ਚੰਨੋ ਨੇ ਫੜੇ ਰੰਗੇ ਹੱਥੀ ਭਾਗ 02 | Latest New Punjabi Comedy Movie 2024 | Best New Punjabi Film 2024

แชร์
ฝัง
  • เผยแพร่เมื่อ 19 ธ.ค. 2024

ความคิดเห็น • 94

  • @AjeetSingh-md5eb
    @AjeetSingh-md5eb 8 หลายเดือนก่อน +18

    ਭੋਲਿਆ ਸਾਰੀ ਟੀਮ ਨੂੰ ਤੇਰੀ ਨੂੰ ਸਤਿ ਸ਼੍ਰੀ ਅਕਾਲ ਹੋਲੀ ਦੀ ਲੱਖ ਲੱਖ ਵਧਾਈ ਹੋਵੇ ਅਸੀਂ ਅਸੀਂ ਤਾਂ ਰਾਜ ਅਤੇ ਸੈਲੀ ਕਰਕੇ ਪਿਕਚਰ ਦੇਖਦਿਆ ਤੇਰੀ ਸੈਲੀ ਕੀ ਖਾਂਦੀ ਅੱਜ ਕੱਲ ਚਲੋ ਦਿਨੀ ਮੋਟੀ ਸੋਹਣੀ ਹੁੰਦੀ ਜਾਂਦੀ ਆ

  • @rachhpalsingh78466
    @rachhpalsingh78466 8 หลายเดือนก่อน +5

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @ToniPunch
    @ToniPunch 8 หลายเดือนก่อน +4

    Vah ji Kia bat bhole Bhai te Sunita madam te Puri teem atat parmatma Lambi umar kre vpo kala bakra Jalandhar

  • @PalaAULAKH
    @PalaAULAKH 8 หลายเดือนก่อน +2

    ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰੀ ਟੀਮ ਨੂੰ ਹੈਪੀ ਹੋਲੀ ਬਾਈ ਜੀ👍👍

  • @SukhwinderSingh-wq5ip
    @SukhwinderSingh-wq5ip 8 หลายเดือนก่อน +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤❤

  • @TejwinderSingh-gp7cf
    @TejwinderSingh-gp7cf 4 หลายเดือนก่อน +1

    Nice video ❤❤❤❤❤❤❤❤❤❤❤❤❤❤❤❤❤❤❤❤❤❤

  • @gurjindersingh3638
    @gurjindersingh3638 9 หลายเดือนก่อน +8

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਭੋਲੇ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਆਪ ਸਭ ਨੂੰ ਹੋਲੇ ਮਹੱਲੇ ਦੀ ਲੱਖ ਲੱਖ ਵਧਾਈ ਹੋਵੇ ਜੀ 🙏🥀💛🥀👌 ਯਮੂਨਾ ਨਗਰ

  • @rachhpalsingh78466
    @rachhpalsingh78466 8 หลายเดือนก่อน +2

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ ਜੀ ।

  • @amarjitsingh1946
    @amarjitsingh1946 8 หลายเดือนก่อน +2

    ਬਹੁਤ ਵਧੀਆ ਵੀਡਿਓ ਆ ਵਾਈ ਭੋਲੇ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @seemabansal1671
    @seemabansal1671 9 หลายเดือนก่อน +3

    🌹 Jai 💐 mata 💐 di 🌹 Jai 💐 mata 🌹 di 🌹💐💐🌹💐🌹🌹💐🌹🌹💐🌹

  • @rachhpalsingh78466
    @rachhpalsingh78466 8 หลายเดือนก่อน +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sarwandassmehton3421
    @sarwandassmehton3421 9 หลายเดือนก่อน +3

    Hole Mohalle Diyan Lakh Lakh MUBARAKAN Hovan ji jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe 🎂🎂🎂🎂🎂

  • @sukhkhehra1627
    @sukhkhehra1627 8 หลายเดือนก่อน +7

    ਸ਼ੈਲਜਾ ਤਾਂ 4x4 ਵਾਂਗ ਖਿਚਦੀ ਜਿਦਰਾ ❤❤

    • @NirmlaBali
      @NirmlaBali 8 หลายเดือนก่อน

      ❤❤🎉❤❤🎉🎉🎉❤❤🎉🎉❤🎉❤❤🎉🎉🎉❤❤🎉🎉❤❤🎉❤❤❤🎉🎉🎉❤❤❤🎉🎉❤❤🎉🎉🎉❤❤❤🎉🎉🎉🎉❤❤❤❤❤

  • @nirbhaidhillon5044
    @nirbhaidhillon5044 8 หลายเดือนก่อน +4

    ਸ਼ੈਲਜਾ ਬਹੁਤ ਘੈਟ

  • @s.c.pruthi1372
    @s.c.pruthi1372 8 หลายเดือนก่อน +2

    Sir_ God bless you. Highly commendable_ full of entertaining. True picture of rural life of our Panjab and thes Panjabi language.
    S C Pruthi Sonepat.

