I have no any comments 4 this song., my eyes was crying when after long time I am listening this song., still remember my childhood time., really awesome..,. Thks 4 upload...,
yaar suwarg warge din see o jado aho jeha song suna k kana nu te dil nu skuoon milda c aj de singer ada da kio ne gaounda raab he malak a but a song roooh nu ve khush karde c lv u hans raj yr
Kuldip Singh hun gouna hi ni ounda hun bs yo yo hi suno jidha koi matlv hi ni pehla gane da koi matlv hunda si nale punjabi gane da ki mtlv reh geya hun ta punjabi to jada ta inglish gaiye jandi aa
This was the song played on the eve of new year 1990 by Jullunder Doordarshan. So beautiful this whole program was that even after 31 years still i am trying to find out the Video Cassette or CD or DVD. This song was a Master Piece of that New Year Program.Salute To Hans.
Ki c prava purane same che na khan kush changa na pon nu na pesa na dhela sirre di greebi sare tabbar kolon 500 rupe v nehi nikalda c hun jeban ta notan nal pariyan rehndiyan aa gadiyan che gumde aa sala cyikal v nehi jud da c je penchar ho jana ta penchar v nehi lagda c
Kdi vi ni ih geet bhul skdey rooh khush ho jaandi aa hansh raaj Hans de puraney geet sun ke ik alg hi music c os time ch Jo haaley tak dilaan te raaj krdey naaley neelu ji bahut hi vadhia ji
That was realy golden time. This was the new year programme of 1991, when i was student at GNE Ludhiana in first year. At that time we enjoyed it in our hostel. The girl dancer in this song was named as NEERU
Eh Doordarshan Jalandher te nave saal de program te aaya c...Neelu di vi bahut vadiya performance hai..aj mai es Hans Raaj ji de song nu repeatedly suneya bahut vaar
I remember this program was telecast on DD jalandhar in early 90's on new years eve. We all sit beside each other in rajai and enjoyed this show, then after there were more of programs telecasted like LARA LAPPA, HULLE HULLARE on every year & yeh the female model is Neelu, also featured in chankatta.
yes and at every new year the title of the show gets its new name Like Balle Balle 2000 (Do Hazaar)....Tik Tik Tik 2001(Do hazaar ik)....and I have also attended such shows of DD Jalandhar in the year 1998,1999,2000,2001....Man now it's all gone
Waah kya Music te kya Awaaz aa Kina sohna sama si hy oy Rabba Rona aunda yaad karke hun ta jeonde wasde raho Hans Bhaaji Rabb Tuhadi umar Lami kare asi ta Tuhade ehi gaane sun ke hi jindgi kadd leni aa bass
Fantabulous and fantastic song and singing. Ms Neelu equally performed beautifully. Many thanks Anand Sahib for uploading this nostalgic melody of Hans Raj Hans.
During that time. We used to wait alot for new years programme . Used to help mom to finish cooking on time n then full family used to sit together n watch with passion. Now hardly see full family members at home. Even eating dinner together is impossible. Gone is the Golden time 😔😔
bachpan bhut sohna c rouna aa jnda jdo yaad krde a odo paise nhi c tn bhut khush c na gaddiya c na kothiya c hun aa sb kuj but khush nhi a jo khushiya os culture nal c 😍😘
Ohna dina ch m boht shotta C te nachta tappda song gonda hunda C.. Te jitho takk menu yaad aa neelu mam nu vi ess song to hi pehchaan mili C te fer oh doordarshan te bhalla saab de jarhte koke ch boht zyaada famous hogaye C Respect man.
This song was first aired on one of the best new year program on Jalandhar doordarshan after long time and the entire show was a big hit...excellent comedy and songs,,,there were 2 other massive hits in this program: 1) Ranjha jogi hoya bye Ranjna 2) One of the best gidda boliyan 'dum peeda uthya ni dum peeda uthya'..........If those 2 can be uploaded as well, that will be great.....
