ਮਾਈਂਡ ਰੀਸੈੱਟ (ਸਕੂੰਨ ਕੈਂਪ) ਦੇ ਵੈਰਾਗਮਈ ਯਾਦਗਾਰੀ ਪਲ | Mind Reset Camp | Dhadrianwale

แชร์
ฝัง
  • เผยแพร่เมื่อ 19 ธ.ค. 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Varagamai memorable moments of Mind Reset (Sakoon Camp) Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #mindresetcamp
  • บันเทิง

ความคิดเห็น • 250

  • @KamaljitKaur-fy3uu
    @KamaljitKaur-fy3uu 7 หลายเดือนก่อน +19

    ਵਾਹ😍ਰੂਹ ਖੁਸ਼ ਹੋ ਗਈ ਜੀ ਕੈਂਪ ਦੇ ਯਾਦਗਾਰੀ ਪਲ ਵੇਖ ਕੇ 😳ਇਸ "ਸਕੂਨ ਕੈਂਪ " ਨੇ ਤਾਂ ਸਾਨੂੰ ਵੀ ਸਕੂਨ ਦੇ ਦਿੱਤਾ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏 ਇਹੋ ਜਿਹੇ ਜ਼ਿੰਦਗੀ ਸੰਵਾਰਦੇ ਕੈਂਪ ਲਗਾਤਾਰ ਲੱਗਦੇ ਰਹਿਣੇ ਚਾਹੀਦੇ ਹਨ ਜੀ 🙏

    • @jaspreetbhullar8398
      @jaspreetbhullar8398 7 หลายเดือนก่อน

      ਬਿਲਕੁੱਲ ਸਹੀ ਕਿਹਾ ਭੈਣ ਜੀ ☺️🙏

  • @gurjeetkaur9238
    @gurjeetkaur9238 7 หลายเดือนก่อน +12

    ਸੱਚਮੁਚ ਧੰਨਵਾਦ ਭਾਈ ਸਾਹਿਬ ਜੀ ਤੁਹਾਡਾ ਮੈਨੂੰ ਰੋਂਦੀ ਨੂੰ ਹਸਾਉਣ ਲਈ ਸ਼ੁਕਰੀਆ ਜੀ ਜਦੋਂ ਮੈਂ ਬਿਲਕੁਲ ਟੁੱਟ ਚੁੱਕੀ ਸੀ ਪਰ ਤੁਹਾਡੇ ਵਿਚਾਰ ਤੇ ਗੁਰਬਾਣੀ ਪੜਕੇ ਅਮਲ ਕਰਕੇ ਅੱਜ ਸਕੂਨ ਨਾਲ ਜੀਅ ਰਹੀਂ ਆਂ ਜੀ 🙏

    • @jaspreetbhullar8398
      @jaspreetbhullar8398 7 หลายเดือนก่อน +1

      ਬਿਲਕੁੱਲ ਸਹੀ ਕਿਹਾ ਭੈਣ ਜੀ 😊🙏

    • @baljitsingh1041
      @baljitsingh1041 7 หลายเดือนก่อน

      🙏

  • @gurjeetkaur9238
    @gurjeetkaur9238 7 หลายเดือนก่อน +25

    ਭਾਈ ਸਾਹਿਬ ਜੀ ਸ਼ੁਕਰੀਆ ਜੀ🙏ਅਜਿਹੀ ਰਾਹ ਪਾਉਣ ਲਈ ਜਦੋ ਮੇਰੇ ਕਾਰਨ ਦੂਜਿਆਂ ਦੇ ਚਿਹਰੇ ਤੇ ਖੁਸ਼ੀ ,ਸਕੂਨ ਤੇ ਖੁਦ ਦੀ ਜਿੰਦਗੀ ਤਾਂ ਸੁਧਰੀ ਹੀ ਧੰਨਵਾਦ ਜੀ ਬਹੁਤ ਬਹੁਤ 🙏

