bai tuhadi es video ch 10:34 second te tuhadi te meri mulakaat hoyi si ! aaj apa vi ghodi le andi bai ji Rajasthan toh ! Great Gambler di derect dhee a ! te Rajkesri korhe toh mate hoyi a
Nice y 2part v upload karo jaldi ma ta foj c betha e video dekh reha male de . deharka pind a apna. Cuhti ne mile manu ta tuhadi video nal e anand le rahe a.
Ki hall a mitra ,log landu vlogger a de piche paye hoye a ,but a cheeza ne dekhan Walia ,lopon ala badia kam kar reha te lok bhi dekh kine payar nal mil rahe ne
ਬੜੀ ਚੜਾਈ ਆ ਭਰਾ ਦੀ ਪਰਮਾਤਮਾ ਚੜਦੀਕਲਾ ਕਲਾ ਵਿੱਚ ਰੱਖੇ
ਉਹ ਵਧੀਆ ਵੀਡੀਓ ਬਾਈ ਜੀ ਘਰ ਬੈਠਿਆਂ ਨੂੰ ਮੇਲਾ ਦੇਖੋਣ ਲਈ ਧੰਨਵਾਦ♥️♥️♥️♥️♥️♥️❣️❣️❣️
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨਾਂ ਦਾ ਹੁਣ ਬਾਈ ਡਟ ਕੇ ਸਾਥ ਦੇਵੋ ਅੱਜ ਲੋੜ ਆ ਘੋੜੇ ਵੀ ਤਾਹੀ ਆ ਜੇ ਘੋੜੇ ਰੱਖਣ ਵਾਲਾ ਕਿਸਾਨ ਆ
ਸਹੀ ਆ ਜੀ ਬਿਲਕੁਲ ਵੀਰ ਜੀ
Veer ji kissan ekta wale paise thori dinde ehnu .. eh tah gallan da karah paise dain waliyan da hi banunda ..
ਪਰ ਵੀਰ ਇਨਾ ਨੂੰ ਕਿਸਾਨੀ ਅੰਦੋਲਨ ਵਿੱਚੋਂ ਕਮਾਈ ਨੀ ਉਧਰ ਤਾ ਨੀ ਧਿਆਨ ਦਿੰਦੇ
balle bai ji sirraaa Mahol
ettho pta lag da Ae jatt dyi Chadyai a..👍👌✌️
ਬਹੁਤ ਬਹੁਤ ਧੰਨਵਾਦ ਵੀਰ। ਅਸੀਂ ਵੀ ਆ ਰਹੇ ਜਾਣਕਾਰੀ ਤਾ ਕੋਈ ਨਹੀਂ ਘੋੜਿਆਂ ਬਾਰੇ। ਬਾਈ ਤੇਰੇ ਉਤਸਾਹ ਕਰਕੇ ਆ ਰਿਹਾ ਹਾਂ
ਰੋਣਕੀ ਬੰਦਾ ਪੂਰਾ ❤
भाई मोज कर दी जी लगा दिया
Bhra video buhat vadiya c
Dhanwadh veer lopo walea sanu eh khoobsurat nazara dikhun lyi
Bahut dil krda mandi aunn da
pr nhi aa skde
