Punjab Police 'ਚ ਭਰਤੀ ਨੂੰ ਲੈਕੇ ਨੌਜਵਾਨਾਂ ਦਾ ਰੋਸ ਪ੍ਰਦਰਸ਼ਨ, CM ਮਾਨ ਖ਼ਿਲਾਫ਼ ਫੁੱਟਿਆ ਨੌਜਵਾਨਾਂ ਦਾ ਗੁੱਸਾ

แชร์
ฝัง
  • เผยแพร่เมื่อ 30 ก.ย. 2024
  • ਪੰਜਾਬ ਪੁਲਿਸ 'ਚ ਭਰਤੀ ਨੂੰ ਲੈਕੇ ਨੌਜਵਾਨਾਂ ਦਾ ਰੋਸ ਪ੍ਰਦਰਸ਼ਨ, CM ਮਾਨ ਖ਼ਿਲਾਫ਼ ਫੁੱਟਿਆ ਨੌਜਵਾਨਾਂ ਦਾ ਗੁੱਸਾ
    #Sangrur #Punjab #Punjabpolice #CM #bhagwantmann #PTCNEWS
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

ความคิดเห็น • 206

  • @Pawan2001kumar7
    @Pawan2001kumar7 22 ชั่วโมงที่ผ่านมา +95

    Jdo election di date fix ho sakdi aa fer joining date kyu nhi
    ਅਨਪੜ ਲੋਕ ਸਰਕਾਰ ਚਲਾ ਰਹੇ ਨੇ ਤੇ ਪੜ੍ਹੇ ਲਿਖੇ ਸੜਕਾਂ ਤੇ ਅਵਾਰਾ ਪਸ਼ੂਆਂ ਵਾਂਗ ਫਿਰ ਰਹੇ ਨੇ

    • @GKCAvideo
      @GKCAvideo 9 ชั่วโมงที่ผ่านมา +3

      Shi gll aa veer.

    • @Pawan2001kumar7
      @Pawan2001kumar7 8 ชั่วโมงที่ผ่านมา

      @@GKCAvideo bilkul y

    • @GurpreetKaur-w9r
      @GurpreetKaur-w9r 2 ชั่วโมงที่ผ่านมา +1

      Bilkul verr

  • @amandeeppakho3205
    @amandeeppakho3205 22 ชั่วโมงที่ผ่านมา +30

    ਆਪ ਇਹਨਾ ਲੀਡਰਾਂ ਨੂੰ ਇੱਕ ਮਿੰਟ ਕੱਢਣਾ ਔਖਾ ਹੋ ਜਾਦਾਂ ਜਿਤਣ ਤੋ ਬਾਅਦ , ਉਸੇ ਟਾਇਮ ਸਹੁੰ ਚੁਕ ਸਮਾਗਮ ਰੱਖ ਲੈਦੇ ਆ

  • @parveenrani8312
    @parveenrani8312 21 ชั่วโมงที่ผ่านมา +39

    Dhanwad PTC news channel to cover important issues of Punjab 🙏🙏

  • @Sabhi13
    @Sabhi13 10 ชั่วโมงที่ผ่านมา +10

    ਇਕ ਪਾਸੇ ਵਰਦੀ ਵਾਲੇ ਪੁਲਿਸ ਵਾਲੇ ਰੋਕਣ ਲਈ
    ਇਕ ਪਾਸੇ ਵਰਦੀ ਤੋਂ ਬਿਨਾ ਪੁਲਿਸ ਵਾਲੇ
    ਡੱਟ ਜਾਓ ਹਟਾਓ ਨਾ

  • @jawalaram5156
    @jawalaram5156 9 ชั่วโมงที่ผ่านมา +11

    1746 constable 2023 bharti di joining jaldi to jaldi krwai jaye 🙏

  • @kajalrani-8376
    @kajalrani-8376 22 ชั่วโมงที่ผ่านมา +23

    ਮੀਡੀਆ ਬੁਹਤ ਵਧੀਆ ਆ

  • @sohanjeetsingh-y1o
    @sohanjeetsingh-y1o 10 ชั่วโมงที่ผ่านมา +5

    ਬਹੁਤ ਬਹੁਤ ਧੰਨਵਾਦ ਜੀ ptc chanal ਤੇ ਸਾਡੇ ਬੜੇ ਵੀਰ prass repoter sidhu ਜੀ ਦਾ ਜਿੰਨਾ ਸਾਡੀ ਆਵਾਜ ਸਰਕਾਰ ਕੋਲ ਪੋਚਾਂ ਵਿੱਚ ਸਾਡੀ ਬਹੁਤ ਵਿਧਿਆ ਢੰਗ ਨਾਲ ਮੱਦਤ ਕਿੱਤੀ🙏🙏🙏🙏