  • @parmjeetdha3681
    @parmjeetdha3681 7 หลายเดือนก่อน +33

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏

  • @dassguru1
    @dassguru1 7 หลายเดือนก่อน +6

    ਬਾਬਾ ਜੀ ਜੋ ਤੁਸੀਂ ਕਰ ਰਹੇ ਹੋ ਇਸ ਲਈ ਕੋਈ ਸ਼ਬਦ ਨਹੀਂ ਹੈ ਮਨ ਵੈਰਾਗ ਵਿੱਚ ਹੋਇਆ ਵਾਰ ਵਾਰ ਰੋ ਰਿਹਾ ਹੈ ਧੰਨਵਾਦ ਬਾਬਾ ਜੀ ਧੰਨਵਾਦ ਬਾਬਾ ਜੀ

  • @ramandeepkaur2285
    @ramandeepkaur2285 7 หลายเดือนก่อน +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ.... ਬਹੁਤ ਵਦੀਆ ਉਪਰਾਲਾ ਭਾਈ ਸਾਹਿਬ ਜੀ ਤੁਹਾਡਾ ਪਰ ਹੁਣ ਜਦ ਵੀ ਕੈਂਪ ਲਗਾਓ ਬੀਬੀਆਂ ਨੂੰ ਵੀ ਇਸ ਕੈਂਪ ਵਿੱਚ ਹਾਜਰ ਕਰਨ ਦੀ ਕ੍ਰਿਪਾਲਤਾ ਕਰਨੀ ਜੀ ਬਹੁਤ ਮੇਹਰਬਾਨੀ ਹੋਵੇਗੀ ਜੀ 🙏🙏🙏🙏🙏🙏

  • @parmjeetdha3681
    @parmjeetdha3681 7 หลายเดือนก่อน +15

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਾਨੂੰ ਕੁਰਾਹੀਆ ਨੂੰ ਸਿੱਧੇ ਰਸਤੇ ਪਾਉਣ ਲਈ 🙏🙏🙏🙏🙏🙏

    • @jaspreetbhullar8398
      @jaspreetbhullar8398 7 หลายเดือนก่อน +3

      ਬਿਲਕੁੱਲ ਸਹੀ ਕਿਹਾ ਆਂਟੀ ਜੀ 🙏

  • @Lovenature-nt8zm
    @Lovenature-nt8zm 7 หลายเดือนก่อน +15

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @Tiwana2024
    @Tiwana2024 7 หลายเดือนก่อน +2

    ਬਹੁਤ ਹੀ ਵਧੀਆ ਪ੍ਰਯਾਸ ਭਾਈ ਸਾਹਿਬ ਜੀ,ਅੱਜ ਦੇ ਸਮੇਂ ਵਿਚ ਇੰਨਾ ਚੀਜਾਂ ਦੀ ਬਹੁਤ ਵੱਡੀ ਲੋੜ ਹੈ,ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਲੋਕ ਬਹੁਤ ਭਟਕ ਰਹੇ ਹਨ ਜਿਹਨਾਂ ਨੂੰ ਅੰਦਾਜਾ ਵੀ ਨਹੀਂ ਹੈ ਕਿ ਉਹ ਖੁਦ ਚੀਜ ਕੀ ਹੈ,ਪਰਮਾਤਮਾ ਨੇ ਓਨੂੰ ਕੀ ਕੀ ਦਾਤ ਬਖਸ਼ੀ ਹੈ ਤੇ ਕਿੰਨਾ ਸੋਹਣਾ ਜੱਗ ਹੈ ਕਿੰਨੀ ਸੋਹਣੀ ਕੁਦਰਤ ਹੈ, ਪਰਿਵਾਰ ਦੇ ਜੀਅ ਹਨ। ਬਹੁਤ ਹੀ ਵਦੀਆ ਭਾਈ ਸਾਹਿਬ ਜੀ। Keep it up 🙏👍❤️

  • @jaspreetbhullar8398
    @jaspreetbhullar8398 7 หลายเดือนก่อน +11

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਸਾਧ ਸੰਗਤ ਜੀ ਧੰਨਵਾਦ ਮੇਰੀ ਜ਼ਿੰਦਗੀ ਵਿੱਚ ਆਉਣ ਲਈ 💐🙏 ਵਾਹਿਗੁਰੂ ਜੀ ਸਭ ਦਾ ਭਲਾ ਹੋਵੇ ਜੀ 🙏

