ਅਲਸੀ ਦੀਆਂ ਪਿੰਨੀਆਂ l Alsi pinni recipe l Flax Seeds Laddu l Alsi diya piniya l Travel with Nagyal l

แชร์
ฝัง
  • เผยแพร่เมื่อ 11 ม.ค. 2025

ความคิดเห็น • 200

  • @ravneetkaur1792
    @ravneetkaur1792 วันที่ผ่านมา

    Bhhut maza aya ji tuhadi bnai alsi d recepie dekhk.. parmatma tuhanu tandrust rakhe

  • @kindogill1004
    @kindogill1004 18 วันที่ผ่านมา +3

    ਬਹੁਤ ਵਧੀਆ,ਘੱਟ ਸਮੇ ਵਿੱਚ ਵੱਧ ਜਾਣਕਾਰੀ ਦੇਣ‌‌ ਲਈ ਧੰਨਵਾਦ 🙏🙏🙏

    • @travelwithnagyal
      @travelwithnagyal  18 วันที่ผ่านมา

      ਬਹੁਤ ਧੰਨਵਾਧ ਜੀ l ਗੁਰੂ ਸਾਹਿਬ ਚੜ੍ਹਦੀਕਲਾ ਚ ਰੱਖਣ l

  • @babitasharma3752
    @babitasharma3752 24 วันที่ผ่านมา +5

    ਵੀਰ ਜੀ ਬਹੁਤ ਵਧੀਆ ਤਰੀਕੇ 👌ਨਾਲ਼ ਸਮਝਾਇਆ ਬਹੁਤ ਬਹੁਤ ਧੰਨਵਾਦ ਜੀ 🙏🏻 🤗🤗

    • @travelwithnagyal
      @travelwithnagyal  24 วันที่ผ่านมา

      ਬਹੁਤ ਧੰਨਵਾਧ ਭੈਣ ਜੀ l
      ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ ਜੀ l

  • @waraichadliwalwaraich7458
    @waraichadliwalwaraich7458 หลายเดือนก่อน +35

    ਅਲਸੀ ਦੀਆਂ ਪਿੰਨੀਆ ਬਣਨ ਤੋਂ ਪਹਿਲਾਂ ਈ ਸਵਾਦ ਆ ਗਿਆ

  • @SachinBedi-o1w
    @SachinBedi-o1w 3 วันที่ผ่านมา +1

    Bari meherbani uncle g

  • @GurpreetKaur-cc3or
    @GurpreetKaur-cc3or 21 วันที่ผ่านมา +2

    Wao ..nutritive value bhi dssi tuc❤ nyc n thnkew ji

  • @KuldeepSingh-lo1ki
    @KuldeepSingh-lo1ki 20 วันที่ผ่านมา +1

    ਬਹੁਤ ਵਧੀਆ ਤਰੀਕੇ ਨਾਲ ਵੀਡੀਓ ਪੇਸ਼ ਕੀਤੀ ਆ ਜੀ। ਧੰਨਵਾਦ ਸਕੱਤਰ ਸਾਹਿਬ ਜੀ

    • @travelwithnagyal
      @travelwithnagyal  20 วันที่ผ่านมา +1

      ਕੁਲਦੀਪ ਸਿੰਘ ਵੀਰੇ ਬਹੁਤ ਧੰਨਵਾਧ l

  • @surjitgill662
    @surjitgill662 วันที่ผ่านมา +2

    Veer ji bhut vadhia taste aea alsi dran pinia
    ਆਪ ਦਸੋ ਅੰਮਿਰਤਸਰ ਵਿਚ ਕਿਹੜਾ ਪਿੰਡ ਹੈ
    🎉🎉🎉🎉❤❤❤❤❤