  • @surindersyal6575
    @surindersyal6575 12 ชั่วโมงที่ผ่านมา +4

    ਪੰਜਾਬ ਦੇ ਲੋਕਾਂ ਨੂੰ ਸ਼੍ਰੀ ਭਗਵੰਤ ਮਾਨ ਜੀ ਤੋਂ ਅਜੇ ਵੀ ਬਹੁਤ ਉਮੀਦਾਂ ਹਨ। ਪੰਜਾਬ ਰਾਜ ਦੇ ਲੋਕ ਬਹੁਤ ਜਿਆਦਾ ਬੇਰੁਜ਼ਗਾਰੀ ਤੋਂ ਪੀੜਤ ਹਨ।

  • @sony-y9l
    @sony-y9l 8 ชั่วโมงที่ผ่านมา +4

    ਇਹ ਦਿਨ ਭੁਲਿਓ ਨਾ ਜਦੋਂ ਲੋਕ ਤੁਹਾਡੇ ਟਾਈਮ ਧਰਨੇ ਲਗਾਉਣ ਆਉਣ ਗੇ, ਉਹ ਸਰਕਾਰਾਂ ਦੇ ਸਤਾਏ ਹੋਣ ਗੇ

  • @simranpreetinsan1547
    @simranpreetinsan1547 22 ชั่วโมงที่ผ่านมา +5

    Process jlde pura kro...
    Sch deso
    Joining krvio jlde
    Sadia manga puria kro

  • @vikaskamboj976
    @vikaskamboj976 22 ชั่วโมงที่ผ่านมา +8

    9 month late chl rhi bhrti sb kuj clear hohn de bawjod v

  • @harshveer_Banipal123
    @harshveer_Banipal123 22 ชั่วโมงที่ผ่านมา +17

    Dedo ji joining sade te garmi de uniform stitche kre v ucheaa hoye gye hune hun lgda j Sardi de uniform stitche kr leye oye v kite paai paai ucheea na hoye j😢

    • @vikaskamboj976
      @vikaskamboj976 21 ชั่วโมงที่ผ่านมา

      Right brother asi v es topic te gl kr rye c hune😂

    • @sukhpreetsidhu878
      @sukhpreetsidhu878 10 ชั่วโมงที่ผ่านมา

      Y new uniform na silyo kyunki sonu jetha v police line vich jayo gaa otha he mil ju gee kyo paisa lono oo

    • @mani-in2oe
      @mani-in2oe 9 ชั่วโมงที่ผ่านมา

      @@harshveer_Banipal123 m ta do stich krwa lyiya c 😐

  • @deepikai4671
    @deepikai4671 22 ชั่วโมงที่ผ่านมา +4

    1746 candidates 2023 punjab police constable bhrti puri kiti jave🙏🙏🙏🙏

  • @PuneetKumar-uo3mf
    @PuneetKumar-uo3mf 21 ชั่วโมงที่ผ่านมา +6

    Punjab police Constable 2023 nu joining letter ditte jaan

  • @badalchahal8759
    @badalchahal8759 13 ชั่วโมงที่ผ่านมา +5

    Ehh sarkar naujwana nal bhaut galt kar rhi jo k naujwana nu joining letter nhi de rhi

  • @sukhdeepaluna1764
    @sukhdeepaluna1764 11 ชั่วโมงที่ผ่านมา +3

    2023 bharti all verification
    And medical hon toh badh v joining letter nhi ditte ja rahe
    Eh bharti nu complete kita jave 🙏

