Christian ਨੂੰ ਕਹਿੰਦੇ Fire ਕਹਿਕੇ ਸੁੱਟ ਦੇਂਦੇ ਤਾਂ ਤੁਸੀ ਪਾਠਾਂ ਨਾਲ ਸੁੱਟ ਦੇਂਦੇ ਤੁਸੀ ਕਿ ਲੈਣ ਗਏ ਸੀ ਓਥੇ

แชร์
ฝัง
  • เผยแพร่เมื่อ 27 ม.ค. 2025

ความคิดเห็น • 349

  • @bobbygill4960
    @bobbygill4960 2 ปีที่แล้ว +53

    ਯਾਰ ਚਰਚ ਵਿਚ ਜਾਂ ਕੇ ਅਨੰਦ ਆਉਂਦਾ ਹੈ ਅਸੀਂ ਚਰਚ ਹੀ
    ਜਾਣਾ ਮਜਾ ਆ ਜਾਂਦਾ ਯਿਸੂ ਜੀ ਦੈ ਅੱਗੇ ਪ੍ਰਾਰਥਨਾ ਕਰ ਕੈ

  • @veersingh-xr8pz
    @veersingh-xr8pz 2 ปีที่แล้ว +50

    ਬਹੁਤ ਵਧੀਆ ਬਾਬਾ ਜੀ ਤੁਹਾਡੇ ਵਰਗੀ ਸੋਚ ਹਰ ਧਰਮ ਦੇ ਪ੍ਰਚਾਰਕਾਂ ਦੀ ਹੋਣੀ ਚਾਹੀਦੀ

  • @ravindervirdi5448
    @ravindervirdi5448 2 ปีที่แล้ว +22

    ਸੱਚੀ ਗੱਲ ਕਹੀ ਵੀਰ ਜੀ

  • @kirandeep484
    @kirandeep484 2 ปีที่แล้ว +2

    Good thinking God bless you more and more

  • @rabdass9664
    @rabdass9664 2 ปีที่แล้ว +27

    ਬਿਲਕੁਲ ਸਹੀ ਗੱਲ.

  • @manjitsingh1278
    @manjitsingh1278 2 ปีที่แล้ว +11

    ਜਿਸ ਦਿਨ ਲੋਕਾਂ ਨੇ ਧਾਰਮਿਕ ਗਰੰਥਾਂ ਦਾ ਗਿਆਨ ਧਿਆਨ ਨਾਲ ਪੜ੍ਹ ਕੇ ਸੁਣ ਕੇ ਮਨ ਲਿਆ ਉਸ ਵੇਲੇ ਤੋਂ ਹੀ ਦੁਨੀਆਂ ਸੁਖੀ ਹੋਣੀ ਸ਼ੁਰੂ ਹੋ ਜਾਵੇਗੀ ਪੜ੍ਹਾਈ ਨੌਕਰੀ ਜੌਬ ਬਿਜਨਸ ਹਰ ਕੰਮਕਾਜ ਦੇ ਨਾਲ ਨਾਲ ਧਾਰਮਿਕ ਤੇ ਸਮਾਜਿਕ ਕਦਰਾਂ ਕੀਮਤਾਂ ਬਾਰੇ ਵੀ ਸਕੂਲਾਂ ਕਾਲਜਾਂ ਯੁਨੀਵਰਸਿਟੀਆਂ ਵਿੱਚ ਪੜ ਰਹੇ ਧੀਆਂ ਭੈਣਾਂ ਪੁੱਤਰਾਂ ਵਾਸਤੇ ਇਕ ਵਿਸ਼ਾ ਧਰਮ ਦਾ ਵੀ ਹੋਣਾ ਚਾਹੀਦਾ ਹੈ ਧਾਰਮਿਕ ਗਿਆਨ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬੰਦੇ ਨੂੰ ਮਾੜੇ ਬੁਰੇ ਗੰਦੇ ਕੰਮ ਕੁਸੰਗਤ ਤੋ ਬਚਾਉਂਦਾ ਹੈ ਧੰਨਵਾਦ ਜੀ

  • @kusamlatasaini
    @kusamlatasaini 7 หลายเดือนก่อน +5

    Nice msg. Godbls u sir.Praise the Lord

  • @ELCGMinistry
    @ELCGMinistry 2 ปีที่แล้ว +23

    ਇਹ ਹੈ, ਗੁਰੂ ਦਾ ਅਸਲੀ ਸਿੱਖ !