    • @travelwithnagyal
      @travelwithnagyal  3 ชั่วโมงที่ผ่านมา

      ਭਾ ਜੀ ਬਹੁਤ ਧੰਨਵਾਧ ਜੀ
      ਮੈੰ ਤਰਨ ਤਾਰਨ ਰੋਡ ਅੰਮ੍ਰਿਤਸਰ ਤੋੰ ਹਾਂ ਜੀ l

  • @parvinderkaur8281
    @parvinderkaur8281 17 วันที่ผ่านมา +2

    Perfect recipe👌👌

    • @travelwithnagyal
      @travelwithnagyal  16 วันที่ผ่านมา

      Thanks a lot,ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ ਜੀ l

  • @bhupindersingh4445
    @bhupindersingh4445 หลายเดือนก่อน +2

    ਬਹੁਤ ਵਧੀਆ ਜੀ ❤

  • @jaswinderkauraujla1056
    @jaswinderkauraujla1056 5 วันที่ผ่านมา

    ਬਹੁਤ ਵਧੀਆ ਵੀਰ ਜੀ 🙏🙏

  • @balbirkaur3725
    @balbirkaur3725 18 วันที่ผ่านมา +2

    Bahut vadhia ji

    • @travelwithnagyal
      @travelwithnagyal  18 วันที่ผ่านมา

      ਬਹੁਤ ਧੰਨਵਾਧ ਭੈਣ ਜੀ

  • @gurmeetkaur3620
    @gurmeetkaur3620 27 วันที่ผ่านมา +2

    Good information about health care and health insurance

  • @JaswinderKaur-u3l
    @JaswinderKaur-u3l 19 วันที่ผ่านมา +2

    Veer ji bahut vadia dasia ha ji

    • @travelwithnagyal
      @travelwithnagyal  18 วันที่ผ่านมา

      ਭੈਣ ਜੀ ਬਹੁਤ ਧੰਨਵਾਧ ਜੀ

  • @gurpreetsidhu5293
    @gurpreetsidhu5293 15 วันที่ผ่านมา +1

    Bhut vdiaa lggi recipe ❤❤

    • @travelwithnagyal
      @travelwithnagyal  12 วันที่ผ่านมา

      ਬਹੁਤ ਧੰਨਵਾਧ ਜੀ

  • @meharashmeet3810
    @meharashmeet3810 4 วันที่ผ่านมา +1

    Uncle ji SSA ji
    Uncle ji Mai tuhadi recipe follow kr k pinniya bnayia sb
    Mere Papa nu bht psnd ayia ji
    Thankyou ji 🙏

    • @travelwithnagyal
      @travelwithnagyal  2 วันที่ผ่านมา +1

      ਬਹੁਤ ਧੰਨਵਾਧ ਜੀ
      ਗੁਰੂ ਸਾਹਿਬ ਹਮੇਸ਼ਾਂ ਖੁਸ਼ , ਤੰਦਰੁਸਤ ਤੇ ਚੜ੍ਹਦੀਕਲਾ ਚ ਰੱਖਣ l

  • @anjubala2920
    @anjubala2920 หลายเดือนก่อน +3

    ਅੰਕਲ ਜੀ ਬਹੁਤ ਹੀ ਵਧੀਆ ਤਰੀਕਾ ਪਿੰਨੀਆਂ ਬਣਾ ਦਾ ਦੱਸਿਆ ਤੁਸੀਂ❤❤❤❤❤🎉🎉🎉🎉🎉

  • @GurbakshKaur-n4t
    @GurbakshKaur-n4t 23 วันที่ผ่านมา +2

    Bohut vadhiya bhaji 🙏🙏

    • @travelwithnagyal
      @travelwithnagyal  23 วันที่ผ่านมา

      ਧੰਨਵਾਧ ਭੈਣ ਜੀ
      ਗੁਰੂ ਹਮੇਸ਼ਾਂ ਤੰਦਰੁਸਤ ਤੇ ਚੜ੍ਹਦੀਕਲਾ ਚ ਰੱਖਣ l

  • @GurdeepKaur-v1w
    @GurdeepKaur-v1w 29 วันที่ผ่านมา +2

    ਬਹੁਤ ਵਧੀਆ ਅੰਕਲ ਜੀ

    • @travelwithnagyal
      @travelwithnagyal  29 วันที่ผ่านมา

      ਧੰਨਵਾਧ ਰਾਣੀ ਧੀ

  • @raabiaaujla7059
    @raabiaaujla7059 6 วันที่ผ่านมา +1

    Well done mamaji …asi v bna liya c …same tuhade vali recipe naal hi asi v bnayi …good for health

    • @travelwithnagyal
      @travelwithnagyal  6 วันที่ผ่านมา

      ਧੰਨਵਾਧ ਰਾਣੀ ਧੀ! ਗੁਰੂ ਸਾਹਿਬ ਹਮੇਸ਼ਾਂ,ਖੁਸ਼,ਤੰਦਰੁਸਤ ਤੇ ਚੜ੍ਹਦੀਕਲਾ ਚ ਰੱਖਣ l

  • @RaghbirsinghMand
    @RaghbirsinghMand 21 วันที่ผ่านมา +1

    Bahut vadia jaankaari

  • @pinki9499
    @pinki9499 หลายเดือนก่อน +2

    Bhot vadia uncle ji

  • @RanjitKaur-dz3qo
    @RanjitKaur-dz3qo 20 วันที่ผ่านมา +1

    Bahut Vadhiya Respy Samjhaiye Te Sawad Ch Ve Vadhiya Dekhdiya Han Thanks 🙏 Veer Ji

    • @travelwithnagyal
      @travelwithnagyal  20 วันที่ผ่านมา

      ਬਹੁਤ ਧੰਨਵਾਧ ਭੈਣ ਜੀ l
      ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ ਜੀ l

