ਫੁੱਫੜ ਵਾਲਾ ਪਾਡਾ ਬੰਦਾ 😜 ਝੋਟਾ ਝੋਟਾ ਕਹਿ ਕਹਿ ਸਾਰਾ ਕੰਮ ਕਰਵਾ ਲਿਆ । Latest short movie 2023

แชร์
ฝัง
  • เผยแพร่เมื่อ 7 ธ.ค. 2023
  • jattsauda__?igs...
    Facebook page nu vi kro follow_ / jattsauda855
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #youtuber

ความคิดเห็น • 274

  • @makhansingh7154
    @makhansingh7154 6 หลายเดือนก่อน +7

    ਕਰਨੈਲ ਬਾਈ ਤੇ ਪ੍ਰੀਤੋ ਨੂੰ ਬੇਨਤੀ ਕਰਦਿਆਂ ਨਾਜ਼ਰ ਬਾਈ ਜੀ ਦਾ ਵਿਆਹ ਹੋਰ ਕਰ ਦਿਉ ਨਾਲ਼ੇ ਟੀਮ ਦਾ ਮੈਂਬਰ ਵਧ ਜਾਉਂਗਾ,❤ ਕਾਲੀ ਦੁਨੀਆਂ ਦਾ ਭਰਦਾਣ ਮਿਰਜ਼ਾ ਪੁਰ ਵਾਲਾ ਬੰਤ ਬਾਈ ਜੀ ਦੀ ਐਕਟਿੰਗ ਬਹੁਤ ਵਧੀਆ ਹੈ

  • @Turbanator54
    @Turbanator54 6 หลายเดือนก่อน +56

    ਕਮਲੀਆ ਦਾ ਨਾਨਕਾ ਮੇਲ ਦਾ ਭਾਗ 3 ਵੀ ਜੱਟ ਸੌਦਾ ਵਾਲੀਉ ਜਲਦੀ ਪੇਸ਼ ਕਰੋ ਬਹੁਤ ਚੰਗੀ ਹਾਸਰਸ ਫਿਲਮ ਹੈ

    • @crazymodels3164
      @crazymodels3164 6 หลายเดือนก่อน

      Hnji 3

    • @JasbirSingh-mw1vr
      @JasbirSingh-mw1vr 6 หลายเดือนก่อน +1

      ਨਾ ਜੀ ਇਸ ਬੇਸਿਰ ਪੈਰ ਦੀਆਂ ਬੇਵਕੂਫੀਆਂ ਨੂੰ ਬੰਦ ਕਰੋ।ਜਾਂ ਇਸਦੇ ਪਹਿਲੇ ਭਾਗ ਆਪ ਵੇਖ ਲਵੋ।

    • @KU77AR
      @KU77AR 6 หลายเดือนก่อน +5

      ਕਮਲਿਆ ਦਾ ਨਾਨਕਾ ਮੇਲ ਦਾ ਅਗਲਾ ਭਾਗ ਕਦੋ ਆ ਰਿਹਾ ਜੀ

    • @KU77AR
      @KU77AR 6 หลายเดือนก่อน +1

      ​@@JasbirSingh-mw1vr ਬਾਈ ਤਹਾਨੂੰ ਕਿਵੇਂ ਪਤਾ ਵੀ ਉਹ ਬੇਵਕੂਫੀਆਂ ਵਾਲਾ ਉਹ ਸਿਰਫ ਇਕ ਕਮੇਡੀ ਵੀਡੀਓ ਹੈ , ਵੀਰ ਜੀ ਜੇ ਕੋਈ ਨਵਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਓਹਨਾ ਨੂ ਕਰਨ ਦਿਓ, ਬਾਕੀ ਵਧੀਆ ਮੈਸੇਜ ਵਾਲੀਆਂ ਵੀਡੀਓ ਇਹਨਾਂ ਦੇ ਦੂਜੇ ਚੈਨਲ ਜੱਟ ਸੌਦਾ ਰੈਕਾਡਜ਼ ਤੇ ਹੈ ਉੱਥੇ ਦੇਖੋ

