ਬੇਸ਼ਰਮੀ ਦੀਆ ਹੱਦਾਂ ਪਾਰ ਕਰਦੀ ਕੁੜੀ, ਸ਼ਰੇਆਮ ਕਰਦੀ ਗੈਰ ਮਰਦ ਨੂੰ ਪੱਪੀਆਂ ਜੱਫੀਆਂ

แชร์
ฝัง
  • เผยแพร่เมื่อ 17 ต.ค. 2024
  • #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    #AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
    #DilDiyanGallan #Dil #Diyan #Gallan
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference..

ความคิดเห็น • 1.4K

  • @kundupapra
    @kundupapra 3 ปีที่แล้ว +199

    ਜੋ ਕੋਈ ਵੀ ਇਹ ਲਾਇਨਾਂ ਪੜ ਰਿਹਾ ਹੈ ਅਰਦਾਸ ਕਰਦਾ ਹਾਂ ਓਹਨਾ ਦੀ ਮਾਂ ਦੀ ਉਮਰ ਲੰਮੀ ਹੋਵੇ ਹਮੇਸ਼ਾ ਖੁਸ਼ ਰਵੋ । ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ

    • @rangaliduniya6434
      @rangaliduniya6434 3 ปีที่แล้ว +4

      ਵਾਹਿਗੁਰੂ ਜੀ 🙏🏻🙏🏻 ਧੰਨਵਾਦ ਜੀ 🙏🏻🙏🏻

    • @merebapuji2848
      @merebapuji2848 2 ปีที่แล้ว +3

      ਸਭ ਦੀਆਂ ਮਾਵਾਂ 100 ਸਾਲ ਜਿਉਣ ਤੇ ਸੁੱਖ ਦੀ ਜਿੰਦਗੀ ਕੱਢਣ। ਮਾਵਾਂ ਰੱਬ ਹੁੰਦੀਆਂ ਨੇ 🙏🙏

    • @dinesharora6665
      @dinesharora6665 2 ปีที่แล้ว

      @@merebapuji2848 a at

    • @BbB-d4d4k
      @BbB-d4d4k ปีที่แล้ว

    • @ManjeetKaur-qp5uy
      @ManjeetKaur-qp5uy 11 หลายเดือนก่อน

      ​@@rangaliduniya64349:33 ll

  • @pssandhu7942
    @pssandhu7942 2 ปีที่แล้ว +6

    ਮੇਹਰ ਸਿੰਘ ਜੀ ਤੁਹਾਡੇ ਵਰਗੇ ਲੋਕ ਆਪਣੇ ਬੱਚਿਆਂ ਨੂੰ ਵਿਗੜਨ ਦੇ ਵਿਚ ਤੂਲ ਦਿੰਦੇ ਹਨ

  • @prabjit7425
    @prabjit7425 3 ปีที่แล้ว +228

    ਅੱਜਕਲ੍ਹ ਕਈ ਮਾਪੇ ਤਾਂ ਸ਼ਰੇਆਮ ਆਪਣੇ ਧੀਆਂ ਪੁੱਤਾਂ ਦੇ ਇਸ ਤਰ੍ਹਾਂ ਸੌਦੇ ਕਰ ਰਹੇ ਹਨ ਕਿ ਜਿਵੇਂ ਪਸ਼ੂਆਂ ਦੀ ਮੰਡੀ ਹੋਵੇ ।

    • @bhagwontsingh2704
      @bhagwontsingh2704 3 ปีที่แล้ว +1

      Right ,dhyan naal ager asi eho jayhy case dakhiay tn zyadatar eh sikh family's (punjabi jatt )naal belong kardy hn , jo apnay app nu Guru sahibaan dy sikh ho da maan mehsoos kardy hn .

    • @RAJINDERSINGH-jw7ut
      @RAJINDERSINGH-jw7ut 2 ปีที่แล้ว

      Sahi gl

    • @kajalkhosla255
      @kajalkhosla255 2 ปีที่แล้ว

      @@bhagwontsingh2704 qWWwwQ hu

    • @kajalkhosla255
      @kajalkhosla255 2 ปีที่แล้ว

      qWWwwQ hu

    • @depaakkumar1899
      @depaakkumar1899 2 ปีที่แล้ว

      @@kajalkhosla255 hii🥰😘

  • @harchandbrar8568
    @harchandbrar8568 3 ปีที่แล้ว +36

    ਇਹੋ ਜਿਹੀ ਨਾਲ ਵਿਆਹ ਕਰਾਉਣ ਨਾਲੋਂ ਤਾਂ ਬੰਦਾ ਛੜਾਂ ਮਰਜੇ

  • @nimana139
    @nimana139 3 ปีที่แล้ว +31

    ਸਵਾਦ ਦੀਆਂ ਭੁੱਖੀਆਂ 🙏

  • @HardeepSingh-HH88
    @HardeepSingh-HH88 3 ปีที่แล้ว +268

    ਕੁੜੀ ਦਾ ਭਾਈ ਅਤੇ ਬਾਪ ਪਿੰਡ ਵਿੱਚ ਕਿਹੜਾ ਮੂੰਹ ਲੈਕੇ ਫਿਰਦੇ ਹੋਣਗੇ ਯਾਰ ਲੱਖ ਨੀ ਕਰੌੜ ਲਾਹਣਤਾਂ

    • @skkhehra8510
      @skkhehra8510 3 ปีที่แล้ว +17

      ਬੇਸ਼ਰਮਾਂ ਦੀ ਜਦੋਂ ਦਾਲ ਡੁਲਿ ਸੀ ਬੇਸ਼ਰਮ ਅੱਗੋਂ ਕਹਿੰਦੇ ਸੀ ਅਸੀਂ ਏਦਾਂ ਖਾਂਦੇ ਹੁੰਦੇ ।
      ਕਿਹੜੀਆਂ ਸ਼ਰਮਾਂ ਲੋਕਾਂ ਨੂੰ ਪੈਸੇ ਖਾਣ ਦੀ ਆਦਤ ਪੈ ਜਾਵੇ ਜਦ ।
      ਹੁਣ 2 4 ਵਾਰੀ ਬੇਜਤੀ ਕਰਵਾਉਣ ਗੇ ਬਾਅਦ ਵਿਚ ਅਸਟਰੇਲੀਅਨ ਵੱਜੂ ਟੱਬਰ ਸਾਰਾ ਲਾਹਨਤ ਇਹੋ ਜਿਹੇ ਲੋਕਾਂ ਤੇ

    • @HardeepSingh-HH88
      @HardeepSingh-HH88 3 ปีที่แล้ว +2

      @@skkhehra8510 🤣😂👌

    • @JS50108
      @JS50108 3 ปีที่แล้ว +10

      Bassi de dimaag de hisaab naal ilakaay vich poora satikaar aa kudi de baap da 🤣🤣🤣🤣🤣🤣.

    • @samans4202
      @samans4202 3 ปีที่แล้ว +9

      Mogey de ilakey waleyan nu koi sharam nahi hai ji . Moga zila Punjab da sab ton besharam , begairat te beankha zila hai .

    • @HardeepSingh-HH88
      @HardeepSingh-HH88 3 ปีที่แล้ว +8

      @@samans4202 ਨਹੀਂ ਯਾਰ ਸਾਰੇ ਮੋਗੇ ਨੂੰ ਗਲਤ ਨਹੀਂ ਕਹਿ ਸਕਦੇ ਬਹੁਤ ਅਣਖੀਲੇ ਬੰਦੇ ਨੇ ਬਾਕੀ ਗੁੱਲੀ ਡੰਡਾ ਤਾਂ ਹੁੰਦਾ ਕਣਕ ਵਿੱਚ

  • @paramjitsingh2618
    @paramjitsingh2618 3 ปีที่แล้ว +37

    ਦੇਸ਼ ਬਦਲਦੇ ਹੀ ਸੱਜਣ ਵੀ ਬਦਲ ਜਾਂਦੇ ਹਨ
    ਕੁੜੀਆਂ ਦੇ ਤਾਂ ਜ਼ਮੀਰ ਹੀ ਮਰ ਗਏ ਹਨ।

  • @singhpritpal3768
    @singhpritpal3768 3 ปีที่แล้ว +25

    ਲੜਕੇ ਆਪ ਤਾਂ ਆਈਲੈਟਸ ਕਰ ਨਹੀਂ ਸਕਦੇ ਤੇ ਕੁੜੀਆ ਦੇ ਫਿਸ਼ਿੰਗ ਸਿਸਟਮ ਵਿਚ ਫਸ ਰਹੇ ਹਨ ਬਾਹਰ ਜਾਣ ਦੇ ਚੱਕਰ। ਵਿਚ

  • @AmanDeep-fi3qt
    @AmanDeep-fi3qt 3 ปีที่แล้ว +107

    ਬੱਲੇ ਪੰਜਾਬੀ ਕੁੜੀਆਂ ਦੇ,👌🙄🙄🙄😂😂

    • @ramankulaar5438
      @ramankulaar5438 3 ปีที่แล้ว +5

      veere sarian eko jehian ni hundian.....

    • @ramankulaar5438
      @ramankulaar5438 3 ปีที่แล้ว

      hmmm pr ek masli sare tailab nu gnda zarur kr dindi aa....

