ਗਿਰਦਾਵਰੀ ਬਦਲਣ ਦਾ ਸੌਖਾ ਤਰੀਕਾ| Punjab land record question answers session-8 |

แชร์
ฝัง
  • เผยแพร่เมื่อ 21 มิ.ย. 2024
  • Punjab land record question answers session-8 | land record online kaise ​⁠dekhan
    Your Query:-
    #punjabdeheere1
    #punjablandrecord
    #jamabandi
    ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡਾ ਕੋਈ ਵੀ ਕਮੈਟ ਹੈ ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ ਤੇ ਕਰਨ ਖੇਚਲਾਂ ਕਰੋ ਜੀ ਅਤੇ ਆਡੀਓ ਨਾ ਭੇਜੋ ਜੀ, ਧੰਨਵਾਦ
    Punjab De Heere1 channel ਤੇ ਅਗਰ ਜ਼ਮੀਨ, ਵਰਾਸਤ ਅਤੇ ਹੋਰ ਵਿਸ਼ੇ ਸੰਬੰਧੀ ਆਪ ਜੀ ਦਾ ਜੋ ਵੀ ਕਮੈਂਟ ਹੈ ਉਸ ਨੂੰ TH-cam channel ਦੇ ਲਿੰਕ ਤੇ ਕਮੈਂਟ ਕਰੋ ਜੀ ਅਤੇ ਆਪ ਨੂੰ ਕਮੈਂਟ ਨੋਟ ਕਰਨ ਉਪਰੰਤ ਵਾਪਸੀ ਮੈਸਜ਼ ਵੀ ਆਵੇਗਾ।
    / @punjabdeheere1
    Punjab de heere channel
    jamabandi Punjab land record
    question answer session part 9
    ਜ਼ਮੀਨ,ਫਰਦ, ਇੰਤਕਾਲ, ਤਕਸੀਮ ਅਤੇ ਹੋਰ ਵੀਡੀਓ ਲਈ Telegram link: ਤੇ ਬਣੇ ਗਰੁੱਪ ਨੂੰ ਜੁਆਇੰਨ ਕਰੋ | t.me/punjabdeheere1

ความคิดเห็น • 66

  • @PunjabDeHeere1
    @PunjabDeHeere1  หลายเดือนก่อน +3

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @jasbirsingh-wi9mx
    @jasbirsingh-wi9mx 25 วันที่ผ่านมา +2