  • @Sarbjot-zu1ts
    @Sarbjot-zu1ts 10 ชั่วโมงที่ผ่านมา +4

    ਸਾਡਾ ਤਾਂ ਆਪ pspcl ਦਾ ਪੇਪਰ ਰੁਕਿਆ ਪਿਆ ਤੇ ALM ਦੀ joining pending ਪਈ ਆ ਸਾਡੀ 😢

    • @nkita123
      @nkita123 ชั่วโมงที่ผ่านมา

      😢😢😢

  • @KidsFun_Videos19
    @KidsFun_Videos19 8 ชั่วโมงที่ผ่านมา +1

    ਬਹੁਤ ਵਧੀਆ ਜੀ ਬੇਰੁਜ਼ਗਾਰਾਂ ਦੀ ਆਵਾਜ਼ ਬਣ ਰਹੇ ਹੋ ਪੀ ਟੀ ਸੀ ਵਾਲਿਓ। ਇੱਕ ਪੱਕਾ ਮੋਰਚਾ ਡੀ. ਪਾਈ. ਆਈ.ਦਫਤਰ ਸਿੱਖਿਆ ਵਿਭਾਗ ਪੰਜਾਬ ਮੋਹਾਲੀ ਦੇ ਬਾਹਰ ਵੀ ਚੱਲ ਰਿਹਾ ਹੈ 2364 ਭਰਤੀ ਵਾਲੇ ਈ.ਟੀ.ਟੀ ਅਧਿਆਪਕਾਂ ਦਾ ਜਿਨ੍ਹਾਂ ਨਾਲ਼ ਕੱਲ੍ਹ ਬਹੁਤ ਧੱਕੇਸ਼ਾਹੀ ਤੇ ਗਾਲੀਂ-ਗਲੋਚ ਕੀਤੀ ਗਈ ਦਫ਼ਤਰ ਦੀ ਪ੍ਰਾਈਵੇਟ ਸਿਕਿਓਰਿਟੀ ,ਪੁਲਿਸ ਪ੍ਰਸ਼ਾਸਨ ਤੇ ਦਫ਼ਤਰ ਵਿੱਚ ਕੰਮ ਕਰ ਰਹੇ ਕੁਝ ਮੁਲਾਜ਼ਮਾਂ ਵੱਲੋਂ ਤੇ ਉਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦਾ ਕਸੂਰ ਸਿਰਫ ਐਨਾ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਜਨਮ ਲਿਆ ਹੈ ਤੇ ਉਹ ਪੜ ਲਿਖਕੇ ਸਾਰੀਆਂ ਯੋਗਤਾਵਾਂ ਪੂਰੀਆਂ ਕਰਕੇ ਆਪਣੇ ਨਿਯੁਕਤੀ ਪੱਤਰਾਂ ਦੀ ਮੰਗ ਕਰ ਰਹੇ ਸੀ ਤੇ ਬਜਾਏ ਉਨ੍ਹਾਂ ਦੀ ਆਵਾਜ਼ ਬਣਨ ਦੇ ਉਨ੍ਹਾਂ ਨਾਲ਼ ਹੀ ਮਾਰਕੁਟਾਈ ਕੀਤੀ ਗਈ ਤੁਹਾਡੇ ਚੈਨਲ ਤੇ ਬਹੁਤ ਮਾਣ ਸੀ ਪੀ. ਟੀ. ਸੀ.ਵਾਲਿਓ ਪਰ ਤੁਹਾਡੇ ਵੱਲੋਂ ਇੱਕ ਵਾਰ ਵੀ ਨਾਂ ਤਾਂ ਉਨ੍ਹਾਂ ਦਾ ਦਰਦ ਸੁਣਿਆ ਗਿਆ ਤੇ ਨਾਂ ਹੀ ਆਵਾਜ਼ ਚੁੱਕੀ ਗਈ। ਉਮੀਦ ਕਰਦਾ ਹਾਂ ਕਿ ਹੁਣ ਤੁਹਾਨੂੰ ਜਾਣਕਾਰੀ ਮਿਲ ਗਈ ਹੈ ਤੇ ਤੁਸੀਂ ਉਨ੍ਹਾਂ ਬੇਰੁਜ਼ਗਾਰਾਂ ਦੀ ਆਵਾਜ਼ ਬਣੋਗੇ।
    ਧੰਨਵਾਦ ਜੀ।

  • @Sabhi13
    @Sabhi13 10 ชั่วโมงที่ผ่านมา +1

    ਅਜੇ ਦੇਖੀ ਚਲੋ ਅੰਗਰੇਜ ਗੋਰੇ ਆਉਣਗੇ ਕੰਮ ਕਰਨ ਪੰਜਾਬ ਵਿਚ
    ਏਥੋਂ ਆਲੇ ਜਿੱਥੇ ਮਰਜ਼ੀ ਜਾਣ
    ਅਧਿਆਪਕਾ ਨੂੰ ਪੁੱਛੋ ਕੀ ਹੋ ਰਿਹਾ ਹੈ ਜੌ ਭਰਤੀ ਚਲ ਰਹੀਆਂ ਨੇਂ