    • @ramankulaar5438
      @ramankulaar5438 3 ปีที่แล้ว +7

      meri rishtedari cho kudi gyi aa canada mere mama ji di beti sara khrcha munde walean ne kita.....
      canada ja k 4month de andr andr apne husbnd nu lae gyiii
      te bda khushi khushi rh rhi os nl
      wicho di bhaji di job bhi chli gyi c mtlb ohna de husband nu km nai milea c.....
      fr b kde tont nai marea
      aap double shift la k osda sath dindi rhi aa

    • @sonusidhu6879
      @sonusidhu6879 3 ปีที่แล้ว +1

      @@ramankulaar5438 majority Ida hi ne hun , fashion di aag sab to jyada punjabana vich hai hun , skirt pona , hair cut eh hun aam videsha vich .
      Muslims ladies ithe videsha vich apne religion nu follow v Kardiya ne apni body nu v tak k rakhdiya ne.

    • @BalwinderSingh-tu9zu
      @BalwinderSingh-tu9zu 3 ปีที่แล้ว +1

      Punjabi kudi na keh jatta di kudi keh

  • @gdhanoa7393
    @gdhanoa7393 11 หลายเดือนก่อน +1

    ਆਵਾ ਈ ਊਤ ਗਿਆ ,,,,,,
    ਇੱਜ਼ਤਾਂ ਦੀ ਸਾਰ ਰਹੀ ਨਾ , ਰੰਨਾਂ ਬਦਕਾਰਾਂ ਨੂੰ !!

  • @laxmansingh11
    @laxmansingh11 3 ปีที่แล้ว +11

    ਮੁੱਡਾ ਬਹੁੱਤ ਸੂਝਵਾਨ ਤੇ ਭੋਲਾ ਆ ਕਿੰਨੇ ਪਿਆਰ ਨਾਲ ਤਕਵੱਸਟ ਨਾਲ ਬੋਲਦਾ ਇਸ ਸੱਦਤ ਕਰਨੀ ਚਾਹੀਦੀ ਹੈ ਐ ਜੀ

  • @avisingh11
    @avisingh11 3 ปีที่แล้ว +54

    ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
    ਆ ਥੂ

  • @paramjitsinghkholi4075
    @paramjitsinghkholi4075 3 ปีที่แล้ว +415

    ਲੋਕਾਂ ਨੇ ਕਨੇਡਾ ਲਈ ਇਜੱਤ ਨੂੰ ਛਿੱਕੇ ਟੱਕ ਦਿੱਤਾ।

    • @dhalwindersingh2274
      @dhalwindersingh2274 3 ปีที่แล้ว +3

      Haji babu ji

    • @pindijatt
      @pindijatt 3 ปีที่แล้ว +7

      Sahi kiha bapu g. ehna gande loka de zameer mar chuke hae. Kuri vale te kuri ta gande gaste hae e, jehre contract viah krde ne canada piche ohna nu bhi izzat nal koi lena dena nae. Ina loka nu bs canada le javo pher cahe apna mutt bhi pila deo 😡😁😠😁😁😠

    • @ManpreetKaur-cw6xo
      @ManpreetKaur-cw6xo 3 ปีที่แล้ว +9

      Hnji

    • @prabjit7425
      @prabjit7425 3 ปีที่แล้ว +12

      ਕਈ ਮਾਪੇ ਖੁੱਦ ਆਪਣੇ ਧੀਆਂ ਪੁੱਤਾਂ ਦੇ ਸੌਦੇ ਇਸ ਤਰ੍ਹਾਂ ਕਰ ਰਹੇ ਹਨ ਜਿਵੇਂ ਪਸ਼ੂਆਂ ਦੀ ਮੰਡੀ ਹੋਵੇ ।

    • @sukhdevsinghsidhu1379
      @sukhdevsinghsidhu1379 3 ปีที่แล้ว +3

      @@ManpreetKaur-cw6xo right but long nhi smjde

  • @jatindersiingh6681
    @jatindersiingh6681 3 ปีที่แล้ว +46

    ਮਰੀ ਜਮੀਰ ਵਾਲੇ ਲੋਕ ਆ ਏਹ੍ਹ, ਭਰਾ ਪਿਓ, ਘਰਵਾਲਾ ਸਭ

  • @sinderpal8402
    @sinderpal8402 3 ปีที่แล้ว +45

    ਸਿੱਧੂ ਵੀਰ ਨੇ ਤਾਂ ਸਿਰਾਂ e ਕਰਤਾ ਕੁੜੀ ਦਾ ਭਰਾ ਕਿਵੇਂ ਗੱਲ kr ਦਾ

  • @prabjit7425
    @prabjit7425 3 ปีที่แล้ว +141

    ਕੁੜੀ ਦੇ ਬਾਪ ਨੂੰ ਵਿਆਹ ਦਾ ਇਸ਼ਤਿਹਾਰ ਨਹੀਂ ਸੀ ਦੇਣਾ ਚਾਹੀਦਾ ਬਲਕਿ ਕੁੜੀ ਨੂੰ ਬਾਹਰ ਭੇਜਣ ਲਈ ਪੈਸੇ ਦੀ ਭੀਖ ਮੰਗਣ ਲਈ ਇਸ਼ਤਿਹਾਰ ਦੇਣਾ ਚਾਹੀਦਾ ਸੀ ।

    • @gillb5888
      @gillb5888 2 ปีที่แล้ว +1

      ਬਿਲਕੁਲ ਸਹੀ ਕਿਹਾ ਤੁਸੀਂ ਵੈਰੀ ਗੁੱਡ 🙏🙏👍

    • @parmindersinghaulakh3883
      @parmindersinghaulakh3883 2 ปีที่แล้ว +2

      ਜਾਂ ਫੇਰ ਲਿਖਣਾਂ ਸੀ।
      ਬੇਟੀ ਆਨ ਸੇਲ।

    • @gandasa
      @gandasa ปีที่แล้ว

      bai meri gal kyi loka nu buri lagnia oh kudi nu keh dinda bi paise ikathe karla kudi fuddi de k appe paise ikathe kr laindi sali hun bi ta begane bande nu choot de rhia

  • @pardeeppassi8385
    @pardeeppassi8385 3 ปีที่แล้ว +141

    ਐਥੇ ਕੋਈ ਕੁੜੀ ਵਲ ਝਾਕ ਵੀ ਜਾਵੇ ਤਾਂ ਲੋਕ ਅਖ ਕਢ ਦਿੰਦੇ ਆ,ਬਾਹਰ ਜਾਕੇ ਪਤਾ ਨੀ ਕੀ ਹੋਜਾਦਾ ਸ਼ਰਮ ਹੀ ਲਾਹ ਦਿੰਦੀਆਂ, ਪਿਓ ਦੀ ਪਗ ਦਾ ਚੇਤਾ ਹੀ ਨਹੀ ਰਹਿੰਦਾ,

    • @Amansharma-rh3xg
      @Amansharma-rh3xg 3 ปีที่แล้ว +3

      Sade ta Veere Canada ch ke v goli mar den loka pta nhi keo nhi kehde kuj

    • @pardeeppassi8385
      @pardeeppassi8385 3 ปีที่แล้ว +2

      @@Amansharma-rh3xg ਗਲ ਤਾਂ ਤੁਹਾਡੀ ਸੋਲਾਂ ਆਨੇ ਸੱਚ ਹੈ, ਪਰ ਆਹ ਜਿਹੜਾ ਸਾਰਮਣੇ ਆ ਰਿਹਾ ਇਹ ਸਮਝ ਤੋਂ ਬਾਹਰ ਹੈਂ

    • @Amansharma-rh3xg
      @Amansharma-rh3xg 3 ปีที่แล้ว

      @@pardeeppassi8385 Hnji

    • @desikam6928
      @desikam6928 3 ปีที่แล้ว

      @@Amansharma-rh3xg tusi bi canda ho

    • @Amansharma-rh3xg
      @Amansharma-rh3xg 3 ปีที่แล้ว

      @@desikam6928 Hnji veere

  • @usermaan82840
    @usermaan82840 3 ปีที่แล้ว +8

    ਪੰਜਾਬ ਨੂੰ ਉਜਾੜਨ ਵਾਲੇ ਖੁਦ ਹੀ ਉਜੜ ਗਏ
    ਪਰ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ
    ਏਹੌ ਜਿਹੇ ਲੋਕਾਂ ਨੇ ਤਾਂ ਇੰਨੀਆਂ ਸੋਹਣੀ ਆ ਲਾਈਨਾਂ ਨੂੰ ਗਲਤ ਪਾਸੇ ਜੌੜ ਤਾ
    ਪੰਜਾਬ ਦੇ ਲੋਕ ਤਾ ਖੁਦ ਉਜਾੜਨ ਤੇ ਤੁਲੇ ਹੋਏ ਨੇ
    ਕੀ ਬਣੂੰ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
    🙏🙏🙏🙏🙏🙏

  • @Dhi11xn.
    @Dhi11xn. 3 ปีที่แล้ว +134

    2ਲੱਖ ਲ਼ਾਏ ਕੁੜੀ ਤੇ😂😂😂 ਜਿਨਾ 35 ਲੱਖ ਲਾਇਆ ਓਹਨਾ ਦਾ ਕੁਝ ਨਈ ਗੱਪਾ ਮਾਰ ਰਿਹਾ ਬੁੱਢਾ bhane ਬਣਾ ਰਹੇ ਹੁਣ ਲਾਹਨਤ ਕੁੜੀ ਤੇ ਪੜੇ ਪਿਓ ਤੇ