    ਦਰ ਤੇ ਆਏ ਨੂੰ ਦੇਗ ਤੇ ਚੜਕੇ ਆਏ ਨੂੰ ਤੇਗ। ਇਹ ਸਿੱਖੀ ਦਾ ਪੁਰਾਣਾ ਸਿਧਾਂਤ ਹੈ।

  • @balwantsinghsidhu1650
    @balwantsinghsidhu1650 หลายเดือนก่อน +1

    ਧੰਨਵਾਦ ਜੀ , ਬਹੁਤ ਵਧੀਆ ਜਾਣਕਾਰੀ ਦੇਣ ਲਈ ਜੀ ।
    ਸਾਡੀ ਜਮੀਨ ਦੀਆਂ ਦੋ ਤਕਸੀਮਾਂ ਅਦਾਲਤ ਰਾਹੀਂ ਇਕ ਹਿੱਸੇਦਾਰ ਵਲੋਂ ਕਰਵਾਈਆਂ ਗਈਆਂ ਹਨ। ਇਸ ਜਮੀਨ ਦੇ ਦੋਨਾਂ ਤਕਸੀਮਾਂ ਵਿੱਚ ਪੰਜ-ਪੰਜ ਹਿੱਸੇਦਾਰ ਸਨ । ਪਰ ਤਕਸੀਮ ਕਰਨ ਸਮੇਂ ਨਹਿਰੀ ਖਾਲ ਨਹੀਂ ਲਗਾਏ ਗਏ ਅਤੇ ਇਕ ਹਿੱਸੇਦਾਰ ਨੂੰ ਰਸਤਾ ਵੀ ਨਹੀਂ ਲਗਾਇਆ ਗਿਆ । ਅਤੇ ਜਮੀਨ ਦੀਆਂ ਬਾਹੀਆਂ ਵੀ ਸਿੱਧੀਆਂ ਨਹੀਂ ਕੀਤੀਆਂ ਗਈਆਂ । ਸਿਰਫ ਤਕਸੀਮ ਕਰਵਾਉਣ ਵਾਲੇ ਹਿੱਸੇਦਾਰ ਦਾ ਹਿੱਸਾ ਹੀ ਚੌਰਸ ਕੀਤਾ ਗਿਆ ਹੈ । ਚਾਰੇ ਹਿੱਸੇਦਾਰ ਚੋਂ ਤਿੰਨ ਹਿੱਸੇਦਾਰ ਦੁਬਾਰਾ ਤਕਸੀਮ ਕਰਨ ਲਈ ਸਹਿਮਤ ਹਨ ਪਰ ਇੱਕ ਹਿੱਸੇਦਾਰ ਨਹੀਂ । ਹੁਣ ਇਸ ਦਾ ਕੀ ਹੱਲ ਹੋ ਸਕਦਾ ਹੈ । ਕੀ ਹੁਣ ਅਦਾਲਤ ਜਾਣਾ ਪਵੇਗਾ , ਜੇਕਰ ਹਾਂ , ਤਾਂ ਕਿਹੜੀ ਅਦਾਲਤ ਵਿੱਚ ਕੇਸ ਕਰਨਾ ਪਵੇਗਾ । ਇਸ ਵਿੱਚ ਨਿਆਂ ਮਿਲਣ ਦੀ ਉਮੀਦ ਹੈ , ਦੱਸਿਆ ਜਾਵੇ ਜੀ ।ਆਪ ਜੀ ਦੀ ਮੇਹਰਬਾਨੀ ਹੋਵੇਗੀ । ਮੈਂ ਬਠਿੰਡੇ ਤੌਂ ਹਾਂ ਜੀ ।

  • @sukudevsingh5065
    @sukudevsingh5065 13 วันที่ผ่านมา

    Good g

  • @Gurlali
    @Gurlali หลายเดือนก่อน +2

    ਬਹੁਤ ਵਧੀਆ ਉਪਰਾਲਾ ਜੀ ਧੰਨਵਾਦ ਤੁਹਾਡਾ

  • @SurjitSingh-zi1lb
    @SurjitSingh-zi1lb หลายเดือนก่อน +1

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ,,,, ਸੁਰਜੀਤ ਸਿੰਘ ਤਰਨ ਤਾਰਨ ਸਾਹਿਬ