  • @vakilinsa4272
    @vakilinsa4272 8 ชั่วโมงที่ผ่านมา +4

    ਬੇਰੁਜਗਾਰਾ ਨੂੰ ਰੁਜਗਾਰ ਦਿਓ ਮਾਨ ਸਾਬ

  • @BantiKaur-m4o
    @BantiKaur-m4o 10 ชั่วโมงที่ผ่านมา +3

    Punjab police 2023di bharti puri kro

  • @ItzRajput2510
    @ItzRajput2510 22 ชั่วโมงที่ผ่านมา +5

    Maan sarkar mashuriya di sarkar... Ground reality taan candidates he bhugat rahe ne.. Punjab ch 80% bhartiya dhrne Bina ni puriya kitiya ehna ne...aam aadmi party da naam khaas aadmi kr dena chahida ehna nu kyoyi aam aadmi taan vechara ehna gandiya sarkara krke rul reha sadka te

    • @gurpreetkaur4930
      @gurpreetkaur4930 11 ชั่วโมงที่ผ่านมา +1

      Exactly true koi b job bina dhrne to sire ni chd di

  • @Navjotkaur-kn3dk
    @Navjotkaur-kn3dk 11 ชั่วโมงที่ผ่านมา +2

    Sadi joining jald kiti jave sanu likhti date diti jave , Thanku PTC news ❤

  • @shivram4704
    @shivram4704 12 ชั่วโมงที่ผ่านมา +31

    1450 punjab police di bharti -gayab
    792 vdo officer -gayaab
    1000 patwari- gayab
    100000 punjab police -gayab
    Excise inspector -gayab
    Kanungo-gayab
    Sub inspector har saal bharti augi-gayab
    Mainu a ni samjh a rhi 43000 nokri diti kisnu a bhaiya nu 😂😂

    • @freakhawk1
      @freakhawk1 11 ชั่วโมงที่ผ่านมา

      😂

    • @Jobalert.com.ghttps
      @Jobalert.com.ghttps 8 ชั่วโมงที่ผ่านมา

      🔥🔥🔥👍

    • @goldy_o0o
      @goldy_o0o 6 ชั่วโมงที่ผ่านมา

      Apne bndia nu hor kinu nu ristedaara nu jan psan alia nu ja paise laike post vechi honi ja apne koi bnde rakwa te hone

    • @_aashish_sharma_
      @_aashish_sharma_ 5 ชั่วโมงที่ผ่านมา

      Pagal Bnade va yrr eh sarkara

    • @vandanasarmal8614
      @vandanasarmal8614 6 นาทีที่ผ่านมา

      Pcs gayb tehsildar gayb

  • @newideawith0video971
    @newideawith0video971 22 ชั่วโมงที่ผ่านมา +4

    Lare band krk jioning dete jave

  • @parmindersaroye2392
    @parmindersaroye2392 22 ชั่วโมงที่ผ่านมา +2

    Jinne jinne vote pyi c jo dharna laga rehe aa yaad rakhyo agli vaar vote nahi poni AAP nu te Buchad Maan nu

  • @simranpreetinsan1547
    @simranpreetinsan1547 22 ชั่วโมงที่ผ่านมา +2

    Process jlde pura kro...
    Joining dyo....

  • @RajniBala-t2n
    @RajniBala-t2n 4 ชั่วโมงที่ผ่านมา +1

    Punjab police 2023 bharti de. Constable candidate nu jaldi to joining deo ji

  • @Health_fitnessTv
    @Health_fitnessTv 3 ชั่วโมงที่ผ่านมา +2

    ਮੇਰੇ ਵਰਗੇ 2016 ਦੀ waiting ਲਿਸਟ ਵਾਲੇ ਵੀ ਹਜੇ ਤੱਕ ਇੰਤਜ਼ਾਰ ਕਰ ਰਹੇ ਨੇ

    • @sukhchainsingh9025
      @sukhchainsingh9025 52 นาทีที่ผ่านมา +1

      Sadi vi 2016 di wait a

    • @Health_fitnessTv
      @Health_fitnessTv 40 นาทีที่ผ่านมา

      @@sukhchainsingh9025 koi whtsapp group haiga veer 2016 walya da ,?

