Hans Raj Hans | Nachi Jo Saade Naal | Ishqe Di Barsat | Official

แชร์
ฝัง
  • เผยแพร่เมื่อ 10 ก.พ. 2015
  • Hans Raj Hans | Nachi Jo Saade Naal | Ishqe Di Barsat | Punjabi Song 2015 | Official Full Audio
    Song: Nachi Jo Saade Naal
    Singer: Hans Raj Hans
    Album: Ishqe Di Barsat
    Label: M Series
    Enjoy and stay connected with us!!
    Subscribe M Series channel for unlimited entertainment
    / mseries
    / mseriesmusic
  • เพลง

ความคิดเห็น • 6K

  • @shivNareshKashyapAyurveda
    @shivNareshKashyapAyurveda หลายเดือนก่อน +54

    1980 ਤੋ ਬਾਅਦ ਜਨਮ ਲੈਣ ਵਾਲੇ ਕੋਈ ਵੀ ਬੰਦਾ ਨੀ ਜਿਹੜਾ ਆ ਗਾਣੇ ਨੂੰ ਦਿਲ ਤੋ ਨੀ ਯਾਦ ਕਰਦਾ

  • @guriguri6308
    @guriguri6308 5 หลายเดือนก่อน +226

    2024 ch kon kon sun raya a song ❤❤❤

    • @SatnamSingh-ee5pt
      @SatnamSingh-ee5pt 5 หลายเดือนก่อน

      À😅😅a😅a😅😅😅😅😅!😅0a1⁰1e1aàa1à😅à1¹😅1e😅😅a😅PPLPpPlPpoòop00PPP⁰PP0pp⁰0-⁰😅😅😅😅😅

    • @user-vx7wx7rw8b
      @user-vx7wx7rw8b 5 หลายเดือนก่อน +3

      22 g ma

    • @BalwinderKaur-sd6rf
      @BalwinderKaur-sd6rf 5 หลายเดือนก่อน

      Ll
      .m.m
      L mm
      .m
      . 6:44 6:44

    • @Harekrishna21152
      @Harekrishna21152 4 หลายเดือนก่อน +3

      Maiii

    • @ankushsharma-of1xr
      @ankushsharma-of1xr 4 หลายเดือนก่อน

      ​@@user-vx7wx7rw8bp

  • @punjablover83
    @punjablover83 ปีที่แล้ว +33

    ਹੰਸ ਰਾਜ ਹੰਸ ਜੀ ਨੇ ਸਾਰੀ ਉਮਰ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ।ਪਰ ਅੰਤ ਵਿੱਚ ਰਾਜਨੀਤੀ ਵਿੱਚ ਆ ਕੇ ਨਫ਼ਰਤ ਦੇ ਪਾਤਰ ਬਣ ਗਏ।
    ਭਾਜਪਾ ਚ ਸ਼ਾਮਲ ਹੋ ਕੇ ਤਾਂ ਬਚੀ ਖੁਚੀ ਇੱਜ਼ਤ ਵੀ ਗਵਾ ਲਈ

  • @SingerKiranGill
    @SingerKiranGill ปีที่แล้ว +243

    ਨੱਚਣ ਵਾਲਾ ਕੋਈ ਵੀ ਗੀਤ ਇਸ ਤੋਂ ਉੱਪਰ ਨਹੀਂ 👌👌

    • @sukhjindersinghgrial2552
      @sukhjindersinghgrial2552 10 หลายเดือนก่อน +28

      Yes 🎉🎉

    • @bhindaSingh-gc1ic
      @bhindaSingh-gc1ic 10 หลายเดือนก่อน

      🎉​@@sukhjindersinghgrial2552🎉🎉😢🎉r🎉🎉🎉r rt now 5re detrrrrrrrr😢Trrrrrrr try try🎉tr r so ❤❤😂eeeee3ee3e❤❤😂😂❤❤😂sassss😂😂😂😢 tr u🎉😂🎉e ra🎉🎉🎉🎉🎉🎉🎉🎉🎉re😢 yrr darr re dare yr🎉😮😢🎉🎉 t🎉was🎉es😂😢😢😢😢🎉waua😢?r😢😢😢😢😢w❤😮😂😢😢😮😮😢😢

    • @ManpreetSingh-qo2mk
      @ManpreetSingh-qo2mk 10 หลายเดือนก่อน +12

      Acha ji

    • @ranaldo.gaming1067
      @ranaldo.gaming1067 10 หลายเดือนก่อน +6

      Nahi sister ji😊😊😊

    • @rohitkataria5357
      @rohitkataria5357 9 หลายเดือนก่อน +2

      Eh gaal taan theek kahi tusi.