  • @kiranbala2807
    @kiranbala2807 หลายเดือนก่อน +2

    Super video

  • @surinderpalsingh485
    @surinderpalsingh485 5 วันที่ผ่านมา

    Shukriya veer g❤❤

  • @AvtarSingh-su2rg
    @AvtarSingh-su2rg 17 วันที่ผ่านมา

    👍👍👍👍

  • @sewasingh510
    @sewasingh510 หลายเดือนก่อน +1

    Thanks

  • @user-vs5oj6nr3i
    @user-vs5oj6nr3i หลายเดือนก่อน

    Thaxxx sir ji

  • @JashanSingh-py2gv
    @JashanSingh-py2gv หลายเดือนก่อน +1

    ਸਤਿ ਸ੍ਰੀ ਅਕਾਲ ਭਾਜੀ ਭਾਜੀ ਸਾਡੇ ਨਾਂ ਨੌ ਮਰਲੇ ਜਮੀਨ ਸੀ ਪਰ ਛੋਟੇ ਭਰਾ ਨ ਬਾਪੂ ਦੇ ਨਾਂ ਕਰਵਾ ਤੀ ਹੁਣ ਆਪਣਾ ਹਿੱਸਾ ਵਿੱਚੋਂ ਬੀਜ ਰਿਹਾ ਹੈ ਸਾਡੇ ਨੌ ਮਰਲੇ ਨਹੀਂ ਦੇ ਰਿਹਾ ਅਸੀਂ ਕਿਵੇਂ ਕਢਵਾਈ ਏਨੌ ਮਰਲੇ ਸਾਡੇ ਨੇ ਸਾਡੇ ਨਾਂ ਨੇ ਪਰ ਪਤਾ ਨਹੀਂ ਕਿਵੇਂ ਬਾਪੂ ਦੇ ਨਾਂ ਸਾਨੂੰ ਦੱਸਿਓ ਅਸੀਂ ਕਿਵੇਂ ਕਢਵਾ ਸਕਦੇ ਹਾ

  • @hss00270
    @hss00270 15 วันที่ผ่านมา

    ਦੋ ਪਲਾਟਾਂ ਦੀ ਆਪਸੀ ਸਹਿਮਤੀ ਨਾਲ ਦੋਨਾਂ ਨੇ ਇਕ ਦੂਜੇ ਪਾਸੋਂ power ਅਟਾਰਨੀ ਲਈ ਹੋਵੇ ।ਲਿਖਿਆ ਹੋਵੇ ਕਿ ਮੈਂ ਕਦੇ ਵੀ ਇਹ power ਅਟਾਰਨੀ ਕੈਂਸਲ ਨਹੀਂ ਕਰਾਵਾਂਗਾ। ਪਰ power attorney den ਵਾਲੇ ਇਕ ਬੰਦੇ ਦੀ ਮੌਤ ਹੋ ਗਈ। ਕੀ ਇਹ power ਅਟਾਰਨੀ valid ਰਹੇਗੀ।

  • @RajVerma-kk6un
    @RajVerma-kk6un หลายเดือนก่อน

    ਸਤ ਸ਼੍ਰੀ ਅਕਾਲ
    ਹੁਣ ਸਾਡੀ ਜ਼ਮੀਨ ਦੀ ਜਦੋਂ ਮਿਣਤੀ/ ਨਿਸ਼ਾਨਦੇਹੀ ਹੋਈ ਤਾਂ ਪਤਾ ਲੱਗਿਆ ਕਿ ਸਾਡੇ ਖੇਤ ਨਾਲ ਲਗਦਾ ਪੜੋਸੀ ਦਾ ਪੱਕੇ ਖਾਲ ਸਾਡੀ ਜ਼ਮੀਨ ਵਿਚ ਬਣਿਆ ਹੋਇਆ ਹੈ। ਇਹ ਖਾਲ ਉਹਨਾਂ ਨੇ 8-10 ਸਾਲ ਪਹਿਲਾ ਸਰਕਾਰੀ ਗਰਾਂਟ ਰਾਹੀਂ ਬਿਨਾ ਮਿਣਤੀ ਦੇ ਸਾਡੀ ਜ਼ਮੀਨ ਉੱਤੇ ਬਣਵਾ ਲਿਆ ਸੀ।
    ਕੀ ਹੁਣ ਸਾਨੂੰ ਖਾਲ ਦੇ ਥੱਲੇ ਦਬੀ ਸਾਡੀ ਜ਼ਮੀਨ ਮਿਲੂਗੀ। ਕੀ ਹੁਣ ਪੱਕਾ ਖਾਲ ਟੁਟੁਗਾ।
    ਕੋਈ ਹੱਲ ਦਸੋ ਜੀ🙏

  • @gurmeetbandesha541
    @gurmeetbandesha541 หลายเดือนก่อน

    ❤❤❤

    • @PunjabDeHeere1
      @PunjabDeHeere1  หลายเดือนก่อน

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @hss00270
    @hss00270 15 วันที่ผ่านมา

    ਸਾਂਝੀ ਜ਼ਮੀਨ ਵਿਚੋਂ ਕਬਜ਼ੇ ਵਾਲੇ ਨੰਬਰਾਂ ਦੀ ਤਬਦੀਲ ਮਲਕੀਅਤ ਦਾ ਖਰਚ ਕਿੰਨਾ ਆਉਂਦਾ ? ਕੀ ਇਸ ਦਾ ਇੰਤਕਾਲ ਦੁਬਾਰਾ ਕਰਾਉਣਾ ਪੈਂਦਾ?