speechless and was thinking what to write. It is like gold to borax great voice and beautiful dance! Really felt very deep after listen to this song and it remembered our childhood time. Listened it many times! I read many comments on this songs, people have written very right about this song! really touching song
Old is gold..2020 ch sun reha koi .mere father ji da favourite song c. Ohna di death ho chuki a par main roj eh song sundi .main u bahut yaad aundi ohna di
ਇਹੋ ਜਿਹੇ ਪੁਰਾਣੇ ਗੀਤ ਸੁਣਕੇ ਮਨ ਭਰਦਾ ਹੈ ਕਾਸ਼ ਉਹ ਦਿਨ ਵਾਪਸ ਮੁੜ ਆਉਣ ਮੈਂ 61 ਸਾਲ ਦਾ ਹੋ ਗਿਆ ਹਾਂ ਪਰ ਇਹੋ ਜਿਹੇ ਗੀਤ ਸੁਣਨ ਨੂੰ ਜੀਅ ਕਰਦਾ
ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ
ਏ ਗਾਣਾ ਬਹੁਤ ਸਾਰੀਆਂ ਯਾਦਾਂ ਨੂੰ ਫਿਰ ਤੋਂ ਤਾਜਾ ਕਰ ਦੇਂਦਾ ਹੈ। ਕਾਸ਼ ਓ ਸਮਾਂ ਫਿਰ ਤੋਂ ਵਾਪਸ ਆ ਜਾਵੇ।
Mera oh sma soch k roon nikl aounda😥😥😥😥😥😥😥
Sahi keha g oh time yad aa reha
@@davindersahota8428 sahi keha bhaji kina wadia time si
@@davindersahota8428 hnji
ਗਿੱਲ ਸਾਹਿਬ ਉਹ ਸਮਾਂ ਹੁਣ ਵਾਪਿਸ ਨਹੀਂ ਆਉਣਾ ਬੱਸ ਯਾਦਾਂ ਹੀ ਰਹਿ ਗੲਈਆ
ਬਹੁਤ ਵਧੀਆ 👍💯 ਗਾਇਆ, ਹੰਸ ਰਾਜ ਹੰਸ ਜੀ ਤੁਸੀ ਬਹੁਤ ਵਧੀਆ ਪੰਜਾਬੀ ਕਲਾਕਾਰ ਹੋ। ਵੱਲੋ ਗੁਰਪੀ੍ਤ ਸਿੰਘ ਬਾਠ।
ਤੇ mp ਕਿਿਵੇ ਦੇ ਨੇ ਦੋਸਤ
Hansraj hansh
ਬਹੁਤ ਵਧੀਆ ਸੀ ੳੁਹ ਸਮਾਂ ਅੱਜ ਵੀ ਇਹ ਗੀਤ ੳੁਨ੍ਹਾਂ ਹੀ ਚੰਗਾ ਲਗਦਾ ਜਿਨ੍ਹਾਂ ੩੦ ਸਾਲ ਪਹਿਲਾਂ
Yes
Mere date of Barth hai 1990 da hai mai Jado nikka se mai aee vala gana Buht gonda se
Right h
ਜਿਹੜੇ ਮੇਰੇ ਯਾਰ ਮੇਰੀ ਉਮਰ ਦੇ ਸਾਰਿਆਂ ਨੂੰ ਬਚਪਨ ਯਾਦ ਆਉਦਾ ਹੈ 1991 ਦੀ ਗੱਲਾਂ ਹੈ ਕਿਆ ਸਮਾ ਸੀ ਟੈਸ਼ਨ ਫਰੀ ਸਮਾਂ ਸੀ ਹੁਣ ਤਾਂ ਗਾਉਣ ਵਾਲਿਆਂ ਦਾ ਗੰਦ ਪੈ ਗਿਆ
Gand?
ਇਸ ਪੰਜਾਬੀ ਗੀਤ ਵਿੱਚ ਹੰਸ ਰਾਜ ਹੰਸ ਜੀ ਨੇ ਵਣਜਾਰਾ ਕਬੀਲੇ ਦੀ ਕੁੜੀ (ਵਣਜਾਰਣ) ਦੀ ਖੂਬਸੂਰਤੀ ਨੂੰ ਬੜੇ ਸੋਹਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ । ਜਿਸਨੇ ਆਪਣੇ ਮੱਥੇ ਉੱਤੇ ਚੰਨ , ਬਾਂਹ ਉੱਤੇ ਮੋਰਨੀ ਆਦਿ ਦੇ ਚਿੱਤਰ ਬਣਵਾਏ ਹਨ । ਇਹ ਗੀਤ ਪੁਰਾਣੇ ਸੁਪਰਹਿਟ ਗੀਤਾਂ ਵਿੱਚੋਂ ਇੱਕ ਹੈ । ਧੰਨਵਾਦ ਤੁਹਾਡਾ , ਹੰਸ ਰਾਜ ਹੰਸ ਸਾਹਬ , ਇੰਨਾਂ ਵਧੀਆ ਗੀਤ ਸਾਡੇ ਰੂਬਰੂ ਕਰਨ ਲਈ ।
2025 ਵਿੱਚ ਕੌਣ ਕੌਣ ਸੁਣ ਰਿਹਾ ਹੈ ਜੀ 😊😊❤❤🙏🙏
ਇਹ ਸਮਾਂ ਮਿੱਤਰੋ ਹੁਣ ਨਹੀਂ ਆਉਣਾ ।ਸੱਚੀ ਪੁਰਾਣੀ ਯਾਦ ਆ ਗਈ
ਹਾਏ ਓਏ ਰੱਬਾ!ਕਿਆ ਸਮਾਂ ਸੀ ਉਦੋਂ ਜਦੋਂ ਇਹ ਗਾਣਾ ਚਲਦਾ ਹੁੰਦਾ ਸੀ ਦੂਰਦਰਸ਼ਨ ਤੇ।ਜਿੰਦਗੀ ਤਾਂ ਬਸ ਉਦੋਂ ਹੀ ਸੀ ਹੁਣ ਤਾਂ ਟਾਇਮ ਪਾਸ ਈ ਏ😢😢😢
Vry right......