  • @heenataneja348
    @heenataneja348 3 หลายเดือนก่อน +71

    Kaun-kaun 2024 mein Sun Raha hai old is gold❤

  • @sukhchainsinghwarring9835
    @sukhchainsinghwarring9835 3 ปีที่แล้ว +78

    ਇਸ ਗਾਣੇ ਦਾ ਮਿਊਜਿਕ ਇੰਨਾ ਪਿਆਰਾ ਕਿ ਗਾਣਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੂਰਾ ਰੰਗ ਬੱਝ ਜਾਂਦਾ..! ਲਾਜਵਾਬ..! ਪਰ ਕਿੰਨਾ ਵਧੀਆ ਗਾਇਕ ਰਾਜਨੀਤੀ ਖਾ ਗਈ..!

    • @missyadavyadav7926
      @missyadavyadav7926 3 หลายเดือนก่อน +4

      Veer ji rajniti ni paise di bukh jada hogi ...ek klakar apni kla nu shd gya

    • @harjotveersingh4804
      @harjotveersingh4804 หลายเดือนก่อน

      Eh bjp da dalla bann gaya

    • @H_F692
      @H_F692 หลายเดือนก่อน

      P​@@missyadavyadav7926

    • @user-oy3wj7lh6r
      @user-oy3wj7lh6r 29 วันที่ผ่านมา

      ਅਮਰੀਕਾ ਵਿਚ ਨੁਸਰਤ ਫਤਿਅਲੀਖਾਨ ਤੋ ਬਾਅਦ ਇਸਦਾ ਨੰਬਰ ਲੱਗਾ ਕਲਾਕਾਰਾਂ ਦੇ ਰਾਜੇ ਦਾ ਖ਼ਿਤਾਬ ਚੀਫ ਪਹਿਲਾ ਨੁਸਰਤ ਸਾਹਿਬ ਸੀ
      ਪਰ ਇਹ ਅਹੁਦਾ ਸਾਬਰ ਕੋਟੀ ਦੇ ਵਾਸਤੇ ਸੀ

  • @tarsem7935
    @tarsem7935 3 หลายเดือนก่อน +17

    👉ਮੈਂ ਅੱਜ ਸੁਣ ਰਿਹਾ ਹਾਂ 09/04/24 ਨੂੰAhamdabad to Bathindae ਨੂੰ ਜਾਂਦਾ ਰੇਲ ਵਿੱਚ ਸਦਾ ਬਹਾਰ ਗੀਤ ਆ ਗੀਤ ਗਾਇਆ ਵੀ ਬਹੁਤ ਵਧੀਆ 👌👌👌👌👌👌

  • @ਗੁਰੀਰਾਮੇਆਣਾ8790
    @ਗੁਰੀਰਾਮੇਆਣਾ8790 ปีที่แล้ว +6

    ਅੱਜ ਦਿਲ ਕਰਦਾ ਕਮਲਿਆਂ ਵਾਂਗ ਨਚਾ ਤੇ ਉੱਚੀ ਉੱਚੀ ਰੋਵਾਂ,
    ਨੱਚ ਨੱਚ ਧਰਤ ਦੀ ਹਿੱਕ ਪਾੜ ਦੀਆਂ ਤੇ ਹੂਕਾਂ ਨਾਲ ਅੰਬਰ ਕਰ ਦੀਆਂ ਬੋਲਾ,
    ਜਿਉਂਦਾ ਤਾਂ ਹੋਵਾਂ ਜਗ ਤੇ ਗੁਰੀ ਪਰ ਇਹ ਦੇਹ ਵਿੱਚ ਨਾਂ ਹੋਵਾਂ।
    ਗੁਰੀ ਰਾਮੇਆਣਾ

