ਕਿਸੇ ਵਿਰਲੇ ਬੰਦੇ ਦਾ ਹੀ ਕੰਮ ਆ ਜੀ
    ਬਲੇ ਮਿੱਟੀ ਦਿਆ ਬਾਵਿਆ। ❤❤

  • @mandeepsingh-zo3nv
    @mandeepsingh-zo3nv 21 วันที่ผ่านมา +29

    ਡੰਗਰ ਕਹੇ ਤੇ ਗ਼ੁੱਸਾ ਕਰਦੇ ਸਾਨ੍ਹ ਕਹੇ ਹਿੱਕ ਚੌੜੀ 💯❤️

  • @user-ny5gt4zk5n
    @user-ny5gt4zk5n 20 วันที่ผ่านมา +19

    ਲਵਲੀ ਨੂਰ ਕੋਈ ਰੱਬ ਲੱਗਦਾ ਜੋ ਸਾਨੂੰ ਹਰ ਵਾਰੀ ਕੋਈ ਨਾ ਕੋਈ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀ ਗਾਣਾ ਸਮਝ ਕੇ ਛੱਡ ਦਿੰਦੇ ਆ love you lovely noor

  • @deepachahal8048
    @deepachahal8048 15 วันที่ผ่านมา +42

    ਪੰਜਾਬ ਨੂੰ ਲੋੜ ਹੈ ਸਿੱਖ ਰਾਜ ਦੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ 🚩🚩🚩
    ਚੰਗੀ ਸੇਧ ਦੇਣ ਵਾਲੇ ਇਨਸਾਨ ਨੂੰ ਸਪੋਟ ਤੇ ਪ੍ਰਮੋਟ ਕਰੋ ਪੰਜਾਬੀਓ 🙏

  • @sardargurbindersingh8707
    @sardargurbindersingh8707 21 วันที่ผ่านมา +43

    ਕੋਈ ਸ਼ਬਦ ਹੀ ਨਹੀਂ ਕਹਿਣ ਨੂੰ ਮਿੱਟੀ ਦੇ ਬਾਵਿਆ ❤

  • @hs13dhillon
    @hs13dhillon 21 วันที่ผ่านมา +26

    ਰਣਜੀਤ ਬਾਵਾ ਨੇ ਜਿੰਨਾ ਸੋਨਾ ਗਾਇਆ । ਓਸ ਤੋਂ ਸੋਹਣਾ ਲਿਖਿਆਂ ਲਵਲੀ ਵੀਰੇ ਨੇ। ਰੂਹ ਵਿੱਚ ਸਮਾ ਗਏ ਬਾਵੇ ਤੇਰੇ ਬੋਲ । ❣️🙏🙏

  • @jalneetcheema3055
    @jalneetcheema3055 18 วันที่ผ่านมา +8

    ਲਿਖਣ ਵਾਲੇ ਨੂੰ ਸ਼ਾਬਾਸ਼ , ਗਾਉਣ ਵਾਲੇ ਨੂੰ ਦੁਆਵਾਂ। ਬਾਵੇ ਤੇਰੀਆਂ ਇਹ ਗੱਲਾਂ ਤੈਨੂੰ ਹੋਰਾਂ ਤੋਂ ਵੱਖ ਕਰਦੀਆਂ ਨੇ। ਸਾਨੂੰ ਮਾਣ ਆ ਤੂੰ ਸਾਡੇ ਸਮਿਆਂ ਚ ਹੋ ਕੇ ਵੀ ਇਸ ਵਖਰੇਵੇਂ ਨੂੰ ਚੁਣਨ ਅਤੇ ਸਾਂਭਣ ਦੀ ਹਿੰਮਤ ਕੀਤੀ ਆ❤

  • @GurdeepSingh-lv2jl
    @GurdeepSingh-lv2jl 20 วันที่ผ่านมา +23

    ਬਦਲੇ ਵਿੱਚ ਮੈਂ ਸਭ ਕੁਝ ਦੇ ਦਿਉਂ ਜੇਕਰ ਤੂੰ ਮੁੜ ਆਵੇ ਬਾਪੂ ਦਿਲ ਨੂੰ ਛੂਹ ਗਿਆ ਲਵਲੀ ਵੀਰ ਵਹਿਗੁਰੂ ਜੀ ਗੀਤਕਾਰ ਲੇਖਾਕਾਰ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੀਸ਼ ਕਰਨ

  • @parmindersinghdhanoa5102
    @parmindersinghdhanoa5102 21 วันที่ผ่านมา +19

    ਲਿਖਣ ਵਾਲੇ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਬੋਲਣ ਵਾਲੇ ਨੇ ਹੋਰ ਜਾਨ ਪਾ ਦਿੱਤੀ ਬਹਿਜਾ ਬਹਿਜਾ ਕਰਵਾ ਦਿੱਤੀ ਸਲੂਟ ਆ ਬਾਵਾ ਸਾਬ ❤❤❤❤❤