  • @gagantezi2076
    @gagantezi2076 2 ปีที่แล้ว +1

    Bahut vadyi ji

  • @baljeetsingh-eg9fq
    @baljeetsingh-eg9fq 2 ปีที่แล้ว +1

    Great thinking 👃👃👃👃

  • @SachperKodda
    @SachperKodda 7 หลายเดือนก่อน +1

    Great speach ❤

  • @RaniVerma-ts4cq
    @RaniVerma-ts4cq 2 ปีที่แล้ว +1

    Good video bhai ji achchi soch h ap ki🙏🙏🙏

  • @rsawan4992
    @rsawan4992 2 ปีที่แล้ว +6

    ਸੱਚ ਆ ਗਿਆਨੀ ਜੀ

  • @manjotdeolsherrypresent9489
    @manjotdeolsherrypresent9489 2 ปีที่แล้ว +2

    Very nice
    Baba ji sallut a tuhanu bhut achi soch de malk o. God bless you 🙏🙏🙏

  • @manishergill2852
    @manishergill2852 2 ปีที่แล้ว +1

    God things sir ji i am agree with you god bless you 🙏🙏

  • @sur-taalmuzics2065
    @sur-taalmuzics2065 2 ปีที่แล้ว +1

    Bht wadiya janab

  • @nobelkingjk2146
    @nobelkingjk2146 2 ปีที่แล้ว +41

    अपने पापों से मन फिराओ तब तुम्हारे जीवन में सुख और शांति के दिन आएगें ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह की महिमा हो
    प्रभु यीशु मसीह की महिमा हो
    प्रभु यीशु मसीह की महिमा हो

  • @jaani0191
    @jaani0191 2 ปีที่แล้ว +1

    God bless you sir ❤️

  • @artdesignstudio190
    @artdesignstudio190 2 ปีที่แล้ว +14

    Great 👍👌 sardaar g aa kiti ankh vali gal,👏👏👏👏

  • @dalbirmasih7015
    @dalbirmasih7015 2 ปีที่แล้ว +32

    ਵੀਰ ਬਹੁਤ ਚੰਗਾ ਵਿਚਾਰ

  • @khambrachulovejesus3813
    @khambrachulovejesus3813 2 ปีที่แล้ว +2

    Praise the lord hallelujah hallelujah..
    God bless u sir.