  • @jagvirsinghbenipal5182
    @jagvirsinghbenipal5182 8 หลายเดือนก่อน +4

    ਸਿਰਾ 👌👌🔥🔥

  • @gurdeepaujla1442
    @gurdeepaujla1442 8 หลายเดือนก่อน +1

    Very nice video

  • @riyasanjeevbajaj
    @riyasanjeevbajaj 8 หลายเดือนก่อน +1

    Mithu te bhola so funny 😅😅 nd wait for next part 👍🏻

  • @gurpreetSingh-jy7fj
    @gurpreetSingh-jy7fj 8 หลายเดือนก่อน +3

    ਭੋਲੇ ਤੇਰੇ ਘਰ ਵਾਲੀ ਤੇਰੇ ਨਾਲੋਂ ਜਾਂਦੇ ਮੋਟੀ ਆ

  • @shindas4282
    @shindas4282 5 หลายเดือนก่อน +1

    ਬਹੁਤ ਵਧੀਆਂ ਜੀ

  • @harmandhaliwal2842
    @harmandhaliwal2842 8 หลายเดือนก่อน +2

    Very nice Video Bhai ji

  • @boharsingh7725
    @boharsingh7725 9 หลายเดือนก่อน +4

    ਵਾਹ ਜੀ ਵਾਹ ਬਹੁਤ ਹੀ ਵਧੀਆ
    ਜੀ ਕਮਾਲ਼ ਕਰਤੀ ਬਾਈ
    👌👌👌👌👌

  • @ArjunBallu-m4f
    @ArjunBallu-m4f 3 หลายเดือนก่อน +1

    Good super best video❤❤❤❤🎉🎉🎉🎉🎉🎉🎉🎉🎉❤❤❤❤❤❤❤❤

  • @jsa-bb2mf
    @jsa-bb2mf 9 หลายเดือนก่อน +4

    Vary vary nice video

  • @pritpalsinghsidhuadv7488
    @pritpalsinghsidhuadv7488 9 หลายเดือนก่อน +6

    ਸਾਰੀ ਟੀਮ ਦੀ ਘੈਂਟ ਐਕਟਿੰਗ 🎉🎉🎉🎉🎉

  • @sukhdevsingh7121
    @sukhdevsingh7121 8 หลายเดือนก่อน +1

    Jo vi kho sunita ji sirra ne ❤❤❤

  • @suchasingh3466
    @suchasingh3466 8 หลายเดือนก่อน +1

    Very nice video🙏🙏👌👌👌👌

  • @RajuSingh-ls5mh
    @RajuSingh-ls5mh 8 หลายเดือนก่อน +2

    Good video Bhi😊😊😊😊😊❤❤❤❤😊😊😊

  • @naibsingh5273
    @naibsingh5273 9 หลายเดือนก่อน +2

    Suneta and shelle kamal de akting good

  • @sarwandassmehton3421
    @sarwandassmehton3421 9 หลายเดือนก่อน +2

    Ohhhhhhhhhhhhhhhhhhhhhhhhhh Bhai VCR Wale Jatt Team Waleyo ki Haal ehh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 👏👏👏👏👏

  • @RameshKumar-pu4fo
    @RameshKumar-pu4fo 9 หลายเดือนก่อน +5

    ਭੋਲੇ ਬਾਈ ਵੀਡੀਓ ਬਹੁਤ ਵਧੀਆ ਬਣਾਉਣਾ ਤੇਰੀ ਆਈਟਮ ਬਹੁਤ ਹੀ ਵਧੀਆ ਇੱਕ ਆਪਾਂ ਭੈਣ ਦੀ ਐਕਟਿੰਗ ਬਹੁਤ ਵਧੀਆ ਤੁਹਾਡੀ ਜੋੜੀ ਬਹੁਤ ਵਧੀਆ ਲੱਗਦੀ ਹੈ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਬਖਸ਼ੇ ਰਮੇਸ਼ ਸਿੰਘਲਾ