    • @Abhaysandhal
      @Abhaysandhal 3 ปีที่แล้ว +3

      Paise kma k bhj rhi kudi peo vikk gya

    • @navdeepnav6660
      @navdeepnav6660 3 ปีที่แล้ว +2

      Ameer munda greeb kuri nu tan lai janda bahar per ameer kuri hankaari kyu hundi oho greeb munda kyu nai lai k jandiya bahar

  • @ballu99
    @ballu99 3 ปีที่แล้ว +10

    ਰੱਬ ਹੀ ਰਾਖਾ ਦੁਨੀਆਂ ਦਾ ਵਾਹਿਗੁਰੂ ਹੀ ਜਾਣਦਾ ਹੈ ਕਿ ਦੁਨੀਆਂ ਦਾ ਕੀ ਬਣੂਗਾ।

  • @jassijassal1863
    @jassijassal1863 3 ปีที่แล้ว +266

    ਬਾਸੀ ਸਾਹਿਬ ਜੀ ਲਵਪ੍ਰੀਤ ਸਿੰਘ ਨੂੰ ਇਨਸਾਫ ਦਵਾਉ ਜੀ

    • @gurnaamsingh9862
      @gurnaamsingh9862 3 ปีที่แล้ว +4

      Very nice ver ji

    • @Abhaysandhal
      @Abhaysandhal 3 ปีที่แล้ว +5

      Deport kroni sokhi nai paji kudi india government nu letter bhjni pau te kharcha dena pau beant nu lean da

    • @amazingVlogs240
      @amazingVlogs240 3 ปีที่แล้ว +1

      Haaaaaa … 50/50 lakh laa kae goryaa di bundaa saaf krro .. tae fer jananyaa v be bund horaa ton marwaundyaa nai .. salyaa india ch hai kmm kaj krro …

    • @jassisingh6319
      @jassisingh6319 3 ปีที่แล้ว +1

      @@amazingVlogs240 😂😂haha tere werge kerde ne eho j kaam uthe pede likhe v ne te oho ja kaam v het terha da kaam aa baher ghusia 🐒😂.jeruri nehi her koi ehe kaam kere tenu peta hi kina ku.

    • @anmolpreet8390
      @anmolpreet8390 3 ปีที่แล้ว

      @@amazingVlogs240 ਛਛ ਛ੍ਹ ਜਗਤ ਜਛ੍ਹ ਉਜਰਤ ਛ੍ਰਸ਼ਛ੍ਵ

  • @technicalanuji802
    @technicalanuji802 3 ปีที่แล้ว +21

    ਵੀਰ ਮੇਰਿਓ ਮੈਂ ਸੋਨੂੰ ਵਾਰ ਵਾਰ ਕਹਿਨੀ ਆ ਜਦੋਂ ਤੁਸੀਂ ਮੈਰਿਜ ਕਰਵਾਉਦੇ ਓ ਕੁੜੀ ਨੂੰ 2 ਮਹੀਨੇ ਘਰੇ ਰੱਖੋ ਫੇਰ ਪਿਓਰ ਡੋਡਿਆਂ ਦਾ ਕੌਲਾ ਘੋਲੋ ਤੇ ਅੰਦਰ ਸੁੱਟ ਲ‌ਓ ਫੇਰ ਚੰਗੀ ਤਰਾਂ ਸੱਟ ਲਗਾਓ ਜਿੰਨਾ ਚਿਰ ਤੁਸੀਂ ਅਗਲੀ ਦੀ ਸੰਤੁਸ਼ਟੀ ਨਹੀਂ ਕਰ ਪਾਉਂਦੇ ਇਹੀ ਕੁਛ ਹੋਣਾ ਸੋਡੇ ਨਾਲ ਤੁਸੀਂ ਲੋਕ ਸੋਪਿੰਗਾ ਚ ਹੀ ਟਾਇਮ ਲੰਘਾ ਦਿਨੇ ਓ ਹੋਰ ਜ਼ਨਾਨੀ ਸਭ ਕੁਛ ਭੁੱਲ ਸਕਦੀ ਆ ਪਰ ਜਿਹੜਾ ਬੰਦਾ ਭੁੱਕੀ ਦਾ ਕੌਲਾ ਖਾ ਕੇ ਭੱਜਕੇ ਢੇਕਾ ਮਾਰਦਾ ਇਹ ਔਰਤ ਕਦੀ ਨਹੀਂ ਭੁੱਲ ਸਕਦੀ ਮੇਰਾ ਕਹਿਣ ਦਾ ਮਤਲਵ ਤਸੱਲੀ ਕਰਵਾਕੇ ਤੋਰਿਆ ਕਰੋ

    • @Bakhsishbatth3
      @Bakhsishbatth3 3 ปีที่แล้ว +4

      ਡੋਡੀਆਂ ਦਾ ਕੋਲਾ ਨਜਾਰਾ ਆਗੀਆ ਅਮਲੀਆ ਨੂੰ

    • @singhgaming833
      @singhgaming833 3 ปีที่แล้ว +4

      Bht experience hai anu sira krata well done

    • @baljitkhosa4439
      @baljitkhosa4439 2 ปีที่แล้ว

      ਰਾਈਟ

    • @mansimarn1332
      @mansimarn1332 11 หลายเดือนก่อน

      100% ਕੌੜਾ ਸੱਚ ਹੈ

  • @karamjitkaur365
    @karamjitkaur365 3 ปีที่แล้ว +61

    ਬਹੁਤ ਵਧੀਆ ਗੱਲ ਕਹੀ ਗੁਰਭੇਜ ਬੇਟਾ

  • @JS50108
    @JS50108 3 ปีที่แล้ว +47

    ਦੋਨੋ ਪਰਿਵਾਰ ਰੱਜ ਕੇ ਬੇਸ਼ਰਮ ਆ I ਬਾਸੀ ਦਾ ਚੈਨਲ ਦੀ ਦੋ ਬਿੱਲੀਆਂ ਦੀ ਲੜਾਈ ਵਿਚ ਇੱਕ ਬਾਂਦਰ ਸਮਝੌਤਾ ਕਰਾਉਂਦਾ ਪਿਆ ਵਾਲੀ ਗੱਲ ਆ 😂😂😂😂 ਪੰਜਾਬੀ ਬਾਹਰ ਜਾਣ ਲਈ ਸਭ ਇੱਜ਼ਤਾਂ ਅਣਖਾਂ ਭੁੱਲ ਚੁੱਕੇ ਆ I ਇਹ ਹੀ ਸਚਾਈ ਆ I

  • @RajwinderKaur-kg1lx
    @RajwinderKaur-kg1lx 3 ปีที่แล้ว +30

    ਜਿਨ੍ਹਾਂ ਦਾ ਸਤਿਕਾਰ ਹੈ ੳਹਨਾਂ ਦੀਆਂ ਕੁੜੀਆਂ ਹੋਏ ਜਿਹੇ ਕੰਮ ਨਹੀਂ ਕਰਦੀਆ

  • @vickygill4079
    @vickygill4079 3 ปีที่แล้ว +25

    Sidhu veer g tusi end hi ਕਰਵਾ ਦਿੰਦੇ hoo..bahut ਖਰੀ gal aakh denda ho ਬਿਨਾਂ kisi ਝਿਜਕ de..I salute at you bro,,

    • @parmindersinghaulakh3883
      @parmindersinghaulakh3883 2 ปีที่แล้ว +1

      ਮੈ ਤਾਂ ਕਹਿੰਦਾ ਹਾਂ ਕਿ ਏ ਸਾਲ਼ੇ ਦੱਲੇ ਕੁੱਤੇ ਬਸੀ ਦੀ ਗਾਂਡ ਤੇ ਲੱਤ ਮਾਰ ਕੇ ਬਾਹਰ ਕੱਢੋ ਤੇ ਸਿੱਧੂ ਸਾਬ੍ਹ ਨੂੰ ਹੋਸਟ ਬਣਾਓ।

  • @sharnwaraich4459
    @sharnwaraich4459 3 ปีที่แล้ว +5

    ਪੰਜਾਬ ਦੀ ਧੀ ਫੁੱਲ ਨਜ਼ਾਰੇ ਲੈਂਦੀ ਆ਼💰💵

  • @jassa9864
    @jassa9864 3 ปีที่แล้ว +12

    ਤੂੰ ਵੀਰ ਹੁਣ ਇਸ ਲੜਕੀ ਨਾਲ ਨਾਂ ਰਹੀ ਹੁਣ ਤੂੰ ਇਸ ਲੜਕੀ ਨਾਲ਼ ਸਮਜੋਤਾ ਕਰਕੇ ਆਪਣਾ 35 ਲੱਖ ਰੁਪਏ ਵਾਪਸ ਲੈਕੇ ਆਪਣਾ ਹੋਰ vihah ਕਰਵਾ ਲਈ ਹੁਣ ਕੁੜੀ ਤਾਂ ਕਿਸੇ ਹੋਰ ਮੁੰਡੇ ਨਾਲ ਪਿਆਰ ਦੀਆਂ ਪੀਂਘਾਂ ਝੂਟਦੀਆਂ ਹੈ ਦੂਜਾ ਮੁੰਡਾ ਲੈਂਦਾ ਫੁੱਲ ਨਜ਼ਾਰੇ ਕੁੜੀ ਨਾਲ ਪੁਰਜਾ ਘੈਂਟ ਹੈ ਪੂਰਾ ਇਕੱਲਾ ਬਾਹਰ ਜਾਕੇ ਆਪਣੀ ਸਕੀ ਮਾਸੀ ਦੇ ਮੁੰਡਾ ਚੱਕੀ ਫਿਰਦਾ
    ਕਰਲੋ ਘਿਓ ਨੂੰ ਭਾਂਡਾ

