ਕੈਨੇਡਾ ਇਮੀਗ੍ਰੇਸ਼ਨ ਦੇ ਨਵੇਂ ਕਾਨੂੰਨਾਂ ਦਾ ਹੋਇਆ ਐਲਾਨ ? | Canada Immigration | New Laws? | RED FM Canada

แชร์
ฝัง
  • เผยแพร่เมื่อ 21 พ.ย. 2024

ความคิดเห็น •

  • @GurmitSingh-r1p
    @GurmitSingh-r1p 3 หลายเดือนก่อน +32

    ਜਿਹੜੇ ਬਿਜ਼ਨਸ ਓਨਰ ਆ, ਓਹਨਾਂ ਨੂੰ ਹਰ ਇਕ ਕੈਸ਼ ਜਾਂ ਵਿਜ਼ਟਰ ਨੂੰ ਕੰਮ ਦੇਣ ਤੇ ਦਸ ਹਜ਼ਾਰ ਡਾਲਰ ਰੋਜ਼ ਦਾ ਜੁਰਮਾਨਾ ਕਰੋ ਤੇ ਪੰਜ ਦਸ ਨੂੰ ਫੜੋ ਤੇ ਅਖਬਾਰਾਂ ਚ ਨਾਮ ਪਬਲਿਸ਼ ਕਰੋ। ਹਫ਼ਤੇ ਚ ਸਮੱਸਿਆ ਹੱਲ।

  • @garry0098
    @garry0098 3 หลายเดือนก่อน +6

    Mr. Nitin is very knowledgeable i got my visa through him.

  • @kuljitkaur5005
    @kuljitkaur5005 3 หลายเดือนก่อน

    ਬਹੁਤ ਵਧੀਆ❤

  • @rahulsharma-hv6ok
    @rahulsharma-hv6ok 3 หลายเดือนก่อน +2

    Nitin best spokesman🤙🤙

  • @balrajsingh-pd3rm
    @balrajsingh-pd3rm 3 หลายเดือนก่อน +24

    ਹੁਣ ਇਕ ਹੋਰ ਗਲ ਦੇਖੀ ਟਰੱਕ ਕੰਪਨੀ ਜਾ ਕੁਝੋਰ ਫਰਮਾ ਇੰਡੀਆ ਬੈਠੇ ਐਂਪਲੋਯ ਨੂੰ 15/15 ਹਜਾਰ ਤੇ higher ਕਰਦੇ ਉਹ ਇੰਡੀਆ ਬੈਠੇ ਹੀ ਡਰਾਈਵਰ ਨੂੰ ਆਰਡਰ ਕਰਦੇ ਇਨੇ ਟਾਈਮ ਆਉਣਾ ਇਨੇ ਜਾਣਾ ਜੋਂ ਕੈਨੇਡਾ ਵਿਵੀ ਪਰ ਜਾ ਗਰੀਨ ਕਾਰਡ ਵਾਸਤੇ ਬਹੁਤ ਹੀ ਖਰਾਬ ਗਲ ਹੈ ਕੁਝ ਹਲ ਹੋਣਾ ਚਾਹੀਦਾ ਥਿੰਦ ਸਾਹਿਬ

  • @pammibub2021
    @pammibub2021 3 หลายเดือนก่อน +14

    Refugees nu Vi sirf 6 mahine support karna chahida govt nu ,,,,,we don’t need free loaders

  • @baljitbajwa5476
    @baljitbajwa5476 3 หลายเดือนก่อน +12

    Miss using LIMA not only by business man immigration Consultants also their partners.

    • @John-pt5sr
      @John-pt5sr 3 หลายเดือนก่อน

      Super answer brother

  • @roopjhajj9051
    @roopjhajj9051 3 หลายเดือนก่อน +6

    Trucking companies also prefer hiring drivers on LMIA on low wages

  • @ArshdeepSingh-yp7vm
    @ArshdeepSingh-yp7vm 3 หลายเดือนก่อน +20

    I live in Surrey and most of the employer’s first question would be about my status. If I tell them that I am PR, they won’t even pick up the calls afterwards

    • @SunnyR-yi9te
      @SunnyR-yi9te 3 หลายเดือนก่อน +4

      true brother . it was way better 10 year back
      Please vote wisely

    • @ravdestiy
      @ravdestiy 3 หลายเดือนก่อน +3

      Same in Edmonton, Calgary. If they know that you are PR there wouldn't offer you anything! Desi Banda ne Gand patta. Even the government is involved in this scam. Desi MP , MLA are the route of this !