  • @KulwinderKaur-sq2rz
    @KulwinderKaur-sq2rz 19 วันที่ผ่านมา +1

    very nice vedio bahut sahi tarikye nal samjayea

    • @travelwithnagyal
      @travelwithnagyal  19 วันที่ผ่านมา

      ਬਹੁਤ ਧੰਨਵਾਧ ji l ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l

  • @rajansandhu6987
    @rajansandhu6987 19 วันที่ผ่านมา +1

    Right ❤❤❤❤❤ god bless u

    • @travelwithnagyal
      @travelwithnagyal  19 วันที่ผ่านมา

      ਧੰਨਵਾਧ ਜੀ l ਗੁਰੂ ਸਾਹਿਬ ਹਮੇਸ਼ਾਂ ਚੜ੍ਹਦੀਕਲਾ c ਰੱਖਣ ji l

  • @partapsingh-vl6yd
    @partapsingh-vl6yd 18 วันที่ผ่านมา +2

    Very good 👍👌

  • @kuldeepgill4398
    @kuldeepgill4398 8 วันที่ผ่านมา +1

    Very nice ji

  • @harryrandhawa7053
    @harryrandhawa7053 28 วันที่ผ่านมา +2

    Waheguru Da Khalsa❤

    • @travelwithnagyal
      @travelwithnagyal  28 วันที่ผ่านมา

      ਹੈਰੀ ਵੀਰੇ!
      ਵਾਹਿਗੁਰੂ ਜੀ ਕਾ ਖਾਲਸਾ ll
      ਵਾਹਿਗੁਰੂ ਜੀ ਕ਼ੀ ਫ਼ਤਹਿ ll

  • @sadapunjabiculture1364
    @sadapunjabiculture1364 หลายเดือนก่อน +1

    ਬਹੁਤ ਸੋਹਣੀ ਵੀਡੀਓ ਅੰਕਲ ਜੀ

    • @travelwithnagyal
      @travelwithnagyal  หลายเดือนก่อน

      ਬਹੁਤ ਧੰਨਵਾਧ ਪੁੱਤਰ
      ਗੁਰੂ ਸਾਹਿਬ ਹਮੇਸ਼ਾਂ ਖੁਸ਼ ਤੇ ਤੰਦਰੁਸਤ ਰੱਖਣ l

  • @Sj-xo7-i2s
    @Sj-xo7-i2s 12 วันที่ผ่านมา

    Thanks uncle ji bhut achche recipy

  • @harbhajansoomal4709
    @harbhajansoomal4709 20 วันที่ผ่านมา +2

    Very good Bai ji God bless you 🙏

    • @travelwithnagyal
      @travelwithnagyal  19 วันที่ผ่านมา

      ਬਹੁਤ ਧੰਨਵਾਧ ਬਾਈ ਜੀ l ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ ਜੀ l

  • @kirankaur5812
    @kirankaur5812 หลายเดือนก่อน +1

    Alsi diyan pinnia my favorite.. thank you uncle ji .. ☺️

    • @travelwithnagyal
      @travelwithnagyal  หลายเดือนก่อน

      Most welcome
      Guru sahib hamesha tandrusat rkhn

  • @NajiaKhan-l2w
    @NajiaKhan-l2w หลายเดือนก่อน +1

    ਬਹੁਤ ਵਧੀਆ ਵੀਡੀਓ ਅੰਕਲ ਜੀ ❤

    • @travelwithnagyal
      @travelwithnagyal  หลายเดือนก่อน

      ਬਹੁਤ ਧੰਨਵਾਧ ਪੁੱਤਰ
      ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l

  • @rajwinderkaursehmbi9575
    @rajwinderkaursehmbi9575 หลายเดือนก่อน +2

    SSA veerji bothboth sohniaa banaiyaa piniaa❤

    • @travelwithnagyal
      @travelwithnagyal  หลายเดือนก่อน

      ਸਤਿ ਸ੍ਰੀ ਅਕਾਲ ਭੈਣ ਜੀ ! ਬਹੁਤ ਮੇਹਰਬਾਨੀ ਜੀ ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ ਜੀ l

  • @satwantsingh1307
    @satwantsingh1307 27 วันที่ผ่านมา +2

    ਵੀਰ ਜੀ ਤੁਸੀਂ ਸਾਡੇ ਅਮ੍ਰਿਤਸਰੀਏ ਭਰਾ ਹੋ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਅਸੀ ਵੀ ਹਰ ਸਾਲ ਇਹ ਪਿੰਨੀਆਂ ਬਣਦੀਆਂ ਹਨ

