HandiCapped Couple Love Story|Punjabi Lovestory Interview|Mani Parvez | Kaint Punjabi

แชร์
ฝัง
  • เผยแพร่เมื่อ 20 ต.ค. 2024

ความคิดเห็น • 186

  • @kaintpunjabi
    @kaintpunjabi  ปีที่แล้ว +34

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @sukhvinderbrar4550
      @sukhvinderbrar4550 ปีที่แล้ว +4

      Good job sir

    • @navjot473
      @navjot473 ปีที่แล้ว +4

      ਵੀਰ ਜੀ ਤੁਸੀਂ ਬਹੁਤ ਵਧੀਆ ਵੀਡਿਓ ਬਣੋਂਦੇ ਓ ਏਦਾ ਹੀ ਤਰੱਕੀ ਕਰਦੇ ਰਹੋ

    • @baljeetdhaliwal3371
      @baljeetdhaliwal3371 ปีที่แล้ว

      @@sukhvinderbrar4550 ਾਾਾਾਾਾਾਾਾਾਾਾਾਾਾਾਾਾਾਾਾਾਾਾ

  • @jagdevkaur3144
    @jagdevkaur3144 ปีที่แล้ว +55

    ਹੇ ਵਾਹਿਗੁਰੂ ਜੀ ਇਸ ਜੋੜੀ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣਾ ਰੰਗ ਭਾਗ ਲਾਉਣੇ ਇੰਨਾ ਨੂੰ ❤️❤️❤️❤️👌👌🌹🌹🙏🏿

  • @Babbumaansaab0007
    @Babbumaansaab0007 ปีที่แล้ว +20

    ਲੋਕਾ ਦੀ ਨੀ ਸੁਣੀ ਦੀ ਲੋਕ ਤਾਂ ਬਕਵਾਸ ਮਾਰ ਦੇ ਹੀ rende ਆ nice ਜੋੜੀ ਆ ਆਪਕੀ ❤

  • @santlashmanmuni6045
    @santlashmanmuni6045 ปีที่แล้ว +16

    ਜਿਓਣਾ ਸਖਾਉਂਦੀ ਹੈ ਇਹ ਜੋੜੀ। ਓਹਨਾ ਨੂੰ ਜਿਹੜੇ ਜ਼ਿੰਦਗੀ ਤੋਂ ਨਿਰਾਸ ਹੋ ਜਾਂਦੇ ਨੇ

  • @ksingh6264
    @ksingh6264 ปีที่แล้ว +26

    ਵਾਹਿਗੁਰੂ ਜੀ ਇਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @Harpal7653
    @Harpal7653 ปีที่แล้ว +36

    ਐਹੋ ਜਿਹੇ ਜੋੜਿਆਂ ਨੂੰ (ਮੈਂ ਵੀ ਇਨਾਂ ਚ ਆਉਨਾ)
    ਜਵਾਕ ਨਾਂ ਹੋਣ ਦਾ ਮਿਹਣਾਂ ਤਾਂ ਲੋਕ ਏਦਾਂ ਮਾਰਦੇ ਆ ਜਿੱਦਾਂ ਸਾਲਿਆਂ ਦੀ ਸਿੱਧੀ ਰੱਬ ਨਾਲ ਗੱਲਬਾਤ ਹੁੰਦੀ ਆ ਕਿ ਅਸੀਂ ਜੋ ਕਹਿ ਤਾ ਓਹੀ ਹੋਣਾਂ ਆਪ ਭਾਵੇਂ ਸਾਲਿਆਂ ਨੂੰ ਬਾਦ ਚ ਗੋਦ ਲੈਣਾ ਾਂ ਪਵੇ

