ਅੰਮ੍ਰਿਤਸਰ ਤੋਂ ਦਿੱਲੀ ਤੱਕ ਦੌੜੇਗੀ ਬੁਲਟ ਟ੍ਰੇਨ, ਪੰਜਾਬ ਦੇ 365 ਪਿੰਡਾਂ ਦੀ ਜ਼ਮੀਨ ਹੋਏਗੀ ਐਕਵਾਇਰ

แชร์
ฝัง
  • เผยแพร่เมื่อ 18 ก.ย. 2023
  • ਅੰਮ੍ਰਿਤਸਰ ਤੋਂ ਦਿੱਲੀ ਤੱਕ ਦੌੜੇਗੀ ਬੁਲਟ ਟ੍ਰੇਨ
    ਪੰਜਾਬ ਦੇ 365 ਪਿੰਡਾਂ ਦੀ ਜ਼ਮੀਨ ਹੋਏਗੀ ਐਕਵਾਇਰ
    ਕੇਂਦਰ ਸਰਕਾਰ ਦੀਆਂ ਟੀਮਾਂ ਵਲੋਂ ਸਰਵੇਖਣ ਸ਼ੁਰੂ
    #Abcnews #abcpunjab #bullettrain #inpunjab #PunjabiNews

ความคิดเห็น • 205

  • @sukh_vlogs12
    @sukh_vlogs12 9 หลายเดือนก่อน +10

    ਮੈਂ ਮਕੈਨੀਕਲ ਟੈਕਨੀਸ਼ੀਅਨ ਆ ਅਹਿਮਦਾਬਾਦ ਮੁੰਬਈ ਬੁੱਲੇਟ ਟਰੇਨ ਪ੍ਰੋਜੈਕਟ ਚ ਕੰਮ ਕਰ ਚੁੱਕਾ ਉਥੇ‌ ਟਰੇਨ ਪੁਲ ਉਪਰ ਚੱਲੇਗੀ
    ਥੱਲੇ ਵਾਹੀਜੋਗ ਜ਼ਮੀਨ ਬਚ ਜਾਵੇਗੀ ਜੇਕਰ ਪੰਜਾਬ ਚ ਟਰੇਨ ਜ਼ਮੀਨ ਤੇ ਚਲੀ ਤਾਂ ਫਿਰ ਕਿਸਾਨਾਂ ਦਾ ਨੁਕਸਾਨ ਆ

    • @JobanMand-fj5qk
      @JobanMand-fj5qk 2 หลายเดือนก่อน

      Te jehda paisa milna ohda ki 😂😂

  • @Marjanasandhu
    @Marjanasandhu 9 วันที่ผ่านมา

    ਭਾਰਤ ਸਰਕਾਰ ਪਹਿਲਾ ਵਾਲਿਆਂ ਟ੍ਰੇਨਾਂ ਠੀਕ ਕਰ ਲੋ ਪੰਜਾਬ ਦੇ ਕਿਸਾਨਾਂ ਦੀ ਜਮੀਨ ਖ਼ਰਾਬ ਨਾ ਕਰੋ

  • @MalkitSingh-nl1sg
    @MalkitSingh-nl1sg 10 หลายเดือนก่อน +25

    ਇਕਵਾਇਰ ਵਾਲੀ ਜਮੀਨ ਵਿੱਚ ਅਮਰੂਦ ਦੇ ਬੂਟੇ ਲਾ ਦੋ

  • @surinderpalsingh2391
    @surinderpalsingh2391 10 หลายเดือนก่อน +24

    ਮੁੱਕਦੀ ਗੱਲ ਤਾਂ ਇਹ ਹੈ ਕਿ ਕਿਸਾਨਾਂ ਤੋਂ ਹੋਰ ਉਪਜਾਊ ਜ਼ਮੀਨ ਖੋਹੀ ਜਾਵੇਗੀ

    • @tvsittare7126
      @tvsittare7126 10 หลายเดือนก่อน +6

      Bohot NRI bech rahe ohh kharid saakde

    • @AkashSingh-feb26
      @AkashSingh-feb26 10 หลายเดือนก่อน +5

      Paani na chhdeyo dharti thale 😢 o ni dikhada thonu

    • @sukhwantsingh8998
      @sukhwantsingh8998 9 หลายเดือนก่อน +9

      tusi koi traki na hon dao punjab di

    • @AkashSingh-feb26
      @AkashSingh-feb26 9 หลายเดือนก่อน +8

      @@sukhwantsingh8998 Punjab ch hi ena nu dikkat aundi aa kite bahar Jake kyu otho diya trains buses nu dekh k development kende aa jdo ethe koi kam hon lgda ena nu zmeen yad aa jandi aa . Sidhi gall ni dssde paise bhalde aa v 1 CR di jagah 10 cr miln