  • @RameshKumar-pu4fo
    @RameshKumar-pu4fo 9 หลายเดือนก่อน +2

    ਭੁੱਲੇ ਬਾਈ ਵੀਡੀਓ ਬਹੁਤ ਵਧੀਆ ਬਣਾਈ ਆ ਤੇਰੀ ਆਈਟਮ ਦਾ ਸਾਰਿਆਂ ਨੂੰ ਵਧੀਆ ਠੀਕ ਹ ਆ ਭੈਣ ਦੀ ਆਈਟਮ ਬਹੁਤ ਵਧੀਆ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ ਮੈਂ ਰਮੇਸ਼ ਸਿੰਘਲਾ ਪਿੰਡ ਖੂਬਣ ਤਹਿਸੀਲ ਅਬੋਰ ਜਲਾ ਫਾਜਲਕਾ ਪਿਛਲਾ ਪਿੰਡ ਮੇਰਾਦੁਗ ਬਹਾਦਰਪੁਰਜਿਲਾ ਸੰਗਰੂਰ ਨਜਦੀਕ ਮਸਤੂਆਣਾ ਸਾਹਿਬਹੈ

  • @prabhdeepsingh7456
    @prabhdeepsingh7456 8 หลายเดือนก่อน +1

    Very nice bhola mithu👍👌

  • @tajindartajindar4025
    @tajindartajindar4025 8 หลายเดือนก่อน +2

    ਭੋਲੇ ਭਾਬੀ ਮੋਟੀ ਹੋ ਗਏ

  • @KuldeepRangi-lk8le
    @KuldeepRangi-lk8le 8 หลายเดือนก่อน +2

    Bahut vadia video hai Ji very nice Sailja Moti ho gayee kasrat karia kar par sohni ta bahut ho gayee

  • @KaramjeetKaur-u8o
    @KaramjeetKaur-u8o 6 หลายเดือนก่อน +1

    Nice❤❤❤❤

  • @kihalaagurbindersinghtarna5639
    @kihalaagurbindersinghtarna5639 8 หลายเดือนก่อน +2

    Very nice video love you

  • @narinderpalsingh8648
    @narinderpalsingh8648 5 หลายเดือนก่อน +1

    💐👌👌❣️

  • @inderkadyan8095
    @inderkadyan8095 7 หลายเดือนก่อน +1

    Very nice vlog 👌 👍

  • @naibsingh5273
    @naibsingh5273 8 หลายเดือนก่อน +1

    Salza sunita good akting

  • @HarjinderBhullar6076
    @HarjinderBhullar6076 8 หลายเดือนก่อน +2

    ਸ਼ੈਲਜਾ ਕਹਿੰਦੀ ਇਹ ਤਾਂ ਗਿੱਲੀ ਆ ਮੇਰੀ ਜਮਾਂ ਸੁੱਕੀ ਸੀ ਰੋੜ ਵਰਗੀ

  • @deepsohi1843
    @deepsohi1843 8 หลายเดือนก่อน +2

    👍👍🙏

  • @SonuMansawala
    @SonuMansawala 8 หลายเดือนก่อน +2

    Very nice video Bhaji

  • @HarpreetSingh-hm7po
    @HarpreetSingh-hm7po 8 หลายเดือนก่อน +2

    Good video sir 💯

  • @tejwindersinghkamboj9042
    @tejwindersinghkamboj9042 8 หลายเดือนก่อน +2

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @manjitvirk8548
    @manjitvirk8548 8 หลายเดือนก่อน +1

    Very nice video ji ji😂 😂😂❤❤

  • @championgamemap6485
    @championgamemap6485 8 หลายเดือนก่อน +3

    ❤🎉😂ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭੋਲਾ ਸਰਪੰਚ ਜਿੰਦਾ ਬਾਦ 🎉😂❤😂😅😂❤