    • @narajansingh959
      @narajansingh959 ปีที่แล้ว +2

      ਸਹੀ ਗੱਲ ਵੀਰ ਜੀ। ਬਾਬਾ ਨਾਨਕ ਜੀ ਬਹੁਤ ਦਿਆਲੂ ਨੇ ਸਭ ਦੀਆਂ ਝੋਲੀਆਂ ਭਰਦੇ ਨੇ ਜੀ।

  • @jaswinderjassa2637
    @jaswinderjassa2637 ปีที่แล้ว +34

    ਆਹ ਹੁੰਦਾ ਰੂਹ ਦਾ ਪਿਆਰ , ਦੋਨੋਂ ਇੱਕ ਦੂਜੇ ਦੇ ਦੁੱਖ ਤੋਂ ਜਾਣੂ ਆ ਦ ਅਤੇ ਹੁਣ ਇੱਕ ਦੂਜੇ ਦਾ ਧਿਆਨ ਰੱਖਦੇ ਇੱਕ ਦੂਜੇ ਨੂੰ ਖ਼ੁਸ਼ ਰੱਖਦੇ

  • @balrajmangat3129
    @balrajmangat3129 ปีที่แล้ว +25

    ਤੁਹਾਨੂੰ ਰੱਬ ਏਨਾ ਜ਼ਿਆਦਾ ਦੇਵੇ ਤੁਹਾਡੇ ਕੋਲੋਂ ਸਾਂਭਿਆ ਨਾ ਜਾਵੇ।
    ਵਾਹਿਗੁਰੂ ਜੀ ਤੇ ਜਰੂਰ ਵਿਸ਼ਵਾਸ ਰੱਖੋ।
    ਵਾਹਿਗੁਰੂ ਜੀ ਦੇ ਹੱਥ ਜ਼ਿਦਗੀ ਦੀ ਡੋਰ ਹੈ।

  • @gurjeetkaur9238
    @gurjeetkaur9238 ปีที่แล้ว +10

    ਵਾਹਿਗੁਰੂ ਜੀ 🙏ਹਮੇਸ਼ਾ ਖੁਸ਼ ਰਹੋਤੁਸੀਂ ਆਪਣੀ ਜਿੰਦਗੀ ਦੇ ਖੁਦ ਮਾਲਕ ਹੋ ਆਪਣੀ ਜਿੰਦਗੀ ਨੂੰ ਖੁਦ ਰੰਗਾਂ ਨਾਲ ਭਰੋਹਮੇਸ਼ਾ ਚੰਗੇ ਕਰਮ ਕਰਦੇ ਰਹੋਫਲ ਵਾਹਿਗੁਰੂ ਜੀ ਨੇ ਦੇਣਾ 🙏

  • @gurdeepkhattra7840
    @gurdeepkhattra7840 ปีที่แล้ว +5

    ਵਹਿਗੁਰੂ ਜੀ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @navjot473
    @navjot473 ปีที่แล้ว +7

    ਬਹੁਤ ਵਧੀਆ ਜੋੜੀ ਏ ਵਾਹਿਗੁਰੂ ਏਨਾ ਦੇਣ ਕੇ ਗਲਤ ਬੋਲਣ ਵਾਲਿਆਂ ਦੇ ਮੂੰਹ ਤੇ ਚਪੇੜ ਵਜੇ ਜੋਂ ਇੰਨਸਾਨ ਆਪ ਦੁੱਖੀ ਹੁੰਦਾ ਓ ਹੀ ਦੂਜੇ ਦੁੱਖੀ ਬੰਦੇ ਦਾ ਦੁੱਖ ਤਕਲੀਫ਼ ਸਮਜ਼ ਸਕਦਾ

  • @manishabawa8370
    @manishabawa8370 ปีที่แล้ว +7

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @ravidasyepb78
    @ravidasyepb78 ปีที่แล้ว +4

    ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਦਾ ਏਹ 😍🥰

  • @amarjitsandhu1752
    @amarjitsandhu1752 ปีที่แล้ว +20

    ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੈ ।

  • @JARNAILGURSAHIBJASPREET
    @JARNAILGURSAHIBJASPREET ปีที่แล้ว +4

    ਵਾਹਿਗੁਰੂ ਜੀ ਤੁਹਾਨੂੰ ਜਲਦੀ ਪਿਆਰੇ ਜਿਹੇ ਬੱਚੇ ਦੀ ਦਾਤ ਬਖਸ਼ਣ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🙏🙏🙏🙏