  • @goldymanda9521
    @goldymanda9521 21 วันที่ผ่านมา +13

    ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਬਾਵੇ ਬਾਈ ਤੇ ਲਵਲੀ ਬਾਈ ਦੀ ਉਮਰ ਲੰਮੀ ਕਰੇ। ਬਹੁਤ ਸੋਹਣਾ ਗੀਤ

  • @gamingbaster2300
    @gamingbaster2300 15 วันที่ผ่านมา +7

    ਵੀਰ ਜੀ ਸਤਿ ਸ੍ਰੀ ਆਕਾਲ…ਤੁਸੀ ਬਹੁਤ ਹੀ ਬਾਕਮਾਲ ਗਾਇਆ ਤੇ ਲਿਖਣ ਵਾਲੇ ਵੀਰ ਜੀ ਨੇ ਵੀ ਕਮਾਲ ਕਰ ਦਿੱਤਾ❤

  • @partapsingh9241
    @partapsingh9241 20 วันที่ผ่านมา +16

    ਬਹੁਤ ਹੀ ਵਧੀਆ ਗੀਤ ਲਿਖਿਆ ਲਵਲੀ ਨੂਰ ਵੀਰ ਉਨ੍ਹਾਂ ਹੀ ਰਣਜੀਤ ਸਿੰਘ ਬਾਵੇ ਨੇ ਗਾਇਆ
    ਵੀਡੀਓ ਜਰੂਰ ਬਣਨੀ ਚਾਹੀਦੀ❤

  • @hardeepdeep3164
    @hardeepdeep3164 21 วันที่ผ่านมา +18

    ਵਾਹ ਵੀਰ ਜੀ ਰਣਜੀਤ ਬਾਵਾ ਜੀ
    ਅਕਾਲ ਪੁਰਖ ਇਸੇ ਤਰ੍ਹਾਂ ਸੱਚਾ ਸੁੱਚਾ ਗਾਉਣ ਦਾ ਬਲ ਬਖਸ਼ੇ ਆਪ ਜੀ ਨੂੰ🙏🙏

  • @narinderkaur2961
    @narinderkaur2961 12 วันที่ผ่านมา +2

    ਲਵਲੀ ਵੀਰ ਨੇ ਆਪਣੀ ਸੋਚ ਰਾਹੀਂ ਅੱਜ ਦੇ ਸਮੇਂ ਅਤੇ ਜਿੰਦਗੀ ਦੇ ਸੱਚ ਨੂੰ ਜਿੰਨੇ ਵਧੀਆ ਢੰਗ ਨਾਲ ਬਿਆਨ ਕੀਤਾ ,ਬਾਵੇ ਵੀਰ ਨੇ ਇਸ ਨੂੰ ਅਵਾਜ਼ ਦੇ ਅਮਰ ਕਰ ਦਿੱਤਾ❤

  • @gillsukhwinderofficial
    @gillsukhwinderofficial 20 วันที่ผ่านมา +3

    'ਡੰਗਰ' ਕਹੇ ਤੇ ਗੁੱਸਾ ਕਰਦੇ
    'ਸ੍ਹਾਨ' ਕਹੇ ਹਿੱਕ ਚੌੜੀ
    ਪੱਥਰ ਚੱਟਕੇ ਮੁੜੂਗੀ ਦੁਨੀਆ
    ਇਹ ਜਿਸ ਪਾਸੇ ਦੌੜੀ
    ਵਾਹ ਜੀ ਵਾਹ 👍🏻

  • @deeppunjabi90
    @deeppunjabi90 21 วันที่ผ่านมา +20

    ਬਾਈ ਜੀ ਸੱਚੀ ਕੋਈ ਸ਼ਬਦ ਨਹੀਂ ਕਿਵੇਂ ਸਿਫ਼ਤ ਕਰਾਂ ਜੀ ਪਰ ਸੱਚੀ ਬਹੁਤ ਸਵਾਦ ਆ ਰਿਹਾ ਸੁਣਕੇ ਜੀ ਜਿਉਂਦੇ ਵੱਸਦੇ ਰਹੋ ਜੀ❤❤❤