    • @ervarindersinghmann1414
      @ervarindersinghmann1414 9 หลายเดือนก่อน

      ਕਣਕ ਦੀ ਕੋਠਿਆਂ ਤੇ ਬਿਜਾਈ ਕਰਨੀ ਆ

  • @HardeepSingh-ng4vp
    @HardeepSingh-ng4vp 10 หลายเดือนก่อน +12

    ਗੱਲ ਦਾ ਕੋਈ ਨਿਚੋੜ ਤਾਂ ਨਿਕਲਿਆ ਨਹੀਂ

  • @KulwantSingh-qe3eo
    @KulwantSingh-qe3eo 10 หลายเดือนก่อน +16

    ਲੋਕਾਂ ਦਾ ਰੋਟੀ , ਕਪੜਾ ਔਰ ਮਕਾਨ ਦਾ ਜੁਗਾੜ ਕਰੋ

    • @Vijay-sj8wf
      @Vijay-sj8wf 8 หลายเดือนก่อน

      Pind banaia nahe magtae pehla he aae gyae

  • @davindertv4045
    @davindertv4045 9 หลายเดือนก่อน +5

    GREAT DESIGNS ❤❤

  • @dhiraj002singh3
    @dhiraj002singh3 10 หลายเดือนก่อน +4

    Good.Thanks. progress for Punjab

  • @gurcharansingh6902
    @gurcharansingh6902 10 หลายเดือนก่อน +6

    ਬਾਈ ਜੀ ਦ,ਰਖਤਆਦਆ ਕੋੲਈ ਪੈਸਾ ਨਹੀਂ ਦਿੰਦੇ ਜ਼ਮੀਨ ਰੀਕੁਅਰ ਕਰਕੇ ਤਿੰਨ ਸਾਲ ਪੈਸੇ ਨਹੀਂ ਦਿੰਦੇ 😊

  • @lakhvindersingh6349
    @lakhvindersingh6349 10 หลายเดือนก่อน

    Waheguru ji waheguru ji

  • @gaggubajajgaggubajaj
    @gaggubajajgaggubajaj 10 หลายเดือนก่อน +4

    Good bhullar saab

  • @amarjitdhillon4636
    @amarjitdhillon4636 10 หลายเดือนก่อน +18

    ਇਹ ਸਿਰਫ ਜ਼ਮੀਨ ਹੀ ਐਕੁਆਇਰ ਕਰਨਗੇ ਬਾਕੀ ਕੁੱਝ ਨਹੀ ਹੋਣਾ

    • @punjabidecenthulk784
      @punjabidecenthulk784 9 หลายเดือนก่อน +2

      Tere bas di gall ni ehna cheeja nu smaajna di,

  • @RanjitSingh-co9he
    @RanjitSingh-co9he 10 หลายเดือนก่อน +2

    ssa bhular sahib ji

  • @SatishKumar-gx3bg
    @SatishKumar-gx3bg 10 หลายเดือนก่อน +8

    ਵਾਹ ਰੇ ਇਲੈਕਸਨ ਬਿਲਕੁਲ ਝੂਠ ਇਹ ਸਾਰਾ ਇਲੈਕਸਨ ਸਟੱਟ ਹੈ ਪਿਛਲੇ 50 ਸਾਲਾ ਤੋ 50 ਵਾਰ ਸਰਵੇਖਣ ਹੋ ਗਿਆ ਹੈ ਜਾਖਲ ਤੋ ਪਟਿਆਲਾ ਰੇਲਵੇ ਲਾਇਨ ਦਾ ਜਿਹੜੀ ਅੱਜ ਤੱਕ ਬਣੀ ਨਹੀ ਬੂਲਟ ਟਰੇਨ ਦੀਆ ਗੱਲਾ ਕਰਦੇ ਹਨ

  • @dpssingh4941
    @dpssingh4941 10 หลายเดือนก่อน +23

    ਲਓ ਜੀ ਹੁਣ ਦੁਬਾਰਾ ਉਜਾੜਾਂ ਪੰਜਾਬੀਆਂ ਦਾ।
    ਅਮੀਰ ਨਹੀਂ ਬੇਜ਼ਮੀਨੇ ਬਣਾ ਰਹੇ ਹਨ।😮😮

    • @tvsittare7126
      @tvsittare7126 10 หลายเดือนก่อน +2

      Dubara lai saakde ahh kaa koi dikhat hai ??