  • @sukhwindersingh9905
    @sukhwindersingh9905 ปีที่แล้ว +4

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰਖੇ

  • @punjabiawazkhaniyan
    @punjabiawazkhaniyan ปีที่แล้ว +1

    ਵਾਹਿਗੁਰੂ ਸਭ ਦਾ ਖਿਆਲ ਰੱਖਦਾ ਹੈ ਤੁਹਾਡਾ ਖਿਆਲ ਵੀ ਉਸ ਪਰਮਾਤਮਾ ਨੇ ਆਪ ਹੀ ਰੱਖਣਾ ਹੈ ।ਦੁਨੀਆਂ ਦੇ ਕਿਸੇ ਇਨਸਾਨ ਦੀ ਔਕਾਤ ਨਹੀਂ ਕਿ ਕਿਸੇ ਦਾ ਕੁੱਝ ਵਿਗਾੜ ਸਕੇ। ਬਸ ਇਸ ਦੁਨੀਆਂ ਨੂੰ ਸਿਰਫ ਬਕਵਾਸ ਕਰਨਾ ਆਉਂਦਾ ਹੈ ਹੋਰ ਕਿਸੇ ਲਈ ਕੁਝ ਨਹੀਂ ਕਰ ਸਕਦੇ। ਤੁਸੀਂ ਆਪਸ ਵਿਚ ਖੁਸ਼ ਰਹੋ ਪਰਮਾਤਮਾ ਆਪੇ ਸਭ ਠੀਕ ਕਰੂ❤❤❤❤

  • @jagroopgillgill443
    @jagroopgillgill443 ปีที่แล้ว +7

    ਬਹੁਤ ਵਧੀਆ ਜੀ ਵਾਹਿਗੁਰੂ

  • @singhsingh695
    @singhsingh695 ปีที่แล้ว +5

    WWaheguru waheguru waheguru ❤❤❤ ਹਮੇਸ਼ਾ ਖੁਸ਼ ਰਖੈ ਜੀ

  • @JasvirKaur-it8mf
    @JasvirKaur-it8mf ปีที่แล้ว +6

    ਰੱਬ ਪੱਥਰ ਵਿੱਚ ਵੀ ਕੀੜੇ ਨੂੰ ਰਿਜ਼ਕ ਦਿੰਦਾ ਏ ਅਸੀਂ ਤਾਂ ਫਿਰ ਇਨਸਾਨ ਹਾਂ ਕੋਈ ਫਿਕਰ ਨਾ ਕਰੋ ਵਾਹਿਗੁਰੂ ਮਿਹਰ ਕਰੂ

  • @SUKHDEVSingh-ve8me
    @SUKHDEVSingh-ve8me ปีที่แล้ว +5

    ❤ਜੇ ਕੋੲੀ ਵਿਅਾਹ ਤੋ ਬਾਦ ਹੋਜੇ ਫਿਰ।
    ਮੈ ਖੁੱਦ ਹੈਂਡੀਕੈਪਡ ਹਾਂ 3 ਸਾਲ ਦਾ ੳੁਦੋ ਤੋ।
    ਅਤੇ ਮੈ ਕਮਜੋਰ ਵੀ ਹਾਂ। ਵੈਸ਼ਨੂੰ ਪਰੀਵਾਰ ਚੋ ਹਾਂ੍‍।
    ਮੈਨੂੰ ਪਰਮਾਤਮਾ ਨੇ ਿੲਕ ਬੇਟਾ ਦਿਤਾ ਜੋ ਦੋ ਜਣਿਅਾ ਤੋ ਤਗੜਾ ਿੲਕ ਬੇਟੀ। ਦੋਨੋ ਕੈਨੇਡਾ ਹਨ ਬੇਟੀ ੳੁਥੇ ਨਰਸ ਹੈ।

    • @navjotsinghjosan7892
      @navjotsinghjosan7892 ปีที่แล้ว

      Good bulkul ryt

    • @manjass-b2f
      @manjass-b2f ปีที่แล้ว

      ਵਾਹਿਗੁਰੂ ji 🙏🏻🙏🏻🙏🏻🙏🏻

  • @sandeepmallhi1796
    @sandeepmallhi1796 ปีที่แล้ว +3

    ਵਾਹਿਗੁਰੂ ਜੀ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @bukhtiarshah9843
    @bukhtiarshah9843 ปีที่แล้ว +7