    • @travelwithnagyal
      @travelwithnagyal  27 วันที่ผ่านมา +1

      ਬਹੁਤ ਧੰਨਵਾਧ ਵੀਰ ਜੀ
      ਗੁਰੂ ਸਾਹਿਬ ਜੀ ਹਮੇਸ਼ਾਂ ਤੰਦਰੁਸਤ ਰੱਖਣ ਜੀ

  • @HarjinderSingh-ku9bh
    @HarjinderSingh-ku9bh หลายเดือนก่อน +1

    Looking delicious

  • @amarpreetkaur9299
    @amarpreetkaur9299 หลายเดือนก่อน +2

    V nice veer jii🙏🏻

    • @travelwithnagyal
      @travelwithnagyal  หลายเดือนก่อน

      ਬਹੁਤ ਧੰਨਵਾਧ ਭੈਣ ਜੀ l ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l

  • @bbnnjjokhhjkchgcfh
    @bbnnjjokhhjkchgcfh หลายเดือนก่อน +4

    Uncle ji pinea bhut badia bannea Thank u RubRakha HSP

    • @travelwithnagyal
      @travelwithnagyal  29 วันที่ผ่านมา

      ਬਹੁਤ ਧੰਨਵਾਧ ਜੀ
      ਗੁਰੂ ਸਾਹਿਬ ਹਮੇਸ਼ਾ ਤੰਦਰੁਸਤ ਰੱਖਣ l

  • @charanjitkaur2068
    @charanjitkaur2068 17 วันที่ผ่านมา

    Bahut vadhyia ji , perfact recipe

    • @travelwithnagyal
      @travelwithnagyal  16 วันที่ผ่านมา

      ਧੰਨਵਾਧ ਜੀ l ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ ਜੀ l

  • @1832551102
    @1832551102 17 วันที่ผ่านมา +2

    बहुत बढ़िया रणजीत सिंह जी आपकी रेसिपी देखकर हम भी आज अलसी की पिन्नी बना रहे हैं

    • @travelwithnagyal
      @travelwithnagyal  16 วันที่ผ่านมา

      ਬਹੁਤ ਧੰਨਵਾਧ ਜੀ

  • @harrythind1700
    @harrythind1700 29 วันที่ผ่านมา +1

    Bahut badia sir tasty

    • @travelwithnagyal
      @travelwithnagyal  28 วันที่ผ่านมา

      ਧੰਨਵਾਧ ਛੋਟੇ ਵੀਰੇ
      ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l

  • @penduboy9469
    @penduboy9469 16 วันที่ผ่านมา +2

    Good Uncle 🎉

  • @ParamjitSingh-iv3do
    @ParamjitSingh-iv3do หลายเดือนก่อน +1

    Bohat badiya ji😊 thank you 😊 🙏

  • @navdeepbhamra6000
    @navdeepbhamra6000 27 วันที่ผ่านมา +1

    Boht e sohni recipe uncle jii.. Thank you boht informative video ☺️

    • @travelwithnagyal
      @travelwithnagyal  27 วันที่ผ่านมา

      Thank you Sher
      ਗੁਰੂ ਸਾਹਿਬ ਹਮੇਸ਼ਾ ਤੰਦਰੁਸਤ ਰੱਖਣ l

  • @RituRani-c1b
    @RituRani-c1b 20 วันที่ผ่านมา +1

    Sir mai ajj he try karangi thanks 🙏 g

    • @travelwithnagyal
      @travelwithnagyal  20 วันที่ผ่านมา

      ਧੰਨਵਾਧ ਰਾਣੀ ਧੀ l

  • @RaniKaur-g7j
    @RaniKaur-g7j หลายเดือนก่อน +4

    Thanks uncle ji

  • @kamaljeetkaur2335
    @kamaljeetkaur2335 17 วันที่ผ่านมา +1

    Both vadiya jee sat Sri akal Veer Ji

    • @travelwithnagyal
      @travelwithnagyal  16 วันที่ผ่านมา

      ਭੈਣ ਜੀ! ਸਤਿ ਸ੍ਰੀ ਅਕਾਲ | ਬਹੁਤ ਧੰਨਵਾਧ ਜੀ l ਗੁਰੂ ਸਾਹਿਬ ਹਮੇਸ਼ਾ ਤੰਦਰੁਸਤ ਰੱਖਣ l

  • @GarryNanglia
    @GarryNanglia 18 วันที่ผ่านมา +1

    Thanks uncle ji thade wal dekh ajj bana laiya asi v

    • @travelwithnagyal
      @travelwithnagyal  18 วันที่ผ่านมา

      ਬਹੁਤ ਵਧੀਆ ਕੀਤਾ ਪੁੱਤਰ l ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l

  • @sandy_jotbatthjohal
    @sandy_jotbatthjohal 29 วันที่ผ่านมา +3

    Uncle ji very nice nd pinniya bhut bdiya bniya ji m tvadi video vekhke hi pinniya bnaiya ❤❤❤❤❤❤

    • @travelwithnagyal
      @travelwithnagyal  29 วันที่ผ่านมา +1

      ਰਾਣੀ ਧੀ feedback ਦੇਣ ਲਈ ਬਹੁਤ ਧੰਨਵਾਧ l
      ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l

    • @sandy_jotbatthjohal
      @sandy_jotbatthjohal 29 วันที่ผ่านมา

      @travelwithnagyal 🙏🙏🙏🙏🙏

  • @Hussanlalsund
    @Hussanlalsund 17 วันที่ผ่านมา +2

    Singh ਸਾਬ ਬਹੁਤ ਬਹੁਤ ਧੰਨਵਾਦ ਬਹੁਤ ਵਦੀਆ ਤਰੀਕਾ ਲਗਿਆ ਬੋਲਚਾਲ ਬਹੁਤ ਵਦੀਆ ਸੀ ਰੱਬ ਲੰਮੀ ਉਮਰ ਕਰੇ

    • @travelwithnagyal
      @travelwithnagyal  16 วันที่ผ่านมา

      ਭਾ ਜੀ ਬਹੁਤ ਧੰਨਵਾਧ ਜੀ l
      ਪ੍ਰਮਾਤਮਾਂ ਤੁਹਾਨੂੰ ਹਮੇਸ਼ਾਂ ਖੁਸ਼,ਤੰਦਰੁਸਤ ਤੇ ਚੜ੍ਹਦੀਕਲਾ ਚ ਰੱਖਣ l

  • @gurmeetkaur3620
    @gurmeetkaur3620 27 วันที่ผ่านมา +1

    Boln ਦਾ ਤਰੀਕਾ bhot hi khoob ਵੀਰ ਜੀ ❤ .
    ਸਤਿ Sri akal ji

    • @travelwithnagyal
      @travelwithnagyal  27 วันที่ผ่านมา

      ਭੈਣ ਜੀ ਸਤਿ ਸ੍ਰੀ ਅਕਾਲ l
      ਬਹੁਤ ਧੰਨਵਾਧ ਜੀ l
      ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l