    • @g.s.kairve1524
      @g.s.kairve1524 6 หลายเดือนก่อน

      ਹਾਂਜੀ

  • @varindersinghbagga8559
    @varindersinghbagga8559 6 หลายเดือนก่อน +5

    Naajer di love story sirra y jindabaad jatt sauda

  • @HarjinderBhullar6076
    @HarjinderBhullar6076 6 หลายเดือนก่อน +7

    ਜਿੰਦਰ ਘੈਂਟ ਤੇ ਸੰਦੀਪ ਤੇ ਰਾਮੇ, ਲਾਡੀ ਕਰਨੈਲ ਸਿੰਘ ਦੀ ਐਕਟਿੰਗ ਸਿਰਾ ਡਾਈਲਾਗ ਸਿਰਾ ਕੱਬੇ ਹੁੰਦੇ ਆ ਹੈ ਯਾਰਾ ਦੇ ਯਾਰ ਬੰਦੇ ਦਿਲਦਾਰ

  • @amarjitsingh1946
    @amarjitsingh1946 6 หลายเดือนก่อน +4

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💗💗💯💯

  • @makhansingh7154
    @makhansingh7154 6 หลายเดือนก่อน +11

    ਨਾਜਰ, ਸੰਦੀਪ ਬੇਟਾ ਲਾਬੋ ਜਿੰਦਰ ਰਾਮਾ ਵਿਚੋਲਾ ਕਾਕਾ ਸੀਬੋ ਬੰਤ ਬਾਈ ਬਾਕੀ ਤੁਸੀਂ ਜਾਣਦੇ ਹੀ ਹੋ ਪ੍ਰੀਤੋ ਤੇ ਕਰਨੈਲ ਬਾਈ ਇਹ ਤਾਂ ਦੋਵੇਂ ਟੀਮ ਦੇ ਕਪਤਾਨ ਹਨ ❤, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਵੀਰ ਜੀ ਤੁਹਾਨੂੰ ਬੇਨਤੀ ਕਰਦਿਆਂ ਵੀਡਿਉ 1 ਘੰਟੇ ਦੀ ਕਰ ਦਿਉਂ ❤ ਵੀਰ ਜੀ ਸਬ ਜਾਣਦੇ ਹਨ ਕਿ ਜਦ ਨੂੰ ਸਵਾਦ ਆਉਂਦਾ ਉਦੋਂ ਨੂੰ ਹੋ ਜਾਂਦਾ ❤ ਵੀਡਿਉ ਦਾ ਸਮਾਂ ❤ ਕਿਰਪਾ ਕਰਕੇ ਸਟੋਰੀ ਲੰਬੀ ਕਰ ਦਿਉ ❤

  • @JaspalSingh-db9xi
    @JaspalSingh-db9xi 6 หลายเดือนก่อน +7

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌

  • @MangatSingh-yl1qe
    @MangatSingh-yl1qe 6 หลายเดือนก่อน +1

    ਉੱਚੀਆਂ ਨੇ ਗੱਲਾਂ ਬੰਤ ਯਾਰ ਦੀਆ

  • @ArshdeepSingh-cb1vq
    @ArshdeepSingh-cb1vq 6 หลายเดือนก่อน +7

    Najar di darwing ta dekho😂

  • @BhupinderSingh-yg8cg
    @BhupinderSingh-yg8cg 6 หลายเดือนก่อน +9

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ,,,( ਮਿਰਜ਼ਾਪੁਰ ਵਾਲਾ) ਪ੍ਰੀਤੋ,, ਨਾਲੋਂ ਅੱਡ ਹੋ ਗਿਆ ਹੁਣ ਬੰਤ ਪ੍ਰੀਤੋ ਨਾਲੋਂ ਆਪਣੀ ਰੋਟੀ ਵੱਖ ਪਕਵਾਏਗਾ ਜੀ। ਕਰਨੈਲ ਕੈਲੀ,, ਰਾਮਾ ਵਿਚੋਲਾ,, ਨਾਜਰ ਕੱਟਾ,, ਸੀਬੋ,,, ਸੰਦੀਪ ਬੇਟਾ,,, ਜਿੰਦਰ,,, ਬੀਰੋ,,, ਲਾਬੋ,,, ਕਾਕਾ,,( ਬੰਤ ਪ੍ਰਧਾਨ ਦਾ ਚੇਲਾ) ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @pendumehkma_1
    @pendumehkma_1 6 หลายเดือนก่อน +4

    Abhi bhangu Saab....siraa acting fufad....