    • @AkashSingh-feb26
      @AkashSingh-feb26 10 หลายเดือนก่อน

      Marn vele nal le k jaya kro😢

    • @zeenewscccc2906
      @zeenewscccc2906 7 หลายเดือนก่อน

      @@tvsittare7126 bilkul dubaara jamin kharid sakde ho

  • @shamdhiman8717
    @shamdhiman8717 10 หลายเดือนก่อน +28

    ਮੋਦੀ। ਲਾਹੋ। ਦੇਸ। ਬਚਾਓ। ਜੁਮਲਾ। ਸਰਕਾਰ। ਬਰਬਾਦ। ਕਰੂ। ਦੇਸ। ਨੂੰ।

  • @shamdhiman8717
    @shamdhiman8717 10 หลายเดือนก่อน +22

    ਖਸ। ਖਾਸ। ਦੀ। ਖੇਤੀ। ਅਫ਼ੀਮ। ਭੁੱਕੀ। ਠੇਕੇ। ਖੋਲ੍ਹੇ। ਸਰਕਾਰ। ਕਿਸਾਨ। ਨੌਜਵਾਨ। ਪਾਣੀ। ਸੱਭ। ਬਚਣ। ਗੇ। ਕੋਈ। ਬਿੱਲ। ਕਰਜਾ। ਮਾਫ਼। ਦੀ। ਲੋੜ। ਨਹੀ।

  • @satyaoriginal6518
    @satyaoriginal6518 9 หลายเดือนก่อน

    Vdia gal hai

  • @user-pv4bb7ro9s
    @user-pv4bb7ro9s 9 หลายเดือนก่อน +4

    किसान दि जमीन खराब करना है ओर कुछ नही
    जो ट्रेन पहिले से चल रहा है उनका सुधार करे सरकार यही बहुत बड़ी बात है
    सही ढंग से पहिले वाले ट्रेन नही चल रहा है

    • @Vinayrsy
      @Vinayrsy 5 หลายเดือนก่อน +1

      All are made on piller. Bichre kissan dharna kaha dege

  • @gurmukhsingh2059
    @gurmukhsingh2059 10 หลายเดือนก่อน +33

    ਰੋਟੀ ਖਾਣ ਜੋਗੀ ਜਮੀਨ ਨਾ ਛੱਡਿਓ
    ਫੇਰ ਲੋਹਾ ਅਤੇ ਰੇਲ ਗੱਡੀਆਂ ਨੁੰ ਦੰਦੀਆਂ ਵੱਡ ਕੇ ਪੇਟ ਭਰ ਲਿਓ

    • @tvsittare7126
      @tvsittare7126 10 หลายเดือนก่อน +6

      Yaar tu kaade padai kitti ahh bullet train kinni jaruri ahh economy layyi
      Bro bohot jameen bech rahe nai ki loog ohh kharid ni sakde kya???

    • @AkashSingh-feb26
      @AkashSingh-feb26 10 หลายเดือนก่อน

      ​@@tvsittare7126je pade hunde yrr fer dharne thodi laune c😢

    • @ervarindersinghmann1414
      @ervarindersinghmann1414 9 หลายเดือนก่อน +1

      ਕਣਕਾਂ ਕਿੱਥੇ ਬੀਜਣਗੇ। ਭੁੱਖੇ ਮਾਰਨੇ ਨੇ ਲੋਕ।

    • @sahilsharma8594
      @sahilsharma8594 4 หลายเดือนก่อน

      Bakwaas maari jaana, bullet train krke jo tarakki hougi punjab di o sab toh vadd hoyegi…..

    • @jasbirgill9170
      @jasbirgill9170 3 หลายเดือนก่อน

      Sahib.kiha

  • @sardulsingh9842
    @sardulsingh9842 10 หลายเดือนก่อน +3

    Root clear karo Delhi to amritsar

  • @avtarsingh6618
    @avtarsingh6618 10 หลายเดือนก่อน +5

    Pehliya trena ta eh na to chaldiya ni
    Oh ta ghatey ch ja rhiya ne

  • @MajhEAALE147
    @MajhEAALE147 10 หลายเดือนก่อน +5

    Very good

  • @user-di6uh2nb9c
    @user-di6uh2nb9c 3 หลายเดือนก่อน

    Nice very nice charlie 133😊😊😊😊

  • @user-vi6cx9pn2x
    @user-vi6cx9pn2x 3 หลายเดือนก่อน

    ਪੰਜਾਬ ਖ਼ਤਮ ਕਰ ਰਹੇ ਹੈ

  • @avtarsingh6618
    @avtarsingh6618 10 หลายเดือนก่อน +11

    Punjab da bera gark hou ga ,,
    Kisani khatam hou gi
    Bhaiya hor ziyada aau ga
    Punjabiya di hond khatam hou gi