  • @monudhaliwal2496
    @monudhaliwal2496 18 วันที่ผ่านมา +8

    ਵਾਹ ਜੀ ਵਾਹ ਆਤਮਾ ਤ੍ਰਿਪਤ ਹੋ ਗਈ ਲਵਲੀ ਬਾਈ ਦੀ ਕਲਮ ਦਾ ਕੋਈ ਜਵਾਬ ਨਹੀ ਤੇ ਬਾਵਾ ਬਾਈ ਦੀ ਅਵਾਜ ਦਾ ਪਰ ਪਤਾ ਨਹੀ ਕਿਓ ਚੰਗੀਆਂ ਲਿਖਤਾ ਨੂੰ veiw ਤੇ like ਐਨੇ ਥੋੜੇ ਕਿਓਆਉਂਦੇ ਆ ❤❤❤❤❤🙏🙏🙏🙏🙏🙏🙏🫡🫡🫡

  • @NishanSingh-ux7tx
    @NishanSingh-ux7tx 13 วันที่ผ่านมา +2

    ਇਸ ਬਿਨ੍ਹਾ ਹੋਰ ਕੋਈ ਕਲਾਕਾਰ ਨਹੀ ਗਾਂ ਸਕਦਾ ਆਵਾਜ ਬਹੁਤ ਸੋਹਣੀ ਆ ਇਕ ਹਿੰਮਤ

  • @GulabSingh-oz4si
    @GulabSingh-oz4si 12 วันที่ผ่านมา +2

    ਬਹੁਤ ਸੋਹਣਾ ਲਿਖਿਆ ਲਵਲੀ ਨੂਰ ਜੀ
    ਅਤੇ ਬਹੁਤ ਸੋਹਣਾ ਬੋਲਿਆ ਬਾਵੇ ਵੀਰ
    ਵਾਹਿਗੁਰੂ ਆਪ ਨੁੰ ਚੜ੍ਹਦੀ ਕਲਾ ਵਿੱਚ ਰੱਖੇ

  • @malkitsingh6103
    @malkitsingh6103 21 วันที่ผ่านมา +47

    ਸੱਚ ਵੀ ਹਰ ਕੋਈ ਨੀ ਗਾ ਸਕਦਾ ਸਾਲਾਮ ਬਾਵੇ ਵੀਰ ਤੈਨੁੰ

  • @rajdeepsingh509
    @rajdeepsingh509 21 วันที่ผ่านมา +11

    ਸੱਚ ਤੇ ਸੱਚਾਈ ਬੌਲੀ ਆ ਬਾਵੇ ਵੀਰ ਨੇਂ ਪ੍ਰਮਾਤਮਾ ਤੁਹਾਡੀ ਵੱਧ ਤੋਂ ਵੱਧ ਤਰੱਕੀ ਕਰੈ.....ਬਿਲਕੁੱਲ ਸਾਫ਼ ਸੁਥਰੀ ਗਾਇਕੀ 🙏🙏

  • @amarindersingh9740
    @amarindersingh9740 13 วันที่ผ่านมา +2

    ਵਾਹ ਵਾਹ ਜੀ ਵਾਹ ਬਾਈ ਜੀ ਕੀ ਕਾਰਾ ਤਾਰੀਫਾਂ ਆਪ ਜੀ ਦੀਆਂ ਵਾਹਿਗੁਰੂ ਚੜ੍ਹਦੀਕਲਾ ਤੰਦਰੁਸਤੀ ਬਖਸ਼ਣ

  • @satnamnafria9814
    @satnamnafria9814 16 วันที่ผ่านมา +7

    ਦਰਜ਼ੀ ਵੀਰਾ ਰੀਜ਼ ਲਾ ਦੇਈ ਇਹ ਮੇਰਾ ਆਖਰੀ ਕੱਪੜਾ ਲੀੜਾ❤❤

  • @harpalsingh1277
    @harpalsingh1277 21 วันที่ผ่านมา +23

    ਵਹਿਗੁਰੂ ਵੀਰ ਦੀ ਚੜ੍ਹਦੀ ਕਲਾ ਕਰੇ ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ🙏

  • @lovemaan0267
    @lovemaan0267 21 วันที่ผ่านมา +12

    ਏਹੋ ਉਮੀਦ ਆ ਸਾਨੂੰ ਲਵਲੀ ਵੀਰ ਤੋਂ ਜਿਓਦਾ ਰਹਿ ਵੀਰ ਖੰਡੇ ਵਾਲਾ ਬਾਪੂ ਤੇਰੇ ਅੰਗ ਸੰਗ ਸਹਾਈ ਹੋਣ ਲਵ ਯੂ ਲਵਲੀ ਭਾਅ