  • @kaurmanjeet1724
    @kaurmanjeet1724 2 ปีที่แล้ว +3

    Praise da Lord ✝️⛪✝️🙌🙌🙌🙌🙌🌹🌹🌹🌹🌹🌹🙏🙏🙏🙏🙏🙏🙏

  • @umeshmassey6190
    @umeshmassey6190 2 ปีที่แล้ว +1

    Jay Masih ki sardar Ji

  • @malakbhatti2513
    @malakbhatti2513 2 ปีที่แล้ว +13

    Very nice Sardar ji. God bless you

  • @JyotiMasih-m6b
    @JyotiMasih-m6b 7 หลายเดือนก่อน +2

    ❤ god bless u veer ji

  • @LovePreet-gb4fm
    @LovePreet-gb4fm 2 ปีที่แล้ว +8

    Yeshu Blease You Khala Ji
    Im Requsetfull You
    Ameen🙏🏼🙏🏼🙏🏼

  • @manavmathscienceclasses199
    @manavmathscienceclasses199 6 หลายเดือนก่อน +1

    u asish deve baba g God bless you g

  • @jesuschirstbeliever5386
    @jesuschirstbeliever5386 2 ปีที่แล้ว +12

    God bless you brother ji great msg

  • @navdeepsingh5578
    @navdeepsingh5578 2 ปีที่แล้ว +1

    Bhot nice baba jee sahi kiha c

  • @mahendersingh2664
    @mahendersingh2664 2 ปีที่แล้ว +1

    बहुत बहुत धन्यवाद आप ने जो कहा वो सुनकर वहुत अच्छा लगा

  • @ushamasih7353
    @ushamasih7353 2 ปีที่แล้ว +1

    hallelujah 🙌

  • @gauravtut7157
    @gauravtut7157 2 ปีที่แล้ว +1

    Bilkul right ji

  • @DineshKumar-gu9rl
    @DineshKumar-gu9rl 2 ปีที่แล้ว +10

    Good message g🙏

  • @manishergill2852
    @manishergill2852 2 ปีที่แล้ว +1

    Bilkul sahi kaha tusi

  • @vinayprocha8262
    @vinayprocha8262 2 ปีที่แล้ว +1

    Sahi gal he baba ji

  • @rajubose97
    @rajubose97 2 ปีที่แล้ว +16

    Hallelujah hallelujah praise the lord

  • @manjitkaur6134
    @manjitkaur6134 2 ปีที่แล้ว +16

    ਵੈਰੀ ਗੁੱਡ ਵੀਰ ਜੀ ਬਹੁਤ ਵਧੀਆ ਸਪੀਚ ਹੈ ਜੀ ਜੈ ਅਣਖ ਵਾਲੇ ਹੋਣਗੇ ਤਾਂ ਸ਼ਰਮ ਨਾਲ ਹੀ ਮਰ ਜਾਣਗੇ
    🙏🙏🙏🙏

  • @meenadevimeenu5512
    @meenadevimeenu5512 2 ปีที่แล้ว +13

    God bless you baba ji

  • @rajdeepbhangu3781
    @rajdeepbhangu3781 2 ปีที่แล้ว +14

    Blessed kre Jesus Christ Aap ko bhaut bhaut. Sardar ji

  • @inderjitkumar6713
    @inderjitkumar6713 2 ปีที่แล้ว +1

    Hallelujah praise the Lord Amen think you Jesus g God bless you all Brothers ji

  • @ghazal3576
    @ghazal3576 6 หลายเดือนก่อน

    ਬਿਲਕੁਲ ਸਹੀ ਕਿਹਾ ਗਿਆਨੀ ਜੀ ਨੇ,,,

  • @DineshKumar-gu9rl
    @DineshKumar-gu9rl 2 ปีที่แล้ว +14

    Good message ✝️🛐

  • @walking.with.lord.ministries
    @walking.with.lord.ministries 2 ปีที่แล้ว +1

    ਹਾਂਜੀ ਇਹ ਕੀਤੀ ਗੱਲ ਤੁਸੀ ਜੋ ਸਹੀ ਹੈ very good sir🙏🙏 ਜੇ ਏਨੀ ਅਕਲ ਹੋਵੇ ਇਹਨਾਂ ਨੂੰ ਤਾਂ ਪੰਗੇ ਕਉ ਹੋਣ sir je ਇਹ ਸਿਰਫ ਆਪਣੀਆਂ ਰੋਟੀਆਂ ਸੇਕ ਰਹੇ ਨੇ ਜੋ ਗੱਲਾਂ ਤੁਸੀ ਕਹਿ ਰਹੇ ਹੋ ਇਹ ਇਹਨਾਂ ਅਨਿਆ ਆਗੂਆਂ ਨੂੰ ਦੱਸੋ ਇਹਨਾਂ ਨੂੰ ਆਪਣੇ ਧਰਮ ਦਾ ਤਾ ਪਤਾ ਨਹੀਂ ਦੂਜਿਆਂ ਨੂੰ ਕਿ ਸਮਜਣ ਗੇ ਆਪਣਾ ਧਰਮ ਤਾ ਹਿੰਦੂਆਂ ਚੋ ਲਿਆ ਇਹਨਾਂ ਨੇ🙏

  • @sellisaab8414
    @sellisaab8414 2 ปีที่แล้ว +3

    ਸਹੀ ਕਿਹਾ ਗਿਆਨੀ ਜੀ ਆਪ ਜੀ ਨੇ

  • @daudpeter184
    @daudpeter184 2 ปีที่แล้ว +2

    Uncle ji sat shri akal prabhu yeshu Masih tuhanu barkat deve tusa ta sachai kahi ihna pakhandia waste....

  • @manjitsingh1278
    @manjitsingh1278 2 ปีที่แล้ว +4

    ਦੁਸਹਿਰਾ ਦੀਵਾਲੀ ਲੋਹੜੀ ਗੁਰਪੁਰਬ ਨਗਰ ਕੀਰਤਨਾਂ ਵਿਆਹ ਸ਼ਾਦੀ ਤੇ ਪਟਾਕੇ ਆਤਿਸ਼ਬਾਜ਼ੀ ਚਲਾਉਣ ਰਾਵਣ ਜੀ ਦੇ ਪੁਤਲੇ ਸਾੜਨ ਤੇ ਰੋਕ ਲਗਾਉਣ ਦੀ ਲੋੜ ਹੈ ਪਰਦੂਸ਼ਣ ਪੈਸਾ ਮਨੁੱਖੀ ਜਾਨਾਂ ਤੇ ਵਾਤਾਵਰਣ ਦਾ ਬਚਾਅ ਹੋਵੇਗਾ ਸਮਾਜ ਧਿਆਨ ਦੇਵੇ ਜੀ ਰਾਵਣ ਜੀ ਨੂੰ ਚਾਰ ਵੇਦ ਮੂੰਹ ਜ਼ੁਬਾਨੀ ਯਾਦ ਸਨ ਬਹੁਤ ਵੱਡਾ ਵਿਦਵਾਨ ਸੀ ਸਮਾਜ ਧਿਆਨ ਦੇਵੇ ਜੀ