  • @gurmeetpannu5806
    @gurmeetpannu5806 หลายเดือนก่อน

    ਅਸੀਂ 10 ਕਨਾਲ ਜ਼ਮੀਨ ਖਰੀਦੀ ਸੀ ਰਜਿਸਟਰੀ ਹੋ ਗਈ ਜਦੋਂ ਪਟਵਾਰੀ ਕੋਲੂ ਇੰਤਕਾਲ ਕਰਵਾਉ ਗਏ ਬਾਅਦ ਵਿਚ ਪਤਾ ਲਗਾ ਕਿ ਰਕਬੇ ਵਿਚ 5 ਕਨਾਲ 6 ਮਰਲੇ ਜ਼ਮੀਨ ਨਹੀਂ ਹੈ ਰਜਿਸਟਰੀ ਤੋਂ ਪਹਿਲਾਂ ਫ਼ਰਦ ਹਕੀਕਤ ਬਣਵਾਈ ਸੀ ਪਟਵਾਰੀ ਰਿਟਾਇਰ ਹੈ ਗਿਆ ਜਿਹੜਾ ਰਕਬਾ ਘਟਦਾੳ ਉਹ
    ਪਹਿਲਾਂ ਹੀ ਸਾਡੇ ਕੋਲ ਬੈ ਹੈ ਅਤੇ ਇੰਤਕਾਲ ਕਰਵਾਇਆ ਹੋਇਆ ਹੈ। ਹੁਣ ਕਿਸ ਤੇ ਕਾਰਵਾਈ ਹੋਵੇਗੀ ਅਤੇ ਕਿਸ ਤਰ੍ਹਾਂ

  • @AmardeepSingh-gg4ek
    @AmardeepSingh-gg4ek หลายเดือนก่อน

    ਠੇਕੇ ਤੇ ਜ਼ਮੀਨ ਹੈ ਗਿਰਦਾਵਰੀ ਕਿਸ ਦੇ ਨਾਮ ਹੋਵੇਗੀ ਮਾਲਕ ਦੇ ਜਾਂ ਜਿਸ ਨੇ ਜ਼ਮੀਨ ਠੇਕੇ ਤੇ ਲਈ ਹੈ।

    • @PunjabDeHeere1
      @PunjabDeHeere1  หลายเดือนก่อน

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @GurkiratSingh-cd7ed
    @GurkiratSingh-cd7ed หลายเดือนก่อน

    14:31

  • @jaspalkaur2231
    @jaspalkaur2231 19 วันที่ผ่านมา

    Veer ji sanu ghatia jmin vad diti c pr sanu malki nhi diti asda ki hal h kbja sada malki kive milungi

  • @gurmailsinghchahal2086
    @gurmailsinghchahal2086 27 วันที่ผ่านมา

    ਜ਼ਮੀਨ ਹਿਸਾ ਵੇਚਿਆ ਨਹੀਂ ਫਿਰ ਵੀ 4ਕਨਾਲਾ ਦੀ ਰਜਿਸਟਰੀ ਹੋ ਗਈ

  • @darshansinghsidhu1179
    @darshansinghsidhu1179 29 วันที่ผ่านมา

    ਤਬਦੀਲ ਮਲਕੀਅਤ ਇੰਤਕਾਲ ਤੋਂ ਬਾਅਦ ਗਿਰਦਾਵਰੀ ਪਟਵਾਰੀ ਕਬਜ਼ੇ ਮੁਤਾਬਿਕ ਤਬਦੀਲ ਕਰ ਸਕਦਾ ਹੈ ਜ਼ਰੂਰੀ ਦੱਸਣਾ ਜੀ ਧੰਨਵਾਦ ਸਹਿਤ ਬੇਨਤੀ ਹੈ ਜੀ

    • @PunjabDeHeere1
      @PunjabDeHeere1  27 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @BodhRaj-ut5nq
    @BodhRaj-ut5nq หลายเดือนก่อน

    Malik kafi saal kite bahar kamm karde si piso jameen koi gidawari bi karba gia ate kheti bi ohi karda riha hun is gall nu kafi time beet gia ki apni jameen khali karba sakda.