    Beautiful couple Beautiful host ❤❤❤

  • @jaspinderkaursatpalsingh7735
    @jaspinderkaursatpalsingh7735 ปีที่แล้ว +4

    Waheguru tuhnu hemsa khush rahn veer ji and di 🙏🙏🙏🙏🙏

  • @PrinceVerma-ge8ev
    @PrinceVerma-ge8ev ปีที่แล้ว +6

    waheguru ji hamesha khush rkhn ji 🙏🙏

  • @GoraMirpur
    @GoraMirpur ปีที่แล้ว +1

    U di jodi duniya nu pyr Krna sikhondi h, asli zindagi dikhondi h, prod of u, so sweet couple,

  • @amandeep5239
    @amandeep5239 ปีที่แล้ว +1

    Bhan ta veer nu bhut Sara Pyar mara walo rab hamsa Khush rakha ena nu ❤🎉 eda he Jodi bna rha

  • @ਗੁਰਦੀਪਸਿੰਘਟਿਵਾਣਾ

    ਸਤਿਨਾਮ🙏 ਵਾਹਿਗੁਰੂ ਜੀ

  • @ishu7289
    @ishu7289 ปีที่แล้ว +1

    ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @navpreetkaur8158
    @navpreetkaur8158 ปีที่แล้ว +3

    Waheguru ji mehar karn veer te 💗💗

  • @sarbjitlattersarbjit7179
    @sarbjitlattersarbjit7179 ปีที่แล้ว +4

    Bhen te veer nu rabb taraki bakhse❤

  • @Anmolsingh-rj8fy
    @Anmolsingh-rj8fy ปีที่แล้ว +3

    Waheguru kise nu dukh nhi deo g waheguru g tuc sb da bhalla kro bhul maff kro g waheguru g waheguru g bachleo g waheguru g

  • @tirathsingh6539
    @tirathsingh6539 ปีที่แล้ว +1

    ਸਲਾਮ ਪਿਆਰ ਸਤਿਕਾਰ ਜੀ 🙏❤️❤️❤️

  • @amrindersarao47
    @amrindersarao47 ปีที่แล้ว +4

    God bless you🥰❤😘 🙏🏻🙏🏻

  • @gurigill9628
    @gurigill9628 ปีที่แล้ว +6

    Waheguru ji 🙏

  • @AmandeepSingh-ul9mz
    @AmandeepSingh-ul9mz ปีที่แล้ว +2

    ਵਾਹਿਗੁਰੂ ਜੀ

  • @deepsamra3003
    @deepsamra3003 ปีที่แล้ว +5

    Waheguru g 🙏

  • @harmandeepsingh978
    @harmandeepsingh978 ปีที่แล้ว +1

    Waheguru rab dowa tae kirpa kare,love from england

  • @Gurjitkaur-ri3fn
    @Gurjitkaur-ri3fn ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਿਹਰ ਕਰਿੳੰ ਬਾਬਾ ਜੀ

  • @naveenkumar-pn6kv
    @naveenkumar-pn6kv ปีที่แล้ว

    ❤bahut bahut bahut sohni jodi 🥰🥰🥰👌👌kisi di tension na lo ,,,,dil khush ho geya tuhada dona da pyar dekh k ji ❤️

  • @karamjeetshergill4650
    @karamjeetshergill4650 ปีที่แล้ว +2

    God bless both of you

  • @kashbassey9149
    @kashbassey9149 ปีที่แล้ว +2

    Beautiful couple❤❤

  • @madanlalsharma3665
    @madanlalsharma3665 ปีที่แล้ว +1

    God bless this couple 🎉

  • @SurinderSingh-nz5mk
    @SurinderSingh-nz5mk ปีที่แล้ว +3

    Sat naam Shri waheguru ji 🙏🙏🙏🙏🙏😔😔😔😔😔

  • @merababananak2286
    @merababananak2286 ปีที่แล้ว

    Bahut sohni Jodi aa tuhadi....khush rho rbb tuhadi jldi bache di echha v poori kruga❤