    • @manjitsingh1278
      @manjitsingh1278 2 ปีที่แล้ว +1

      ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਇਸ ਪੈਸੇ ਨੂੰ ਬਚਾ ਕੇ ਗਰੀਬਾਂ ਲੋੜਵੰਦਾਂ ਨੂੰ ਰੋਟੀ ਕਪੜਾ ਦਵਾਈ ਪੜਾਈ ਰਾਸ਼ਨ ਮਕਾਨ ਦਾ ਇੰਤਜ਼ਾਮ ਕਰੋ ਬਹੁਤ ਵੱਡਾ ਪੁੰਨ ਲੱਗੇਗਾ ਅਸੀਸਾਂ ਮਿਲਣਗੀਆਂ ਧੰਨਵਾਦ ਜੀ

  • @PhoolSingh-xb8
    @PhoolSingh-xb8 2 ปีที่แล้ว +1

    khudaa brkt dey aapko rab DE rhmta aap pr hmesa he bni rhi

  • @dilpreetsingh9798
    @dilpreetsingh9798 2 ปีที่แล้ว +1

    Bilkul. sahi gal. kahi. a ji .

  • @ramishkaran3019
    @ramishkaran3019 ปีที่แล้ว +1

    Hallelujah hallelujah hallelujah hallelujah hallelujah 🙏🙏🙏🙏😍😍😍🙏😍😍🙏🙏🙏🙏

  • @DilbagSingh-hk7rp
    @DilbagSingh-hk7rp 7 หลายเดือนก่อน +2

    ਬਹੁਤ ਵਧੀਆ ਵਿਚਾਰ ਸਿਖ ਭਾਈ ਦੇ

  • @manjinderkumar6893
    @manjinderkumar6893 2 ปีที่แล้ว +1

    Soooooo good massage.sir g

  • @sanjeev2821
    @sanjeev2821 2 ปีที่แล้ว +1

    Bahut badhiya gall aa thenks

  • @DineshKumar-gu9rl
    @DineshKumar-gu9rl 2 ปีที่แล้ว +10

    Hallelujah hallelujah

  • @premmaster6106
    @premmaster6106 6 หลายเดือนก่อน

    ਬਿਲਕੁਲ ਸਹੀ ਗੱਲ ਹੈ ਸਰਦਾਰ ਜੀ

  • @apsingh6923
    @apsingh6923 2 ปีที่แล้ว +1

    Bahut vadia vichaar ji tuhade 💯💯💯💯💯💥💥

  • @AshuAshu-zg9cc
    @AshuAshu-zg9cc 7 หลายเดือนก่อน

    Hallelujah prmashver de keeps tuhada te hove🙏🏻🙏🏻

  • @अंतसमयसंदेश
    @अंतसमयसंदेश 2 ปีที่แล้ว +7

    👍👍👍 ਬਾਬਾ ਜੀ ਸਹੀ ਗੱਲ ਕਰ ਰਹੇ ਆ

  • @romigill572
    @romigill572 2 ปีที่แล้ว +3

    ਜਾਨਾ ਤਾਂ ਮੇ ਬੀ ਗੁਰਦੁਆਰੇ ਹੀ ਆਵ ਬਾਬਾ ਜੀ
    ਪਰ ਕਿਸੇ ਧਰਮ ਨੂੰ ਕਦੀ ਮਾੜਾ ਨਹੀਂ ਆਖਿਆ ਮੇ
    ਸਾਡੇ ਪਾਠੀ ਬੀ 11 ਪਾਠ
    11 ਜਬਜੀ ਸਾਹਿਬ ਇਹ ਬੀ ਪਖੰਡ ਹੈ
    ਓਸਦਾ ਮਤਲਬ ਬਿਆਖਿਆ ਕਰਨੀ ਜਰੂਰੀ ਹੈ ਨਾ ਕਿ ਪਾਠ ਜਿਆਦਾ ਜਰੂਰੀ ਹੈ ਬਹੁਤ ਲੋਕ ਸਬੇਰੇ ਸਮ ਗੁਟਕਾ ਸਾਹਿਬ ਪੜ ਦੇ ਨੇ
    ਪਰ ਓਹਨਾ ਨੂੰ ਲਾਈਨਾਂ ਦਾ ਮਤਲਬ ਨਹੀਂ ਪਤਾ ਇਨਸਾਨੀਅਤ ਕਿਦਾ ਪੈਦਾ ਹੋਵੇਗੀ ਜੇਕਰ ਆਪਾ ਓਹਨਾ ਲਾਈਨਾਂ ਦਾ ਮਤਲਬ ਨਹੀਂ ਸਮਜੰਗੇ ❤️

  • @MarthaBhatti-sk1ud
    @MarthaBhatti-sk1ud 7 หลายเดือนก่อน +1

    Right baba g❤❤❤

  • @gauravtut7157