    • @PunjabDeHeere1
      @PunjabDeHeere1  27 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @chauhan96
    @chauhan96 หลายเดือนก่อน

    Kanugoon Saab Saadi zameen road vich aa gi te naal sada sanjha khaata wa mushtar da par vaahi main karda va te hun isde paise mainu lenn lai ki karna pawega

    • @PunjabDeHeere1
      @PunjabDeHeere1  หลายเดือนก่อน

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @KulwantSingh-fu4bg
    @KulwantSingh-fu4bg หลายเดือนก่อน +1

    ਭੂਆ ਭਤੀਜੇ ਦੇ ਨਾਂ ਵਸੀਆਤ ਵੀ ਕਰਾ ਸਕਦੀ ਹੈ?

    • @gursewaksingh4886
      @gursewaksingh4886 หลายเดือนก่อน +1

      ਕਰਵਾ ਸਕਦੇ ਆ ਵਸੀਅਤਨਾਮਾ ਜੀ

  • @kaursingh9601
    @kaursingh9601 หลายเดือนก่อน +1

    ਕਸਟੋਡੀਅਨ ਜਮੀਨ ਪਰ ਕਈ ਸਾਲ ਦਾਕਬਜਾ ਗਿਰਦਾਵਰੀ ਕਿਵੇ ਨਾਮ ਹੋਵੇਗੀ

    • @PunjabDeHeere1
      @PunjabDeHeere1  หลายเดือนก่อน

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @dsdhami5763
    @dsdhami5763 หลายเดือนก่อน

    Fard vich appne number kive check kariye

  • @hss00270
    @hss00270 15 วันที่ผ่านมา

    Sir
    ਨੀਜ਼ ਬਾਇਆ ਅਤੇ ਬਿੱਲਾ ਬਾਇਆ ਕਿ ਹੁੰਦਾ ਹੈ?

    • @PunjabDeHeere1
      @PunjabDeHeere1  15 วันที่ผ่านมา

      ਇਹ ਲਿਖਿਆ ਕਿਥੇ ਹੈ ਜੀ 6283105702 ਤੇ ਫੋਟੋ ਪਾਓ

  • @lcmahi2708
    @lcmahi2708 หลายเดือนก่อน

    ਇਕ ਰਜਿਸਟਰੀ 1994 ਵਿਚ ਕਰਵਾਈ ਸੀ।ਇੰਤਕਾਲ ਕਿਸੇ ਕਾਰਨ ਲੇਟ ਹੋ ਗਿਆ
    ਹੁਣ ਕੋਰਟ ਨੇ ਵੀ ਫੈਸਲਾ ਦੇ ਦਿਤਾ ਕਿ ਇੰਤਕਾਲ ਕੀਤਾ ਜਾਵੇ।ਪਟਵਾਰੀ ਫਿਰ ਵੀ ਕਹਿੰਦਾ ਕਿ 6 ਮਰਲੇ ਦੀ ਜਗਾ ਇੰਤਕਾਲ 3 ਮਰਲੇ ਦਾ ਹੋਊ।ਕੋਈ ਤਰੀਕਾ ਦਸੋ।

    • @PunjabDeHeere1
      @PunjabDeHeere1  27 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @kuljitsidhu6207
    @kuljitsidhu6207 หลายเดือนก่อน

