SGPC ਦੇ ਸਮਾਗਮਾਂ 'ਚ ਲਾਲਾ ਜਗਤ ਨਾਰਾਇਣ ਦੇ ਸਮਾਗਮ ਅੰਮ੍ਰਿਤਪਾਲ ਦੇ ਖ਼ਾਸ ਵਕੀਲ RSS ਨਾਲ ਬੈਠਾ | Oneindia Punjabi

แชร์
ฝัง
  • เผยแพร่เมื่อ 15 ก.ย. 2024
  • SGPC ਦੇ ਸਮਾਗਮਾਂ 'ਚ ਲਾਲਾ ਜਗਤ ਨਾਰਾਇਣ ਦੇ ਸਮਾਗਮ
    ਅੰਮ੍ਰਿਤਪਾਲ ਦੇ ਖ਼ਾਸ ਵਕੀਲ RSS ਨਾਲ ਬੈਠਾ,ਸਿੰਘਾਂ ਨੇ ਖੋਲ'ਤੀ ਪੋਲ
    #oneindiapunjabi #punjabnews #cmbhagwantmann #punjabgovernment #rajawarring #akalidal #sukhbirbadal #akaltakthsahib

ความคิดเห็น • 20

  • @gs_munna2252
    @gs_munna2252 8 วันที่ผ่านมา +9

    ਸ਼੍ਰੋਮਣੀ ਕਮੇਟੀ ਸਿਖਾਂ ਦੀ ਨੁਮਾਇੰਦਗੀ ਨਹੀ ਕਰਦੀ ।ਇਹ ਸਦਾ ਹੀ ਸਿੱਖੀ ਦੇ ਦੁਸ਼ਮਣਾਂ ਦਾ ਸਾਥ ਦਿੰਦੀ ਹੈ ।

  • @Khalsa-kf3wt
    @Khalsa-kf3wt 9 วันที่ผ่านมา +13

    ਪਰ ਇਹ ਦਾ ਸਭਾਅ ਬਾਦਲਾਂ ਦਾ ਪਹਿਲਾਂ ਤੋਂ ਹੈ ਇਹ ਸਾਰੇ ਬਾਦਲਾਂ ਦੇ ਜੁਆਈ ਹਨ

  • @amretkhmer2217
    @amretkhmer2217 7 วันที่ผ่านมา +2

    ਧੰਨਵਾਦ ਦਸਣ ਲਈ

  • @KISHANSINGH-ji5hi
    @KISHANSINGH-ji5hi 7 วันที่ผ่านมา +3

    ਇਹੋ ਜਿਹੇ ਦੋਖਿਆਂ ਨੂੰ ਇੰਜ ਛਾੰਗ ਦੇਣਾ ਚਾਹੀਦਾ ਹੈ ਜਿਵੇਂ ਦਰਖੱਤ ਨੂੰ ਛਾੰਗੀਦਾ ਹੈ।

  • @Khalsa-kf3wt
    @Khalsa-kf3wt 9 วันที่ผ่านมา +9

    ਜੇ ਲਾਲਾ ਜਗਤ ਨਰਾਇਣ ਦਾ ਖੂਨ ਦਾਨ ਦਾ ਕੈਂਪ ਲਾਇਆ ਤਾਂ ਨਛੱਤਰ ਸਿੰਘ ਰੋਡੇ ਵੀ ਉੱਥੇ ਆਊ

  • @gurmelsinghchahal5654
    @gurmelsinghchahal5654 8 วันที่ผ่านมา +7

    ਵਕੀਲ ਇੱਕ ਵਕੀਲ ਹੀ ਹੁੰਦਾ ਹੈ ਇਸ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਨਾ ਕਰੋ ਉਹ ਇੱਕ ਸੱਚਾ ਬੰਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਦਾਂ ਵਕੀਲ ਇਮਾਨ ਸਿੰਘ ਖਾਰਾ ਹੈ ਰਾਜਦੇਵ ਵੀ ਕੇਸ ਦੇਖਣ ਚਲੇ ਗਿਆ ਫਿਰ ਭਾਈ ਅੰਮ੍ਰਿਤਪਾਲ ਸਿੰਘ ਅੰਦਰ ਬੈਠਾ ਹੈ ਉਹ ਕੀ ਇਹ ਕਹੇ ਮੇਰੇ ਕੋਲ ਆਵੇਗਾ ਨਾਂ ਇਸਤਰਾਂ ਕਿਸੇ ਉੱਤੇ ਚਿੱਕੜ ਨਾਂ ਸੁੱਟਿਆ ਕਰੋਂ

  • @Sukhchainsinghsukh7811
    @Sukhchainsinghsukh7811 8 วันที่ผ่านมา +1

    Bhut.dhnvad.bahi.saab.sach.nu.sahmne.leanda..