  • @resputin8012
    @resputin8012 3 ปีที่แล้ว +26

    ਜੈ ਵਿਆਹ ਤੇ 11 ਲੱਖ ਤੋਂ ਵੀ ਜਾਦਾ ਲੱਗਾ ਸਕਦੇ ਸੀ ਕੁੜੀ ਵਲੇ ਤਾਂ ਮੁੰਡਾ ਕਿਉ ਲੱਭਦੇ ਫਿਰਦੇ ਸੀ ਜਿਹੜਾ ਬਾਹਰ ਜਾਣ ਦਾ ਖਰਚਾ ਕਰੇ।

  • @KulwantSingh-ff4ju
    @KulwantSingh-ff4ju 3 ปีที่แล้ว +2

    ਇਹ ਕਤਿਆਲ ਪਿੰਡ ਸਾਡੇ ਲਾਗੇ ਹੈ ਬਹੁਤ ਸ਼ਰਮ ਵਾਲੀ ਗੱਲ ਹੈ ਕਹਲੈਣੀਆਂ ਬਹੁਤ ਹੋ ਗਈ ਆ ਨੇ

  • @IqbalSingh-ve4nl
    @IqbalSingh-ve4nl 3 ปีที่แล้ว +23

    ਪੰਜਾਬੀ ਇੱਜਤਾ ਤੇ ਅਣਖਾ ਵਾਲੇ ਸੀ ਤੇ ਹੈ ਕੁਝ ਕੁ ਖੱਚ ਲੋਕਾ ਨੇ ਰਿਸਤੇਆ ਦੀ ਬਲੀ ਦੇ ਦਿੱਤੀ ਬਾਹਰਲੇ ਡਾਲਰਾ ਕਰਕੇ

  • @Kulwinder_Kaur420
    @Kulwinder_Kaur420 3 ปีที่แล้ว

    ਬਹੁਤ ਗੰਦੀਆ ਕੁੜੀਆ ਫਾਸੀ ਲਾ ਦਿਉ

  • @PrabhjotSingh-ly4et
    @PrabhjotSingh-ly4et 3 ปีที่แล้ว +10

    ਮਾਰ ਮਾਰ ਸਿਰ ਚ ਜੁੱਤੀਆਂ ਖੋਪੜ ਪੋਲਾ ਕਰਨਾ ਚਾਹੀਦਾ ਇਹੋ ਜਿਹੀਆਂ ਦਾ

  • @nippybindra5020
    @nippybindra5020 ปีที่แล้ว +1

    ਜਗਜੀਤ ਸਿੰਘ ਕਿੰਨਾ ਇੱਜਤ ਦਾਰ ਘਰਾਣੇ ਦਾ ਮੁੰਡਾ ਹੈ , ਜਿਹੜਾ ਅੱਜ ਵੀ ਆਪਣੇ ਸਹੁਰੇ ਦੇ ਨਾਮ ਅੱਗੇ ਹਜੇ ਵੀ ਸਰਦਾਰ ਸ਼ਬਦ ਲਗਾ ਕੇ ਸਤਿਕਾਰ ਦੇ ਰਿਹਾ

  • @punjabivideo9991
    @punjabivideo9991 3 ปีที่แล้ว +25

    ਬਾਪ ਗਲਤ ਆ ਕੁੜੀ ਦਾ

    • @badal9035
      @badal9035 3 ปีที่แล้ว +1

      Kudi galt a

  • @DaljitSingh-fk3uo
    @DaljitSingh-fk3uo 3 ปีที่แล้ว +15

    ਕੜੀ ਦੇ ਭਰਾ ਡੈਡੀ ਨੇ ਕੜੀ ਕਜਰੀ ਬਨ ਕੇ ਥਹਰ ਭੇਜਿਆ ਹੈ ੲਹ ਸਣੇ ਗਸਤੀ ਬਨ ਗਈ ਹੈ

  • @BeyondBasic-jk2ps
    @BeyondBasic-jk2ps 3 ปีที่แล้ว +8

    Bhai kehra munda bhai sanu te pta ni kehre munde kehre kudiya😅😅😅😅😅😅bassi sir you have great sense of humor 😅😅😅😅😅😅😅

  • @ravigrewal9369
    @ravigrewal9369 3 ปีที่แล้ว +40

    ਹੇ ਰੱਬਾ ਪਿਓ ਨੂੰ ਜਮਾਂ ਸ਼ਰਮ ਨਹੀਂ ।ਨਾ ਭਰਾ ਨੂੰ ਕੋਈ ਸ਼ਰਮ । ਭੈਣ ਤੇਰੀ ਝੂਟੇ ਲੈਂਦੀ ਫਿਰਦੀ ਆ।

  • @rsingh7965
    @rsingh7965 3 ปีที่แล้ว +83

    ਆਹੀ ਨਜਾਰੇ ਲੈਣ ਲਈ ਨੌਜਵਾਨ ਮੁੰਡੇ ਕੁੜੀਆਂ ਆਸਟ੍ਰੇਲੀਆ ਕਨੇਡਾ ਜਾਦੇ ਆ ਫਿਰ ਸਾਲੇ ਸਾਲੀਆਂ ਕਹਿੰਦੇ ਆ ਸਾਨੂੰ ਬਦਨਾਮ ਨਾ ਕਰੋ

    • @harwinderharwinder918
      @harwinderharwinder918 3 ปีที่แล้ว

      @@Amansharma-rh3xg asi keha tu ave di a😂😂😂😂

    • @liveguru3251
      @liveguru3251 3 ปีที่แล้ว +3

      @@Amansharma-rh3xg ਸਹੀ ਗੱਲ ਭੈਣੇ ਸਾਰੇ ਨਹੀ ਆ ਬਾਕੀ 90% ਹੋ ਚੁਕੀਆਂ ਆ

    • @Amansharma-rh3xg
      @Amansharma-rh3xg 3 ปีที่แล้ว +2

      @@liveguru3251 Hnji veere

    • @Amansharma-rh3xg
      @Amansharma-rh3xg 3 ปีที่แล้ว +1

      @@harwinderharwinder918 bro normal gl kri v Ik do glt krke sb di insult hundi

    • @harwinderharwinder918
      @harwinderharwinder918 3 ปีที่แล้ว +1

      @@Amansharma-rh3xg right sister

  • @bootasingh6706
    @bootasingh6706 3 ปีที่แล้ว +8

    ਮੁੰਡਾ ਸੱਚਾ ਜੀ

  • @gunomajrapreet
    @gunomajrapreet 3 ปีที่แล้ว +20

    ਮਾਨਸਿਕਤਾ ਕਮਜ਼ੋਰ ਹੋਗੀ... ਕੁੜੀਆਂ ਏਥੋਂ ਸਹੀ ਜਾਂਦੀਆਂ ਪਰ ਬਾਹਰ ਜਾ ਕੇ ਨੀਤ ਬਦਲ ਜਾਂਦੀ....

  • @swarnsingh8963
    @swarnsingh8963 11 หลายเดือนก่อน

    ਜੋਗਿੰਦਰ ਬਸੀ ਜੀ ਗਲਤੀ ਦੋਨਾਂ ਦੀ ਹੈ ਕੁੱੜੀ ਵਾਲਿਆਂ ਦੀ ਵੀ ਅਤੇ ਮੁੱਡੇ ਵਾਲਿਅਂ ਦੀ ਵੀ ਜਦੋਂ ਕੁੱੜੀ ਵਲਿਆਂ ਨੇ ਇਨੇ ਪੈਸੇ ਬਿਆਹ ਤੇ ਲਾਏ ਸੀ ਤਾਂ ਆਪ ਵੀ ਬਾਹਰ ਭੇਜ ਸਕਦੇ ਸੀ ਮੁੰਡੇ ਵਾਲਿਆਂ ਦੀ ਇਹ ਗਲਤੀ ਹੈ ਕਿ ਇਹਨਾ ਨੇ ਆਪਣੇਂ ਦੂਰ ਦੇ ਰਿਸਤੇ ਦਾਰ ਕੋਲ ਜਵਾਨ ਕੁੱੜੀ ਕਿਉਂ ਭੇਜਣੀ ਸੀ । ਗਲਤੀ ਸ਼ਰੇਆਂਮ ਕੁੱੜੀ ਦੀ ਨਜਰ ਆ ਰਹੀ ਹੈ । ਕੁੱੜੀ ਨੂੰ ਇਹ ਇੱਨਾ ਇਤਰਾਜ ਜੋਗ ਕੰਮ ਨਹੀ ਸੀ ਕਰਨਾਂ ਚਾਹੀਦਾ ਬਿਲਕੁਲ ਹੀ ਸ਼ਰਮ ਲਾਹ ਦਿੱਤੀ ਹੈ ਮੂੱਡੇ ਵਾਲੇ ਕਿਮੇਂ ਬਰਦਾਸ਼ਤ ਕਰ ਲੈਣਗੇ ਇਹ ਸਾਰਾ ਕੁੱਝ। ਅਸੀ ਤਾਂ ਇਹ ਕਹਾਂਗੇ ਕਿ ਕੁੱੜੀ ਨੂੰ ਬਾਹਰ ਭੇਜਣਾਂ ਹੈ ਤਾ ਵਿਆਹ ਕਰੇ ਤੋਂ ਬਗੈਰ ਨਾਂ ਭੇਜਿਉ ਨਹੀ ਤਾਂ ਤੁਹਾਡੀਆਂ ਇਜਤਾਂ ਐਦਾਂ ਹੀ ਰੁਲਦੀਆਂ ਰਹਿਣਗੀਆਂ।