    • @tvsittare7126
      @tvsittare7126 10 หลายเดือนก่อน +3

      Ekk kaam kaaro tusi chopadi paake rahen laagjo

    • @tvsittare7126
      @tvsittare7126 10 หลายเดือนก่อน +2

      Tohate Punjab di development jaari ni jaandi

  • @ManjeetSingh-lc6wd
    @ManjeetSingh-lc6wd 9 หลายเดือนก่อน +2

    ਆਨੇ-ਬਹਾਨੇ ਕੇਂਦਰ ਸਰਕਾਰ ਨੇ ਪੰਜਾਬ ਦੀ ਜ਼ਮੀਨ ਖੋਹ ਕੇ ਦਿੱਲੀ ਤੋਂ ਜੰਮੂ ਵਾਇਆ ਅਮਰਿਤਸਰ ਸੜਕ ਅਤੇ ਰੇਲ ਰੂਟ ਬਣਾ ਕੇ ਕੇਂਦਰ ਦਾ ਕਬਜ਼ਾ ਪੰਜ਼ਾਬ ਅਤੇ ਉਪਰ ਪੱਕਾ ਕਰਨਾ ਹੈ। ਜਿਸ ਦਾ ਸਾਰਾ ਫਾਇਦਾ ਕੇਂਦਰ ਨੂੰ ਹੀ ਹੋਵੇਗਾ।

    • @ManjeetSingh-lc6wd
      @ManjeetSingh-lc6wd 9 หลายเดือนก่อน

      ਅਤੇ ਕਸ਼ਮੀਰ

    • @narayansingh9407
      @narayansingh9407 8 หลายเดือนก่อน

      ਕੇਂਦਰ ਦੇ ਮੰਤਰੀ ਸਦਾ ਬਹਾਰ ਤਾਂ ਨਹੀਂ ਰਹਿਣੇ। ਚੰਗੇ ਪਰੋਜੈਕਟ ਪੰਜਾਬ ਲਈ ਸਹੀ ਆ, ਪਰ ਜੇ ਸਮੇਂ ਤੇ ਬਣਾ ਲਈ ਜਾਵੇ। ਨਹੀਂ ਤਾਂ ਦੁਨੀਆਂ ਫ਼ਿਰ ਅੱਗੇ ਬੁਲੈੱਟ ਟਰੇਨ ਤੋਂ ਅੱਗੇ ਚਲੇ ਜਾਵੇਗੀ, ਤੇ ਅਸੀਂ ਫਿਰ ਪਿੱਛੇ ਰਹਿ ਜਾਂ ਗੇ । ਪੰਜਾਬ ਚ ਜੇ ਫੈਕਟਰੀ ਨਹੀਂ ਆਉਣਾ ਚਾਹੁੰਦੀ, ਨਾ ਆਵੇ, ਪਰ ਜੇ ਏਦਾਂ ਦੇ ਪਰੋਜੈਕਟ ਕਰਕੇ ਬਦਲਾਵ ਆ ਸਕਦਾ, ਹੋਰ ਨਹੀਂ ਕੁਝ ਤਾਂ, ਪੰਜਾਬ ਦੇ ਸ਼ਹਿਰਾਂ ਨੂੰ ਹੈਦਰਾਬਾਦ ਬੰਗਲੋਰ ਵਾਂਗ IT ਹੱਬ ਬਣਾ ਸਕਦੇ ਹਾਂ

  • @chinkyaggarwal2219
    @chinkyaggarwal2219 9 หลายเดือนก่อน +3

    Very good ❤❤ for bjp ❤❤ for modi g 😊😊

  • @harihar3194
    @harihar3194 16 วันที่ผ่านมา

    Punjab nu Metro chahidi a, car bus bahut zyada ho gai a.

  • @BalkarSingh-qo9nb
    @BalkarSingh-qo9nb 9 หลายเดือนก่อน +18

    ਬਾਈ ਜੀ ਗਰੀਬ ਜਨਤਾ ਲਈ ਪਹਿਲਾਂ ਤੋਂ ਚਲ ਰਹੀਆਂ ਪਸੈਂਜਰ ਗੱਡੀਆਂ ਬੰਦ ਕੀਤੀਆਂ ਜਾ ਰਹੀਆਂ ਹਨ । ਗਰੀਬ ਜਨਤਾ ਲਈ ਪਹਿਲਾਂ ਤੋਂ ਚਲ ਰਹੀਆਂ ਗੱਡੀਆਂ ਹੀ ਚਲਣ ਦੇਣੀਆਂ ਚਾਹੀਦੀਆਂ ਹਨ । ਬੁਲੇਟ ਟਰੇਨਾ ਦੀ ਲੋੜ ਨਹੀਂ ਹੈ ।

  • @baljitgrewal2956
    @baljitgrewal2956 9 หลายเดือนก่อน

    Very good 👍

  • @sardulsingh9842
    @sardulsingh9842 10 หลายเดือนก่อน

    Karnal haryana de pind v dasso

  • @khalsaji1699
    @khalsaji1699 9 หลายเดือนก่อน

    ਲੁੱਟ ਲਉ ਠੇਕੇ ।

  • @bb-vi5db
    @bb-vi5db 10 หลายเดือนก่อน +23

    ਫਰਵਰੀ ਚ ਮੋਦੀ ਨੇ ਗਲੋ ਲੱਥ ਜਾਣਾ ਧਰਿਆ ਧਰਾਇਆ ਰਿਹ ਜਾਣਾ ਹੈ ਲੋਕਾ ਨੂ ਰੋਟੀ ਮਿਲਦੀ ਨਹੀ ਸੁਫਨੇ ਵੱਡੇ ਵੱਡੇ