  • @AmandeepKaur-vs9tt
    @AmandeepKaur-vs9tt 6 หลายเดือนก่อน +2

    🙏sachi speech less .... Bhai saahb ji..lakh lakh vry shukrana... 🙏🙏🙏akhan chon athru ni ruk rhy...ethe apna sab saath chadd gye ne te ik tu c o...waheguru ji hmeshan chardikla bakhshish krni sade pyare bhai sahb ji nu 🙏🙏🙏

  • @ManjitKaur-lu7oy
    @ManjitKaur-lu7oy 7 หลายเดือนก่อน +2

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਜੀ

  • @surinderjhaj8172
    @surinderjhaj8172 7 หลายเดือนก่อน +8

    Wahugur ji ka khalsa wahugur ji ki fateh 🙏🙏🙏🙏🙏🙏

  • @AIO1699
    @AIO1699 7 หลายเดือนก่อน +1

    Dhanyawad waheguru ji dhanyawad waheguru ji waheguru waheguru ji waheguru waheguru ji thanks God 🙏🙏🙏🙏🌹🌹🌹🌹❤️💯

  • @jagtarsinghmattu
    @jagtarsinghmattu 7 หลายเดือนก่อน +5

    ਧੰਨ ਗੁਰੂ ਗੋਬਿੰਦ ਸਿੰਘ ਜੀ 🙏ਸਰਬੰਸਦਾਨੀ ਧੰਨ ਹੈ 🙏 ਜੀ🙏🙏🙏🙏 🌹🌹

  • @Paramjitsingh-on5eo
    @Paramjitsingh-on5eo 7 หลายเดือนก่อน +9

    , ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ, ਸੰਗਤ ਜੀ, ਨੂੰ,,🙏🙏❤️❤️

  • @deepraj_kaurz
    @deepraj_kaurz 7 หลายเดือนก่อน +2

    ਇਹ ਹੁੰਦੇ ਨੇ ਅਸਲੀ ਆਗੂ ❤

  • @navjitkaur1457
    @navjitkaur1457 7 หลายเดือนก่อน +4

    ਬੜਾ ਸਕੂਨ ਮਿਲਦਾ ਹੈ ਮਨ ਨੂੰ ਬਾਣੀ ਸੁਣ ਕੇ ਵਾਹਿਗੁਰੂ ਜੀ ਭਲਾ ਕਰਨ ਸਭ ਦਾ🙏🙏

  • @Pritpalsingh-yt7ud
    @Pritpalsingh-yt7ud 7 หลายเดือนก่อน +2

    Bahut Vida uprala bhai sahib ji

  • @ManjitKaur-lu7oy
    @ManjitKaur-lu7oy 7 หลายเดือนก่อน +3

    ਬਹੂਤ ਈ ਸੋਣਾ ਮੈਸਜ ਐ ਜੀ ਕਲ ਮਿਲਦੇ ਆ ਜੀ ਨਵੇ ਮੈਸਜ ਨਾਲ ਧੰਨਵਾਦ ਭਾਈ ਸਾਹਿਬ ਜੀ ਤੇ ਸਾਰੀ ਸੰਗਤ ਦਾ ਧੰਨਵਾਦ ਜੀ ਲਵਪ੍ਰੀਤ ਬਚੇ ਤੇਰੀ ਅਵਾਜ ਕੀਲ ਕੇ ਰਖ ਦਿੰਦੀ ਆ ਜਿੰਦਾ ਰਹਿ ਮੇਰੇ ਬਚੇ।❤❤❤❤❤❤