Gurjant Singh sahi kiha yaar
Golden time c
I am who
😢😢😢
Poppa op
Wah great Hans raj ji eda da gaana mudke nehi aya Nellu ji da dance ve kamal h wah kya time se oh jado eha gaane chal de se
2024 ਵਿੱਚ ਇਹ ਗੀਤ ਕੌਣ ਕੌਣ ਸੁਣ ਰਿਹਾ ਹੈ ਜੀ😊😊😊😊😊
Mein
Dappar wala. Meet
Shahkot jlndhr
🌹💐🏵🥀🌹💐🏵🥀🌹
2050 ch koun sun ria
Siirrrrrrrra
ਇਹ ਗੀਤ ਸੁਣ ਕੇ ਦੁੱਖ ਦੂਰ ਹੋ ਜਾਂਦੇ ਪਰ ਤੜਫ ਹੁੰਦੀ ਏ ਕੇ ਕਾਸ ਉਹ ਦਿਨ ਮੁੜ ਆ ਜਾਵੇ ਜੋ ਵੇਲਾ ਸਾਨੂੰ ਭੁੱਲ ਗਿਆ ਏ ਜਦੋਂ ਇਹ ਗੀਤ ਸੁਣਦੇ ਹਾ ਸਭ ਉਹ ਟਾਈਮ ਅੱਖਾਂ ਸਾਹਮਣੇ ਆ ਜਾਦਾ ਏ I miss you old time
RSS GOVT DIA MINORTIES LAEE MADIAA NITIAA KRKE AZZ BANZARE B JIYON D JUNG LADRHE HN MUSLIMS BANG
Bilkul sahi kiha ji,ruh nu sakun aw janda os time nu yaad kar k.
Uuumsl
😅😅😅😅😅d😅😅😊😅😅
B😅😅😅di😅😅😅😅😅😅😅s.
ਇਹ ਗੀਤ ਦੀਪ ਸਿੱਧੂ ਦੇ ਯਾਰ ਨੇ ਲਿਖਿਆ ਗਿੱਲ ਸਾਬ੍ਹ ਨੇ
I have no any comments 4 this song., my eyes was crying when after long time I am listening this song., still remember my childhood time., really awesome..,. Thks 4 upload...,
chati ni chati hanjuia nal likia
Eadhr v eho hal vere Bachpan yaad a gya
Singh vs Singh
yes bro same think it's so nice song and today in Punjab not good singer because everyone singer only chuse way just take fame and money
I miss those days really. Rab lota de vo din phir se
ਕਿੰਨਾ ਵਧੀਆਂ ਸਮਾਂ ਸੀ ਯਾਰ ਅੱਜ ਕਿੱਥੇ ਭੀੜ ਚੌ ਗੁਆਚ ਗਏ ਆ
ਹੰਸ ਰਾਜ ਹੰਸ ਜੀ ਗਾਣਾ ਸੁਣ ਕੇ ਬਚਪਨ ਯਾਦ ਅਾ ਗਿਅਾ
ਇਹੋ ਜਿਹੀ ਗਾਇਕੀ ਅਤੇ ਇਹੋ ਜਿਹੇ ਗੀਤ ਰਹਿੰਦੀ ਦੁਨੀਆ ਤੱਕ ਜਿਉਂਦਾ ਰਹਿੰਦੇ ਨੇ 💖💖💖💖
yaar suwarg warge din see o jado aho jeha song suna k kana nu te dil nu skuoon milda c
aj de singer ada da kio ne gaounda raab he malak a
but a song roooh nu ve khush karde c lv u hans raj yr
true
Kuldip Singh hun gouna hi ni ounda hun bs yo yo hi suno jidha koi matlv hi ni pehla gane da koi matlv hunda si nale punjabi gane da ki mtlv reh geya hun ta punjabi to jada ta inglish gaiye jandi aa
ok
Boht nice song dil
🔊🔈🎺🎧🎤💽
😢 ਕਾਸ਼ ਉਹ ਦਿਨ ਵਾਪਸ ਆ ਜਾਣ ਏਦਾਂ ਗਾਣੇ ਸੁਣ ਕੇ ਦਿਲ ਨੂੰ ਹੌਲ ਜਿਹੇ ਪੈਣ ਲਗ ਜਾਂਦੇ ਨੇ ਤੇ ਉਨ੍ਹਾਂ ਦਿਨਾਂ ਚ ਖੋ ਜਾਈ ਦਾ 😢