  • @jasveersinghdhindsa4985
    @jasveersinghdhindsa4985 9 หลายเดือนก่อน +2

    Very nice ji ❤

  • @mandepsingh1564
    @mandepsingh1564 8 หลายเดือนก่อน +2

    Good work all teem

  • @PalSingh-jo2lf
    @PalSingh-jo2lf 9 หลายเดือนก่อน +2

    ਮੈਂ ਤੇ ਰਾਜ ਦਾ ਕਰਕੇ ਦੇਖਦਾ ਹਾਂ

  • @HarjinderBhullar6076
    @HarjinderBhullar6076 8 หลายเดือนก่อน +2

    ਸ਼ੈਲਜਾ ਤੀਵੀਂ ਤਕੜੀ ਆ ਜਿੰਦਰੇ 855 ਵਾਂਗ ਖਿੱਚਦੀ ਆ ਭੋਲਾ ਬਾਈ ਮਾੜਾ ਤੀਵੀਂ ਤਕੜੀ ਆ

  • @Jaspalsingh-l4b
    @Jaspalsingh-l4b 8 หลายเดือนก่อน +1

    Sirraaa

  • @krishansharma-me6md
    @krishansharma-me6md 8 หลายเดือนก่อน +2

    Very very nice Mansa.tu

  • @jagseersinghsidhu906
    @jagseersinghsidhu906 5 หลายเดือนก่อน +2

    Salja ❤

  • @karamjitsingh5773
    @karamjitsingh5773 9 หลายเดือนก่อน +2

    ❤❤❤❤❤❤❤❤

  • @surindergarg-lq9np
    @surindergarg-lq9np 8 หลายเดือนก่อน +1

    Nice.brother

  • @tejwindersinghkamboj9042
    @tejwindersinghkamboj9042 8 หลายเดือนก่อน +2

    Nice 👍🏿 video, 👍🏿❤❤❤❤❤❤❤❤❤🎉🎉🎉🎉🎉😊😊😊😊😊❤❤🎉🎉❤

  • @harvinderdhumi1370
    @harvinderdhumi1370 8 หลายเดือนก่อน +2

    Good

  • @balbirsingh4058
    @balbirsingh4058 8 หลายเดือนก่อน +1

    😅😅😅😅❤❤❤❤

  • @soniuppal161
    @soniuppal161 8 หลายเดือนก่อน +2

    Sira video

  • @PalSingh-jo2lf
    @PalSingh-jo2lf 9 หลายเดือนก่อน +2

    ਤੋਕੜ ਕਿੱਥੇ ਉਹ ਤੇ ਸਜਰ ਹੈ

  • @pritpalsinghsidhuadv7488
    @pritpalsinghsidhuadv7488 8 หลายเดือนก่อน +2

    Kiven ghuchal gya sarkari kamm😅

  • @AmarjitSingh-s8v
    @AmarjitSingh-s8v 9 หลายเดือนก่อน +3

    ਸੈਲਜਾ ਕਿ ਖਾਦੀ ਹੈ ਐਨੀ ਸੋਹਣੀ ਹੋਗੀ

  • @RaviVerma-t9o
    @RaviVerma-t9o 3 หลายเดือนก่อน +1

    Selja ji thid aapne hai 😂

  • @virkjatt1924
    @virkjatt1924 9 หลายเดือนก่อน +2

    ਸਾਢੂ ਆਲੀ ਭਾਗ 4 ਕਦੋਂ ਆਊਗਾ

  • @narinderpalsingh8648
    @narinderpalsingh8648 5 หลายเดือนก่อน +1

    😂😂👌👌

  • @reshamsingh7501
    @reshamsingh7501 9 หลายเดือนก่อน +3

    ਬਹੁਤ ਹੀ ਵਧੀਆ ਵਾਡੀਉ ਬਣਾਈ ਆ ਖੁਸ ਰਹੋ ਸਾਰੇ ਰੇਸ਼ਮ ਸਿੰਘ ਕਵੈਤ ਤੋ

  • @AmarjitSingh-s8v
    @AmarjitSingh-s8v 9 หลายเดือนก่อน +2

    ਨਾ ਸਿੱਧੀ ਮਾਰ ਨਾ ਪੁੱਠੀ, ਏਦਾਂ ki ਮਤਲਬ