  • @OmOm-ku8of
    @OmOm-ku8of 7 หลายเดือนก่อน +2

    ਵੀਰ ਜੀ ਟੁੱਟੇ ਦਿਲਾ ਨੂੰ ਸਹਾਰਾਂ ਮਿਲਦਾ ਤੁਹਾਨੂੰ ਸੁਣਕੇ

  • @Parvinderkaur-ns2es
    @Parvinderkaur-ns2es 7 หลายเดือนก่อน +2

    Laa jwaab movement❤😊❤😊 koti. Koti prnaam

  • @balwantmann1774
    @balwantmann1774 7 หลายเดือนก่อน +7

    Waheguru ji 🙏

  • @hoteldivine2506
    @hoteldivine2506 7 หลายเดือนก่อน +4

    ੧ਓ ਸਤਨਾਮ ਸ੍ਰੀ ਵਾਹਿਗੁਰੂ ਜੀ।।
    ਬਹੁਤ ਵਧੀਆ ਭਾਈ ਸਾਹਿਬ ਜੀ। ਆਪਜੀ ਦੇ ਕੈਂਪ ਵਿੱਚ। ਮੈਨੂੰ ਵੀ ਸਾਂਤੀ ਮਿਲੀ ਆਪ ਜੀ ਨੂੰ ਸੁਣ ਕੇ ਜੀ।। ਸ਼ੁਕਰ ਹੈ ਆਪਣੇ ਸਤਿਗੁਰੂ ਜੀ। ਹੋਰ ਆਪ ਜੀ ਦਾ ਜੀ।।

  • @gurjantsingh1369
    @gurjantsingh1369 7 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @pritamsingh5053
    @pritamsingh5053 7 หลายเดือนก่อน +1

    🙏🙏 Bhai Sahib ji bahut bahut dhanyawad ji dhanyawad Tera Manu Ronda nu hasaun laei 🙏🙏

  • @hoteldivine2506
    @hoteldivine2506 7 หลายเดือนก่อน +2

    ਵਾਹਿਗੁਰੂ ਜੀ। ਸਭ ਚੜਦੀ ਕਲਾ ਤੋਂ ਰਹਿਣ
    ਸਭਨਾ ਦਾ ਭਲਾ ਹੋਵੇ ਸਭ ਸੁਖ ਰਹਿਣ ਜੀ।।

  • @pankajnanda8844
    @pankajnanda8844 7 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @ManjitKaur-lu7oy
    @ManjitKaur-lu7oy 7 หลายเดือนก่อน +7

    ਹੈਰੀ ਸੰਧੂ ਵੀਰ ਜੀ ਪਰਮਜੀਤ ਗਿਲ ਵੀਰ ਜੀ ਗੂਰਜੰਟ ਵੀਰ ਜੀ ਜਗਤਾਰ ਮਟੂ ਵੀਰ ਜੀ ਅਮੋਲਕ ਵੀਰ ਜੀ ਇਨਾ ਸਾਰਿਆ ਵੀਰਾ ਮੇਰੇ ਵਲੋ ਸਤ ਸ੍ਰੀ ਅਕਾਲ ਜੀ❤❤❤❤❤❤❤

  • @ManjitKaur-lu7oy
    @ManjitKaur-lu7oy 7 หลายเดือนก่อน +26

    ਗੂਰਵੀਪਨ ਦੀਦੀ ਜਸਪ੍ਰੀਤ ਦੀਦੀ ਹਰਪ੍ਰੀਤ ਦੀਦੀ ਗੁਰਜੀਤ ਦੀਦੀ ਕਮਲਜੀਤ ਦੀਦੀ ਅਮਰਜੀਤ ਦੀਦੀ ਤੇ ਸੁਖਪ੍ਰੀਤ ਦੀਦੀ ਆਪ ਸਬ ਨੂੰ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ ❤❤❤❤❤❤❤❤

    • @jaspreetbhullar8398
      @jaspreetbhullar8398 7 หลายเดือนก่อน +1

      ਮਨਜੀਤ ਭੈਣ ਜੀ ਗੁਰ ਫ਼ਤਿਹ ਜੀ 🙏 ਪਰਿਵਾਰ ਸਭ ਠੀਕ ਹੈ ਜੀ 🙏

    • @HarpreetKaur-pk5go
      @HarpreetKaur-pk5go 7 หลายเดือนก่อน +1

      ਮਨਜੀਤ ਕੌਰ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    • @Amandeep-il2cl
      @Amandeep-il2cl 7 หลายเดือนก่อน

      qq

    • @Amandeep-il2cl
      @Amandeep-il2cl 7 หลายเดือนก่อน

      qq

    • @RajuGill-yj1cj
      @RajuGill-yj1cj 5 หลายเดือนก่อน

      Manjit kaur bhainji 🙏🙏🙏🙏🙏ji

  • @user-bz2dj8jk3j
    @user-bz2dj8jk3j 7 หลายเดือนก่อน +1

    I❤ you so much Bhai sahib ji sanu ini Changi sadhe den lai g. So so thanks ji app ji da