ਅੱਜ 29 ਸਾਲ ਹੋ ਚੁੱਕੇ ਹਨ ਇਹਨਾਂ ਗਾਏ ਗੀਤਾਂ ਨੂੰ ਜਦੋਂ ਵੀ ਕਦੇ ਅਜਿਹੇ ਸੁਣ ਦੇ ਹਾਂ, ਦਿਨ ਦਿਲ ਦੀਆਂ ਤਾਰਾਂ ਹਿਲ ਜਾਦੀਆਂ ਨੇ ਅਤੇ ਸਾਡੇ ਨਵੋਦਿਆ ਵਿਦਿਆਲਾ ਲੌਗੋਵਾਲ ਦੀ ਯਾਦ ਤਾਜ਼ਾ ਹੋ ਜਾਂਦੀ ਹੈ,ਕਾਸ਼ ਉਹ ਸਮਾਂ ਦੁਬਾਰਾ ਆ ਜਾਵੇ
Haaa
@@lovepreetsaab6220 thankfully
ਮੈਂ ਓਦੋਂ ਪੰਜ ਕੁ ਸਾਲ ਦਾ ਸੀ ਜਦੋਂ ਇਹ ਗੀਤ ਦੂਰਦਰਸ਼ਨ ਜਲੰਧਰ ਤੇ ਨਵੇਂ ਸਾਲ ਦੇ ਪ੍ਰੋਗਰਾਮ ਤੇ ਆਇਆ ਸੀ ਮੈਨੂੰ ਥੋੜਾ ਜਿਹਾ ਯਾਦ ਹੈ
Peu
@@iqbaldhaliwaldeharka which year
1992 ਨਵੇਂ ਸਾਲ ਦੇ ਪ੍ਰੋਗਰਾਮ ਤੇ ਆਇਆ ਸੀ ਇਹ ਗਾਣਾ ਅੱਜ 29 ਸਾਲ ਹੋ ਗਏ ਨੇ ਏਦਾ ਲਗਦਾ ਜਿਵੇਂ ਕੱਲ ਦੀਆਂ ਗੱਲਾਂ
1994 chichi
This was the song played on the eve of new year 1990 by Jullunder Doordarshan. So beautiful this whole program was that even after 31 years still i am trying to find out the Video Cassette or CD or DVD. This song was a Master Piece of that New Year Program.Salute To Hans.
Nice ji
31 years ago
@@awaisraza20612 Just A Typo ...... Thanks ...but just see after three decades still this song has so much melodious impact....
ਰੂਹ ਨੂੰ ਸੁਕੂਨ ਦਿੰਦੇ ਨੇ ਇਹ ਗਾਣੇ ।। ਅਸਲੀ ਪੰਜਾਬੀ ਵਿਰਸਾ 🙏🙏
Sach aa g
@@incredibleindia3348 al
@@incredibleindia3348 ..,.
ਕਾਸ ਕਿੱਤੇ ਉਹ ਬੀਤੇ ਸਮੇਂ ਫਿਰ ਵਾਪਸ ਆ ਜਾਣ। ਮਿੱਤਰੋ ਇਹ ਗਾਣੇ ਸੁੱਣ ਕੇ ਤੇ ਪੁਰਾਣੇ ਸਮੇਂ ਫਿਰ ਚੇਤੇ ਆ ਜਾਂਦੇ ਨੇ ਜਦੋਂ ਅਸੀ ਛੋਟੇ ਛੋਟੇ ਸੀ ਤੇ ਇਹੋ ਜਿਹੇ ਹੋਰ ਵੀ ਪੁਰਾਣੇ ਗੀਤ ਬਹੁਤ ਸਨ ਜੋ ਅਸੀ ਗਾਇਆ ਕਰਦੇ ਸੀ ਉਹ ਪੁਰਾਣੀਆਂ ਯਾਦਾਂ ਫਿਰ ਤਾਜਾ ਹੋ ਜਾਦੀਆਂ ਨੇ ਜਦੋਂ ਪਿੰਡ ਪਿੰਡ ਹੁੰਦੇ ਸੀ ਤੇ ਸਿਹਰਾ ਵਰਗੇ ਨਹੀਂ ਸੀ ਹੁੰਦੇ
Ryt veer g
A。7是44好4
Ki c prava purane same che na khan kush changa na pon nu na pesa na dhela sirre di greebi sare tabbar kolon 500 rupe v nehi nikalda c hun jeban ta notan nal pariyan rehndiyan aa gadiyan che gumde aa sala cyikal v nehi jud da c je penchar ho jana ta penchar v nehi lagda c
Bhaji hun aapaa budde hogaye
Very 2 nice
Kdi vi ni ih geet bhul skdey rooh khush ho jaandi aa hansh raaj Hans de puraney geet sun ke ik alg hi music c os time ch Jo haaley tak dilaan te raaj krdey naaley neelu ji bahut hi vadhia ji
ਹੰਸ ਰਾਜ ਹੰਸ ਮਾਂ ਨੇ ਇੱਕ ਹੀ ਜੰਮੀਅਾ ਅਾ ਵੇਦਸੇ ਮਡੀਰ ਤਾ ਬਹੁਤ ਏ
Sahi gal aa
sachi gal aa
Yes you are write
Kuldeep Singh ਹੰਸ ਰਾਜ ਹੰਸ ਜੀ ਸਦੀਆਂ ਤੋਂ ਬਾਅਦ ਜਨਮ ਲੈਂਦੇ ਨੇ
Lol hun k khine? Aw kute bare
ਇਹ ਪੁਰਾਣਾ ਗੀਤ ਸੁਣ ਕੇ ਇੱਕ ਅਜੀਬ ਜਿਹਾ ਅਹਿਸਾਸ ਹੁੰਦਾ ਹੈ.ਜੋ ਸ਼ਬਦਾਂ ਚ ਬਿਆਨ ਨਹੀਂ ਹੋ ਸਕਦਾ