  • @kipchew3568
    @kipchew3568 20 ชั่วโมงที่ผ่านมา +2

    Thankyou for the coverage PTC news 🙏👍❤

  • @SukhjeetKaur_PP
    @SukhjeetKaur_PP 13 ชั่วโมงที่ผ่านมา +1

    1746 constable 2023 vale nu joining diti javeee

  • @shantusingh1464
    @shantusingh1464 21 ชั่วโมงที่ผ่านมา +1

    Punjab police constable Annual bharti advertisement 1 pori kiti jawe ,, jald toh jld joining krwai jawe

  • @p.s.dandiwal
    @p.s.dandiwal 9 ชั่วโมงที่ผ่านมา +1

    Ett 2364 pishle 4 saal and ett 5994 pishle 2 saal to lmka rhea..post kad dea join krwaunde ni... select hoke vi ruldea sadka te ..ki karn students.

  • @nareshkarnikhera2016
    @nareshkarnikhera2016 11 ชั่วโมงที่ผ่านมา +1

    Punjab police constable 2023 bharti puri kro

  • @sapnagorsi9509
    @sapnagorsi9509 21 ชั่วโมงที่ผ่านมา +1

    Shi gl hai pehla ik bhrti ta complete ni kiti gaii duji da process start krke ki fayda ik saal da vayda krke do saal hon te aah gae 🤷🏻‍♀️🤷🏻‍♀️

  • @talwindershastri7725
    @talwindershastri7725 9 ชั่วโมงที่ผ่านมา

    ਅਜੇ ਤਾਂ tss ਦੀਆਂ ਅਤੇ ਹੋਰ ਪੋਸਟਾਂ ਦੀਆਂ ਵੇਟਿੰਗ ਲਿਸਟਾਂ ਵੀ ਜਾਰੀ ਨਹੀਂ ਕੀਤੀਆਂ ਗਈਆਂ

  • @ramandeepinsan4837
    @ramandeepinsan4837 11 ชั่วโมงที่ผ่านมา +1

    1746 constable bhrti puri kiti jave

  • @NarenderKumar-mn3ks
    @NarenderKumar-mn3ks 10 ชั่วโมงที่ผ่านมา +1

    Ptc news nu benti h Sade ett 2364 and 5994 nu v cover kita jave

  • @sukhdeepaluna1764
    @sukhdeepaluna1764 11 ชั่วโมงที่ผ่านมา +1

    Cm ji ne kiha c har saal bharti aau teh ik saal ch puri kiti jau but eh bharti 9 month late aa 2023 di bharti aa teh 24 complete hon vala

  • @LovelyPreet-h4s
    @LovelyPreet-h4s 22 ชั่วโมงที่ผ่านมา +3

    Mnu ta nhi lgda k 10000 post hor ayi g sab gapp ne

    • @studywitharsh5606
      @studywitharsh5606 12 ชั่วโมงที่ผ่านมา

      Oni aa bro center nhi vele training chali jandi aa tahi late ho rha km

  • @nirbhaisandhu3455
    @nirbhaisandhu3455 22 ชั่วโมงที่ผ่านมา +3

    Joining deo ❤❤

  • @princekhiala6219
    @princekhiala6219 21 ชั่วโมงที่ผ่านมา +1

    Har ik insaan di muskil samjo...... joining karwao ,.

  • @Dhillon-w7k
    @Dhillon-w7k 22 ชั่วโมงที่ผ่านมา +2

    Bhagwant v gappi bn gha aa

  • @GurpreetKaur-w9r
    @GurpreetKaur-w9r 2 ชั่วโมงที่ผ่านมา

    Bhut wait krli ji jldi poori kro😢sadi bhrti (1746constable 2023)

  • @RajanVadehra
    @RajanVadehra 12 ชั่วโมงที่ผ่านมา

    40000 niyukati patr dite . Sarkar nu 3 cr wand Dene chaide very poor...😂😂

  • @harjitsingh3201
    @harjitsingh3201 14 ชั่วโมงที่ผ่านมา +2

    RTI payo punjabiyo ikk jehre is bhand sarkar ne poster laye 43000 nokriya den baare ohdi copy attached kro RTI naal, is sarkar kolo pusho bhi tuadi sarkar ne kehria 43000 nokriya notifications kadde hunn takk

  • @sukhwinderkaur5400
    @sukhwinderkaur5400 9 ชั่วโมงที่ผ่านมา +1

    Jaldi jaldi joing kra diti jave

  • @amurpura
    @amurpura 8 ชั่วโมงที่ผ่านมา +1

    Bharti complete kro

  • @SumedhJawandha
    @SumedhJawandha 9 ชั่วโมงที่ผ่านมา

    Mnu lagda koi writ wgera na lagi hove 4358 wali v writ krke lamak gy c...but waheguru sonu jaldi joining letter dwave