  • @jsa-bb2mf
    @jsa-bb2mf 6 หลายเดือนก่อน +3

    Vary vary vary nice video

  • @boharsingh7725
    @boharsingh7725 6 หลายเดือนก่อน +5

    ਬਹੁਤ ਹੀ ਵਧੀਆ ਬਾਈ
    👍👍👍👍👍

  • @gagandeepkaursandhu7999
    @gagandeepkaursandhu7999 6 หลายเดือนก่อน +2

    ਨਾਜਰ ਸਿੰਘ ਵਿਚਾਰਾ😂😂

  • @shindabrar6431
    @shindabrar6431 6 หลายเดือนก่อน

    Najar Sandeep Jinder sirrra bant di acting siirrrrrra 😂🤣🤣😂🤣😂

  • @surendersheoran1696
    @surendersheoran1696 6 หลายเดือนก่อน +3

    Surender sheoran kheowali sirsa nice video

  • @rachhpalsingh78466
    @rachhpalsingh78466 6 หลายเดือนก่อน +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @ManpreetKaur-il7jo
    @ManpreetKaur-il7jo 6 หลายเดือนก่อน

    ਕੋਈ ਸ਼ਬਦ ਨਹੀਂ ਆ ਬੋਲਣ ਲਈ 🎉🎉ਬਹੁਤ funny 😂😂😂😂😂😂😂

  • @gurdeepshokar9665
    @gurdeepshokar9665 6 หลายเดือนก่อน +6

    ਬਹੁਤ ਬਹੁਤ ਵਧਾਈ ਵੀਡੀਓ

  • @SukhwinderSingh-wq5ip
    @SukhwinderSingh-wq5ip 6 หลายเดือนก่อน +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @amrindrasingh1077
    @amrindrasingh1077 6 หลายเดือนก่อน +12

    ਨਾਜਰ ਸਿੰਘ ਜੀ ਤੇਰੀ ਐਕਟੀਗ ਵੇਖਕੇ ਸੁਆਦ ਆ ਜਾਂਦਾ ਏ ਵੇਸੇ ਜਿੰਦਰ ਲਾ ਡੀ ਦੀ ਸਾਰੀ ਟੀਮ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ

  • @surmukhsingh9429
    @surmukhsingh9429 6 หลายเดือนก่อน +1

    ਲਾਭੋ ਨੇ ਪੂਰੀ ਕਹਾਣੀ ਬੰਨ ਕੇ ਰੱਖੀਂ ਹੋਈ ਆ
    Very good 👍👍👍👍

  • @pendumehkma_1
    @pendumehkma_1 6 หลายเดือนก่อน +7

    All the team members acting siraaa ❤❤❤❤

  • @RajKapoor-he3vc
    @RajKapoor-he3vc 3 หลายเดือนก่อน +1

    Wah Bye Wah Najjar Di Acting .