    • @happyfamilyvlogs446
      @happyfamilyvlogs446 3 หลายเดือนก่อน

      Sahi gal

  • @rashpalsingh2517
    @rashpalsingh2517 3 หลายเดือนก่อน

    ਵੈਬਸਾਈਟ ਦਾ ਨਾਮ ਕੀ ਦੱਸਿਆ ਜੀ ਜਿਸ ਤੇ ਸਾਰੀਆਂ ਕੰਪਨੀਆਂ ਦਾ ਵੇਰਵਾ ਹੈ। ਮੈਨੂੰ ਸਮਝ EHGC ਲੱਗਾ ਪਰ ਉਹ ਗਲਤ ਹੈ 14:52 ਮਿੰਟ ਤੇ ਵੀਡੀਓ

  • @manindergill6775
    @manindergill6775 3 หลายเดือนก่อน +29

    ਹੁਣ ਤਾਂ ਜਿਹੜਾ ਗੰਦ ਪੈਣਾ ਸੀ ਪੈ ਗਿਆ , ਹੁਣ ਨੀ ਕੁਸ਼ ਸੁਧਰਨਾ । 95 % ਜਿਹੜੇ lmia ਲੈ ਕੇ ਆਏ ਉਹ ਕੈਸ਼ ਤੇ ਕਿਤੇ ਕੰਮ ਹੋਰ ਕਰ ਰਹੇ ਆ । ਅਸਲ ਵਿੱਚ ਤਾਂ ਕਿਸੇ ਵੀ ਦੇਸੀ employers ਨੂੰ ਬਾਹਰੋ workers ਦੀ ਲੋੜ ਈ ਨਹੀ ਸੀ । ਬੱਸ lmias ਤਾਂ ਇੱਕ ਪੈਸਾ ਬਣਾਉਣ ਦਾ ਗੋਰਖ ਧੰਧਾ ਈ ਬਣਿਆ ਹੋਇਆ ਹੈ । ਸਰੀ ਵਿੱਚ ਇੱਕ ਬੰਦੇ ਨੂੰ ਮੈ ਦੇਖਿਆ ਉਹਨੇ 10 ਬੰਦੇ lmia ਤੇ india ਤੋ ਮੰਗਵਾਏ ਤੇ ਉਹ 10 ਬੰਦੇ ਈ ਕੈਸ਼ ਤੇ ਕਿਤੇ ਹੋਰ ਕੰਮ ਕਰ ਰਹੇ ਆ

    • @adv.baljindergrewaladv.bal292
      @adv.baljindergrewaladv.bal292 3 หลายเดือนก่อน +2

      Employees nu khud bolea janda sade kol hours ha ni tenu dain vaste tu bhar cash te km kr la ja sade toh apne 40 hours na mang jo ki LMIA wale employee de contract ch mention a. Har gl otte contract cancel krn di gl keti jandi a

    • @lallym350
      @lallym350 3 หลายเดือนก่อน

      Do you think who are Buying LMIA’s are Not aware of it. They r also Using it to Enter Canada. Not to Work with the same employer.

  • @dikshathaman7835
    @dikshathaman7835 3 หลายเดือนก่อน +1

    Yes i personally recommend him his way of work and dealing is excellent

  • @SS-xu4gh
    @SS-xu4gh 3 หลายเดือนก่อน +11

    Jobs hi nahi hai,
    I’m PR went to interviews and job questionnaires still no job it’s been 8 months now.
    They have asked me if I want LMIA.
    Please do not move to brampton.