  • @FilmytastbookPunjabi
    @FilmytastbookPunjabi 5 นาทีที่ผ่านมา

    ਵੀਰ ਜੀ ਗਰੀਬ ਦੀ ਕੋਈ ਨੀ ਸੁਣਦਾ 😢

  • @dharmbirnagura5597
    @dharmbirnagura5597 ชั่วโมงที่ผ่านมา

    FCI punja Watchmen joining new ab Tak 2022 ki

  • @RajniBala-t2n
    @RajniBala-t2n 4 ชั่วโมงที่ผ่านมา

    Punjab police 2023 bharti de. Constables candidate nu jaldi to joining deo ji

  • @meetbrar9211
    @meetbrar9211 21 ชั่วโมงที่ผ่านมา

    ਮੈ 2016 ਭਰਤੀ ਮੁੱਦਾ ਲੈ ਕੇ ਗਿਆ ਸੀ ਇਹਨਾ ਦੇ ਅਧਿਕਾਰੀ ਕਹਿੰਦੇ ,ਨਵੀ ਭਰਤੀ ਦੇਖ ਲੈ .ਜਾ ਵਕੀਲ ਕਰ ਲੳ ਹਾਈਕੋਰਟ ਦਾ.ਮੈ ਕਿਹਾ ਇੰਨੇ ਪੈਸੇ ਹੈਨੀ.ਕਹਿੰਦੇ ਜਾੳ ਬਾਹਰ. ਮੈ ਗਿਆ ਸੀ ਸੀ ਐਮ ਦਫ਼ਤਰ ਇਹ ਮੁੱਦਾ ਲੈ ਕੇ ,ਕਹਿੰਦੇ ਕੋਰਟ ਦੇ ਵਕੀਲਾ ਨੂੰ ਦਿੳ ਪੈੰਸੇਂ ਨੌਟ. 16:25 ਕੋਰਟ ਮੰਗੂ ਜਵਾਬ..ਮੈ ਪਹਿਲਾ ਤਾ ਨਿਕਲਿਆ ਉੱਥੌ. ਬਾਅਦ ਚ ਨਿਰਾਸ਼ ਹੋਏ ਨੇ ਸੋਚਿਆ ਕੋਰਟ ਤੋ ਤਾ ਤੁਹਾਡੀ ਸਰਕਾਰ ਬਣਨ ਤੋ ਪਹਿਲਾ ਕਿਹਾ ਸੀ ਸਭ ਤੌ ਪਹਿਲਾ ਸਾਡੀਆਂ ਨੌਕਰੀਆ ਦੇ ਦਾਅਵੇ, ਵਾਅਦਿਆਂ ਦਾ ਜਵਾਬ ਮੰਗਿਆ ਹੌਵੇ.

    • @meetbrar9211
      @meetbrar9211 21 ชั่วโมงที่ผ่านมา

      ਲੀਡਰ ਬਣਨ ਲਈ ਨਾ ਪੜ੍ਹਾਈ, ਨਾ ਪੇਪਰ, ਨਾ ਮੈਰਿਟ, ਲੀਡਰ ਬਣਨ ਲਈ ਪੜ੍ਹਾਈ, ਪੇਪਰ ਹੌਵੇ ,ਨੇਗੇਟਿਵ ਮਾਰਕਿੰਗ ਵਾਲਾ,ਜਿਵੇ ਸਰਕਾਰੀ ਨੌਕਰੀ ਵਾਲੇ ਦਾ ਹੁੰਦਾ.

  • @amurpura
    @amurpura 8 ชั่วโมงที่ผ่านมา +1

    Joining diti javee

  • @narinder3017
    @narinder3017 7 ชั่วโมงที่ผ่านมา +1

    Joining puri karo

  • @gurdeepsingh3585
    @gurdeepsingh3585 22 ชั่วโมงที่ผ่านมา +2

    Joining deo❤

  • @Prince-fw8cj
    @Prince-fw8cj 10 ชั่วโมงที่ผ่านมา

    Gumrah kita ha rea nokria 43000 de tiya, reality check kro pending payia lists joining diya

  • @simranjeetsingh-ox1gn
    @simranjeetsingh-ox1gn 9 ชั่วโมงที่ผ่านมา +3

    2016 di waiting list v wich e rol diti bhand ne

  • @Simran-2024
    @Simran-2024 8 ชั่วโมงที่ผ่านมา +1

    2024 vale vi piche h khich ke rakho kam..