  • @user-uq9zu7rn6k
    @user-uq9zu7rn6k 6 หลายเดือนก่อน +4

    Jinder bai bhut vdya kamm aa rab sari team nu tandrutiay bkse love you darling

  • @Gurleen-ho5pj
    @Gurleen-ho5pj 6 หลายเดือนก่อน

    ਕਾਕਾ ਵੀ ਮੈਨੂੰ ਮੂੰਹ ਲਾਉਣ ਹੱਟ ਗਿਆ 😂😂😂😂😂😂😂😂😂😂😂

  • @AmritPal-li1wo
    @AmritPal-li1wo 6 หลายเดือนก่อน +1

    Moto yar bahut jiyada pyar karn wali run aa

  • @babbusingh6947
    @babbusingh6947 6 หลายเดือนก่อน +1

    ਬੰਤ ਜੁਰਮ ਦੀ ਕਾਲੀ ਦੁਨਿਆਂ ਦਾ ਪ੍ਰਧਾਂਨ 😅😅😅😅

  • @Gurleen-ho5pj
    @Gurleen-ho5pj 6 หลายเดือนก่อน

    ਮੈ ਤਾ ਕਾਕੇ ਤੋ ਡਰਨ ਲੱਗ ਗਿਆ 😂😂😂😂😂😂😂😂😂😂😂😂😂😂🎉🎉🎉🎉🎉🎉🎉🎉🎉

  • @KuldeepRangi-lk8le
    @KuldeepRangi-lk8le 6 หลายเดือนก่อน +3

    Bahut vadia video hai Ji very nice

  • @pendumehkma_1
    @pendumehkma_1 6 หลายเดือนก่อน +2

    Real actor ne sare hi team members

  • @deepdhalio8494
    @deepdhalio8494 6 หลายเดือนก่อน +4

    bahut vdia video

  • @gurpreetsingh3901
    @gurpreetsingh3901 6 หลายเดือนก่อน +2

    ਸਿਰਾ ਜੱਟ ਸੌਦਾ ਵਾਲੇ ਬਾਬਿਓ ❤❤🎉🎉

  • @Amanabarnala
    @Amanabarnala 6 หลายเดือนก่อน +3

    Sirra video

  • @ashwanisharda6924
    @ashwanisharda6924 6 หลายเดือนก่อน +1

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਤੁਹਾਡੀ ਹਰੇਕ ਵੀਡੀਓ ਹਾਸੇ ਨਾਲ ਭਰਪੂਰ ਹੁੰਦੀ ਹੈ ਬੰਤ ਅੱਤ ਕਰਵਾਈ ਜਾਂਦਾ ਸਾਰੀ ਟੀਮ ਕਾਬਲੇ ਤਾਰੀਫ਼ ਹੈ 😂❤👍🌹🌹🌹🌹

  • @HappyHappysidhu-hn4ud
    @HappyHappysidhu-hn4ud 6 หลายเดือนก่อน +2

    Nice love you all team

  • @Santa_singh_
    @Santa_singh_ 6 หลายเดือนก่อน

    ਬਹੁਤ ਘੈਂਟ ਹੈ ਵੀਡੀਓ ਵੀਰ ਜੀ

  • @user-cl2bo7sb3w
    @user-cl2bo7sb3w 5 หลายเดือนก่อน

    22 hor ta galla diya galla labo di awaz bahut pasand menu pyari awaz jatt souda night Waheguru chardikala vich rakhan

  • @sarvansinghgill4702
    @sarvansinghgill4702 6 หลายเดือนก่อน

    ਬਹੁਤ ਹੀ ਵਧੀਆ ਏਪੀਸੋਡ ਆ ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਬਹੁਤ ਬਹੁਤ ਹੀ ਵਧੀਆ

  • @Dhillon964
    @Dhillon964 6 หลายเดือนก่อน +1

    ਨਾਜਰਾ ਪ੍ਰਾਣ ਤਿਆਗਣ ਨਾਲੋ ਲਾਬੋ ਦੀਆਂ ਪਾਥੀਆਂ ਪੱਥ ਦੇ😂😂😂ਗੱਲ ਬਣ ਜਾਊਂ

  • @HappyHappysidhu-hn4ud
    @HappyHappysidhu-hn4ud 6 หลายเดือนก่อน +2

    Bhut vdia video aa ji

  • @parveenkohli6726
    @parveenkohli6726 6 หลายเดือนก่อน +4

    Labbo da part sirra bai. Es nu main lead hi deya kro.

  • @manindermaninderbajwa-zd4rj
    @manindermaninderbajwa-zd4rj 6 หลายเดือนก่อน +2

    Attttttt kaint sirrraaa 🎉🎉

  • @coachmander
    @coachmander 6 หลายเดือนก่อน +2

    Very nice video

  • @surendersheoran1696
    @surendersheoran1696 6 หลายเดือนก่อน +3

    😮

  • @BalwinderSingh-zb6gc
    @BalwinderSingh-zb6gc 6 หลายเดือนก่อน

    ਬਹੁਤ ਵਧੀਆ ਵੀਡੀਓ ਜੀ

  • @karandhaliwal6910
    @karandhaliwal6910 6 หลายเดือนก่อน +2

    Very good 👍

  • @peetamann3458
    @peetamann3458 6 หลายเดือนก่อน +2

    Very good video bai ji

  • @hardeepsingh1279
    @hardeepsingh1279 6 หลายเดือนก่อน +2

    ❤❤❤ sira. Kar tu

  • @talwinder2935
    @talwinder2935 6 หลายเดือนก่อน

    Sirraa video...😂

  • @championgamemap6485
    @championgamemap6485 6 หลายเดือนก่อน

    ❤ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਸਾਰੀ ਟੀਮ ਨੂੰ ਸਲਾਮ ❤ਜਿੰਦਰ ਕਰਨੈਲ ਰਾਮਾਂ ਕਾਟਾ ਬੰਤ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ❤