    • @SunnyR-yi9te
      @SunnyR-yi9te 3 หลายเดือนก่อน +2

      same thing in BC

    • @adv.baljindergrewaladv.bal292
      @adv.baljindergrewaladv.bal292 3 หลายเดือนก่อน

      Same with me in Winnipeg, i am PR and no job after PR

    • @fly_3107
      @fly_3107 3 หลายเดือนก่อน +1

      Same here! I m PR still not getting any job. I hv applied alot but got zero response. Its been 7 months

  • @GurmitSingh-r1p
    @GurmitSingh-r1p 3 หลายเดือนก่อน +14

    ਜੇ ਕੋਈ ਸਟੂਡੈਂਟ ਜਾਂ ਵਿਜ਼ਟਰ ਆਕੇ ਰਿਫੳਊਜੀ ਅਪਲਾਈ ਕਰੇ, ਓਸੇ ਟੈਮ ਚੱਕ ਕੇ ਡਿਪੋਰਟ ਕਰੋ

  • @ram-it.damn-it
    @ram-it.damn-it 3 หลายเดือนก่อน +2

    It's been already 3-4 years since LMIA scam began, perhaps older than that! Hence fraudulent businesses opened 3-4 years ago who abused this provision will still qualify for offering LMIA. What a clear loophole it is...am saying based on the guest's comment on criteria for business to offer a LMIA.

  • @ranjitgill7432
    @ranjitgill7432 3 หลายเดือนก่อน +8

    ਬਿਲਕੁਲ ਮਿਸ ਯੂਜ ਹੋ ਰਿਹਾ ਹੈ? ਕੰਮ ਹੋਰ ਕਿਧਰੇ ਕਰਕੇ ਆਪਣੇ ਚੈਕ ਵਰਕਰਾਂ ਮਾਲਕ ਤੋ ਲੈਦੇ ਕੈਸ਼ ਪੈਸੇ ਦੇਕੇ?ਬਹੁਤ ਵਰਕਰਾਂ ਨੂੰ ਕੰਮ ਐਲ ਮੈਮ ਵਾਲੇ ਨਹੀ ਦਿਦੇ।ਸਿਰਫ ਚੈਕ ਕਟਕੇ ਪੈਸਾ ਵਾਪਸ ਲੈਦੇ ਹਨ।

  • @dhamiupinder
    @dhamiupinder 3 หลายเดือนก่อน

    what is website name. I am not able to find

  • @Gill-y3m
    @Gill-y3m 3 หลายเดือนก่อน +2

    ਵਰਕ ਪਰਮਿਟ ਵਾਲਿਆ ਨੂੰ ਹੁਣ P R ਮਿਲ ਜਾਦੀ ਹੈ

  • @John-pt5sr
    @John-pt5sr 3 หลายเดือนก่อน +1

    Hun so called consultants ja ke factorian wich labour kro.
    Bhut lmia lmia khel ho gea

  • @dikshatnayyar6682
    @dikshatnayyar6682 3 หลายเดือนก่อน +2

    There are no immplimentation of immigration laws on ground lavel in Canada.

  • @Binku-oz3lp
    @Binku-oz3lp 3 หลายเดือนก่อน +1

    Nobody is talking about the Ride Sharing and delivery driver's app. The majority of the workforce shifted to driver related jobs cos less restrictions and better paying self independent work style lured many of factory, production and other jobs. That's when foreign workforce were introduced. Employers & Visa Councilers who violated & abused the workforce and did wage theft must be penalized big time so that they refrain from doing so in the future. In the name of small scale business, they must not be spared.

  • @sapnasharma1743
    @sapnasharma1743 3 หลายเดือนก่อน

    sarkar takk eh gall v pahucha deyo veer ji ki rent bahut jada lende ne student to kam hai ni bacheya kol ek fix rent hina chai da

  • @jasbiraulakh7452
    @jasbiraulakh7452 3 หลายเดือนก่อน

    Music lianu jaruri hai ?

  • @parminderbrar888
    @parminderbrar888 3 หลายเดือนก่อน +5

    Beda gark vi desi aa ne hi keeta bahut wadhia hoya

  • @ravindersinghchahal
    @ravindersinghchahal 3 หลายเดือนก่อน +12

    Saade loka ne aenu Bhaut abuse kita aa.

  • @Reetkaur-2057
    @Reetkaur-2057 3 หลายเดือนก่อน +1

    Brother I really like your program, I have a request if you can please make a program on work racism, I personally felt this on my all work places . I am Canadian now and work with white people.