  • @Basra4458
    @Basra4458 3 ปีที่แล้ว +3

    ਸਿੱਧੂ ਸਾਬ ਸਹੀ ਪੁਆਇੰਟ ਪਕੜ ਰਹੇ ਹਨ 👍

  • @Noor_Pb02
    @Noor_Pb02 3 ปีที่แล้ว +2

    ਪੰਜਾਬ ਦੀਆ ਕੁੰੜੀਆ ਬਾਹਰ ਜਾਣ ਤੋ ਹੀ ਬੰਦ ਹੋਣੀਆ ਚਾਹੀਦੀਆ ਹਨ

  • @DarshanSingh-ph7rt
    @DarshanSingh-ph7rt 3 ปีที่แล้ว +19

    ਐਡ ਪੜ ਕੇ ਵਿਹਾ ਕਰਾਉਣ ਵਾਲਿਓ ਵੇਖਲੋ ਕਿਵੇਂ ਚੰਦ ਚੜ੍ਹਾਏ ਇਹੋ ਜਿਹੀਆਂ ਕੁੜੀਆਂ ਵਾਲਿਓ ਜਾਗੋ ਜਾਣ ਬੁੱਝ ਕੇ ਅੱਖਾਂ ਮੀਚ ਲੈਂਦੇ ਹੋ

  • @amarjitbhullar1469
    @amarjitbhullar1469 3 ปีที่แล้ว +18

    ਕੁੜੀ ਦਾ ਭਰਾ ਵੀ ਬੇਸ਼ਰਮ ਹੈ। ਸ਼ਰੇਆਮ ਭੈਣ ਦੀਆਂ ਫੋਟੋਆਂ ਦੇਖ ਕੇ ਕੋਈ ਮਨ ਤੇ
    ਅਸਰ ਨਹੀਂ।ਪਿਓ ਤੇ ਭਰਾ ਦੋਵੇਂ ਰੱਜ ਕੇ ਬੇਸ਼ਰਮ। ਉਹ ਇਨ੍ਹਾਂ ਨੂੰ ਪੈਸੇ ਭੇਜਦੀ ਹੋਣੀਂ। ਇਸ ਕਰਕੇ ਇਹ ਕੁੜੀ ਨੂੰ ਕੁਝ ਕਹਿਣ ਜੋਗੇ ਹੀ ਨਹੀਂ।ਪਰ ਬਹੁਤ ਗਲਤ ਹੈ।

  • @jagwindersingh_cyclist
    @jagwindersingh_cyclist 3 ปีที่แล้ว +46

    ਕੁੜੀ ਕਿਸੇ ਤੋਂ ਓਏ ਨਹੀਂ ਸੁਣਦੀ ਸੀ ਕੁੱਟ ਕਿਵੇਂ ਖਾਂ ਗੲੀ ?????
    ਜੇਕਰ ਦਾਜ਼ ਮੰਗਿਆ ਸੀ ਤਾਂ ਦਿੱਤਾ ਕਿਉ ????!
    ਕੀ ਕੁੜੀ ਨੂੰ ਹੋਰ ਕੋਈ ਰਿਸ਼ਤਾ ਨਹੀਂ ਹੁੰਦਾ ਸੀ ??????

  • @thereislifeinanimalstoo
    @thereislifeinanimalstoo 3 ปีที่แล้ว +46

    ਲੱਗਦਾ ਕੁੜੀ ਦਾ ਇਹ ਮਨਪਸੰਦ ਪੋਜ਼ ਆ ਜੋ video ਵਿੱਚ ਕਰ ਰਹੀ ਹੈ

    • @sidhu8262
      @sidhu8262 3 ปีที่แล้ว

      😂😂😂

    • @samans4202
      @samans4202 3 ปีที่แล้ว +1

      Pant vich Mori vi kiti honi aa ji dovan ne . Battery vich Cell vi payeya hovega .

  • @kuljinderpandit07
    @kuljinderpandit07 3 ปีที่แล้ว +62

    ਕਿਹੜਾ ਮੁੰਡਾ ਆਪਣੀ ਘਰਵਾਲੀ ਨੂੰ ਦੂਸਰੇ ਲੜਕੇ ਕੋਲ ਭੇਜੂ ਤੇ ਕਹੁ ਜਾਕੇ ਫਸਜਾ ਉਸ ਨਾਲ
    ਸੈੱਟ ਸੂਟ ਨੀ ਅਸੀਂ ਕਹਿੰਦੇ
    ਸਿੱਧੂ ਵੀਰ 🤣

  • @gurmeetsingh7314
    @gurmeetsingh7314 3 ปีที่แล้ว

    ਮੁੰਡਾ ਗਲਤ ਐ, ਕਈ ਗੱਲਾਂ ਲਕੋਕੇ ਰੱਖ ਰਿਹਾ ।

  • @harrydhaliwal4997
    @harrydhaliwal4997 3 ปีที่แล้ว +42

    ਮੁੰਡਾ ਨੇ ਆਪ ਹੀ ਹੱਥੋਂ ਗਵਾ ਲੲੀ ਘਰਵਾਲੀ। ਜਦੋਂ ਬੇਗਾਨੇ ਮਰਦ ਕੋਲ ਤੋਰੇਗਾ। ਕਿੱਥੋਂ ਛੱਡੂ ਅਗਲਾ

    • @manjitsingh4053
      @manjitsingh4053 3 ปีที่แล้ว +5

      ਅੰਦਰਖਾਤੇ ਦਿੰਦੀ ਰਹਿੰਦੀ। ਫੋਟੋਆਂ ਖਿਚਣੀਆ ਜਰੂਰੀ ਨੀ

    • @harrydhaliwal4997
      @harrydhaliwal4997 3 ปีที่แล้ว

      @@poonamgill99 khedi city vich o tusi kitho de gal krde o

    • @reshamsingh4889
      @reshamsingh4889 3 ปีที่แล้ว

      @@manjitsingh4053 paka

    • @gaganmassoun6829
      @gaganmassoun6829 3 ปีที่แล้ว

      @@manjitsingh4053 ਅੰਦਰਖਾਤੇ 😂

  • @dharmsis
    @dharmsis 2 ปีที่แล้ว

    ਦੇਖੋ ਪੰਜਾਬੀਉ ਇਹ ਹੈ ਰੰਗਲਾ ਪੰਜਾਬ। ਫਿੱਟ ਲਾਹਨਤਾ।

  • @VSingh590
    @VSingh590 3 ปีที่แล้ว +75

    ਅੱਜਕਲ ਦੀਆਂ ਕੁੜੀਆਂ ਕੁੱਟ ਖਾਦੀਆਂ ਭਲਾ । ਨਿਰਾ ਝੂਠ

    • @gaganbaidwan3391
      @gaganbaidwan3391 3 ปีที่แล้ว +13

      ਜਿਹੜੀਆਂ ਕੁੜੀਆ ਨੇ ਆਪਣੀ ਤੇ ਆਪਣੇ ਮਾਪਿਆਂ ਦੀ ਇੱਜਤ ਸਮਾਜ ਵਿਚ ਰੱਖਣੀ ਹੋਵੇ,,,ਓਹ ਮੈਂ ਅੱਜ ਵੀ ਦੇਖੀਆਂ ਨੇ ਕਈ ਕੁੱਟ ਖਾਂਦੀਆ,,ਦੁੱਖ ਕਟ ਦੀਆਂ,,ਗਰੀਬੀ ਕਟ ਦੀਆਂ

    • @samreetchouchan5386
      @samreetchouchan5386 3 ปีที่แล้ว +1

      Gerbi dukh .cutt kudi kiu khwa ... Kiu asi insan ni sadi life ni

    • @goply5933
      @goply5933 3 ปีที่แล้ว +1

      @@gaganbaidwan3391 brava kithe turia firda 2021 chalda ton 1980 ch turia firfa kut nahi khandi koi v kudi brava ave veham ch pa kte kut na baithi apni jnani 😂😂😂

    • @kalerboy1313
      @kalerboy1313 3 ปีที่แล้ว

      @@gaganbaidwan3391 sahi aa veer par o kudya mar Jan geya par kise nu chet nai kardya

    • @haarpreetkauur1907
      @haarpreetkauur1907 3 ปีที่แล้ว +1

      Veerji jine ijjat rkhni hundia o kutt khandia v ne .Pr hora nal ni firdia .Jehdia nu shrm hya hundia oho dukh kttdia te sukh di wait krdia ne..