  • @SukhwinderKaur-co7fs
    @SukhwinderKaur-co7fs 7 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻 ਭਾਈ ਸਾਹਿਬ ਜੀ ਨੂੰ ਅਤੇ ਸਾਰੀ ਸੰਗਤ ਨੂ ਜੀ ਵਾਹਿਗੁਰੂ ਮੇਹਰ ਕਰੇ ਸੁਖਵਿੰਦਰ ਕੌਰ ਬਾਲਦਕਲਾ ਭਵਾਨੀਗੜ੍ਹ

  • @Rajkumar-iu9tg
    @Rajkumar-iu9tg 7 หลายเดือนก่อน +4

    Waheguru ji ka Khalsa waheguru ji ki Fateh 🙏

  • @HarpreetKaur-pk5go
    @HarpreetKaur-pk5go 7 หลายเดือนก่อน +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਸੁਣਨ ਵਾਲੀ ਸਾਰੀ ਸੰਗਤ ਨੂੰ 🙏🙏🙏🙏🙏🙏🙏🙏🙏

  • @jagtarsinghmattu
    @jagtarsinghmattu 7 หลายเดือนก่อน +4

    ੴਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏

  • @harjitkaur3753
    @harjitkaur3753 7 หลายเดือนก่อน +7

    WaheGuru Ji ka Khalsa WaheGuru Ji ki Fateh ji 🙏

  • @bittubansa3810
    @bittubansa3810 7 หลายเดือนก่อน +4

    🙏❤️🌹 Waheguru ji ka khalsa waheguru ji ki Fateh ji 🙏❤️🌹

  • @bhaijasveersingh2878
    @bhaijasveersingh2878 7 หลายเดือนก่อน +2

    Bahut vadhayian ji sariyan nu jina ne camp attend kita ❤❤

  • @ManjitKaur-lu7oy
    @ManjitKaur-lu7oy 7 หลายเดือนก่อน +1

    ਸਾਰੀ ਸੰਗਤ ਨੂੰ ਸਤ ਸ੍ਰੀ ਅਕਾਲ ਜੀ ਕਿਵੇ ਓ ਜੀ ਸਾਰੇ ਵੀਰ ਤੇ ਭੈਣਾ ਮਨਜੀਤ ਸੈਪਲਾ ਤੋ ਜੀ।

  • @user-bm2hq3df5m
    @user-bm2hq3df5m 7 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @user-gc2kl1jl5n
    @user-gc2kl1jl5n 7 หลายเดือนก่อน +2

    ਬਹੁਤ ਵਧੀਆ ਜੀ ਸਿੱਧੇ ਰਸਤੇ ਪਾਉਣ ਲਈ

  • @SukhwinderSingh-wq5ip
    @SukhwinderSingh-wq5ip 7 หลายเดือนก่อน +1

    ਵਾਹਿਗੁਰੂ ਜੀ

  • @user-ig3go7oo5b
    @user-ig3go7oo5b 7 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏

  • @Raman.deep_
    @Raman.deep_ 6 หลายเดือนก่อน

    ਭਾਈ ਸਾਹਿਬ ਜੀ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਏਦਾਂ ਦੇ ਕੰਮ ਕਰਦੇ ਹੋ
    ਕਿਉਂਕਿ ਇੱਦਾ ਦੇ ਕੰਮ ਕਰਨੇ ਸਾਉਖੇ ਨਹੀਂ ਜੀ
    ਜੋ ਤੁਸੀਂ ਮਾਈਂਡ ਰੀਸੈਟ ਕੈਂਪ ਲਗਾ ਰਹੇ ਹੋ ਕਿਸੇ ਦੀ ਜਿੰਦਗੀ ਵਿੱਚ ਫਿਰ ਤੋਂ ਖੁਸ਼ੀਆ ਲਿਆ ਰਹੇ ਉ
    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਸੋਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ
    ਵਾਹਿਗੁਰੂ ਜੀ ਕਾ ਖ਼ਾਲਸਾ🙏
    ਵਾਹਿਗੁਰੂ ਜੀ ਕੀ ਫ਼ਤਹਿ 🙏

