Paddy farming agriculture 2023 Expert farmer

แชร์
ฝัง
  • เผยแพร่เมื่อ 7 ก.ย. 2024
  • #paddy #agriculture #kheti #DSR #cropsinformation #dharampreetbajwa
    Please subscribe ‪@dharampreetbajwa‬ for more updates ♥️💯🔥🌾🙏🙏🙏

ความคิดเห็น • 58

  • @nachattarsingh56
    @nachattarsingh56 14 วันที่ผ่านมา

    Suka kddu hunda kime aa y. Ds do ji koi. Jma nme aa koi pta ni is vare

  • @gurnamsingh8058
    @gurnamsingh8058 ปีที่แล้ว +4

    ਮੈਂ ਵੀ ਕਈ ਸਾਲਾਂ ਤੋਂ ਸੁੱਕੇ ਕੱਦੂ ਨਾਲ ਬਾਸਮਤੀ ਲਗਾ ਰਿਹਾਂ ਹਾਂ, ਇਸ ਵਾਰ ਵੀ ਵੀਹ ਕਿੱਲੇ 1847 ਸੁੱਕੇ ਕੱਦੂ ਤੇ ਬਾਰਸ਼ਾਂ ਸ਼ੁਰੂ ਹੋਣ ਕਰਕੇ ਬਾਰਾਂ ਕਿੱਲੇ 1847 ਕੱਦੂ ਕਰਕੇ ਲਗਾਉਣੀ ਪਈ, ਸਾਰੀ ਬਾਸਮਤੀ ਬਰਾਬਰ ਭਾਰੀ ਹੈ, ਖਾਦ ਅੱਧਾ ਗੱਟਾ ਯੂਰੀਆ, ਅੱਧਾ MOP ਪੋਟਾਸ਼, ਇੱਕ DAP ਤੇ ਜਿੰਕ ਦੀ ਥੈਲੀ ਸੁੱਕੇ ਖੇਤ ਵਿੱਚ ਮਿੱਲਾ ਦਿੱਤਾ ਸੀ ਤੇ ਬਾਦ ਵਿੱਚ ਇੱਕ ਯੂਰੀਆ ਤੇ ਇੱਕ 1000 ਵਾਲਾ ਅਮੋਨੀਆ ਸਲਫੇਟ ਪ੍ਰਤੀ ਕਿੱਲਾ ਪਾਇਆ, ਬਾਸਮਤੀ ਵਧੀਆ ਹੈ ਹੁਣ ਦੋ ਚਾਰ ਦਿਨਾਂ ਤੱਕ ਫੰਗੀਸਾਈਡ ਦੀ ਸਪਰੇ ਕਰ ਦੇਣੀ ਹੈ ਅੱਜ 52 ਦਿਨ ਦੀ ਹੋਗੀ। ਕੱਟਣ ਬਾਦ ਚੌਪਰ ਮਾਰ ਕੇ ਸਮਾਰਟ ਸੀਡਰ ਨਾਲ ਇੱਕ ਗੱਟਾ DAP ਨਾਲ 35 ਕਿੱਲੋ ਬੀਜ ਨਾਲ ਬੀਜਾਈ ਕਰ ਦੇਣੀ ਹੈ, 30 ਬੈਗ 826 ਦਾ ਬੀਜ ਬੁੱਕ ਕਰਾ ਲਿਆ ਹੈ। 21:32