  • @Gurpreet_Mehra_46
    @Gurpreet_Mehra_46 13 วันที่ผ่านมา +2

    ਬਹੁਤ ਵਧੀਆ ਗਾਣਾ ਗਾਇਆ ਜੇ ਵੀਡਿਉ ਹੁੰਦੀ ਹੋਰ ਵੀ ਸੋਹਣਾ ਲੱਗਣਾ ਸੀ

  • @gursevakdhillon6144
    @gursevakdhillon6144 7 วันที่ผ่านมา +1

    ਕੋਈ ਸ਼ਬਦ ਨਹੀਂ ਕਹਿਣ ਨੂੰ ਸਿਰਾ ਕਰਾ ਦਿੱਤਾ ਬਾਵੇ ਤੇ ਲਵਲੀ ਵੀਰੇ ਨੇ।💝🤗🙏

  • @Gurpreetopic
    @Gurpreetopic 21 วันที่ผ่านมา +10

    ਕੋਈ ਰੀਸ ਨਹੀਂ ਹੈ ਤੇਰੀ ਰਣਜੀਤ ਬਾਵਾ ਜੀ, ਲਵਲੀ ਨੂਰ ਦੀ ਕਲਮ ਬੇਬਾਕ, ਜਿਉਂਦੇ ਰਹੋ ਵੀਰੋ

  • @mintumintu3352
    @mintumintu3352 17 วันที่ผ่านมา +5

    ਖਾਲੀ ਹੱਥੀ ਮੁੜਨ ਮੁਹਬੱਤਾ ਜੇ ਨੰਗ ਹੋਵੇ ਜੇ ਆਸ਼ਕ ❤❤

  • @gorasandhu9933
    @gorasandhu9933 20 วันที่ผ่านมา +51

    ਜਿਉਂਦਾ ਵੱਸਦਾ ਰਹਿ ਲਵਲੀ ਵੀਰੇ ਤੂੰ ਸਿੱਖ ਕੌਮ ਦੀ ਸੋਚ ਦੀ ਕਲਮ ਆ ਜੋ ਆਉਣ ਵਾਲੇ ਯੂਥ ਵਿੱਚ ਸਿੱਖੀ ਤੇ ਭਾਈਚਾਰਾ ਪੈਦਾ ਕਰਦੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਸੋਚ ਦੀ ਕਲਮ ਨੂੰ ਵੀਰੇ ਤੂੰ ਸਿਖਰਾਂ ਤੱਕ ਲੈ ਕੇ ਜਾਏਗਾ ❤❤ ਗੋਡ ਬਲੈਸ ਯੂ ਵੀਰ❤❤

  • @vickysarpanch2426
    @vickysarpanch2426 10 วันที่ผ่านมา +3

    ਬਾ ਕਮਾਲ ਲਿਖਤ ✍🏻 ਲਵਲੀ ਵੀਰ ਜੀ
    ਰਣਜੀਤ ਬਾਵਾ ਵੀਰ ਹਮੇਸ਼ਾ ਦੀ ਤਰਾਂ ਬਾ ਕਮਾਲ

  • @sasgatkagroup1021
    @sasgatkagroup1021 21 วันที่ผ่านมา +7

    ਹੱਕਾਂ ਦੀ ਗੱਲ ਕੀ ਕਰੀਏ , ਸਾਨੂੰ ਲਾਸ਼ਾਂ ਵੀ ਨਈ ਦੇਂਦੇ❤❤

  • @tarsemsingh2484
    @tarsemsingh2484 21 วันที่ผ่านมา +9

    ਬਹੁਤ ਸੋਹਣਾ ਗੀਤ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏

  • @GurwinderSingh-jp5nj
    @GurwinderSingh-jp5nj 14 วันที่ผ่านมา +2

    2:13 ਦਰਜੀ ਵੀਰਾ ਰੀਜ਼ ਲਾਦੀ ਇਹ ਮੇਰਾ ਆਖ਼ਰੀ ਕੱਪੜਾ ਲੀੜਾ ਵਾਲੀ ਗੱਲ ਕਿਉ ਬੋਲੀ?
    ਰਣਜੀਤ ਬਾਵਾ ਜੀ
    Love uu Veeryea ..🤌♥️

  • @LovepreetSingh-wl3ec
    @LovepreetSingh-wl3ec 16 วันที่ผ่านมา +7

    ਲਵਲੀ ਨੂਰ ਤੋ ਵਧੀਆ ਲੇਖਕ ਕੌਣ ਹਊ ❤

  • @13_ammy
    @13_ammy 21 วันที่ผ่านมา +8

    ਪੰਜਾਬ ਨੂੰ ਐਵੇਂ ਦੇ ਗੀਤਾਂ ਦੀ ਲੋੜ ਧੰਨਵਾਦ ਰਣਜੀਤ ਬਾਵੇ ਵੀਰੇ 🙏❤️

  • @preetkamal4955
    @preetkamal4955 21 วันที่ผ่านมา +8

    ਜੇ ਐਹੋ ਜੇ ਗੀਤ ਗਾਏ ਜਾਣ ਤਾਂ ਸਾਡਾ ਵਿਰਸਾ ਫਿਰ ਤੋਂ ਜਿਊਂਦਾ ਹੋਜੂ!! ਬਹੁਤ ਸੋਹਣੇ ਜਜ਼ਬਾਤ ਬਿਆਨ ਕੀਤੇ ਐ ❤