  • @sarabjitkaur8997
    @sarabjitkaur8997 7 หลายเดือนก่อน +2

    Very nice

  • @ManjitKaur-lu7oy
    @ManjitKaur-lu7oy 7 หลายเดือนก่อน +1

    ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ।

  • @harryromana383
    @harryromana383 7 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-or4sw9ow1p
    @user-or4sw9ow1p 7 หลายเดือนก่อน +1

    Waheguru ji waheguru ji waheguru ji waheguru ji waheguru ji

  • @sudeshrani8825
    @sudeshrani8825 7 หลายเดือนก่อน +1

    Wahe Guru ji 🙏🙏

  • @manjitkaursandhu4785
    @manjitkaursandhu4785 7 หลายเดือนก่อน +2

    Waheguru ji 🙏🙏Thanks ji app ji de mihant sadka bhut kug sikh rha aa ji 🙏❤🙏God bless u ji🙏❤🙏

  • @user-bz2dj8jk3j
    @user-bz2dj8jk3j 7 หลายเดือนก่อน

    Hanji Baba g waheguru ji ka Khalsa waheguru ji ki fateh jio hanji bhut vadia oprala ji Sade lai app ji da bahut bahut dhanyawad ji

  • @rohanichandan1460
    @rohanichandan1460 7 หลายเดือนก่อน +1

    Waheguru ji sabna da pla karna ji

  • @pardeepgoyal5194
    @pardeepgoyal5194 7 หลายเดือนก่อน

    Thank 🎉 man de brindavan ch
    Ras rachon lai
    1 O onkar satnam
    Bhh he guru

  • @inderjeetkaur3274
    @inderjeetkaur3274 7 หลายเดือนก่อน

    Ghian de mahan parchark bahi shib ji 🙏♥️🌹👌

  • @manjitkaur7399
    @manjitkaur7399 7 หลายเดือนก่อน +2

    🙏🙏🙏🙏🙏

  • @parwinderkaur4413
    @parwinderkaur4413 5 หลายเดือนก่อน

    I get tears in my eyes……Bahut Bahut bahuuuuuut vadia ji🙏🙏🙏🙏….Gajab nazara ander da🙏🙏🙏🙏

  • @user-xo1mq1qv8g
    @user-xo1mq1qv8g 6 หลายเดือนก่อน

    Waheguru ji ka Khalsa waheguru ji ki Fateh Bhai saab ji 🙏🏻🙏🏻

  • @bittitalwandisabo5343
    @bittitalwandisabo5343 7 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Dhigana786
    @Dhigana786 7 หลายเดือนก่อน +1

    Waheguru ji tuhade sab da pla karna

  • @jeetaulakh5880
    @jeetaulakh5880 5 หลายเดือนก่อน

    ਸਤਿ ਸ੍ਰੀ ਆਕਾਲ ਬਾਬਾ ਜੀ ❤❤🙏🙏

  • @Superstar_Ryaan
    @Superstar_Ryaan 6 หลายเดือนก่อน

    Thank you baba ji eh sakoon den lyi 🙏🏻🙏🏻🙏🏻

  • @HarpreetKaur-gf9kl
    @HarpreetKaur-gf9kl 7 หลายเดือนก่อน +1

    Wheguru ji ka khalsa Wheguru ji ki fatha vir ji

  • @drsaini2865
    @drsaini2865 7 หลายเดือนก่อน

    ਭਾਈ ਸਾਹਿਬ ਜੀ ਦੇਖ ਕੇ ਅਨੰਦ ਆ ਰਿਹਾ ਭਾਗਾ ਵਾਲੇ ਨੇ ਜਿਨ੍ਹਾਂ ਅਨੰਦ ਮਾਣਿਆ

  • @dhandli8081
    @dhandli8081 7 หลายเดือนก่อน +1

    ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ ‌ਜੀ ਬਹੁਤ ਹੀ ਵਧੀਆ ਲੱਗਿਆ ਭਾਈ ਸਾਹਿਬ ਜੀ ਭੈਣ ਬੀਬੀ ਲਈ ਵੀ ਕੋਈ ਕੈਂਪ ਉਪਰਾਲਾ ਕਰੋ ਜੀ 🙏