  • @firahayer5206
    @firahayer5206 3 ปีที่แล้ว +25

    ਦੁੱਧ ਪਿਲਾ ਕੇ ਭੇਜੀ ਆ ਤਾਂ ਰੱਜਦੀ ਨਹੀਂ ਕੰਜਰੀ

  • @anjaliminhas1303
    @anjaliminhas1303 3 ปีที่แล้ว +20

    ਕਲਹਿਣੀ ਹੈ ਜਾ ਕਲਹਿਣਾ 😂😂😂baby😂😂😂

  • @rajvirsinghgill374
    @rajvirsinghgill374 3 ปีที่แล้ว +37

    ਆ ਉਹ ਲੜਕਾ ਜਿਹੜੀ ਤੁਹਾਡੀ ਵਾਇਫ ਨੂੰ ਜੰਪ ਕਰਵਾਉਂਦਾ 🤣🤣🤣🤣

    • @satnam41
      @satnam41 3 ปีที่แล้ว

      Hahaha bda hasa aya ehde te

    • @kuldeepsingh7235
      @kuldeepsingh7235 3 ปีที่แล้ว +4

      ਮੁੰਡੇ ਦਾ ਝਰਲੂ ਤਕੜਾ ਹੋਵੇਗਾ ਤਾਹੀ ਅਗਲਾ ਝੂਟੇ ਦਿਦਾ ਏ

    • @harpalsharma8186
      @harpalsharma8186 3 ปีที่แล้ว

      Yr saala ki yr ..ki bnu Punjab da yrr 😟😔😞😒

    • @MohinderSingh-em1rc
      @MohinderSingh-em1rc 3 ปีที่แล้ว

      @@kuldeepsingh7235 veer fir kudi shurlu vekh ke viah karva laindi

    • @jashansandhu3776
      @jashansandhu3776 3 ปีที่แล้ว +1

      😂😂😂😂

  • @manpreetsinghbhullar4417
    @manpreetsinghbhullar4417 3 ปีที่แล้ว +16

    ਕੁੜੀ ਵਾਲੇ ਦਬਾ ਪਾ ਰਹੇ ਭਰਾ ਵੀ ਕੰਜਰ ਜੋ ਭੈਣ ਨੂੰ ਕਿਸੇ ਦੀਆਂ ਬਾਹਾਂ ਵਿੱਚ ਵੇਖਕੇ ਵੀ ਕਹਿੰਦਾ ਮੁੰਡੇ ਨੇ ਨੰਬਰ ਦਿੱਤਾ ਸੀ ਮਰ ਜਾ ਡੁੱਬ ਕਿ ਬਾਸੀ ਸਾਬ ਜੀ ਜਿਹੜਾ ਪੈਸਾ ਕੁੜੀ ਤੇ ਲਾੲਿਅਾ ਭਰਾ ਤੇ ਬਾਪ ਨੇ ਉਨ੍ਹਾਂ ਨੂੰ ਪੈਸੇ ਚਾਹੀਦੇ ਕੁੜੀ ਭਲਾ 10ਜਾਣਿਆ। ਨਾਲ ਜੱਫੀਆਂ ਪਾੲੀ ਜਾਵੇ ਭਰਾ ਤੇ ਪਿਤਾ ਕੋੲੀ ਫਰਕ ਨਹੀਂ ਪੈਂਦਾ 🙈🙉🙊💵💵💵💵

  • @firahayer5206
    @firahayer5206 3 ปีที่แล้ว +55

    ਪੂਰੀ ਚਵਲ ਆ ਪਤਾ ਨਹੀਂ ਕਿੰਨਿਆਂ ਥੱਲੇ ਪੈਂਦੀ ਹੋਣੀ ਆ

  • @sarinasandhu411
    @sarinasandhu411 3 ปีที่แล้ว +59

    ਇਹਨਾਂ ਨੂੰ ਬਾਹਰ ਭੇਜਣ ਤੋ ਪਹਿਲਾਂ 2-3 ਬੱਚੇ ਪੈਦਾ ਕਰੋ ਫਿਰ ਬਾਹਰ ਭੇਜੋ

    • @babalsandhu6484
      @babalsandhu6484 3 ปีที่แล้ว +8

      😂😂😂😂😂😂😂 come baby don’t do that to them

    • @navdeepnav6660
      @navdeepnav6660 3 ปีที่แล้ว +14

      Kai tan jam k phaj gaiya ne

    • @rubywarn1481
      @rubywarn1481 3 ปีที่แล้ว +14

      ਤੇ ਜਿਹੜੇ ਮੁੰਡੇ ਹਜਾਰਾਂ ਭੋਲੀਆਂ ਕੁੜੀਆਂ ਨੂੰ ਮਾਂ ਬਣਾ ਕੇ ਤੇ ਪੈਸੇ ਲੁੱਟ ਕੇ ਬਾਹਰ ਵਿਦੇਸ਼ ਚਲੇ ਜਾਂਦੇ ,ਉਹਨਾ ਨਾਲ ਕੀ ਕਰਨਾ ਚਾਹੀਦਾ ??? ਉਹਨਾ ਨੂੰ ਵੀ ਜਾਣ ਤੌ ਪਹਿਲਾਂ ਵਿਗਿਆਨੀ ਢੰਗ ਨਾਲ ਬੱਚੇ ਪੈਦਾ ਕਰਕੇ ਜਾਣਾ ਚਾਹੀਦਾ
      ਪਤਾ ਨੀ ਸ਼ਰਮ ਕਦੋ ਆਉ ਲੋਕਾ ਨੂੰ , ਸੱਚ ਝੂਠ ਇੱਕ ਪਲ ਵਿੱਚ ਨੀ ਸਮਝਿਆ ਜਾ ਸਕਦਾ

    • @sarinasandhu411
      @sarinasandhu411 3 ปีที่แล้ว +1

      @@navdeepnav6660 u r right

    • @charnjeetkaurbrar3436
      @charnjeetkaurbrar3436 3 ปีที่แล้ว +2

      Eho jihian bacheya bare kuj ni sochdia

  • @SSIdhu-yx6nj
    @SSIdhu-yx6nj 3 ปีที่แล้ว +38

    Only 30% of Total students in Canada are from India but 99.99% Complaints are from Punjabi students. They have TOTALLY DESTROYED THE IMAGE, DIGNITY AND CULTURE OF CANADA 🇨🇦 BY NOW.

  • @sukhdevsingh7897
    @sukhdevsingh7897 3 ปีที่แล้ว +68

    8,,,10 ਲੱਖ ਲਾ ਕੇ ਤੂੰ ਆਪ ਘੱਲ ਦਿੰਦਾ ਐਵੇ ਝੂਠ ਮਾਰੀ ਜਾਦਾ ਪੈਸੇ ਤੇਰੇ ਕੋਲ ਨੀ ਹੋਣੇ ।।

    • @goldydhaliwal4960
      @goldydhaliwal4960 3 ปีที่แล้ว +3

      veer ji eh kudi sade pind di aa kudi chalo mande aa ki eh galat aa par ehda pyo kuch jyada hi bhala manas banda bhra thoda chakma jehdia kudi diya video eh 7 k mahine purania ehna da pehla roula pai gya c panchayat wich gal eh nibdi c k ik waar munde nu bahar kad lwo fir kudi nal rehna hoya reh pyi talak laina hoya talak laile 3 waar munde di file layi c refuse hogya

  • @sad_boy742
    @sad_boy742 2 ปีที่แล้ว +1

    ਗ਼ੁਰਭੇਜ ਸਿਰਾਂ ਬੰਦਾ👌👌❤️

  • @goply5933
    @goply5933 3 ปีที่แล้ว +22

    Fasja ja k 🤣🤣🤣🤣sidhu sabb sirra kra ge

    • @balbirthind223
      @balbirthind223 3 ปีที่แล้ว +3

      Kahlee. Vich. Bol. Gia. Gurbhej.sidhu

  • @karnailsingh3698
    @karnailsingh3698 ปีที่แล้ว

    Very very nice jagjeet singh bhut sujwan hai g thanks 🙏 beta parmatma app nu insaff jarur debawega kudhi beta parmatma nu nahi bhulna chahiye galti manlane chahiye g

  • @reenasidhu9180
    @reenasidhu9180 3 ปีที่แล้ว +27

    SANDU SAAB you should start your own Chanel your voice very attractive 🇺🇸

  • @khushkaranchhina2890
    @khushkaranchhina2890 3 ปีที่แล้ว +2

    ਕਨੇਡਾ ਆ ਗਏ ਇਹ ਦਾ ਇਹ ਮੱਤਲਬ ਨੀ ਕੇ ਆਪਣੀ ਵਿਰਾਸਤ ਨੂੰ ਈ ਭੁੱਲ ਜਾਵੋ।ਆ ਕੁੜੀਆਂ ਤਾ ਬਹੁਤ ਜਲਦੀ ਪੈਰ ਛੱਡ ਜਾਦੀਆ।ਸਹੀ ਕਿਹਾ ਲਾਂਭ ਹੀਰੇ ਨੇ ਕੇ (ਟਕੇ ਟਕੇ ਨੂੰ ਵਿਕਦਾ ਹੁਸਨ ਰਕਾਨਾ ਦਾ)।ਮੈਨੂੰ ਕਹਿਣਾ ਤਾ ਨੀ ਚਾਹੀਦਾ ਪਰ ਫਿਰ ਵੀ ਦੱਸ ਦੇਵਾਂ ਕੇ ਸਿਆਣਿਆਂ ਨੇ ਐਵੇਂ ਨੀ ਕਿਹਾ ਕੇ ਛੋਟਾ ਭਾਡਾ ਜਲਦੀ ਉਛਲ ਜਾਦਾ।

  • @paramrajsingh3278
    @paramrajsingh3278 3 ปีที่แล้ว +22

    Siddu saab ji very good speech.