  • @simerjeetkaur2711
    @simerjeetkaur2711 3 หลายเดือนก่อน

    Would you b able to cover to topic of PGWP work permit for upcoming students. As I heard that no one is eligible to get PGWP after completion of their graduation? Please cover that topic as well.

  • @user-pn2ew8fe8i
    @user-pn2ew8fe8i 3 หลายเดือนก่อน +2

    UE is going higher, LMIA and TFW is just a way to take wages down to 3rd world level.

  • @Gill-y3m
    @Gill-y3m 3 หลายเดือนก่อน

    Ilets ਵਾਲੇ ਤਾ ਬੰਦ ਚਾਹੀਦੇ ਹਨ

  • @sikanderjitdhaliwal2078
    @sikanderjitdhaliwal2078 3 หลายเดือนก่อน

    ਬਾਹਰੋ ਮੰਗਵਾਉਣ ਦੀ ਲੋੜ ਹੀ ਨਹੀਂ ਅੱਧੇ ਲੋਕ ਤਾਂ ਬਾਹਰ ਬੈਠੇ ਹੀ ਕੰਪਨੀਆਂ ਲਈ ਕੰਮ ਕਰ ਰਹੇ ਹਨ। ਬਿਨਾਂ ਟੈਕਸ ਦਿੱਤੇ ਆਪਣੇ ਮੁੱਲਕ ਵਿੱਚ ਪੈਸੇ ਕਮਾ ਰਹੇ ਹਨ।

  • @preetsandy4495
    @preetsandy4495 3 หลายเดือนก่อน +2

    ਵਿਸਟਾਰ ਕਾਮ ਕਾਰਨ ਵਾਲੀਆ ਦੀ ਕਿੱਸ ਨੰਬਰ ਤਾਇ ਸ਼ਕੈਤ ਕਾਨੀ ਹਾਅ ਸੌ ਮਾਨੇ ਵਿਸਟਰ ਕੰਮ ਕਾਰ ਰਹਾਅ ਪਲੀਸ ਕੋਈ ਨੰਬਰ ਦੱਸੋ ਸਵੀਟ ਸ਼ੋਪ ਤਾ ਕੰਪਨੀ ਚ ਨੀਅਰ ਟੂ ਮਾਈ ਹੌਮ

  • @MandipSangha
    @MandipSangha 3 หลายเดือนก่อน +2

    ਇਥੋ ਦੇ ਬਚਿਆ ਨੂੰ ਪੂਰੀਆ ਕਲਾਸਾ ਨਹੀ ਮਿਲ ਰਹੀਆ

  • @Sandeep14736
    @Sandeep14736 3 หลายเดือนก่อน +7

    Chori kitho band karni apan desian ne

  • @jobansamra9008
    @jobansamra9008 3 หลายเดือนก่อน

    Sir can any student change to LMAI ??

  • @varunsharma2278
    @varunsharma2278 3 หลายเดือนก่อน +5

    Uk is just the start soon it will be here

  • @singhjk911
    @singhjk911 3 หลายเดือนก่อน +2

    system nu abuse karn vaale log tan table de doosre paase bitha laene o sir ji. It's very unfortunate that our community culture is setup on sifaarish, jugaad, karo koi hall. Clear black and white concept only exists in 2nd to 3rd generation Canadians after gaining Canadian education.

  • @ranjitkaur-ny3qe
    @ranjitkaur-ny3qe 3 หลายเดือนก่อน +1

    Now is too late, already too much mess, it's hard to correct it.

  • @KUJVI13
    @KUJVI13 3 หลายเดือนก่อน

    Thind Saab aa Honey singh thuhade studio ch kad aye ...

  • @rajindersingh-gs5cd
    @rajindersingh-gs5cd 3 หลายเดือนก่อน +1

    Canada to USA wall nu muh chuk liya hun moorakh janta ne but asylum lagg nhi riha hun na ghar de na ghaat de