ਬਹੁਤ ਵਧੀਆ ਵੀਡੀਓ ਬਾੲੀ 👌👌👌👌👌👌👌👌👌👌 ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ 👍👍👍👍👍👍👍👍👍👍 ਪਰ ਇੱਕ ਵਾਰ ਕਿਸਾਨੀ ਅੰਦੋਲਨ ਤੇ ਵੀ ਜਾਉ ਅਤੇ ਵੀਡੀਓ ਜਰੂਰ ਬਣਾ ਕਿਸਾਨਾਂ ਦੀ ਜਿੰਨਾ ਨੇ 9 10 ਮਹੀਨੇ ਤੋਂ ਆਪਣੇ ਘਰ ਛੱਡੇ ਹਨ ਵਾਹਿਗੁਰੂ ਮਿਹਰ ਕਰੇ ਕਿਸਾਨਾਂ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍👍👍👍
ਸਿਰਾ ਸੌਂਕ ❤⛳
ਬੱਲੇ ਜੱਟੋ ਰੋਣਕਾ ਹੀ ਰੋਣਕਾ
Tu bhai sikh aa tu bolda Jatt Jatt sikh di koi jaat ni hudi veer
Swaad as gya bai gbu
Good y ji
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਲੋਪੋ ਵਾਲਿਆ ਕਦੇ ਤਰਲਾ ਨਹੀਂ ਮਾਰਿਆ ਕਿਸੇ ਅੱਗੇ ਪਰ ਜੇ ਗੱਲ ਹੋਵੇ ਤਾਂ ਨਜਾਰਾ ਆਵੇ ਤੇ ਤੈਨੂੰ ਦਿਲ ਦੀ ਗੱਲ ਦੱਸਾਂ ਪਰ ਤੇਰੇ ਸ਼ਡਿਊਲ ਬਿਜ਼ੀ ਹੁਣ ਮੈਂ ਕੀ ਕਹਾਂ
ਬਸ ਇਹ ਈ ਜਿੰਨ੍ਹਾਂ ਚਿਰ ਮੈਨੂੰ ਪਰੀ ਜਾਂ ਦੇਵਤਾ ਮਿਲਦਾ ਔਖਾ ਈ ਆ
ਪਤਾ ਗੱਲ ਕੀ ਪੈਸੇ ਵੀ ਗਵਾ ਲੵਏ ਬੜੇ ਕਹਾਣੀ ਦੱਸੀ ਨਹੀਂ ਜਾਣੀ
Very nice veera ji thank you ji
bai tuhadi es video ch 10:34 second te tuhadi te meri mulakaat hoyi si ! aaj apa vi ghodi le andi bai ji Rajasthan toh ! Great Gambler di derect dhee a ! te Rajkesri korhe toh mate hoyi a
Nice video bai ji Tq
jatt di chadayi ah bai
👌👌👌👌
ਇਹ ਸੱਚ ਦੱਸਣਾ ਸਾਡਾ ਫਰਜ਼ ਸੀ ਇੱਕ ਦੋ ਘੋੜੀਆਂ ਵਾਲੇ ਕਿਸਾਨਾ ਦੀ ਮੱਦਦ ਕਰੋ ਇਹ ਵਪਾਰੀ ਸੱਟਡਫਾਰਮ ਵਾਲੇ ਤਾਂ ਪਹਿਲਾਂ ਹੀ ਵੱਡੇ ਰੇਟ ਤੇ ਵੇਚਦੇ ਹਨ ਕਾਲੇ ਕਾਟੇ ਦੀ ਦੱਸ ਕੇ
bai sukharvaar raat tuhadi video dekhi te sanivaar apa mele te ponch gaye si ! te kudrati tuhade naal vi mulaqaat ho gayi
Ber👌 ji ab tak di yab to vdiya video🎥 h ji 🙏🙏🙏
Bai masalea wala bagga khan sade pinda wal v onda c masale de k janada c
Wah g wah❤️❤️
❤️❤️❤️❣️❣️❤️❤️❣️
Good
Nice y 2part v upload karo jaldi ma ta foj c betha e video dekh reha male de . deharka pind a apna. Cuhti ne mile manu ta tuhadi video nal e anand le rahe a.