  • @jasdevsingh8494
    @jasdevsingh8494 22 วันที่ผ่านมา

    Very nice aa❤❤

  • @paramjitkaur6386
    @paramjitkaur6386 หลายเดือนก่อน +1

    Very nice veer ji

    • @travelwithnagyal
      @travelwithnagyal  หลายเดือนก่อน

      Welcome ਭੈਣ ਜੀ ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ ਜੀ l

  • @Kulwinderkaur-to3mv
    @Kulwinderkaur-to3mv 21 วันที่ผ่านมา +1

    Very good

  • @satindermehrok7993
    @satindermehrok7993 หลายเดือนก่อน +1

    Waah

  • @paramjeetKaur-b7e
    @paramjeetKaur-b7e 19 วันที่ผ่านมา +2

    Shergill habali

  • @1832551102
    @1832551102 17 วันที่ผ่านมา +1

    हेलो रंजीत सिंह जी क्या हाल है मैंने आज आपकी अलसी की पिन्नी की रेसिपी देखी और हम आज आपके जैसे ही अलसी की पिन्नी बना रहे हैं बहुत मजा आया देकर और खाकर अब देखते हैं स्वाद कैसा बना है thanks for sharing the recipe of alsi ki pinni 🙏🙏

  • @harbachankaur3993
    @harbachankaur3993 29 วันที่ผ่านมา +1

    Very nice

  • @sksandhu5423
    @sksandhu5423 หลายเดือนก่อน +1

    very nice

  • @NarinderPal-ul8id
    @NarinderPal-ul8id 20 วันที่ผ่านมา +1

    ਮੈਂ ਆਪਣੀ ਛੋਟਾ ਹੁੰਦਾ ਆਪਣੀ ਬੀਬੀ ਨਾਲ਼ ਜਾਣੀਕੇ ਮਾਂ ਦੇ ਨਾਲ਼ ਅਲ਼ਸੀ ਦੀਆ ਪਿੰਨੀਆਂ ਬਣਵਾਉਂਦਾ ਹੁੰਦਾ ਸਾਰੀ ਵਿਧੀ ਯਾਦ ਹੈਗੀ ਉਸ ਟਾਈਮ ਗੈਸ ਸਿਲੰਡਰਾਂ ਦਾ ਪ੍ਰਚਲਨ ਨੀ ਸੀ ਸਾਰਾ ਸਮਾਨ ਚੁੱਲੇ ਤੇ ਹੀ ਭੁੰਨਦੇ ਦੇ ਨਾ ਹੀ ਮਿਕਸੀ ਗਰੈਡਰ ਚੱਠੂੱ ਚੀ ਹੀ ਕੁੱਟਦੇ ਸੀ

    • @travelwithnagyal
      @travelwithnagyal  20 วันที่ผ่านมา

      ਬਿਲਕੁਲ ਇੰਝ ਹੀ ਹੁੰਦਾ ਸੀ ਭਾ ਜੀ l
      🙏🙏

  • @ParmjeetKaur-xf8mu
    @ParmjeetKaur-xf8mu หลายเดือนก่อน

    ❤good

  • @tarjinderkaur1973
    @tarjinderkaur1973 หลายเดือนก่อน

    Very nice video 👌

  • @narinderkaur1121
    @narinderkaur1121 25 วันที่ผ่านมา

    Nice vlog sir ji 👏👏🌹

    • @travelwithnagyal
      @travelwithnagyal  25 วันที่ผ่านมา

      So nice of you
      ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l

  • @parkashkaur523
    @parkashkaur523 หลายเดือนก่อน +1

    👌

  • @MukhtiarBhinder
    @MukhtiarBhinder หลายเดือนก่อน +2

    Bhot vadia ji waheguru Mehar karo

  • @HarjinderSingh-ku9bh
    @HarjinderSingh-ku9bh หลายเดือนก่อน +2

    Sat sri akal bhaji

    • @RanjitSinghNagyal-ei8ep
      @RanjitSinghNagyal-ei8ep หลายเดือนก่อน

      ਮਿਹਰਬਾਨੀ ਵੀਰੇ ਸਤਿ ਸ੍ਰੀ ਅਕਾਲ ਜੀ l

  • @indianmomusa
    @indianmomusa หลายเดือนก่อน

    Sund v paa leinde joda de drd lai bahut vdia hundi 😊

    • @travelwithnagyal
      @travelwithnagyal  หลายเดือนก่อน

      Alsi jorhan de dead lai bhut gunkari hai
      Alsi vich sund pa ke hor gram karn di jaroorat bhi hai

  • @amritpalkaur1256
    @amritpalkaur1256 23 วันที่ผ่านมา +2

    Think.s.sir

    • @travelwithnagyal
      @travelwithnagyal  23 วันที่ผ่านมา

      Thanks ਧੀ ਰਾਣੀ! !
      ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l
      ਬਾਕੀ Think ਤੇ Thanks ਦਾ ਫਰਕ ਮੈੰ ਆਪ ਠੀਕ ਕਰ ਲਿਆ ਹੈ l ਜੇ ਕੁੱਝ ਹੋਰ ਕਹਿਣਾ ਹੋਵੇ ਤਾਂ ਦੱਸ ਦੇਈ l