  • @BalbirSingh-ee6iu
    @BalbirSingh-ee6iu ปีที่แล้ว +1

    Waheguru Ji Ena Nu Thand Rusty Atte Hmesha Chardi Klla Wich Rakhe 🙏😘🥰❣️💪💪

  • @bellacheema8792
    @bellacheema8792 ปีที่แล้ว +1

    Very beautiful couple god bless you ❤️

  • @Rishu_s_01
    @Rishu_s_01 ปีที่แล้ว

    Dhan e oh Rabb roop jihne zindagiya wasa ditiya

  • @karanmahajan9219
    @karanmahajan9219 ปีที่แล้ว

    Parmatma tuhanu hmesha khush rakhe Loki koi rab nhi jehda aena ne kise nu Kush de dena baaki Bhagwan Bhole shankar tuhade te hmesha mehar Kare

  • @SinghAmarjit4211
    @SinghAmarjit4211 ปีที่แล้ว +1

    ❤ Waheguruji dova du hamesha khush rakhan ❤

  • @ramanrana7885
    @ramanrana7885 ปีที่แล้ว +1

    Nice Jodi 👌🙏🙏🙏🙏🙏🙏🙏

  • @dilmansingh9053
    @dilmansingh9053 ปีที่แล้ว +2

    Super 👌 jodi

  • @sohanseepe888
    @sohanseepe888 5 หลายเดือนก่อน

    ਵਧੀਆ ਵੀਡੀਓ ਜੀ

  • @rajuarora3163
    @rajuarora3163 ปีที่แล้ว

    ਵੀਰ ਜੀ ਪਿੰਡ ਸ਼ਹਿਰ ਦਾ ਨਾਮ ਵੀ ਦੱਸਿਆ ਕਰੋ ਇੰਟਰਵਿਊ ਤੋਂ ਪਹਿਲਾ

  • @simrankaur8946
    @simrankaur8946 ปีที่แล้ว

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ ਸਭ ਤੇ ਜੀ

  • @jaismeengagra6388
    @jaismeengagra6388 ปีที่แล้ว +1

    God bless you all time Jesus hamesha tuhade naal hai

  • @karamjitsingh1943
    @karamjitsingh1943 ปีที่แล้ว

    Waheguru ji,palwinder

  • @Baljinder-w6o
    @Baljinder-w6o ปีที่แล้ว +1

    Waheguru chardikala ch rakhn mere bhen nu Bindri Dhaliwal

  • @nirmalgill8720
    @nirmalgill8720 ปีที่แล้ว +1

    ਤੁਹਾਡੇ ਹਾਊਗਾ ਬੱਚਾ ਰੱਬ ਮੇਹਰ ਕਾਰੂਗਾ

  • @rakeshmp7174
    @rakeshmp7174 ปีที่แล้ว +3

    WAHEGURU JI 🙏🙏

  • @rajwinderkaur_11
    @rajwinderkaur_11 ปีที่แล้ว

    Khudda ap k sath hai hemsha kush rho dono

  • @himalayachanelwala7647
    @himalayachanelwala7647 ปีที่แล้ว

    Rab.sab.da.ha

  • @bichitarsingh9259
    @bichitarsingh9259 ปีที่แล้ว

    Waheguru kirpa kare sister brother love you

  • @jashangrewal9790
    @jashangrewal9790 ปีที่แล้ว +1

    God bless both 🙏

  • @gurjitsidhu53
    @gurjitsidhu53 ปีที่แล้ว +2

    🙏Waheguru ji 🙏

  • @gurbaazbuttar4565
    @gurbaazbuttar4565 ปีที่แล้ว +3

    💓💓💓💓❤❤

  • @maanjotsingh1221
    @maanjotsingh1221 ปีที่แล้ว

    Bhute vdia jodi a ji m ana nu jandi a bhute pyar a ana vich rabb tarikyia baksa ana nu