  • @kamalnirman965
    @kamalnirman965 8 หลายเดือนก่อน +2

    Red shirt kitna Kiya

  • @sohansinghsonu6745
    @sohansinghsonu6745 8 หลายเดือนก่อน +2

    Dono Madi jnani

  • @amandhindsa6492
    @amandhindsa6492 9 หลายเดือนก่อน +2

    Funny video

  • @ਰਾਜਵੀਰਰਟੋਲ
    @ਰਾਜਵੀਰਰਟੋਲ 8 หลายเดือนก่อน +1

    ਭਾਬੀ ਦਾ ਢਿੱਡ ਘਟਾਓ 😂

  • @bikramjitsingh1701
    @bikramjitsingh1701 9 หลายเดือนก่อน +2

    ਭੋਲ਼ੇ ਚੰਗੀ ਤਰਾਂ ਦਾਬ ਦੇ ਫੇਰ ਕਿਵੇਂ ਝੂਟਾ ਮਾਰਜੂ

    • @guridhindsa2182
      @guridhindsa2182 9 หลายเดือนก่อน +1

      ਭੋਲਾ ਮਾੜਾ ਬੰਦਾ ਬਾਈ ਦਾਬ ਤਾ ਨੀ ਦਿੱਤੀ ਜਾਦੀ ਤੋਂ 😅

    • @inderjeetsekhon2017
      @inderjeetsekhon2017 8 หลายเดือนก่อน

      😅😅😅😅😅​@@guridhindsa2182

  • @jagseersinghsidhu906
    @jagseersinghsidhu906 5 หลายเดือนก่อน +2

    Dab de ke rakh guthe de😂

  • @gurpreetSingh-jy7fj
    @gurpreetSingh-jy7fj 8 หลายเดือนก่อน +1

    ਭੋਲੇ ਤੇਰੇ ਘਰ ਵਾਲੀ ਮੋਟੀ ਬਹੁਤ ਹੋ ਗਈ ਕੀ ਖਾਣ ਲੱਗ ਗਈ

  • @LakhvirSingh-le8vj
    @LakhvirSingh-le8vj 7 หลายเดือนก่อน +1

    ਜਨਾਨੀ ਜਾਤ ਨੂੰ ਇੰਦਾ ਨੀ ਬੋਲਣਾ ਚਾਹੀਦਾ ਮੱਝਾ ਦਾ ਮੂਤ ਨਾ ਪਲਾਦਾ ਰੀਲ ਵਿਚ ਪੜੀਆ ਲਿਖੀਆਂ ਕੁੜੀਆ ਲਿਆ ਕਰੋ

  • @tarsembrar9375
    @tarsembrar9375 8 หลายเดือนก่อน +3

    ਇੰਸਪੈਕਟਰ ਸਹਿਬ ਪੱਕੇ ਮੁਜਰਮ ਦਾ ਨਾਮ ਦੋ ਨੰਬਰ ਵਿੱਚ ਨਹੀਂ ਦਸ ਨੰਬਰ ਵਿੱਚ ਪਾਈਦਾ ਹੁੰਦਾ।

  • @mandytakhar8294
    @mandytakhar8294 8 หลายเดือนก่อน +1

    Ruf

  • @GurdevsinghDhillon-zc4vf
    @GurdevsinghDhillon-zc4vf 8 หลายเดือนก่อน +1

    Erkwkke 3:37

  • @bikramjitsingh1701
    @bikramjitsingh1701 9 หลายเดือนก่อน +20

    ਹੁਣ ਤਾਂ ਵਿਚਾਰੀ ਤੋਂ ਪੈਰਾ ਭਾਰ ਬੈਠਿਆ ਵੀ ਨੀ ਜਾਂਦਾ ਪਾਥੀਆਂ ਪੱਥਣੀਆਂ ਬਹੁਤ ਔਖੀਆਂ ਨੇ

  • @GuruDavdass
    @GuruDavdass 9 หลายเดือนก่อน +3

    ਹਾਏ ਮਿਠੁਆ

  • @HarjinderBhullar6076
    @HarjinderBhullar6076 8 หลายเดือนก่อน +2

    ਸ਼ੈਲਜਾ ਕਹਿੰਦੀ ਮੈਂ ਨੀ ਦਿੰਦੀ ਮਿੱਠੂ ਨੂੰ,ਕੀ ਪੱਖਾ

  • @KulwinderSingh-pm5mk
    @KulwinderSingh-pm5mk 8 หลายเดือนก่อน +1

    ❤❤❤❤❤❤❤❤❤❤❤❤❤❤❤❤

  • @BaldevSingh-d2n
    @BaldevSingh-d2n 6 หลายเดือนก่อน +1

    Very. Good. All.team

  • @KSGAklia
    @KSGAklia 8 หลายเดือนก่อน +2

    ❤❤❤❤❤

  • @RamSingh-us4yo
    @RamSingh-us4yo 8 หลายเดือนก่อน +1

    ❤❤❤❤