    • @avtarsingh6618
      @avtarsingh6618 10 หลายเดือนก่อน +1

      Kaash eve hi hove

  • @gurindersingh5027
    @gurindersingh5027 8 หลายเดือนก่อน

    ਸੈਪਲੀ ਪਿੰਡ ਦੇ ਕਿੰਨੇ ਕਿਲੇ ਅਾੳੁਣਗੇ ਜੀ

  • @deepakbajaj6420
    @deepakbajaj6420 9 หลายเดือนก่อน +6

    Aantwadiya nu khabar sunn ka doura paina shuru ho jaana News sunn ka. Jeounda rahan pm modi ji 🎉

  • @ranarana6497
    @ranarana6497 9 หลายเดือนก่อน

    Good idea Punjab buielt train Balraj France

  • @harnekdhou3333
    @harnekdhou3333 10 หลายเดือนก่อน +3

    Good news I am very happy

  • @rohanpreetsingh4199
    @rohanpreetsingh4199 10 หลายเดือนก่อน +3

    Hoon loka ne kehna saadi zameena kho laniyaan ehna ne thats why education is imp

  • @surinderbrar4249
    @surinderbrar4249 8 หลายเดือนก่อน +2

    China vich bahut bullet trains chal rahian te railway station airport varge bane hoe ne. China ne bahut taraki keeti te saari dunia nu samman bana ke supply kar riha. Hun India ne vi taraki karan lai new highways, airport te bullet trains da desh vich kum shuru keeta.

  • @user-vi6cx9pn2x
    @user-vi6cx9pn2x 3 หลายเดือนก่อน +1

    Punjab khatam kr rhe... Punjab agge shotta jeya h

  • @manindernagra8033
    @manindernagra8033 9 หลายเดือนก่อน

    Very good step

  • @bantasingh2059
    @bantasingh2059 3 หลายเดือนก่อน

    ਭਰਾਵੋ ਆਪਣੀ ਜ਼ਮੀਨ ਨੂੰ ਬਚਾ ਲਵੋ ਬੁਲੇਟ ਟਰੇਨ ਸਾਡੇ ਵਰਗੇ ਆਮ ਲੋਕਾਂ ਲਈ ਨਹੀਂ ਹੈ ਦਿੱਲੀ ਤੋਂ ਅੰਮ੍ਰਿਤਸਰ ਤੱਕ ਪਹਿਲਾਂ ਹੀ ਬੜੀਆਂ ਲਾਈਨਾਂ ਜਾ ਰਹਿਆਂ ਹਨ

  • @user-di6uh2nb9c
    @user-di6uh2nb9c 3 หลายเดือนก่อน

    Nice very nice

  • @kamaalsingh946
    @kamaalsingh946 4 หลายเดือนก่อน +1

    Virod.karo

  • @advocatejagmohansinghbhatt6707
    @advocatejagmohansinghbhatt6707 9 หลายเดือนก่อน +2

    Another falls on Punjab courtesy Jumle Baz to ruin Punjab

  • @pritpalsingh2789
    @pritpalsingh2789 9 หลายเดือนก่อน +1

    ਕਿਸਾਨਾਂ ਦੀ ਜਮੀਨ ਖੋਹਣ ਦੀ ਤਿਆਰੀ ਆ ਹੋਰ ਕੁਝ ਨੀਂ

    • @manthanpatel6295
      @manthanpatel6295 6 หลายเดือนก่อน

      How much land will taken 😂😂😂 dont over react

  • @rooproop9891
    @rooproop9891 9 หลายเดือนก่อน

    ਸੑੀ ਮਾਨ ਜੀ ਖ਼ਬਰ ਪੂਰੀ ਦਿਓ ਕਰੋ

  • @princek6135
    @princek6135 9 หลายเดือนก่อน +2

    Kalan: ake "punjab di jamen khatam honugi"

  • @kashmirilal1138
    @kashmirilal1138 8 หลายเดือนก่อน

    😊

  • @gaganjotsingh6610
    @gaganjotsingh6610 9 หลายเดือนก่อน

    Punjab te kabje da ik hor tarika

  • @34sukhdevsingh87
    @34sukhdevsingh87 9 หลายเดือนก่อน

    22esda birod krna cahida snu bullet train ni cahide punjab di jamin phla hi ktt rhi ah hn eh cla ke hor ktt ho jni😢😢😢

  • @satpaalsatta9645
    @satpaalsatta9645 10 หลายเดือนก่อน +2

    Good news veer ji

  • @shivambti
    @shivambti 8 หลายเดือนก่อน

    sada bathinda area hamesha di tarah ignored hi rahega. Rabba eh changi gal ni. Koi na badal saab nu takda karna paina pher sanu