ਬਚਪਨ ਯਾਦ ਆ ਗਿਆ ਦਿਲ ਵਿੱਚ ਖੋ ਪੈਣ ਲੱਗ ਜਾਂਦੀ ਹੈ
Bilkul veer ji
Bilkul sahi ji
Sahi gal a
Right Ji
ਬਚਪਨ ਯਾਦ ਆ ਗਿਆ, ਲਿਸ਼ਕਾਰੇ ਨੂੰ ਮੀਂਹ ਵਾਂਗ ਉੜੀਕਦੇ ਸੀ ਆਥੱਣ ਵੇਲੇ। 2020
Shi gal bhji
Bhai g eh song new year programe Te ayea c
Right kya time si
Parminder Singh ok h
In nn
@@kanikarajput409 ji bs emotion aa smjlo bchpn de☺
hye rabba kina sohna time c purana asi shote hunde c udo nice c old jmana
ਇਨ੍ਹਾਂ ਗਾਣਿਆਂ ਨਾਲ ਕਿਸੇ ਨਾ ਕਿਸੇ ਦੀਆਂ ਯਾਦਾਂ ਜਰੂਰ ਜੂੜੀਆ ਨੇ ਲਵ ਯੂ
That was realy golden time. This was the new year programme of 1991, when i was student at GNE Ludhiana in first year. At that time we enjoyed it in our hostel.
The girl dancer in this song was named as NEERU
Very nice to hear that sir u are our senior from gne.
+Gurnam Singh sahi aa bai ji. purana time nahin bhulda
Mera birth 82 da abut tym yaad anew year nu ea song dekhyeo c
boht vadia sir g .tusi sab kuj yaad rakhia a..
Gne da 1994 da batch c ji mera
1995 ਦਾ ਗੀਤ ਬਹੁਤ ਵਧੀਆ ਸਮਾ ਸੀ
Bilkul ji
I was in 5th class
ਪਹਿਲਾ ਸਾਰੇ ਰਲ ਕੇ ੲਿਦਾ ਦੇ ਗੀਤ ਸੁਨਦੇ ਸੀ ਤੇ ਅੱਜ ਬਸ ਸਰਮ ਤੋ ੲਿਲਾਵਾ ਕੁਜ ਨੀ
#hiva is vast
Love
2024 ਵਿੱਚ ਕੌਣ ਕੌਣ ਸੁਣ ਰਿਹਾ
a relyable1
ਆਪਣਾ ਤਾਂ ਹਮੇਸ਼ਾ ਤੋਂ ਹੀ ਮਨ ਪਸੰਦ ਰਿਹਾ ਹੈ ਏ ਗਾਣਾ,,
ਕੌਨ ਕੌਨ ਸੁਨਦਾ ਗੀਤ 2024 ਚ ❤❤
Mera febrat song
Me
Me
Yes . very nice song
Amandeep.but not singh.as patta patta singha da vairi
Dil krda ohi time wapis ajy rabba 🙏❤️❤️
Eh Doordarshan Jalandher te nave saal de program te aaya c...Neelu di vi bahut vadiya performance hai..aj mai es Hans Raaj ji de song nu repeatedly suneya bahut vaar
ਮੇਰੇ ਥੋੜ੍ਹਾ ਥੋੜ੍ਹਾ ਯਾਦ ਆ ਨਵੇਂ ਸਾਲ ਦੇ ਪ੍ਰੋਗਰਾਮ ਵਿੱਚ ਸੁਣਿਆ ਸੀ ਇਹ ਗੀਤ ਨਿੱਕੇ ਹੁੰਦੇ ਨੇ
ਮੋਬਾਈਲ ਫੋਨ ਨੇ ਸਭ ਕੁਝ ਖਤਮ ਕਰ ਦਿੱਤਾ
My fav neelu mam working wid us in moga. I really proud of you mam
please tell us who is Neelu mam beautiful Mania
Neelu also in chankata programm
Neelu is modal da naam ay
Omg
Good
ਪੁਰਾਣੇ ਗੀਤ ਸਾਡੀ ਜਿੰਦ ਜਾਨ ਦਿਲ ਤੇ ਧੜਕਨ ਆ
ਇਹਨਾ ਦੀ ਅਵਾਜ ,ਤੇ ਗੀਤਾਂ ਦੇ ਬੋਲ ਦਿਲ ਨੂੰ ਛੂ ਜਾਦੇ
ਹੰਸ ਜੀ ਤੋ ਬਾਅਦ ਕੋਣ ਗਾਓ ਇਹੋ ਜਿਹੇ ਗੀਤ 😢😢😢😢😢😢😢😢😢😢😢
ਸਿੱਧੂ ਮੂਸੇਵਾਲਾ 😂
Song v ehde panj satt he a sunan wale .