  • @sukhkhanowalia4099
    @sukhkhanowalia4099 3 ปีที่แล้ว +6

    Baasi sir ਗਲ਼ਤੀ ਦਿਨਾਂ ਫੈਮਿਲੀ ਵਾਲਿਆ ਦੀ ਪਰ ਲੜਕੀ ਵਾਲੇ ਕੁਛ ਜਾਂਦਾ ਗ਼ਲਤ ਨੇ ਤੇ ਖੁਦ ਲੜਕੀ ਵੀ ਗ਼ਲਤ ਆ, ਇਸਤਰਾਂ ਲੱਗਦਾ

  • @AmanDeep-fi3qt
    @AmanDeep-fi3qt 3 ปีที่แล้ว +16

    ਤਾਂਹੀਓ ਮੈਂ ਛੜਾ ਈ ਆਂ,😆😆😆😂🤣

  • @ikjass351
    @ikjass351 3 ปีที่แล้ว

    News vala bhra 😂😂😂😂 di english 😝😝😜 o my baby ...line 😂😂😂

  • @cricketwithparry7101
    @cricketwithparry7101 3 ปีที่แล้ว +5

    Balle punjabiyo apni izzat da jnaaza app hi kddi janny ooo lakh lahnat

  • @jasvirgill9620
    @jasvirgill9620 3 ปีที่แล้ว +2

    ਸਿੱਧੂ ਵੀਰ ਬਿਲਕੁਲ ਸਹੀ

  • @avtarsinghsandhu9338
    @avtarsinghsandhu9338 3 ปีที่แล้ว +4

    ਰੱਬ ਨੂੰ ਜਾਨ ਦੇਣੀ ਹੈ, ਮੇਹਰ ਸਿੰਘ ਇਨਾਂ ਝੂਠ, ਕਦੇ ਤੂੰ ਇੰਨੇ ਪੈਸੇ ਲਾਉਣ ਦੇ ਕਾਬਲ ਹੁੰਦਾ ਤਾਂ ਅਖਬਾਰ ਵਿੱਚ ਨਾ ਦਿੰਦਾ, ਲਾਹਨਤ ਹੈ, ਤੁਹਾਡੀ ਕੁੜੀ ਐਸ਼ ਕਰ ਰਹੀ ਤਾਂ ਸਭ ਕੁੱਝ ਮੁਕਰ ਜਾਉ, ਲਾਹਨਤ ਹੈ ਮੇਹਰ ਸਿੰਘ।

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว

    ਲੋਕ ਲਾਲਚ ਵਿੱਚ ਅੰਨ੍ਹੇ ਹੋ ਚੁੱਕੇ ਨੇ। ਸਗੋਂ ਮੈਂ ਤਾਂ ਕਹੂਗਾ ਕਿ ਇਹ ਪ੍ਥਾ ਹੀ ਬੰਦ ਹੋਣੀ ਚਾਹੀਦੀ ਹੈ। ਲੜਕੀ ਆਪਣੇ ਬਲਬੂਤੇ ਤੇ ਵਿਦੇਸ਼ ਜਾਵੇ ਤੇ ਉੱਥੇ ਸੈਟਲਮੈਂਟ ਹੋਣ ਤੋਂ ਬਾਦ ਪੰਜਾਬ ਆ ਕੇ ਵਿਆਹ ਕਰਵਾਉਣ।।

  • @jordansandhu520
    @jordansandhu520 3 ปีที่แล้ว +41

    Sidhu saab bhut sohni gl krde

  • @technicalanuji802
    @technicalanuji802 3 ปีที่แล้ว +2

    ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਪਰ ਇਹ ਮੁੰਡਾ ਜਿਹੜੇ ਤਰੀਕੇ ਅਪਣਾ ਰਿਹਾ ਇਹ ਤਰੀਕਾ ਵੀ ਸੰਤੁਸ਼ਟੀ ਦਾ ਬਹੁਤ ਵਧੀਆ ਇਹੋ ਜਿਹੇ ਅਲੱਗ ਅਲੱਗ ਢੰਗ ਤਰੀਕੇ ਅਪਣਾਇਆ ਕਰੋ ਮੁੰਡਿਓ

  • @grewalgrewal8950
    @grewalgrewal8950 3 ปีที่แล้ว +14

    Salute sir tuh and tuhade sari team nu gud job 👌👌👌👌

  • @sherepunjabsandhu5656
    @sherepunjabsandhu5656 2 ปีที่แล้ว +1

    ਏਹੋ ਜਿਆਨੂੰ ਸੰਜਾ ਰੰਬ ਜਰੂਰ ਦੈਦਾ ਹੈ ਮਾ ਬਾਪੰ ਏਨਾ ਦਾ ਸਾਥੰ ਦੈਦਾ ਸਿਰਫ ਪੈਸੈ ਖਾਣ ਦੈ ਮਾਰੈ ਪੈਸੈ ਪਿਛੈ ਆਵਦੀ ਇਜੰਤ ਵੀ ਲੰਲਾਮ ਕਰ ਦੈਦੈਆ

  • @jessyjayson245
    @jessyjayson245 3 ปีที่แล้ว +35

    Shidu brother you are doing great 👍👏

  • @lavishabector3945
    @lavishabector3945 2 ปีที่แล้ว

    ਕਲੈਣੀ ਏ ਬਾਸੀ ਸਾਹਿਬ ਜੀ

  • @ਹਰਜੀਤਸਿੰਘਪੁਵਾਰ
    @ਹਰਜੀਤਸਿੰਘਪੁਵਾਰ 2 ปีที่แล้ว

    ਜਦੋਂ ਬਾਹਰ ਦੀਆਂ ਭੇਤੀ ਹੋ ਜਾਂਦੀਆਂ ਉਦੋਂ ਇਹ ਛੱਡ ਦਿੰਦੀਆਂ ਬਹੁਤ ਕੇਸ ਸੁਣੇ ਤੇ ਦੇਖੇ

  • @jinderzira6250
    @jinderzira6250 3 ปีที่แล้ว +8

    ਯਾਰ ਜੇ ਮੁੰਡੇ ਨੇ ਵਿਸਵਾਸ ਕਰ ਕੇ ਕੱਲ ਦਿੱਤਾ ਕੁੜੀ ਨੂੰ ਚਾਹੀਦਾ ਸੀ ਵਿਸਵਾਸ ਗਾਤ ਕਰਨਾ ?ਗੱਲ ਆ ਕੇ ਕੁੜੀ ਕਿਸੇ ਹੋਰ ਨਾਲ ਧੱਕੇ ਖਾ ਰਹੀ ਆ ਕੁੜੀ ਦੇ ਘਰ ਦੇ ਗੱਲ ਪੈਸੇ ਦੀ ਤੋਰੀ ਫਿਰਦੇ

  • @SandeepSingh-km2px
    @SandeepSingh-km2px 3 ปีที่แล้ว +15

    ਚਵਲ ਜਨਾਨੀ ਕਿਸੇ ਦੇ ਪੱਲੇ ਨਾ ਪਵੇ ।

  • @Udaybeer_Thind
    @Udaybeer_Thind 3 ปีที่แล้ว

    ਬਾਸੀ ਜੀ ਮੂਡਾ ਠੀਕ ਏ ਪਰ ਉਹਦੇ ਕੋਲ ਸਚਾਈ ਦਾ ਪਰੁਫ ਨਹੀ ਹੈ ok ਪਰ ਕੁੜੀ ਤਾ ਪਰੂਫ ਦੇ ਰਹੀਏ ਗੇਰ ਮਰਦ ਨਾਲ ਜਫੀਆਆਆਆਆ ਪਾ ਕੇ ਵਿਆਹੀ ਕੁੜੀ ਨੂ ਇਹ ਨਹੀ ਕਰਨਾ ਚਾਹੀਦਾ ਸੀ ਮੁਡੇ ਦੀ ਫੈਲ ਚਾਏ 100 ਵਾਰ ਰਿਜੇਕਟ ਹੋ ਜਾਦੀ ਬਾਸੀ ਸਾਬ ਇਹ ਗੱਲ ਸਈ ਥੋੜੀ ਏ ਫੈਲ ਰਿਜੇਕਟ ਤੇ ਜੱਫੀਆਂ ਹੋਰਾ ਨਾਲ ਇਵੇ ਸੂਖ ਨਹੀ ਮਿਲਣਾ ਕੁੜੀਏ ਹਿਸਾਬ ਦੇਨਾ ਪੇਣਾ ਏ ,,,,, ਇਨਸਾਫ ਕਰੋ ਜੀ ਬਾਸੀ ਸਾਬ ਜੀ