  • @jasspreet6070
    @jasspreet6070 6 หลายเดือนก่อน +85

    2024 wale hazri lagao 😂

  • @gurdeep7404
    @gurdeep7404 ปีที่แล้ว +7

    ਇਸ ਗੀਤ ਤੇ ਵਿਆਹਾਂ ਵਿੱਚ ਬਹੁਤ ਭੰਗੜਾ ਪਾਇਆ।ਮਸਤੀ ਚੜ੍ਹ ਜਾਂਦੀ ਸੀ।

  • @ParneetKaur-yq9ew
    @ParneetKaur-yq9ew 6 หลายเดือนก่อน +54

    2024 kon sun rehe hai guys old is gold❤

  • @manjitbhandal595
    @manjitbhandal595 9 หลายเดือนก่อน +9

    ਸਦਾ ਬਹਾਰ ਗਾਣਾ 1993 ਤੋ ਏਦਾ ਧਕ ਪਾਈ ਆਉਦਾ ਕੰਨ ਸੁਣਦੇ ਪਬ ਉਠ ਪੈਦੇ

  • @karanbatalewala849
    @karanbatalewala849 4 ปีที่แล้ว +662

    2021 ਚ ਜੇਹਰੇ ਗਾਣਾ ਸੁਨ ਰਹਾ
    ਲਾੲੀਕ ਕਰੋ

  • @vinodsarswat5331
    @vinodsarswat5331 2 ปีที่แล้ว +16

    ਕੀ ਪੰਜਾਬ ਪੂਰੇ ਦੇਸ਼ ਦੀ ਸ਼ਾਦੀ ਨਹੀ ਹੋ ਸਕਦੀ ਏਸ਼ ਗੀਤ ਬਿਨਾਂ

  • @user-gi2ip5co5i
    @user-gi2ip5co5i 5 หลายเดือนก่อน +16

    1990 ਵਿੱਚ ਚਾਚੇ ਦੇ ਵਿਆਹ ਵਿੱਚ ਨਾਲੇ ਨੱਚ ਸੀ

    • @punjabteacher5330
      @punjabteacher5330 7 วันที่ผ่านมา

      Kaun kehnda aa gana 1990 wich release Hoya si aa gana 1994 wich release Hoya si

    • @Vijaycxhhjd
      @Vijaycxhhjd 6 วันที่ผ่านมา

      Hii

  • @Paramsumagh143SPS
    @Paramsumagh143SPS 6 หลายเดือนก่อน +43

    ਸਾਲ 2024.. 19 ਜਨਵਰੀ... ਪੁਰਾਣੇ ਦਿਨ ਯਾਦ ਆ ਗਏ.. ਮੇਰੇ ਬਚਪਨ ਦੇ.. ਪਿੰਡ ਮੱਲਕੇ.. ਸੰਦੀਪ ਬਰਾੜ... Army❤

  • @villagelegend8205
    @villagelegend8205 3 ปีที่แล้ว +88

    2021vich kon sunda song

    • @princemattu7827
      @princemattu7827 3 ปีที่แล้ว +1

      Dchn

    • @ammyammy7342
      @ammyammy7342 3 ปีที่แล้ว

      Tera ghr ke celender mai 2021 aa gya???😂😂

  • @ds.malkeetvlog8404
    @ds.malkeetvlog8404 หลายเดือนก่อน +8

    ਬਚਪਨ ਵਿਚ ਹਰੇਕ ਵਿਆਹ ਵਿਚ ਵੱਜਦਾ ਸੀ ਏ ਗੀਤ

  • @gurdevsinghsingh9680
    @gurdevsinghsingh9680 8 หลายเดือนก่อน +13

    ਸਾਡੇ ਵੇਲੇ ਜਦੋਂ ਅਸੀਂ ਛੋਟੇ ਸੀ, ਕਿਸੇ ਦੇ ਘਰ ਮੁੰਡੇ ਦਾ ਵਿਆਹ ਹੋਣਾ ਤਾਂ ਜਦੋਂ ਸ਼ਗਨ ਵਾਲੇ ਦਿਨ ਸ਼ਗਨ ਲੱਗਣ ਤੋਂ ਬਾਅਦ ਸੱਚੇ ਪਾਤਸ਼ਾਹ ਦਾ ਸਰੂਪ ਗੁਰੂ ਘਰ ਲੈ ਜਾਂਦੇ ਸੀ। ਉਸਤੋਂ ਬਾਅਦ ਸਪੀਕਰ ਵਾਲਾ ਇਹ ਗਾਣਾ ਸ਼ੁਰੂ ਕਰ ਦਿੰਦਾ ਹੁੰਦਾ ਸੀ। ਓਹੋਹੋ ਫੇਰ ਨਜ਼ਾਰਾ ਈ ਹੋਰ ਜਾਂਦਾ ਸੀ ਸਾਧੇ ਵੇਲੇ ਸੀ ਈਰਖਾਬਾਜ਼ੀ ਬਹੁਤ ਘੱਟ ਹੁੰਦੀ ਸੀ। ਹੁਣ ਵੀ ਇਹ ਗਾਣਾ ਜਦੋਂ ਸੁਣ ਲਈਏ ਓ ਸਾਰੇ ਵਿਆਹ ਅੱਖਾਂ ਸਾਹਮਣੇ ਆ ਜਾਂਦੇ ਨੇ। ਇਹ ਗੀਤ ਹਰ ਵਿਆਹ ਦੀ ਸ਼ਾਨ ਹੁੰਦਾ ਸੀ ਸਦਾਬਹਾਰ ਗੀਤ।

  • @Trekwithsandeep
    @Trekwithsandeep 4 หลายเดือนก่อน +2

    ਨਜਾਰਾ ਆ ਜਾਂਦਾ ਅੱਜ ਵੀ ਇਹ ਗਾਣਾ ਸੁਣ ਕੇ

  • @monikaagarwal5651
    @monikaagarwal5651 4 ปีที่แล้ว +282

    Kon kon ye song 2021 mein sunda thoko like👍👍👍👏👏hit like......

  • @punjabiyoutuberchauhan
    @punjabiyoutuberchauhan 3 ปีที่แล้ว +111

    ਰਹਿੰਦੀ ਦੁਨੀਆਂ ਤੱਕ ਵੱਜਦਾ ਰਹੂ ਗੀਤ ਇਹ ਪੰਜਾਬ ਦੇ ਵਿਆਹਾਂ ਤੇ ........ਦਵਿੰਦਰ ਖੰਨੇ ਵਾਲੇ ਸਿਰਜਕ ਲਈ ਦੁਆਵਾਂ ...... ਗਾਉਣ ਵਾਲੇ ਬਾਬਿਆਂ ਲਈ ਮਹੱਬਤਾਂ ...ਮਿਊਜ਼ਿਕ ਵਾਲੇ ਚਰਨਜੀਤ ਆਹੂਜਾ ਲਈ ਸਤਿਕਾਰ ....ਸੁਣਨ ਵਾਲਿਆਂ ਲਈ ਅਸੀਸਾਂ ...ਜੀਓ ਪੰਜਾਬੀਓ...