  • @hardeepsinghbuttar2684
    @hardeepsinghbuttar2684 ปีที่แล้ว

    V good🙏🙏

  • @user-xd1gn7ph8i
    @user-xd1gn7ph8i ปีที่แล้ว

    Good job

  • @gurpreetsidhu628
    @gurpreetsidhu628 ปีที่แล้ว

    💯💯

  • @jharmaljassar2183
    @jharmaljassar2183 ปีที่แล้ว +3

    ਬਹੁਤ ਵਧੀਆ ਗੱਲ

  • @jasshayer142
    @jasshayer142 ปีที่แล้ว +3

    Bilkul sahi aa ji

  • @SukhjinderSingh-nw4tj
    @SukhjinderSingh-nw4tj ปีที่แล้ว +4

    ਪੱਤਾ ਲਬੇਟ ਸੁੰਡੀ ਜਿਆਦਾ ਬਾਈ ਐਤਕੀ ਨਾ ਮਰ ਰਹੀ ਆ ਕਿਸੇ ਵੀ ਸਪਰੇ ਨਾਲ਼

  • @harpalkaur3615
    @harpalkaur3615 ปีที่แล้ว

    ਬਹੁਤ ਵਧੀਆ ਜੀ

  • @daljeetsingh7552
    @daljeetsingh7552 ปีที่แล้ว +1

    ਸੱਚੀਅਾ ਸਪੱਸ਼ਟ ਸਿੱਧੀਅਾ ਤੇ ਖਰੀਅਾ ਗੱਲਾ।

  • @NirmalSingh-bj1tb
    @NirmalSingh-bj1tb ปีที่แล้ว

    Good 🎉

  • @Vijaysingh-mx3pi
    @Vijaysingh-mx3pi ปีที่แล้ว

    Love from Haryana🚨🚨

  • @balwindersinghbinder8727
    @balwindersinghbinder8727 ปีที่แล้ว +4

    Shi gll aa.

  • @user-ye6zw4cx4z
    @user-ye6zw4cx4z ปีที่แล้ว +4

    Kursi choti a 2 seater police 🚨 ne chllan kar dena 3 bandiya da😂😂😂😂😂😂

  • @harbanssingh4940
    @harbanssingh4940 ปีที่แล้ว +1

    Y g main v 4 akr suka kadu de lagae ne but vdiya hai

  • @JaskaranSingh-ke1rq
    @JaskaranSingh-ke1rq ปีที่แล้ว +1

    Veer ji Mara pand Bhattiwal kalan disst Sangur ma DSR Nall 2006 to baj the ass bar Suckha kadhu wich laea by

  • @Dhaliwal_Farms
    @Dhaliwal_Farms ปีที่แล้ว +1

    ਬਾਈ ਜੀ ਬਾਕੀ ਤਾਂ ਤੁਹਾਡੀਆਂ ਸਾਰੀਆ ਗੱਲਾਂ ਸਹੀ ਨੇ ਪਰ ਲੋਹਾ ਖੇਤ ਵਿਚ ਛਿੱਟਾ ਨਹੀ ਮਾਰਿਆ ਜਾਂ ਸਕਦਾ ,ਲੋਹੇ ਦੀ ਪੂਰਤੀ ਲਈ ਸਿਰਫ ਤੇ ਸਿਰਫ ਸਪਰੇਹ ਹੀ ਸਹੀ ਕੰਮ ਕਰਦੀ ਹੈ,ਮੈ ਵੀ 2019 ਤੋ DSR ਕਰਦਾ ਆ ਰਹਿਆ ਹਾ,ਇਸ ਵਾਰ 15 ਕਿੱਲਿਆ ਵਿਚ ਇੱਕ ਵੀ ਬੰਦਾ ਕੱਖ ਕੱਢਣ ਉਪਰ ਨਹੀ ਲਾਇਆ ਨਾ ਹੀ ਖੇਤ ਵਿਚ ਕੱਖ ਦਾ ਕੋਈ ਬੂਟਾ ਦਖਾਈ ਦਿੰਦਾ ਹੈ

    • @daljindersingh5940
      @daljindersingh5940 ปีที่แล้ว

      ਬਿਲਕੁੱਲ ਬਾਈ ਜ਼ਿੰਕ ਨੂੰ ਲੋਹਾ ਕਹਿ ਦਿਤਾ 🙏🙏

    • @rajbahadar877
      @rajbahadar877 ปีที่แล้ว

      ਬਿਲਕੁਲ

  • @gurwindernirman2851
    @gurwindernirman2851 ปีที่แล้ว

    Sat Shri Akal Sare Veero Bohat vadia Jankari de rahe oo Daljinder Singh bhullar Nirmal Singh Dullat
    Gurwinder Singh Nirman
    Patiala
    Dudhar
    Jai jawan jai kissan 1
    ❤❤Bohat dhanwad Veroo 🙏🏻🙏🏻