  • @GursewakSidhu-bt5bn
    @GursewakSidhu-bt5bn 9 วันที่ผ่านมา +10

    ਜਗਤ ਨਰੈਣੂ ਬਾਦਲਾਂ ਤੇ ਸ਼੍ਰੋਮਣੀ ਕਮੇਟੀ ਦੀ ਔਲਾਦ ਹੈ।ਇਹ ਸਭ ਝਾੜੀ ਦੀ ਪੋਦਾਇਹ ਤੇ ਮੁਗਲਾਂ ਤੇ ਗੰਗੂ ਚੰਦੂ ਦੀਆਂ ਔਲਾਦਾਂ ਹਨ।

    • @SarbjitSingh-yg7bs
      @SarbjitSingh-yg7bs 8 วันที่ผ่านมา

      Jagat Narain ihnna da 🐕 Peo hai ji 🪑🩳⬇️🧀🥐🥯🥖🍗🌭

  • @gurjitsingh7098
    @gurjitsingh7098 9 วันที่ผ่านมา +8

    ਰਾਜਦੇਵ ਸਿੰਘ RSS ਦਾ ਮੈਂਬਰ ਹੈ

  • @SukhchanSingh-ng8kg
    @SukhchanSingh-ng8kg 8 วันที่ผ่านมา +3

    ਜਿਹੜਾ,ਖਾਲਸਾ,ਜੀ,kesri,ਰੰਗ,ਬਦਲਿਆ,ਇਹ,ਵੀ,ਧਾਮੀ,ਬਾਦਲ,cmpny,ਨੇ,ਆਰਐਸਐਸ,ਨਾਲ,ਰਲਕੇ,ਬਦਲਿਆ,ਹੈ

  • @sukhjitsingh6668
    @sukhjitsingh6668 8 วันที่ผ่านมา

    ਬਹੁਤ ਕੁੱਝ ਸਪੱਸ਼ਟ ਹੋ ਗਿਆ

  • @dasaundhasinghpannu6612
    @dasaundhasinghpannu6612 8 วันที่ผ่านมา

    ਅਮਰਤਪਾਲ ਸਿੰਘ ਨਾਲ ਮੁਲਾਕਾਤ ਕਰਨ ਪਰਿਵਾਰ ਜਾਦਾ ਰਹਿੰਦਾ।ਭਾਈ ਸਾਹਿਬ ਛੇਤੀ ਸ਼ਪਛਟ ਕਰਨਗੇ।ਬਾਹਰ ਆਉਣ ਤਕ ਉਡੀਕ ਦੀ ਲੋੜ ਨਹੀਂ।

  • @munzo91
    @munzo91 2 วันที่ผ่านมา

    SGPC kari ki jaa rayi aa?

  • @varinderpal7041
    @varinderpal7041 7 วันที่ผ่านมา

    Fr ke ae business ae advocate da

  • @varindertagore95
    @varindertagore95 8 วันที่ผ่านมา

    Sgpc rss da panth virodhi gut h es gut nu gaddi uttaar kay scchay sikha nu jo panth hitashi han uhna nu kanaan apnay hath vich leni chidi h

  • @gurmelsinghchahal5654
    @gurmelsinghchahal5654 8 วันที่ผ่านมา +5

    ਵਕੀਲ ਇੱਕ ਵਕੀਲ ਹੀ ਹੁੰਦਾ ਹੈ ਇਸ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਨਾ ਕਰੋ ਉਹ ਇੱਕ ਸੱਚਾ ਬੰਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਦਾਂ ਵਕੀਲ ਇਮਾਨ ਸਿੰਘ ਖਾਰਾ ਹੈ ਰਾਜਦੇਵ ਵੀ ਕੇਸ ਦੇਖਣ ਚਲੇ ਗਿਆ ਫਿਰ ਭਾਈ ਅੰਮ੍ਰਿਤਪਾਲ ਸਿੰਘ ਅੰਦਰ ਬੈਠਾ ਹੈ ਉਹ ਕੀ ਇਹ ਕਹੇ ਮੇਰੇ ਕੋਲ ਆਵੇਗਾ ਨਾਂ ਇਸਤਰਾਂ ਕਿਸੇ ਉੱਤੇ ਚਿੱਕੜ ਨਾਂ ਸੁੱਟਿਆ ਕਰੋਂ