  • @Sukh23467
    @Sukh23467 2 ชั่วโมงที่ผ่านมา

    17 October ni cm pind satuj on ge tuci othe b koi gal bat kr skde o ja fr dhrna la sk deo ge

  • @beenudevi5468
    @beenudevi5468 5 ชั่วโมงที่ผ่านมา

    Punjab government nu sunni chaidi a 😢

  • @mankarantiwana261
    @mankarantiwana261 12 ชั่วโมงที่ผ่านมา +1

    Joining krvo

  • @manjeetkaur4001
    @manjeetkaur4001 8 ชั่วโมงที่ผ่านมา +1

    Plz joining letter dite jan

  • @sehbaazkaur7321
    @sehbaazkaur7321 35 นาทีที่ผ่านมา

    Edi ltkai jana jo bhrti aa ona de batch pass ne krde 9 mnth to upr ho gya sal e ho chla

  • @Rahul-pg9tv
    @Rahul-pg9tv 21 ชั่วโมงที่ผ่านมา +2

    @ cm bhagwantmann Inha candidate nu bharti diti jave

  • @parveenkaur1779
    @parveenkaur1779 11 ชั่วโมงที่ผ่านมา +1

    Join kario

  • @amarjitdhillon7116
    @amarjitdhillon7116 7 ชั่วโมงที่ผ่านมา

    Chawal government of Punjab

  • @VickySantpuriaPresentation
    @VickySantpuriaPresentation 10 ชั่วโมงที่ผ่านมา

    Thnku ptc news awaz high-level tkk pahunchaun lyi shukriya 🌸🙏🤝

  • @Do.it.yorself
    @Do.it.yorself 20 ชั่วโมงที่ผ่านมา

    Sub inspector te inspector di post v 1 saal toh upar hogya khende nu ohna di v koi khabar ni

  • @NarenderKumar-mn3ks
    @NarenderKumar-mn3ks 10 ชั่วโมงที่ผ่านมา

    App sarkar da ta aa haal h jive hi koi post announce krdi h naal di naal akhbar ch aa janda h 40000 nokri deti
    Te sarya nu pta h ena ne sirf dite punjab nu dhrne ne

  • @anitagupta678
    @anitagupta678 3 ชั่วโมงที่ผ่านมา

    Khajana khali govt can’t pay salaries

  • @567-x4c
    @567-x4c 9 ชั่วโมงที่ผ่านมา

    Bagwannt man vaih krona c o krwa liya ehnu ki pta stud mushkil nhi pta

  • @goldy_o0o
    @goldy_o0o 6 ชั่วโมงที่ผ่านมา

    Ee ta pisle sarkar nu krni chidi aa bai ji aap smjo tusi ona ne paise eekate krne c krle pta ta ona nu ve c ve posta hai ne asi nhi krne ee ta sarkar da stunt aa paise lane da

  • @jasverbhangu2463
    @jasverbhangu2463 ชั่วโมงที่ผ่านมา

    Dedo letter enna nu ki uddek da bhagwant maannnaa

  • @sumannishad8782
    @sumannishad8782 7 นาทีที่ผ่านมา

    Bchayaa nu pagl bna rkhya sarkara ne

  • @preetrajan1405
    @preetrajan1405 8 ชั่วโมงที่ผ่านมา

    Haye jma hi umeed tutgi me ta SI di notification di wait kr rhi c

  • @penduart2752
    @penduart2752 21 ชั่วโมงที่ผ่านมา

    Yr koi bnde di value hi heni aa ethe,eh mantrilok vade karde aa fukrian marde pr Vada koi v poora nhi karde,December ch joining lai keha c pr hun 9 month upper hoge

  • @harpreetkamboj5174
    @harpreetkamboj5174 12 ชั่วโมงที่ผ่านมา +2

    Sada ki banu fer 2023nu Hali jioing nhi mili....aasi ta 2024wale ha fer ta sadi jioing agle election takk he hau ge ...2024wale 2026tak wait kar o fer 😢😢😢😢😢