  • @pampreet2544
    @pampreet2544 12 วันที่ผ่านมา

    ❤❤❤

  • @ajinderpalkaur161
    @ajinderpalkaur161 9 วันที่ผ่านมา +1

    thanks a lot,bhaji

  • @anmolsharma4738
    @anmolsharma4738 16 วันที่ผ่านมา +1

    😊😊😊

  • @indersinghdhillon6318
    @indersinghdhillon6318 หลายเดือนก่อน +1

    Thank you veerji

    • @travelwithnagyal
      @travelwithnagyal  29 วันที่ผ่านมา

      ਧੰਨਵਾਧ ਵੀਰੇ
      ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l

  • @balwindervirk9920
    @balwindervirk9920 หลายเดือนก่อน +1

    Thanks bai ji

    • @travelwithnagyal
      @travelwithnagyal  หลายเดือนก่อน

      ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l

  • @Amarjeetkaur-m1z
    @Amarjeetkaur-m1z หลายเดือนก่อน +2

    🙏🙏🙏🙏🙏❤👌👌

  • @sukhpalbrar7447
    @sukhpalbrar7447 23 วันที่ผ่านมา

    Good g

  • @DavinderGill-dy9em
    @DavinderGill-dy9em หลายเดือนก่อน

    Thank you 🎉
    God bless you

  • @gurmailkaur388
    @gurmailkaur388 หลายเดือนก่อน

    Good

  • @nirmalkaur5331
    @nirmalkaur5331 หลายเดือนก่อน +2

    👌👌👌👌👌🙏🙏🙏🙏🙏

  • @AnitaRani-z4v
    @AnitaRani-z4v 9 วันที่ผ่านมา

    Khas khas bhun kr dalna hai ya kacchi

    • @travelwithnagyal
      @travelwithnagyal  9 วันที่ผ่านมา

      Khas khas bhun nhi pani
      Is nu saaf kr ke thora griend kr ke pani hai

  • @RupinderKaur-x1z
    @RupinderKaur-x1z 27 วันที่ผ่านมา +1

    🙏🙏

    • @travelwithnagyal
      @travelwithnagyal  27 วันที่ผ่านมา

      ਬਹੁਤ ਧੰਨਵਾਧ ਜੀ

  • @SukhdevSingh-je2md
    @SukhdevSingh-je2md หลายเดือนก่อน +2

    ਸਕੱਤਰ ਜੀ ਆਪਨੇ ਮੁਲਾਜਮਾ ਵਾਸਤੇ ਵੀ ਭੇਜ ਦਿਉ ਖਾਣ ਨੂ ਨਾਲੇ ਮਿਲ ਜਾਇਉ

    • @travelwithnagyal
      @travelwithnagyal  หลายเดือนก่อน +3

      ਵੀਰੇ ਸਤਿ ਸ੍ਰੀ ਅਕਾਲ
      ਜੇ India ਵਿਚ ਹੋ ਤਾਂ ਫਰਵਰੀ ਚ ਆ ਰਿਹਾ ਹਾਂ l
      ਘਰੇ ਆ ਜਾਇਓ ਇਕੱਠੇ ਬੈਠ ਕੇ ਚਾਹ ਦੇ ਨਾਲ ਛੱਕਾਂਗੇ l

    • @ManinderKaur-l4e
      @ManinderKaur-l4e 27 วันที่ผ่านมา +1

      😂😂😂😂

  • @gurpreetsidhu5293
    @gurpreetsidhu5293 15 วันที่ผ่านมา +1

    Very nice uncle g Sanu v bhej do bna k

    • @travelwithnagyal
      @travelwithnagyal  12 วันที่ผ่านมา

      ਮੈੰ Calgary ਚ ਹਾਂ ਜੇ ਲਾਗੇ ਹੋ ਤਾਂ ਪੁਹੰਚਾ ਸਕਦਾ ਹਾਂ

    • @gurpreetsidhu5293
      @gurpreetsidhu5293 12 วันที่ผ่านมา

      @travelwithnagyal uncle g mainu tuhadi recipe bahut vdiaa lggi mai ta mjak krdi c uncle g thanku

  • @khushichahal
    @khushichahal 6 วันที่ผ่านมา +1

    Veer ji tel ch v bna skde aa?

    • @travelwithnagyal
      @travelwithnagyal  6 วันที่ผ่านมา

      ਨਹੀ ਤੇਲ ਨਾਲ ਪਕੜ੍ਹ ਨਹੀ ਬਣਦੀ ਇਕਲੇ ਤੇਲ ਚ ਨਹੀ ਬਣਨ ਗੀਆਂ l

  • @farhatjahangir2134
    @farhatjahangir2134 26 วันที่ผ่านมา +1

    Sir aik kilo ki kitny mikdar ma sari cheezin ho

    • @travelwithnagyal
      @travelwithnagyal  26 วันที่ผ่านมา +1

      ਵੀਰੇ ! ਅਲਸੀ , ਭੁੱਜੇ ਛੋਲੇ ਤੇ ਗੁੜ੍ਹ ਇਕੋ ਜਿਹੇ ਲੈ ਲਵੋ ਅਤੇ ਦੇਸੀ ਘਿਓ 3 ਕੁ ਪਾ (750gr ) ਦੇ ਕਰੀਬ ਲੱਗੇ ਗਾ l ਬਾਕੀ dry fruit ਆਪਣੀ ਇੱਛਾ ਤੇ ਵਿਤ ਅਨੁਸਾਰ ਥੋੜ੍ਹਾ ਵਧਾ ਸਕਦੇ ਹੋ ਵੈਸੇ ਜਿਨ੍ਹਾਂ ਪਾਇਆ ਹੈ ਇਹ ਮਾਤਰਾ ਠੀਕ ਹੈ l