  • @mvs65
    @mvs65 8 หลายเดือนก่อน +1

    Jado ban ke tyar hoyegi fer gal kara ge

  • @sukhwindersinghrandhawa4810
    @sukhwindersinghrandhawa4810 10 หลายเดือนก่อน +7

    ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਇਕ ਹੋਰ ਸੱਪ ਕੱਢ ਮਾਰਿਆ ਹੈ

    • @AkashSingh-feb26
      @AkashSingh-feb26 10 หลายเดือนก่อน +3

      😢😢😢 kde ta positive socheya kro yr

    • @kabirgaba6641
      @kabirgaba6641 9 หลายเดือนก่อน +2

      Koi na kisan ta waisa bi Canada mauj Kar reha 😂

  • @GurmeetSingh-yd6zn
    @GurmeetSingh-yd6zn 10 หลายเดือนก่อน +3

    Punjab no bar bad kr na bs

    • @Zgurwinder15798
      @Zgurwinder15798 10 หลายเดือนก่อน +1

      Kr he ditta pehla hariyana , Himachal, Chandigarh bnta ditta

  • @parmindersinghtiwana
    @parmindersinghtiwana 10 หลายเดือนก่อน +5

    Gud job 👍🏻👍🏻

  • @narindersingh3140
    @narindersingh3140 10 หลายเดือนก่อน +3

    Comment karne wale De Andar Punjabi media Ne Nafrat per yah aur aaj Jo Nafrat comment Bahar a rahi hai

  • @Jasveermehanger
    @Jasveermehanger 10 หลายเดือนก่อน +2

    A centre Govt di chal aa sari
    Punjab ta waise hi shotta jiha reh gaya aa
    Hun kade Road aur kade Railway track
    Punjab di zameen kha riha modi

    • @tvsittare7126
      @tvsittare7126 10 หลายเดือนก่อน +3

      Tusi tan chahunde hi nahi Punjab di development hoove

    • @ARJAN.DHILLON.FANS.
      @ARJAN.DHILLON.FANS. 10 หลายเดือนก่อน

      Prava delhi Haryana panjab sarea di hi zmin ruko

  • @harbanssingh2167
    @harbanssingh2167 9 หลายเดือนก่อน

    That is Bombay to Ahmedabad

  • @kamaljitsingh8138
    @kamaljitsingh8138 9 หลายเดือนก่อน

    Punjab ਚ ਪਹਿਲਾਂ ਵੀ ਊ ਨਾ ਨੰਗਲ ਅਨੰਦਪੁਰ ਸਾਹਿਬ ਰੋਪੜ ਮੋਹਾਲੀ Chd ਤੋਂ ਦਿੱਲੀ ਤੱਕ

  • @herry2620
    @herry2620 9 หลายเดือนก่อน +1

    Ehna sarkara na punjab di jameen khtm krni fer tootha far ka mgn tur paina doosria countrya to

    • @vanshsharma1656
      @vanshsharma1656 5 หลายเดือนก่อน

      Pillar paan naal kediyan zameen khatam honiya aidan vi lokan ne zameena private industry vaaleyan nu bechna shuru kar dita hai

  • @Shanjhpunjab
    @Shanjhpunjab 9 หลายเดือนก่อน

    India de rail vich seet nhi mildi oh pehla sahi karo do

  • @user-yn2hn6jc6t
    @user-yn2hn6jc6t 9 หลายเดือนก่อน

    Eh Pinda dia jamina acquire Karni bas hor Kuja nahi

  • @malhirai3183
    @malhirai3183 8 หลายเดือนก่อน +1

    ਉਪਜਾਊ ਜਮੀਨ, ਰੈਣ ਨਾ ਦਿਓ ,, ਮਾ ਭੈਣ ਇਕ ਕਰਤੀ ਜਮੀਨ ਦੀ

  • @ksmahlaproduction5003
    @ksmahlaproduction5003 10 หลายเดือนก่อน

    Kharar 2 trains Rukdia nahi ticket rejarav nahi mildi

  • @gogasingh46
    @gogasingh46 9 หลายเดือนก่อน

    Please practice more

  • @reenastips6643
    @reenastips6643 9 หลายเดือนก่อน +1

    Patiala ਲਈ ਵੀ ਕੋਈ train line touch ਕਰਵਾ ਦਿਉ। Patiala side ਤੇ ਹੀ ਰਹਿ ਜਾਂਦਾ ਹੈ

  • @MehraRSMehra
    @MehraRSMehra 10 หลายเดือนก่อน +1

    Eah vi chercha hi rehju ji.