  • @bisakhasingh7164
    @bisakhasingh7164 6 หลายเดือนก่อน +6

    ਇਹ ਗੀਤ ਨੀ ਪੁਰਾਣਾ ਹੋਣਾ ਕਦੀ ...🎉

  • @andikhanoura-vg9jw
    @andikhanoura-vg9jw ปีที่แล้ว +23

    ਆ ਗਾਣਾ ਕਦੇ ਪੁਰਾਣਾਂ ਨਹੀਂ ਹੁੰਦਾ ਜਦੋਂ ਜੀਅ ਕਰਦਾ ਆ ਸੁਣ ਲਈ ਦਾ ਹੈ ਬਹੁਤ ਬਹੁਤ ਘੈਂਟ ਸੋਗ ਏ

  • @mrcarparker3277
    @mrcarparker3277 3 ปีที่แล้ว +14

    Jo bhi is song ko pasand karta h vo like karo

  • @mandeepkamboj7692
    @mandeepkamboj7692 3 ปีที่แล้ว +66

    Kon kon sunda aaj b ye wala 🎶thoko like👍

  • @parmindersingh4267
    @parmindersingh4267 ปีที่แล้ว +2

    ਇਹ ਗਾਣਾ ਲੋਕਗੀਤ ਦਾ ਰੂਪ ਲੇ ਚੁੱਕਿਆ ਹੈ

  • @vijaykahlon2876
    @vijaykahlon2876 ปีที่แล้ว +9

    Har khushi de moke eh geet jaroor wajjda all time best song 👍👍👍👍👍👍❤️❤️❤️❤️❤️👍

  • @ksvlogs254
    @ksvlogs254 5 ปีที่แล้ว +1566

    Kon kon sunda aaj b ye wala song 🎶 thoko ❤👍like

    • @kulwinderkaur8345
      @kulwinderkaur8345 5 ปีที่แล้ว +28

      Apa sunde han g 😉

    • @gurjantpannu9447
      @gurjantpannu9447 5 ปีที่แล้ว +15

      @@kulwinderkaur8345 hii

    • @kulwinderkaur8345
      @kulwinderkaur8345 5 ปีที่แล้ว +16

      Hi

    • @ksvlogs254
      @ksvlogs254 5 ปีที่แล้ว +13

      Kulwinder kaur g old song hi ache hote the hai
      Old is gold

    • @ksvlogs254
      @ksvlogs254 5 ปีที่แล้ว +8

      Nachi jo sade naal unu dil b deyange

  • @Harpalsingh-ts1th
    @Harpalsingh-ts1th 5 ปีที่แล้ว +258

    Is song to bina mainu Nahi lagda koi punjabi viah poora hunda hove
    Ik nachi jo sade naal te dooja tera yaar bolda ena to bina viah adhura aa. Kon kon sehamt aa is gal naal

  • @dhirasinghsidhu9030
    @dhirasinghsidhu9030 ปีที่แล้ว +3

    ਮੈ ਮਹੀਨੇ ਵਿਚ 4,,❤❤❤❤ 5 ਵਾਰ ਸੁਣ ਲੈਣਾ ਇਸ ਗਾਣੇ ਨੂੰ

  • @gvrocky6418
    @gvrocky6418 ปีที่แล้ว +3

    ਯਰ ਬਚਪਨ ਦੀ ਏਕ ਅਨੌਖੀ ਜੀ ਧੁਨ ਲਗਦੀ ਆ ਜੋ ਬਚਪਨ ਦੀ ਯਾਦ ਕਰਵਾ ਦਿੰਦੀ ਆ

  • @itsdevelr2493
    @itsdevelr2493 2 ปีที่แล้ว +11

    Punjab ch koi asi marriage nhi jide ch A ganna dj te na lagya hove..hale v iss ganne da onaa he Trend vaa jina pehle din hai.he is legend 👍💪

