Daan De Sadhu Ki Dhoora Bhai Tavneet Singh Chandigarh Wale 8054099829,8360528574

แชร์
ฝัง
  • เผยแพร่เมื่อ 6 มิ.ย. 2023
  • #shabadkirtan #shabadkirtan #gurbani #gurbanishabad #shabadkirtanlive #ਸ਼ਬਦਕੀਰਤਨ #shabad #atamraskirtan #jaspreetsinghkular #balpreetsinghludjianwale

ความคิดเห็น • 31

  • @KiranveerKaur-le1wt
    @KiranveerKaur-le1wt หลายเดือนก่อน

    Dhan dhan sheri guru Govind Singh ji 😂😂😂😮😮😮😅😅😅😊😊😊❤❤❤🎉🎉🎉i love guru Govind Singh ji 😂😂😂🎉🎉🎉❤❤❤😮😮😮😅😅😅😊😊😊

  • @gaganpreetsingh000
    @gaganpreetsingh000 3 วันที่ผ่านมา

    Dhan guru nanak waheguru 🙏

  • @harwinderjitsingh5806
    @harwinderjitsingh5806 12 วันที่ผ่านมา

    Waheguru ji🙏🙏🙏

  • @gurjitkaur6130
    @gurjitkaur6130 29 วันที่ผ่านมา

    Eh kirtan rooh nu rabh naal mila dinda ❤❤❤ love this kirtan 🌼

  • @RAMESHSINGH-df5gj
    @RAMESHSINGH-df5gj 7 หลายเดือนก่อน +4

    Waheguru Ji Allah ji Ram ji God ji Naryan ji Nirankar ji 💞💞💞💞💞🙏🙏🙏🙏🙏

  • @rajnisandhu0290
    @rajnisandhu0290 ปีที่แล้ว +7

    563 is the Ang for this Shabad
    ਵਡਹੰਸੁ ਮਃ ੫ ॥ ਅੰਤਰਜਾਮੀ ਸੋ ਪ੍ਰਭੁ ਪੂਰਾ ॥ ਦਾਨੁ ਦੇਇ ਸਾਧੂ ਕੀ ਧੂਰਾ ॥੧॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਤੇਰੀ ਓਟ ਪੂਰਨ ਗੋਪਾਲਾ ॥੧॥ ਰਹਾਉ ॥ ਜਲਿ ਥਲਿ ਮਹੀਅਲਿ ਰਹਿਆ ਭਰਪੂਰੇ ॥ ਨਿਕਟਿ ਵਸੈ ਨਾਹੀ ਪ੍ਰਭੁ ਦੂਰੇ ॥੨॥ ਜਿਸ ਨੋ ਨਦਰਿ ਕਰੇ ਸੋ ਧਿਆਏ ॥ ਆਠ ਪਹਰ ਹਰਿ ਕੇ ਗੁਣ ਗਾਏ ॥੩॥ ਜੀਅ ਜੰਤ ਸਗਲੇ ਪ੍ਰਤਿਪਾਰੇ ॥ ਸਰਨਿ ਪਰਿਓ ਨਾਨਕ ਹਰਿ ਦੁਆਰੇ ॥੪॥੪॥ Ang 563
    ਪਦਅਰਥ: ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਦਾਨੁ = ਬਖ਼ਸ਼ੀਸ਼। ਦੇਇ = ਦੇਂਦਾ ਹੈ। ਸਾਧੂ = ਗੁਰੂ।੧।
    ਪ੍ਰਭ = ਹੇ ਪ੍ਰਭੂ! ਓਟ = ਆਸਰਾ। ਪੂਰਨ = ਹੇ ਸਰਬ = ਵਿਆਪਕ! ਗੋਪਾਲਾ = ਹੇ ਸ੍ਰਿਸ਼ਟੀ ਦੇ ਪਾਲਣਹਾਰ!।੧।ਰਹਾਉ।
    ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਨਿਕਟਿ = ਨੇੜੇ।੨।
    ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਗਾਏ = ਗਾਂਦਾ ਹੈ।੩।
    ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਦੁਆਰੇ = ਦੁਆਰਿ, ਦਰ ਤੇ।੪।
    ਅਰਥ: ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਉੱਤੇ) ਕਿਰਪਾ ਕਰ (ਮੈਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼) । ਹੇ ਸਰਬ-ਵਿਆਪਕ! ਹੇ ਸ੍ਰਿਸ਼ਟੀ-ਪਾਲਕ! ਮੈਨੂੰ ਤੇਰਾ ਹੀ ਆਸਰਾ ਹੈ।੧।ਰਹਾਉ।
    ਹੇ ਭਾਈ! ਉਹ ਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ, (ਜਿਸ ਉੱਤੇ ਉਹ ਮੇਹਰ ਕਰਦਾ ਹੈ ਉਸ ਨੂੰ) ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ੀਸ਼ (ਵਜੋਂ) ਦੇਂਦਾ ਹੈ।੧।
    ਹੇ ਭਾਈ! ਪ੍ਰਭੂ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਜ਼ੱਰੇ ਜ਼ੱਰੇ ਵਿਚ ਮੌਜੂਦ ਹੈ, ਉਹ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ, ਕਿਸੇ ਤੋਂ ਦੂਰ ਨਹੀਂ ਹੈ।੨।
    ਹੇ ਭਾਈ! ਜਿਸ ਮਨੁੱਖ ਉਤੇ ਮੇਹਰ ਦੀ ਨਿਗਾਹ ਕਰਦਾ ਹੈ ਉਹ ਮਨੁੱਖ ਉਸ ਦਾ ਸਿਮਰਨ ਕਰਦਾ ਰਹਿੰਦਾ ਹੈ, ਉਹ ਮਨੁੱਖ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।੩।
    ਹੇ ਭਾਈ! ਪਰਮਾਤਮਾ ਸਾਰੇ ਹੀ ਜੀਵਾਂ ਦੀ ਪਾਲਣਾ ਕਰਦਾ ਹੈ। ਹੇ ਨਾਨਕ! ਉਸ ਪ੍ਰਭੂ ਅੱਗੇ ਅਰਦਾਸ ਕਰਿਆ ਕਰ ਤੇ ਆਖਿਆ ਕਰ-) ਹੇ ਹਰੀ! ਮੈਂ ਤੇਰੇ ਦਰ ਤੇ ਆਇਆ ਹਾਂ, ਮੈਂ ਤੇਰੀ ਸਰਨ ਪਿਆ ਹਾਂ (ਮੈਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼) ।੪।੪।

    • @pawanphutelapk9929
      @pawanphutelapk9929 ปีที่แล้ว +1

      Love you लाडले

    • @RAMESHSINGH-df5gj
      @RAMESHSINGH-df5gj 7 หลายเดือนก่อน +1

      Waheguru Ji 💞💞💞💞💞💞🙏🙏🙏🙏🙏🙏

  • @Jourabsingh123
    @Jourabsingh123 7 หลายเดือนก่อน +3

    Bhai tavneet singh Ji Bahut Sohni guru de bani Inni Mithi Awaaz Wich gayi . Waheguru ji aap ji Nu Hamesha Khush Rakhe...Main Waheguru Agge Ardash Kraga Ji ..❤❤😊❤❤🎉🎉🎉❤❤❤

  • @GurpreetSingh-wx2qj
    @GurpreetSingh-wx2qj 10 หลายเดือนก่อน +2

    Satnam Sri Waheguru Ji🙏🙏🙏🙏🙏..

  • @Blogar105
    @Blogar105 ปีที่แล้ว +1

    ❤❤❤❤❤❤❤ waheguru ji ka Khalsa waheguru ji ki Fateh patshooo

  • @RAMESHSINGH-df5gj
    @RAMESHSINGH-df5gj 7 หลายเดือนก่อน +2

    Waheguru ji 💞🙏

  • @KaramRecords
    @KaramRecords 9 หลายเดือนก่อน +2

    waheguru ji ❤🙏🙌🙂😊anad hi anad

  • @AshokSingh-zt3fg
    @AshokSingh-zt3fg 9 หลายเดือนก่อน +2

    ❤❤ waheguru ji

  • @Jassowalia739
    @Jassowalia739 ปีที่แล้ว +1

    Waheguru g anand agea bhai sahib ji……🙏🏻🙏🏻🙏🏻

  • @bhaigurpreetsinghkaler9169
    @bhaigurpreetsinghkaler9169 หลายเดือนก่อน

    Waheguru ji aap sbb nu chrdikla ch rkhye guru pyareo❤️❤️❤️❤️❤️🙏🏻🙏🏻🙏🏻🙏🏻🤗

  • @Bhaisimrandeepsingh
    @Bhaisimrandeepsingh 5 หลายเดือนก่อน +1

    Anand anand puraa ❤❤❤

  • @chandchohaan
    @chandchohaan ปีที่แล้ว +1

    rab saryan ty apna fazal kary ❤❤❤

  • @manjeetsinghdang9542
    @manjeetsinghdang9542 4 หลายเดือนก่อน

    Waheguru ji ❤

  • @puneetkaur6305
    @puneetkaur6305 2 หลายเดือนก่อน

    Waheguru ji

  • @rohitjakhu
    @rohitjakhu 4 หลายเดือนก่อน

    Waheguru ❤

  • @paggstyle1984
    @paggstyle1984 9 หลายเดือนก่อน +1

    🙏🏻🙏🏻💯

  • @user-tj4vd8ot5w
    @user-tj4vd8ot5w 3 หลายเดือนก่อน

    🙏🙏

  • @jasminderkaur7704
    @jasminderkaur7704 3 หลายเดือนก่อน

    ❤❤❤👌🏻

  • @JaswinderKaur-wx6xp
    @JaswinderKaur-wx6xp 5 หลายเดือนก่อน

    Beautiful kirtan!!!

  • @daljitsinghsangrur
    @daljitsinghsangrur หลายเดือนก่อน

    ਤਿੰਨੇ ਹੀ ਫੁਕਰੇ ਰਾਗੀ 😂😂😂 ਬਾਲੀਵੁੱਡ ਵਿੱਚ ਜਾਣਾ ਚਾਹੁੰਦੇ ਨੇ

  • @RAMESHSINGH-df5gj
    @RAMESHSINGH-df5gj 7 หลายเดือนก่อน +2

    Waheguru Ji Allah ji Ram ji God ji Naryan ji Nirankar ji 💞💞💞💞💞🙏🙏🙏🙏🙏

  • @HarjeetKaur-sb2jm
    @HarjeetKaur-sb2jm 9 หลายเดือนก่อน +2

    Waheguru ji 🙏 ❤

  • @vikramSingh-wg4hi
    @vikramSingh-wg4hi 5 หลายเดือนก่อน +1

    Waheguru ji 🙏🙏