    • @vanshsharma1656
      @vanshsharma1656 5 หลายเดือนก่อน

      Nhi bhai gujarat maharashtra ka kaam badi tezi se chalaa hua hai

  • @tarnveersingh1236
    @tarnveersingh1236 10 หลายเดือนก่อน +2

    Sir eh kehde pind ne

  • @user-io3mv6xq3n
    @user-io3mv6xq3n 9 หลายเดือนก่อน

    No need of bullet train,
    Its not for common man

  • @TajGagan-sx7vu
    @TajGagan-sx7vu 10 หลายเดือนก่อน +1

    🤦🤦 chadeo na Punjab kol jamin 😡

  • @user-cl6en7sd7s
    @user-cl6en7sd7s 10 หลายเดือนก่อน

    Jago punjabio bacho ena to,, dilhi to abb lann janaa

  • @surendrasinghbrar995
    @surendrasinghbrar995 10 หลายเดือนก่อน +2

    Ahmedabad to Mumbai bullet train da kam chalda he.

  • @inderjeetsingh3077
    @inderjeetsingh3077 10 หลายเดือนก่อน +6

    Don't destroy agricultural land of Panjab,loka de roji roti na kho o,wheat rice kittho ouga 😭😭

    • @harbanssingh2167
      @harbanssingh2167 10 หลายเดือนก่อน

      People like you radicals want Punjab to reverse

    • @tvsittare7126
      @tvsittare7126 10 หลายเดือนก่อน +4

      Haan jivve kaale Punjab chh ho rahe hai 😅😅

    • @Vishal270187
      @Vishal270187 9 หลายเดือนก่อน

      Singapore Dubai Saudi surviving greatly .....u don't need big land for irrigation but technology Israel is teaching us......😅😂😂

  • @arjansingh4455
    @arjansingh4455 3 หลายเดือนก่อน

    Vote len vaste lokan nu lalach

  • @HardeepSingh-ze2zs
    @HardeepSingh-ze2zs 10 หลายเดือนก่อน +22

    ਪੰਜਾਬ ਦੀ ਜਮੀਣ ਖਤਮ ਕਰਨੀ ਹੈ ਕਿਸੇ ਬਹਾਨੇ ਸੈਟਰ ਸਰਕਾਰ ਨੇ

    • @krishfilmschd9294
      @krishfilmschd9294 10 หลายเดือนก่อน +5

      Tuc lok ni Punjab kuchh Karan dena

    • @raminderkaur7064
      @raminderkaur7064 10 หลายเดือนก่อน +1

      Trains already are working, even air service is also working. ਐਗਰੀਕਲਚਰਲ land shouldn't be engulfed.

    • @HardeepSingh-ng4vp
      @HardeepSingh-ng4vp 10 หลายเดือนก่อน +2

      @@krishfilmschd9294 ਜਿਸ ਦੀ ਜਮੀਨ ਦੇ ਦੋ ਟੋਟੇ ਹੁੰਦੇ ਹਨ ਦੁੱਖ ਉਸ ਨੂੰ ਹੀ ਹੁੰਦਾ ।

    • @rohanpreetsingh4199
      @rohanpreetsingh4199 10 หลายเดือนก่อน

      ​@@HardeepSingh-ng4vpacha ajkal economy kiss cheez te depend krdi aah te apni economy rank ki aah pta fer bolyo ki zameena khonde oo

    • @HardeepSingh-ng4vp
      @HardeepSingh-ng4vp 10 หลายเดือนก่อน

      @@rohanpreetsingh4199 Economy ਗਈ ਮੋਦੀ ਦੀ -- ਵਿੱਚ, ਨਾਲੇ ਉਸ ਅੰਧਭਗਤਾਂ ਦੇ । ਜਿਸ ਨੂੰ ਰੋਟੀ ਸਿਰਫ ਆਪਣੀ ਜਮੀਨ ਨਾਲ ਹੀ ਮਿਲਦੀ ਹੈ ਉਹ ਤਾਂ ਕੁੱਝ ਕਰੇਗਾ ਹੀ ।

  • @kuljitsingh5556
    @kuljitsingh5556 9 หลายเดือนก่อน

    Will prove to be disaster . Fare will be 4 times than air fare ,who will sit in it ?

  • @rajgautam9359
    @rajgautam9359 4 หลายเดือนก่อน

    please improve your pronunciation of " Bullet"

  • @user-hd2bk4dy7g
    @user-hd2bk4dy7g 10 หลายเดือนก่อน +2

    Punjab de lok te punjabi virsa kina ameer si, jo hun bhikhari jehe lagde han, jo Punjab atte center sarkar ton har ikk cheez free vich mangde han

  • @allvideouplod297
    @allvideouplod297 5 หลายเดือนก่อน

    65ਹਜਾਰ ਵਿੱਛਵਾ ਦਿੱਤਾ ਜੰਮੂ ਕੱਟੜਾ

  • @satishkumar-nm5sr
    @satishkumar-nm5sr 10 หลายเดือนก่อน +2

    Only DRAMA HI

  • @satveersingh-qo5um
    @satveersingh-qo5um 10 หลายเดือนก่อน

    Amritsar to Bathinda tk eh train chala nhi skde.....aaaaaaa thhhhhhuuuuuuu centre government