Asd 6
7023929795
Misss my old days😊❤❤❤❤
Gll eh v sahi aa
ਅੱਜ ਕੱਲ ਦੇ ਗੀਤਾ ਵਿੱਚ ਰਾੲਿਫਲਾ
ਪਿਸਤੋਲਾ ਤੋ ੲਿਲਾਵਾ ਹੋਰ ਕੁਝ ਨੀ
ਪੁਰਾਣੇ ਗੀਤ ਬਹੁਤ ਵਧੀਅ ਨੇ
ਗੀਤ ਸੁਣ ਕੇ ਦਿਲ ਨੂੰ ਖੋ ਜਹੀ ਪੈਂਦੀ ਹੈ ! ਗੀਤ ਲਿਖਣ ਵਾਲੇ ਨੂੰ ਵੀ ਸਲਾਮ , ਗਾਉਣ ਵਾਲੇ ਨੂੰ ਵੀ ਸਲਾਮ ਤੇ ਗੀਤ ਦਾ ਮਿਊਜ਼ਿਕ ਬਣਾਉਣ ਵਾਲੇ ਨੂੰ ਵੀ ਸਲਾਮ !
ਸਾਨੂੰ ਆਪਣੇ ਪਿੰਡ ਦੇ ਲੇਖਕ ਤੇ ਮਾਣ ਹੈ ਜਿਹੜੇ ਇਸ ਗੀਤ ਨੂੰ ਲਿਖਿਆ ਪੀ੍ਤ ਮਹਿੰਦਰ ਤਿਵਾੜੀ ਸਾਬ ਬੱਲੂਆਣਾ ਬਠਿੰਡਾ
ਬਚਪਨ ਯਾਦ ਆ ਗਿਆ ❤ ਬੜਾ ਹੀ ਸੋਹਣਾ ਸਮਾਂ ਹੁੰਦਾ ਸੀ 😍
i sang this song on school party day....still remember...still love...God bless you hans g.
Eh purane din kade vapas ni aune
Purane din yaad kr kr sala rona jeha a janda 😔 😢
I remember this program was telecast on DD jalandhar in early 90's on new years eve. We all sit beside each other in rajai and enjoyed this show, then after there were more of programs telecasted like LARA LAPPA, HULLE HULLARE on every year & yeh the female model is Neelu, also featured in chankatta.
+Daneshwar Singh Kanwar Model's name is Neelu... Just sayin...
Sahi keha veer ji..oh time hi maze wala c...kash ohi pal dubara Mil jan
Daneshwar Singh Kanwar juhgjih
yes and at every new year the title of the show gets its new name Like Balle Balle 2000 (Do Hazaar)....Tik Tik Tik 2001(Do hazaar ik)....and I have also attended such shows of DD Jalandhar in the year 1998,1999,2000,2001....Man now it's all gone
i miss those childhood days
ਵਾਹ ਜੀ ਵਾਹ ਓਹ ਵੀ ਕੋਈ ਵਕਤ ਸੀ ਜਦੋਂ 4/4 5/5 ਭਰਾ ਇਕਠੇ ਬੈਠ ਕੇ ਰੋਟੀਆਂ ਖਾਦੇਂ ਸੀ ਇਕੋ ਹੀ ਚੁੱਲਾ ਚੌਕਾਂ ਤੇ ਵੱਡੇ ਵਿਹੜੇ ਵਿੱਚ ਬੱਚੇ ਇਕੱਠੇ ਖੇਡਦੇ ਸੀ ❤❤✨✨
naven saal da program aauna,... 7 vajje shuru hona..rotiyan main tan pehlan banake rakh layiyan...bhua ji horin ve auna ethe hi dekhange saare program
Nyc song
Sachi yaar mere te loon khade ho gye tuhada comment pad k
Waah kya Music te kya Awaaz aa Kina sohna sama si hy oy Rabba Rona aunda yaad karke hun ta jeonde wasde raho Hans Bhaaji Rabb Tuhadi umar Lami kare asi ta Tuhade ehi gaane sun ke hi jindgi kadd leni aa bass
ਰੂਹ ਖੁਸ਼ ਹੁੰਦੀ! ਗੀਤ ਸੁਣ ਕਿ 😌
Sahi gall hai g
ਅਸੀਂ ਹੰਸ ਰਾਜ ਹੰਸ ਜੀ ਨੂੰ ਮੁਖਮੰਤਰੀ ਦੇਖਣਾ ਚਾਹੁੰਨੇ ਆ
ਦੁਰ ਫਿੱਟੇ ਮੂੰਹ