  • @BoomBoomBoom2023
    @BoomBoomBoom2023 3 หลายเดือนก่อน +20

    1. ਪਿਛਲੇ 5 ਸਾਲਾ ਚ ਜਿੰਨੇ ਵੀ 10 ਸਾਲ ਦੇ Tourist Visas ਦਿੱਤੇ ਨੇ ਉਹ ਸਾਰੇ cancel ਕਰੋ।
    2. International students ਤੇ total ban ਲਾ ਦਿਉ ਜਿੰਨਾ ਚਿਰ ਪਹਿਲਾ ਆਏ students ਦਾ ਨਿਪਟਾਰਾ ਨੀ ਹੁੰਦਾ।
    3. ਜਿਹੜੇ ਵੀ businesses ਨੇ 3 ਤੋ ਵੱਧ LMI ਦਿੱਤੀਆਂ ਨੇ ਉਹਨਾਂ ਦੀ investigation ਕਰੋ।

    • @gurpreetbrar5153
      @gurpreetbrar5153 3 หลายเดือนก่อน

      😮😮

    • @gurpreetbrar5153
      @gurpreetbrar5153 3 หลายเดือนก่อน +3

      ਤੁਹਾਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਕਨੇਡਾ ਵਿੱਚੋ ਕੱਢ ਦੇਣ?

    • @baljeetkumarsharma4897
      @baljeetkumarsharma4897 3 หลายเดือนก่อน

      ਗੰਦੇਆਂਡੇ ,ਚੋਰ ,ਡਕੈਤ, ਡਰੱਗਗੈਂਗ, ਕਾਰ ਚੋਰ, ਫਿਰੋਤੀ ਵਾਜ , ਧਰਨੇ ਵਾਜ , ਗੁੰਡਾਗਰਦੀ ਵਾਜ ਕੈਨੇਡਾ ਨੂੰ ਜਿੰਨਾ ਛੇਤੀ ਹੋ ਸਕੇ ਵਾਪਿਸ ਭੇਜ ਦੇਣੇ ਚਾਹੀਦੇ ਹਨ ਤਾ ਕੇ ਬਾਕੀ ਰਹਿੰਦੇ ਆਪਣੀ ਪੀਸਫੁੱਲ ਲਾਇਫ਼ ਜੀ ਸੱਕਣ ਧੰਨਵਾਦ ਕੈਨੇਡਾ ਕੰਜਰਵੇਟਿਵ ਪਾਰਟੀ ਨੂੰ ਆਪਣੇ ਹੱਥਾ ਚ ਲੈਣਾ ਚਾਹੀਦਾ ਨਹੀਂ ਤਾ ਜਦੋ ਨੂੰ ਵੋਟਾ ਪੈਣਿਆ ਓਦੋ ਤੱਕ ਤਾ ਕੈਨੇਡਾ ਨੂੰ ਬਰਬਾਦ ਕਰ ਦੇਣਾ ਏਹਨਾ ਨੇ 🙏🙏🙏🙏🙏🙏🙏🇨🇦🇨🇦🇨🇦🇨🇦🙏🙏🙏

    • @BoomBoomBoom2023
      @BoomBoomBoom2023 3 หลายเดือนก่อน

      @@gurpreetbrar5153 : ਤੁਹੀ ਭਾਜੀ ਜੋਤਸ਼ੀ ਅੋ….. ਥੋਨੂੰ ਕਿਵੇ ਪਤਾ ਬਈ ਮੈ ਕਨੇਡਾ ਚ, ਅਮਰੀਕਾ, ਪਾਕਿਸਤਾਨ ਜਾ ਈਰਾਨ ਚ ਰਹਿੰਦਾ?

    • @ssbdiary5258
      @ssbdiary5258 3 หลายเดือนก่อน

      @@gurpreetbrar5153
      😅😅😅😅

  • @KuldeepsinghBajwa-c8k
    @KuldeepsinghBajwa-c8k 3 หลายเดือนก่อน

    Limit 30 35 lakhs 😮😮🎉

  • @SankaitLaroiya
    @SankaitLaroiya 3 หลายเดือนก่อน +4

    Honey singh immigration consultant bann gea?

    • @goodkaur3417
      @goodkaur3417 3 หลายเดือนก่อน +1

      Bro tuc kis honey singh de gal kr rhy ho .