  • @missrani5021
    @missrani5021 หลายเดือนก่อน

    ssa uncle ji m london sa hu ap ka vlog dekti hu bhout nice bantay app 1 baat bolo 4 gond jo hai usko always fry ki jati hai dry nahi daant m takleef day gi soki pujo gay ta plz next time gond fry karna gee m uska bad mixer kar ka dalo ok ji m be panjeeri banti hu meri panjeeri wich 19 chijay dal ka banti hu

    • @travelwithnagyal
      @travelwithnagyal  หลายเดือนก่อน

      4 gondan ghee vich fry kr ke hi griend kr ke payen hn ik bar dubara se dekh lena

  • @GurpreetKaur-cc3or
    @GurpreetKaur-cc3or 21 วันที่ผ่านมา +1

    Fix nuts nu grind nahi krna chahida

    • @travelwithnagyal
      @travelwithnagyal  20 วันที่ผ่านมา

      ਪੰਜੀਰੀ ਵਿਚ ਤਾਂ ਸਹੀ ਹੈ ਪਰ ਪਿੰਨੀ ਵਿਚ ਤਾਂ ਦਰੜ੍ਹ ਫਰੜ੍ਹ ਕਰਕੇ ਹੀ ਪਾਣੇ ਚਾਹੀਦੇ ਹਨ l

  • @virdirs2253
    @virdirs2253 25 วันที่ผ่านมา +1

    Very nice recipe, ghee should be a bit more

  • @missrani5021
    @missrani5021 หลายเดือนก่อน +1

    ji uncle ji muja call aaya tabi apka gond fry mis kar gai i m sorry uncle bhout acha laga apki reply ka ap ji da ty lots uncle ji m indian delhi sa hi per uk london wich long time sa hu youtube sa bhout acha achar sweet baloshahi seki m ok uncle ji t c see you ap ka chan subscribed kiya like bi kiya bye abi time1:20 am raat ka plz uncle ji

  • @gurpreetsingh-lf5sl
    @gurpreetsingh-lf5sl หลายเดือนก่อน +2

    Asi v banade a par thada saman jada se gur thora paya sara saman suka he dis reha se asi v ehi sara saman ponde a

    • @travelwithnagyal
      @travelwithnagyal  หลายเดือนก่อน

      ਗੁਰਪ੍ਰੀਤ ਵੀਰੇ ਗੁੜ੍ਹ ਜਿਨ੍ਹਾਂ ਚਾਹੀਦਾ ਸੀ ਉਨ੍ਹਾਂ ਹੀ ਪਾਇਆ ਸੀ ਤੇ ਪਿੰਨੀਆਂ ਬਹੁਤ ਵਧੀਆ ਬਣੀਆਂ ਸਨ l ਬਾਕੀ ਘਿਓ ਆਮ ਵਰਤੋਂ ਤੋੰ ਘੱਟ ਪਾਇਆ ਸੀ ਉਹ ਮੈ ਵੀਡੀਓ ਵਿਚ ਦੱਸ ਦਿੱਤਾ ਸੀ l ਜੇ ਮਿੱਠਾ ਵੀ ਵੱਧ ਪਸੰਦ ਕਰਦੇ ਹੋ ਤੇ ਉਹ ਵੀ ਤੁਸੀ ਵੱਧਾ ਸਕਦੇ ਹੋ l

  • @missrani5021
    @missrani5021 หลายเดือนก่อน

    meri panjeeri ka saman ya hai sabi dry fruits ko gee m fry karti hu

    • @travelwithnagyal
      @travelwithnagyal  หลายเดือนก่อน

      Dry fuit ko gee m fry krne se gee ki matra aor jiada ho jave gi is lai kewal 4 gonda hi gee vich fry kitian hn baki dry rost krna hi theek hai

    • @jeetdhiman5962
      @jeetdhiman5962 หลายเดือนก่อน

      ਵੀਰ ਜੀ ਕੀ ਇਹ ਪਿੰਨੀਆਂ ਓ ਲੋਕ ਖਾ ਸਕਦੇ ਆ ਜਿੰਨਾਂ ਦਾ ਬਲੱਡ ਪਰੈਸ਼ਰ ਵਧਦਾ ਕਿਓਂ ਕਿ ਬਦਾਮ ਵੀ ਅਖਰੋਟ ਵੀ ਗੁੜ੍ਹ ਵੀ ਸੌਗੀ ਵੀ ਗਰਮ ਉਪਰੋਂ ਘੀ ਹੋ ਗਿਆ ਅਤੇ ਗੂੰਦ ਨੂੰ ਘੀ ਚ ਨਾ ਭੁੰਨ ਕੇ ਸੁੱਕਾ ਭੁੰਨ ਸਕਦੇ ਆ ਜਿਵੇਂ ਤਵੇ ਤੇ ਖਿੱਲ ਬਣ ਜਾਂਦੀ ਆ ਬਾਅਦ ਚ ਪੀਸੀ ਜਾਂਦੀ ਆ ਅਤੇ ਘੀ ਘੱਟ ਪਾ ਸਕਦੇ ਆ ਜੀ ਥੋੜ੍ਹਾ ਜਿਹਾ ਖੁਸ਼ਕ ਰੱਖ ਕੇ ਪਿੰਨੀਆਂ ਨਾ ਬਣਾ ਕੇ ਪੰਜੀਰੀ ਦੀ ਤਰ੍ਹਾਂ ਖਾ ਸਕਦੇ ਆ ਵੀਰ ਜੀ ਦੱਸਿਓ ਜਰੂਰ pls