  • @manakpoohla5864
    @manakpoohla5864 4 ปีที่แล้ว +86

    Hanji 2020 wale dost karo like

  • @KamalHeer-vu7xy
    @KamalHeer-vu7xy 10 หลายเดือนก่อน +4

    Very nice song

  • @JarnailSingh-cl2hm
    @JarnailSingh-cl2hm ปีที่แล้ว +11

    Very good song ਅਜੇ ਤੱਕ ਵੀ ਵਿਆਹਾਂ ਦੀ ਸਿੰਗਾਰ ਬਣਿਆ ਹੋਇਆ ਹੈ। Thanks Hans raj ji😅

  • @sukhvirsidhu8034
    @sukhvirsidhu8034 5 ปีที่แล้ว +507

    2019 cho kon kon sun reha👌👌👌

  • @gaganpreetgagan8789
    @gaganpreetgagan8789 5 ปีที่แล้ว +76

    ਹਾ ਜੀ ਫੇਰ ਕੋਣ ਕੋਣ ਸੁਣਦਾ 2019 ਵਿੱਚ

  • @asgill6668
    @asgill6668 วันที่ผ่านมา

    ਕੋਈ ਹੀ ਵਿਆਹ ਹੋਵੇਗਾ ਜਿੱਥੇ ਇਹ ਗਾਣਾ ਵਜਿਆ ਨਾ ਹੋਵੇ।। 😂😊😊

  • @JasvieeSingh-hm5nf
    @JasvieeSingh-hm5nf 6 หลายเดือนก่อน +11

    Are you my favourite singer ji❤❤
    Happy lohri ji 2024❤️❤️🤗🤗
    Dear jasveer singh

  • @pankajpreetsingh5027
    @pankajpreetsingh5027 4 ปีที่แล้ว +16

    Bakamaal gaana te bahut sohni composition !!!! Punjab ch harek viah te eh song chalna hi aa 😊😊. Ajj hai 3rd May 2020, ajj v chal reha gaana eh phone te !!!!!

  • @vanshpartap1462
    @vanshpartap1462 4 ปีที่แล้ว +14

    Kon kon sunda song ajj v

  • @sukhdevsingh2336
    @sukhdevsingh2336 ปีที่แล้ว +19

    Ye geet amar hai mai ye song 50 time suna lekin har baar kya hi feeling aati hai. Such mai heart touching song.

  • @user-do8od4ek5u
    @user-do8od4ek5u 6 หลายเดือนก่อน +3

    2024 wale laoo hajri ❤

  • @gurpreetsinghvirdilyrics1856
    @gurpreetsinghvirdilyrics1856 2 ปีที่แล้ว +35

    ਏਦਾਂ ਦਾ music 🎶 ਦੁਬਾਰਾ ਕਦੇ ਨਹੀਂ ਬਣ ਸਕਦਾ 😔 😔 old is gold 🥇

    • @PinkiDevi-yf7gh
      @PinkiDevi-yf7gh 2 ปีที่แล้ว

      🙏

    • @vipanvipankumar9836
      @vipanvipankumar9836 2 ปีที่แล้ว

      ♠️♠️♠️♠️♠️♠️♠️

    • @ruyajavaid259
      @ruyajavaid259 2 ปีที่แล้ว

      🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌠

    • @aloneboygamer8966
      @aloneboygamer8966 2 ปีที่แล้ว +1

      Best

    • @s.k.b2264
      @s.k.b2264 2 ปีที่แล้ว

      Very very nice song

  • @gurjantsingh-pw4xw
    @gurjantsingh-pw4xw 3 ปีที่แล้ว +13

    2021 ch kon kon sunda eh song.. like krke dso

  • @KulwinderKaur-rr8ti
    @KulwinderKaur-rr8ti ปีที่แล้ว +45

    ਅੱਜ ਵੀ ਜਦੋਂ ਇਹ ਗਾਣਾ ਸੁਣਦੇ ਹਾਂ ਤਾਂ ਪੈਰ ਨੱਚਣ ਲਈ ਮਜਬੂਰ ਹੋ ਜਾਂਦੇ ਹਨ 🥰

  • @vinodmongga952
    @vinodmongga952 ปีที่แล้ว +1

    Sach ta eh hai yeh geet sunke roo vi khush ho jandi hai
    Or nachan nu mazboor ho jayida
    Me apne son di shadi ta es geet ta khoob dance kita