  • @sukhwinder84-om6qp
    @sukhwinder84-om6qp 2 วันที่ผ่านมา

    ਬਹੁਤ ਸਾਰਾ ਮਾਣ ਦੋਹਾਂ ਦਰਦੂ ਵੀਰਾਂ ਲਈ❤❤❤❤

  • @waheguruwahegurutuheetu546
    @waheguruwahegurutuheetu546 18 วันที่ผ่านมา +1

    ਅੰਬਰਸਰ ਦੁਨੀਆ ਤੇ ਕੋਈ ਥਾਂ ਨਹੀਂ ਅੰਮ੍ਰਿਤਸਰ ਦਾ ਨਾਮ ਬਦਲਣ ਵਾਲ਼ੇ ਲੋਕਾਂ ਦਾ ਸਾਥ ਨਾਂ ਦਿਓ ਅੰਮ੍ਰਿਤ (ਮੌਤ ਤੋਂ ਰਹਿਤ ਅਮਰ) ਕਰਨ ਵਾਲਾ ਅੰਬਰ (ਅਸਮਾਨ)
    ਕੋਈ ਤੁਕ ਨਹੀਂ ਬਣਦੀ ਜਮਾਂ ਹੀ ਬੇਤੁਕਾ ਨਾਮ ਜੋ ਕਈ ਲੋਕ ਬਦਲਣ ਤੇ ਲੱਗੇ ਹੋਏ ਨੇਂ

  • @gulzarsingh4781
    @gulzarsingh4781 21 วันที่ผ่านมา +18

    Gurdaspur amritsar waleyo hazri bhardo

  • @sasgatkagroup1021
    @sasgatkagroup1021 21 วันที่ผ่านมา +33

    ਅੰਬਰਸਰ ਦਿਆ ਟੇਸ਼ਨਾ ਵੇ ਅਸੀਂ ਮੁੜ ਵਤਨੀਂ ਨਈ ਜਾਣਾ...

  • @dilbarkhan1592
    @dilbarkhan1592 18 วันที่ผ่านมา +2

    ਖਾਲੀ ਹੱਥੀ ਮੁੜਨ ਮੁਹੱਬਤਾ ਨੰਗ ਹੋਵੇ ਜੇ ਆਸ਼ਕ

  • @amanmander8849
    @amanmander8849 17 วันที่ผ่านมา +4

    ਅੱਖਾਂ ਭਰ ਆਈਆ ਸੁਣ ਕੇ❤❤❤❤❤❤ ਜੀਓ ਲਵਲੀ ਨੂਰ ਵੀਰ ਤੇ ਬਾਵਾ ਵੀਰ 👏🏻👏🏻👏🏻👏🏻👏🏻

  • @anmol98560
    @anmol98560 21 วันที่ผ่านมา +8

    ਗਾਉਣ ਵਾਲੇ ਲਈ ਲਿਖਣ ਵਾਲੇ ਲਈ ਦਿਲੋ ਸਲੂਟ ਹੈ 👍

  • @amanbijliwalamanbijliwal1825
    @amanbijliwalamanbijliwal1825 21 วันที่ผ่านมา +10

    ਜੁਗ ਜੁਗ ਜੀਓ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਏਸੇ ਤਰ੍ਹਾਂ ਕਰਦੇ ਰਹੋ

  • @ekamsingh5922
    @ekamsingh5922 18 วันที่ผ่านมา +3

    ਖਾਲੀ ਹੱਥੀਂ ਮੁੜਨ ਮੁਹੱਬਤਾਂ ...ਨੰਗ ਹੋਵੇ ਜੇ ਆਸ਼ਕ....🙏👌🏻👍

  • @Komalpreet7272
    @Komalpreet7272 12 วันที่ผ่านมา +1

    ਬਾਹ ਕਮਾਲ ਗੀਤ
    ਵੀਰ ਲਵਲੀ ਦੀ ਕਲਮ ਨੂੰ ਸਿਜਦਾ
    ਤੇ ਵੀਰ ਬਾਵੇ ਨੇ ਵੀ ਗਾਓਣ ਵਾਲੇ ਵੱਟ ਕੱਢ ਤੇ 🙏🏻🙏🏻🙏🏻🙏🏻🙏🏻🙏🏻🙏🏻