  • @JashandeepSingh-po4ub
    @JashandeepSingh-po4ub 6 หลายเดือนก่อน +3

    Nice

  • @sidhuhamrna
    @sidhuhamrna 6 หลายเดือนก่อน +1

    Bhuat vadai Video aa all team good work

  • @honeysingh2868
    @honeysingh2868 6 หลายเดือนก่อน +2

    GOODM GOOD 😅😅😅😅

  • @Gurleen-ho5pj
    @Gurleen-ho5pj 6 หลายเดือนก่อน

    ਅਸੀ ਤਾ ਪੋਹ ਮਾਘ ਚ ਝੂਟਦੇ ਆ 😂😂😂😂😂

  • @sukhdhillonpb4671
    @sukhdhillonpb4671 6 หลายเดือนก่อน

    ਚਿੱੜੀ ਵੀ ਬਹੁਤ ਵਧੀਆ

  • @FaraattaTv
    @FaraattaTv 6 หลายเดือนก่อน

    Sandeep betta , ਨਾਜਰ ਕੱਟਾ , ਕਰਨੈਲ ਬਾਬਾ , ਜੀਦਰ ਸੀਰੀ ਸਿਰਾ ਐਕਟ ਕਰਦਾ ।

  • @sukhbitkaursukhbitkaur4113
    @sukhbitkaursukhbitkaur4113 6 หลายเดือนก่อน +1

    😂😂bhut bhut vadhia video ji. Weheguru thunu chardi kla vich rakhe ji. Shri Chamkaur sahib ton ji