  • @inderjit2664
    @inderjit2664 4 ปีที่แล้ว +46

    2020 kon kon sunda ja wala song thoko like👍👍👍👌👌🤘🤘

  • @kashmirsingh8479
    @kashmirsingh8479 4 ปีที่แล้ว +11

    ਕੋਨ ਕੋਨ ਸੁਣਦੇ ਇਸ ਗੀਤ ਨੂੰ 2020/5/1

  • @shrijantripathi9919
    @shrijantripathi9919 ปีที่แล้ว +2

    2023 wale like kro ❤❤

  • @user-ib3wu1xx4l
    @user-ib3wu1xx4l 2 ปีที่แล้ว +47

    ❤️ ਸਦਾਬਹਾਰ ਗਾਣੇ 🔥💣

  • @goldmusic811
    @goldmusic811 4 ปีที่แล้ว +8

    2020 kon kon son Rye ji 👌👌👌👌❤❤❤❤❤❤

  • @rahulbalandiya886
    @rahulbalandiya886 4 ปีที่แล้ว +14

    Kon kon aj bi suna h yo song like kar dya jo suna h

  • @G-hurt
    @G-hurt 4 หลายเดือนก่อน +16

    2024 Wale like kro😂😂❤❤

  • @craftwithpreet2232
    @craftwithpreet2232 ปีที่แล้ว +15

    ਇਹ ਗੀਤ ਤੇ ਹਰ ਇਕ ਇਕ ਬੰਦਾ ਦਿਲ ਨਾਲ ਨੱਚਣ ਲਈ ਮਜਬੂਰ ਹੋ ਜਾਂਦਾ

  • @BhagatSingh-jc2cf
    @BhagatSingh-jc2cf 4 ปีที่แล้ว +245

    Jo jo hun v sun reha a maaro like. October 2019

  • @navdeepbadwer2682
    @navdeepbadwer2682 4 ปีที่แล้ว +37

    kon kon 2020 vich ye gaana sun reha hai🔥🔥🔥
    💯💯
    👇👇

  • @mandeepsingh-lw4nd
    @mandeepsingh-lw4nd ปีที่แล้ว +2

    2022 vich kine kine sunya

  • @ashishdawra3238
    @ashishdawra3238 ปีที่แล้ว +23

    ਕੁੱਝ ਕੂ ਗਾਣੇ ਇੱਦਾਂ ਦੇ ਨੇ ਜਿੰਨਾ ਤੋ ਬਿਨਾ ਵਿਆਹ ਅਧੂਰਾ ਹੈ ❤❤❤

    • @AmandeepSingh-pm3ck
      @AmandeepSingh-pm3ck 10 หลายเดือนก่อน

      Sahi gall a bhai

    • @sultankhan4946
      @sultankhan4946 10 หลายเดือนก่อน

      Pic and send you and I sa and the rest 😊😉😉😉

  • @msladdi2543
    @msladdi2543 5 ปีที่แล้ว +33

    2019 ch kin kon sun riha ih song

  • @sahilvirdi263
    @sahilvirdi263 4 ปีที่แล้ว +12

    Kon kon sun rehaa 2019 ess geet nu thoko like 👌👌👌👌💓💓💓

  • @pargatsinghsekhon4489
    @pargatsinghsekhon4489 ปีที่แล้ว +37

    ਇੰਨੀ ਲੰਮੀ ਉਮਰ ਸ਼ਾਇਦ ਹੀ ਕਿਸੇ ਹੋਰ ਗੀਤ ਦੀ ਹੋਵੇ। ਬਾ-ਕਮਾਲ ਸੰਗੀਤ ਬਾ ਕਮਾਲ ਗੀਤਕਾਰੀ ਬਾ ਕਮਾਲ ਅਵਾਜ਼ ❤❤❤❤💚💚💚

  • @bikramjeetsinghbahalbikram7997
    @bikramjeetsinghbahalbikram7997 2 ปีที่แล้ว +5

    M..ta ajj v....sun reha..song Dil 😍kush ho janda sunky 😍😍😘😘❤️❤️

  • @ntm5024
    @ntm5024 4 ปีที่แล้ว +47

    Jhalle movie to baad Kaun Kaun sunda like kro

  • @harshsharma7832
    @harshsharma7832 4 ปีที่แล้ว +198

    Jo 2020 me sunga oh like Karo ❤❤👌😊😊🎅

    • @gardeningbeginer7950
      @gardeningbeginer7950 4 ปีที่แล้ว +3

      Me to

    • @abhaychoudhary781
      @abhaychoudhary781 4 ปีที่แล้ว +2

      Me

    • @ashishdhiman366
      @ashishdhiman366 4 ปีที่แล้ว +1

      22 ji jehdey old legendary singers h vo ultimate theyyyyy jinha de ganeyan de lyrics bahut vdiya cii enna de songs de lyrics kdi feel krke vekhna..... oho ho ho..bdey hi kaintt si

    • @ParveenKumar-ry1hc
      @ParveenKumar-ry1hc 4 ปีที่แล้ว +1

      @@abhaychoudhary781 .

    • @amanplasaur2447
      @amanplasaur2447 4 ปีที่แล้ว

      All tym evrygreen

  • @anni829
    @anni829 4 หลายเดือนก่อน +2

    Kon kon sun rha h is song ko abi b 2024 😢😢😢😢😢 kuch yad dila deta h ye

  • @Me_neeru19
    @Me_neeru19 5 หลายเดือนก่อน +10

    Without this song marriage is not completed

  • @shubhamsharma3907
    @shubhamsharma3907 2 ปีที่แล้ว +9

    Who came after neeraj chopra dance viral video??

  • @jstvlogger4537
    @jstvlogger4537 4 ปีที่แล้ว +244

    ਇਸ ਅਮਰ ਗੀਤ ਲਈ liike ਕਰੋ

  • @bunty1988100
    @bunty1988100 5 หลายเดือนก่อน +2

    19 jan 2024, 9:50 pm Lisbon Portugal mey sun rha hu

  • @ankurdoultan1540
    @ankurdoultan1540 4 หลายเดือนก่อน +2

    21 feb 2024 newzeland ton sun reha bhai acha laga song sun kar.❤❤

  • @babbujindal9468
    @babbujindal9468 5 ปีที่แล้ว +38

    All-time sooooooooooooooo much favourite song...👍👍👍👍👍👍👌👌👌👌👌👌👌👌👌 Chachu ki shadi me suna tha 22 23 saal pehle tbi hum to6 7 saal k hote the... Humara ek hi bhai tha tbi 2 saal ka tha use sbi vaar vaar utha k is song pe dance kr rhe the ... Bahut yadein judi hain is song se but six months pehle humara 25 year bhai accident se gujr gya.... Aj ise suna to dil jaan ruh dard se bhar gyi..