    ਸਤਿ ਸ਼੍ਰੀ ਅਕਾਲ ਸਰ ਜੀ। ਪਿਤਾ ਨੇ ਜਿਹੜੀ ਜ਼ਮੀਨ ਗਿਆਰਾਂ ਸਾਲ ਪਹਿਲਾਂ ਆਪਣੇ ਇੱਕ ਪੁੱਤਰ ਦੇ ਨਾਮ ਰਜਿਸਟਰੀ ਕਰਵਾ ਦਿੱਤੀ ਸੀ।ਇੰਤਕਾਲ ਵੀ ਹੋ ਗਿਆ ਸੀ।ਕੀ ਦੂਜਾ ਪੁੱਤਰ ਇਸ ਜ਼ਮੀਨ ਤੇ ਹੱਕ ਰੱਖ ਦਾ ਹੈ ਜਾਂ ਨਹੀਂ।

    • @chamkauraulakh8036
      @chamkauraulakh8036 หลายเดือนก่อน

      ਬੇਈਮਾਨ ।ਭਰਾ ਦਾ ਗਲ ਵਢ ਲਿਆ ।ਤੇਰਾ ਕਖ ਨਾ ਰਹੇ ।ਵਾਹਿਗੁਰੂ ।

  • @gill-punjab
    @gill-punjab หลายเดือนก่อน

    ਟੈਕਸਟ ਐਟਰੀ ਇੰਤਕਾਲ ਕਦੋ ਚਾਲੂ ਹੋਣਗੇ

    • @PunjabDeHeere1
      @PunjabDeHeere1  หลายเดือนก่อน

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

    • @gill-punjab
      @gill-punjab หลายเดือนก่อน +1

      @@PunjabDeHeere1 ਕੀ ਨਵਾ ਚਾਰ ਸਾਲਾਂ ਬਣਨ ਤੋ ਬਾਅਦ ਟੈਕਸਟ ਐਟਰੀ ਇੰਤਕਾਲ ਚਾਲੂ ਹੋ ਜਾਵੇਗਾ, ਮੈਨੂੰ ਤਾ ਕੰਨਗੋ ਕਹਿੰਦਾ ਕਿ ਚਾਰ ਸਾਲਾਂ ਬਣਨ ਤੋ ਬਾਅਦ ਵੀ ਇੱਤਕਾਲ ਦਰਜ ਨਹੀ ਹੋਣਾ

  • @gill-punjab
    @gill-punjab หลายเดือนก่อน

    ਤੁਸੀ ਜੀ ਆਪਣਾ ਨੰਬਰ ਦਿਉ ਜੀ ਮੈ ਕੋਈ ਜਾਣਕਾਰੀ ਲੈਣੀ ਸੀ

    • @PunjabDeHeere1
      @PunjabDeHeere1  หลายเดือนก่อน +1

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @user-vj3rc7nk9x
    @user-vj3rc7nk9x หลายเดือนก่อน

    ਜਮਾਂਬੰਦੀ ਵਿੱਚ ਮਿਨ ਦਾ ਕੀ ਮਤਲਬ ਹੁੰਦਾ ਹੈ

  • @davindermehtalic4466
    @davindermehtalic4466 หลายเดือนก่อน

    ਵੀਰ ਜੀ ਸੱਤ ਸ਼੍ਰੀ ਆਕਲ🙏 ਜੀ Registery ਵਿੱਚ ਹਿੱਸਾ 50/ 17480 ਲਿਖਿਆ ਹੋਇਆ ਹੈ, ਪਰ ਫਰਦ ਿਵੱਚ 5/1748 ਿਲਿਖਆ ਹੈ, ਿਇਸਦਾ ਕਿ ਕਾਰਣ ਹੈ ਜੀ??