  • @bhagwantkaur674
    @bhagwantkaur674 7 หลายเดือนก่อน +1

    Very nic message bhai shibe g Thank YOU Thank YOU ❤❤❤❤❤❤

  • @vpvp4130
    @vpvp4130 7 หลายเดือนก่อน +1

    वाहेगुरु जी

  • @charanjeetkaur8483
    @charanjeetkaur8483 7 หลายเดือนก่อน +2

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🙏

  • @RajuGill-yj1cj
    @RajuGill-yj1cj 5 หลายเดือนก่อน

    Waheguru sab nu chardikla bakshan ji🙏🙏🙏🙏🙏🙏🙏

  • @BootaLalllyan-no6bu
    @BootaLalllyan-no6bu 7 หลายเดือนก่อน

    ਸਾਰੀ ਸੰਗਤ ਨੂੰ ਸਤਿ ਸ੍ਰੀ ਆਕਾਲ ਜੀ ਧੰਨਵਾਦ ਭਾਈ ਸਾਹਿਬ ਜੀ ਦਾ ਵੀ ਜੌ ਸਾਨੂੰ ਸਹੀ ਰਸਤਾ ਦਿਖਾ ਰਹੇ ਨੇ ਜੀ 🙏🙏♥️♥️♥️

  • @drsaini2865
    @drsaini2865 7 หลายเดือนก่อน

    ਧੰਨਵਾਦ ਭਾਈ ਸਾਹਿਬ ਜੀ

  • @balvirkaur6497
    @balvirkaur6497 7 หลายเดือนก่อน +1

    Waheguru ji bhai sahib ji te mehar bharea hath rakhna ji 🙏🙏

  • @Angrej1-singh
    @Angrej1-singh 7 หลายเดือนก่อน +2

    Waheguru ji

  • @GurpreetSingh-zi1hx
    @GurpreetSingh-zi1hx 7 หลายเดือนก่อน +1

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹

  • @kamaldeepkaur1007
    @kamaldeepkaur1007 7 หลายเดือนก่อน

    ਮੈਨੂੰ ਤਾਂ ਵੇਖ਼ ਕੇ ਹੀ ਸਕੂਨ ਮਿਲ ਰਿਹਾ❤ਸਾਡੇ ਪਿਆਰੇ ਭਾਈ ਸਾਹਿਬ ਜੀ 🙏🙏🌹🌹

  • @NarinderSingh-cz8im
    @NarinderSingh-cz8im 7 หลายเดือนก่อน +1

    Dhanwad bhai sab ji🙏❤

  • @user-cl3lk1bb9w
    @user-cl3lk1bb9w 7 หลายเดือนก่อน +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @kamaldeepkaur1007
    @kamaldeepkaur1007 7 หลายเดือนก่อน

    ਧੰਨਵਾਦ ਭਾਈ ਸਾਹਿਬ ਜੀ ਸਾਨੂੰ ਅਪਣੇ ਆਪ ਨਾਲ ਮਿਲਾਨ ਲਈ❤ਅਸੀਂ ਸੋਹਣੀ ਜਿੰਦਗੀ ਜਿਉਣ ਲੱਗ ਗਏ🙏🙏

  • @harbanskhattra584
    @harbanskhattra584 7 หลายเดือนก่อน +1

    Waheguru ji mehar kre

  • @jagtarsinghmattu
    @jagtarsinghmattu 7 หลายเดือนก่อน +1

    ੴਸਤਿਨਾਮ ਵਾਹਿਗੁਰੂ ਜੀ🙏🙏

  • @LaiLoPRNAWABGANJD
    @LaiLoPRNAWABGANJD 7 หลายเดือนก่อน +1

    Waheguru Ji

  • @virenderkamboj2384
    @virenderkamboj2384 7 หลายเดือนก่อน +1

    Waheguru ji HR 75

  • @guranshlife7069
    @guranshlife7069 7 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harjot4243
    @harjot4243 5 หลายเดือนก่อน