  • @rajeshjatt7466
    @rajeshjatt7466 ปีที่แล้ว +3

    भाई कितना बीज डलता है dsr में

  • @Jazzbrar212
    @Jazzbrar212 ปีที่แล้ว +1

    Suka kadu bare ta koi jankari dsdo yr kla suka kadu suka kadu kri janea suka kadu da mtlb te dsdo v kida huda suka kadu

    • @daljindersingh5940
      @daljindersingh5940 ปีที่แล้ว

      ਬਿਨਾਂ ਕੱਦੂ ਵਾਲ਼ਾ ਸੁੱਕੇ ਖੇਤ ਵਿੱਚ ਸੁਹਾਗਾ ਮਾਰ ਕੇ

  • @user-ei5sd2st5b
    @user-ei5sd2st5b ปีที่แล้ว +1

    Padan kaloro ਸਭ bakwas ਅਸੀਂ ਕਦੇ ਨਹੀਂ ਪਾਈ

  • @Iqbalsinghmrahar
    @Iqbalsinghmrahar ปีที่แล้ว +1

    Johna ta tera bethi jnda😂 gala vadia vadia

  • @reshamsidhu1825
    @reshamsidhu1825 ปีที่แล้ว +2

    Bhai ji Khule baitya karo

  • @kiransingh596
    @kiransingh596 ปีที่แล้ว +6

    ਜਾਨਕਾਰੀ ਬਹੁਤ ਵਧੀਆ ਲੱਗੀ ਧੰਨਵਾਦ

  • @makhansarpanch9741
    @makhansarpanch9741 ปีที่แล้ว

    ਬਹੁਤ ਵਧੀਆ ਕੰਮ
    ਸਰਕਾਰ ਪਾਣੀ ਨੂੰ ਵਚਾਉਣ ਲਈ ਕੱਦੂ ਵਾਲਾ ਝੋਨਾ ਬੰਦ ਕਰੇ

  • @JaskaranSingh-ke1rq
    @JaskaranSingh-ke1rq ปีที่แล้ว +1

    20 acer laea suckha

  • @bhartikisanunionektaugraha4553
    @bhartikisanunionektaugraha4553 ปีที่แล้ว

    ਦਲਜਿੰਦਰ 🎉

  • @sarbjeetgill1735
    @sarbjeetgill1735 ปีที่แล้ว

    ਬਾਈ ਜੀ ਅਸੀਂ ਤਿੰਨ ਢੋਲੀਆ ਹੱਥ ਵਾਲੀਆ ਲਾਓਦੇ ਰਹੇ ਹਾਂ ਬਹੁਤ ਵਧੀਆ ਰਜਲਟ ਮਿਲਦਾ ਸੀ

  • @thefarm1284
    @thefarm1284 ปีที่แล้ว

    Veer nosel charge wali hundi aaa veer joh pani nu charge krdi aa

  • @goradhaliwalpakkewala9280
    @goradhaliwalpakkewala9280 ปีที่แล้ว

    ਬਾਈ ਮੈਨੂੰ 4 ਸਾਲ ਹੋ ਗਏ ਪੱਕਾ ਕਲਾਂ ਪਿੰਡ ਆ ਜੀਰੀ ਲਾਉਣ ਦਾ ਪਤਾ ਹੀ ਨਹੀਂ ਲਗਦਾ ਆਰਾਮ ਨਾਲ ਲੇਬਰ ਨੂੰ ਵੀ ਸੌਖਾ ਤੇ ਪਹਿਲਾ ਬਾਈ ਡੱਕੇ ਮਚ ਜਾਂਦੇ ਸੀ ਬਾਈ ਮੇਰੀ feacbook ਆਈ ਡੀ ਤੇ ਪੋਸਟਾਂ ਵੀ ਪਾਈਆ ਦੂਜੇ ਝੋਨੇ ਨਾਲੋਂ ਪਹਿਲਾ ਚਲਦਾ ਪੌਦਾ 5 ਕਿੱਲੇ ਆ