  • @user-tq9xj1vu3x
    @user-tq9xj1vu3x 25 วันที่ผ่านมา

    Bedagark ho jaye Modi da lokan de muhon anaz kho ke Bulletin train khwauga bhanenaal Kisana di jameen Punjab di azadi khoyi ja rahi hai

  • @ekamgrewal6655
    @ekamgrewal6655 3 หลายเดือนก่อน

    Ber lok be ne change manto menti pase da lalch pae janda

  • @DaljeetSingh-lk7mz
    @DaljeetSingh-lk7mz 9 หลายเดือนก่อน

    Pehla loka nu khate to todea hun , jameen iquare kre ge

  • @user-cl6en7sd7s
    @user-cl6en7sd7s 10 หลายเดือนก่อน

    No need

  • @jaipauljaipaul6329
    @jaipauljaipaul6329 9 หลายเดือนก่อน

    Zamla

  • @jasvirsinghdhaliwal7673
    @jasvirsinghdhaliwal7673 10 หลายเดือนก่อน +13

    ਮੋਦੀ ਭਜਾਉ ਦੇਸ ਬਚਾੳ ਪਹਿਲਾਂ ਵਾ, ਲਈਆਂ ਘਾਲੀਆ

  • @amrindersingh4747
    @amrindersingh4747 9 หลายเดือนก่อน

    Byllet train naal sukh hoo javega

  • @rockon7437
    @rockon7437 9 หลายเดือนก่อน +1

    2050 tak chalu😂😂

  • @BalwinderSingh-nd5nx
    @BalwinderSingh-nd5nx 10 หลายเดือนก่อน +2

    Punjab nu barbad karde hatange

  • @trilochansinghrehsi9354
    @trilochansinghrehsi9354 2 หลายเดือนก่อน

    ਇਹ ਸਭ ਝੂਠ ਹੈ ਸਿਰਫ ਂਵੋਟਾਂ ਵਾਸਤੇ ਹੋ ਰਿਹਾ ਆਦਮਪੁਰ ਦਾ ਫਲਾਈ ਓਵਰ ਵਿਚਾਲੋ ਹੀ ਲਟਕ ਰਿਹਾ ਹੈ ਜੀ

  • @amanjohal-to2mj
    @amanjohal-to2mj 9 หลายเดือนก่อน

    Kissan de ajjada sooru

  • @Panjab_de_Jaye1984
    @Panjab_de_Jaye1984 10 หลายเดือนก่อน +2

    Ghugu lok kayi khush ho rahe ne zamina gwa k nokar banna tusi loka ne corporate de😮

    • @ARJAN.DHILLON.FANS.
      @ARJAN.DHILLON.FANS. 10 หลายเดือนก่อน

      Prava kuj bn jan do

    • @TheUndertaker2408
      @TheUndertaker2408 8 หลายเดือนก่อน

      Apna karobaar chala lawo. Kheti vich hi rehna sada waste?

    • @Panjab_de_Jaye1984
      @Panjab_de_Jaye1984 8 หลายเดือนก่อน

      @@ARJAN.DHILLON.FANS. ਬਣੋ ਭਰਾ ਬਣੋ

    • @Panjab_de_Jaye1984
      @Panjab_de_Jaye1984 8 หลายเดือนก่อน

      @@TheUndertaker2408 ਮੈਂ ਜ਼ਮੀਨ ਬਚਾਉਣ ਦੀ ਗੱਲ ਕੀਤੀ ਵੀਰ ਨਾ ਕੇ ਕੋਈ ਕੰਮ ਨਾ ਕਰਨ ਦੀ

    • @ARJAN.DHILLON.FANS.
      @ARJAN.DHILLON.FANS. 8 หลายเดือนก่อน

      @@Panjab_de_Jaye1984 Eda ni jmin bch di hundi jida tu krda

  • @BalwinderSingh-nd5nx
    @BalwinderSingh-nd5nx 10 หลายเดือนก่อน +1

    Punjab de lokan nu bejamine zte lokan nu ujjarnge

  • @BalwinderSingh-pf2nr
    @BalwinderSingh-pf2nr 3 หลายเดือนก่อน

    DON’T BE AGRY WITH DEFAULTED TRAINS, BECAUSE THEY WANTS TO DESTROYES LAND OF PUNJAAB !!????????

  • @shamsharsingh2027
    @shamsharsingh2027 9 หลายเดือนก่อน

    Jumla tran

  • @amanpreet4998
    @amanpreet4998 9 หลายเดือนก่อน

    Trains are plying so whats the need of these trains.
    Only to finish farmers lands.