  • @manjotgrewal5819
    @manjotgrewal5819 21 วันที่ผ่านมา +13

    ਕੋਈ ਵੀ ਲਫ਼ਜ ਨੀ ਸਾਡੇ ਕੋਲ ਬਾਵਾ ਵੀਰ ਦੇ ਬੋਲਾ ਦੀ ਤਾਰੀਫ ਲਈ 🙏 ❤️🥰🥰

  • @gurdevsinghmaan8762
    @gurdevsinghmaan8762 21 วันที่ผ่านมา +8

    ਬਹੁਤ ਵਧੀਆ ਲਿਖਿਆ ਫੋਜੀ ਦੇ ਮੁੰਡੇ ਨੇ ਤੇ ਬਾਵੇ ਵੀਰ ਨੇ ਵਧੀਆ ਗਾਇਆ ❤❤

  • @JagtarSingh-ds1eb
    @JagtarSingh-ds1eb 19 วันที่ผ่านมา +2

    ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ ਮੇਰੇ ਵੀਰਾ ਨੂੰ ਤੇ ਖੁਸ਼ ਰੱਖੇ 🙏🙏ਪੰਜਾਬ ਦਾ ਇਤਿਹਾਸ ਗੀਤਾ ਸ਼ਬਦਾਂ ਚ ਦਰਾਹੀ ਚੱਲੋ ਸਾਡੀ ਨੌਜਵਾਜੀ ਨੂੰ ਕੀਤੇ ਸਮਝ ਆ ਜਾਵੇ ਵਾਹਿਗੁਰੂ ਜੀ ਮੇਹਰ ਕਰੇ 🙏🙏

  • @13rai21
    @13rai21 19 วันที่ผ่านมา +2

    ਦੇਸ਼ ਬਗਾਨੇ ਕੱਲਾ ਰੋਵੇ ,. ਕੋਈ ਹੋਂਸਲਾ ਤੱਕ ਨਈ ਦਿੰਦਾ🔥🙇‍♂️

  • @punjabistatus7713
    @punjabistatus7713 21 วันที่ผ่านมา +7

    ਬਾਹ ਕਮਾਲ ਗੀਤਕਾਰੀ ਆ 22 ਦਿਲ ਤੱਕ ਸੱਟ ਵੱਜਦੀ ਗਾਣਾ ਸੁਣ ਕੇ 👌👌👌👌

  • @dharmindersinghkhalsa7713
    @dharmindersinghkhalsa7713 21 วันที่ผ่านมา +16

    ਤਰੀਫ ਕਰਨ ਲਈ ਕੋਈ ਸ਼ਬਦ ਨਹੀਂ ਸਮਝ ਆ ਰਿਹਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

  • @gurlalsingh7658
    @gurlalsingh7658 21 วันที่ผ่านมา +14

    ਬਹੁਤ ਸੋਹਣਾ ਗੀਤ, ਮੁਬਾਰਕਾਂ ਲਵਲੀ ਸਿਆਂ ਬਕਮਾਲ ਕਲਮ ਗੀਤ ਹੋਰ ਲੰਮਾ ਹੋਣਾ ਚਾਹੀਦਾ ਸੀ 🌹❤️🙏

  • @buntymanve6854
    @buntymanve6854 18 วันที่ผ่านมา +3

    ਪੰਜਾਬੀ ਮਾ ਦੀ ਰਕਸਾ ਏਹ ਬੰਦਾ ਕਰਦਾ। ਕਿਆ ਬਾਤ ਆ ਲਿਖਾਰੀ ਬਾਈ ਦੇ। ਪੁਰੀ ਟੀਮ ਨੇ ਬਾ ਕਮਾਲ ਕੰਮ ਕਿਤਾ 🎉🎉🎉🎉🎉🎉🎉🎉🎉 ਵਾਹਿਗੁਰੂ ਹਮੇਸ਼ਾ ਤਰੱਕੀ ਬਕਸੇ

  • @majheaaladeep
    @majheaaladeep 20 วันที่ผ่านมา

    ਲਵਲੀ ਬਾਈ ਦਿਲ ਲੈਗੇਆ ਪਰ ਵੀਰ ਜੀ ਇੱਕ ਬੇਨਤੀ ਐ ਗਾਣਾ ਘਟੋ ਘੱਟ 8/10 ਮਿੰਟ ਦਾ ਲਿਖਿਆ ਕਰੋ ਬਾਕੀ ਮਹਾਰਾਜ ਲੰਮੀਆਂ ਉਮਰਾਂ ਕਰੇ ਤੁਹਾਡੇ ਲਾਗੇ ਪਿੰਡ ਕੋਟ ਸੰਤੋਖ ਰਾਏ ਸਾਡੇ ਮਾਸੜ ਦਾ ਪਿੰਡ ਐ

