Jin Jin Naam Dheaya Bhai Tavneet Singh Chandigarh Wale

แชร์
ฝัง
  • เผยแพร่เมื่อ 14 ต.ค. 2024
  • #shabadgurbani #shabadkirtan #gurbani #shabadkirtanlive #ਸ਼ਬਦਕੀਰਤਨ #gurbanishabad

ความคิดเห็น • 28

  • @bhaigurjantsinghkhannewale6168
    @bhaigurjantsinghkhannewale6168 7 หลายเดือนก่อน

    ਭਾਈ ਸਾਹਿਬ ਜੀ ਬਹੁਤ ਹੀ ਮਿੱਠੀ ਆਵਾਜ਼ ਆਪ ਜੀ ਦੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਤੇ ਕੀਰਤਨ ਦੀ ਸੇਵਾ ਲੈਂਦੇ ਰਹਿਣ ❤❤❤❤❤❤

  • @CheerfulAbyssinianCat-we8ef
    @CheerfulAbyssinianCat-we8ef 4 หลายเดือนก่อน +1

    Satnam Sri Waheguru ji 🙏🙏🙏🙏🙏🙏🙏🙏🙏🙏🙏.

  • @Deepjot151
    @Deepjot151 6 หลายเดือนก่อน +1

    Most beautiful shabad,❤❤

  • @RAMESHSINGH-df5gj
    @RAMESHSINGH-df5gj 10 หลายเดือนก่อน +1

    Waheguru ji Allah ji Ram ji God ji Naryan ji Nirankar ji 💞💞💞💞💞💞🙏🙏🙏🙏🙏

  • @Singh.baljit
    @Singh.baljit ปีที่แล้ว +4

    ਇੰਨੀ ਵਧੀਆ ਅਵਾਜ਼ ਤੇ ਗੁਣ ਬਖਸ਼ਿਆ ਵਾਹਿਗੁਰੂ ਜੀ ਨੇ ਇੰਨੀ ਕਿਰਪਾ ਹੈ ਤੁਹਾਡੇ ਤੇ ਬਾਰ ਬਾਰ ਸੁਣਨ ਦਾ ਦਿਲ ਕਰ ਰਿਹਾ । ਵਾਹਿਗੁਰੂ।।🤍💎🙏🏻

  • @gurudvaragurukamaheldhoraj3820
    @gurudvaragurukamaheldhoraj3820 6 หลายเดือนก่อน +1

    Great🌺👏🌺👏

  • @harjindersandhu170
    @harjindersandhu170 11 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵੀਰ ਜੀ ❤

  • @jodhsingh5258
    @jodhsingh5258 8 หลายเดือนก่อน

    Vaah ! Vaah !! Vaah !!! ❤ Nirmal Ashram,Rishikesh.

  • @RAMESHSINGH-df5gj
    @RAMESHSINGH-df5gj 9 หลายเดือนก่อน +1

    Waheguru Ji 💞💞💞💞💞💞💞🙏🙏🙏🙏🙏🙏

  • @JaswinderKaur-gy1dd
    @JaswinderKaur-gy1dd 3 หลายเดือนก่อน

    🙏🥹Waheguru Ji 🥹🙏

  • @Hemabasantani123
    @Hemabasantani123 ปีที่แล้ว +3

    Jee karda aapji ko bas sunnde jaaye❤️bht sukoon milda twadi awaaz wich shabad sun ke❤️
    Magical voice hai aapji ki❤️
    Waheguru meher kare🙏🏻🙏🏻

  • @search4self621
    @search4self621 7 หลายเดือนก่อน +1

    ❤❤❤

  • @gurudvaragurukamaheldhoraj3820
    @gurudvaragurukamaheldhoraj3820 6 หลายเดือนก่อน