ਸ਼ਹਿਦ ਨਾਲੋਂ ਮਿੱਠੀ ਆਵਾਜ਼ 👌👌👌ਸਲਾਮ ਆ ਹੰਸ ਰਾਜ ਸਾਬ ਤੁਹਾਨੂੰ
Aj v jado dd PUNJABI te old song chalda hai ta felling hi kuj har ho jandi hai...❤❤❤❤
ਬਚਪਨ ਦਾ ਲਿਸ਼ਕਾਰਾ ਯਾਦ ਅਾ ਗਿਅਾ
Sunil Singh
DILBAG
Dilbagh Singh
Ok
Hanji
2019 me kon kon sun rha h ye ganaa najara hi aagya
hanji
ਗਾਣਾ ਬਹੁਤ ਸ਼ਾਨਦਾਰ ਹੈ
Nice
veer g eh gaana 2019 tan ki lok 2119 ch v sunya karan ge
ਆ ਸਮਾਂ ਨਾਂ ਮੁੜਕੇ ਆਇਆ ਕਦੇ ਰੱਬਾ , ਮੈਂ ਬਹਤ ਛੋਟਾ ਸੀ ਉਦੋ ਸੁਣਿਆ ਸੀ ਇਹ ਗਾਣਾ ਜਲੰਧਰ ਚੈਨਲ ਤੇ
ਏਸ ਦੋਰ ਦੇ ਏਨੇ੍ ਸੋਹਣੇ ਗੀਤ ਨੇ ਅੱਜ ਵੀ ਸੁਣਦੇਆ ਦਿਲ ਬਾਗ਼ੋਂ ਬਾਗ਼ ਬਹਾਰਾਂ ਵਰਗਾ ਹੋ ਜਾਂਦਾ 😊😊😊😊😊😊😊
My fav Singer
Shri. Hans raj hans ji,
- Ashwinder S Bhatti
🇨🇦
ਓਨਾ ਦਿਨਾਂ ਵਿਚ ਨਾ ਕੋਈ ਫ਼ਿਕਰ ਨਾ ਕੋਈ ਜਿੰਮੇਵਾਰ ਬਸ ਬੇਪਰਵਾਹ ਅਜ਼ਾਦ ਹੁੰਦੇ ਸੀ
Time who makes memories of everything 💯✔
Fantabulous and fantastic song and singing. Ms Neelu equally performed beautifully. Many thanks Anand Sahib for uploading this nostalgic melody of Hans Raj Hans.
I was 13 at that time and living in Ludhiana at that new year’s program and now living in USA and still listening to the original song and enjoying it
Im in Canada still listening. I use to Act like Neeru. God bleautiful days and ghaint dance.
During that time. We used to wait alot for new years programme . Used to help mom to finish cooking on time n then full family used to sit together n watch with passion. Now hardly see full family members at home. Even eating dinner together is impossible. Gone is the Golden time 😔😔
Spread Love ghghvb9
shi kha aapne g us time bhut craze tha new year program dekhne ka
Bachpan yaad aa gya Hans paji warga koi nahi ho sakda
ਉਹ ਵੀ ਕੀ ਦਿਨ ਸਨ ਜਦੋਂ ਪਿੰਡ ਵਿਚ ਕਿਸੇ ਦਾ ਵਿਆਹ ਹੋਣਾ ਤਾਂ ਹਫਤਾ ਪਹਿਲਾ ਹੀ ਸਪੀਕਰ ਲੱਗ ਜਾਂਦਾ ਹੁੰਦਾ ਸੀ, ਤੇ ਹੰਸ ਰਾਜ ਜੀ ਦੇ ਗਾਣੇ ਵੱਜਦੇ ਹੁੰਦੇ ਸੀ, ਤੇ ਅਸਾਂ ਹਾਣੀਆ ਨਾਲ ਮਿਲ ਕੇ 2-2 ਮਹੀਨੇ ਪਹਿਲਾਂ ਹੀ ਬਰਾਤ ਜਾਣ ਦੀਆਂ ਸਲਾਹਾਂ ਬਾਨੋਉਣੀਆਂ। ਕਾਸ਼ ਕਿਤੇ ਉਹ ਲੰਘਿਆ ਵੇਲਾ ਮੁੜ ਆਵੇ
Mandy Singh zip
Mandy Singh bss zaada hun ta
sanu kanu cha pushday
hans raj hans sanu kanu cha pushdy
Mandy Singh 77Ybash#Akash
12 ਮਈ 2020 ਜਦੋਂ ਇਹ ਗੀਤ ਆਇਆ ਸੀ ਉਸ ਸਮੇਂ 1 ਸਾਲ ਦਾ ਸੀ ਅੱਜ ਵੀ ਰੂਹ ਖੁਸ਼ ਹੋ ਜਾਂਦੀ ਆ ਇਹ ਗੀਤ ਸੁਣ ਕੇ
kya
Old is gold Best of Hans Raj ji...