  • @VSingh590
    @VSingh590 3 ปีที่แล้ว +27

    ਬਾਸੀ ਜੀ ਲਵਪ੍ਰੀਤ ਦੇ ਕੇਸ ਦਾ ਕੀ ਬਣਿਆ।

  • @FARMERTV-tz8hp
    @FARMERTV-tz8hp 2 ปีที่แล้ว

    oh my god! come on babby dialog 😀😀😀😀😀😀😀

  • @rajmalhotra5893
    @rajmalhotra5893 3 ปีที่แล้ว +7

    ਹੋਰ ਭੇਜੋ ਕਨੇਡਾ ਵਿੱਚ ਇਨ੍ਹਾਂ ਉਹ ਵੀਰ ਜੀ ਲੋਕ ਤਾਂ ਕੁੜੀਆਂ ਨੂੰ ਇੱਥੇ ਨਹੀਂ ਛੱਡਦੇ ਉਥੇ ਜਾ ਕੇ ਕੀ ਹਾਲ ਹੁੰਦਾ ਹੈ ਸਭ ਨੂੰ ਪਤਾ ਹੈ ਅਸੀਂ ਲੋਕ ਅਸੀਂ ਲੋਕ ਫੇਰ ਨਹੀਂ ਸਮਝਦੇ ਤੁਹਾਨੂੰ ਇੱਜ਼ਤ ਨਹੀਂ ਪਿਆਰੀ ਕੈਨੇਡਾ ਜਾਣਾ ਪਿਆ ਰਹਾਂ ਓਥੇ ਜਾ ਕੇ ਤਾਂ ਹਾਲੇ ਬਹੁਤ ਗੰਦ ਪਾਇਆ ਹੋਇਆ ਹੈ ਮੁੰਡੇ ਕੁੜੀਆਂ ਸਾਬ ਕੱਠੇ ਰਹਿੰਦੇ ਹਨ ਡ੍ਰਿੰਕ ਵੀ ਕਰਦੇ ਹਨ ਵੀਰੇ ਇੱਜ਼ਤ ਨਾਲ ਇਂਡੀਆ ਜੀ ਆਪਣਾ ਕੰਮ ਇੱਜ਼ਤਦਾਰ ਕੁੜੀਆਂ ਨਾਲ ਵਿਆਹ ਐਸੀਆਂ ਗਲਤੀਆਂ ਤੋਂ ਕੀ ਲੈਣਾ ਹੈ

  • @dukhbhanjancenter9751
    @dukhbhanjancenter9751 11 หลายเดือนก่อน

    ਇਹ ਕੁੜੀ ਕਈਆਂ ਦੀ ਜਿਂਦਗੀ ਨਾਲ ਖਲਵਾੜ ਕਰੇਗੀ

  • @sachdiawaaznews
    @sachdiawaaznews 3 ปีที่แล้ว +20

    ਰੱਬ ਕਰਕੇ ਕਨੇਡਾ ਤੇ ਆਫਗਾਨਿਸਤਾਨ ਦਾ ਜੰਗ ਲੱਗ ਜੇ, ਕਨੇਡਾ ਹੋਜੇ ਖਤਮ ਤੇ ਕਹਾਣੀ ਖਤਮ

    • @premsamaria1405
      @premsamaria1405 3 ปีที่แล้ว

      Mamla ta Australia da hai 😂😂

    • @Filmy.hub.
      @Filmy.hub. 3 ปีที่แล้ว

      Ryt 👍

    • @sachdiawaaznews
      @sachdiawaaznews 3 ปีที่แล้ว +1

      ਮੇਰੇ ਵਾਲੀ ਕਨੇਡਾ ਬੈਠੀ ਵੀਰੋ ਮੇਰੀ ਵਿਕ ਗਾਈ ਜਮੀਨ ਤੇ ਮੈਂ ਕਰਦਾ ਫਿਰਦਾ ਲੇਬਰਾ ਹਾਏ ਮੇਰਿਆ ਰੱਬਾ

    • @sidhumehk5921
      @sidhumehk5921 3 ปีที่แล้ว +1

      @@premsamaria1405 🙈🙈🙈

    • @sidhumehk5921
      @sidhumehk5921 3 ปีที่แล้ว +1

      @@premsamaria1405 🙈🙈

  • @jagrookpunjab3910
    @jagrookpunjab3910 3 ปีที่แล้ว

    ਲੰਨਾਂ ਦੀਆਂ ਭੁਖੀਆਂ ਅੱਜਕੱਲ੍ਹ ਦੀਆਂ ਲਫੈਡਾਂ।

  • @varindersandhuharike2922
    @varindersandhuharike2922 3 ปีที่แล้ว +17

    ਵੀਰੋ ਕੁੜੀਆਂ ਨਹੀਂ ਜੋਕਾਂ ਨੇ ਮੂਡਿਆ ਦਾ ਖੂਨ ਪੀਂਦੀਆਂ ਨੇ ਭੋਲੇ ਭਾਲਿਆਂ ਨਾ ਵਿਆਹ ਕਰਵਾ ਕੇ

  • @sukhmandersingh2778
    @sukhmandersingh2778 11 หลายเดือนก่อน

    ਜਦੋ ਰਿਸਤਾ ਕੀਤਾ ਸੀ ਉਸ ਸਮੇ ਮੁੰਡੇ ਵਾਲਿਆ ਦਾ ਘਰ ਨਹੀ ਸੀ ਵੇਖਿਆ ਚਲੋ ਵਿਆਹ ਹੋ ਗਿਆ ਵਿਆਹ ਹੋਣ ਤੋ ਬਾਅਦ ਕੁੜੀ ਨੂੰ ਕੁੜੀ ਦੇ ਮਾਂ-ਬਾਪ ਨੇ ਕਿਹਾ ਹੋਣਾ ਕੇ ਬੇਟਾ ਬਾਹਰ ਜਾਕੇ ਜਿਸਦੇ ਨਾਲ ਮਰਜੀ ਜੱਫੀਆ ਪਾਈ ਮਾਂ-ਬਾਪ ਦਾ ਨਾਮ ਉੱਚਾ ਕਰ ਦੇਵੀ ਲੋਕ ਮੁਬਾਰਕਾ ਦੇਣਗੇ

  • @gsingh3201
    @gsingh3201 3 ปีที่แล้ว +7

    Sachi 8 months KUDI NE BAUT dukh Dekha ISI LIYE Hun YAAR NAL mauza loot Rahi ah.

  • @ravsharma7214
    @ravsharma7214 3 ปีที่แล้ว

    Massi da munda,come on baby,He is enjoying his wife, nice, funny people

  • @sunnychahal8801
    @sunnychahal8801 3 ปีที่แล้ว +7

    ਗੰਦ ਪਿਆ ਹੋਇਆ ਕੈਨੇਡਾ ਚ ਮੇਰੀ ਸਾਬਕਾ ਮਸ਼ੂਕ ਇੰਡੀਆ ਆ ਕੇ ਵਿਆਹ ਕਰਾ ਗਈ ਕਿਸੇ ਨਾਲ ਮੈਨੂੰ ਉਹਨੇ call ਕਰੀ ਕਈ ਵਾਰ ਓਹਨੇ ਦਸਿਆ ਅਸੀਂ 2 ਮੁੰਡੇ 2 ਕੁੜੀਆ ਰਹਿੰਦੀ ਆ ਬਾਈ ਇਥੇ ਸੁੱਕੀ ਰੋਟੀ ਖਾ ਲਓ ਆਪਣੀ ਜਨਾਨੀ ਕਿਸੇ ਥੱਲੇ ਪੌਣ ਨਾਲੋ

    • @Usratia
      @Usratia 3 ปีที่แล้ว

      ਸਾਬਕਾ ਮਸ਼ੂਕ 😂😂

    • @sunnychahal8801
      @sunnychahal8801 3 ปีที่แล้ว

      @@Usratia 😂

    • @lkasdbb
      @lkasdbb 3 ปีที่แล้ว

      ਇਕ ਨਵਾਂ ਸਬਦ ਲੌਂਚ ਹੋ ਗਿਆ ਸਾਬਕਾ ਮਾਸ਼ੂਕ 😂😂😂😂😂😨😨😨😨😨😂😂😂😂

  • @princeverma4404
    @princeverma4404 2 ปีที่แล้ว

    Ohh my god come on baby 🍼🍼🍼🤩🤩

  • @RajwinderKaur-kg1lx
    @RajwinderKaur-kg1lx 3 ปีที่แล้ว +24

    ਪਰੂਫ ਫੋਟੋ ਵੋਖੋ ਪਿਉ ਪੁੱਤ ਸ਼ਰਮ ਕਰੋ

  • @shksingh3107
    @shksingh3107 11 หลายเดือนก่อน +1

    ਪੰਜਾਬ ਦੇ ਲੋਕ ਬੜੇ ਅਣਖ ਤੇ ਇੱਜਤ ਵਾਲੇ ਹੁੰਦੇ ਸੀ ਹੁਣ ਕੀ ਹੋ ਗਿਆ ਬਾਹਰ ਦੇ ਚੱਕਰ ਵਿੱਚ ਕੁੜੀਆਂ ਨੇ ਜੜ੍ਹ ਵਡ ਲਈ

  • @VillageBoy1991
    @VillageBoy1991 3 ปีที่แล้ว +10

    Respect karda hale vi sardar sardarni bolda

  • @SanjeevSharma.72
    @SanjeevSharma.72 3 ปีที่แล้ว +1

    Sidhu sahib…. Jaa ke kisse naal fss jaa 😂😂😂😂😂😂