  • @GurwinderSingh-og9dt
    @GurwinderSingh-og9dt 6 หลายเดือนก่อน +2

    Good 👍 👍 👍 👍 👍 👍

  • @SukhdevSingh-ih5qg
    @SukhdevSingh-ih5qg 6 หลายเดือนก่อน +3

    Very nice video bhai ji

  • @prabhchahal2345
    @prabhchahal2345 6 หลายเดือนก่อน

    Very nice bhout soniaa ❤️ vedio

  • @rupinderdhillon2374
    @rupinderdhillon2374 6 หลายเดือนก่อน

    ਵੀਡੀਓ ਬਹੁਤ ਹੀ ਵਧੀਆ ਲੱਗੀ

  • @officialRupinderchahal
    @officialRupinderchahal 6 หลายเดือนก่อน +6

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏

  • @ranjitsingh-ye3lo
    @ranjitsingh-ye3lo 6 หลายเดือนก่อน +3

    Hahahahaha❤❤

  • @sukhrandhawa7295
    @sukhrandhawa7295 6 หลายเดือนก่อน +2

    Nice work

  • @virpalkaur6883
    @virpalkaur6883 6 หลายเดือนก่อน

    Ghaint siraaaaaa

  • @PalaAULAKH
    @PalaAULAKH 6 หลายเดือนก่อน +2

    ਬਹੁਤ ਸੋਹਣੀ ਵੀਡੀਓ ਆ ਬਾਈ ਜੀ ❤❤👌👌👍👍

  • @jasmeengill7355
    @jasmeengill7355 6 หลายเดือนก่อน +3

    Nice video bahi ji

  • @user-hy9pz5rf2m
    @user-hy9pz5rf2m 6 หลายเดือนก่อน +4

    ਸੂਖਾ।ਬੈਂਸ। ਲੌਂਗੋਵਾਲ।❤

  • @Gurleen-ho5pj
    @Gurleen-ho5pj 6 หลายเดือนก่อน

    ਪਰਧਾਨ ਸਾਬ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉

  • @user-pw4xq2yg2x
    @user-pw4xq2yg2x 6 หลายเดือนก่อน

    Hor gall dee gall laabho purjaa sira yaar

  • @BalramSingh-cq4hj
    @BalramSingh-cq4hj 6 หลายเดือนก่อน +4

    ❤❤

  • @KAMALJITKAUR-hz5ky
    @KAMALJITKAUR-hz5ky 6 หลายเดือนก่อน +1

    Beautiful vlog brother ji 🤗🤗🤗🤗🌹🌹🌹🙏🙏🙏

  • @mandepsingh1564
    @mandepsingh1564 6 หลายเดือนก่อน

    Good work all teem

  • @jagvirsinghbenipal5182
    @jagvirsinghbenipal5182 6 หลายเดือนก่อน

    ਸਿਰਾ ਬਾਈ ਜੀ 👌👌🔥🔥

  • @sunnyghuman9688
    @sunnyghuman9688 6 หลายเดือนก่อน

    Siraaa❤

  • @soniuppal161
    @soniuppal161 6 หลายเดือนก่อน

    Sira vide

  • @Dhillon_307
    @Dhillon_307 6 หลายเดือนก่อน +1

    Bhut vdia video aa y ji best of luck all team 🎉🎉😊

  • @PammaSingh-kv9qx
    @PammaSingh-kv9qx 6 หลายเดือนก่อน +1

    Nice video 😂😂😂😂😂

  • @sukhwindersidhu9105
    @sukhwindersidhu9105 6 หลายเดือนก่อน +1

    ਜਿੰਦਰਾ ਇੱਕ ਵਾਰੀ ਨਾਜਰ ਦੀ ਚੰਗੀ ਛਿੱਤਰ ਪਰੇਡ ਕਰਵਾ ਲਾਬੋ ਨੂੰ ਕਹਿਕੇ ਨਾਜਰ ਦੇ ਚੱਗੇ ਪਾਸੇ ਸੇਕੇ ਜਿਹੜਾ ਲਾਬੋ ਦੇ ਨਾਮ ਤੋਂ ਰਾਤ ਸੁੱਤ ਪਿਆ ਡਰੀ ਜਾਵੇ। ਜਿਵੇਂ ਬੰਨਤ ਨੂੰ ਪ੍ਰੀਤ ਦੀ ਭਾਣਜੀ ਸੂਤ ਕਰਦੀ

  • @user-sm5bc8jq6y
    @user-sm5bc8jq6y 6 หลายเดือนก่อน

    Sirra y good 👍👍

  • @beerasingh7821
    @beerasingh7821 6 หลายเดือนก่อน +2

    Ok👍👍👌👌❤️🙏🙏

  • @sodhibajwa8191
    @sodhibajwa8191 6 หลายเดือนก่อน

    ਬੰਤ ਬਾਈ ਸਿਰਾ❤❤ਚ਼ੰਦੀ ਦੇ ਰੱਸੇ ਦੀ ਪਾਮਾ ਗੇ ਹੁਣ ਤਾਂ 😂😂

  • @deepsinghdeep6362
    @deepsinghdeep6362 6 หลายเดือนก่อน

    Gant gal baat ji 😂😂😂😂

  • @DharmpreetChahal
    @DharmpreetChahal 6 หลายเดือนก่อน

    Sirra bro

  • @Gurleen-ho5pj
    @Gurleen-ho5pj 6 หลายเดือนก่อน

    ਆਈਲ਼ੈਟਸ ਪੰਜਾਬੀ ਚ ਕਰਲੀ 😂😂😂😂😂😂

  • @KaramjeetBhullar-bf8fj
    @KaramjeetBhullar-bf8fj 6 หลายเดือนก่อน +3

    Very nice video ji❤

  • @rachhpalsingh78466
    @rachhpalsingh78466 6 หลายเดือนก่อน +3

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @user-vq9kq1ge7i
    @user-vq9kq1ge7i 6 หลายเดือนก่อน

    Bhut sohni video ❤❤❤❤❤❤

  • @PalSingh-jo2lf
    @PalSingh-jo2lf 6 หลายเดือนก่อน

    Very nice vedio ਇਹ ਲਾਬੋ ਦਾ ਝੋਟਾ

  • @pindersandhu2301
    @pindersandhu2301 6 หลายเดือนก่อน

    Baki sira video 👌👌

  • @ramsharanmuktsari2637
    @ramsharanmuktsari2637 6 หลายเดือนก่อน

    ❤😂🎉 sari teem de acting buhat vadia haa 😅😅😅😅❤❤❤❤

  • @jagseersingh4506
    @jagseersingh4506 6 หลายเดือนก่อน

    GOOD VIDEO GOOD ACTING ALL'TEAM THANKS SO MUCH ❤❤❤❤

  • @honeydandiwal2695
    @honeydandiwal2695 6 หลายเดือนก่อน

    Bhot badhia concept Bhai g dabwali Haryana 😅😅😅😅😅😅😅

  • @harmandhaliwal2842
    @harmandhaliwal2842 6 หลายเดือนก่อน

    Very nice Video Bhai ji ❤❤❤

  • @user-uf8od3zi4q
    @user-uf8od3zi4q 6 หลายเดือนก่อน

    Good video acting all time thanks so much family members thanks bro

  • @gurjantsingh-ti1nk
    @gurjantsingh-ti1nk 6 หลายเดือนก่อน

    Good veer g 👍👍👍❤️👌

  • @sukhveersingh7541
    @sukhveersingh7541 6 หลายเดือนก่อน

    Very nice video 😅😅

  • @muhammadafzal8112
    @muhammadafzal8112 6 หลายเดือนก่อน

    G aho seebo preetu Banat every body excellent

  • @karansingla531
    @karansingla531 6 หลายเดือนก่อน

    Siraaaaaa❤
    Attttt.....❤