ਬਹੁਤ ਵਧੀਆ ਗੀਤ 🎉 ਸਕੂਨ ਮਿਲਦਾ ਸੁਣ ਕੇ 😊😊😊😊
ਗੀਤ ਸੁਣ ਕੇ ਫਲੈਸ਼ ਬੈਕ ਚ ਚਲੇ ਗਿਆ ਸੀ ਯਾਰ
ਇਹ ਸਮੇਂ ਦੋਬਾਰਾ ਲੀਆ ਦਿਉ ਵਾਹਿਗੁਰੂ ਜੀ ❤
Excellent. Neelu's performance was equally good, who gave this song, perfection. Hans bhaji's career rose with this telecast.
bachpan bhut sohna c rouna aa jnda jdo yaad krde a odo paise nhi c tn bhut khush c na gaddiya c na kothiya c hun aa sb kuj but khush nhi a jo khushiya os culture nal c 😍😘
ਅੱਜ ਕੱਲ ਲੱਖਾ ਨੇ ਪੈਸੇ ਪਰ ਸੱਚ ਦੱਸਾਂ ਦਿਲ ਨੂੰ ਸਕੂਨ ਨੀ ਮਿਲ਼ਦਾ
Amazing 😍😍song 😊😊😊
Really appreciate that people who uploaded songs like this. Awesome
Ohna dina ch m boht shotta C te nachta tappda song gonda hunda C.. Te jitho takk menu yaad aa neelu mam nu vi ess song to hi pehchaan mili C te fer oh doordarshan te bhalla saab de jarhte koke ch boht zyaada famous hogaye C
Respect man.
These are unforgettable memories of hans raj hans ji please share his another videos also
Nice ji Hans Sira Lata tusi vi eh song gaa ke Hans paji ki Kahne apde is ban jarn kudi di ta life bngi ji❤❤❤❤❤❤❤
Bai g tuhada bht bht thanks purana golden time yaad krwan lai
Rich Heritage Aaaaa Q&A a Q&A aa
ਸਾਨੂੰ ਮਾਣ ਹੈ ਇਸ ਗੀਤ ਦੀ ਰਚਨਾ ਕਰਨ ਵਾਲਾ ਪਰੀਤ ਮਹਿੰਦਰ ਤਿਵਾੜੀ ਸਾਡੇ ਪਿੰਡ ਦਾ ਸੀ
I sing this song in the school party on the stage........I used to mad on this song........God bless you hans sir
1995 ka song🎶 bahut acha time tha
kithe eh song c te kithe ajj de songs jinha da koi matlab e ni niklda
yes u r right
@@brarrajvinder1597 l
Long lief song ❤ ajj kul te bakvash ne eh te poori family c bethke sunde c ji asi v Nike hunde wah kya batan c oh ♥️♥️
This song was first aired on one of the best new year program on Jalandhar doordarshan after long time and the entire show was a big hit...excellent comedy and songs,,,there were 2 other massive hits in this program: 1) Ranjha jogi hoya bye Ranjna 2) One of the best gidda boliyan 'dum peeda uthya ni dum peeda uthya'..........If those 2 can be uploaded as well, that will be great.....
Mann bada udaas hunda bachpan yaad karke veer g jwani nalo bachpan kite changa c
speechless and was thinking what to write. It is like gold to borax great voice and beautiful dance!
Really felt very deep after listen to this song and it remembered our childhood time. Listened it many times!
I read many comments on this songs, people have written very right about this song!
really touching song
ਕਿਆ baat ਆ.... ਮਨ ਨੂੰ ਸਾਂਤੀ ਮਿਲ ਜਾਂਦੀ ਆ song ਸੁਣ ਕੇ ਇਹ
Realy its memorable song I love this song too much......
Harjinder Kaur
Main odho 11 sall da si
Old is gold
ਨੀਲੂ ਸ਼ਰਮਾ ਜੀ ਜਸਵਿੰਦਰ ਭੱਲੇ ਦੇ ਛਣਕਾਟੇ ਵਾਲ਼ੇ ਓਹਨਾਂ ਦਾ ਪਹਿਲਾ ਗਾਣਾ ਸੀ ਇਕ ਮੋਡਲ ਦੇ ਤੋਰ ਦੇ ਤੇ ਬਹੁਤ ਖੁਸ਼ੀ ਹੁੰਦੀ ਆ ਦੇਖ ਕੇ ❤️❤️
Good old songs Reminded my Childhood Thanks for the upload.
Bus ena pta ha e geet tv te live suniya c te inj lagda e kal di gal ha...❤❤❤ Kithe gaiya eh time rubb janda...
ਹੈਗਾ ਕੋਈ 2019 ਆਲਾ? ?
Ha veer
ਹੈਗਾ 2019ਵਾਲਾ
yes bai
Yes
Nice
Childhood memories ne eh song but ajj vi sun k Dil khush hunda a 28 saal ho Gaye bachpan c sunde c love this song
I love my Father most Respected Honourable Saint Hans Raj Hans Sahab.
Old is gold..2020 ch sun reha koi .mere father ji da favourite song c. Ohna di death ho chuki a par main roj eh song sundi .main u bahut yaad aundi ohna di
dis song refreshed d old memories....hw i used 2 dance on d song....n d music is so very melodious.....
Duniya te lakhan singer sunda han me but mere ustad Padam shree Hans Raj Hans de geetan nu sunke or ga ke hi man ni taslli ondi h 🙏🙏
2019 ...aj sade black & white T V di yadd aagii ..kashh kite o beete wele murhhrr aawan 🙏🏻🙏🏻
Sahi keha bro
Veer oh jindghi da gold period c
@@daljitSingh-vx2ez hji veer g,, shi kiya tusi
Time who makes memories of everything 🕞