    Waheguru ji❤❤ Waheguru ji❤❤ 🌹🌹🙏🙏🌹🌹❤❤

  • @Singing.446
    @Singing.446 7 หลายเดือนก่อน +4

    ਬਾਬਾ ਜੀ ਦਿਵਾਨ ਲਾਉਣੇ ਚਾਲੂ ਕਰੋ ਸਾਹਿਬਜਾਦੇਆ ਦਾ ਇਤਿਹਾਸ ਦੱਸੋ

  • @simranjitkaurphhpchd7319
    @simranjitkaurphhpchd7319 4 หลายเดือนก่อน

    I will definitely attend this camp because I saw alot of vedios but I also want to acquire knowledge about parmeshwar darbar 😊, all camps are providing a huge information if I get this opportunity in my life to get knowledge about mental health in parmashwar darbar and with conversation also with "waheguru ji di bani " so I definitely get this .👍🌸

  • @TravelWithSingh96
    @TravelWithSingh96 6 หลายเดือนก่อน

    Thank you so much bhai sahib ji for teaching me beautiful way of living life ji ❤❤❤❤❤❤

  • @bhaisantokhsinghmukerianwa2649
    @bhaisantokhsinghmukerianwa2649 7 หลายเดือนก่อน +1

    Bhut wadia ji

  • @parmjeetkaur6587
    @parmjeetkaur6587 7 หลายเดือนก่อน +1

    Waheguru.ji

  • @ManpreetKaur-lq2ju
    @ManpreetKaur-lq2ju 7 หลายเดือนก่อน

    Satshrikal baba ji 🙏🙏🙏🙏🙏👍👍👍👍

  • @kiranjitkaur5588
    @kiranjitkaur5588 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ🎉🎉

  • @gillsaab7704
    @gillsaab7704 7 หลายเดือนก่อน

    ਬਹੁਤ।ਵਿਦਿਆ।ਉਪਰਾਲਾ।ਭਾਈ।ਸਾਬ।ਜੀ। ਬਹੁਤ ਬਹੁਤ ਧੰਨਵਾਦ ਜੀ

  • @SurjeetSingh-uk2gx
    @SurjeetSingh-uk2gx 7 หลายเดือนก่อน +1

    Waheguru ji ka khalsa waheguru ji ki fathe🙏🙏🙏🙏

  • @wahaguru3131
    @wahaguru3131 7 หลายเดือนก่อน +3

    Brilliant teacher🫡🫡🫡🫡🫡

  • @inderjeetkaur3274
    @inderjeetkaur3274 7 หลายเดือนก่อน

    Anand maye video bahi shib ji ♥️🌹

  • @gurpindersidhu788
    @gurpindersidhu788 7 หลายเดือนก่อน

    ਅੱਜ ਪੂਰੀ ਚਰਚ ਬਣਾ ਦਿੱਤੀ wow

  • @user-hl2oo4gm3f
    @user-hl2oo4gm3f 7 หลายเดือนก่อน +2

    🌾🙏🏻🙏🏻🌾

  • @user-yu3mx2tt4h
    @user-yu3mx2tt4h 7 หลายเดือนก่อน

    Waheguru ji bhut badhiya ji

  • @devinderpalsingh1010
    @devinderpalsingh1010 7 หลายเดือนก่อน

    ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏🙏

  • @IqbalSinghSandhu-iz3ex
    @IqbalSinghSandhu-iz3ex 7 หลายเดือนก่อน

    Wah ji wah

  • @balwinderjitkaurranu9153
    @balwinderjitkaurranu9153 7 หลายเดือนก่อน

    Waheguru ji ❤️ 🙏🙏🙏🙏🙏