    @gauravtut7157 2 ปีที่แล้ว +1

    Bahut vadia ji

  • @SahilKumar-pv6iu
    @SahilKumar-pv6iu 2 ปีที่แล้ว +1

    God bless you brother ji

  • @NargisBhatti-do5tg
    @NargisBhatti-do5tg 7 หลายเดือนก่อน +2

    Right

  • @nawabsingh1678
    @nawabsingh1678 2 ปีที่แล้ว +8

    God is one bilkul sahi ji

  • @ushaeveline4738
    @ushaeveline4738 2 ปีที่แล้ว

    Excellent Gyani hi jesus tuhanu bari barkat deve

  • @SukhwinderKaur-mr5mg
    @SukhwinderKaur-mr5mg 2 ปีที่แล้ว +9

    Very nice 👍👍 hallelujah hallelujah hallelujah 🙏🙏

  • @Kashmir856
    @Kashmir856 7 หลายเดือนก่อน +2

    Yahowa..di..mehma...yugo...hovegi.. Hallelujah..🙏✝️🙌💪

  • @InderjeetSingh-nr4hk
    @InderjeetSingh-nr4hk 2 ปีที่แล้ว +1

    Tuhade soch bahut vadiya bhai sahib tuse hi sache sikh ho guru nanak dev ji de tuhade varge soch har sikh de hone chahide hai

  • @simrannagi9927
    @simrannagi9927 2 ปีที่แล้ว +1

    Bhut vadiya keha baba ji tusi

  • @lovekumar8958
    @lovekumar8958 2 ปีที่แล้ว +6

    God bless you brother

  • @sukhdevsingh8961
    @sukhdevsingh8961 2 ปีที่แล้ว +4

    ਠੇਕੇਦਾਰੋ ਹੈ ਕੋਈ ਜੁਆਬ

    • @labhsinghsra2360
      @labhsinghsra2360 2 ปีที่แล้ว +1

      ਮੂਰਖਾਂ ਦਾ ਸਰਦਾਰ ਹੈ ਜੀ ਵਾਹਿਗੁਰੂ ਜੀ ਭਲਾ ਕਰੇ ਇਸ ਦਾ।

  • @sahibanandsingh9158
    @sahibanandsingh9158 2 ปีที่แล้ว +5

    Good message uncle ji

  • @tarsembanger2630
    @tarsembanger2630 2 ปีที่แล้ว +3

    Praise the Lord. God bless you sardar ji You are right.

  • @simmithind
    @simmithind 2 ปีที่แล้ว +1

    God bless you uncle ji

  • @JN-ng4zc
    @JN-ng4zc 2 ปีที่แล้ว +1

    So true. God bless you 🙏

  • @CharanjitSingh-pm3tp
    @CharanjitSingh-pm3tp 7 หลายเดือนก่อน +1

    God❤ balance ❤ you ❤sant❤je❤ok❤ very ❤ good

  • @anitamasihrani7576
    @anitamasihrani7576 2 ปีที่แล้ว

    Bhut briha uncle ji app ne unko ayna dikha dia ko dosro pe kicchedalte he thanks god bless you