  • @narinderkaur8788
    @narinderkaur8788 ปีที่แล้ว

    God bless you beautiful couple

  • @gurbaazbuttar4565
    @gurbaazbuttar4565 ปีที่แล้ว +1

    Hamesha khush raho

  • @monubrar2495
    @monubrar2495 ปีที่แล้ว +1

    Waheguru ji

  • @gurbaazbuttar4565
    @gurbaazbuttar4565 ปีที่แล้ว +1

    Waheguru mehar kre

  • @abhijohal6342
    @abhijohal6342 ปีที่แล้ว

    Waheguru ji waheguru ji 🙏🏻🙏🏻

  • @sabikaur106
    @sabikaur106 ปีที่แล้ว

    Very nice Jodi god bless you ❤❤❤❤❤

  • @sukhbirkaur7838
    @sukhbirkaur7838 ปีที่แล้ว +1

    God bless u both

  • @satnambrar31
    @satnambrar31 ปีที่แล้ว

    God bless both of you dears

  • @Anmolsingh-rj8fy
    @Anmolsingh-rj8fy ปีที่แล้ว +1

    Waheguru g kise nu dukh na deo g

  • @sarbjitkaur4559
    @sarbjitkaur4559 ปีที่แล้ว

    Waheguru Ji Chardikla Rakhe 🙏🙏🙏🙏🙏🙏❤❤❤❤

  • @reshamsingh3837
    @reshamsingh3837 ปีที่แล้ว

    waheguru ji nice 👌😃

  • @ManinderSingh-gp3dt
    @ManinderSingh-gp3dt ปีที่แล้ว

    Bhut sohni aa jodi

  • @ManjeetKaur-hh3vt
    @ManjeetKaur-hh3vt ปีที่แล้ว

    Khush raho dono tusi

  • @herman_herry_uk07rider
    @herman_herry_uk07rider 11 หลายเดือนก่อน

    God bless you didi

  • @RavindarSing-ng6sj
    @RavindarSing-ng6sj ปีที่แล้ว

    Waheguru ji Maher karnge

  • @radhakeshabad
    @radhakeshabad ปีที่แล้ว

    Dove bahut pyare hn h

  • @shivanigaind2150
    @shivanigaind2150 ปีที่แล้ว

    God bless you all

  • @malkitsingh4209
    @malkitsingh4209 ปีที่แล้ว

    Waheguru ji waheguru ji

  • @harbanssingh4500
    @harbanssingh4500 ปีที่แล้ว

    Hosla rakho rab bhali karega.

  • @bhinderewald6076
    @bhinderewald6076 ปีที่แล้ว

    Waheguru ji kirpa karn

  • @GurmeetSingh-yi9yo
    @GurmeetSingh-yi9yo ปีที่แล้ว

    Sister ji. Gud job

  • @nirmalsingh4807
    @nirmalsingh4807 ปีที่แล้ว +3

    Jindabad. Zindagi Bai

  • @gurshanrai8636
    @gurshanrai8636 ปีที่แล้ว

    Gbu

  • @deepkaur871
    @deepkaur871 ปีที่แล้ว

    Waheguru ji 🙏🙏 😢sab da bhala karao 🙏

  • @kirannayyar1252
    @kirannayyar1252 ปีที่แล้ว +5

    God bless you both 🙏💕

  • @rajuarora3163
    @rajuarora3163 ปีที่แล้ว +1

    ਬਹੁਤ ਵਦੀਆਂ ਸੋਚ ਆ ਦੋਨਾਂ ਦੀ

  • @lovepreetsinghsingh-ef3py
    @lovepreetsinghsingh-ef3py ปีที่แล้ว

    God bless you

  • @sodhisingh4817
    @sodhisingh4817 ปีที่แล้ว

    God bless you all ❤

  • @DsNo-no8eu
    @DsNo-no8eu ปีที่แล้ว

    Good.veerg.good.sister.no.tenshan.Rub.Rakha

  • @kulwindersingh8679
    @kulwindersingh8679 ปีที่แล้ว

    Baba deep Singh ise jure nu saputer de dat bhakse waheguru khuse tarake bakse

  • @Buttar-yr1qc
    @Buttar-yr1qc ปีที่แล้ว

    Satnam waheguru 💕👌👍

  • @harpreetsinghprince2766
    @harpreetsinghprince2766 ปีที่แล้ว +1

    👍

  • @baljitkumar8240
    @baljitkumar8240 ปีที่แล้ว

    Waheguru ji maherr kro