  • @13purewal80
    @13purewal80 21 วันที่ผ่านมา +7

    ਹੱਕਾਂ ਦੀ ਗੱਲ ਕੀ ਕਰੀਏ ਸਾਨੂੰ ਲਾਸ਼ਾਂ ਵੀ ਨਈ ਦਿੰਦੇ ❤❤❤❤❤❤ ਸਭ ਤੋਂ ਸੋਹਣੀ ਲਾਇਨ

  • @Saanjatt01
    @Saanjatt01 21 วันที่ผ่านมา +7

    ਇੱਕ ਮਹੁੱਲਾਂ ਤਿੰਨ ਤਿੰਨ ਰੱਬ ਨੇ ਮੈਂ ਦੱਸ ਕਿਸਨੂੰ ਮੰਨਾਂ ❤️

  • @NishanSingh-ux7tx
    @NishanSingh-ux7tx 13 วันที่ผ่านมา +1

    ਇਸ ਤੋ ਉੱਪਰ ਕਿਸੇ ਕਲਾਕਾਰ ਨਹੀ ❤❤❤❤

  • @AzaadSochpunjabnews
    @AzaadSochpunjabnews 17 วันที่ผ่านมา +1

    ਮਾਂ ਬਾਪੂ ਇੱਕ ਮਹੀਨੇ ਵਿੱਚ ਚੱਲੇ ਗਏ, ਘੱਟ ਉਮਰ ਵਿੱਚ, ਗੀਤ ਨੇ ਭਾਵੁਕ ਕਰ ਦਿੱਤਾ, ਜਿਉਂਦਾ ਰਹਿ ਬਾਵਾ ਜੀ

  • @KabaddiReplayTv
    @KabaddiReplayTv 21 วันที่ผ่านมา +11

    ਰਣਜੀਤ ਬਾਵਾ❤ਲਵਲੀ ਨੂਰ✍️

  • @kawaljitldm
    @kawaljitldm 21 วันที่ผ่านมา +8

    ਬਹੁਤ ਵਧੀਆ ਗਾਣਾ ਗਾਇਆ ਬਾਵਾ ਵੀਰ ਨੇ ,
    ਹਰ ਵਾਰ ਦੀ ਤਰ੍ਹਾਂ ਇਹ ਗੀਤ ਵੀ ਬਹੁਤ ਕਮਾਲ ਦਾ ਲਿਖਿਆ ਲਵਲੀ ਨੂਰ ਵੀਰ ਨੇ।
    ਬਸ ਸੁਣੀ ਜਾਓ, ਸੁਣੀ ਜਾਓ

  • @manpreetsingh-vj1cx
    @manpreetsingh-vj1cx 17 วันที่ผ่านมา +3

    ਸੱਚੀ ਸੁੱਚੀ ਕਲਮ ਨੂੰ ਦਿਲੋਂ ਸਲਾਮ ਹੈ 🎉

  • @deeppaul20
    @deeppaul20 18 วันที่ผ่านมา +3

    ਖਾਲੀ ਹੱਥੀ ਮੁੜਨ ਮੁਹੱਬਤਾਂ ਨagh ਹੋਵੇ ਜੇ ਆਸ਼ਕ. Kya baat yr koi tareef lye shabd nye song lye❤️❤️👌👌👌

  • @ravkhaira9
    @ravkhaira9 21 วันที่ผ่านมา +7

    ਯਾਰ ਖਿੱਚ ਜੇਹੀ ਪੈਂਦੀ ਦਿਲ ਨੂੰ ❤ ਨਾਮ ਹੀ ਐਸਾ ਅੰਬਰਸਰ ਦਾ ਟੇਸ਼ਣ ਇਸ ਨਾਮ ਨੇ ਜਗ੍ਹਾ ਨੇ ਬੜੇ ਦੁੱਖ ਦੇਖੇ ਤੇ ਹੰਢਾਏ 😢

  • @cookingwithjasmeet
    @cookingwithjasmeet 21 วันที่ผ่านมา +5

    ਲਵਲੀ ਨੂਰ ਤੇ ਬਾਵਾ ਅੱਜ ਦੇ ਟਾਇਮ ਦੀ ਸੱਚਾਈ ਨੂੰ ਬੇਖੌਫ ਹੋ ਕੇ ਲਿਖਦੇ ਤੇ ਗਾਉਂਦੇ ਨੇ ❤❤ ਜਿਉਦੇ ਰਹੋ