🙏🙏🙏🙏
Good job Veer g
siraa bai❤️
ਆ ਜੋ ਵੀ ਆਂਜੋ 😂😂
Ki hall a mitra ,log landu vlogger a de piche paye hoye a ,but a cheeza ne dekhan Walia ,lopon ala badia kam kar reha te lok bhi dekh kine payar nal mil rahe ne
@@kabootarbazi3107 ਇਸ ਨੂ ਮਿਹਨਤ ਕਿਹਦੇ ਨੇ ਵੀਰੇ ਮੇਰਾ ਹਾਲ ਤਾਂ ਠੀਕ ਆ ਤੁਸੀ ਦੱਸੋ ਵੀਰੇ ਲੋਪੋ ਵਾਲੇ ਵੀਰੇ ਦੀ ਝੜਾਈ ਆ ਪੁਰੀ
Mela gela ee aa bai bahut vadia
Siraa krta vr 👌👌
Good
Waa ji waa bhut vadia veere
Nice viedo
ਇਸ ਵਾਰ ਯੂਨੀਵਰਸਿਟੀ ਲੁਧਿਆਣਾ ਦਾ ਮੇਲਾ ਲੱਗੇ ਗਾ ਜਾਂ ਨਹੀਂ
ਬਾਈ ਲੋਪੋਂ ਵਾਲੇਆਂ ਨਜ਼ਾਰਾ ਲਿਆ ਤਾਂ।
Happy brithday vikrant sarma
ਲੋਪੋਂ ਵਾਲਾ ਸਿਰਾ
Me v stud farm te entrvew karoni
Sirra krai jana bai jiunda reh
Good job sir
बीर तू mla दा election लडला किसानों👳👳👳💦👳👳👳💦 वललो
👌👌
Bai ji jagraon mela kis date nu hunda
Nice
Veer g hun kitha show aa plz date upload kr dea aa kro plz show di date
Eni garmi ch bai ne pure jor la tan , bai video banoun karke teji ch c
Nyc veer g
Very nice
🐎🐎👌🏻
👌👌👌👌🙏🏻🙏🏻🙏🏻🙏🏻🙏🏻
Bahut vadia vre teri vdo dekhan lyi baar baar phone check krde aa
VEER LOPO WALE NU DUNIA HI JAN DI A 👍 BEST OF LUCK LOPO WALEO 👍 VIKRANT VEER NU V LE AONA C 👍
Veer ik video tusi apni mil de a di bna lo ji god bless you bro baba bhali kryr
😘😘😘😘😘
very good
Good job bro
Ustad 2 Part V
Bai satshriakal Bai jini jan pachan ho chuki hai MP the chon lad le chon jit ke parliament thiyan video banayo
eh hunda pyar
Siraa g
Mandi kine din hor challne hai veer
Sirra bro 👍
Sirra 👍👍👍
Love you from Malaysia
❤❤❤❤
Kya baatan lopa ala lopa ala hoyi pyi aa siraa gal baat aa
❤❤🐎🐎
Siraa gl baat
Good vir
Nice video sir i love your very much Ajay Faridabad Haryana
Rip SHAAN
Sirra y
y ਸਿਤਾਰ ਘੋੜੇ ਦੀ ਬਿਡਿਓ ਬਣਾਓ
ਨਜ਼ਾਰਾ ਬਨ ਤਾਂ
ਬਾਈ ਸੁਖਜਿੰਦਰ ਤੁਹਡਾ ਨੰਬਰ ਸੈਂਡ ਕਰਿਓ
Big fan
Ok report a
Sirra
Kini khadi si bai sirrra
💪💪💪💥
ਬਾਈ ਮੇਰਾ ਚੈਨਲ ਵੀ 👍👍👍ਕਰਦੋ ਜਰ
👍👍
Lopo wala ghodea di mandi vich celebraty waagu gheda mardaa
jeunda reh shera
ਲੰਮੇ ਵਾਲਾਂ ਕਿਥੇ ਅਆ
Jante kahn to asi dvayi lyi c
Bai sirra
Kidan mela khatam hona Das skda koi veer
Thanks g🙏
Bhut badhiya v cak de fata
bai Sukhjinder singh Lopo g apna no davo plz....
Sir one video make on shiva horse
Veere kalu gaye see tusi
Bhi video but shoti aaa praaaa ......
Agli vedio shatti pada bai
Veer ji 4 ghante di video banao bhut sawad aunda janbar dekh ke
bai ik video tarapaal te v bnao