    waheguru jii

  • @Singh.baljit
    @Singh.baljit ปีที่แล้ว +2

    ਵਾਹਿਗੁਰੂ ਜੀ 🤍💎

  • @pawanphutelapk9929
    @pawanphutelapk9929 ปีที่แล้ว +1

    साक्षात सरस्वती माँ की कृपा है आप पर tanveet

  • @assodhi
    @assodhi ปีที่แล้ว +1

    Waheguru ji

  • @pawanphutelapk9929
    @pawanphutelapk9929 ปีที่แล้ว +1

    लाल रंगीला प्रीतम मधुसूदन मनमोहन वासुदेव कृष्ण
    वाह जी वाह

  • @harmindersinghdang2460
    @harmindersinghdang2460 ปีที่แล้ว +1

    Waheguru ji 🙏🙏

  • @GurjeetSingh-os7fq
    @GurjeetSingh-os7fq ปีที่แล้ว +2

    Bhai sahab ji aap ji di sehat da ki haal ha hun

  • @sandeepsingh-cm1wm
    @sandeepsingh-cm1wm ปีที่แล้ว +1

    ❤❤❤❤❤❤❤❤❤

  • @arshtanda08
    @arshtanda08 ปีที่แล้ว +2

    🙏❤️

  • @rajnisandhu0290
    @rajnisandhu0290 ปีที่แล้ว +2

    ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥ ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ ॥ ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ ॥ ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ ॥ ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ ॥ ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ ॥ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥ Ang 136
    ਪਦ ਅਰਥ: ਜਿਨਿ = ਜਿਸ (ਮਨੁੱਖ) ਨੇ। ਸਰੇ = ਨੇਪਰੇ ਚੜ੍ਹ ਜਾਂਦੇ ਹਨ। ਖਰੇ = ਸੁਰਖ਼ਰੂ। ਦਰਗਹ ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ। ਨਿਧਿ = ਖ਼ਜ਼ਾਨਾ। ਭਉਜਲੁ = ਸੰਸਾਰ-ਸਮੁੰਦਰ। ਬਿਖਮੁ = ਔਖਾ। ਤਿਨ = ਉਹਨਾਂ (ਬੰਦਿਆਂ) ਨੇ। ਬਿਖਿਆ = ਮਾਇਆ। ਜਰੇ = ਸੜਦੇ। ਕੂੜ = ਵਿਅਰਥ ਝੂਠੇ ਲਾਲਚ। ਦੁਬਿਧਾ = ਦੁਚਿੱਤਾ-ਪਨ, ਮਨ ਦੀ ਭਟਕਣਾ। ਸਚਿ = ਸੱਚੇ ਪ੍ਰਭੂ ਵਿਚ। ਭਰੇ = ਟਿਕੇ ਰਹਿੰਦੇ ਹਨ। ਧਰੇ = ਧਰਿ, ਧਰ ਕੇ। ਮਾਹ = ਮਹੀਨੇ। ਦਿਵਸ = ਦਿਹਾੜੇ। ਮੂਰਤ = ਮੁਹੂਰਤ। ਜਿਨ ਕਉ = ਜਿਨ੍ਹਾਂ ਉੱਤੇ। ਹਰੇ = ਹੇ ਹਰੀ।
    ਅਰਥ: ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ, ਜਿਨ੍ਹਾਂ ਨੇ ਪ੍ਰਭੂ ਨੂੰ ਪੂਰੇ ਗੁਰੂ ਨੂੰ ਆਰਾਧਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ। ਪ੍ਰਭੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਹਨ, (ਜਿਹੜੇ ਜੀਵ ਚਰਨੀਂ ਲੱਗਦੇ ਹਨ, ਉਹ) ਔਖੇ ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤ) ਪਾਰ ਲੰਘ ਜਾਂਦੇ ਹਨ, ਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ, ਮਾਇਆ ਦੀ ਤ੍ਰਿਸ਼ਨਾ-ਅੱਗ ਵਿਚ ਉਹ ਨਹੀਂ ਸੜਦੇ। ਉਹਨਾਂ ਦੇ ਵਿਅਰਥ ਝੂਠੇ ਲਾਲਚ ਖ਼ਤਮ ਹੋ ਜਾਂਦੇ ਹਨ, ਉਹਨਾਂ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਮੁਕੰਮਲ ਤੌਰ ਤੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ, ਉਹ ਆਪਣੇ ਮਨ ਵਿਚ ਇਕੋ ਪਰਮ ਜੋਤਿ ਪਰਮਾਤਮਾ ਨੂੰ ਵਸਾ ਕੇ ਸਦਾ ਉਸ ਨੂੰ ਸਿਮਰਦੇ ਹਨ।
    ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ (ਆਪਣੇ ਨਾਮ ਦੀ ਦਾਤਿ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ (ਸੰਗ੍ਰਾਂਦ ਆਦਿਕ ਦੀ ਪਵਿਤ੍ਰਤਾ ਦੇ ਭਰਮ-ਭੁਲੇਖੇ ਉਹਨਾਂ ਨੂੰ ਨਹੀਂ ਪੈਂਦੇ) । ਹੇ ਹਰੀ! (ਮੇਰੇ ਉੱਤੇ) ਮਿਹਰ ਕਰ, ਮੈਂ ਨਾਨਕ (ਤੇਰੇ ਦਰ ਤੋਂ ਤੇਰੇ) ਦੀਦਾਰ ਦੀ ਦਾਤਿ ਮੰਗਦਾ ਹਾਂ।14।|||

  • @RAMESHSINGH-df5gj
    @RAMESHSINGH-df5gj 10 หลายเดือนก่อน +2

    Waheguru ji Allah ji Ram ji God ji Naryan ji Nirankar ji 💞💞💞💞💞🙏🙏🙏🙏🙏

  • @jasminderkaur7704
    @jasminderkaur7704 5 หลายเดือนก่อน

    ❤❤❤❤

  • @GurpreetSingh-wx2qj
    @GurpreetSingh-wx2qj ปีที่แล้ว +2

    Satnam Sri Waheguru Ji🙏🙏🙏🙏🙏🙏..

  • @kaursherni9229
    @kaursherni9229 ปีที่แล้ว +1

    ❤❤❤