  • @karansabharwal4185
    @karansabharwal4185 2 ปีที่แล้ว +8

    Very good

  • @mjstylestudio3519
    @mjstylestudio3519 2 ปีที่แล้ว +1

    Very nice Baba ji good Baba ji 🙏🙏🙏🙏🙏🙏

  • @sunny-Teja
    @sunny-Teja 2 ปีที่แล้ว +1

    Hallelujah hallelujah 🙏

  • @rasalsingh191
    @rasalsingh191 2 ปีที่แล้ว +8

    Very nice ji

  • @Jesus_is_living_God
    @Jesus_is_living_God 2 ปีที่แล้ว +1

    ਤੁਸੀਂ ਹੋ ਅਸਲੀ ਸਿੱਖ very nice 🙏

  • @KhushalSingh-im3wo
    @KhushalSingh-im3wo 7 หลายเดือนก่อน +1

    ਨਰਮ ਮਨ ਵਾਲੇ ਨੂੰ ਪ੍ਰਮਾਤਮਾ ਪਿਆਰ ਕਰਦਾ ਹੈ ਪੱਥਰ ਦਿਲ ਇਨਸਾਨ ਨੂੰ ਨਹੀਂ

  • @sarbjitmasih7580
    @sarbjitmasih7580 2 ปีที่แล้ว

    Bahut badhiya vichar Ne Veer De

  • @jatindersingh4675
    @jatindersingh4675 ปีที่แล้ว +1

    ਸਹੀ ਗੱਲ ਆ

  • @akashdeepsingh8200
    @akashdeepsingh8200 2 ปีที่แล้ว

    Right baba god bless u prabhu tuhadi jindgi vich km kraa

  • @Princehans0
    @Princehans0 2 ปีที่แล้ว +7

    God bless you sir 🙏💯🙏✝️

  • @MehakSharma-h4k
    @MehakSharma-h4k 7 หลายเดือนก่อน +1

    Hallelujah 🙌

  • @amanpreet8638
    @amanpreet8638 2 ปีที่แล้ว +2

    Veer ji tusi sach bolea rab tuhanu barkat deve ji

  • @worshiperbikramjeet6610
    @worshiperbikramjeet6610 2 ปีที่แล้ว +10

    Thank u Jesus g

  • @ajnalaajnala259
    @ajnalaajnala259 7 หลายเดือนก่อน

    Hallelujah. Hallelujah. Hallelujah. Amen. Amen❤❤❤❤❤❤❤❤❤❤❤

  • @romichand1681
    @romichand1681 2 ปีที่แล้ว +1

    God bless you and family 👪sir 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @lakhycheema7566
    @lakhycheema7566 2 ปีที่แล้ว +9

    100% shi aaa Sade guru ghar vii gulam hoye pujaria dee

  • @آآآآ-ذ9ج7غ
    @آآآآ-ذ9ج7غ 2 ปีที่แล้ว +1

    Praise the lord jesus ameeen 🙏

  • @sarbjeetkaur2813
    @sarbjeetkaur2813 2 ปีที่แล้ว +1

    Wah oye bapu ji jeunde raho , bilkul sahi keha tusi,dhan shree guru granth sahib ji ton mahan kuj nahi unha di bani nu Mann ke chalna hi sikhi hai ,unha di bani nu ucharan ton bad v Lok jattan pattan vich vand ke sikh dram ton door kar rahe ne ,pind vich varde hi do ja teen gurudware hunde ne ,Sade pind jadon koi langar lagda hai tan motbar bande jehde jatt hunde ne baltiyan bhar ke dalla ja kheera diyan Ghar lay jande apne apne,sangat nu milye ja na milye ki fayda eho jehe langar da ,fir Diwali te jo jharawa mathi da charda oh pathi Sara apne Ghar katha kar lay janda ,bus fir k ja ristedara nu janda ya hotlan te dibbe par ke ,isde ult greeba de gurudware vich Sara nal di nal parshad vajon vandya janda

  • @ashagill912
    @ashagill912 7 หลายเดือนก่อน +1

    Thank u jesus❤❤❤❤

  • @simmithind
    @simmithind 2 ปีที่แล้ว +4

    Love you Jesus

  • @krishanr5549
    @krishanr5549 7 หลายเดือนก่อน

    Good Khalsa ji

  • @renurainarjinary5699
    @renurainarjinary5699 2 ปีที่แล้ว

    Nice brother God bless you

  • @NarinderKumar-of6qg
    @NarinderKumar-of6qg 2 ปีที่แล้ว

    Good brother ji God bless all family thanks

  • @gaggifouji119
    @gaggifouji119 2 วันที่ผ่านมา

    God bless you 🎉