  • @pirthikamana8231
    @pirthikamana8231 20 วันที่ผ่านมา +3

    ਜੂਨ ਦੇ ਮਹੀਨੇ 17 ਤਰੀਕ ਨੂੰ ਪੂਰਾ ਸਾਲ ਹੋਜੂ,ਓਦੋਂ ਵੀ ਬਾਵਾ ਨੇ ਨੀ ਮਿੱਟੀਏ ਗਾਣਾ ਗਾਇਆ ਸੀ,ਇਸ ਗਾਣੇ ਨੇ ਫਿਰ ਤੋਂ ਤੋੜ ਕੇ ਰੱਖ ਤਾਂ,ਜਿਉਂਦਾ ਰਹਿ ਮਿੱਟੀ ਦੇ ਬਾਵੇਆ❤❤❤❤❤❤😢😢😢😢

    • @pirthikamana8231
      @pirthikamana8231 19 วันที่ผ่านมา

      ਸਾਲ ਹੋਜੂ ਮੇਰੇ ਬਾਪੂ😢

  • @user-zp1hd9ip2z
    @user-zp1hd9ip2z 19 วันที่ผ่านมา +3

    ਹਾਕਮ ਜਿੰਨਾ ਤਸ਼ੱਦਦ ਕਰਨ ਗੇ...ਪੰਜਾਬ ਦੇ ਹੱਕਾਂ
    ਦੀ ਬਾਤ ਓਨੀ ਓ ਸ਼ਿੱਦਤ ਨਲ ਪਊ....

  • @shinningstars1616
    @shinningstars1616 21 วันที่ผ่านมา +3

    ਬਾਈ ਜੀ ਹਮੇਸ਼ਾ ਇਹੋ ਜਿਹੇ ਗੀਤ ਲਿਖਿਆ ਤੇ ਗਾਇਆ ਕਰੋ, ਪੰਜਾਬ ਦੀ ਖਾਤਰ, ਬਹੁਤ ਵਧੀਆ ਲਗਦਾ।

  • @Punjabvlogale
    @Punjabvlogale 21 วันที่ผ่านมา +16

    ਇਹ ਗਾਣਾ million ਵਿਊ ਆਲਾ ਬਾਕਮਾਲ
    ਅਸਲੀ ਬਾਵਾ ਇਹ ਆ

  • @sukhgaami
    @sukhgaami 18 วันที่ผ่านมา +3

    ਲਵਲੀ ਨੂਰ ਤੇ ਬਾਵੇ ਭਾਅ ਦੀ ਜੋੜੀ ਖੂਬ ਤਰੱਕੀਆਂ ਕਰੇ ਚੰਗਾ ਲਿੱਖਣਾ ਤੇ ਚੰਗਾ ਗਾਉਣਾ ਇਹਨਾਂ ਹਿੱਸੇ ਆਇਆ❤

  • @pardeepsingh2972
    @pardeepsingh2972 19 วันที่ผ่านมา +1

    ਮੈਂ ਕਿਸ ਰੱਬ ਨੂੰ ਮਨਾ 🙏🙏ਵਾਹਿਗੁਰੂ ਜੀ

  • @gurwindersingh-if1dc
    @gurwindersingh-if1dc 21 วันที่ผ่านมา +4

    ਸੰਗੀਤ ਲਿਖਤ ਤੇ ਅਵਾਜ ਤਿੰਨੋ ਵਾਕਮਾਲ
    ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਮਹਿਰ ਭਰਿਆ ਹੱਥ ਰੱਖਣ❤❤

  • @jeetdhaliwal2876
    @jeetdhaliwal2876 10 วันที่ผ่านมา +1

    ਬਾਈ ਕੋਈ ਸ਼ਬਦ ਹੀ ਹੈਨੀ ਮੇਰੇ ਕੋਲ ਲਿਖਣ ਨੂੰ

  • @user-ny3rn1vp5d
    @user-ny3rn1vp5d 18 วันที่ผ่านมา +16

    ਬਦਲੇ ਦੇ ਵਿੱਚ ਮੈ ਸੱਭ ਕੁਝ ਦੇ ਦਿਉ ਜ਼ ਮੁੜ ਆਵੇ ਮੇਰਾ ਬਾਪੂ 😢😢😢❤❤

  • @GursangatGarry
    @GursangatGarry 21 วันที่ผ่านมา +6

    ❤❤❤ ਹੱਕਾਂ ਦੀ ਗੱਲ ਕੀ ਕਰੀਏ ਸਾਨੂੰ ਲਾਸਾਂ ਵੀ ਨਹੀਂ ਦਿੰਦੇ। ਵਾਹਿਗੁਰੂ

  • @kawaljeet279
    @kawaljeet279 21 วันที่ผ่านมา +10

    ਸਿਰਾ ਕਰਾ ਦਿੱਤਾ ਮਝੈਲ ਜੱਟਾ