    • @manpreet8698
      @manpreet8698 หลายเดือนก่อน

      Galti hoyi aa patwari to

    • @hss00270
      @hss00270 15 วันที่ผ่านมา

      ਇਹ ਹਿੱਸਾ ਤਾਂ ਬਰਾਬਰ ਹੈ।ਉੱਪਰ ਥੱਲੇ ਦੋਨਾਂ ਨੂੰ 10 ਨਾਲ divide ਈ ਕੀਤਾ ਸਿਰਫ।ਜਿਸ ਨਾਲ ਦੋਨਾਂ ਦੀ ਜ਼ੀਰੋ ਖਤਮ ਹੋ ਗਈ

  • @jotsidhu9297
    @jotsidhu9297 หลายเดือนก่อน +1

    ਮੇਰੀ ਰਜਿਸਟਰੀ ਕਈ ਸਾਲ ਪਹਿਲਾਂ ਹੋਈ ਸੀ ਉਸ ਦਾ ਇੰਤਕਾਲ ਨਹੀ ਹੋਇਆ ਬੰਦਾ ਮਰ ਚੁਕਾ ਹੈ ਜ਼ਮੀਨ ਉਸਦੇ ਵਾਰਸਾਂ ਨਾਲ ਹੋ ਗਿਆ ਹੈ ਉਸ ਦਾ ਹਲ ਦਸੋ

  • @hss00270
    @hss00270 หลายเดือนก่อน

    Sir
    ਪਿਸਰ ਮਾਲਿਕ ਕੀ ਹੁੰਦਾ ਹੈ?

    • @PunjabDeHeere1
      @PunjabDeHeere1  หลายเดือนก่อน

      ਪੁੱਤਰ ਹੁੰਦਾ ਹੈ

    • @hss00270
      @hss00270 หลายเดือนก่อน

      @@PunjabDeHeere1 Thanx Sir

  • @LovepreetSingh-up4dq
    @LovepreetSingh-up4dq หลายเดือนก่อน +1

    ਸਾਡੀ ਜਮੀਨ ਨੂੰ ਦੋ ਰਾਸਤੇ ਆਉਂਦੇ ਸੀ ਇਕ ਰਾਸਤੇ ਉੱਤੇ ਆਉਣ ਜਾਣ ਘੱਟ ਕਰਕੇ ਆਸ-ਪਾਸ ਦੇ ਖੇਤ ਵਾਲਿਆਂ ਨੇ ਹੌਲੀ ਹੌਲੀ ਵੈਕ ਕਰ ਲਈ ਕਾਫੀ ਟਾਈਮ ਹੋ ਗਿਆ ਪਰਨਾਕਸ਼ ਵਿੱਚ ਪਈ ਬੋਲਦੀ ਹੈ ਸਰਕਾਰੀ ਪਈ ਹੈ ਇਸ ਦਾ ਕੀ ਹੱਲ ਹੈ

  • @GurwinderSingh-qm2be
    @GurwinderSingh-qm2be หลายเดือนก่อน

    ਇੰਤਕਾਲ ਪੜਤਾਲ ਲੲਈ ਪੇਸ਼ ਕੀਤਾ ਜਾਂਦਾ ਹੈ isda matlab ki hunda y

    • @PunjabDeHeere1
      @PunjabDeHeere1  หลายเดือนก่อน

      Ajje wait kro pending hai

    • @GurwinderSingh-qm2be
      @GurwinderSingh-qm2be หลายเดือนก่อน

      Thank you sir par eh kyu likhhea a reha ki wahja isdi

  • @balwindersinghgrewal5931
    @balwindersinghgrewal5931 หลายเดือนก่อน

    ਕੋਰਟ ਨੇ ਪ੍ਰਾਪਰਟੀ ਰਿਕਵਰੀ ਵਾਰੰਟ ਜ਼ਿਲ੍ਹਾ ਕੁਲੈਕਟਰ ਨੂੰ ਜਾਰੀ ਕੀਤੇ ਹਨ ਪ੍ਰਾਪਰਟੀ ਕਿਥੇ ਹੈ ਕਿਵੇਂ ਪਤਾ ਲੱਗੂ ਕਿਰਪਾ ਕਰਕੇ ਜ਼ਰੂਰ ਦੱਸਣਾ ਜੀ

    • @PunjabDeHeere1
      @PunjabDeHeere1  หลายเดือนก่อน

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @GurwinderSingh-of6xl
    @GurwinderSingh-of6xl หลายเดือนก่อน

    Sar ji apna number daio j