  • @KakaSingh-wq1xh
    @KakaSingh-wq1xh 3 หลายเดือนก่อน +1

    hor koi bula rai a je kam ni milda purane ta sab lo

  • @KulvirHundal-f9l
    @KulvirHundal-f9l 3 หลายเดือนก่อน

    My employer not giving me salary from six months

  • @bestofpkl0853
    @bestofpkl0853 3 หลายเดือนก่อน +2

    IELTS they are getting it for 5lakh😄

  • @HardeepSingh-is4qr
    @HardeepSingh-is4qr 3 หลายเดือนก่อน

    Hun viah karwa k kudia v nai aa rahia, spouse work permit te restrictions karke, eh v wada reason aa k number of students ghat gaye ne😂

  • @belikebhangu77
    @belikebhangu77 3 หลายเดือนก่อน +2

    👍

  • @jatkavideos
    @jatkavideos 3 หลายเดือนก่อน

    Lmia band ho v jaan fer sida job offer de pese lenge lmia apply nu 3 months lagde c process hon vaaste hun ta kam e bala sokha ho jaana pese khaan da pese leke bahro bahr banda hire sida without any hassle..hun job offer e lmia ban jaani

  • @JogenderSingh-gm2hp
    @JogenderSingh-gm2hp 3 หลายเดือนก่อน

    Mere peramedical da diploma hai india da ki mainu canada helth diparetmente job de duga

    • @sukhonly4u
      @sukhonly4u 3 หลายเดือนก่อน

      Veer uthe reh ke roti mil rahe aa......ithe job chadd roti ve nae milni.....Canada is done veer ❤

  • @malkitkaur3571
    @malkitkaur3571 3 หลายเดือนก่อน

    ਸਰਦਾਰ ਸਾਹਬ ਦੀ ਗੱਲ ਪੁੱਛਣ ਦਾ ਤਰੀਕਾ ਤੇਗੱਲ ਕਰਨ ਦਾ ਤਰੀਕਾ ਸਿਧਾ ਤੇ ਸ਼ਪਸ਼ਟ ਹੈ ਪਰ ਦੂਸਰਾ ਘੰਮਾ ਫਿਰਾ ਕੇ ਜਵਾਬ ਦਿੰਦਾ ਕੋਈ ਗੱਲ ਪੱਲੇ ਨਹੀ ਪਾਉਂਦਾ ਬੱਸ ਗੋਲ ਮੋਲ ਗੱਲ ਕਰਦਾ ਕਿਸੇ ਗੱਲ ਨੂੰ ਸ਼ਪਸ਼ਟ ਨਹੀ ਕਰਦਾ ਵੀਡੀਓ ਤੇ ਹੋਣ ਦਾ ਸ਼ੌਂਕ ਆ

  • @SatlujBeas
    @SatlujBeas 3 หลายเดือนก่อน +3

    Canada walaya di te 💩 nikli pyi aa… 😂😂😂 Had Punjabi students studied well in India and had patience, their life would have been much better… better to move to Mohali Gurgaon or Banglore for jobs than Canada.

  • @KUJVI13
    @KUJVI13 3 หลายเดือนก่อน

    Galt gal aa thind saab tusi yaar honey singh nu immigration consultant bna tan😅😅😅😅

  • @ManjitSingh-q9j
    @ManjitSingh-q9j 3 หลายเดือนก่อน +1

    Lmia t gulami karun wale lok lmia da galt faida chuk rahe han

  • @JazzAgni
    @JazzAgni 3 หลายเดือนก่อน

    What is website to check lmai job in your area

    • @jassm6603
      @jassm6603 3 หลายเดือนก่อน

      Bhut fast bol riha, menu v samg ni laggi

    • @parth12689
      @parth12689 3 หลายเดือนก่อน

      ESDC

    • @jassm6603
      @jassm6603 3 หลายเดือนก่อน

      @@parth12689 thanks

    • @jassm6603
      @jassm6603 3 หลายเดือนก่อน

      How do I find out about employer records?
      I mean, how many they gave LMIA.

    • @JazzAgni
      @JazzAgni 3 หลายเดือนก่อน

      Wrong sir

  • @GurdeepKaur-ef6nf
    @GurdeepKaur-ef6nf 3 หลายเดือนก่อน +3

    Study karn gye bachaya nu 20 hours kam jarur den ta k oh apni fees kad sakan

  • @chimatcarsingh4236
    @chimatcarsingh4236 3 หลายเดือนก่อน +1

    Canada immigration system fucked up. We are US citizen and my son accepted in the University of British Columbia and we applied study permit 3 months ago. Yesterday we received letter refunded study permit because we didn’t submit one of the documents. This doesn’t make any sense. Now we will drive to the border any apply my son study permit at the border.