  • @JaspalSingh-kl6uu
    @JaspalSingh-kl6uu 3 ปีที่แล้ว +11

    Great song jis nu eh song great lagda hai like karo

    • @ujjwalverma7583
      @ujjwalverma7583 3 ปีที่แล้ว +1

      best of allsongs and good music and sound

  • @missyadavyadav7926
    @missyadavyadav7926 6 หลายเดือนก่อน +3

    I m listening this song 18 jan 2024 at my home with my children babies....just for enjoyment and its awesome ❤🎉

  • @Gur_89
    @Gur_89 4 หลายเดือนก่อน +11

    ਬਚਪਨ ਦਾ ਉਹ ਗਾਣਾ ਜਿਸ ਨੂੰ ਸੁਣ ਕੇ ਅੱਜ ਵੀ ਦਿਲ ਨੱਚਣ ਨੂੰ ਮਜ਼ਬੂਰ ਹੋ ਜਾਦਾ ਏ ਹਾਂ ਉਹ ਗੱਲ ਵੱਖਰੀ ਏ ਮੈਨੂੰ ਨੱਚਣਾ ਨਹੀ ਆਉਦਾ 😁😁 ਇਸ ਵਰਗਾ ਕੋਈ ਗਾਣਾ ਆਇਆ ਏ ਨਾ ਹੀ ਆਏਗਾ ਸਦਾਬਹਾਰ ਹੈ ਇਹ ਗਾਣਾ 🙏🙏

  • @rangehackergaming6612
    @rangehackergaming6612 3 ปีที่แล้ว +15

    Kon kon abi 2021 mai bhi ye wala gana sunta hai thoko like 👍👍

  • @punjabpunjabipunjabiat6932
    @punjabpunjabipunjabiat6932 2 ปีที่แล้ว +10

    15-11-2021 ਵਾਹ ਦਵਿੰਦਰ ਖੰਨੇ ਵਾਲਾ
    ਕਿੰਨਾ ਵਧੀਆ ਲਿਖਾਰੀ ,
    ਬਹੁਤ ਕਲਾਕਾਰ ਹਿਟ ਕੀਤੇ ਆ ਬਾਈ ਤੁਸੀ

  • @ManpreetKaur-jh4uh
    @ManpreetKaur-jh4uh 2 ปีที่แล้ว +16

    Sira song aa ji bht swaad aounda eh gaana sunke dooja geet da music v bht sohna lgda ga good song Love you hans ji

    • @punitkumar5033
      @punitkumar5033 5 หลายเดือนก่อน

      Sahi gal hai g thoadi jo music pehla hunda ci hun kithe sunn nu milda na ta oh writer rhe na ho sma bas ahi sunke bachpan yaad aa janda jdo speaker kothe te tangya hunda ci satta pinda ch awaaz aundi hundi ci pta lag janda ci kse de kare vihaa hai

  • @ajaymehta3812
    @ajaymehta3812 ปีที่แล้ว +33

    ਸੱਚੀ ਯਾਰੋ ਮਜ਼ਾ ਆ ਜਾਂਦਾ ਜਿੰਨੀ ਮਰਜ਼ੀ ਵਾਰੀ ਸੁਣੀ ਜਾਓ ਗਣਾ.. ਗਣੀ ਬਣ ਕੇ ਗੋਰੇ ਮੁੱਖ ਨੂੰ ਤਾਲ ਨਾਲ਼ ਤਾਲ ਨੀ ਤੂੰ ਨਚ ❤❤❤

    • @rekhachopra4210
      @rekhachopra4210 11 หลายเดือนก่อน

      ❤❤❤❤😊❤❤😊😊😊😊😊😊😊😊😊😊😊😊a😊a😊😊😊😊aa😊aa😊a😊😊😊

    • @balwindersinghazimgarh7912
      @balwindersinghazimgarh7912 10 หลายเดือนก่อน

      ​gn

    • @VikasSharma-bx4ws
      @VikasSharma-bx4ws 10 หลายเดือนก่อน

      ​@@rekhachopra42100 2:26 2:26 0

  • @kohinoor2743
    @kohinoor2743 2 ปีที่แล้ว +21

    Hans ji da geet aaj bhi sunida. Pahli bar hans ji nu . Ss Jain school mansa ch dekheya si .sada bachpan si .5bi cl ch pad de si . Hunn tann sade chitte aa gaye .❤️ You hans ji