    • @ManpritBrar7
      @ManpritBrar7 11 ชั่วโมงที่ผ่านมา

      kine no. a vr tere te catagory

    • @amanchauke8300
      @amanchauke8300 11 ชั่วโมงที่ผ่านมา

      Joining de spelling sahi kro Pehla fer kryo joining 😂😂

    • @harpreetkamboj5174
      @harpreetkamboj5174 10 ชั่วโมงที่ผ่านมา +1

      @@amanchauke8300 🤣🤣🤣🤣🤣🤣

    • @harpreetkamboj5174
      @harpreetkamboj5174 10 ชั่วโมงที่ผ่านมา +1

      @@amanchauke8300 thanu samj aa gayi bas ena he kafi hai 😅😅

    • @harpreetkamboj5174
      @harpreetkamboj5174 10 ชั่วโมงที่ผ่านมา

      @@ManpritBrar7 bc ,69

  • @luckygujjar5223
    @luckygujjar5223 9 ชั่วโมงที่ผ่านมา

    Appp ni te sarkari naukri kad dite a.badla ni ja congres ni ki kita a

  • @Surjitkaur77-r5i
    @Surjitkaur77-r5i 5 ชั่วโมงที่ผ่านมา

    Bilkul kul mei v seehmat aa tuhade nal❤❤❤❤❤

  • @rajkumar-qv5ew
    @rajkumar-qv5ew 13 ชั่วโมงที่ผ่านมา

    Sada v beda gurk kr k rakh ta .pp driver list ch c Mera name adhe ku rakh le baki rakhe hi nhi .jo v govt aandi aa fudi hi aandi aa .

  • @HarsiratKaur-t8e
    @HarsiratKaur-t8e 10 ชั่วโมงที่ผ่านมา +1

    Joining

  • @deepu3540
    @deepu3540 21 ชั่วโมงที่ผ่านมา +1

    corruption

  • @amurpura
    @amurpura 22 ชั่วโมงที่ผ่านมา +1

    Joining do

  • @GurdeepsinghDeep-u4u
    @GurdeepsinghDeep-u4u 32 นาทีที่ผ่านมา

    Asi greeb lok de ghr km krk fees bhrde snu ta koi ni nokri de rhi

  • @iamashok______
    @iamashok______ 12 ชั่วโมงที่ผ่านมา

    News anchor 👌 sehi trike nal gal noo pesh kita te sarkar de es rwiye noo sehi trike nl dikhaya

  • @daljeetatwal9407
    @daljeetatwal9407 10 ชั่วโมงที่ผ่านมา

    Bhagwant maan nu gayab krdo agli vaar

  • @dilpreet1879
    @dilpreet1879 7 ชั่วโมงที่ผ่านมา

    Sabar rkho rakh lenge tuhanu

  • @KamalpreetSingh-i1k
    @KamalpreetSingh-i1k 4 ชั่วโมงที่ผ่านมา

    Eh v hun aapde bande rakhan lagg paye ne

  • @balwindergill592
    @balwindergill592 12 ชั่วโมงที่ผ่านมา +1

    2016 vale v ada he rehnde aa hja

  • @daljeetatwal9407
    @daljeetatwal9407 10 ชั่วโมงที่ผ่านมา

    Crore di lahnat sarkaar te

  • @ramandhaliwal7777
    @ramandhaliwal7777 21 ชั่วโมงที่ผ่านมา

    Thnq sir sadi awaj pahuchan lai ❤

  • @Ramjatin
    @Ramjatin 20 ชั่วโมงที่ผ่านมา

    Cm te aap hospital ch test krwa ke aya hly tak report nhi ayi 😂😂😂

  • @jashanpreets640
    @jashanpreets640 10 ชั่วโมงที่ผ่านมา

    ett 5994 bharti puri karo

  • @mandeepchalotra9696
    @mandeepchalotra9696 13 ชั่วโมงที่ผ่านมา

    Bhai ji iko wari kar dani 5 year baad

  • @Komal_Dhillon58
    @Komal_Dhillon58 8 ชั่วโมงที่ผ่านมา

    Dil tutt gya A dekh k 😢

  • @jasbirsingh5567
    @jasbirsingh5567 22 ชั่วโมงที่ผ่านมา

    10000 bharti da patta ni ki banu😂 1746 ni complete hoi😂😂

    • @GaganDeep-qw5yd
      @GaganDeep-qw5yd 10 ชั่วโมงที่ผ่านมา

      10000 ikthi ni auni gi y year wise he auni a jida hun aw rahi a

  • @jashandeep3782
    @jashandeep3782 12 ชั่วโมงที่ผ่านมา

    Dhanwad PTC news

  • @Rahul-pg9tv
    @Rahul-pg9tv 21 ชั่วโมงที่ผ่านมา

    JOINING dedo CM saab

  • @sukhib3333
    @sukhib3333 13 ชั่วโมงที่ผ่านมา

    Thand rakho