    • @Leceister4231
      @Leceister4231 3 หลายเดือนก่อน

      If you are a US citizen then why is not your son studying in US???? Usa education system especially post secondary is much better than canada.

    • @chimatcarsingh4236
      @chimatcarsingh4236 3 หลายเดือนก่อน

      The program he wanted to study is the best in the UBC, otherwise we wouldn’t choose there.

    • @Leceister4231
      @Leceister4231 3 หลายเดือนก่อน

      @@chimatcarsingh4236 that is so weird to hear. So you are saying usa does not have any good programs in the field that your son is getting admission but canada has??? Usa has over 1500 institutions offering degrees . Canada only has 45.

    • @chimatcarsingh4236
      @chimatcarsingh4236 3 หลายเดือนก่อน

      We applied few Universities and they accepted him. Unfortunately, Seattle University one of the subject that he has to study religious while we don’t wanted. So we picked UBC, oblivious we are paying a lot money in Canada then USA as we know that UBC better then Seattle or other universities.

  • @KuldeepsinghBajwa-c8k
    @KuldeepsinghBajwa-c8k 3 หลายเดือนก่อน +4

    Bihar ban gya 😂😂😂

    • @Robertoknows2111
      @Robertoknows2111 3 หลายเดือนก่อน +2

      I recently visited Bihar . I met your parents . They said they have not heard from you . They are asking if you are still a farm hand .

  • @Sunnysingh-qs1sy
    @Sunnysingh-qs1sy 3 หลายเดือนก่อน +1

    Hun koi faida ni…gameover ho chuki already

  • @avtarbanger9003
    @avtarbanger9003 3 หลายเดือนก่อน

    Canada ch hazaran loke reffugee bn ke reh rhe hn,jd k uhna nu uhna di home country ch koi problem nhi c,bs pakke hon de mareya ne jhooth boleya te canada ch sharn lye baithe hn,ki oh galt nhi ha,uhna nu arrest karke uhna di home country nu bhejna chahida.......aisa hoega ta oh loke v kehnge k uhna nal beinsafi ho rhi ha......
    hr koi aapna lye safe raste di bhal ch ha.....

    • @gurpreetbrar5153
      @gurpreetbrar5153 3 หลายเดือนก่อน

      ਤੁਹਾਡੀ ਸਲਾਹ ਦੀ ਉਡੀਕ ਸੀ ਕਨੇਡਾ ਸਰਕਾਰ ਨੂੰ 😂

    • @avtarbanger9003
      @avtarbanger9003 3 หลายเดือนก่อน

      @@gurpreetbrar5153 nhi veer ji,ma ta insan di fitrat di gall kiti ha,ke kive insan dusre nu jhat nal marha ja baiman keh dinda,te aapni kiti baimani chhupa ke aapne aap nu bilkul kora kagaz,saff suthra te immandar dasda...

  • @bhawandeepgill6294
    @bhawandeepgill6294 3 หลายเดือนก่อน

    Jo marji kari jao hun tan bedda gark hogea

  • @deepchouhan5931
    @deepchouhan5931 3 หลายเดือนก่อน

    Kch ni hona ji. Apne loka fer koi raah lbb lena😂. Pichle mahine 30 LMIA vechiya sahde ethe 35000 diya. Lut maar mchii hoyi puri. Lao njare😂

  • @ParamjitSingh-ym3qo
    @ParamjitSingh-ym3qo 3 หลายเดือนก่อน +2

    After fifteen years every body going back roots country

    • @604h22a
      @604h22a 3 หลายเดือนก่อน +2

      No one is going back

    • @Robertoknows2111
      @Robertoknows2111 3 หลายเดือนก่อน +2

      Keep dreaming .

  • @partapsingh167
    @partapsingh167 3 หลายเดือนก่อน

    Bache mar rhe kam mel nhi rha hor pesy tak kesy nal koi nhi chor ne

  • @KulvirHundal-f9l
    @KulvirHundal-f9l 3 หลายเดือนก่อน

    Can you give me yours no