  • @missrani5021
    @missrani5021 หลายเดือนก่อน

    1badam 2 kaju 3 pista 4 akrot 5 coconut dasinutcoconut 6 4 magaj seed 7 kaskas 8 teel
    9 soff 10 elachi green wali 11 safar red wala 12 sund adrak ka powerdry
    13 chilgoji 15 makana 16 gond fry karka dalni 17 unsalt butter ya gee 18 soji 19 sugarpower gur wali sakar deshi shakar baki sara app jasa only sabi kuch gee m fry bad mixer but m suji m banti ap channa abi m 2 kgs bani panjeeri next time ap jai but dry fruits more dal ka banau gi muj sa koi galti hui maff karna uncle ji

    • @travelwithnagyal
      @travelwithnagyal  หลายเดือนก่อน

      Rani dhee ! panjiri vich dry fruit jina marji paa lo pr alsi vich bhut jiada nhi paa skde. Jina payia hai kafi hai l baki chare goodan desi ghee vich hi fry ho skdian hn te main vi desi ghee vich hi fry kitian hn shayed tu dhian nhi ditta . Tu time kdh ke likhya so Thank you

    • @jagtarenterprises3702
      @jagtarenterprises3702 27 วันที่ผ่านมา +1

      ਭੁੱਜੇ ਛੋਲੇ ਦੀ ਜਗਾਹ ਤੇ ਜੇ ਮੋਟਾ ਵੇਚਣ ਭੁੰਨ ਕੇ ਪਾਇਆ ਜਾਵੇ ਤਾਂ ਟੇਸਟ ਹੋਰ ਵੀ ਵਧੀਆ ਆਵੇਗਾ

  • @GurpreetKaur-cc3or
    @GurpreetKaur-cc3or 21 วันที่ผ่านมา +1

    Fox nuts*

  • @mohindersidhu4659
    @mohindersidhu4659 หลายเดือนก่อน +1

    ਅਲਸੀ ਜਾਂ ਬਾਕੀ ਸਮਾਨ ਨੂੰ ਰੋਸਟਰ ਕਰਨ ਲਈ ਪਲਾਸਟਿਕ ਜਾਂ ਰਬੜ ਦੀ ਕੜਛੀ ਨਹੀਂ ਵਰਤਣੀ ਚਾਹੀਦੀ ।

    • @travelwithnagyal
      @travelwithnagyal  29 วันที่ผ่านมา

      ਸਹੀ ਆ ਵੀਰੇ ਇਸੇ ਲਈ ਮੈੰ ਲੱਕੜ ਦੇ ਖੁਰਪੇ ਦੀ ਵਰਤੋਂ ਕੀਤੀ ਹੈ l ਧੰਨਵਾਧ l

  • @hardeepsandhu3406
    @hardeepsandhu3406 หลายเดือนก่อน +1

    ਅੰਕਲ ਜੀ ਤੁਹਾਡਾ ਨਾਮ ਦਸੋ ਜੀ ਤੇ ਪੰਜਾਬ ਚ ਕਿਹੜੇ ਪਿੰਡ ਤੋਂ ਹੋ ਜੀ

    • @travelwithnagyal
      @travelwithnagyal  หลายเดือนก่อน +1

      ਛੋਟੇ ਮੈੰ ਸ੍ਰੀ ਅੰਮ੍ਰਿਤਸਰ ਤੋਂ ਹਾਂ ਤੇ ਮੇਰਾ ਨਾਮ ਰਣਜੀਤ ਸਿੰਘ ਹੈ l ਹੋਰ ਸਭ ਠੀਕ ਹੈ l

  • @surjittakhar9323
    @surjittakhar9323 10 วันที่ผ่านมา

    Too long talking

    • @travelwithnagyal
      @travelwithnagyal  10 วันที่ผ่านมา

      ਜਦੋ ਪੂਰਾ ਬਰੀਕੀ ਨਾਲ ਦਸਣਾ ਹੋਵੇ ਤਾਂ ਇਸ ਤਰਾਂ ਹੀ ਦਸਿਆ ਜਾ ਸਕਦਾ ਹੈ l

  • @ramandeepkaur2734
    @ramandeepkaur2734 18 วันที่ผ่านมา +2

    Good

  • @paramjeetKaur-b7e
    @paramjeetKaur-b7e 19 วันที่ผ่านมา +2

    Very good

  • @gurpreetkaurgurpreetkaur7818
    @gurpreetkaurgurpreetkaur7818 6 วันที่ผ่านมา

    ❤❤