  • @ArshSahota-cg2dz
    @ArshSahota-cg2dz ปีที่แล้ว

    Vdia jankari diti aa per npk 13 00 45 di spray jarur karni chahidi aa

  • @farminglover1656
    @farminglover1656 ปีที่แล้ว

    Pendi 500 rupee liter aa. 350 wala stock tusi pichle 2 saalaan to jod k rakheya aa.

  • @sukhbiedeswal1825
    @sukhbiedeswal1825 ปีที่แล้ว

    Vah sir ji im hryana yamunanager

  • @gurjantsinghbinner659
    @gurjantsinghbinner659 ปีที่แล้ว

    ਵੀਰ ਜੀ ਮੈਂ ਚਾਰ ਸਾਲਾਂ ਦਾ ਖੇਤੀ ਕਰਨ ਲੱਗਿਆ
    3 ਸਾਲ ਹੋ ਗਏ 1 ਸਪਰੇਅ ਤੇਲੇ ਦਾ ਕੀਤਾ ਸੀ।
    ਇਸ ਵਾਰ ਕੋਈ ਨੀ ਕੀਤਾ।
    ਝਾੜ ਟੋਪ ਹੂੰਦਾ।

  • @punjabimedia7033
    @punjabimedia7033 ปีที่แล้ว

    Ee gapp mari jandy hw je panni ghat laey ta boota kad nahi karda

    • @parvindersingh8067
      @parvindersingh8067 ปีที่แล้ว

      Sare to vigyanik banre ya yo na kro o na kro vedio ke chaker ma

    • @daljindersingh5940
      @daljindersingh5940 ปีที่แล้ว

      ਬਾਈ ਖੇਤ ਆ ਕੇ ਦੇਖੋ ਸਵਾਦ ਤਾਂ ਫ਼ੇਰ ਆਊ

    • @punjabimedia7033
      @punjabimedia7033 ปีที่แล้ว

      @@daljindersingh5940 Kabu vale nalo sedi bejai valy nu panni jada laona penda

    • @punjabimedia7033
      @punjabimedia7033 ปีที่แล้ว

      @@parvindersingh8067 me ve sedi vejai keti cc 2020 veh pani bhot jada lona penda

    • @parvindersingh8067
      @parvindersingh8067 ปีที่แล้ว

      @@punjabimedia7033 kadu karka pani rukja khet ma Dar ma labor ki bacht a hor kuch ni jhaad v kam nikla

  • @punjabimedia7033
    @punjabimedia7033 ปีที่แล้ว

    Kabu vale nalo sedi bejai valy nu panni jada laona penda

  • @JaswinderSingh-ll9ed
    @JaswinderSingh-ll9ed ปีที่แล้ว

    Jatvad ta sirf subsidy da ghapla karde hun vehle kom

  • @jassdullat1853
    @jassdullat1853 ปีที่แล้ว

    ਗੱਲਾ ਕਰਨ ਨਾਲ ਤਾ ਬਹੁਤ ਕੁਝ ਹੋ ਜਾਦਾ ਗੈ

  • @BhagwanSingh-zy3qr
    @BhagwanSingh-zy3qr ปีที่แล้ว

    ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ਣ ਤਰੱਕੀਆਂ ਬਖ਼ਸ਼ਣ
    ਸ਼ਹੀ ਗੱਲ ਵੀਰੇ ਦਿਲੋਂ ਸਲੂਟ ਆ

  • @Sho_JP_vlog782
    @Sho_JP_vlog782 ปีที่แล้ว

    डाकर जमीन में फ़ैल है

  • @NirmalSingh-bt2kp
    @NirmalSingh-bt2kp ปีที่แล้ว

    ਬਹੁਤ ਵਧੀਆ ਜੀ