  • @romanreigns0019
    @romanreigns0019 6 ปีที่แล้ว +128

    any marrige function is incomplete without this song in punjab too ossam

  • @gejurai8614
    @gejurai8614 ปีที่แล้ว +37

    ਸਭ ਤੋਂ ਪੁਰਾਣਾ ਤੇ ਪੁਰਾਣਾ ਸਮਾਂ ਯਾਦ ਕਰਾਉਣ ਵਾਲਾ ਗਾਣਾ ❤️

  • @samyaad8493
    @samyaad8493 ปีที่แล้ว +5

    ਕਿਆ ਬਾਤ ਆ ਅੱਜ ਵੀ ਮਜ਼ਾ ਆ ਗਿਆ ਗਾਣਾ ਸੁਣ ਕੇ

  • @user-bn5gw1tm4n
    @user-bn5gw1tm4n 5 ปีที่แล้ว +123

    April 2019 thoko 👍👍👍👇👇👇

  • @lssidhu6110
    @lssidhu6110 3 ปีที่แล้ว +30

    ਇਹਨੂੰ ਕਹਿਦੇ ਸਦਾਬਹਾਰ ਗਾਣਾ।🥰🥰🥰🥰🥰🥰🥰🥰

  • @humanityisourcast7774
    @humanityisourcast7774 12 วันที่ผ่านมา

    2051 nu kaun sun reha hona eh geet😂 just imagine

  • @user-xv9oo3hu3y
    @user-xv9oo3hu3y 5 หลายเดือนก่อน +2

    2024 ch best song

  • @kulwindervirk7600
    @kulwindervirk7600 4 ปีที่แล้ว +41

    Kon kon 2020 vich ehh song sunda peeya a like kro dear.
    (Aj date a 6 February,2020) 👌👍👍🤞🤞🤞

  • @gurjeetjeet4380
    @gurjeetjeet4380 4 ปีที่แล้ว +24

    ਵਿਅਾਹ ਵਾਲੀ ਮੂਵੀ ਦੇ ਵਿੱਚ ਇਹ ਗੀਤ ਪੱਕਾ ਭਰਿਅਾ ਹੁੰਦਾ ਸੀ

  • @GurpreetSingh-nb3xq
    @GurpreetSingh-nb3xq ปีที่แล้ว +6

    ਹਰ ਵਿਆਹ ਦਾ ਪ੍ਰੋਗਰਾਮ ਅਧੂਰਾ ਹੈ ਇਸ ਗੀਤ ਵਗੈਰ 👌👌
    27/08/2022

  • @gobigobi7077
    @gobigobi7077 6 หลายเดือนก่อน +4

    Old is Gold 🥇

  • @lakhveer_mansa8858
    @lakhveer_mansa8858 4 ปีที่แล้ว +117

    Jehde hun v sun rahe aa eh song ,,,hit like 🥰🥰

  • @noniajodian8727
    @noniajodian8727 5 ปีที่แล้ว +70

    Kon kon sunda 2019 ch

  • @lovey231
    @lovey231 9 หลายเดือนก่อน +24

    Harek viah te eh gana lgna hi lgna es gane to bina viah viah ni lgda. Jehda sehmat aa like kro. ❤

  • @tarvindersingh6735
    @tarvindersingh6735 7 หลายเดือนก่อน +171

    13 ਦਸੰਬਰ .. 2023 ਨੂੰ ਸੁਣ ਰਿਹਾ ਕੈਨੇਡਾ... ਰਾਤ 10ਵਜੇ... Montreal ਤੋਂ ਟਰੋਂਟੋ ਜਾਂਦੇ ਸਮੇ

    • @ramandeepsidhu3097
      @ramandeepsidhu3097 7 หลายเดือนก่อน +15

      Bai ehh ganay ni kaday puranay hunde❤

    • @amjidraja654
      @amjidraja654 7 หลายเดือนก่อน +4

      ❤❤❤❤❤ws

    • @ankushchopra4054
      @ankushchopra4054 6 หลายเดือนก่อน +2

      22 dec brampton

    • @shivanishine7904
      @shivanishine7904 6 หลายเดือนก่อน +2

      Mai 22 dec Scarborough me sunri 10 bje😂😂😂

    • @leopreetsingh4241
      @leopreetsingh4241 6 หลายเดือนก่อน

      Mein 28 Dec sun Rya. Mumbai baith ke

  • @ravimahlewala3521
    @ravimahlewala3521 4 ปีที่แล้ว +27

    2020 vich sunnn wale hit like😂🌺🌸

  • @ankushmakkar1693
    @ankushmakkar1693 3 ปีที่แล้ว +439

    Legends are watching in 2023

  • @GurpreetSingh-um2oy
    @GurpreetSingh-um2oy 5 หลายเดือนก่อน +1

    2024 Germany to sun rea song🎊🎊❤️❤️❤️

  • @HarpreetSingh-kk8ic
    @HarpreetSingh-kk8ic 4 ปีที่แล้ว +64

    jo December 2019 me sun raha ha like karo g❤❤🙏🙏🌹🌹